ਕਿੰਨੀ ਪ੍ਰਮਾਣਿਕਤਾ ਹੈ ਸੂਰਜ ਪ੍ਰਕਾਸ਼ ਦੀ ? Prof. Harpal Singh Pannu | Podcast with Prabh Kaur |

  Рет қаралды 10,828

Podcast with Prabh Kaur

Podcast with Prabh Kaur

9 күн бұрын

ਕਿੰਨੀ ਪ੍ਰਮਾਣਿਕਤਾ ਹੈ ਭਾਈ ਸੰਤੋਕ ਸਿੰਘ ਜੀ ਦੁਆਰਾ ਲਿਖਿਤ ਸੂਰਜ ਪ੍ਰਕਾਸ਼ ਦੀ ?
ਸਾਹਿਤ ਦੇ ਮੁੱਖ ਤੱਤ: ਛਲੇਡੇ ਤੇ ਗਿੱਠਮੁਠੀਏ
ਕੀ ਹੈ ਮਿੱਥ ਅਤੇ ਮਿਰੇਕਲ
Guest: Prof. Harpal Singh Pannu
Host: Prabh Kaur

Пікірлер: 103
@JaspreetSingh-cl5fo
@JaspreetSingh-cl5fo 7 күн бұрын
ਏਵਡ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ਜਪੁ ਜੀ ਸਾਹਿਬ ਦਾ ਫੁਰਮਾਣ ਹੈ ਕਿ ਰੱਬ ਨੂੰ ਅਤੇ ਸੰਤ ਨੂੰ ਉਹੀ ਸਮਝ ਸਕਦਾ ਜਿਸਦੀ ਅਵਸਥਾ ਉਨੀ ਹੀ ਉੱਚੀ ਹੋਵੇ। ਨਾ ਕੋਈ ਪ੍ਰੋਫੈਸਰ ਨਾ ਕੋਈ ਦੋਸਤ ਜਾਂ ਸਾਥੀ। ਸੋ ਸੰਤ ਜੀ ਨੇ ਜਿਸ ਤਰਾ ਜਿੱਥੇ ਵੀ ਜੋ ਕੀਤਾ ਉਨਾ ਦੇ ਹਰ ਕਦਮ ਨੂੰ ਸਿਜਦਾ🙏🏻🙏🏻🙏🏻🙏🏻
@SukhdeepSingh-rh4ok
@SukhdeepSingh-rh4ok 7 күн бұрын
ਬਿਲਕੁਲ
@kelloggole5458
@kelloggole5458 6 күн бұрын
🙏
@sr3048
@sr3048 7 күн бұрын
ਇਹ ਤਾਂ ਗਲ ਠੀਕ ਲਗਦੀ ਹੈ ਪਰ ਸਰਕਾਰਾਂ ਨੇ ਤੇ ਫੌਜ ਨੇ ਇਹ ਸਾਬਤ ਕਰਤਾ ਕਿ ਅਸੀਂ ਇਸ ਅਸਥਾਨ ਨੂੰ ਕਿਨੀਂ ਨਫਰਤ ਕਰਦੇ ਹਾਂ ਜਿਵੇਂ ਕਿ ਅਬਦਾਲੀ ਨੇ ਵੀ ਦਰਬਾਰ ਸਾਹਿਬ ਤੌਪਾਂ ਨਾਲ ਉਡਾਇਆ ਸੀ ਉਵੇਂ ਹੀ 1984 ਸਰਕਾਰਾਂ ਵਲੋਂ ਕੀਤਾ ਗਿਆ।
@user-wj8oe4yl7e
@user-wj8oe4yl7e 6 күн бұрын
ਪਰ ਤੁਹਾਨੂੰ ਕਿੱਦਾਂ ਸਮਝਾਈਏ ਧਰਤੀ ਪਵਿੱਤਰ ਹੀ ਸ਼ਹੀਦਾਂ ਦੇ ਖੂਨ ਨਾਲ ਹੋਈ
@gurmeetsingh4360
@gurmeetsingh4360 2 күн бұрын
Dur Fitey muh
@harindersingh6922
@harindersingh6922 7 күн бұрын
ਭੈਣ ਜੀ ਜੇ ਓਸ ਥਾਂ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਇਸ ਦਾ ਮਤਲਬ ਓਥੇ ਯੁੱਧ ਹੋਇਆ ਹੈ ਅਤੇ ਇਤਿਹਾਸ ਵਿੱਚ ਕਈ ਵਾਰ ਹੋਇਆ ਹੈ
@harindersingh6922
@harindersingh6922 7 күн бұрын
ਦੁੱਖ ਨਿਵਾਰਨ ਸਾਹਿਬ ਪਟਿਆਲ਼ਾ ਅਤੇ ਸੈਂਤੀ ਇਤਿਹਾਸਿਕ ਗੁਰੂਦਵਾਰਿਆਂ ਤੇ ਫੋਜ ਨੇ ਹਮਲਾ ਕੀਤਾ ਓਥੇ ਤਾਂ ਸੰਤ ਜਰਨੈਲ ਸਿੰਘ ਨਹੀਂ ਸਨ ।
