ਕਿਉਂ ਘੱਟ ਮੂਹਰੇ ਆਉਂਦਾ ਇੰਨਾ ਮਸ਼ਹੂਰ ਗੀਤਕਾਰ Rav Hanjra || Bittu Chak Wala || Aaj Mere Naal

  Рет қаралды 434,864

BoloBoloShow

BoloBoloShow

5 жыл бұрын

ਦਿਲਜੀਤ ਦੋਸਾਂਝ ਦੇ ਹਿੱਟ ਗਾਣਿਆਂ ਦਾ ਗੀਤਕਾਰ ਰਵ ਹਾਂਜਰਾ ਲੋਕਾਂ ਸਾਹਮਣੇ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ। ਉਸ ਦਾ ਪੰਜਾਬ ਤੋਂ ਬਾਹਰ ਕਿੱਥੇ ਹੈ ਟਿਕਾਣਾ।
#DiljitDosanjh #RavHanjra #Punjab #PunjabiSongs

Пікірлер: 722
@jaswindersingh7643
@jaswindersingh7643 5 жыл бұрын
ਮੇਰੀ ਸੋਚ ਤੋਂ ਬਿਲਕੁਲ ਉਲਟ ਬੰਦਾ , ਮੈਨੂੰ ਸੀ ਕੇ ਬਾਈ ਕਿਤੇ ਕੈਨੇਡਾ ਵਗੈਰਾ ਰਹਿੰਦਾ ਹੋਣਾ ਪਰ ਬਿਲਕੁਲ ਦੇਸੀ ਬੰਦਾ, ਬੜੀ ਖੁਸ਼ੀ ਹੋਈ ਬਾਈ ਨੂੰ ਦੇਖ ਕੇ
@simrandeep7350
@simrandeep7350 5 жыл бұрын
ਸਭ ਨੇ ਇਹੋ ਸੋਚਿਆ ਸੀ ਸਹੀ ਕਿਹਾ ਬਾਈ
@mukeshagnihotri3222
@mukeshagnihotri3222 4 жыл бұрын
Dharam naal veer mainu v ahi lgda c k bahut modern huna a veer e v
@MankamaldhillonSugga
@MankamaldhillonSugga 4 жыл бұрын
Sachi mainu ta aja v visvash nai hunda rsv hanjra a veer
@guritejay49
@guritejay49 4 жыл бұрын
main v ehi sochda c ki rav hanjra canada wagaira rehda hona
@GurpreetSingh-wl8ih
@GurpreetSingh-wl8ih 3 жыл бұрын
same verr ❤️❤️🤦‍♂️
@sukhmansanghavlogs6617
@sukhmansanghavlogs6617 5 жыл бұрын
ਬਾਈ ਬਿੱਟੂ ਬਹੁਤ ਵਧੀਆ ਇੰਟਰਵਿਊ ਕਰਦਾ ਬਿਲਕੁਲ simple ਭਾਸ਼ਾ ਵਿਚ
@nirvailsohal4120
@nirvailsohal4120 5 жыл бұрын
kzfaq.info/get/bejne/Z72mjNOjtr6wpKc.html
@sajanchohan808
@sajanchohan808 5 жыл бұрын
Ryt
@mannisandhu4975
@mannisandhu4975 5 жыл бұрын
Sahi gall aa veere
@dhammi9544
@dhammi9544 5 жыл бұрын
Good y
@sukhmansanghavlogs6617
@sukhmansanghavlogs6617 5 жыл бұрын
Rav hanjra ਬਹੁਤ ਵਧੀਆ ਲਿਖਦਾ ਬਾਈ ਦੀ ਇਦਾ ਹੀ ਗੀਤਕਾਰੀ ਚਲਦੀ ਰਹੇ
@nirvailsohal4120
@nirvailsohal4120 5 жыл бұрын
kzfaq.info/get/bejne/Z72mjNOjtr6wpKc.html
@tutedilwaledilgarib6370
@tutedilwaledilgarib6370 5 жыл бұрын
Sukhdeep Sangha
@JaspreetSingh-wd1oo
@JaspreetSingh-wd1oo 6 ай бұрын
@ravidhuriawriting6
@ravidhuriawriting6 4 жыл бұрын
ਘਸਾ-ਘਸਾ ਕਲਮ ਯਾਰ ਤੇਰਾ top ਉੱਤੇ ਆ ਗਿਆ, ਜਿਹਨੂੰ ਛੱਡ ਗਈ ਸੀ ਨਿਕਮਾ ਕਹਿਕੇ... ਉਹੀ rambe ਆਲਾ rav ਦੁਨੀਆ ਤੇ ਛਾ ਗਿਆ !!
@Navjot3700
@Navjot3700 5 жыл бұрын
ਵੀਰੇ ਸੱਚੀਉ ਰਵ ਹਜਰਾ ਦੀ interview ਦੇਖਣ ਨੰੂ ਮਨ ਸੀ😘😘😍😍😍😍😍😍😍😍😍
@nirvailsohal4120
@nirvailsohal4120 5 жыл бұрын
kzfaq.info/get/bejne/Z72mjNOjtr6wpKc.html
@AvtarSingh-rq5xf
@AvtarSingh-rq5xf 5 жыл бұрын
ਬਿੱਟੂ ਚੱਕ ਵਾਲੇ ਭਾਜੀ ਬਹੁਤ ਵਧੀਆ ਇਨਸਾਨ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਗੱਲਾਂ ਬਾਤਾ ਕਰਦੇ ਹਨ ਸਲੂਟ ਹੈ ਬਾਈ ਜੀ ਨੂੰ
@alijutt6592
@alijutt6592 5 жыл бұрын
I'm Hanjra from sialkot punjab love you paji 🇵🇰🇵🇰
@davinderchahal3792
@davinderchahal3792 4 жыл бұрын
Love you ali jatt M from Punjab LUDHIANA
@arzoiproductions
@arzoiproductions 3 жыл бұрын
Hanji bro m v
@simsglamup
@simsglamup 5 жыл бұрын
He speaks so peacefully 😩🙏🏼❤️
@amandeepgill5370
@amandeepgill5370 5 жыл бұрын
🙏🙏👍🥰
@torontovalejatt2854
@torontovalejatt2854 5 жыл бұрын
Hi.. Dear.. I'm citizen in Canada🍁🇨🇦.
@YaarLakhari
@YaarLakhari 5 жыл бұрын
ਮੈਂ ਤੇ ਸੋਚਿਆ ਸੀ ਬਾਈ ਸਟਾਇਲਿਸ਼ ਜਿਹਾ ਹਾਓਗਾ ਤੇ ਫੋਰਨ ਵਿਚ ਰਹਿਦਾ ਹੋਵੇਂਗਾ ਨਾਂ ਵੀ ਸਟਾਇਲਿਸ਼ ਜਿਹਾ ਰੇਵ ਹਜਰਾ .....
@JagdeepSingh-dt3nh
@JagdeepSingh-dt3nh 5 жыл бұрын
Love u bittu veer, ਰਵ ਹਾਂਜਰਾ ਵੀਰ ਨੂੰ love u bhut sohne song likhda veer, Simple banda yr veer ta. Gud bless u rav ਹਾਂਜਰਾ ਵੀਰ ਨੂੰ.
