No video

iki duki hatde ni baki Range te Jeep dowa di repaire

  Рет қаралды 59,842

Khoo wale

Khoo wale

Күн бұрын

second channel link - / @khoowaleadifamily5540
punjabi daily vlogs khoo wale
daily vlog khoo wale in punjabi
My Instagram - / khoo_wale1
Thanks for watching my videos .

Пікірлер: 67
@diljitboss156
@diljitboss156 Ай бұрын
ਸਬ ਤੋਂ ਪਹਿਲਾ ਪਿਆਰ ਪਰੀ ਸਤਸ਼੍ਰੀਅਕਾਲ ਜੀ 🌹ਵਾਹਿਗੁਰੂ ਏਦਾਂ hi ਚੜ੍ਹਦੀਕਲਾ ਵਿਚ ਰੱਖੀ ਖੂਹ ਵਾਲੇ ਬਾਈ ਨੂੰ 🙏🌹
@punjabiinfinland757
@punjabiinfinland757 Ай бұрын
Put god tenu long life deve ❤god bless you and your family
@amancheema6018
@amancheema6018 Ай бұрын
ਖੂਹ ਵਾਲੇ ਬਾਈ ਤੇ ਰੱਬ ਦੀ ਫੁੱਲ ਕਿਰਪਾ ❤🙏 ਚੱਕੀ ਜਾਓ ਕੰਮ ਨੂੰ 👍
@surdipkaur5909
@surdipkaur5909 Ай бұрын
Sät shri akal beta kude di chatni buhat tasty bandi hai very beautiful video from Germany❤
@PENDU.JATT.LIFE1350
@PENDU.JATT.LIFE1350 Ай бұрын
ਬਾਈ ਕਿਹਨਾ ਨੂੰ ਸਫਾਈਆ ਦੇ ਰਿਹਾ ਹੈ ਯਾਰ ਮੈ ਪਹਿਲਾ ਵੀ ਇੱਕ ਵਾਰ ਕਿਹਾ ਸੀ ਢੂਈ ਮਾਰ ਆਪਣਾ ਜਲੂਸ ਕੱਢ ਕੇ ਕੀ ਮਿਲਣਾ,, ਲੋਕਾ ਨੇ ਸਵਾਦ ਲੈਣਾ ਹੋਰ ਕੁੱਝ ਨਹੀ ਕਿਸੇ ਨੂੰ ਫਰਕ ਨਹੀ ਪੈਦਾ ਤੇਰੀ ਸਫਾਈ ਦੇਣ ਨਾਲ ਜਾ ਨਾ ਦੇਣ ਨਾਲ
@ManpreetSingh-pt9pn
@ManpreetSingh-pt9pn Ай бұрын
Har koi Mistry ban janda
@gurpreetverma-rl6ph
@gurpreetverma-rl6ph 22 күн бұрын
Khoon wala Banda great hai bro god bless you
@GurmeetWander
@GurmeetWander Ай бұрын
ਸਹੀ ਗੱਲ ਆ ਪੈਸੇ ਵਾਲੀ,ਸਾਡੇ ਪਿੰਡ ਇੱਕ ਬੰਦੇ ਕੋਲ 18ਕਿਲ੍ਹੇ ਆ, ਜਾਵਾਕ ਬਾਹਰ ਆ ਦੋਵੇਂ,ਨਾਲ ਠੇਕੇ ਤੇ ਲੈਦਾ ਪੈਲੀ,ਬੰਦਾ ਵੀ ਨਹੀਂ ਲੁਦਾ ਨਾਲ,ਸਾਰਾ ਦਿਨ ਰਾਤ ਖਪੀ ਜਾਂਦਾ ,ਨਾਲੇ ਸਾਹ ਦਾ ਮਰੀਜ਼ ਆ
@Sandhu60556
@Sandhu60556 Ай бұрын
