KHEDAN DE DIN CHAR-LalChand Yamla jatt-Punjabi Folk Song-1981-VINYLRIP-ECSD 3043 STEREO- SIDE ONE

  Рет қаралды 818,848

Jassi Mahal—Lambardar

Jassi Mahal—Lambardar

4 жыл бұрын

SINGER:: LALCHAND YAMLA JATT
LYRICS:: LALCHAND YAMLA JATT
MUSIC: CHARANJIT AHUJA
TOTAL 5 TRACKS
PUNJABI FOLK SONGS
ਪੰਜਾਬੀ ਸਭਿਆਚਾਰ ਨਾਲ ਪਿਆਰ ਕਰੋ ਜੀ

Пікірлер: 183
@harrym9297
@harrym9297 16 күн бұрын
What a voice!! I can listen to it all day long! Old is Gold! You must appreciate this because you will never hear this UNIQUE voice ever again! RESPECT! 😀💛💚💙☀🙏💪
@RamSingh-kw7gn
@RamSingh-kw7gn 2 жыл бұрын
ਮੇਰੇ ਵਿਆਹ ਤੇ ਉਸਤਾਦ ਸ਼੍ਰੀ ਲਾਲ ਚੰਦ ਯਮਲਾ ਜੱਟ ਜੀ ਦਾ ਅਖਾੜਾ ਲੱਗਿਆ ਸੀ ਇਹ ਸਾਰੇ ਗੀਤ ਉਸਤਾਦ ਜੀ ਨੇ ਸੁਣਾਏ ਸੀ ਉਦੋਂ ਇਹ ਗੀਤ ਰਿਕਾਰਡ ਨਹੀਂ ਕਰਵਾਏ ਸਨ ਵੱਡਾ ਇਕੱਠ ਦਸ ਪਿੰਡਾਂ ਦੇ ਸਰੋਤੇ ਪ੍ਰੋਗਰਾਮ ਸੁਨਣ ਆਏ ਸੀ ਇੱਕ ਜੁਲਾਈ ਉੱਨੀਂ ਸੌ ਇਕਾਸੀ ਦੀ ਗੱਲ ਹੈ ਜੀ ਰਾਮ ਸਿੰਘ ਅਲਬੇਲਾ
@jassimahallambardar3315
@jassimahallambardar3315 2 жыл бұрын
Veer jee.. bahut bahut shukria.. eh yadaan sanjhiyan karan da.. rab khushiyan bakhshe jee
@gurdevsinghaulakh7810
@gurdevsinghaulakh7810 Жыл бұрын
ਬਹੁਤ ਕਿਸਮਤ ਵਾਲੇ ਜਿੰਨਾ ਦਰਸ਼ਨ ਕੀਤੇ ਹਨ ਫੇਸ ਟੂ ਫੇਸ ਇਸ ਮਾਂਹਪੁਰਖ ਜੀ ਦੇ❤
@jamahakali
@jamahakali 4 ай бұрын
😅😊😊
@surinderkumar3428
@surinderkumar3428 19 күн бұрын
``~​@@jassimahallambardar3315
@reshamsingh2450
@reshamsingh2450 3 жыл бұрын
ਇਹੇ ਹੈ ਅਸਲ ਗਾਇਕੀ ਅੱਜਕੱਲ ਦੇ ਤਾ ਐਵੇ ਹੀ ਨੇ
@jassimahallambardar3315
@jassimahallambardar3315 3 жыл бұрын
Haanji veer jee::🙏🙏🙏
@rajusinghsroya
@rajusinghsroya Жыл бұрын
ਬਸ ਸਿੰਧੂ ਮੁਸੇ ਵਾਲਾ ਨੂੰ ਛੱਡ ਕੇ ਬਾਕੀ ਹੋਰ ਸਾਰੇ
@rupindersidhu
@rupindersidhu 4 жыл бұрын
Bahut vadhia eh lp diyan koi rehsa ni
@jassimahallambardar3315
@jassimahallambardar3315 4 жыл бұрын
🙏🙏🙏🙏
@reshamsingh2450
@reshamsingh2450 3 жыл бұрын
ok
@gurdevsinghaulakh7810
