No video

Khadoor Sahib (Official Video) Sweden Pannu |Sikaari | Latest Punjabi Songs 2024

  Рет қаралды 119,079

Sweden Pannu

Sweden Pannu

Күн бұрын

Khadoor Sahib (Official Video) Sweden Pannu |Sikaari | Latest Punjabi Songs 2024
Welcome To Official KZfaq Channel Of Punjabi Singer & Lyricist : Sweden Pannu
Sweden Pannu Music Presents Of New Punjabi Song 'Khadoor Sahib' By Sweden Pannu. It Has Been Beautifully Written & Composed By 'Sweden Pannu' Himself And The Music Have Been Given By 'Sikaari'. Enjoy The Track And Subscribe To The Channel.
Listen To Khadoor Sahib On All Audio Platforms:-
Tiktok :
Instagram reels: www.instagram....
Spotify :open.spotify.c...
Apple : music.apple.co...
Gaana:
iTunes: music.apple.co...
Qobuz:
SoundCloud : m.soundcloud.c...
Resso :
Boomplay : www.boomplay.c...
Amazon:
Kkbox :
Shazam :
KZfaq Music: • Khadoor Sahib
Credits:
Song - Khadoor Sahib
Singer/Lyricist/Composer: Sweden Pannu
Music/MixMass - Sikaari
Visuals - Vision Vault
Label - Sweden Pannu
Enjoy And Stay connected With Artist || 'Sweden Pannu'
Click To Subscribe:
Instagram : www.instagram....
Facebook : www.facebook.c...
Spotify : open.spotify.c...
*All Copyrights Reserved By ‪@swedenpannuofficial‬
Contact For Any Queries Email At swedenpannu@gmail.com
#khadoorsahib #bhaiamritpalsinghkhalsa #khalsavaheer

Пікірлер: 569
@swedenpannuofficial
@swedenpannuofficial 3 ай бұрын
ਪੱਟੀ ਆਲੇ ਪੰਨੂੰ ਕਲਮ ਨੀ ਰੁਕਣੀ ਭਾਵੇਂ ਸਾਡੇ ਉੱਤੇ NSA ਵੀ ਲਾਲਯੋ ਹੂੰਝਾ ਫੇਰ ਜਿੱਤ ਚਾਈਦੀ ਏ ਪੰਥ ਨੂੰ ਨਾ ਮੇਣਾ ਲੇ ਲਿਓ ਖਡੂਰ ਸਾਹਿਬ ਵਾਲਿਓ ਸਵਾਦ ਤਾਂ ਆ ਜੇ ਕੱਲੇ ਕੱਲੇ ਖਡੂਰ ਸਾਹਿਬ ਵਾਸੀ ਤੱਕ ਆ ਸੁਨੇਹਾ ਜਾਵੇ,,ਪਹੁੰਚਾਦੋ ਫਿਰ,,,,🙏 ਕਿੱਦਾ ਲੱਗਿਆ ਗਾਣਾ ?? ਜੇ ਗਾਣਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਯੋ ,,ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਲਿਓ,,,, youtube.com/@swedenpannuofficial Don't Forget To Press The Bell Icon❣️ #swedenpannu #khadoorsahib #pattialapannu
@sukhman434
@sukhman434 3 ай бұрын
bahut vadia veer ji ❤❤❤❤
@SandhuMani-fu4bw
@SandhuMani-fu4bw 3 ай бұрын