@harpalsinghsandhu7571
@harpalsinghsandhu7571 7 күн бұрын
ਬੇਟਾ ਪ੍ਰਭ ਪੰਨੂ ਸਾਹਿਬ ਨਾਲ ਇੰਟਰਵਿਊ ਕੀਤੀ ਬਹੁਤ ਵਧੀਆ ਲੱਗਿਆ. ਪਰ ਜੇ ਸਿਰ ਤੇ ਚੁੰਨੀ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ 🙏👌👌
@Podcastwithprabhkaur
@Podcastwithprabhkaur 7 күн бұрын
ਬਿਲਕੁਲ ਸਰ। ਅਗਲੀ ਵੀਡੀਓ ਤੋਂ ਧਿਆਨ ਰੱਖਾਂਗੇ ਜੀ 🙏🏻🙏🏻
@Malwa_modify
@Malwa_modify 4 күн бұрын
ਵਾਹਿਗੁਰੂ ਜੀ ਮੇਹਰਾਂ ਬਖਸ਼ਣ
@darbarasingh5526
@darbarasingh5526 6 күн бұрын
Waheguru ji 🙏🏻
@giansingh720
@giansingh720 Күн бұрын
It’s really Great personality pannu sahib and also podcast madam prabh kaur ji very very nice Thank s from heart
@Podcastwithprabhkaur
@Podcastwithprabhkaur Күн бұрын
🙏🏻🙏🏻🙏🏻
@HarpreetSingh-mb1rt
@HarpreetSingh-mb1rt 5 күн бұрын
ਬਹੁਤ ਵਧੀਆ ਗੱਲ ਬਾਤ।
@Gursimran-Singh
@Gursimran-Singh 7 күн бұрын
ਸਤਿਕਾਰ ਯੋਗ ਪ੍ਰਭ ਕੌਰ ਜੀ ਅਤੇ ਹਰਪਾਲ ਸਿੰਘ ਜੀ ਦਰਬਾਰ ਸਾਹਿਬ ਦੀ ਕਿਲੇਬੰਦੀ ਮਿਸਲ ਕਾਲ ਤੋਂ ਸਿੱਖ ਮਿਸਲਾਂ ਦੁਆਰਾ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਚੌਗਿਰਦੇ ਵਿਚ ਬੁੰਗੇ ਉਸਾਰ ਕੇ ਤੇ ਜੋ ਦੁਸ਼ਮਣ ਦੇ ਹਮਲੇ ਨੂੰ ਠੱਲਿਆ ਜਾ ਸਕੇ।ਦੂਜੀ ਗੱਲ: ਦਰਬਾਰ ਸਾਹਿਬ ਨੂੰ ਜੰਗ ਏ ਮੈਦਾਨ ਭਾਰਤ ਸਰਕਾਰ ਨੇ ਬਣਾਇਆ ਸਿੱਖ ਕੌਮ ਵਿਚੋਂ ਪੰਥਕ ਤੁਖਮ ਖਤਮ ਕੀਤਾ ਜਾ ਸਕੇ ਅਤੇ ਭਾਰਤ ਸਰਕਾਰ ਦੇ ਨੀਮ ਫੌਜੀ ਦਸਤਿਆਂ ਨੇ ੧ ਜੂਨ (ਪਹਿਲੀ ਜੂਨ) ਨੂੰ ਬਿਨਾਂ ਕਿਸੇ ਉਕਸਾਹਟ ਦੇ ਦਰਬਾਰ ਸਾਹਿਬ ਤੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੂਰੇ ਪੰਜਾਬ ਨੂੰ ਲੱਖਾਂ ਦੀ ਗਿਣਤੀ ਵਿਚ ਆਈ ਫੌਜ ਨੇ ਸਿੱਖ ਕੌਮ ਨੂੰ ਦੁਸ਼ਮਣ ਗਰਦਾਨ ਕੇ ਹਮਲਾ ਸ਼ੁਰੂ ਕਰ ਦਿੱਤਾ ਇਹ ਹਮਲਾ ਪੂਰੇ ਪੰਜਾਬ ਸਮੇਤ ਭਾਰਤ ਵਿਚ ਇਕੋ ਸਮੇ ਸਿੱਖ ਕੌਮ ਤੇ ਕੀਤਾ ਜਿਸ ਵਿਚ 115 ਤੋਂ ਕਿਤੇ ਵੱਧ ਗੁਰਦੁਆਰਾ ਸਾਹਿਬ ਹੀ ਹਨ ਤਾ ਜੋ ਸਿੱਖਾ ਦੀ ਨਸਲਕੁਸ਼ੀ ਕੀਤੀ ਜਾ ਸਕੇ ਜੋ ਵੱਖ ਵੱਖ ਢੰਗ ਨਾਲ ਨਿਰੰਤਰ ਜਾਰੀ ਹੈ। ਸਿੱਖ ਸਮਾਜ ਵਿਚਲਾ ਖਾਸਕਰ ਪੜਿਆ ਲਿਖਿਆ ਤੇ ਧਨਾਢ ਵਰਗ ਭਾਰਤ ਸਰਕਾਰ ਦੇ ਝੂਠੇ ਬਿਰਤਾਂਤ ਨੂੰ ਹੀ ਪਿਛਲੇ 40 ਸਾਲਾਂ ਤੋਂ ਸੱਚ ਮੰਨਦੇ ਹੋਏ ਆਪਣੇ ਦਿਲੋਂ ਦਿਮਾਗ ਵਿਚ ਵਸਾਈ ਬੈਠਾ ਹੈ ਜਿਵੇਂ ਭਿੰਡਰਾਂਵਾਲਾ ਕਾਂਗਰਸ ਦਾ ਬੰਦਾ, ਦਰਬਾਰ ਸਾਹਿਬ ਨੂੰ ਜੰਗ ਏ ਮੈਦਾਨ ਭਿੰਡਰਾਂਵਾਲੇ ਨੇ ਬਣਾਇਆ ਅਤੇ ਪੰਜਾਬ ਵਿਚ ਉਸ ਸਮੇ ਹਿੰਦੂਆਂ ਦੀ ਕਤਲੋਗਾਰਤ ਕੀਤੀ ਜਾ ਰਹੀ ਹੈ ਨੂੰ ਸੱਚ ਸਮਝਦਾ ਹੈ। ਹਰਪਾਲ ਸਿੰਘ ਜੀ, ਪ੍ਰਭ ਕੌਰ ਜੀ ਅਤੇ ਇਨ੍ਹਾਂ ਦੇ ਸਾਰੇ ਸ੍ਰੋਤੇ ਹੇਠਾਂ ਦਿੱਤੇ ਯੂਟਿਊਬ ਦੇ ਦੋ ਲਿੰਕ ਖੋਲ ਕੇ ਜਰੂਰ ਦੇਖੋ ਜਿਸ ਵਿਚ ਭਾਰਤ ਸਰਕਾਰ ਦੇ ਦੁਆਰਾ ਸਿੱਖਾ ਵਿਚ ਪ੍ਰਚਾਰੇ ਉਪਰੋਕਤ ਦੱਸੇ ਝੂਠੇ ਬਿਰਤਾਂਤ ਨੂੰ ਤੱਥਾਂ ਅਤੇ ਪ੍ਰਮਾਣਾ ਸਹਿਤ ਗਲਤ ਸਾਬਤ ਕੀਤਾ ਗਿਆ ਹੈ ।ਤਾ ਜੋ ਸਿੱਖ ਗੁਰਮਤਿ ਅਤੇ ਨਾਨਕਸ਼ਾਹੀ ਪ੍ਰਣਾਲੀ ਤੇ ਆਧਾਰਤ ਆਪਣੇ ਬਿਬੇਕ ਅਨੁਸਾਰ ਦੁਸ਼ਮਣ ਨੂੰ ਮਾਤ ਦੇ ਸਕਣ ਪਹਿਲਾ ਲਿੰਕ :kzfaq.info/get/bejne/oL9dqqVlvtzbk5c.htmlsi=1WA-9N9XGV91ApAp ਦੂਜਾ ਲਿੰਕ:kzfaq.info/get/bejne/jNtleLJ_rrjQqps.htmlsi=G1D9SD5NmDLTZiS4
@harindersingh6922
@harindersingh6922 7 күн бұрын
ਪੰਨੂ ਸਾਬ ਨੇ ਕਿਹਾ ਦੋ ਸਥਾਨ ਨੇ ਵੱਡੇ ਕੇਸਗੜ ਸਾਹਿਬ ਤੇ ਦਰਬਾਰ ਸਾਹਿਬ , ਇਤਿਹਾਸਿਕ ਪੱਖੋਂ ਕੇਸਗੜ ਸਾਹਿਬ ਤਾਂ ਦਸਮ ਪਿਤਾ ਦੇ ਬਹੁਤ ਯੁੱਧ ਹੋਏ ਹਨ
@pritpalsingh8317
@pritpalsingh8317 4 күн бұрын
ਅੱਜ ਚਮਤਕਾਰ ਕਿਉਂ ਨਹੀਂ ਹੁੰਦੇ ਪੰਨੂੰ ਸਾਹਬ! ਜਿੰਨੀਆਂ ਮਿਥਿਹਾਸਕ /ਕਰਮਕਾਂਡੀ ਕਹਾਣੀਆਂ ਕਵੀ ਸੰਤੋਖ ਸਿੰਘ ਨੇ ਲਿਖੀਆਂ ਜਿਸ ਨੇ ਪੰਥ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ! 🙏
@hiteshgarg2800
@hiteshgarg2800 Күн бұрын
salute hai bhai aapko..hum toh pagal the sikh hinduo se nafrat karte hai lekin aab khush hai.inka kaam.hi sirf nafrat karna hai , santokh singh sahib ik brahamgyani hasti hai..tumhari thodi bahut sikhi bachi hui hai naa unka bahut badda role hai..aapne kya kiya sikhi ke liye.