@gurdevsinghaulakh7810 Жыл бұрын
ਯੱਮਲਾ ਜੱਟ ਕਿੰਨੇ ਬਣ ਜਾਣਾ ਰੱਬੀ ਦਾਤ ਸਨ ,
@niranjansinghjhinjer1370
@niranjansinghjhinjer1370 3 жыл бұрын
Nahiyon rishan Ustad Yamla ji diyaan Sunke ruh khush ho gayi bai ji
@jassimahallambardar3315
@jassimahallambardar3315 3 жыл бұрын
Bahut meharbani veer Ji
@gurpreetbouk5739
@gurpreetbouk5739 Жыл бұрын
Es to utte koi vi nhi wah aaram aa janda he sun ke wah
@sarwarsarsinivillage1130
@sarwarsarsinivillage1130 Жыл бұрын
ਸੰਗੀਤ ਚਰਨਜੀਤ ਆਹੂਜਾ ਜੀ ਦਾ ਲੱਗਦਾ ਹੈ ਜੀ
@SurjitSingh-eb4kl
@SurjitSingh-eb4kl 9 ай бұрын
ਵਾਹਿਗੁਰੂ ਜੀ
@harrym9297
@harrym9297 16 күн бұрын
Thanks for the upload. Much respect! 🙏☀💪
@JagjitSingh-bu1nz
@JagjitSingh-bu1nz 2 ай бұрын
Chardi kla veerji
@kiransohpal3694
@kiransohpal3694 3 жыл бұрын
Ajj de time ch Kon Kon Sunday 2021mra bapu ajj v sunda
@harcharnsingh191
@harcharnsingh191 Жыл бұрын
ਅਜੇਹੇ ਕਲਾਕਾਰ ਮੁੜ ਨਹੀਂ ਆਉਣੇ
@sukhmaansaab1963
@sukhmaansaab1963 2 жыл бұрын
Kya baat aa jii , ❤️ aeho jhe geet mud dubara nhi aane
@user-pn7wj5bh9b
@user-pn7wj5bh9b 10 ай бұрын
Old is Gold 22 ji
@sukhpalsekhon7947
@sukhpalsekhon7947 11 ай бұрын
Wao I listen this song after 30 year
@PuranSingh-kl5ho
@PuranSingh-kl5ho Жыл бұрын
Very nice song never forget
@karnailghoga8464
@karnailghoga8464 5 ай бұрын
ਗੀਤ ਸੁਣ ਕੇ ਅਨੰਦ ਆਉਂਦਾ ਹੈ
@kishorilalheer2147
@kishorilalheer2147 Жыл бұрын
G afternoon ji your old is gold song V v nice ha ji I ke it love this song ji Thank you so much ji ❤😂❤😂❤😂❤😂❤
@gyanijogasinghkavisharbhag9258
@gyanijogasinghkavisharbhag9258 Жыл бұрын
ਅੱਜ ਵੀ ਸੁਣ ਰਹੇ ਹਾਂ,,,,13/7/2023
@gurwindersohi7214
@gurwindersohi7214 5 ай бұрын
Very good ❤❤❤❤❤
@santoshsantosh6275
@santoshsantosh6275 8 ай бұрын
Oh God Great messages in songs. Mesmerizing !