Kyia de karma ch dhake e hunde aa jini marji jmeen hove
@narinderkaur2963
@narinderkaur2963 28 күн бұрын
Saade pind v same case aa😅😅😅😅
@user-fw9sf3yr8l
@user-fw9sf3yr8l Ай бұрын
Bahut wadiya deep pra di soch a baki kai lok mada boli jande a oh v kush rahin deep mada ona da v nai sochda
@rdxgurpreet
@rdxgurpreet Ай бұрын
Zameen de role Ali video da lino provide krdo
@Deepverma1988
@Deepverma1988 Ай бұрын
Waheguru Ji ❤❤
@happysidhu6242
@happysidhu6242 Ай бұрын
, ਬਾਈ ਵਟਾ ਤੇ ਪੱਕੇ ਥੰਮ ਲਗਵਾ ਲੋ
@rehmanhaider1044
@rehmanhaider1044 Ай бұрын
Hardeep bro mirror lga loo jeep
@AkashdeepSingh-ls6sw
@AkashdeepSingh-ls6sw Ай бұрын
Great Brother ji God bless you ❤❤
@user-pc5zy8my1c
@user-pc5zy8my1c Ай бұрын
Khoo vale verji apan thoda nl khade hn love you ❤❤
@gurindersingh7844
@gurindersingh7844 28 күн бұрын
Bai g tussi Bahut great Ho
@GursewakSingh-wm7gt
@GursewakSingh-wm7gt Ай бұрын
ਸੀਸਾ ਲਾਉਣਾਂ ਚਾਹੀਦਾ ਜ਼ਰੂਰ
@buntyjatt3377
@buntyjatt3377 Ай бұрын
Ssa ji khoo wale paaji nice vlog👍 Bunty jatt delhi toh.....
@Gurvindermahay
@Gurvindermahay Ай бұрын
god bless u hardeep bro darling ❤❤
@raheelsalamat505
@raheelsalamat505 Ай бұрын
Very good job 👍👍
@HarpalSingh-uq4wr
@HarpalSingh-uq4wr Ай бұрын
Veer tractor leke aoo kartar 50 36 gadiyan te bhot le liya
@rdxgurpreet
@rdxgurpreet Ай бұрын
Paji ek samne shisha lagwa lo Jeep de bahut sohna lagna windshield type
@iqbalkarwasravlogfarmerbnd9667
@iqbalkarwasravlogfarmerbnd9667 Ай бұрын
