ਖਹਿਰਾ ਨੇ ਆਮ ਆਦਮੀ ਪਾਰਟੀ ਨਾਲ ਰਲ ਕੇ ਸਿਮਰਨਜੀਤ ਮਾਨ ਨੂੰ ਹਰਾਇਆ? ਖਹਿਰਾ ਨੇ ਭਈਆਂ ਖਿਲਾਫ ਕਿਉਂ ਦਿੱਤਾ ਬਿਆਨ?

  Рет қаралды 54,457

LOK AWAZ TV

LOK AWAZ TV

27 күн бұрын

ਖਹਿਰਾ ਨੇ ਆਮ ਆਦਮੀ ਪਾਰਟੀ ਨਾਲ ਰਲ ਕੇ ਸਿਮਰਨਜੀਤ ਮਾਨ ਨੂੰ ਹਰਾਇਆ?
ਖਹਿਰਾ ਨੇ ਭਈਆਂ ਖਿਲਾਫ ਕਿਉਂ ਦਿੱਤਾ ਬਿਆਨ?
ਹਾਰ ਤੋਂ ਬਾਅਦ Sukhpal Khaira Exclusive Interview
#simranjitsinghmann #sukhpalkhaira #bhagwantmann #politics #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 282
@BhinderSingh-ew6qf
@BhinderSingh-ew6qf 24 күн бұрын
ਖਹਿਰੇ ਨੇ ਸਹੀ ਕਿਹਾ ਜੇ ਇਹੀ ਹਾਲ ਰਿਹਾ ਭਈਏ ਪੰਜਾਬ ਤੇ ਰਾਜ ਕਰਨਗੇ ਨਾਲੇ ਪੰਜਾਬੀਆ ਨੂੰ ਕੁੱਟਿਆ ਕਰਨਗੇ
@HarpreetSingh-ti4ii
@HarpreetSingh-ti4ii 24 күн бұрын
Panjab Siya chennal te Vekho Bhai ji Khalsa Sarkar kuda chal di Oh Vekho🙏
@sukhpalsingh8637
@sukhpalsingh8637 24 күн бұрын
ਆਪਣੇ ਮਜਦੂਰ ਖੇਤੀ ਸੈਕਟਰ ਵਿੱਚ ਕੰਮ ਕਰਨੋਂ ਹਟ ਗਏ ਹਨ ਇਸ ਕਰਕੇ ਬਾਹਰੀ ਮਜਦੂਰਾਂ ਦੀ ਲੋੜ ਪੈਂਦੀ ਹੈ
@HarpreetSingh-ti4ii
@HarpreetSingh-ti4ii 24 күн бұрын
@@sukhpalsingh8637 sahi keha Bhai ji Sare Nhi hatte kayi apne bnde hi Apne ya naal galat krke bhar deya nu agge Krde ne baad ch Juttiya vi khan de ne
@user-cl1lb8om1p
@user-cl1lb8om1p 24 күн бұрын
c 😢🎉🎉
@gurchransingh5674
@gurchransingh5674 24 күн бұрын
ਜੇ ਸਿਮਰਨਜੀਤ ਸਿੰਘ ਮਾਨ ਨੇ ਹਾਰਨਾ ਸੀ ਤਾ ਹਰ ਹਾਲਤ ਖਹਿਰਾ ਸਾਹਿਬ ਜਿੱਤਣਾ ਚਾਹੀਦਾ ਸੀ
@avtarsidhu5776
@avtarsidhu5776 24 күн бұрын
ਖਹਿਰਾ ਸਾਬ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਖਹਿਰਾ ਸਾਬ ਜਿੱਤਣੇ ਚਾਹੀਦੇ ਸੀ ਸੰਗਰੂਰ ਵਾਲਿਆਂ ਨੇ ਗਲਤ ਕੀਤਾ
@gurchransingh5674
@gurchransingh5674 24 күн бұрын
ਉਗਰਾਹਾ ਜਥੇਬੰਦੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸੁਰੂ ਤੋ ਹੀ ਸਪੋਟ ਕਰਦੀ ਹੈ ਉਹ ਸਰਕਾਰੀ ਜਥੇਬੰਦੀ ਹੈ
@gursewaksohi2639
@gursewaksohi2639 24 күн бұрын
ਲੱਖ ਦੀ ਲਹਾਨਤਾਂ ਉਹਨਾਂ ਲੋਕਾਂ ਨੂੰ ਜਿਹੜੇ ਇਹਨਾਂ ਲੀਡਰ ਮਗਰ ਲੱਗ ਕੇ ਜੱਥੇਬੰਦੀ ਆ ਨੂੰ ਮਾੜਾ ਕਹੈ ਰਹੇ ਨੇ
@bhadusinghewalia4000
@bhadusinghewalia4000 23 күн бұрын