Bhut vadia ji ❤❤
@sandhujatt1362
@sandhujatt1362 3 ай бұрын
ਪੰਨੂੰ ਭਰਾ ਅਸੀ ਤਿਅਾਰ ਬਰ ਤਿਅਾਰ ਅਾ ਅੱਜ ਮਾਤਾ ਜੀ ਸਾਡੇ ਪਿੰਡ ਅਾ ਰਹੇ ਨੇ
@sandhujatt1362
@sandhujatt1362 3 ай бұрын
ਵੱਧ ਤੌ ਸਪੌਟ ਕਰੌ ਵੀਰ ਨੂੰ
@gurmeetsingh4360
@gurmeetsingh4360 3 ай бұрын
But amritpaul said he don't believe in indian constitution 😂?Hun thouk key chatda firda
@Reckless5115Mohie
@Reckless5115Mohie 3 ай бұрын
ਜਿੱਤ ਪੱਕੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ 💯🚩⛳✌️
@JaniJani-ub3rb
@JaniJani-ub3rb 3 ай бұрын
Vote for ਭਾਈ ਅੰਮ੍ਰਿਤਪਾਲ ਸਿੰਘ ਜੀ
@RoopsinghDhiman
@RoopsinghDhiman 3 ай бұрын
ਇਹ ਦੋ ਸੀਟਾਂ ਖੰਡੂਰ ਸਾਹਿਬ ਤੇ ਫਰੀਦਕੋਟ ਜਿੱਤਣ, ਵਾਹਿਗੁਰੂ ਜੀ
@JaspreetSingh-cu8mi
@JaspreetSingh-cu8mi 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਜਿੱਤ 101% ਪੱਕੀ ਆ ,, ਸਾਡੀ ਵੋਟ ਭਾਈ ਸਰਬਜੀਤ ਸਿੰਘ ਖਾਲਸਾ ਲਈ ਫਰੀਦਕੋਟ ਤੋਂ ,,
@gurdipsingh6709
@gurdipsingh6709 3 ай бұрын
ਸ਼ਾਬਾਸ਼ ਬੇਟਾ ਜਿਉਂਦੇ ਵੱਸਦੇ ਰਹੋ ਬਹੁ ਵਧੀਆ ਲਿਖਿਆ ਅਤੇ ਗਾਇਆ ਸਮੇਂ ਮੁਤਾਬਕ ਖੂਬ ਢੁੱਕਦੀ ਹੈ ✍️ਕਵਿਤਾ । 🙏
@13JSL
@13JSL 2 ай бұрын
Mehna utaar dita ✌🏽 panth lai vote pai c EAs waar 🙏🏾 bhai Saab zindabaad 🙏🏾
@sattitaprianwala
@sattitaprianwala 2 ай бұрын
ਬੋਹੁਤ ਸੱਚੀ ਤੇ ਸੋਹਣੀ ਲਿਖਤ ਅਤੇ ਉਹਤੋਂ ਵੀ ਸੋਹਣਾ ਗਾਯਾ ਐ ਜੀ❤❤
@user-og1bt7yl6d
@user-og1bt7yl6d 2 ай бұрын
Jit gye Bhai Sahib record tod vota te🙏❤️
@Lifestylenexus
@Lifestylenexus 2 ай бұрын
Bhai Amritpal Love from Lhenda PUNJAB 🤩🤩
@sandeepkaurjawandha1418
@sandeepkaurjawandha1418 3 ай бұрын
ਵੋਟ ਅਮ੍ਰਿਤਪਾਲ ਸਿੰਘ ਜੀ ਨੂੰ 🙏🙏🙏
@sahilpreetthind3530
@sahilpreetthind3530 3 ай бұрын
ਵਾਹਿਗੁਰੂ ਜੀ ਭਰਾ ਦੀ ਕਲਮ ਨੂੰ ਤਰੱਕੀਆਂ ਬਖਸ਼ੇ ਚੜਦੀਕਲਾ ਵੀਰ
@VlogerSikh
@VlogerSikh 2 ай бұрын
Vadhayain ji bohut bohut
@karamjeetsingh1082
@karamjeetsingh1082 3 ай бұрын
ਜਾਗਦੀਆਂ ਜ਼ਮੀਰਾਂ ਵਾਲੇ 👍👌
@Sacchaikiawaaz-lm4wq
@Sacchaikiawaaz-lm4wq 3 ай бұрын
ਬਹੁਤ ਸੋਹਣਾ ਗੀਤ ਵੀਰ ਜੀ ਚੜਦੀਕਲਾ love from UP ❤️
@Amanveer7190
@Amanveer7190 2 ай бұрын
ਖਡੂਰ ਸਾਹਿਬ ਵਾਲੇ🙏🏼🙏🏼
@sukhchainsinghsadhar6793
@sukhchainsinghsadhar6793 3 ай бұрын
ਫੁੱਲ ਸਪੋਰਟ ਭਾਈ ਸਾਹਿਬ ਨੂੰ
@sukhpreetkaur2008yz
@sukhpreetkaur2008yz 2 ай бұрын