Mascy tractor laina veere ta vikramjeet sidhu kol aa jeda Ford tractor taiyar karda 😊😊
@WordOnTheStreet-mh6ig
@WordOnTheStreet-mh6ig Ай бұрын
22 ji request a please help krdo ik Munda bhut garib ghar tu asi kina nal contact kita pr kisa reply ni kita tusi kr shakda please help 🙏🙏
@AMANDEEPSINGH-cm3gj
@AMANDEEPSINGH-cm3gj Ай бұрын
Aa sade meerut di ha gadi up 15
@simmu___pbx1
@simmu___pbx1 Ай бұрын
Love you paji❤
@balwindersidhu8357
@balwindersidhu8357 Ай бұрын
bai vat te dawayi v mardo khabal hi hoyea peya sare
@rajkang69
@rajkang69 Ай бұрын
ਤੁਹਾਨੂੰ ਲੱਗਦਾ ਪਈ ਐਨੇ ਜੋਗਾ ਹੈਗਾ ??😂, ਜਿਹੜਾ ਖੱਬਲ਼ ਮਾਰਨ ਦੀ ਸਪਰੇਅ ਕਰਵਾਏਗਾ 😂 ?ਅਜੇ ਇਸਤੋਂ ਘਰ ਵਿੱਚ ਤਾਂ ਘਾਹ + ਬੂਟੇ ਸਾਂਭੇ ਨਹੀ ਜਾਂਦੇ ਨਾ ਹੀ 10 ਸਾਲਾਂ ਵਿੱਚ ਕੋਈ ਚੱਜ ਦਾ ਦਰੱਖਤ ਛਾਂ ਵਾਸਤੇ ਨਾ ਹੀ ਫਲ਼-ਫਰੂਟ ਵਾਸਤੇ ਕੋਈ ਪੌਦਾ ਲੱਗਿਆ 😮😢 ਇਹ ਤਾਂ ਗੱਲਾਂ ਦਾ ਕੜਾਹ ਬਣਾਉਣ ਵਾਲਾ ਦੀਪੂ ਹੈ 😂🎉 ਜੇ ਗੰਗਾ ਗਿਆ ਗੰਗਾ ਰਾਮ + ਜੇ ਕਰ ਜਮਨਾ ਗਿਆ ਤਾਂ ਜਮਨਾ ਰਾਮ 😊😅 ਜਿੱਥੇ ਕੁਝ ਦਿੱਸਿਆ ਬੱਸ ਮੈਂ ਹੁਣ ਐਦਾਂ ਕਰ ਦੇਣਾ ਓਦਾਂ ਕਰ ਦੇਣਾ 😅😢, ਜਿੰਨਾ ਪ੍ਰਹੇਜ ਰੱਖਦਾ ਅਤੇ ਲੋਕਾਂ ਨੂੰ ਮੱਤਾਂ ਦੇਂਦਾ ਆਹ ਨਾ ਖਾਓ ਓਹ ਨਾ ਖਾਓ ਤਾਂ ਆਪ ਹੀ ਦੋ ਕੁ ਦਿਨਾਂ ਬਾਅਦ ਬਿਮਾਰ ਹੋਇਆ ਹੁੰਦਾ 😢😢😂❤🎉, ਜਦੋ ਕੁਝ ਸੂਤਰ ਨਾ ਆਵੇ ਤਾਂ ਫਿਰ ਕੈਮਰਾ ਉੱਪਰ ਅਸਮਾਨ ਵੱਲ ਚੱਕ ਕੇ ਪਤਾ ਨਹੀ ਬੱਦਲਾਂ ਜਾਂ ਅਸਮਾਨ ਵਿਚ ਕੀ ਦਿਖਾਉਂਦੇ ਰਹਿੰਦੇ ਹਨ ਪਈ ਦੁਸ਼ਮਣਾਂ ਨੇ ਜਾਂ ਸ਼ਰੀਕੇ ਵਾਲਿਆਂ ਨੇ ਕੋਈ ਵਲ਼੍ਹਾ ਛੱਡੀ ਹੋਈ ਐ 🤷🏽‍♂️🤦🏽ਦੱਸੋ ! ਇਹ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਿੱਖ ਅਤੇ ਮੋਟੇ ਢਿੱਡਾਂ ਵੇ ਪਖੰਡੀ ਸਾਧਾਂ + ਪੰਡਤਾਂ ਅਤੇ ਖਾਨਾਂ ਨੂੰ ਪਾਲਣ ਵਾਲੇ ਸਿੱਖ ।ਤੁਹਾਨੂੰ ਪਤਾ ਸਭ ਤੋਂ ਵੱਧ %ਵਿਚ ਸਿੱਖ ਪਰਿਵਾਰ ਜ਼ਮੀਨ ਰੱਖਦੇ ਹਨ ਅੰਧਵਿਸ਼ਵਾਸ ਵਿਚ ਅਤੇ ਸਿੱਖ ਟੱਬਰ ਹੀ ਇੰਨਾਂ ਪਖੰਡੀ ਸਾਧਾਂ ਨੂੰ ਪਾਲਦੇ + ਪੂਜਦੇ ਹਨ 😢😮!