ਉਗਰਾਹਾਂ ਜਥੇਬੰਦੀ ਢੂਹੀ ਨਹੀਂ ਮਾਰਦੀ ਕਿਸੇ ਵੋਟਾਂ ਆਲੇ ਦੀ ਫਿਰ ਚਾਹੇ ਉਹ ਕੋਈ ਵਵੀ ਹੋਵੇ। ਨਾਲੇਂ 2022 ਵਿੱਚ ਮਾਨ ਸਰਕਾਰ ਬਣਨ ਤੋਂ 4 ਦਿਨ ਬਾਅਦ ਲੰਬੀ ਵਿੱਚ ਪਹਿਲਾ ਲਾਠੀਚਾਰਜ ਸਾਡੇ ਤੇ ਹੋਇਆ ਸੀ। ਇਹ ਉਗਰਾਹਾਂ ਜਥੇਬੰਦੀ ਨੂੰ ਬਦਨਾਮ ਕਰਨ ਤੇ ਸਾਰੇ ਵੋਟਾਂ ਵਾਲਿਆਂ ਦਾ ਜ਼ੋਰ ਲੱਗਿਆ ਹੋਇਆ ਹੈ।
@gurchransingh5674
@gurchransingh5674 23 күн бұрын
@@bhadusinghewalia4000 ਪਿਛਲੀਆ ਚੋਣਾ ਵਿੱਚ ਉਗਰਾਹਾ ਜਥੇਬੰਦੀ ਨੇ ਆਵਦੇ ਕੈਡਰ ਵਿੱਚ ਪਿੰਡ ਪਿੰਡ ਪ੍ਰਚਾਰ ਕੀਤਾ ਵੀ ਸਿਮਰਨਜੀਤ ਸਿੰਘ ਮਾਨ ਨੂੰ ਵੋਟਾ ਨਾ ਪਾਉ ਜੇ ਉਗਰਾਹਾ ਜਥੇਬੰਦੀ ਵੋਟਾ ਵਿੱਚ ਹਿੱਸਾ ਨਹੀ ਲੈਦੀ ਤਾ ਫੇਰ ਸਿੱਖ ਲੀਡਰਾ ਦਾ ਵਿਰੋਧ ਸਟੇਜਾ ਤੋ ਉਗਰਾਹਾ ਕਿਉ ਕਰਦਾ
@bhupindersinghnandha5190
@bhupindersinghnandha5190 24 күн бұрын
ਖਹਿਰਾ ਸਾਹਿਬ ਬਿਲਕੁਲ ਸਹੀ ਹਨ
@RamanSran-lv4kz
@RamanSran-lv4kz 24 күн бұрын
ਸਹੀ ਗੱਲ ਆ ਜੀ, ਆਪਣੇ ਪੰਜਾਬੀਆਂ ਨੂੰ ਕੁੱਟ ਦੇ ਆ ਭਾਈਏ ਬਹੁਤ ਵੀਡੀਓ ਦੇਖੀਆਂ ਇਹਨਾਂ ਦੀਆਂ, ਇਹਨਾਂ ਨੂੰ ਇਥੇ ਪੱਕੇ ਰਹਿਣ ਦਾ ਕੋਈ ਹੱਕ ਨੀਂ,, ਖਹਿਰਾ ਸਾਹਿਬ ਦੀ ਸੋਚ ਸਹੀ ਹੈ
@NarinderSingh-mg4sw
@NarinderSingh-mg4sw 24 күн бұрын
ਖਹਿਰਾ ਸਹਿਬ ਬਿਲ ਕੁਲ ਸਹੀ ਗੱਲ ਹੈ ਤੁਸੀ ਆਪਣੇ ਸਟੈਂਡ ਤੇ ਪੱਕੇ ਰਹੋ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਨਾਲ ਹੈ
@Pop_Top97
@Pop_Top97 24 күн бұрын
ਖਹਿਰਾ ਆਪਣੀ ਜਗਾ ਸਹੀ ਸੀ ਕੰਨੂਣ ਜਰੂਰੀ ਹੈ ਨਹੀ ਤਾ ਪੰਜਾਬ ਜਮਾ ਬਰਬਾਦ ਹੋ ਜਾਣਾ 🙏🏻
@damandeep5548
@damandeep5548 24 күн бұрын
Right bro
@Punjabisurma
@Punjabisurma 24 күн бұрын
ਸੁਖਪਾਲ ਸਿੰਘ ਖਹਿਰਾ ਗਰੀਬ ਮਜਦੂਰ ਦੀ ਗੱਲ ਕਰਨ ਵਾਲਾ ਇਕੋ ਇਕ ਇਮਾਨਦਾਰ
@AvtarSingh-pw7fv
@AvtarSingh-pw7fv 24 күн бұрын
ਬਾਈ ਖਹਿਰਾ ਸਾਹਬ ਅਸੀਂ ਤੁਹਾਡੀ ਕਾਫੀ ਇੱਜਤ ਕਰਦੇ ਹਾਂ ਪਰ ਜਾਣੇ ਅਣਜਾਣੇ ਸੰਗਰੂਰ ਤੋਂ ਖੜਨ ਨਾਲ ਉਹ ਵੋਟ ਵੰਡੀ ਗਈ ਜੋ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਤੁਹਾਨੂੰ ਜਾਂ ਸਰਦਾਰ ਸਿਮਰਨਜੀਤ ਸਿੰਘ ਜੀ ਨੂੰ ਚਾਹੀਦੀ ਸੀ
@user-to1fk6vh8s
@user-to1fk6vh8s 24 күн бұрын
ਖਹਿਰਾ ਸਾਬ ਦੀਆਂ ਗੱਲਾਂ ਸੋਲਾਂ ਆਨੇ ਸੱਚ ਨੇ
@GurjeetSingh-nn9zn
@GurjeetSingh-nn9zn 24 күн бұрын
ਖਹਿਰਾ ਸਾਹਬ ਬਹੁਤ ਧਾਕੜ ਲੀਡਰ ਵਾ
@paramjitsingh6295
@paramjitsingh6295 24 күн бұрын
ਖੈਰਾ ਸਾਬ ❤❤❤❤❤