ਭਾਈ ਅੰਮ੍ਰਿਤਪਾਲ ਸਿੰਘ ਜੀ ਜਰੁਰ ਜਿਤਾਂਗੇ🙏🙏🙏🙏
@harmandeepsingh6974
@harmandeepsingh6974 3 ай бұрын
ਬਹੁਤ ਸੋਹਣੀ ਕਲਮ ਬਾਬਾ ਚੜ੍ਹਦੀ ਕਲਾ ਚ ਰੱਖੇ 🙏 ਭਾਈ ਸਾਹਿਬ ਨੂੰ ਮਾਲਕ ਚੜਦੀਕਲਾ ਚ ਰੱਖੇ 🙏🙏
@pawanpartapsinghsandhu5793
@pawanpartapsinghsandhu5793 3 ай бұрын
ਮੇਰੀ ਵੋਟ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ❤
@RamandeepSingh-mp7be
@RamandeepSingh-mp7be 3 ай бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਖੰਡੂਰ ਸਾਹਿਬ ਵਾਲਿਓ ਰਿਕਾਰਡ ਬਣਨਾ ਚਾਹੀਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਸ ਵਾਰ ਵੋਟਾਂ ਪਾਉਣ ਵਾਲਾ
@ekampreetsingh657
@ekampreetsingh657 3 ай бұрын
ਵੀਰੇ ਤੇਰੇ ਗਾਣਾ ਪਹਿਲਾ ਤਾਂ ਕੋਈ ਨਹੀਂ ਸੁਣਿਆ ਪਰ ਤੇਰਾ ਇਹ ਗਾਣਾ ਸੁਣ ਕੇ ਇਹ ਪਤਾ ਲੱਗ ਗਿਆ ਕੇ ਖੂਨ ਤੇਰੇ ਚ ਸ਼ਹੀਦ ਸਿੰਘ ਦਾ ਹੀ ਦੌੜਦਾ
@deepa3313
@deepa3313 3 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਤ ਚਾਰ ਧਰਮ ਤੋਂ ਵਾਰ ਗਿਆ🙏🏻
@JPSKANG
@JPSKANG 3 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ
@adab_stallionz
@adab_stallionz 3 ай бұрын
ਪਹਿਲੀ ਵੋਟ ਆ ਮੇਰੀ ਓਹ ਭਾਈ ਸਾਹਿਬ ਨੂੰ ਪੈਣੀ ਆ ❤
@sachdiawaj40100
@sachdiawaj40100 3 ай бұрын
Eh Majha hai Majha .Path di Jitt etho hi hoi c te hun v hovegi .💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻
@amansivian9648
@amansivian9648 3 ай бұрын
ਬਹੁਤ ਬਹੁਤ ਮੁਬਾਰਕਾਂ ਬਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ 🌹♥️
@gurpreetsingh-we1ss
@gurpreetsingh-we1ss 3 ай бұрын
40 ਸਾਲ ਦੀ ਜਿ਼ੰਦਗੀ ਚ ਪਹਿਲੀ ਵਾਰੀ ਐਲਾਨੀਆਂ ਵੋਟ ਪਾਉਣੀ ਆਂ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਭਾਈ ਸਾਭ ਨੂੰ ❤❤❤❤❤
@kirandeepkaur9504
@kirandeepkaur9504 2 ай бұрын
Guru Gobind Singh Ji de bol sach hon ja rahe ne waheguru ji Khalsa raaj jldi a jave ❤
@avtarsinghdhillondhillon3858
@avtarsinghdhillondhillon3858 3 ай бұрын
ਵਾਹਿਗੁਰੂ ਜੀ ਵੀਰ ਦੇ ਪੈਨ ਦੀ ਨਿੱਬ ਨੂੰ ਤਰੱਕੀਆਂ ਬਖਸ਼ੋ
@DeepBallowalia
@DeepBallowalia 3 ай бұрын
ਫੁੱਲ ਸਪੋਰਟ
@virtuestatus
@virtuestatus 3 ай бұрын
Sira bai
@RoopsinghDhiman
@RoopsinghDhiman 3 ай бұрын
ਫਰੀਦਕੋਟ ਵੀ ਬੀਬੀ ਬਿਮਲ ਕੌਰ ਜੀ ਖਾਲਸਾ ਦੇ ਪੁੱਤਰ ਨੂੰ ਵੀ ਜਿਤੳਣਾ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ 🙏
@user-wo8kq6yg5b
@user-wo8kq6yg5b 2 ай бұрын