@sidhurecords9290
@sidhurecords9290 4 жыл бұрын
Very good YAMLA JI
@jassimahallambardar3315
@jassimahallambardar3315 3 жыл бұрын
Shukria Ji::::: 🙏🙏🙏🙏❤️❤️
@ruliram7420
@ruliram7420 2 жыл бұрын
बल्ले बल्ले बाबा लाल चंद यमला
@sarwarsarsinivillage1130
@sarwarsarsinivillage1130 Жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਧੰਨਵਾਦ ਜੀ ਬਹੁਤ ਚਿਰ ਦੀ ਉਡੀਕ c ਇਸਦੀ
@rameshkumarverma2551
@rameshkumarverma2551 2 жыл бұрын
King of The Great Punjab Sangeet
@sikanderram6772
@sikanderram6772 Жыл бұрын
Very very good bhai dil khush hogya babe yamle da gana sun ke..Thanks bai
@sarwarsarsinivillage1130
@sarwarsarsinivillage1130 Жыл бұрын
ਦੂਜਾ ਪਾਸਾ ਵੀ upload ਕਰੋ ਜੀ
@Harmandeepsingh-xj9yr
@Harmandeepsingh-xj9yr 3 жыл бұрын
ਬਾਈ ਜੀ ਐਲ ਪੀ ਰਿਕਾਰਡ ਖੇਡਣ ਦੇ ਦਿਨ ਚਾਰ ਦਾ ਦੂਜਾ ਪਾਸਾ ਵੀ ਰਿਕਾਰਡ ਕਰੋ ਧੰਨਵਾਦ ਹੋਵੇਗਾ
@kuldeepsandhu9655
@kuldeepsandhu9655 Жыл бұрын
Good job
@nazamsingh2056
@nazamsingh2056 Жыл бұрын
Jamla.ji.nu.salam
@gurpreetbains9835
@gurpreetbains9835 4 жыл бұрын
Eh lp record sade kol ajj v hai
@jassimahallambardar3315
@jassimahallambardar3315 3 жыл бұрын
Bahut vadhiya veer Ji::: 🙏🙏🙏🙏
@paramjeetgrewal3222
@paramjeetgrewal3222 3 жыл бұрын
ਇੱਕ ਵਾਰ ਮੈਂ ਅਖਬਾਰ ਵਿੱਚ ਸੰਗੀਤਕਾਰ ਸੁਰਿੰਦਰ ਬਚਨ ਦੀ ਇੰਟਰਵਿਊ ਪੜੀ ਉਹਨਾਂ ਕਿਹਾ ਕਿ ਮੇਰੀ ਜਿੰਦਗੀ ਵਿੱਚ ਇੱਕ ਹੀ ਰੀਝ ਸੀ ਜੋ ਹੁਣ ਕਦੇ ਵੀ ਪੂਰੀ ਨਹੀਂ ਹੋ ਸਕਦੀ ਉਹ ਸੀ ਸਵਰਗਵਾਸੀ ਲਾਲ ਚੰਦ ਯਮਲਾ ਜੱਟ ਜੀ ਮੇਰੇ ਸੰਗੀਤ ਵਿੱਚ ਗਾਉਂਦੇ ਪਰ ਸੁਰਿੰਦਰ ਬਚਨ ਦੇ ਸੰਗੀਤਕਾਰ ਬਣਨ ਤੋਂ ਪਹਿਲਾਂ ਹੀ ਯਮਲਾ ਜੱਟ ਜੀ ਦੀ ਮੌਤ ਹੋ ਚੁੱਕੀ ਸੀ ਪਰ ਇਹ ਸੁਭਾਗ ਚਰਨਜੀਤ ਆਹੂਜਾ ਕੇ ਐਸ ਨਰੂਲਾ ਕੇ ਪੰਨਾਂ ਲਾਲ ਪੰਡਤ ਸ਼ਿਵ ਰਾਮ ਜੀ ਵੇਦ ਸੇਠੀ ਅਤੇ ਰਾਮ ਸਰਨ ਦਾਸ ਜੀ ਨੂੰ ਪਰਾਪਤ ਹੋਇਆ ਹੈ
@jassimahallambardar3315
@jassimahallambardar3315 3 жыл бұрын
Paramjeet veer Ji::: kya vichar ne Ji::: ehi saade sabhayachar diyan gallan ne:::: bahut hee meharbani:: eh gal sanjhi karan lai::: rab raakha::: 🙏🙏🙏❤️❤️❤️