@simranjeetsingh1766
@simranjeetsingh1766 5 жыл бұрын
God bless you beta ਤੁੱਹਾਡੀ ਸੂਰਤ ਵੀ ਸੋਹਣੀ ਵਕਸ਼ੀ ਵਾਹੇਗੁਰੂ ਸੀਰਤ ਵੀ
@jinderjinder8568
@jinderjinder8568 4 жыл бұрын
God bless you Rav
@kalampunjabizindabad2191
@kalampunjabizindabad2191 4 жыл бұрын
ਉੱਚੇ ਵਿਚਾਰ ਤਬੀਅਤ ਨੇਕ , ਬਾਈ ਜੀ ਵਸਦੇ ਜਿਉਂਦੇ ਰਹੋ। ਕਲਮ ਥੋਡੀ ਲਿਖਦੀ ਲਿਖਦੀ ਰਵ੍ਹੇ, ਲੋਕ ਓਹਨੂੰ ਗਾਉਂਦੇ ਸੁਣਦੇ ਰਹਿਣ। ਜਵਾਨੀਆਂ ਮਾਣ ਤੂੰ ਵਿੱਚ ਜਹਾਨ, ਬੜੀ ਮਿਹਰਬਾਨੀ ਬਿੱਟੂ ਚੱਕ ਵਾਲਿਆ।
@RavinderSingh-ug9ye
@RavinderSingh-ug9ye 5 жыл бұрын
ਬਿਟੂ ਬਾਈ ਅਾਪਾਂ ਤਾਂ ਤੁਹਾਡੇ fan ਆਂ, interview ਜਿਸਦੀ ਮਰਜੀ ਕਰੋ ਕੋਈ ਫਰਕ ਨੀ ਪੈਂਦਾ, ਤੁਸੀਂ ਦਿਲਾਂ ਚ ਵਸਦੇ ਹੋ।
@sukhkaushal4850
@sukhkaushal4850 5 жыл бұрын
ਬਾਈ ਜੀ ਇਹ ਮੇਰਾ ਛੋਟਾ ਵੀਰ ਤਾਂ ਬਿਲਕੁੱਲ ਹੀ ਸਿੰਪਲ ਤੇ ਦੇਖਣ ਚ ਭੋਲਾ ਭਾਲਾ ਲੱਗਦਾ ਪਰ ਗਾਣੇ ਬੜੇ ਤੱਤੇ ਤੱਤੇ ਕੱਢਦਾ ਮੇਂ ਤਾਂ ਸੋਚਦਾ ਸੀ ਕਿ ਜਿਸ ਬੰਦੇ ਦੇ ਦਿਲਜੀਤ ਵੀਰੇ ਨੇ 9 ਗਾਣੇ ਇਕੱਠੇ ਹੀ ਗਾ ਦਿੱਤੇ ਸੀ ਸ਼ਾਇਦ ਇਹ ਕੋਈ ਵੱਡੀ ਪਰਸਨੈਲਿਟੀ ਹੋਊਗਾ ਅਮਰੀਕਾ ਕਨੈਡਾ ਜਾ ਫ਼ਿਰ ਇੰਗਲੈਂਡ ਵਗੈਰਾ ਰਹਿੰਦਾ ਹੋਊਗਾ ਪਰ ਇਹ ਤਾਂ ਬੜਾ ਸਾਉ ਜਿਹਾ ਦਿਖਦਾ ਵਾਹਿਗੁਰੂ ਮੇਹਰ ਕਰਨ ਇਹਨਾਂ ਤੇ ਬਿੱਟੂ ਵੀਰ ਦਾ ਬੌਹਤ ਬੋਹਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹਨਾਂ ਦੇ ਰੂਬ ਰੂ ਕਰਵਾਇਆ/
@JagdeepSingh-dt3nh
@JagdeepSingh-dt3nh 5 жыл бұрын
ਵਧੀਆ ਇੰਟਰਵਿਊ ਕਰਦਾ ਬਿੱਟੂ ਵੀਰ ਲਵ ਯੂ ਆ Bittu veeer, , , Rabb ਹਮੇਸਾਂ ਗੀਤਕਾਰਾਂ ਨਾਲ ਇੰਟਰਵਿਊ ਕਰਾਉਂਦਾ ਰਹੇ ਸਾਡੇ ਬਿੱਟੂ ਵੀਰ ਦੀ. . . . ! ! !