@karamjitsingh887
@karamjitsingh887 Ай бұрын
Very very good❤
@Amansharma-by8dr
@Amansharma-by8dr Ай бұрын
@nadasamardzic8150
@nadasamardzic8150 Ай бұрын
Zdravo. Kod vas kisa, kod mene 38grad Prijedor Gospode pomiluj ❤
@maniknagi91
@maniknagi91 Ай бұрын
Sidhu mosse Wale
@harrybhagat1198
@harrybhagat1198 Ай бұрын
❤❤❤ kithe ja rahe ho paji kuman 😅
@KG_gamer7313
@KG_gamer7313 Ай бұрын
First comment
@HarpalSingh-uq4wr
@HarpalSingh-uq4wr Ай бұрын
Kheti app kro mja he kuj wakhra a Sara din motar te
@simarnagra2288
@simarnagra2288 Ай бұрын
❤❤
@mandeepsingh9874
@mandeepsingh9874 Ай бұрын
Nice ❤❤
@user-pm9ig4le3v
@user-pm9ig4le3v Ай бұрын
Jis din paise aa gaye.gallan battan to ta lagg ni reha.v bai tu nang hai sadde verga.hor hun tu tata bane te loka nu paise vande ga.fer ta aoukha.sade verge ta reh gaye fer hatth malde.ik gall aa.hai tu ....time pass hi.aa.
@rajkang69
@rajkang69 Ай бұрын
😮😂🎉😂👼🏼🥹😂🤣🤩🥳👍🤦‍♀️🙇🏽🎉😅
@jeetaraju6031
@jeetaraju6031 Ай бұрын
❤🔥
@Ikramkhan-nm6qp
@Ikramkhan-nm6qp Ай бұрын
Hi ❤❤❤
@krishmehra7924
@krishmehra7924 Ай бұрын
❤❤❤❤❤
@shallygill834
@shallygill834 Ай бұрын
Nice
@mangatram3791
@mangatram3791 Ай бұрын
Bhai Massi tracter hai veer ji sale karna hai is naal da Purna model hai
@ramansonu7246
@ramansonu7246 Ай бұрын
❤❤❤❤
@MohanSingh-jc8de
@MohanSingh-jc8de Ай бұрын
Good
@lakhvirjagpal9274
@lakhvirjagpal9274 Ай бұрын
👍
@Hardeepdhillon0001
@Hardeepdhillon0001 Ай бұрын
Sha ji jeep 4x4 ho ja na eada nal de rees ne ana thara cho
@rickygill9519
@rickygill9519 Ай бұрын
Very good bro from sangrur ❤❤❤
@Harjeet_Singh500
@Harjeet_Singh500 Ай бұрын