@reshamsingh2450
@reshamsingh2450 3 жыл бұрын
ਬਾਈ ਰੱਬੀ ਰੂਹਾ ਦਾ ਮੇਲ ਕਿਸੇ ਨਾਲ ਹੀ ਹੁੰਦਾ
@majorsinghbatth7676
@majorsinghbatth7676 2 жыл бұрын
Very nice
@majorsinghbatth7676
@majorsinghbatth7676 2 жыл бұрын
Very nice
@majorsinghbatth7676
@majorsinghbatth7676 2 жыл бұрын
Thanks for your
@AmritSingh-ob2xp
@AmritSingh-ob2xp 2 жыл бұрын
ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਜਮਲਾ ਜੱਟ ਕਿਉਂਕਿ ਇਨ੍ਹਾਂ ਵਰਗਾ ਕੋਈ ਨਹੀ ਕਿਉਂਕਿ ਇਨ੍ਹਾਂ ਸੰਗੀਤ ਵਿਚ ਸਚਿਆਈ ਤੇ ਗੀਤਾ ਦਾ ਕੋਈ ਅਰ੍ਥ ਸੀ ਜਿਸ ਵਿੱਚ ਜ਼ਿੰਦਗੀ ਦਾ ਸਭ ਕੁਝ ਛੁਪਿਆ ਹੈ ਜੋ ਸਾਨੂੰ ਇੱਕ ਬਹੁਤ ਸੇਧ ਦਿੰਦੇ ਹਨ ਇਨ੍ਹਾਂ ਦੀ ਕੋਈ ਵੀ ਰੀਸ ਨਹੀਂ ਕਰ ਸਕਦਾ ਹੈ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਐਸੈ ਕਲਾਕਾਰ ਦੁਨੀਆਂ ਸਦਾ ਤੇ ਬਾਰ ਬਾਰ ਭੇਜਦੇ ਰਹਿਣ ਵਾਹਿਗੁਰੂ ਜੀ
@sarbjitsingh8955
@sarbjitsingh8955 Жыл бұрын
Supar
@bindersingh5346
@bindersingh5346 3 жыл бұрын
Very thanks bai ji
@user-xd4gw3cl6p
@user-xd4gw3cl6p Жыл бұрын
VA ji va
@PB13Sangrur01
@PB13Sangrur01 Жыл бұрын
2022 ch is nu Kon kon sun riha
@SukhjinderSingh-ti8vn
@SukhjinderSingh-ti8vn Жыл бұрын
Good Awaz
@manjeetsinghsuniaramanjeet6715
@manjeetsinghsuniaramanjeet6715 2 жыл бұрын
Old is gold
@cheemasstudio2214
@cheemasstudio2214 Жыл бұрын
Thank to KZfaq for this masterpiece
@baldevsingh3233
@baldevsingh3233 3 жыл бұрын
Wah ji appne ji appne bacpan najar a bye lambrdar ji thank
@jassimahallambardar3315
@jassimahallambardar3315 3 жыл бұрын
ਬਹੁਤ ਧੰਨਵਾਦ ਜੀ
@ghugianampcs2808
@ghugianampcs2808 Жыл бұрын
🎉🎉🎉🎉 Sukhdev ghugiana
@bindersingh5346
@bindersingh5346 3 жыл бұрын
Very good bai ji
@sarwarsarsinivillage1130
@sarwarsarsinivillage1130 Жыл бұрын
ਲੰਬਰਦਾਰ ਜੀ ਆਪ ਜੀ ਕਿੱਥੇ ਰਹਿ ਰਹੇ ਹੋ ਜੀ
@sukhpalsingh67
@sukhpalsingh67 Жыл бұрын
❤️🙏wah
@mandubala8566
@mandubala8566 Жыл бұрын
Wow
@Bani_satguru_garib_das_ji
@Bani_satguru_garib_das_ji Жыл бұрын