@lavipandat9233
@lavipandat9233 24 күн бұрын
Sahi gl a khaira Saab
@jatindersingh6292
@jatindersingh6292 24 күн бұрын
Khaira is dabbu
@sewakbrar8169
@sewakbrar8169 24 күн бұрын
ਖਹਿਰਾ ਸਾਹਿਬ ਭਈਆ ਵਾਲੀ ਗੱਲ ਬਿਲਕੁੱਲ ਸਹੀ ਹੈ
@armylover5546
@armylover5546 24 күн бұрын
ਖੈਰੇ ਦੇ ਹਾਰਨ ਦਾ ਕਾਰਨ ਉਸਦੀ ਆਪਣੀ ਪਾਰਟੀ ਆ.... ਖਹਿਰਾ ਨੀ ਮਿਲ਼ਿਆ ਪਾਪ ਆਦਮੀ ਪਾਰਟੀ ਨਾਲ਼ ਵੜਿੰਗ ਨੇ ਪਾਪ ਆਦਮੀ ਪਾਰਟੀ ਨਾਲ਼ ਮਿਲ਼ ਕੇ ਖੈਰੇ ਨੂੰ ਹਰਾਇਆ ਓਹਨਾਂ ਜਾਣ ਬੁੱਝ ਕੇ ਖੈਰੇ ਨੂੰ ਸੰਗਰੂਰ ਤੋਂ ਖੜਾ ਕੀਤਾ.... ਵੜਿੰਗ ਬਹੁਤ ਸ਼ਾਤਿਰ ਇਨਸਾਨ ਆ... ਖਹਿਰਾ ਇੱਕੋ ਇੱਕ ਲੀਡਰ ਆ ਜੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਬੋਲਦਾ... ਖਹਿਰੇ ਨੂੰ use ਕੀਤਾ ਗਿਆ....
@LakhwinderSingh-bd9rp
@LakhwinderSingh-bd9rp 24 күн бұрын
ਭਈਏ ਭਜਾਓ ਪੰਜਾਬ ਬਚਾਓ
@soniabhatti6153
@soniabhatti6153 24 күн бұрын
Khaira nice leader
@PuneetSharmaTractors
@PuneetSharmaTractors 24 күн бұрын
Khera nhi c harna chida c Punjab de pakh di gl krda hai hmecha
@MustakKhan-up8bm
@MustakKhan-up8bm 24 күн бұрын
ਉਗਰਾਹਾਂ ਵੀ ਪਿੱਠੂ ਹੈ ਝਾੜੂ ਵਾਲਿਆਂ ਦਾ
@bhupindersingh280
@bhupindersingh280 24 күн бұрын
Raiet 💯
@user-em1ko9ot8b
@user-em1ko9ot8b 24 күн бұрын
ਞੈਰੀ.ਗੁਡ.ਖਹਿਰਾ.ਸਾਬ.ਸਹੀ.ਕਿਹਾ
@Khalsa-kf3wt
@Khalsa-kf3wt 24 күн бұрын
ਖਹਿਰਾ ਸਾਹਿਬ ਨੂੰ ਹਰ ਪਾਰਟੀ ਵਿੱਚ ਬੇਬਾਕ ਤਰੀਕੇ ਨਾਲ ਬੋਲਣ ਵਾਸਤੇ ਪੰਜਾਬ ਦੇ ਹੱਕ ਵਿੱਚ ਬੋਲਣ ਵਾਸਤੇ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਪੰਜਾਬ ਦੇ ਲੋਕਾਂ ਨੂੰ ਇਸ ਵੱਲ ਖਾਸ ਧਿਆਨ ਕਰਨਾ ਚਾਹੀਦਾ
@beantsingh8325
@beantsingh8325 24 күн бұрын
ਪਿੰਡਾ ਵਿੱਚ ਕਿਸਾਨ ਆ ਨੂੰ ਚਾਹੀਦਾ ੳਗਰਾਹਾ ਵਾਲਿਆ ਨੂੰ ਕੌਸਲ ਫੰਡ ਨਾ ਦੇਣ ਐਨਾ ਆਰ ਆੲੀ ਭਰਾਵਾਂ ਨੂੰ ਵੀ ਚਾਹੀਦਾੳਗਰਾਹਾ ਨੂੰ ਕੌਸਲ ਫੰਡ ਨਾ ਦੇਣ ਹਰ ਜਿਸ ਮਰਜੀ ਜਥੇਬੰਦੀ ਨੂੰ ਫੰਡ ਦੇਣ ਮੈ 22ਵਿਚ ਵੀ ਸਭ ਤੇ ਪਹਿਲਾ ਲਿਖਿਆ ਸੀ ਕਿਸਾਨਾ ਦੀਮਦਦ ਕੀਤੀ ੳਗਰਾਹਾ ਤੇਰੇ ਹਰ ਜਥੱਵੱਦੀਆ ਨੇ ਤਾ ਹੀਈ ਮਾਲਵੇ ਵਿਚ 062ਸੀਟਾ ਝਾੜ ਨੂੰ ਮਿਲੀਆਂ ਸੀ ਨਹੀ ਤਾ65*70ਸੀਟਾ ਨਾਲ ਸਰਕਾਰ। ਬਣਨੀ ਸੀ ਤੇ, 06ਮਹੀਨਿਆਆ ਬਾਅਦ ਝਟ ਜਾਣੀ ਸੀ ੳਗਰਾਹਾ ਨੂ ਫੰਡ ਨਾ ਦਿੳਸਿਆਸੀ ਪਾਰਟੀ ਬਣ ਗਈ ੳਗਰਾਹਾ????
