No video

Khabran Da Prime Time LIVE | ਦੇਸ਼ ਦੀ ਸੰਸਦ ਤੋਂ ਬਾਅਦ 'ਸਿੱਖਾਂ ਦੀ ਸੰਸਦ' ! Amritpal Singh Oath | News18

  Рет қаралды 97,336

News18 Punjab

News18 Punjab

Күн бұрын

ਅੰਮ੍ਰਿਤਪਾਲ ਵੱਲੋਂ ਪੰਥਕ ਸਿਆਸਤ ਨੂੰ ਲੈ ਕੇ ਦਿੱਤੇ ਸੁਨੇਹੇ ਦੇ ਕੀ ਮਾਇਨੇ ? ਕੀ ਅੰਮ੍ਰਿਤਪਾਲ ਸਿੰਘ ਦਾ ਹੁਣ ਟੀਚਾ ਪੰਥਕ ਸਿਆਸਤ ਹੈ ? ਅੰਮ੍ਰਿਤਪਾਲ ਨੂੰ SGPC ਦੀ ਚੋਣਾਂ ਦਾ ਰੁਖ ਕਰਨ ਦੀ ਜ਼ਰੂਰਤ ਕਿਉਂ ਮਹਿਸੂਸ ਹੋ ਰਹੀ ਹੈ ? ਕੀ SGPC ਚੋਣਾਂ 'ਚ ਅੰਮ੍ਰਿਤਪਾਲ ਦੇ ਨੁਮਾਇੰਦੇ ਚੋਣ ਲੜਣਗੇ ? ਕੀ ਅੰਮ੍ਰਿਤਪਾਲ ਪਰਦੇ ਦੇ ਪਿੱਛੇ ਰਹਿ ਕੇ SGPC ਦੀ ਚੋਣ ਲੜੇਗਾ ?
#kahbrandaprimetime #amritpalsinghoath #livenews #delhinews #jallupurkheranews #amritpalsingh #amritpalsinghoath #dibrugarhjail #Parole #oath #news18punjab #punjablatestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 131
@ParmjitsinghkhalsaKhalsa
@ParmjitsinghkhalsaKhalsa Ай бұрын
ਅਮ੍ਰਿਤਪਾਲ ਸਿੰਘ ਜਿੰਦਾਬਾਦ
@butasingh4607
@butasingh4607 Ай бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾ ਵਾਦ
@BalkarSingh-xo5ut
@BalkarSingh-xo5ut Ай бұрын
ਅੱਜ ਦੀ ਕਮੇਟੀ ਵਿੱਚ ਠੱਗਾਂ ਦੀ ਬਹੁਤ ਭਰਮਾਰ ਹੈ ਜੀ ਸ਼੍ਰੋਮਣੀ ਕਮੇਟੀ ਅੱਜ ਦੇ ਮਹੰਤਾਂ ਤੋਂ ਆਜ਼ਾਦ ਹੋਣੀਂ ਚਾਹੀਦੀ ਹੈ
@navdhillon7151
@navdhillon7151 Ай бұрын
ਐਡਵੋਕੇਟ ਖਾਰਾ ਸਾਬ ਨੇ ਬਹੁਤ ਸਹੀ ਕਿਹਾ ਕਿ ਪੰਜਾਬ ਵਿਚ ਜਿਵੇਂ ਕ੍ਰਿਸਚਨ ਬਰਾਦਰੀ ਨੇ ਸਕੂਲ ਤੇ ਹਸਪਤਾਲ ਬਣਾਏ ਤੇ ਆਪਣੇ ਧਰਮ ਨਾਲ ਜੁੜੇ ਗਰੀਬ ਲੋਕਾ ਨੂੰ ਮੁਫ਼ਤ ਇਲਾਜ ਤੇ ਪੜ੍ਹਾਈ ਮੁੱਹਈਆ ਕਰਾਈ ਹੈ ਕਿ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਸਿੱਖਾ ਦੀ ਸਿਰਮੌਰ ਕਮੇਟੀ ਦਾ ਸਿੱਖਾ ਦੀ ਲਾਈ ਕੋਈ ਫਰਜ਼ ਨਹੀਂ ਬਣਦਾ ਸਿਖਿਆ ਤੇ ਇਲਾਜ ਗਰੀਬ ਸਿੱਖਾ ਲਈ ਜਰੂਰੀ ਸੀ
@user-jf1wx9xo5n
@user-jf1wx9xo5n 26 күн бұрын
