Рет қаралды 23,945
ਮਹਾਕਵੀ ਸੰਤੋਖ ਸਿੰਘ ਜੀ ਦੀ ਰਚਨਾ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਮੰਗਲਾਚਰਨ ਦੀ ਸੰਖੇਪ ਵਿਖਿਆ ਸੰਤ ਗਿਅਾਨੀ ੲਿੰਦਰਜੀਤ ਸਿੰਘ ਜੀ ਰਕੱਬੇ ਵਾਲੇ ਵਲੋੱੰ,
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਬਹਾਦੁਰ ਸ਼ਾਹ ਜ਼ਫਰ ਨਾਲ ਦਖੱਨ ਵਲੱ ਸਫਰ ਕਰਦੇਅਾਂ ... ਅਾਗਰੇ ਵਿਚ ਮਹਾਰਾਜ ਦੁਸ਼ਹੈਰਾ ਮਹੱਲਾ ਮਨੌਣਾ ਸ਼ਸਤਰ ਪੂਜਨੇ ਜੋ ਪੁਰਾਤਨ ਗੁਰ ਮਰਿਅਾਦਾ ਅਜੇ ਵੀ ਤਖੱਤ ਸ੍ਰੀ ਹਜ਼ੂਰ ਸਾਹਿਬ ਵਿਚ ਸਾਂਭੀ ਹੋੲੀ ਹੈ।
ਅਗੇੱ ਰਾਜਪੂਤ ੲਿਲਾਕੇ ਵਿਚੋੰ ਗੁਜ਼ਰਨਾ ਤੇ ਕੌਤਕ ਵਰਤਨੇ।
ਜ਼ਰੂਰ ਸੁਣਿਓ ਜੀ🙏🏻
Mahakavi Santokh Singh ji di rachna Gurpratap Suraj Granth de manglacharan di sankhep vyakhya Sant Giani Inderjit Singh ji Raqbe Wale vallo,
Sri Guru Gobind Singh Ji Maharaj da Bahadur Shah Zafar naal dakhan vall safar kardeya ... Agra vich maharaj dussehra mahalla manauna shastar poojne jo puratan gurmaryada aje vi takht sri hazur sahib sambhi hoyi hai. Aggey rajput ilaake vicho guzarna tey kautak vartne.
Please do listen & share🙏🏻
Subscribe Channel.