@kalaanmol
@kalaanmol 24 күн бұрын
ਖਹਿਰਾ ਸਾਹਿਬ ਇੱਕ ਧਾਕੜ ਲੀਡਰ ਹਨ
@user-pi9zs8ei6z
@user-pi9zs8ei6z 24 күн бұрын
ਖਹਿਰਾ ਸਾਬ ਦੀ ਸੋਚ ਵਧੀਆ ਪਰ ਕਾਂਗਰਸ ਪਾਰਟੀ ਵਾਲੇ ਲੀਡਰ ਪ੍ਰਧਾਨ ਰਲ ਮਿਲ ਖਹਿਰੇ ਨੂੰ ਡਰਾ ਦਿੰਦੇ
@satwinderpanju9049
@satwinderpanju9049 24 күн бұрын
ਹੱਕ ਸੱਚ ਤੇ ਪਹਿਰਾ ਸੁਖਪਾਲ ਖਹਿਰਾ
@ssbdiary5258
@ssbdiary5258 24 күн бұрын
ਪ੍ਰਧਾਨ ਮੰਤਰੀ ਆਪਣੀ ਸਟੇਟ ਗੁਜਰਾਤ ਵਿੱਚੋਂ ਵੀ ਕੱਢ ਰਿਹਾ ਪੰਜਾਬੀਆਂ ਨੂੰ
@RamanDeep-cv8rq
@RamanDeep-cv8rq 24 күн бұрын
Khaira saab di gal ta sahi aa bahari aadmi wali
@sukhpalsingh8637
@sukhpalsingh8637 24 күн бұрын
ਜੇਕਰ ਖਹਿਰਾ ਜਿੱਤ ਜਾਂਦਾ ਤਾਂ ਸਭ ਕੁੱਝ ਸਹੀ, ਪਰ ਹੁਣ ਹਾਰ ਗਿਆ ਤਾਂ ਸਾਰੇ ਗਲਤ ਹੋ ਗਏ।
@AmandeepKaur-nl8dm
@AmandeepKaur-nl8dm 24 күн бұрын
ਪਹਿਲਾ ਸਿਰਫ ਯੂ ਪੀ ਤੇ ਬਿਹਾਰੀ ਸੀ ਹੁਣ ਤਾ ਉਥੋ ਦੇ ਮੁਸਲਮਾਨ ਵੀ ਪੱਕੇ ਆ ਕੇ ਵੱਸਣਲੱਗੇ ਨੇ
@canadiancaptures1857
@canadiancaptures1857 24 күн бұрын
Khaira Saab is Right person
@Dhillonamerica
@Dhillonamerica 24 күн бұрын
Good leader
@user-id9bm5ut7t
@user-id9bm5ut7t 24 күн бұрын
ਭਗਵੰਤ ਮਾਨ ਜੁਮਲੇ ਵਾਜ ਸਾਬਤ ਹੋਏ ਲੋਕਾਂ ਨੇ ਝਾੜੂ ਦਾ ਤਿਲਾ ਤਿਲਾ ਕਰ ਦਿੱਤਾ ਅਤੇ ਦੀਲੀ ਤੋਂ ਵੀ ਹਾਰ ਗਏ ਕੇਜਰੀਵਾਲ ਜੇਲ੍ਹ ਧੱਕ ਦਿੱਤਾ
@user-id9bm5ut7t
@user-id9bm5ut7t 24 күн бұрын
ਆਮ ਆਦਮੀ ਸਰਕਾਰ ਖਤਮ ਹੋ ਜਾਵੇਗੀ ਦਿਲੀ ੜੋ ਸੁਰੂ ਦੀਲੀ ਤੋਂ ਖਤਮ ਹੋ ਜਾਵੇਗੀ ਕੇਜਰੀਵਾਲ ਭਗਵੰਤ ਮਾਨ ਦਾ ਝੂਠ ਹੇਰਾਫੇਰੀ ਦਾ ਪਰਦਾ ਫਾਸ ਹੋ ਗਿਆ ਲੋਕਾਂ ਨੇ ਝਾੜੂ ਦਾ ਤਿਲਾ ਤਿਲਾ ਕਰ ਦਿੱਤਾ ਹੁਣ ਕੰਧਾਂ ਫੜਕੇ ਤੁਰਦੇ ਹੌਟਗੇ ਕਿਸੇ ਨੂੰ ਮਾੜਾ ਬੋਲਣ ਵਾਲੇ ਲੋਕਾਂ ਨੂੰ ਲੋਕਾਂ ਵਿੱਚ ਕੋਈ ਿੲਜਤ ਨਹੀਂ ਹੁਦੀ ਤਾ ਹਾਰ ਗਏ ਕੇਜਰੀਵਾਲ ਜੇਲ੍ਹ ਧੱਕ ਦਿੱਤਾ
@vickyvickt1477
@vickyvickt1477 24 күн бұрын
Khaira Saab aankhi banda aa baki sarre chwal leader nalo baki ta sarre settings krke baithe aa aapas che
@sukhpalkaur2429
@sukhpalkaur2429 24 күн бұрын
ਜਿਸ ਤਰਾਂ ਬੀਬੀ ਖਾਲੜਾ ਨੂੰ ਹਰਾ ਕੇ ਲੋਕ ਪਛਤਾਉਂਦੇ ਸਨ ਉਸੇ ਤਰਾ ਸੰਗਰੂਰ ਵਾਲੇ ਵੀ ਹੁਣ ਜ਼ਰੂਰ ਸੋਚਦੇ ਹੋਣਗੇ !