तुसी पैली ठेके ते कियो दि तीन है आपने आप खेती करो टैम वी नीकलजाया करुंगा ब्लोग वी खेती उपर बनाओं
@MrSingh-hq5zd
@MrSingh-hq5zd Ай бұрын
Kamh baraber he painda aa bai theyka v 80 tonh 85000 killey da higa hai. Kalhi kheyti badi naal poori nahi paindi naal sahik dhanda v hona chai da
@rajkang69
@rajkang69 Ай бұрын
ਅਹੋ ਖੇਤੀ ਵਿੱਚ ਕੁਝ ਨੀ ਰੱਖਿਆ 😢 ਇਕੱਲੀ ਖੇਤੀ ਵਿੱਚੋਂ ਕੁਝ ਨੀ ਬੱਚਦਾ 🤷🏽‍♂️ ਤਾਂ ਫਿਰ ਆਹ 80 / 85 ਹਜ਼ਾਰ ਸਾਲ ਦਾ ਠੇਕਾ ਸੁਖਬੀਰ ਬਾਦਲ ਜਾਂ ਮਜੀਠੀਆ ਦਿੰਦਾ ?? ਦਿਮਾਗ ਤੋਂ ਹਿੰਮਤ ਤੋ ਵਗੈਰ ਕੋਈ ਕੰਮ ਨਹੀ ਹੁੰਦਾ ! ਲੱਖ ਲੱਖ ਦਾ ਫੋਨ ਅਤੇ ਲੱਖ ਲੱਖ ਦੇ ਸਟੀਰੀਓ ਲਾ ਕੇ ਖੇਤੀ ਆਪ ਤਾਂ ਨਹੀ ਹੋਣ ਲੱਗ ਪੈਣੀ ! ਠੇਕਾ ਜਿੰਨਾ ਮਰਜ਼ੀ ਐ ਇਕ ਫ਼ਸਲ ਠੇਕਾ ਦਿੰਦੀ ਤੇ ਦੂਜੀ ਫ਼ਸਲ ਕਿਸਾਨ ਦੀ ਹੁੰਦੀ ਹੈ ਬਾਕੀ ਉਹ ਕਿਸਾਨ ਤੇ ਹੈ ਕਿਵੇ ਕੀ ਕਰਨਾ ਜੇਕਰ ਰੱਬ ਨੂੰ ਜਾਂ ਸਰਕਾਰਾਂ ਨੂੰ ਗਾਲ਼ਾਂ ਕੱਢਣੀਆ ਸਿਰਫ ਕੰਮ ਆਪ ਨਹੀਂ ਕਰਨਾਦਿਮਾਗ ਨਾਲ ਤਾਂ ਕੁਝ ਨੀ ਬਣਦਾ ! ਉਹ ਭਾਵੇਂ ਆੜ੍ਹਤੀਆਂ ਦਾ ਕੰਮ ਕਰੇ ਜਾਂ ਬਾਣੀਆਂ ਦਾ ਜਾਂ ਸਨਿਆਰਪੁਣੇ ਦਾ ਡੱੁਬਣਾ ਹੀ ਡੁੱਬਣਾ ਹੈ । ਹੁਸ਼ਿਆਰਪੁਰ + ਰੋਪੜ + ਬਲਾਚੌਰ + ਨਵਾਂ ਸ਼ਹਿਰ ਇਲਾਕੇ ਵਿੱਚ ਪਾਪੂਲਰ ਇਕ ਕਿੱਲ਼ੇ ਵਿਚ ਅੱਜ ਦੇ ਰੇਟ ਵਿੱਚ 8ਲੱਖ ਤੋਂ 10 ਲੱਖ ਰੁਪਏ ਤੱਕ ਵਿਕਦੇ ਹਨ ਤਿੰਨ ਤੋਂ ਚਾਰ ਸਾਲ ਵਿੱਚ ਜੇ ਸਫੈਦਾ ਹੋਵੇ ਤਾਂ 6 /7ਸਾਲਾਂ ਵਿੱਚ 12 ਤੋਂ 15 ਲੱਖ ਦੇ ਵਿਕਦੇ ਹਨ ਨਾਲ ਦੋ ਸਾਲ ਕਮਾਦ ਕੱਢੋ ਜੇ ਨਹੀ ਤਾਂ ਕਣਕ + ਬਾਜਰਾ + ਚਰੀ ਜੇਕਰ ਮਿਹਨਤੀ ਹੋ ਤਾਂ ਹਲਦੀ ਲਾ ਲਵੋ ਗੋਭੀ + ਬੰਦ ਗੋਭੀ + ਧਨੀਆ 😮ਪਰ ਜੇ ਕਰਨਾ ਹੀ ਨਹੀ ਤਾਂ ਸਰਕਾਰਾਂ ਨੂੰ ਗਾਲ਼ਾਂ ਕੱਢੀ ਜਾਣੀਆਂ ਤਾਂ ਕਹੀ ਜਾਣਾ ਬੱਸ ਬੱਚੇ ਭੇਜ ਦੇਣੇ ਕਨੇਡਾ + ਅਮਰੀਕਾ ਜਾਂ ਵਲੈਤ ਸਫਾਈ ਕਰਨੇ ਵਾਸਤੇ ਬੱਸ 12 ਕਰ ਲੈਣ ਕਿਸੇ ਤਰਾਂ । ਓਹੀ ਭਈਏ ਹਨ ਜੋ ਯੂਪੀ ਬਿਹਾਰ ਨਿਪਾਲ ਤੋ ਟ੍ਰੇਨ ਦੀ ਟਿਕਟ ਖਰੀਦਕੇ ਪੰਜਾਬ ਖ਼ਾਲੀ ਜੇਬ ਆਉਂਦੇ ਹਨ ਤਾਂ ਰੋਜ ਮਿਹਨਤ ਮੁਤਾਬਕ 500/ 700/ 1000/1200 ਤੱਕ ਦਿਹਾੜੀ ਕਮਾਉਂਦੇ ਹਨ ਅਤੇ ਕਿੰਨਿਆਂ ਨੇ ਜ਼ਮੀਨਾਂ ਲੈ ਲਈਆਂ ਟਰੈਕਟਰ ਖਰੀਦੇ ਹੋਏ ਹਨ ਕੋਈ ਕਰਜਾ ਨਹੀ 😮 ਪਰ ਹਾਂ ਮਿਹਨਤ ਜਰੂਰ ਕਰਦੇ ਨੇ ਜੈਲਿਸ ਨਹੀ ਕਰਦੇ 😢😮।
@user-yy4cl1vk1f
@user-yy4cl1vk1f 27 күн бұрын
ਪਤਾ ਕੀ ਆ ਰੰਗ ਵਾਲੇ ਦਾ
@sharanpreetsingh2489