@lovepreetdesuwala9912
@lovepreetdesuwala9912 5 жыл бұрын
ਪਹਲੀ ਵਾਰ ਵੇਖਿਆ ਰੰਬੇ ਵਾਲੇ ਨੂੰ😍😍😍😍😍
@HarpalSingh-jl1qc
@HarpalSingh-jl1qc 11 ай бұрын
ਬਿੱਟੂ ਜੀ good 👍
@bantybakhli368
@bantybakhli368 3 жыл бұрын
Bhai haryana ton hega bdi khusi hoi sunke te kurukshetra University vich pad da Mai vi othe hi padai kiti aa very nice
@lakhveer0362
@lakhveer0362 5 жыл бұрын
Rav hanjra😍😍 siraaa y att ne tere Sare Gane 🤗🤗🤗🤗🤗🤗🤗
@HarpreetSingh-fe4iv
@HarpreetSingh-fe4iv 5 жыл бұрын
Bhut khush hoya mnn rav hnjre y nu dekh ke lgda c y ta wala koi yenka touch hou bt jva down to earth aa y
@jagdeepsingh7172
@jagdeepsingh7172 2 жыл бұрын
ਪੁੱਤਰਾਂ ਵਾਹਿਗੁਰੂ ਹੋਰ ਤਰੱਕੀ ਬਕਸ਼ੇ
@parmindershergill4643
@parmindershergill4643 5 жыл бұрын
Rav Hanjra bhut sohne geet likhda veer....wmk👌👌👌👍
@happiness942
@happiness942 5 жыл бұрын
22 ਸੱਚੀਂ ਦਿਲ ਦੀ ਰੀਝ ਪੂਰੀ ਕਰ ਦਿੱਤੀ😊ਮੈੰ ਕੁਝ ਕੁ ਦਿਨ ਪਹਿਲਾਂ ਤੂਹਾਨੂੰ ਰਵ ਹੰਝਰਾ ਦੀ ਇੰਟਰਵਿਊ ਵਾਸਤੇ ਇੱਕ ਪੱਤਰ ਲਿਖਣ ਲੱਗਿਆ ਸੀ 😂ਬਹੁਤ ਵਧੀਆ ਬੰਦਾ ਰੈਵ👌
@jittsandhu951
@jittsandhu951 5 жыл бұрын
Very Nice Geetkar aa veera Rav Hanjra 👌👌👌👌👌
@luckysharma3053
@luckysharma3053 Жыл бұрын
Diljit bhai g ko me aaj se 15 saal pehle mila himachal. Me Bhai biljit bhai 1no. Bande hai.
@ohirambaewala5700
@ohirambaewala5700 5 жыл бұрын
bhai nu salute yr saade pind daa naa chamkata baba mehar kre aage v easi traah geet Aunde ren
@officialrobinsidhu3605
@officialrobinsidhu3605 5 жыл бұрын
Gall krvao ..bhra .....ravneet nall ??9463354342
@gurdeepsinghbassian7750
@gurdeepsinghbassian7750 5 жыл бұрын
Good interview mashoor geetkar rav hanjra and anchor bittu paji
@arrygrewal13
@arrygrewal13 5 жыл бұрын
Bht Vadiya Lageya Interview Dekhke Rav Hanjra Bai Nu Te Bai Di Kalam Nu Baba Nanak Chardi Kla Ch Rakhe 🙏
@rabtamusic8930
@rabtamusic8930 4 жыл бұрын
ਇਹ ਵੀ ਇਕ ਵੱਖਰਾ ਗੀਤਕਾਰ ਆ , ਵੱਖਰੇ ਢੰਗ ਨਾਲ ਲਿਖਦਾ , ਇਹਦਾ ਵੀ ਵੱਖਰਾ ਸਟਾਈਲ ਆ ਮੁਸੇਆਲਾ ਏਵੇਂ ਮਸ਼ਹੂਰ ਕੀਤਾ ਪਿਆ ,
@ManmeetSandhu-Music
@ManmeetSandhu-Music 5 жыл бұрын
ਬਹੁਤ ਹੀ ਵਧੀਆ ਵਿਚਾਰ ਆ ਬਾਈ ਹੰਜਰਾ ਦੇ ਇੰਟਰਵਿਊ ਦੇਖਕੇ ਸੱਚੀ ਬਹੁਤ ਹੀ ਮਜਾ ਆਇਆ ਦਾਰੂ ਆਲੇ ਟੌਪਕ ਤੋ ਆਈ ਪਰਾਊਡ ਜੂ ਵੀਰ ਬਹੁਤ ਵਧੀਆ ਸੋਚ ਆ ਤੁਹਾਡੀ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏🙏
@virpaldhaliwal7153
@virpaldhaliwal7153 5 жыл бұрын
Very nice interview, Rav bhaji write good songs for youth...meaningful etc.