@sukhrajguru7113
@sukhrajguru7113 24 күн бұрын
100 agree with khaira statement
@kanwalpreets1181
@kanwalpreets1181 24 күн бұрын
ਖਹਿਰਾ ਦੇ ਹਾਰਨ ਦਾ ਦੁੱਖ ਮੈਨੂ ਖਹਿਰੇ ਨੂ ਬਾਜਵਾ ਤੇ ਵੜਿਗ ਨਹੀਂ ਸਨ ਜਿੱਤਣ ਦੇਣਾ ਚਾਹੁੰਦੇ ਪੰਜਾਬ ਲਈ ਮਾੜਾ ਕਿ ਚੰਗਾ ਬੰਦਾ ਨਹੀਂ ਜਿੱਤ ਸਕਿਆ ਜੋ ਪੰਜਾਬ ਲਈ ਬੋਲਦਾ ਬਲਤੇਜ ਪੰਨੂ ਨੂ ਡਰ ਸੀ ਕਿ ਖਹਿਰਾ ਜਿੱਤ ਗਿਆ ਤਾ ਮੈ ਫੜਿਆ ਜਾਣਾ ਪਰ ਬਲਤੇਜ ਪੰਨੂ ਬਚ ਨਹੀਂ ਸਕਦਾ ਸਰਕਾਰ ਤਾ ਬਦਲੇਗੀ ਇਕ ਦਿਨ
@user-hu6zp5yz1s
@user-hu6zp5yz1s 24 күн бұрын
ਇਸ ਮਸਲੇ ਤੇ ਕੇ ਪੰਜਾਬ ਵਿੱਚ ਬਾਹਰਲੇ ਸੂਬਿਆਂ ਤੋ ਆਉਣ ਵਾਲਿਆ ਲਈ ਕੁਝ ਸ਼ਰਤਾਂ ਹੋਣੀਆਂ ਚਾਹੀਦੀਆ ਹਨ ਜੇ ਉਨੀ ਪੰਜਾਬ ਵਿੱਚ ਪੱਕੇ ਤੋਰ ਤੇ ਰਹਿਣਾਂ ਜਿਵੇ ਹਿਮਾਚਲ ਰਾਜਸਥਾਨ ਗੁਜਰਾਤ ਆਧਰਾ ਪ੍ਰਦੇਸ ਵਿੱਚ ਕਾਨੂੰਨ ਹਨ ਜਿਵੇ ਅਸੀ ਹਿਮਾਚਲ ਵਿੱਚ ਜਮੀਨ ਘਰ ਖਰੀਦ ਨਹੱਿ ਸਕਦੇ ਪਹਿਲਾਂ ਉਨਾਂ ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਇਸ ਮਸਲੇ ਤੇ ਖਹਿਰਾ 100 % ਸਹੀ ਹੈ ਪੰਜਾਬ ਦੇ ਸਾਰੇ ਲੋਕਾਂ ਨੂੰ ਖਹਿਰੇ ਦਾ ਸਾਥ ਦੇਣਾਂ ਚਾਹੀਦਾ ਹੈ ਇਹ ਮਸਲਾ ਪੰਜਾਬ ਦੇ ਸਾਰੇ ਲੋਕਾਂ ਲਈ ਹੈ ।
@taajsingh7474
@taajsingh7474 23 күн бұрын
Haq Sach te pehra Sardaar Sukhpal Singh Khaira Saab 💪💯
@amritpaltatla3601
@amritpaltatla3601 24 күн бұрын
Bilkul sahi kai rhe ne khera sahib
@yaarpunjabi-be5dc
@yaarpunjabi-be5dc 24 күн бұрын
Khaira Sahib, if you stick to your statement, you will become the Chief Minister soon, because this is an issue in Punjab, we don't need anything free of ration.