@sharanpreetsingh2489 25 күн бұрын
Y mai v same jeep laini aa kinne k ch bnju sara kharcha dseo y bne
@lovisingh403
@lovisingh403 Ай бұрын
ਲਹਿੰਦੇ ਪੰਜਾਬ ਤੋਂ ਕੁਝ ਸਿੱਖੋ ਓਥੇ ਖੇਤਾਂ ਵਿੱਚ ਰੁੱਖ ਦੇਖ ਲਿਓ ਹਰੇਕ varity ਮਿਲਜੂ
@Darbarsahibhukamnama364
@Darbarsahibhukamnama364 Ай бұрын
E Krishna motar vala sahi ni hega bnda
@LovepreetKaur-ch2yp
@LovepreetKaur-ch2yp Ай бұрын
Yadwinder Bhuller 100👌👍👍
@LuckySingh-kx3rk
@LuckySingh-kx3rk Ай бұрын
Paji yr mera supna bhar jan da j mere help kar du ge pase aan te mere ghar wale a ch himat nai hage 🙏 replay kareo plzzzzz
@KomalpreetSingh-fk6fy
@KomalpreetSingh-fk6fy Ай бұрын
Tre ghar vahle ja tre ghar vahla ki kya samj ni hai bhar kithe jana tusi
@KomalpreetSingh-fk6fy
@KomalpreetSingh-fk6fy Ай бұрын
Tu app himat krla j ghar vahlya vich ni hagi manu lgda tre pahle ve kakh ni Jo dujya age hath don dya blle tre himat de 😂
@Vansh__ajnala
@Vansh__ajnala Ай бұрын
Pin kro 👍
@LovepreetSingh-fi6ux
@LovepreetSingh-fi6ux Ай бұрын
❤❤❤❤❤
@user-vr1yu9kn9h
@user-vr1yu9kn9h Ай бұрын
Nice
@Nkaynation47
@Nkaynation47 Ай бұрын
❤❤❤❤❤
Swimming ta a gai hun bas rab sukh rakhe 😊 | khoo wale
15:41
Why Is He Unhappy…?
00:26
Alan Chikin Chow
Рет қаралды 111 МЛН
OMG what happened??😳 filaretiki family✨ #social
01:00
Filaretiki
Рет қаралды 12 МЛН
Bony Just Wants To Take A Shower #animation
00:10
GREEN MAX
Рет қаралды 7 МЛН
а ты любишь париться?
00:41
KATYA KLON LIFE
Рет қаралды 3,1 МЛН
JEEP RUBICON ki Delivery bhut mushkil se mil hi gyi
15:57
Karan Chogawan
Рет қаралды 272 М.
Khoo wale a di Motor te Range rover  🙏  | punjabi vlogs
19:34
Why Is He Unhappy…?
00:26
Alan Chikin Chow
Рет қаралды 111 МЛН