@gillsab5138
@gillsab5138 5 жыл бұрын
Bittu by bhut vdhia interview krde o njara as janda h sunan da love you veer g
@farmingtvpunjab16
@farmingtvpunjab16 5 жыл бұрын
ਬਹੁਤ ਵਧਿਆ ...
@HardeepSingh-ox8sl
@HardeepSingh-ox8sl 5 жыл бұрын
ਬਹੁਤ ਵਧੀਆ ਬਿੱਟੂ ਵੀਰ ਜੀ
@karamjeetsingh1123
@karamjeetsingh1123 5 жыл бұрын
Bittu chak wala tusi v khaint bnde Ho bro good job veere rabb hmesha chardiklla vich rkhe rabb tvanu
@Justwatch740
@Justwatch740 5 жыл бұрын
22 ik saal pehla search kiti c rambe wale di interview but ajj mili..thanks
@jitegapunjab1555
@jitegapunjab1555 5 жыл бұрын
Kaint bnda rav nice interview bittu 22
@jamnaofficialgurveer5301
@jamnaofficialgurveer5301 2 жыл бұрын
Nyc Bittu ji
@pinduveer3365
@pinduveer3365 5 жыл бұрын
ਬਹੁਤ vida ਬਿੱਟੂ ਵੀਰੇ
@sherapadda
@sherapadda 5 жыл бұрын
ਗਾਣੇ 22 ਦੇ sirra ਪੂਰੇ
@amandeepkhan5228
@amandeepkhan5228 2 жыл бұрын
Good man rav ji
@anilsuman9370
@anilsuman9370 5 жыл бұрын
Bittu 22G you're a best . Good luck veere.
@punjabivillagersardar4996
@punjabivillagersardar4996 5 жыл бұрын
Bahut vaddea veer khush raho Dil khush ho gya
@khehraism
@khehraism 4 жыл бұрын
Bitu bhaji tusi v bahut simple te zameen naal jude hoye anchor ho....keep it up
@HarminderSingh-dw4eg
@HarminderSingh-dw4eg 5 жыл бұрын
Very nice interview, rav is very polite and down to earth , and bittu veer ji boht vadia te sulge swaal krde aa . Thanks.