Full spot veer Gharyala ton❤❤
@rajbirkaur9037
@rajbirkaur9037 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ। ਮਿਸ ਯੂ ਦੀਪੇ ਓਏ।😢ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ।
@gurdevsingh5082
@gurdevsingh5082 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@amritsar8947
@amritsar8947 3 ай бұрын
ਬਹੁਤ ਦਮਦਾਰ ਕਲਮ ❤
@balrajsinghkhalsa7302
@balrajsinghkhalsa7302 3 ай бұрын
ਪਾਰਟੀ ਵੰਡ ਅੱਬ ਨਾ ਪਾਵੋ ਰਲ ਮਿਲ ਆਪਣਾ ਪੰਥ ੳ ਅਤੇ ਜੂੜਾ ਫਸਲਾਂ ਅਤੇ ਨਸਲਾਂ ਬਚਾਓ ਵੋਟਾਂ ਭਾਈ ਸਾਹਿਬ ਜੀ ਨੂੰ ਪਾਓ ਮੋਹਰਾਂ ਮਾਇਕ ਉੱਤੇ ਲਾਓ
@jaskiratsingh7736
@jaskiratsingh7736 3 ай бұрын
Waheguru ji ka Khalsa waheguru ji ki fateh ji. Good bai ji. Deep sidhu zindabad
@gurpreetbajwasingh8456
@gurpreetbajwasingh8456 3 ай бұрын
Waheguru ji 🙏❤️💞
@jaswinderladdi28
@jaswinderladdi28 3 ай бұрын
Full support
@sonuroy1933
@sonuroy1933 3 ай бұрын
Koi jawab nahi bhai ji
@jeetpannu307
@jeetpannu307 3 ай бұрын
ਪੱਕੀ ਜਿੱਤ ❤
@rupindersandhudsv9283
@rupindersandhudsv9283 3 ай бұрын
ਭਾਈ ਸਰਬਜੀਤ ਸਿੰਘ ਦੇ ਵੀ ਤੇ ਖਾਲਸਾ ਜੀ ਦੀ ਵੀ ਫੁਲ ਸਪੋਟ
@virtuestatus
@virtuestatus 3 ай бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਆਪਣਾ ਕੀਮਤੀ ਵੋਟ ਪਾ ਕੇ ਜਤਾਯੋ 🙏🙏
@NPB9513
@NPB9513 3 ай бұрын
ਬਹੁਤ ਵਧੀਆ ਗੀਤ ✍✍✍✍✍✍💥💥💥💥💥💥🔥🔥🔥🔥🔥🔥🔥
@SimranKaur-ch9wy
@SimranKaur-ch9wy 2 ай бұрын
ਵੋਟ for ਅਮ੍ਰਿਤਪਾਲ ਸਿੰਘ ਜੀ nu🙏
@sunitamorethisistrue8595
@sunitamorethisistrue8595 2 ай бұрын
🙏🏻Waheguru ji ang sang sahaai hona ji 🤲
@GurparkarSingh-co9bk
@GurparkarSingh-co9bk 3 ай бұрын
ਬਹੁਤ ਵਧੀਆ ਗੀਤ ❤ਵਾਹਿਗੁਰੂ ਮੇਹਰ ਕਰੇ❤
@Harvir_Singh_Amg
@Harvir_Singh_Amg 3 ай бұрын
ਵਾਹਿਗੁਰੂ ਜੀ ਮਿਹਰ ਕਰਿਓ , ਫਤਹਿ ਦਰਜ ਕਰਵਾਏਓ
@mandeepmehra9012
@mandeepmehra9012 3 ай бұрын
ਬਹੁਤ ਵਧੀਆ ਗੀਤ 🔥🔥🔥🔥🔥
@sattitaprianwala
@sattitaprianwala 2 ай бұрын
ਗੁਰੂ ਕਾ ਪਿਆਰਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ from Haryana ❤❤
@rajwinder1968
@rajwinder1968 3 ай бұрын
ਦੇ ਕਿਤੇ ਦੀਪ ਸਿੱਧੂ ਜਿਊਂਦਾ ਹੁੰਦਾ ਤਾਂ ਗੱਲ ਕੁੱਝ ਹੋਰ ਹੋਣੀ ਸੀ
@vedaantshukla5402
@vedaantshukla5402 3 ай бұрын
Masterpieceeeee💯
@wearesolver6660
@wearesolver6660 3 ай бұрын