@amanKumar-lg3xo
@amanKumar-lg3xo 19 сағат бұрын
ਬਾਬੇ ਨਾਨਕ ਦੀ ਦੇਹ ਤੇ ਲਬ ਲਯੋਂ ਪਹਿਲਾ, ਦੂਸਰੇ ਧਰਮ ਨੂੰ ਫਿਰ ਟਿੱਪਣੀ ਕਰਨਾ
@sukhvirsinghdhaliwal6143
@sukhvirsinghdhaliwal6143 6 күн бұрын
ਸੰਤਾ ਦਾ ਦਰਬਾਰ ਸਾਹਿਬ ਜਾਣ ਦਾ ਫੈਸਲਾ ਬਿਲਕੁਲ ਠੀਕ ਸੀ । ਸੁਣੋ ਸਰਦਾਰ ਅਜਮੇਰ ਸਿੰਘ ॥
@shyamnagpal419
@shyamnagpal419 3 күн бұрын
🎉🎉🎉🎉🎉🎉🎉🎉🎉सादर नमस्ते।सर वीडियो शानदार प्रस्तुति होती है।दिल से परोसते हो। आभार अभिनंदन आपका बेटा जी। सदा सुखी रहो
@Podcastwithprabhkaur
@Podcastwithprabhkaur 3 күн бұрын
🙏🏻🙏🏻🙏🏻🙏🏻
@arsh_sran2
@arsh_sran2 6 күн бұрын
ਮੈਂ ਪ੍ਰੋ. ਹਰਪਾਲ ਸਿੰਘ ਪੰਨੂ ਨੂੰ ਬਹੁਤ ਸੁਣਦਾ ਹਾਂ ਤੇ ਇਕ ਵਾਰ ਮਿਲੇ ਵੀ ਹਨ ਮੈਂ ਸਭ ਗੱਲਾਂ ਤੋਂ ਸਹਿਮਤ ਹਾਂ ਪਰ ਇਕ ਗੱਲ ਥੋੜੀ ਸਹੀ ਨਹੀਂ ਲੱਗੀ ਵੀ ਦਰਬਾਰ ਸਾਹਿਬ ਨਹੀਂ ਸੀ ਲੜਨਾ ਚਾਹੀਦਾ। ਇਤਹਾਸ ਗਵਾਹੀ ਭਰਦਾ ਏ ਕਿ ਮੱਸੇ ਰੰਗੜ ਦਾ ਸਿਰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਦੇ ਅੰਦਰ ਉਤਾਰਿਆ ਤੇ ਹੋਰ ਵੀ ਕਈ ਯੁੱਧ ਦਰਬਾਰ ਸਾਹਿਬ ਹੋਏ ਜਿਵੇਂ ਸ਼ਹੀਦ ਬਾਬਾ ਗੁਰਬਸ਼ ਸਿੰਘ ਜੀ ਓਹਨਾ ਨੇ ਵੀ ਉੱਥੇ ਹੀ ਲੜਾਈ ਕੀਤੀ ਤਾਂ ਫੇਰ ਸੰਤਾਂ ਤੇ ਇਹ ਦੋਸ਼ ਲਗੋਨਾ ਵੀ ਗਲਤ ਕੀਤਾ ਉਥੇ ਨਹੀਂ ਸੀ ਲੜਨਾ ਇਹ ਸਹੀ ਨਹੀਂ ਹੈ । ਜਗਦੀਪ ਸਿੰਘ ਫਰੀਦਕੋਟ ਵੀ ਇਕ ਇੰਟਰਵਿਊ ਵਿੱਚ ਜ਼ਿਕਰ ਕਰਦੇ ਨੇ ਕਿ ਜੇਕਰ ਸੰਤਾਂ ਨੂੰ ਉਥੇ ਨਹੀਂ ਲੜਨਾ ਚਾਹੀਦਾ ਸੀ ਤਾਂ ਫੇਰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਮੱਸੇ ਰੰਘੜ ਨੂੰ ਇਹ ਆਖਦੇ ਵੀ ਭਾਈ ਬਾਹਰ ਅਜਾ ਤੇਰਾ ਸੋਧਾ ਲਗੋਨਾ ਤੇਰੇ ਨਾਲ ਲੜਨਾ ।
@shivdevsingh3626
@shivdevsingh3626 Күн бұрын
ਮੱਸਾ ਰੰਗੜ ਤਾਂ ਸ਼੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ ਜਿਸ ਕਰਕੇ ਉਸਦਾ ਸਿਰ ਵੱਢਣਾ ਪਿਆ | ਉਸ ਵਾਕਿਆ ਨੂੰ ਸੰਤਾਂ ਨਾਲ ਨਹੀਂ ਜੋੜ ਸਕਦੇ |
@hiteshgarg2800
@hiteshgarg2800 Күн бұрын
dobara bi yahi repeat huya tha..