@paramhitech80
@paramhitech80 5 жыл бұрын
ਵੀਰ ਬਹੁੱਤ ਤਰੱਕੀ ਹੋਣੀ ਤੇਰੀ ਰਵ ਹਾਂਜਰਾ ਉਰਫ ਰਵਨੀਤ ਸਿੰਘ ਹਾਂਜਰਾ ।ਬਾਈ ਬਿੱਟੂ ਚੱਕ ਵਾਲਾ ਤੇਰਾ ਵੀ ਬਹੁਤ ਬਹੁਤ ਧੰਨਵਾਦ ਰਵ ਨਾਲ ਕੀਤੀ ਮੁਲਾਕਾਤ ਸਾਨੂੰ ਦਿਖਾਉਣ ਲਈ ।
@harjindersinghralmil2392
@harjindersinghralmil2392 5 жыл бұрын
Congrats Rav and bittu bai,sweet voice toghter
@Ajitsingh-bh6rk
@Ajitsingh-bh6rk 5 жыл бұрын
Bhut kaint banda Rav hanjra ji
@nirlepsingh127
@nirlepsingh127 5 жыл бұрын
Bahut vadihya rav veere Tusi bahut sohna likhde oo
@redheartredheart7619
@redheartredheart7619 5 жыл бұрын
Ok report full support 👌👌👌👌❤️🔥❤️🔥❤️🔥❤️🔥❤️End of lyricist Rav Hanjara
@shivagill4992
@shivagill4992 4 жыл бұрын
Bittu Chakwala is a good Soul and down to earth.keep it up🙏🏾🙏🏾🙏🏾
@harpreetsingh-od1sc
@harpreetsingh-od1sc 5 жыл бұрын
Ghaint bande #Rav te #bittu ...khushi hoi #Rav hanjra di interview vekh k nice thinking 👌
@princemonga9423
@princemonga9423 5 жыл бұрын
Siraa bhaji interview....love u bittu bhaji
@armaanyaar900
@armaanyaar900 5 жыл бұрын
Boht Vdiya Artist nd person Rav Veere, nd Bittu paji puchde boht Vdiya
@AmandeepSingh-wp6fe
@AmandeepSingh-wp6fe 5 жыл бұрын
Tusi shrab te song ni likhde bohut great veer ji.God bless you.tuhadi soch da fan hogya veer ji. Respect just for your positive thinking.
@davinderkumar4514
@davinderkumar4514 5 жыл бұрын
Rav hanjra jii ....thanks for talking about ...Gurdas maan jii .👍
@ajeetrana4700
@ajeetrana4700 5 жыл бұрын
Pehli var dekhya bai nu 🔥👌🏻!
@Crazy_shorts7307
@Crazy_shorts7307 5 жыл бұрын
Bittu y interview bhut sohni krda😍😍😘😘😘
@harleenkahlon9616
@harleenkahlon9616 5 жыл бұрын
Anchor boht vdia ne...And Rav Hanjra ..very humble gentle person ❤❤
@harpreetkaur-yi7wd
@harpreetkaur-yi7wd 3 жыл бұрын
Hurryyyyyy rav veer g asi v hanjrava nu bilong krde aa😍😍😍😍 Hanjra's girl In hsp doabe wall de
@makhansinghjohal2330
@makhansinghjohal2330 5 жыл бұрын
ਬਹੁਤ ਖੂਬ👍
@gurjantchoudhary1308
@gurjantchoudhary1308 5 жыл бұрын
Sachi gal a vere man bhut wait kiti as sangeetkar nu dekhan di 1st time dikhia man ver nu
@yaadayaad9327
@yaadayaad9327 5 жыл бұрын
Bittu veer Eh jine v episode ne eh Tuhade karke Hit ne te Tuhade karke v. Lok bht dekhde I
@GurdevSingh-tl4dh
@GurdevSingh-tl4dh 5 жыл бұрын