@sonukang1560
@sonukang1560 24 күн бұрын
Very good 👍
@jaspreetgill3576
@jaspreetgill3576 24 күн бұрын
Khaira sahib talking right about Demography of Punjab
@088surjit
@088surjit 24 күн бұрын
Rana gunda banda
@ranveer410
@ranveer410 24 күн бұрын
Full Support for khaira on the land issue
@Khalsa-kf3wt
@Khalsa-kf3wt 24 күн бұрын
ਹੱਕ ਦੀ ਲੜਾਈ ਲੜਣ ਵਾਲੇ ਜਗਮੀਤ ਬਰਾੜ ਬਲਵੰਤ ਰਾਮੂਵਾਲੀਆ ਖਹਿਰਾ ਸਾਹਿਬ ਹੋਰ ਨੇਤਾ ਜਿਹੜੇ ਪੰਜਾਬ ਵਾਸਤੇ ਖੜੇ ਲੋਕਾ ਨੇ ਉਹਨਾਂ ਦਾ ਸਾਥ ਬਹੁਤ ਘੱਟ ਦਿੱਤਾ
@RamanSingh-wi4pk
@RamanSingh-wi4pk 24 күн бұрын
ਰਾਜੇ ਵੜਿੰਗ ਨੂੰ ਸਭ ਤੌਂ ਵੱਡੀ ਲੀਡ ਦਾਖਾ ਹਲਕੇ ਤੌਂ ਮਿਲੀ ਜਿੱਥੇ ਸਭ ਤੌਂ ਵੱਧ ਪੰਜਾਬੀ ਵੋਟ ਹੈ
@singhisking539
@singhisking539 23 күн бұрын
Sardar simranjet Singh mann ji nu full support aa o ta really hero Sikh's and punjab.
@garrychandwal4599
@garrychandwal4599 24 күн бұрын
Absolutely right khaira Sahib
@ArshDeep-ws4gk
@ArshDeep-ws4gk 23 күн бұрын
ਹੋਰ ਤਾਂ ਸਭ ਕੁਝ ਠੀਕ ਆ ਪਰ ਜਦੋਂ ਇਹਨਾਂ ਦੀ ਸਰਕਾਰ ਸੀ ਓਦੋਂ ਇਹ ਕੁਝ ਕਿਓ ਨੀ ਸੀ ਬੋਲਦੇ ਓਦੋਂ ਇਹਨਾਂ ਨੇ ਅੱਪਣੇਂ ਸਪੀਕਰ ਤੋਂ ਕਿਉ ਨੀ ਬਿੱਲ ਪਾਸ ਕਰਾਏ ਹੁਣ ਜੋ ਹੋਰਾ ਪਾਰਟੀਆ ਕੋਲ਼ ਜਾ ਰਹੇ ਆ ਕੇ ਤੁਸੀਂ ਪਾਸ ਕਰਾਓ ਬਿਲ
@BalvirSingh-gl4gq
@BalvirSingh-gl4gq 24 күн бұрын
Kahira.. good..y
@navpreet8884
@navpreet8884 24 күн бұрын
Koi Myna ni Sachi gal karda na khaira sahib
@samsidhu3861
@samsidhu3861 23 күн бұрын
ਸਹੀ ਕਿਹਾ ਜੀ
@kumarvaran759
@kumarvaran759 24 күн бұрын
God bless you Sukhpal ji
@shingarasingh4495
@shingarasingh4495 24 күн бұрын
ਖਹਿਰਾ ਸਾਬ ਸੱਚਾ ਬੰਦਾ ਇਸੇ ਕਰਕੇ ਸਭਨੂੰ ਚੁਬਦਾ ਹੈ ਪਰ ਖਹਿਰੇ ਵੀਰ ਜੰਗ ਜਾਰੀ ਰੱਖਿਓ
@Newone-qd8tp
@Newone-qd8tp 23 күн бұрын
🟥🟥🟥🟥🟥🟥🟥🟥🟥🟥🟥🟥🟥🟥🟥ਪਲਾਟਾਂ ਦੀ NOC ਤੇ ਲੋਕਾਂ ਦੀ ਰਾਏ ਲਓ ਜੀ ਲੋਕ ਤੰਗ ਨੇ🟥🟥🟥🟥🟥🟥🟥🟥🟥🟥🟥🟥🟥🟥🟥
@Dhillonamerica
@Dhillonamerica 24 күн бұрын
👍👍👍👍
@tejindersingh5748
@tejindersingh5748 24 күн бұрын
Khera ji is a great person
@user-tx6qn4ix8j
@user-tx6qn4ix8j 24 күн бұрын
Khaira saab 8 mp c 2019 ch congress kihne sikhan di gall kiti parliament ch?