Bhut vdia ..mubarka singer and lyricist veer nu ..baba ji mehar karan
@gursahibsingh7175
@gursahibsingh7175 3 ай бұрын
ਅਕਾਲ ਸਹਾਈ⚔️⚔️
@pneet_17
@pneet_17 3 ай бұрын
Vote te nai bani ardas jarur kara ge wmk🙏🏻❤️khalsa raj🙏🏻
@sonuroy1933
@sonuroy1933 3 ай бұрын
Mind blowing
@lovepreetsingh-kz2vt
@lovepreetsingh-kz2vt 3 ай бұрын
ਬਹੁਤ ਸੋਹਣਾ ਗੀਤ ਲਿਖਿਆ ਬਾਈ ਜੀ ਇੱਕ ਬੇਨਤੀ ੲੈ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਬਾਈ ਲੱਖੇ ਸਿਧਾਣਾ ਉਪਰ ਵੀ ਇਕ ਇਕ ਗੀਤ ਲਿਖ ਕੇ ਰਲੀਜ਼ ਕਰੋ
@grewalll
@grewalll 3 ай бұрын
Kaffla song hune e release hoyea ohna te-Aman ranu , sembhy k
@jaswindernijher7974
@jaswindernijher7974 3 ай бұрын
Very nice
@csdhillon1
@csdhillon1 3 ай бұрын
🙏🙏🙏🙏🙏🙏 🙏🙏🙏 🙏🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ 🙏🙏🙏 🙏🙏🙏 🙏🙏🙏 🙏🙏🙏
@HukampreetSingh-mo8io
@HukampreetSingh-mo8io 3 ай бұрын
Waheguru 🦅
@puneet_kaur550
@puneet_kaur550 21 күн бұрын
❤Fer chllugi vaheer ohde aun te❤
@user-fe3lt9cx2t
@user-fe3lt9cx2t Ай бұрын
Khalsa ji jit gaye ne me fr v roj roj ehi song sundi reni aa bahot vdiya lagda. Aa🙏
@vaishnavibohra8233
@vaishnavibohra8233 3 ай бұрын
🎉🎉🎉🎉🎉next level
@vedaantshukla5402
@vedaantshukla5402 3 ай бұрын
❤❤
@rosereetcookingvlog
@rosereetcookingvlog 3 ай бұрын
Waheguru ji 🙏 Keep it paji ji😊
@ManjitBal-jw6xr
@ManjitBal-jw6xr 2 ай бұрын
🎉🎉
@_bhuriawala3306
@_bhuriawala3306 3 ай бұрын
ਵਾਹਿਗੁਰੂ ਜੀ ਚੜ੍ਹਦੀਕਲਾ ਕਰਨ🙏🏻
@jogindersingh-jx6bo
@jogindersingh-jx6bo 3 ай бұрын
Khalsa panth 🎉
@Spsingh00297
@Spsingh00297 3 ай бұрын
👏👏👏👏👏👏👏 full spot bai ji bhai AMRITPAL SINGH JI ZINDABAD 💪🏻
@user-gq2zi5vv6e
@user-gq2zi5vv6e 3 ай бұрын
ਜਿੱਤ ਪੱਕੀ
@Panjab_1984..
@Panjab_1984.. 3 ай бұрын
ਜਿੱਤ ਪੱਕੀ ਆ ਭਾਓੂ ਦੀ⚔️
@Sant-Singh-Lidhar-Patarkar
@Sant-Singh-Lidhar-Patarkar 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
@Princesingh-wr6px
@Princesingh-wr6px 3 ай бұрын
Siraa likhya te gaya veer maharaj chardikala karn 🙏
@RaspreetSinghJaggi
@RaspreetSinghJaggi 3 ай бұрын
I am not from Punjab, but definitely want Amritpal Singh to lead Khadoor Sahib.