@user-ne2mh9vl7j
@user-ne2mh9vl7j Күн бұрын
ਪੰਜਾਬ ਦੇ ੩੨ ਹੋਰ ਗੁਰੂ ਤੇ ਉਸ ਟਾਇਮ ਵੀ ਫੋਜ ਨੇ ਹਮਲਾ ਕੀਤਾ ਉਸ ਅਸਥਾਨਾ ਤੇ ਤਾ ਸੰਤ ਜੀ ਨਹੀ ਸਨ!! ਹਮਲੇ ਦੇ ਪਲੈਨਿੰਗ ਤਾ ਬਹੁਤ ਟਾਇਮ ਪਹਿਲਾ ਤੋ ਤਿਆਰੀਆ ਚਲਦੀਆ ਸਨ ਚਕਰਾਤੇ ਵਿਖੇ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਤਿਆਰੀਆ ਕੀਤੀ ਸੀ, ਉਸ ਟਾਇਮ ਦਾ ਸੰਤ ਵੀ ਦਰਬਾਰ ਸਾਹਿਬ ਦੀ ਹਦੂਦ ਚੋ ਬਾਹਰ ਸਨ( ਸਰਾਵਾਂ ਵੱਲ)
@nimratpreet9253
@nimratpreet9253 20 сағат бұрын
ਮੱਸੇ ਰੰਘੜ ਨੇ ਦਰਬਾਰ ਸਾਹਿਬ ਕਬਜ਼ਾ ਕੀਤਾ ਸੀ, ਇੰਦਰਾ ਨੇ ਕਬਜ਼ਾ ਨਹੀਂ ਕੀਤਾ ਸੀ, ਸੰਤਾ ਨੇ ਬਹਤ ਵੱਡੀ ਗਲਤੀ ਕੀਤੀ
@kaurcooks1201
@kaurcooks1201 3 күн бұрын
Right bol re ekdum sahi bol re😊
@harindersingh6922
@harindersingh6922 7 күн бұрын
ਪੰਨੂ ਸਾਬ ਮੁਤਾਬਿਕ ਗੁਰੂ ਸਾਹਿਬ ਦਰਬਾਰ ਸਾਹਿਬ ਇਸ ਲਈ ਨਹੀ ਗਏ ਕਿਉਂ ਕਿ ਯੁੱਧ ਹੋ ਸਕਦਾ ਸੀ ਜੇ ਪੰਨੂ ਸਾਬ ਦੀ ਦਲੀਲ ਨੂੰ ਮੰਨ ਵੀ ਲਈਏ ਤਾਂ ‘ਯੁੱਧ ਆਪਣੇ ਪਰਿਵਾਰ ਵਿੱਚ ਹੀ ਹੋਣਾ ਸੀ ਇਹ ਕਾਰਨ ਹੋ ਸਕਦਾ ਹੈ’, otherwise ਦਰਬਾਰ ਸਾਹਿਬ ਵਿਖੇ ਸਟੇਟ ਨਾਲ ਅਨੇਕਾਂ ਵਾਰ ਯੁੱਧ ਹੋਣ ਦੇ ਪ੍ਰਮਾਣ ਮਿਲਦੇ ਹਨ
@vinitv6245
@vinitv6245 4 күн бұрын
Miss.Prabh please start adding English subtitles in your videos
@AvtarSingh-mj9rm
@AvtarSingh-mj9rm 9 сағат бұрын
ਜਿਹੜੇ ਸ਼ਹੀਦਾਂ ਦਾ ਖੂਨ ਦਰਬਾਰ ਸਾਹਿਬ ਡੁਲਿਆ ਉਹ ਜੰਗਾਂ ਵਿੱਚ ਹੀ ਸ਼ਹੀਦ ਹੋਏ ਐ
@shyamnagpal419
@shyamnagpal419 3 күн бұрын
❤❤❤❤❤❤❤❤❤❤❤🎉🎉🎉🎉🎉 खुश नसीब हो बेटा आप जो इतने शानदार कोमल दुर्लभ महानुभावों से मिलने का सुअवसर प्राप्त होता है आपको।
@Podcastwithprabhkaur
@Podcastwithprabhkaur 3 күн бұрын
🙏🏻🙏🏻🙏🏻
@jassar100
@jassar100 3 күн бұрын
What you said about Bhindrawala, 100% right santokh Singh gappi.