@gurwinderraidhu187
@gurwinderraidhu187 22 күн бұрын
Khaira apde stand te ajj v khdaa good khaira saab
@dalersingh5082
@dalersingh5082 24 күн бұрын
ਖਹਿਰਾ ਸ੍ਹਾਬ ਜੀ ਸਹੀ ਸਟੈਂਡ ਤੇ ਕਾਇਮ ਰਹਿੰਦੇ ਐ ।❤❤।
@VinodKumar-qu8ej
@VinodKumar-qu8ej 24 күн бұрын
Khaira saab🇮🇳🇮🇳Punjab🇮🇳🇮🇳
@MK.7.7.7
@MK.7.7.7 24 күн бұрын
interesting
@harpinderbhullar5719
@harpinderbhullar5719 21 күн бұрын
ਖੈਹਿਰਾ ਸਾਹਿਬ ਨੇ ਇਸ ਕਾਨੂੰਨ ਬਾਰੇ ਬਿਲਕੁੱਲ ਠੀਕ ਬੋਲਿਆ ਭਗਵੰਤ ਮਾਨ ਬੁੱਚੜ ਜਾਣ ਬੁੱਝ ਕੇ ਉਲਟ ਬੋਲਦਾ ਇਹ ਪੰਜਾਬ ਦਾ ਭਵਿੱਖ ਆ ਇਹ ਕਾਨੂੰਨ ਬਣਾਉਣਾ ਬਹੁਤ ਜਰੂਰੀ ਆ
@JasvinderSinghbajwa-ny7ob
@JasvinderSinghbajwa-ny7ob 21 күн бұрын
Bahut hi soojvan te punjab de bhavikh diyan gallan
@user-uw8fq7oq9d
@user-uw8fq7oq9d 24 күн бұрын
❤ ਖਹਿਰਾ ਸਾਬ ਜਿੰਦਾਬਾਦ ❤
@Gurmeetkaurarhi-jq2pm
@Gurmeetkaurarhi-jq2pm 24 күн бұрын
Khera bhut sujvan insan han souch vi bhut vadhia hai rab chardikala bakshe
@hardasssingh4388
@hardasssingh4388 12 күн бұрын
ਕੁਲਵਿੰਦਰ ਕੌਰ ਦੇ ਹੱਕ ਵਿੱਚ ਸਿਮਰਨਜੀਤ ਸਿੰਘ ਮਾਨ ਖੜ੍ਹੇ ਸੀ
@ajsamra4380
@ajsamra4380 24 күн бұрын
Ugrahan wali union wal ishara kar rahe han. He probably got a big amount from AAP party. I hope he shares some of it with the farmers in his union.
@BhupinderSingh-dj1em
@BhupinderSingh-dj1em 24 күн бұрын
ਖਹਿਰਾ ਨੰਬਰ ਵਨ ਬਹੁਤ ਵਧੀਆ ਟੱਕਰ ਦਿੱਤੀ ਹੈ ਕੋਈ ਹੋਰ ਜਿੱਤ ਗਿਆ ਕੋਈ ਚੱਕਰ ਨੀ , ਸ਼ੁਕਰ ਹੈ ਕੋਈ ਲੋਕਾਂ ਨੂੰ ਗਧੀ ਗੇੜ ਚ ਪੌਣ ਵਾਲਾ ਨੀ ਜਿੱਤਿਆ, ਜਿੱਤਿਆ, ਜਿੰਨਾ ਪੰਜਾਬ ਨੂੰ ਪਿਛਲੇ ਤੀਹ ਸਾਲਾਂ ਚ ਕੁਛ ਪੋਜ਼ੀਟਿਵ ਨੀ ਦਿੱਤਾ।
@gurjantbhullar1029
@gurjantbhullar1029 22 күн бұрын
ਕਿਹੜੀ ਯੂਨੀਅਨ ਨੇ ਮੀਤ ਹੇਅਰ ਦੀ ਸਪੋਟ ਕੀਤੀ ਹੈ ਜੀ
@gurmailsingh5763
@gurmailsingh5763 24 күн бұрын
Right khara
@Mooseaalayar
@Mooseaalayar 24 күн бұрын
ਉਗਰਾਹਾਂ ਤੇ ਖੈਹਰਾ ਮਾਨ ਨੂੰ ਹਰਾ ਗਏ ਹੁਣ ਗਲਾ ਤਾਂ ਏਹੇ ਬਹੁਤ ਸੁਣਾਈ ਜਾਣਗੇ ਗਲਾ ਚ ਨਿ ਇਹਨਾਂ ਤੋ ਜਿੱਤ ਸਕਦੇ
@Manyakaur1313
@Manyakaur1313 24 күн бұрын
Khaira saab ❤❤❤
@sawarnsingh9989
@sawarnsingh9989 24 күн бұрын
good job khaira shaib keep it up god bless sawarn Singh from UK
@GurdeepSingh-vw7gs
@GurdeepSingh-vw7gs 24 күн бұрын
Gud sir bahut vdiya gal aa khaira sahab tci Sahi gal kr rhe
@tropicalregion8404
@tropicalregion8404 24 күн бұрын
Sukhpal singh khaira zindabad
@bantudhillon
@bantudhillon 23 күн бұрын
Khaira saab jindabad
@atnderpal4789
@atnderpal4789 24 күн бұрын
ਪਰਵਾਹ ਨਹੀਂ ਕਰਨੀ kehra ਸਾਬ
@user-by6zu5xx2e
@user-by6zu5xx2e 24 күн бұрын
ਸਿਮਰਨਜੀਤ ਸਿੰਘ ਮਾਨ ਦਾ ਵਹਿਗੁਰੂ ਅਕਾਲ ਪੁਰਖ ਆ
@jagjiwansingh8930
@jagjiwansingh8930 24 күн бұрын
ਜਿਸਦੇ ਸ਼ਰਾਬ ਦੀਆਂ ਫੈਕਟਰੀਆਂ ਵਿਚ ਹਿੱਸੇ ਨੇ, ਜਿਹੜਾ ਬਿਆਸ ਡੇਰੇ, ਜਾਂਦਾ, ਜਿਹੜਾ ੍ਰਕਹਿੰਦਾ ਅਸੀਂ ਦੀਪ ਸਿਧੂ ਤੇ ਸਿਧੂ ਮੂਸੇ ਵਾਲੇ ਦੇ ਕਰਕੇ ਨਹੀਂ ਜਿੱਤੇ, ਜਿਸਨੇ ਬੀ ਜੇ ਪੀ ਦੇ ਹੱਕ ਵਿੱਚ ਵੋਟ ਪਾਈ ਹੋਵੇ। ਉਸਦਾ ਅਕਾਲ ਪੁਰਖੁ ਆਪ।
@PBwalegs
@PBwalegs 24 күн бұрын
Maninder veere sat shiri akaal ji
@Harleen...