ੲਿਹੋ ਜੇ ਗੀਤ ਕਾਰਾਂ ਨੇ ਪੰਜਾਬ ਤੇ ਸੱਭਿਅਾਚਾਰ ਦਾ ਭੱਠਾ ਬਠਾੲਿਅਾ ਹੋੲਿਅਾ ੲੇ ਜੋ ਦੇਵ ਥਰੀਕੇ ਨੇ ਲਿਖਿਅਾ ੳੁਸ ਦੇ ਪੈਰਾਂ ਦੀ ਧੋਣ ਵੀ ਨਹੀ ਜਿਥੇ ਪੁਰਾਣੇ ਗੀਤਕਾਰ ਪਸਾਬ ਕਰਦੇ ਸੀ ੲਿਹ ੳੁਹ ਜਗਾਂ ਹੈ
@HuneyBunnyBoo
@HuneyBunnyBoo 4 жыл бұрын
Ohne v laccharta hi flai aa .. Ashqi de geet likhe aa. Sab da apna style aa aime compare na krn lag jaya kro
@ramankhangura6637
@ramankhangura6637 5 жыл бұрын
ਰਾਜ ਰੰਜੋਧ ਅਤੇ ਅਮਰਿੰਦਰ ਗਿੱਲ ਹੁਣਾ ਦਾ ਵੀ ਇੰਟਰਵਿਊ ਕਰੋ ❤️
@sukhjindersursinghsonu6522
@sukhjindersursinghsonu6522 5 жыл бұрын
Yar bitu veer bahut gret parsnilti bahut kirpa waheguru ji di bahut satkar nal gal karda love you veer hamesha chrdi kla ch ravo
@gurpreetdagru659
@gurpreetdagru659 5 жыл бұрын
Bahut vadia bittu veer
@hardwork1725
@hardwork1725 5 жыл бұрын
ਰਵ 22 bahut badiya banda ji love bro eda hi kush rahe hamesha
@dalvirbrarbrar4173
@dalvirbrarbrar4173 5 жыл бұрын
Bittu 22 ji thanks big bro
@ManiSingh-cf3ti
@ManiSingh-cf3ti 5 жыл бұрын
Wah kmaal Rav hanjra .....
@gauravkaul3739
@gauravkaul3739 5 жыл бұрын
Bht h vdia veer hanjra ji ne glla kitia bittu paji tusi bhi bht vdia interview krde.. god bless u both🙏
@Baba_deep_singh_ji_5
@Baba_deep_singh_ji_5 Жыл бұрын
Siraa veer❤❤❤
@i.fsquard8560
@i.fsquard8560 3 жыл бұрын
Love u from pakistan amezing ❤️🇵🇰❤️
@manjeetsinghmanjeetsingh3245
@manjeetsinghmanjeetsingh3245 5 жыл бұрын
Bhut vdiaa lagi interveo
@sukhisarwara1463
@sukhisarwara1463 2 жыл бұрын
Ru khus ho gai bai rev hanjra nu sun k
@ranjodhsinghgill6387
@ranjodhsinghgill6387 5 жыл бұрын
ਚਿਰਾਂ ਦੀ ਉਡੀਕ ਸੀ ਵੀਰ ਜੀ ਦੀ ਇੰਟਰਵਿਊ ਸੁਨਣ ਦੀ,, ਅੱਜ ਬਹੁਤ ਮਜ਼ਾ ਆਇਆ ਸੁਣ ਕੇ
@mandeepkaur-uh6bc
@mandeepkaur-uh6bc 5 жыл бұрын
Rav hinjra is very simple person We all love u 👌🙏👍❤️
@antarhanjra8515
@antarhanjra8515 2 жыл бұрын
Hinjra nhi ji hanjra
@Mandipcheema315
@Mandipcheema315 5 жыл бұрын
Very good bitu paji and rav ji
@navdeepsinghkhattra7607
@navdeepsinghkhattra7607 5 жыл бұрын
Buttu veer yrrr tuc bolde bahot vdiya ho bahot lyagt aa tuhade ch
@manisaini2863
@manisaini2863 5 жыл бұрын
V nice veer ji both of u 👍👌💐
@sandeeppuhal7715
@sandeeppuhal7715 5 жыл бұрын
Thnku bai
@Baljeetsingh-gi9sx
@Baljeetsingh-gi9sx 5 жыл бұрын
Rav you are brilliant song writer. Keep it up young man. God bless.
@amandhaliwal8875
@amandhaliwal8875 5 жыл бұрын
Such a humble personality he is!!!!