ਇਹ ਸ਼ਹੀਦਾਂ ਦੀਆਂ ਵਾਰਾਂ ਜਰੂਰ ਸੁਣਾਉਦੇ ਹਨ ਪੈਸਾ ਵੀ ਇਕਠਾ ਕਰਦੇ ਹਨ ਪਰ ਕੌਮ ਲਈ ਸ਼ਹੀਦ ਪਰਵਾਰਾਂ ਦੀ ਇਹਨਾਂ ਸਾਰ ਨਹੀਂ ਲਈ ਜਿਨੀ ਵਦ ਬੇ ਇਨਸਾਫੀ ਕੌਮ ਨਾਲ ਅਮਿਰਤਪਾਲ ਨਾਲ ਹੋਵੇਗੀ ਉਨਾਂ ਹੀ ਜਿਆਦਾ ਪਬਲਿਕ ਉਹਨਾਂ ਦਾ ਸਾਥ ਦਵੇਗੀ ਪੰਜਾਬ ਵਿੱਚ ਤਿੰਨ ਸਰਕਾਰਾ ਬਦਲੀਆਂ ਪਰ ਇਹਨਾਂ ਕਿਸੇ ਵੀ ਸਿਖਾਂ ਨਾਲ ਇਨਸਾਫ ਨਹੀ ਕੀਤਾ ਪਬਲਿਕ ਅਮਿਰਤਪਾਲ ਸਿੰਘ ਦੀ ਪਾਰਟੀ ਦਾ ਇੰਤਜਾਰ ਕਰ ਰਹੀ ਹੈ ਜਿਨ੍ਹਾਂ ਮਰਜੀ ਕੋਈ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ
@BalkarSingh-dc1oq
@BalkarSingh-dc1oq Ай бұрын
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਬੀਬੀ ਖਾਲੜਾ ਨੂੰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਬਣਾਉ ਅਮ੍ਰਿਤਪਾਲ
@kewalsingh6864
@kewalsingh6864 Ай бұрын
Sgp all thief
@tarsemsingh1376
@tarsemsingh1376 Ай бұрын
Daduval nu ath so kisan nahi disde airport railway jo hor vechta
@user-mc6bj9di7b
@user-mc6bj9di7b Ай бұрын
ਬਾਦਲਾਂ ਤੇ ਬਾਦਲ ਲਾਣੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖੈੜਾ ਛੁਡਾਇਆ ਜਾਵੇ
@MahinderSingh-q5x
@MahinderSingh-q5x Ай бұрын
ਸਹੀ ਕਿਹਾ ਖਹਿਰਾ ਸਾਬ ਨੇ,
@davs6638
@davs6638 Ай бұрын
ਖਾਰਾ ਸਾਹਬ ਸਹੀ ਬੋਲ ਰਿਹਾ ਹੈ
@adeepgehri
@adeepgehri Ай бұрын
ਬੀਬੀ ਖਾਲੜਾ ਪ੍ਰਧਾਨ ਬਣਨ sgpc ਦੇ
@user-lf7pb5tj3g
@user-lf7pb5tj3g Ай бұрын
ਮੇਰੀ ਸਿੱਖਾਂ ਦੇ ਚਰਨਾ ਚ ਬੇਨਤੀ ਹੈ ਕਿ ਇੱਕ ਦੂਜੇ ਦੇ ਖਿਲਾਫ ਨ ਬੋਲਣ। ਬੈਠਕੇ ਮਸਲੇ ਹੱਲ ਕਰਿਆ ਕਰੋ।
@mohansingh9988
@mohansingh9988 Ай бұрын
ਖਾਰਾ ਸਾਹਿਬ ਬਿਲਕੁਲ ਸਹੀ ਗੱਲ ਕੀਤੀ ਹੈ
@hardevsingh3101
@hardevsingh3101 Ай бұрын
ਖਾਰਾ ਸਾਹਬ੍ ਬਿਲਕੁਲ ਸਹੀ ਆਖ ਰਹੇ ਹਨ
@navrajsingh9793
@navrajsingh9793 Ай бұрын
ਮੌਜੂਦਾ ਸ਼੍ਰ੍ਰੋਮਣੀ ਕਮੇਟੀ ਨੇ ਕੌਮ ਦਾ ਸੱਤਿਆਨਾਸ਼ ਕੀਤਾ ਨਾ ਕੋਈ ਕੌਮ ਨੂੰ ਸੇਧ ਨਾ ਸਕੂਲ ,ਕਾਲਜ ਨਾ ਹਸਪਤਾਲ ਜਿਥੇ ਸਿੱਖਾਂ ਨੂੰ ਰਾਹਤ ਮਿਲੇ
@VirSingh-nj3dc
@VirSingh-nj3dc Ай бұрын
ਇਸ ਵਿੱਚ ਸਵਾਲ ਕਰਨ ਦੀ ਲੋੜ ਹੀ ਨਹੀਂ SGPC ਚੋਣਾਂ ਕੋਈ ਵੀ ਲੜ੍ਹ ਸਕਦਾ ਹੈ ।ਇਹ ਸਿਰਫ ਆਪਸ ਚ ਸਿੱਖਾਂ ਨੂੰ ਲੜਾਉਣ ਦੀ ਗੱਲ ਹੈ ।ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜਾਂ ਪਾਰਟੀ ਜੇ ਚੋਣਾਂ ਲੜ ਲੈਣ ਕਿਸੇ ਵੀ ਧਾਰਮਿਕ ਜਥੇਬੰਦੀਆਂ ਦੀਆਂ ਤਾਂ ਇਤਰਾਜ਼ ਕਿਸ ਨੂੰ ?