@Harleen... 24 күн бұрын
Logical👍👍
@JaswinderSingh-dz8oz
@JaswinderSingh-dz8oz 24 күн бұрын
Good
@user-cw2iw3qo4n
@user-cw2iw3qo4n 22 күн бұрын
He is saying that Amritpal Singh should be allowed to mobilise Sikhs for creating a separate state of khalistan.
@user-uw8fq7oq9d
@user-uw8fq7oq9d 24 күн бұрын
ਪਿੰਡਾਂ ਵਾਲੇ ਕੰਮ ਨਹੀਂ ਕਰਦੇ ਵੱਧ ਤੋਂ ਵੱਧ ਦਿਹਾੜੀ ਲਈ ਪੈਸੇ ਮੰਗਦੇ ਹਨ ਤਾਂ ਬੲਈਆ ਦੀ ਲੋੜ ਪੈਂਦੀ ਹੈ
@guritaan
@guritaan 22 күн бұрын
Sukhapal Singh Khaira Sahi Keh rhya Assi Ludhiana Toh A Jkr kapurthale ide ilake toh hunde ya sangrur toh hunde ta Khul ke Support karde paji hona nu
@user-rp2bb1qz4m
@user-rp2bb1qz4m 24 күн бұрын
Good👍 leader aa tun boldan aa sach par ikk side te kharna paina congress ch punjab de mudde te side clear karo
@JugrajSangrur-2437
@JugrajSangrur-2437 24 күн бұрын
ਅਕਾਲੀ ਦਲ ਦਾ ਚੈਨਲ
@zorasingh3650
@zorasingh3650 23 күн бұрын
ਖਹਿਰਾ ਸਾਹਿਬ ਠੀਕ ਕਹਿ ਰਿਹਾ ਹੈ।
@karamjeetdhaliwal8898
@karamjeetdhaliwal8898 24 күн бұрын
Khera ji sahi keh raha a we r with sukhpal singh khera statement
@Hilarious149
@Hilarious149 24 күн бұрын
Asi es kanoon waste bahut time to e sochde aa rhe aa, k Punjab ch v eh kanoon banna chahida. I support
@Pargatsinghkhera-fh2iq
@Pargatsinghkhera-fh2iq 23 күн бұрын
ਖੈਹਿਰਾ ਜਿੰਦਾਬਾਦ
@param786singh2
@param786singh2 24 күн бұрын
Good statement Khaira Saab
@jasveersinghkhosa1673
@jasveersinghkhosa1673 24 күн бұрын
❤❤❤
@harpreetgrewal1358
@harpreetgrewal1358 24 күн бұрын
He is very nice person
@sukhmindersingh429
@sukhmindersingh429 24 күн бұрын
❤❤❤❤❤
@balbirkaur246
@balbirkaur246 24 күн бұрын
U are right 🙏🙏
@GoginderSingh-em4ct
@GoginderSingh-em4ct 24 күн бұрын
👍👍🙏🙏
@jatindersidhu6212
@jatindersidhu6212 24 күн бұрын
Gud leader
@Mani_Aulakh
@Mani_Aulakh 24 күн бұрын
Support aaa
THEY made a RAINBOW M&M 🤩😳 LeoNata family #shorts
00:49
LeoNata Family
Рет қаралды 16 МЛН
Final muy increíble 😱
00:46
Juan De Dios Pantoja 2
Рет қаралды 46 МЛН
OMG😳 #tiktok #shorts #potapova_blog
00:58
Potapova_blog
Рет қаралды 4,3 МЛН
Мы никогда не были так напуганы!
00:15
Аришнев
Рет қаралды 5 МЛН
Show with Sukhpal Singh Khaira | Political | EP 433 | Talk With Rattan
25:43
THEY made a RAINBOW M&M 🤩😳 LeoNata family #shorts
00:49
LeoNata Family
Рет қаралды 16 МЛН