@arshaulakh6139
@arshaulakh6139 5 жыл бұрын
Sirra a yaar y tu bittu
@legendsidhu3351
@legendsidhu3351 5 жыл бұрын
sab to vadiya interview karda bhra tu baba chad di kla ch rakhe rav y be baut vadiya banda dekh k baut khusi hoyi
@ghalwindermahal3875
@ghalwindermahal3875 5 жыл бұрын
Bahut sohni likhni e veer tuhadi. High end gaana main 100 vaar sunea e veer. Hun ohna hi fresh lgda like jida first time sun reha
@Ranjitsingh-bm9fw
@Ranjitsingh-bm9fw 4 жыл бұрын
Rav is future of Punjabi Song writting mugic & Singing thnks for intro
@jagpreetsinghkhehra9789
@jagpreetsinghkhehra9789 5 жыл бұрын
Love u hav hanje bro rabb eeda chardikalan rakhe
@pargatsinghhanjra13
@pargatsinghhanjra13 5 жыл бұрын
Keep doing veer love you bro # rav hanjra.
@ravjeetraina7756
@ravjeetraina7756 5 жыл бұрын
Happy to see rav in full sikhi Swaroop hope he keeps it up
@bannybirdi6135
@bannybirdi6135 5 жыл бұрын
Vahut khoob. Wahooo veeraa
@gurpreetsinghbatth4533
@gurpreetsinghbatth4533 3 жыл бұрын
Veer bahot wadia likhda waheguru mehar karn
@vikasduhan695
@vikasduhan695 4 жыл бұрын
Bhut vdia interview🙏
@makhankalas660
@makhankalas660 5 жыл бұрын
ਵਾਹਿਗੁਰੂ ਜੀ ਮੇਹਨਤ ਦਾ ਮੁੱਲ ਜਰੂਰ ਦਿੰਦਾ ਹੈ
@KvSidhuMusic
@KvSidhuMusic 5 жыл бұрын
ਵੀਰੇ ਇਹ ਵੀ ਅਸਲੀ ਪੰਜਾਬ ਹੀ ਆ ਬਸ ਸਰਕਾਰਾਂ ਨੇ ਆਪਣੇ ਮਤਲਬ ਲਈ ਵੱਖ ਕਰਵਾ ਦਿੱਤਾ ਫਿਰ ਹਰਿਆਣਾ ਕੀ ਪੰਜਾਬ ...
@KakaSingh-rv8vh
@KakaSingh-rv8vh 5 жыл бұрын
Big thanks y rav hanjra Di interview lai 🙏🙏🙏
@sarbturke5379
@sarbturke5379 5 жыл бұрын
End gal baat bai ji baba mher kre 👌👌
@sheikharts3591
@sheikharts3591 5 жыл бұрын
Kaim bithu veere
@iqbalmohammad1585
@iqbalmohammad1585 5 жыл бұрын
Siraaa bai
@giansingh149
@giansingh149 5 жыл бұрын
ਬਹੁਤ ਵਧੀਅਾ ਵੀਰ ਅੱਖਾ ਵਿੱਚ ਪਾਣੀ ਅਾ ਗਿਅਾ ਗੱਲਾ ਸੁਣ ਕੇ
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
IQ Level: 10000
00:10
Younes Zarou
Рет қаралды 10 МЛН
Викторина от МАМЫ 🆘 | WICSUR #shorts
00:58
Бискас
Рет қаралды 4,6 МЛН
UNO!
00:18
БРУНО
Рет қаралды 1,8 МЛН
Jaloliddin Ahmadaliyev - Erta indin (Official Music Video)
4:32
NevoMusic
Рет қаралды 2,2 МЛН
Dj Jack SpaRRow - Akbar Ghalta Bahiati ( Slap Remix Arabic ) #TIKTOK
2:21
IL’HAN - Pai-pai (lyric video) 2024
3:24
Ilhan Ihsanov
Рет қаралды 857 М.
Erkesh Khasen -  Bir qyz bar M|V
2:43
Еркеш Хасен
Рет қаралды 1,1 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 14 МЛН
Stray Kids "Chk Chk Boom" M/V
3:26
JYP Entertainment
Рет қаралды 65 МЛН