@Sukhchain_singh301
@Sukhchain_singh301 28 күн бұрын
ਖਹਿਰਾ ਸਹਿਬ ਜੀ ‌ਬਿਲਕੁਲ, good
@kulwantsingh3183
@kulwantsingh3183 Ай бұрын
ਸ਼੍ਰੋਮਣੀ ਕਮੇਟੀ ਉਹ ਚਾਹੀਦੀ ਹੈ ਜਿਸ ਉੱਤੇ ਕਿਸੇ ਵੀ ਸਿਆਸੀ ਪਾਰਟੀ ਦਾ ਦਬਾ ਨਾਂ ਹੋਵੇ ਇਹ ਸੰਸਥਾ ਬਿਲਕੁਲ ਨਿਰੋਲ ਅਜ਼ਾਦ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurbhejhundal-fn2ft
@gurbhejhundal-fn2ft 28 күн бұрын
ਖਾਰਾ ਸਾਬ ਨੇ ਦੋ ਕਿਹਾ ਬਿਲਕੁਲ ਸਹੀ।
@manjitsingh-bs6hr
@manjitsingh-bs6hr Ай бұрын
ਦਾਦੌ ਵਾਲੇ ਮੌਦੀ ਚਮਚਾ ਹੈ
@KulwinderKaur-ly8oq
@KulwinderKaur-ly8oq Ай бұрын
ਸਹੀ ਨਵੀਂ ਕਮੇਟੀ ਬਣਨੀ ਚਾਹੀਦਾ ਹੈ
@GurmailSingh-j8w
@GurmailSingh-j8w Ай бұрын
ਬਾਦਲ ਦੱਲਿਆਂ ਦੇ ਬਾਗ਼ੀ ਦੱਲਿਆਂ ਦੇ ਅਕਾਲੀ ਦਲ ਤੋਂ ਖਹਿੜਾ ਛੁਡਾਉਣ ਲਈ ਭਾਈ ਸਾਹਿਬ ਜੀ ਦਾ ਸਾਥ ਦਿਓ ਜੀ ਆ ਗਰੇਵਾਲ ਨੂੰ ਪੁੱਛਿਆ ਭਾਜਪਾਈਆਂ ਨੂੰ ਕੋਂਣ ਲੈਕੇ ਆਇਆ
@kulwantkaur4354
@kulwantkaur4354 Ай бұрын
Very good khara sahibji.
@ssingh2503
@ssingh2503 Ай бұрын
ਜੰ ਲੋਕ ਕਾਬਜ ਹਨ ਅਤੇ ਮੁਫ਼ਤ ਦਾ ਖਾ ਪੀ ਰਹੇ ਹਨ ਉਹ ਲੋਕ ਕਿਵੇਂ ਵੋਟਾਂ ਕਰਾਉਣ ਲਈ ਸਹਿਮਤ ਹੋਣਗੇ।
@AvtarSingh-ox4lg
@AvtarSingh-ox4lg Ай бұрын
ਆਰ ਐਸ ਐਸ ਗੁਰੂ ਘਰਾਂ ਤੇ ਕਾਬਜ ਹੋ ਚੁੱਕੀ ਹੈ ਆਰ ਐਸ ਐਸ ਭਜਾਓ ਪੰਜਾਬ ਬਚਾਓ
@ssingh2503
@ssingh2503 Ай бұрын
ਵੋਟਾਂ ਨਾ ਬਣਨ ਦੇਣ ਵਿਚ ਵੀ ਇਹ ਲੋਕ ਹੀ ਜੁਮੇਵਾਰ ਹਨ।
@Sukhchain_singh301
@Sukhchain_singh301 28 күн бұрын
ਖਹਿਰਾ ਸਹਿਬ ਜੀ great
@navdhillon7151
@navdhillon7151 Ай бұрын
ਦਾਦੂਵਾਲ ਨੂੰ ਚੱਜ ਦੀ ਗੱਲ ਤਾ ਕੋਈ ਆ ਨਹੀਂ ਰਹੀ ਜਦੋ ਮੋਦੀ ਵਾਲੇ ਪੱਖ ਤੋ ਫਸ ਗਿਆ ਫੇਰ ਰੌਲਾ ਪਾ ਲਿਆ ਜਿਆਦਾ ਰੌਲਾ ਪਾਇਆ ਕੋਈ ਝੂਠ ਸੱਚ ਨਹੀਂ ਹੋ ਜਾਂਦਾ
@soulofgod1721
@soulofgod1721 Ай бұрын
Bahut badhiya 👍🏼 khera Sahib good job veerg God bless you waheguru ji maher karna sari sikh com te