@salindersingh6668
@salindersingh6668 2 ай бұрын
Bhut vdia likhya.. bai ne god blew u .. Sahi aa
@amritpalsingj7098
@amritpalsingj7098 2 ай бұрын
ਅਮਿੰਤਪਾਲ ਜਿੰਦਾਬਾਦ❤❤❤❤❤
@jaswinderjaswinder9101
@jaswinderjaswinder9101 3 ай бұрын
Bhut vadia 👌 ♥
@NARVEERSINGH-dz5sh
@NARVEERSINGH-dz5sh 2 ай бұрын
waiting for next song
@gursangamsingh11
@gursangamsingh11 3 ай бұрын
ਚੜ੍ਹਦੀ ਕਲਾ ਜੀ 🙏🏻💪🏻🪯💪🏻
@sunitamorethisistrue8595
@sunitamorethisistrue8595 2 ай бұрын
❤️Waheguru ji ka khalsa waheguru ji ki Fateh 💪💪🔥🔥
@AK-ww7ny
@AK-ww7ny 3 ай бұрын
ਵਾਹਿਗੁਰੂ ਸਾਹਿਬ ਜੀ ਸਦਾ ਚੜ੍ਹਦੀਕਲਾ ਚ ਰੱਖਣ।।
@narinderkang6480
@narinderkang6480 3 ай бұрын
Waheguru ji
@KiranJohal-ym9rv
@KiranJohal-ym9rv 2 ай бұрын
Waheguru ji amritpal veer Jeet jave🙏
@user-bw1bl1rq5k
@user-bw1bl1rq5k 3 ай бұрын
Gurdaspur vale nal a ji❤❤❤
@kanwaljitsingh9212
@kanwaljitsingh9212 3 ай бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@smartboyguri
@smartboyguri 3 ай бұрын
❤❤❤
@AK-ww7ny
@AK-ww7ny 3 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ।। ਧੰਨ ਗੁਰੂ ਧੰਨ ਗੁਰੂ ਪਿਆਰੇ।।
@jasbirkaur7731
@jasbirkaur7731 2 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@user-jf2vf2fz1q
@user-jf2vf2fz1q 3 ай бұрын
LONG LIVE PANTH LONG LOVE BHAI AMRITPAL SINGH KHALSA BOLE SO NIHAL SAT SHRI AKAAL
@PrinceSingh-uj1vr
@PrinceSingh-uj1vr 3 ай бұрын
Naa mena ley leyo khadoor sahib waleyo 💪💪💪💪💪💪💪💪💪💪💪💪💪💪💪💪💪
@AK-ww7ny
@AK-ww7ny 3 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਸ਼ਹੀਦ ਸਿੰਘ ਸਿੰਘਣੀਆਂ ਅਤੇ ਸ਼ਹੀਦ ਭੁਜੰਗੀਆਂ ਜੀ ਨੂੰ ਕੋਟਾਨ ਕੋਟ ਪ੍ਰਣਾਮ।।
@gurleenkaur7190
@gurleenkaur7190 3 ай бұрын
Goosebumps aage eh song sun ke shi keha a bilkul right ❤❤
@Amanveer7190
@Amanveer7190 2 ай бұрын
ਚੜ੍ਹਦੀ ਕਲਾ ਹੋਵੇਗੀ ਵਾਹਿਗੁਰੂ ਜੀ 🙏🏼🙏🏼
@user-jy9ek6bu8s
@user-jy9ek6bu8s 3 ай бұрын
ਸਾਰੇ ਸਿੱਖ ਬਣਨੇ ਚਾਹੀਦੇ ਹਨ
@beantsingh4851
@beantsingh4851 3 ай бұрын
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ ❤️
@HarmeetSingh-hk3fk
@HarmeetSingh-hk3fk 3 ай бұрын
Waheguru ji mehar kro Bhai Amritpal singh ji Khalsa teh 🙏🙏🙏🙏🙏
@Sacchaikiawaaz-lm4wq
@Sacchaikiawaaz-lm4wq 3 ай бұрын
Full support Bhai Amritpal singh khalsa ji ❤️
@GurditSingh-pf5kd
@GurditSingh-pf5kd 3 ай бұрын
Jindabad y
@Theaspirant-H.K
@Theaspirant-H.K 3 ай бұрын
Hle tn mp to baad pm asi Khalsa bnona Jaikara gjaave nihal hojave dhan dhan satguru Sri Guru Gobind Singh ji Maharaj de chrna nu bhaave sat Sri akaaaal gurbar akaaaal akaal hi akaaaal
Khalsa Maidaan Vich Aw  | Khazala | Mad Mix | Latest New Song 2024
5:11
Purana Punjab | All Chapter | Virasat Sandhu | Jukebox | Latest Punjabi Song 2023
25:01
OMG what happened??😳 filaretiki family✨ #social
01:00
Filaretiki
Рет қаралды 13 МЛН
Logo Matching Challenge with Alfredo Larin Family! 👍
00:36
BigSchool
Рет қаралды 22 МЛН
Khalsa Waheer
3:57
Varry Sandhu - Topic
Рет қаралды 10 М.
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 2,1 МЛН