Waah ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ
@sukhjitgill2811
@sukhjitgill2811 3 жыл бұрын
Sade kol v 40 50 lp te 100 150 33 speed record te mashina automatic 2 , 3 sambh k rakhea hoya ji virsa shonk nall sunida bai ji tuhada v virsa sambhn layi dhanvad
@jassimahallambardar3315
@jassimahallambardar3315 3 жыл бұрын
Bahut meharbani bai Ji:: rab raakha
@lovepreetsidhu3419
@lovepreetsidhu3419 Жыл бұрын
Tnx for this masterpiece ❤
@HansRaj-kl9is
@HansRaj-kl9is 2 жыл бұрын
Very nice song
@AshokKumar-lc2dt
@AshokKumar-lc2dt 3 жыл бұрын
Old is gold kea bat he ji
@jassimahallambardar3315
@jassimahallambardar3315 3 жыл бұрын
Thanks much veer Ji:: khush raho Ji
@chamkaurrai2621
@chamkaurrai2621 2 жыл бұрын
good old songs
@balwinderbalwinder-tu2yr
@balwinderbalwinder-tu2yr 3 жыл бұрын
Waah ji wah
@jassimahallambardar3315
@jassimahallambardar3315 3 жыл бұрын
Bahut meharbani Ji:: 🙏🙏🙏
@bindersingh5346
@bindersingh5346 3 жыл бұрын
Old is gold bai ji
@jassimahallambardar3315
@jassimahallambardar3315 3 жыл бұрын
Thanks bai jee
@jaipaljaipaul7449
@jaipaljaipaul7449 2 жыл бұрын
ਕੱਚੀ ਰਿਸ਼ਤੇ ਦਾਰੀ ਦਾ ਆਨੰਦ, ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ, ਗਿਆਨ ਵਿਗਿਆਨ ਸਭ ਹਾਰੇ ? ਅਖੀਆਂ ਅਖੀਆਂ ਦੇ ਇਸ਼ਾਰੇ , ਬੋਲ ਬਾਣੀ ਕਹਾਂ, ਸੰਕੇਤ ਸੇ ਸ਼ੁਰੂ ਹੂਆ ਰੇ ❓ ਆਜ ਭੀ, ਪਹਿਲੇ ਭੀ ? ਨਰ ਮਾਦਾ ਕਾ ਪੰਸਦੀਦਾ ਖੇਡ ? ਜੀਤ ਕੇ ਹਾਰ ? ਦੁਨਿਆਵੀ ਗੇਮ ਜੀਤ ਯਾ ਹਾਰ ? ਕੁਦਰਤ ਗੇਮ,ਕੌਚ ਬਿਨਾਂ ਅਧੂਰਾ, ਅਧਾਰ ? ਅੰਨਟਰੇਡ ਕੋ ਪਹਿਲ ,ਪਹਿਲੀ ਗਲਤੀ ❓
@bootawarring7005
@bootawarring7005 2 жыл бұрын
ਬੇਮਿਸਾਲ ਅਤੇ ਲਾਜਵਾਬ
@mdshafiq1195
@mdshafiq1195 8 ай бұрын
❤❤❤
@simerjeetchahal3115
@simerjeetchahal3115 3 жыл бұрын
Very very nice song 👌👌👌👌👌🇺🇸
@jassimahallambardar3315
@jassimahallambardar3315 3 жыл бұрын
Veer jij:: bahut shukria:::: 🙏🙏🙏❤️❤️❤️
@karamjitlal2373
@karamjitlal2373 2 жыл бұрын