@nagraamaejit8
@nagraamaejit8 Ай бұрын
ਇਹਨਾਂ ਪੁਰਾਣਿਆਂ ਕਾਲੀਆ ਨੂੰ ਮੂੰਹ ਨਾ ਲਾਉਣ ਅੰਮ੍ਰਿਤਪਾਲ ਸਿੰਘ ਖਾਲਸਾ ਜੀ ,ਸ਼ਰੋਮਣੀ ਕਮੇਟੀ ਵਿੱਚ ਪਾਕ ਸਾਫ ਬੰਦੇ ਚੁਣੋ ਜੋ ਸਿੱਖ ਪੰਥ ਦੀ ਵਫ਼ਾਦਾਰ ਹੋਣ , ਅੰਮ੍ਰਿਤਪਾਲ ਸਿੰਘ ਜੀ ਨੂੰ ਪ੍ਰਧਾਨ ਬਣਨਾ ਚਾਹੀਦਾ ✊🙏🏻
@jpsingh908
@jpsingh908 Ай бұрын
Khara shab zindawad usa
@gsmalra381
@gsmalra381 Ай бұрын
ਇੱਕ ਕੁਲਦੀਪ ਸਿੰਘ ਕਹਿੰਦਾ ਐਸ ਜੀ ਪੀ ਸੀ ਦੀ ਗਲ੍ਹ ਨਹੀਂ ਕਰਨੀ ਚਾਹੀਦੀ ਲੱਖ ਦੀ ਲਾਹਨਤ , ਸ਼੍ਰੋਮਣੀ ਅਕਾਲੀ ਦਲ ਬਾਦਲ ਜੁੰਡਲੀ ਨੇ ਸਿੱਖ ਕੌਮ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਮਸੰਦ ਜੂੰਡਲੀ ਸੱਚੀ ਗੱਲ ਮਿਰਚਾਂ ਬਹੁਤ ਲਗਦੀਆਂ ਜੂੰਡਲੀ ਦੇ, ਹੁਣ ਅਕਾਲੀ ਦਲ ਫਰਾਕ ਦਿਲੀ ਵਖਾ ਰਹੇ ਹਨ ਜਦੋਂ ਭਾਈ ਅੰਮ੍ਰਿਤ ਪਾਲ ਸਿੰਘ ਜੀ MP ਬਣ ਗਏ, ਬੇਸ਼ਰਮ ਲੋਕ
@MagharSingh-bb1kj
@MagharSingh-bb1kj 28 күн бұрын
ਗੌਰਵ ਸੁਕਲਾ ਸਿੱਖ ਕੌਮ ਨੂੰ ਗੁੰਮਰਾਹ ਕਰ ਰਹੇ ਹਨ ਵੀਰ
@Sukhchain_singh301
@Sukhchain_singh301 28 күн бұрын
ਖਾਰਾ ਸਹਿਬ ਜੀ good
@soulofgod1721
@soulofgod1721 Ай бұрын
Badala ne sikh com da berha gark kar dita Bhai Amritpal Singh Khalsa ji jindabad jindabad
@RanjodhSingh-d7z
@RanjodhSingh-d7z Ай бұрын
Khara sahib great
@KaurLove-ky7oe
@KaurLove-ky7oe 16 күн бұрын
Adv ਹਰਪਾਲ ਸਿੰਘ very good bro
@KaurLove-ky7oe
@KaurLove-ky7oe 16 күн бұрын
S ਕੁਲਦੀਪ ਸਿੰਘ very good
@dhaliwalsaab-hb5ge
@dhaliwalsaab-hb5ge Ай бұрын
Amritpal Singh zindabaad
@balbirsingh540
@balbirsingh540 Ай бұрын
ਸ਼ੁਕਰ ਹੈ ਜੇ ਤੁਸੀਂ ਮੰਨ ਲਿਆ ਕਿ ਅੰਮ੍ਰਿਤਪਾਲ ਦੇ ਵੋਟਰ ਪੰਥ ਚੋਂ ਹਨ
@BatthmanihalaTruckawale
@BatthmanihalaTruckawale 24 күн бұрын
#Bhai_Amritpal_Singh_Khalsa_Ji #SGPC
@tarloksingh644
@tarloksingh644 8 күн бұрын