@user-ok9he4eu2v
@user-ok9he4eu2v 4 күн бұрын
Excellent
@ParmejitSingh
@ParmejitSingh 5 сағат бұрын
Pannu Sahib BaBa Jarnail Singh Ton Jiyadan Sujwan Hoge Lagda
@baljindersingh1184
@baljindersingh1184 6 күн бұрын
ਗੁਰੂ ਸਾਹਿਬ ਦੇ ਬਚਨਾਂ ਨੂੰ ਕੌਣ ਟਾਲ ਸਕਦਾ ਹੈ ? ਸੌ ਸਾਖੀ ਵਿੱਚ ਲਿਖਿਆ ਗਿਆ ਹੈ।ਅਜੇ ਤਾਂ ਹੋਰ ਦੇਖਣਾ ਅੱਗੇ ਬਹੁਤ ਹੀ ਥੋੜੇ ਸਾਲਾਂ ਵਿੱਚ ਕੀ ਵਾਪਰਨਾ ਹੈ।ਗੁਰੂ ਬਚਨਾਂ ਨੂੰ ਕੋਈ ਨਹੀਂ ਟਾਲ਼ ਸਕਦਾ । ਬਾਕੀ 38 ਗੁਰੂ ਘਰਾਂ ਵਿੱਚ ਤਾਂ ਭਿੰਡਰਾਂਵਾਲਾ ਨਹੀਂ ਸੀ ।ਸੰਤਾਂ ਦੇ ਖਿਲਾਫ ਤਾਂ ਇੱਕ ਵੀ ਕੇਸ ਦਰਜ ਨਹੀਂ ਸੀ ।
@lakhasingh5312
@lakhasingh5312 13 сағат бұрын
Eh mann ghadat galla karda aa Darbar Sahib phla v Singh Shaheed hoye aa
@paramjitsinghkhalsa9132
@paramjitsinghkhalsa9132 6 күн бұрын
ਕੀਰਤਪੁਰ ਸਾਹਿਬ ਗੁਰੂ ਹਰਗੇਬਿੰਦ ਜੀ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਸੀ1627 ਵਿਚ, ਮਾਖੋਵਾਲ ਪਿੰਡ ਦੀ ਜਮੀਨ ਤੇ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਵਸਾਇਆ ਸੀ ਜੋ ਬਾਅਦ ਵਿਚ ਆਨੰਦਪੁਰ ਸਾਹਿਬ ਕਰਕੇ ਪੁਕਾਰਿਆ ਜਾਣ ਲੱਗਾ ਖਾਲਸੇ ਦਾ ਜਨਮ ਸਥਾਨ
@harmanpreetkaur751
@harmanpreetkaur751 7 күн бұрын
🙏🙏
@rajwindersingh4962
@rajwindersingh4962 4 күн бұрын
ਸੰਤੋਖ ਸਿੰਘ ਨੇ ਸਾਖੀਆਂ ਘੜ ਕੇ ਗੁਰੂ ਜੀ ਪ੍ਰਤੀ ਸ਼ਰਧਾ ਨਹੀਂ ਸਗੋਂ ਕਈ ਪ੍ਰਸ਼ਨ ਖੜ੍ਹੇ ਕਰਤੇ ।
@daljitsingh-is7yk
@daljitsingh-is7yk 6 күн бұрын
pannu sahib ji aap da kise gal nu biaan karn tarika mainu bahut pasand hai kaash ! main v app da student riha hunda
@johnjones-zq2uf
@johnjones-zq2uf 6 күн бұрын
Ethe buhat vari jhud hoea ,masa rangar da sir lahia
@kewalsingh9739
@kewalsingh9739 Күн бұрын
ਉਸ ਸਮੇਂ 38 ਹੋਰ ਗੁਰਦੁਆਰਿਆਂ ਤੇ ਫੌਜ ਨੇ ਹਮਲਾ ਕੀਤਾ ਓਥੇ ਤਾਂ ਕੋਈ ਸੰਤ ਜਰਨੈਲ ਸਿੰਘ ਨਹੀਂ ਸੀ ਅਤੇ ਨਾ ਹੀ ਕੋਈ ਹਥਿਆਰ ਲੈ ਕੇ ਬੈਠਾ ਹੋਇਆ ਸੀ ਇਸ ਦੀ ਜਾਗਦੀ ਜਿਉਂਦੀ ਮਿਸਾਲ ਗਿਆਨੀ ਰਾਮ ਸਿੰਘ ਜੀ ਦਮਦਮੀ ਟਕਸਾਲ ਉਸ ਸਮੇਂ ਸੀ੍ ਮੁਕਤਸਰ ਸਾਹਿਬ ਜੀ ਦੇ ਮੁੱਖ ਗ੍ੰਥੀ ਸਨ ਭਾਰਤੀ ਫੌਜ ਕਿਵੇਂ ਉਸ ਪਾਵਨ ਅਸਥਾਨ ਤੇ ਤੋਪਾਂ ਚਲਾਈਆਂ ਇਸ ਦਾ ਕਾਰਨ ਦੱਸੋ ।