yar bai kamaal hi kar ti . mere dil wich tu vi upload kar bai ramle wali
@NanakAnandpuria5875
@NanakAnandpuria5875 Жыл бұрын
Bhaji sare song kadd k pado KZfaq te yamla ji de
@Ramkumar-sd1cd
@Ramkumar-sd1cd Жыл бұрын
Very nice song 👌🏻👌🏻
@Ramkumar-sd1cd
@Ramkumar-sd1cd Жыл бұрын
Very nice song 👍🏾
@Amansharma2526kanu
@Amansharma2526kanu Жыл бұрын
Legend yamla Jatt ❤️❤️❤️❤️
@ArshdeepSingh-qp7kd
@ArshdeepSingh-qp7kd Жыл бұрын
@gursewakc11sewak83
@gursewakc11sewak83 3 жыл бұрын
Very nice. Thank..you
@jassimahallambardar3315
@jassimahallambardar3315 3 жыл бұрын
Thanks bai jee
@SukhdevSingh-pf4fg
@SukhdevSingh-pf4fg 2 жыл бұрын
Bndi muddat bad ymla g nu Dunia umda gaiqi Jo hor kisi de bas d nahoi nahovegi
@vinodkumarchaliya7977
@vinodkumarchaliya7977 Жыл бұрын
🙏😍😍🥰
@jaipaljaipaul7449
@jaipaljaipaul7449 2 жыл бұрын
ਬਚਪਨ, ਜਵਾਨੀ, ਬੁਢੇਪਾ ਕੁਦਰਤ ਨਿਯਮ ? ਸੰਤ ਨਹੀਂ ਸੰਤੁਲਣ ਬਨਾਉ, ਧਰਤੀ ਦਾ ਸਵਰਗ ਹੰਡਾਉ ❓ ਸਵਰਗ ਮਤਲਬ ਹਰਿ ਰਗ ਆਨੰਦ ਵਿੱਚ ? ਰਗਾਂ ਦਾ ਪੁਲੰਦਾ, ਸ਼ਰੀਰ ? ਜ਼ਿੰਦਗੀ ਸਫ਼ਰ ? ਰੱਬ, ਝੱਬ ਤੇ ਸਬੱਬ ? ਰੱਬ, ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ ? ਜਵਾਨੀ ਅੱਡੀਆਂ ਚੁੱਕ ਕੇ ਫਾਹੇ ਲੈਣਾ ? ਸੁਹੱਪਣ ਦੇਖ ਜੋ ਜਲੇ ਚਿਰਾਗ, ਵੀਰ ਵਾਰ ਕਹਾਂ ਜਲੇ ਦਿਨ ਰਾਤ ? ਬੁਢੇਪਾ , ਸਬੱਬ ?
@amandeepsingh3107
@amandeepsingh3107 3 жыл бұрын
Ok...
@sabarali4177
@sabarali4177 2 жыл бұрын
Fan oflal chandelier jamala jatt foke songs
@bhajanlallal7544
@bhajanlallal7544 2 жыл бұрын
YarGud
@gondaragamerz6873
@gondaragamerz6873 3 жыл бұрын
Good. G. Good. Jamla
@vikramjeetsinghkahlon4821
@vikramjeetsinghkahlon4821 Жыл бұрын
Bahut badhiya geet
@TilakRaj-gg4lw
@TilakRaj-gg4lw Жыл бұрын
Very good songs waheguru tara suker ha
@surjitsingh7032
@surjitsingh7032 11 ай бұрын
❤🎉💯✅
@bindersingh5346
@bindersingh5346 3 жыл бұрын
Very nice bai ji
@gopaldhilllon844
@gopaldhilllon844 2 жыл бұрын
Wahh...