ਖਾਰਾ..ਸਾਹਿਬ.ਗੁਡ।
@kinggaming8975
@kinggaming8975 Ай бұрын
Bhai Amritpal Singh ji zindabad 🙏🏻
@gsmultani9723
@gsmultani9723 25 күн бұрын
Strongly support Amritpal Singh
@lovepreetbrar3758
@lovepreetbrar3758 3 күн бұрын
bhai amritpal zindabad
@user-jf1wx9xo5n
@user-jf1wx9xo5n 26 күн бұрын
ਸਿਖਾ ਦੇ ਪੰਜ ਤਖਤਾਂ ਉੱਤੇ ਸਿਖ ਵਿਰੋਧੀ ਜਥੇਦਾਰ ਬੈਠਾ ਕੇ ਕੌਮ ਨੂ ਆਪਣੀ ਮਰਜੀ ਨਾਲ ਵਰਤਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ ਸਿੱਖ ਸੰਗਤ ਦਾ ਪੈਸਾ ਆਪਣੇ ਸੁਆਰਥਾਂ ਲੲੀ ਵਰਤਣ ਦੀ ਕੋਸ਼ਿਸ ਹੋ ਰਹੀ ਹੈ ਪੂਰੀ ਕੌਮ ਇਕ ਝੰਡੇ ਥੱਲੇ ਆਉਣਾ ਚਾਹੀਦਾ ਹੈ
@daljitkaurjassa7302
@daljitkaurjassa7302 26 күн бұрын
Waheguru ji waheguru
@kinggaming8975
@kinggaming8975 Ай бұрын
Bilkul
@BatthmanihalaTruckawale
@BatthmanihalaTruckawale 24 күн бұрын
🙏 #ਵਾਹਿ_ਗੁਰੂ_ਜੀ 🙏 #ਖ਼ਾਲਸਾ_ਰਾਜ #ਪੰਜਾਬ #Panjab #ਸੰਤ_ਜਰਨੈਲ_ਸਿੰਘ_ਖ਼ਾਲਸਾ_ਭਿੰਡਰਾਵਾਲੇ_ਜ਼ਿੰਦਾਬਾਦ #ਕੌਮੀ_ਸ਼ਹੀਦ_ਭਾਈ_ਸੰਦੀਪ_ਸਿੰਘ_ਸਿੱਧੂ_ਜ਼ਿੰਦਾਬਾਦ #ਵਾਰਿਸ_ਪੰਜਾਬ_ਦੇ #ਦੀਪ_ਸਿੱਧੂ #ਭਾਈ_ਅੰਮ੍ਰਿਤਪਾਲ_ਸਿੰਘ_ਖਾਲਸਾ_ਜੀ #ਭਾਈ_ਸਰਬਜੀਤ_ਸਿੰਘ_ਖ਼ਾਲਸਾ_ਜੀ #ਲੱਖ_ਲਾਹਣਤ_ਤੇਰੇ_ਤੇ_ਸਰਕਾਰੇ😡😡😡😡 #ਭਗਵੰਤ_ਬੁੱਚੜ😡😡😡😡
@baldevsingh8619
@baldevsingh8619 29 күн бұрын
ਸਤਿਕਾਰ ਯੋਗ ਖਾਰਾ ਸਾਹਿਬ ਸੱਚ ਨਾਲ ਖੜ੍ਹੇ ਹਨ। ਅਖੌਤੀ ਪੰਥਕਾਂ ਨੇ ਭੱਠਾ ਬਹਾ ਦਿੱਤੈ
@jilesingh831
@jilesingh831 Ай бұрын
ਗੁਰੂ ਦੁਆਰਾ ਸਾਹਿਬ ਡਾਂਗ ਮਾਰ, ਗੁਰੂ ਦੁਆਰਾ ਸਾਹਿਬ ਮੰਗੁ ਮਠ, ਗੁਰੂਦੁਆਰਾ ਸਾਹਿਬ ਗਿਆਂਨ ਗੋਦੜੀ ਸਾਹਿਬ,ਖੋ ਲ ਏ
@nagraamaejit8
@nagraamaejit8 Ай бұрын
ਅਕਾਲੀਦਲ ਜ਼ਿੰਦਾਬਾਦ , ਕਾਲੀਦਲ ਮੁਰਦਾਬਾਦ 😮
@partapvirk5898
@partapvirk5898 Ай бұрын
SGPC is and should always be an independent from all political parties and governments.