@pritpalsingh8317
@pritpalsingh8317 4 күн бұрын
ਸਾਡੀ ਸਮਝ ਨੂੰ ਪਤਾ ਨਹੀਂ ਕੀ ਹੋ ਗਿਆ, ਅਸੀਂ ਮੱਸੇ ਵਾਲੀ ਗੱਲ ਨੂੰ ਇੱਥੇ ਕਿਉਂ ਕੋਟ ਕਰਦੇ ਹਾਂ, ਉਥੇ ਉਹ ਪਾਪੀ ਅੰਦਰੋਂ ਬੈਠ ਜ਼ੁਲਮ ਕਰ ਰਿਹਾ ਸੀ ਉਹਨੂੰ ਬਾਹਰ ਤੋਂ ਆਕੇ ਸੋਧਿਆ ਜੋ ਜਰੂਰੀ ਸੀ! ਇਥੇ ਤਾਂ ਅੰਦਰੋਂ ਮੋਰਚਾ ਬੰਦੀ ਕਰਕੇ ਲੜਾਈ ਲੜੀ! 🙏
@cheemajot7786
@cheemajot7786 2 күн бұрын
ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਦਾ ਇਤਿਹਾਸ ਪੜਿਓ ਫਿਰ ਕਦੇ
@droch0
@droch0 4 күн бұрын
Mai v sunya githmuthiya di story
@pritpalsingh8317
@pritpalsingh8317 4 күн бұрын
ਪੰਨੂ ਸਾਹਬ ਤੁਸੀਂ ਵਧੀਆ ਪੜੇ ਲਿਖੇ ਹੋ ਪਰ ਤੁਸੀਂ ਅਖੌਤੀ ਦਸਮ ਗ੍ੰਥ, ਤੇ ਸੂਰਜ ਪ੍ਰਕਾਸ਼ ਦੇ ਪ੍ਚਾਰਕ ਹੋ ਜੋ ਬਹੁਤਾ ਵਧੀਆ ਨਹੀਂ ਲੱਗਦਾ ਸ਼ਰਦਾ ਦੀ ਕੋਈ ਕਮੀਂ ਨਹੀਂ! ਸਰਦਾਰ ਇੰਦਰ ਸਿੰਘ ਘੱਗਾ ਦੀ ਵਿਚਾਰਧਾਰਾ ਥੋਡੇ ਨਾਲੋਂ ਬਿਲਕੁਲ ਵੱਖਰੀ ਹੈ, ਉਹਨਾਂ ਦੀਆਂ ਵੀ ਠੀਕ ਲੱਗਦੀਆਂ! 🙏
@ROBINSINGH-wv3xe
@ROBINSINGH-wv3xe 2 күн бұрын
ਸਰਦਾਰ ਇੰਦਰ ਸਿੰਘ ਘੱਘਾ ਬਾਰੇ ਸਹੀ ਜਾਣਕਾਰੀ ਲੈਣ ਲਈ ਪਹਿਲਾ magdebol ਚੈਨਲ ਤੇ ਜਾਉ, ਉਥੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਲਿਖਤਾਂ ਦਾ ਪੂਰੇ ਸਨਮਾਨ ਨਾਲ ਪਰਦਾਫਾਸ਼ ਕੀਤਾ ਗਿਆ। ਜਰੂਰ ਦੇਖੋ magdebol 🙏
@AvtarSingh-vx5pg
@AvtarSingh-vx5pg 4 күн бұрын
ਲੜਾਈ ਦਾ ਮੈਦਾਨ ਸਰਕਾਰ ਨੇ ਬਣਾਇਆ ਜਿਹੜੀ ਚੜ ਕੇ ਆਈ ਸੀ।ਬੰਦਾ ਬਹਾਦਰ ਤੋਂ ਬਾਅਦ ਬੰਦਈ ਸਿੱਖਾਂ ਅਤੇ ਤੱਤ ਖਾਲਸਾ ਵਿਚਕਾਰ ਵੀ ਤਕਰਾਰ ਦਰਬਾਰ ਸਾਹਿਬ ਹੋਇਆ ਸੀ।ਪਰ ਉਹ ਘਰੇਲੂ ਸੀ। ਉਂਝ ਅਕਾਲ ਤਖ਼ਤ ਸਾਹਿਬ ਉਤੇ ਛੇਵੇਂ ਗੁਰੂ ਕੁਸ਼ਤੀ ਦੰਗਲ ਵੀ ਕਰਵਾਉਂਦੇ ਰਹੇ ਹਨ। ਸ਼ਸਤਰ ਵੀ ਅਕਾਲ ਤਖ਼ਤ ਸਾਹਿਬ ਉਤੇ ਸਸ਼ੋਭਤ ਹਨ
@varindersingh-qc2co
@varindersingh-qc2co 6 күн бұрын
ਪੰਨੂੰ ਜੀ ਗ਼ਲਤ ਕਹਿ ਰਹੇ ਦਰਬਾਰ ਸਾਹਿਬ ਤੇ ਯੁੱਧ ਨਹੀਂ ਹੋਇਆ ਅਕਾਲ ਤਖ਼ਤ ਸਾਹਿਬ ਤੇ ਹੋਇਆ ਤੇ ਅਕਾਲ ਤਖ਼ਤ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਉਂ ਬਣਾਇਆ ਸੀ ਪੰਨੂੰ ਜੀ ਚਾਨਣਾ ਪਾਉ
@kanwerdawinder8888
@kanwerdawinder8888 4 күн бұрын