@bholasingh6816
@bholasingh6816 2 жыл бұрын
Very good speech
@paramvirsingh3368
@paramvirsingh3368 2 жыл бұрын
Great yamla ji
@mangalsingh4039
@mangalsingh4039 Жыл бұрын
veri Nice Singer Jam la jatt
@sonudj2719
@sonudj2719 Жыл бұрын
Very Very Nice 👍👍👍👌🌹🌷🌻🎷
@tarsembumrah9421
@tarsembumrah9421 3 жыл бұрын
Superb
@prabhjotsandhu467
@prabhjotsandhu467 2 жыл бұрын
Noce❤️
@barinderpalchohla7381
@barinderpalchohla7381 2 жыл бұрын
Old is Gold ustad Jamla ji warga banna kise vi fankar de was di gal nahi
@jassimahallambardar3315
@jassimahallambardar3315 2 жыл бұрын
Bahut meharbani veer jee
@sukhmandarbrar4184
@sukhmandarbrar4184 2 жыл бұрын
​@@jassimahallambardar3315llllllll£ llppllllpppppppppploplolpoppopoo0pooo oppool ll o o0ololoollll9p9p0000
@sukhmandarbrar4184
@sukhmandarbrar4184 2 жыл бұрын
​@@jassimahallambardar3315 llllppppp0😊
@sukhmandarbrar4184
@sukhmandarbrar4184 2 жыл бұрын
​@@jassimahallambardar3315 r
@GurnamSingh-wq1rk
@GurnamSingh-wq1rk 2 жыл бұрын
Yhu
@daljitdhindsa7652
@daljitdhindsa7652 Жыл бұрын
6AM .. ..😅😅
@paramjitsingh2879
@paramjitsingh2879 2 жыл бұрын
V nice 👍🏾 jiiiiii
@RahulSharma-et2tg
@RahulSharma-et2tg Жыл бұрын
God Father all Punjabi singer Lal Chand Yamla Jatt g
@ajitpaulazad3791
@ajitpaulazad3791 2 жыл бұрын
Ustad yamlajatt panjab da heera
@GurdeepSingh-pn3ff
@GurdeepSingh-pn3ff Жыл бұрын
Very good and nice song 👌👍
@SukhwinderSingh-dj1ln
@SukhwinderSingh-dj1ln Жыл бұрын
Very good 👍
@sharry2299
@sharry2299 Жыл бұрын
❤ old is gold
@bhupindersingh-lt9xg
@bhupindersingh-lt9xg Жыл бұрын
Very very nice ji 🙏❤️🙏❤️❤️❤️
@arashyt0008
@arashyt0008 2 жыл бұрын
Bai sahi gali aa gold ja old hova per gold ta gold hi aa🥺
@jassimahallambardar3315
@jassimahallambardar3315 2 жыл бұрын
Bahut meharbani veer jee
@hallantailors1343
@hallantailors1343 Жыл бұрын
Very nice song old is gold
@gurpreetbouk5739
@gurpreetbouk5739 Жыл бұрын
Old is diamond 💎 ✨️
@ramdass5417
@ramdass5417 Жыл бұрын
Op
@charanjeetsingh6138
@charanjeetsingh6138 2 жыл бұрын
Very good ji
@tarsembumrah9421
@tarsembumrah9421 3 жыл бұрын
Jassi Mahal- Lambardar many many thanks for uploading this treasure of Yamla Jatt's invaluable songs
@jassimahallambardar3315
@jassimahallambardar3315 3 жыл бұрын
Thanks veer jee
@gurpiarsidhu6822
@gurpiarsidhu6822 2 жыл бұрын
p
@AshokKumar-uk4mf
@AshokKumar-uk4mf 2 жыл бұрын
Pp P.
@BalbirSingh-co3zb
@BalbirSingh-co3zb 2 жыл бұрын
Tarsem veer ji expired on 25April 2022 God bless
@GurmeetSingh-dr6pb
@GurmeetSingh-dr6pb 2 жыл бұрын
@@jassimahallambardar3315 ਓਵੇਂ ਓ
@taylorswiftofficialstar3502
@taylorswiftofficialstar3502 Жыл бұрын
❤️😀 क्या बात है
@desrajrakhra8437
@desrajrakhra8437 Жыл бұрын
2nd side also be record pl.
Lal Chand Yamla Jatt #Bemisaal_Vol_04
31:04
Spreading The Soul
Рет қаралды 37 М.
Я обещал подарить ему самокат!
01:00
Vlad Samokatchik
Рет қаралды 7 МЛН
Ramta Actor Ho Giya
6:32
Hazara Singh Ramta - Topic
Рет қаралды 635 М.
Mohd. Sadiq Ranjit Kaur | ਸਦਾਬਹਾਰ ਗੀਤ |
34:18
BAWA RECORDS
Рет қаралды 406 М.