@GurdialSingh-zb6jv
@GurdialSingh-zb6jv 20 күн бұрын
Gurdial 8 😮❤
@manjeetsinghdeol9616
@manjeetsinghdeol9616 28 күн бұрын
Verygppd Advocate
@lakhveerbrar7467
@lakhveerbrar7467 Ай бұрын
ਨਬੇ ਪਰਸੇਟ ਲੋਕ ਨਾਲ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਲ
@jagjitsinghjassar347
@jagjitsinghjassar347 Ай бұрын
ਖਾਰਾ ਸਾਹਿਬ ਥਹੁਤ ਵਧੀਆ ਵਿਚਾਰ ਹਨ ਧੰਨਵਾਦ
@WassanSingh-tb5ue
@WassanSingh-tb5ue Ай бұрын
ਗੁਰਚਰਨ ਸਿੰਘ ਜੀ ਤੁਸੀਂ ਭਾਜਪਾ ਕੋਲੋਂ ਲੋਕ ਸਭਾ ਵਿੱਚ ਕੁਰਸੀ ਲੈ ਲਉ ਪਰ ਅਗਲੀ ਵਾਰ ਇਹ ਸੀਟ ਵੀ ਨਹੀਂ ਜਿਤੋਗੇ
@lokkarkikarki
@lokkarkikarki 28 күн бұрын
🌹🙏🙏🙏🙏🙏🌹
@WassanSingh-tb5ue
@WassanSingh-tb5ue Ай бұрын
ਦਾਦੀ ਵਾਲ ਜੀ ਪਾਰਟੀ ਦਾ ਆਮ ਾਂਦਮੀ ਹੋਏ ਤਾਂ ਆਪਣੀ ਵਿਚਾਰ ਧਾਰਾ ਹੋ ਸਕਦੀ ਹੈ ਪਰ ਪਾਰਟੀ ਦਾ ਪੰਜਾਬ ਪ੍ਰਧਾਨ ਹੋਏ ਤਾਂ ਉਸ ਦਾ ਬਿਆਨ ਤਾਂ ਪਾਰਟੀ ਦਾ ਬਿਆਨ ਹੁੰਦਾ ਹੈ
@LakhwinderSingh-px1td
@LakhwinderSingh-px1td Ай бұрын
Amritpal Zindabad
@GurdevSingh-jr9xb
@GurdevSingh-jr9xb Ай бұрын
ਚੰਗ਼ਾ ਆਗੁ ਸਿੰਖ ਕੌਮ ਨੂੰ ਜ਼ਰੂਰੀ,, ਪਹਿਲਾਂ ਆਪਣਾਂ ਘੱਰ ਮਜਬੂਰ ਕਰੀਏ, ਸਿੱਖਾਂ ਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਫ੍ਰੀ ਮਿਲੇ, ਜਿਹੜੇ ਆਪਣੇ ਦੇਸ਼ ਵਿੱਚ ਰਹਿ ਕੇ ਉਚ ਅਹੁਦਿਆਂ ਤੋਂ ਚੰਗੇ ਅਹੁਦੇ ਸਭਾਲਣ,ਤਾਕਤ ਹੋਵੇਗੀ ਕਿਸੇ ਦੀ ਸੇਵਾ ਕਰ ਸਕਦੇ ਹਾਂ, ਕਮਜ਼ੋਰ ਬੰਦੇ ਕੁੱਝ ਨਹੀਂ ਕਰ, ਸਕਦੇ ,🙏
@sardarsaabji6037
@sardarsaabji6037 28 күн бұрын
ਅਮ੍ਰਿਤ ਧਾਰੀ ਦੀ ਉਮਰ 21 ਸਾਲ ਕਉ ਵ੍ਹੱਟ ਲਈ 18 ਸਾਲ ਨਹਈ ।।
@ssingh2503
@ssingh2503 Ай бұрын
ਚੁਫ਼ੇਰ ਗੜ੍ਹੀਏ
@darshansinghsingh461
@darshansinghsingh461 Ай бұрын
Bhai sahab bhai amaritpal singh ji khalsa zindabad waheguru ji 🙏
@rattansingh8454
@rattansingh8454 22 күн бұрын
SGPC Member deferred by TV discussion .
@Sat-tk7jp
@Sat-tk7jp Ай бұрын
Very good kahra sahb
@user-wx9kc2cn6h
@user-wx9kc2cn6h Ай бұрын
Good bichar Kuldeep singh ji te bakeel khara Saab 🙏
@sukhdevsinghkhalsa1921
@sukhdevsinghkhalsa1921 24 күн бұрын
ਪੁਰਾਣੇ ਲੀਡਰਾਂ ਨੂੰ ਕਿਸੇ ਨਹੀਂ ਪਸੰਦ ਕਰਨਾ ਸੱਜਣੋ ਕੋਈ ਨਵਾਂ ਚਿਹਰਾ ਅੱਗੇ ਆਵੇਗਾ ਜਿਸ ਤੇ ।।ਸਮਰਥ ਗੁਰੂ ਹਥ ਧਰਿਓ। ।ਕੌਮ ਮਗਰ ਲੱਗੇਗੀ ।ਕੋਈ ਗੱਲ ਨਹੀਂ ਸਰਕਾਰਾਂ ਜਿੰਨਾ ਮਰਜੀ ਜੋਰ ਲਾ ਲੈਣ ਜਦੋਂ ਸਮਾਂ ਆ ਗਿਆ।।ਸਿਆਪਣ ਕਾਹੂ ਕਾਮ ਨ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਇ ਰਹੀ ਉਹ ਬਾਤ।।ਮਤਾ ਕਰੇ ਪਛਮ ਕੈ ਤਾਈ ਪੂਰਬ ਹੀ ਲੈ ਜਾਤ।।ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ।ਬਸ ਕੋਈ ਨ ਕੋਈ ਸੂਰਮੇ ਨੂੰ ਗੁਰੂ ਮਹਾਰਾਜ ਨੇ ਸਿੱਖ ਕੌਮ ਦੀ ਵਾਂਗ ਡੋਰ ਫੜਾਅ ਦੇਣੀ ਹੈ ।।ਬਸ ਆਪਾਂ ਨੂੰ ਬੁਖਾਰ ਨਹੀਂ ਹੋਣਾ ਚਾਹੀਦਾ ਇਹ ਕਿਉਂ ਅੱਗੇ ਆ ਗਿਆ ਹੈ ।ਬਸ ਆਪਾਂ ਨੂੰ ਇਹ ਹੀ ਪੜ੍ਹਣਾ ਚਾਹੀਦਾ।।ਤੇਰਾ ਕੀਆ ਮੀਠਾ ਲਾਗੈ ਹਰਿ ਨਾਮ ਪਦਾਰਥ ਨਾਨਕ ਮਾਗੈ ।।ਧੰਨਵਾਦ ਜੀ ।।
@TriptaRani-dz7so
@TriptaRani-dz7so 20 күн бұрын
Bhapean ton guru gharan di kamaand chhudauni pau gi, rabb te att da vair aa,sianean ne kiha ji,,,,,bole so nihal sat shri akaal.
@RanjeetSingh-yo4cl
@RanjeetSingh-yo4cl 27 күн бұрын
ਗਰੇਵਾਲ ਨਾਲ ਕਹਿਣਾ ਬਿਕਰਮਜੀਤ ਮਜੀਠੀਆ ਰਾਧਾ ਸਵਾਮੀਆਂ ਦਾ ਰਿਸ਼ਤੇਦਾਰ ਆ ਉਹਨਾਂ ਵੀ ਅੰਮ੍ਰਿਤ ਛਕਾ ਦਾ ਤੇਰੀ ਸ਼੍ਰੋਮਣੀ ਕਮੇਟੀ ਦਾ ਹੀ ਆ ਉਹ ਵੀ
@LakhwinderSingh-px1td
@LakhwinderSingh-px1td Ай бұрын
SGPC Election J😢😢😢
@baljeetveet3516
@baljeetveet3516 Ай бұрын
@diljeetsingh83
@diljeetsingh83 29 күн бұрын
ਬਖਸ਼ ਦੇਣਾ ਕੋਈ ਮਾੜੀਗੱਲ ਹੈ ਜੀ
@RanjeetSingh-yo4cl
@RanjeetSingh-yo4cl 27 күн бұрын
Saying to Grewal, Bikramjit Majithia is a relative of Radha Swami, he also belongs to Amrit Chhaka, and he also belongs to the Shiromani Committee.
@rattansingh8454
@rattansingh8454 22 күн бұрын
Khaira pointed Manmukh- by SGPC Member is better than SGPC ?
@ssingh2503
@ssingh2503 Ай бұрын
ਲੀਡਰ ਨਹੀਂ, ਮਸੰਦ ਕਹੋ।
@rattansingh8454
@rattansingh8454 22 күн бұрын
SGPC Member committed criminal politics by commity .
@RanjeetSingh-yo4cl
@RanjeetSingh-yo4cl 27 күн бұрын
ਇਹ ਗਰੇਵਾਲ ਵਰਗੇ ਖੈਰੇ ਖਾਰੇ ਦੀ ਛਤਰ ਦੀ ਰੀਸ ਨਹੀਂ ਕਰ ਸਕਦੇ ਖਰਾ ਚੜ੍ਹਦੀ ਕਲਾ ਨਾਲ
@RajwinderKahlon-ok6tw
@RajwinderKahlon-ok6tw 19 күн бұрын
😊 😊😊7:14
@user-ok8ir8no4q
@user-ok8ir8no4q Ай бұрын
KHALI DAL BADAL PANTH AND DADU PANTH BOTH LUTERE OF KHALSA PANTH
@joginderkainth228
@joginderkainth228 Ай бұрын
ਦਾਦੂਵਾਲ, ਪੁਆ ੜੇ ਦੁਪੱਟੇ ਪੰਜਾਬ ਨੂੰ ਖਰਾਬਕਰਦੂਗਾ ਰੌਲੇਪੳਦਾਹੈ😢
@jasbirsinghgill481
@jasbirsinghgill481 29 күн бұрын
Waheguru ji Akali dal walio kom di soch samjo
@jugrajsingh1636
@jugrajsingh1636 28 күн бұрын
Adevocat..khara .Sahib Thik..kehRahe.Hain.
@JATTgaming8
@JATTgaming8 Ай бұрын
ਇਥੇ ਪੜੇ ਲਿਖੇ ਨੇ ਸਿਆਣੇ ਨੇ ਪਰ ਜਿਹੜੇ ਲੋਕ ਦੇਖ ਰਹੇ ਹਨ ਸੁਣ ਰਹੇ ਨੇ ਉਹ ਪਾਗਲ ਨੇ ਜਾ ਬੇਸਮਝ ਹਨ
@mohansingh9988
@mohansingh9988 Ай бұрын
ਦਾਦੂਵਾਲ ਸਿਖਾਂ ਦਾ ਗ਼ਦਾਰ ਹੈ ਕੌਲੀ ਚੱਟ ਬੀ। ਜੇ ਪੀ
@JATTgaming8
@JATTgaming8 Ай бұрын
ਇਹ ਦੋਨੇ ਸਿਆਣੇ ਹਨ ਦਾਦੂ ਵਾਲ ਗਲ ਸੁਣਨ ਤਿਆਰ ਨਹੀ ਇਥੇ ਸਜਾੳ ਦਿਓ ਤੇ ਸੁਣੋ
@jaswindersingh893
@jaswindersingh893 Ай бұрын
😂khara ji jindabad s g p c all members nu jail bhejo
@SukhwantSingh-cv4pp
@SukhwantSingh-cv4pp 21 күн бұрын
Wheguruwheguruwheguruwheguruwheguruwheguruwheguruwheguruwheguruwheguruwheguruwheguruwheguruwheguruwheguruji❤❤❤❤❤❤❤❤❤❤❤❤❤ji
@jasbirsinghgill481
@jasbirsinghgill481 29 күн бұрын
Pardan sab eclt which ki kuj boliya giya oh thik si waheguru ji
@SmilingGuitar-hk1jr
@SmilingGuitar-hk1jr 29 күн бұрын
Har guru in. Sikhi thi. Bout bnao ji. Thinks
@SmilingGuitar-hk1jr
@SmilingGuitar-hk1jr 29 күн бұрын
Hrek guru ghar.in bout new. Bnao ji
@KulwinderKaur-ly8oq
@KulwinderKaur-ly8oq Ай бұрын
ਬਾਦਲਾ ਨੇ ਬਾਬਾਜੀ ਗਲੀਆ ਵਿੱਚ ਪੜਾ ਪੜਾ ਕੇ ਸੁਟਿਆ ਇਸ ਦਾ ਕੀ ਨਤੀਜਾ ਨਕਲਿਆਂ
@BalwinderSingh-vi8pb
@BalwinderSingh-vi8pb Ай бұрын
SGPC azad hoi badal dal ton
@TriptaRani-dz7so
@TriptaRani-dz7so 20 күн бұрын
Kursi pichhe v jiwe rakash khade hon eve jhalak pa riha maharaj.
@kinggaming8975
@kinggaming8975 Ай бұрын
Vd to vd vote banao Sadi sari family di bni aa
@karanveersingh3904
@karanveersingh3904 27 күн бұрын
Sarkari chennal
@raghbirsingh6794
@raghbirsingh6794 27 күн бұрын
ਗਰੇਵਲ ਗਦਾਰ ਹੈ ਕੋਮ ਦਾ
@gsmalra381
@gsmalra381 Ай бұрын
😢 ਗਰੇਵਾਲ ਜੀ ਐ ਸਭ ਕੁਝ ਦੇ ਜੁੰਮੇਵਾਰ ਅਕਾਲੀ ਦਲ ਬਾਦਲ ਜੁੰਡਲੀ ਹੈ
@JoginderCheema-g3b
@JoginderCheema-g3b Ай бұрын
Hu
@GurmeetSingh-cr9lv
@GurmeetSingh-cr9lv 29 күн бұрын
College vi ho gursikh kina naklda hn
@merababananak2286
@merababananak2286 Ай бұрын
Guru di golakh greeb da muh hona chahida hai g❤
@tarloksingh644
@tarloksingh644 8 күн бұрын
ਗਰੇਵਾਲ.ਬੇੲਈਮਾਨ..ਬੰਦਾ.
@bholasingh9912
@bholasingh9912 Ай бұрын
Kom de buge kithe aa
🩷🩵VS👿
00:38
ISSEI / いっせい
Рет қаралды 20 МЛН
managed to catch #tiktok
00:16
Анастасия Тарасова
Рет қаралды 39 МЛН
wow so cute 🥰
00:20
dednahype
Рет қаралды 10 МЛН
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
Sukhmani Sahib Da Path | Gur Shabadi Jatha | Full Path | Fateh TV
1:07:02
Fateh TV - 24 Hrs Gurbani Channel
Рет қаралды 10 МЛН
🩷🩵VS👿
00:38
ISSEI / いっせい
Рет қаралды 20 МЛН