ਪਰਮ ਸਤਿਕਾਰਯੋਗ ਸਰੋਤਾ ਵੀਰੋ ਪੰਨੂ ਸਾਹਿਬ ਨੇ ਹਰਿਮੰਦਰ ਸਾਹਿਬ ਵਿੱਚ ਲੜਾਈ ਤੋਂ ਦਸ਼ਮੇਸ਼ ਪਿਤਾ ਨੇ ਟਾਲਾ ਵੱਟਿਆ ਅਤੇ ਹਰਿਮੰਦਰ ਸਾਹਿਬ ਨਹੀਂ ਆਏ ਜੋ ਉਹ ਬਿਆਨ ਕਰ ਰਹੇ ਹਨ ਤੇ ਤੁਸੀਂ ਦੱਸ ਰਹੇ ਹੋ ਕਿ ਮੱਸੇ ਰੰਗੜ ਦਾ ਸਿਰ ਵੱਡਿਆ ਇੱਥੇ ਹੋਰ ਵੀ ਕਈ ਯੁੱਧ ਹੋਏ ਬੇਗਾਨਿਆ ਨਾਲ ਲੜਨ ਨੂੰ ਤਾਂ ਕੋਈ ਡਰ ਨਹੀਂ ਆਪਣੇਆਂ ਨਾਲ ਲੜਨ ਦਾ ਡਰ ਹੈ ਸਿੱਖਾਂ ਨੂੰ ਆਪਣਿਆਂ ਨਾਲ ਨਹੀਂ ਲੜਨਾ ਹੋਰ ਤਾਂ ਜਿਦੇ ਨਾਲ ਮਰਜੀ ਲੜੀ ਜਾਣ ਕੋਈ ਡਰ ਨਹੀਂ ਆਪਣਿਆਂ ਨਾਲ ਕਿਤੇ ਵੀ ਨਹੀਂ ਲੜਨਾ ਨਾ ਹਰਿਮੰਦਰ ਸਾਹਿਬ ਤੇ ਨਾ ਹੀ ਕਿਤੇ ਹੋਰ ਪਰ ਉਹਨਾਂ ਦੀ ਪਹਿਛਾਣ ਜਰੂਰ ਕਰਨੀ ਪਊਗੀ ਸਿੱਖਾਂ ਨੂੰ ਜਿਹੜੇ ਭੇਸ ਤਾਂ ਸਿੱਖਾਂ ਵਰਗੇ ਆ ਪਰ ਕੰਮ ਰੰਗੜਾਂ ਤੋਂ ਹੀ ਮਾੜੇ ਕਰਦੇ ਆ
@ieltswithsarpuneetelscambr8279
@ieltswithsarpuneetelscambr8279 7 күн бұрын
Sant ji ne ..akal Takt ch Yudh lareya c g....Darbar Sahib ch ne ....gye oh Duji gal... Indra Ghandi phlea he....Attcak de ... preparation kar chuki c ....2 saal phela ...dehra dun .. Darbar Shaib da model bna ke
@Voiceoftruthxf88g
@Voiceoftruthxf88g 3 күн бұрын
ਸਾਰੀ ਵੀਡੀਓ ਵਿੱਚ ਭਿੰਡਰਾਂਵਾਲੇ ਵਾਲੇ ਵਾਲੀ ਥੋੜੀ ਜਿਹੀ ਚੰਗੀ ਕੀਤੀ ਪਰ ਬਾਕੀ ਗੱਲਾਂ ਥੇਕਾਰ ਦੀਆਂ ਹਨ. ਭਾਈ ਸੰਤੇਖ ਸਿੰਘ ਠੇ ਸੂਰਜ ਪ੍ਕਾਸ਼ ਗ੍ੰਥ ਵਿਚ ਬਹੁਤ ਗੱਪ ਮਾਰੇ ਹਠ
@HarpalSingh-th4ll
@HarpalSingh-th4ll 6 күн бұрын
ਜੇਹੜੇ ਹੇਰ ੫੨ ਗੁਰੂ ਘਰ ਢਾਹ ਢੇਰੀ ਕਰ ਤੇ ਉੱਥੇ ਕੇਹਾ ਭਿੰਡਰਾਂਵਾਲਾ ਬੈਠਾ ਸੀ,,,,,,,,,,,,,???????????? ਸੱਚ ਤਾਂ ਇਹ ਹੈ ਕਿ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉੱਥੇ ਨਾ ਵੀ ਹੁੰਦੇ ਤਾਂ ਹਮਲੇ ਤਾਂ ਵੀ ਹੋਨੇ ਸਨ
@NirmalSingh-uc5xz
@NirmalSingh-uc5xz 15 сағат бұрын
ਬੀਬਾ ਜੀ ਸਿਰ ਤਾਂ ਢਕ ਲੈਣਾ ਸੀ।
@James-Prinsep
@James-Prinsep 2 күн бұрын
7ਵੇਂ, 8ਵੇਂ, 9ਵੇਂ,10ਵੇਂ ਗੁਰੂ ਦਰਬਾਰ ਸਾਹਿਬ ਨਹੀਂ ਆਏ
@harkishansingh4206
@harkishansingh4206 7 күн бұрын
Very Very good interview
@lakhasingh5312
@lakhasingh5312 13 сағат бұрын
Bhai sahib dasm grant vich likhya pehla hi C es ghatna bare
@jasleenkaur1610
@jasleenkaur1610 2 күн бұрын
Prof. Puran singh tegor ton bi upar c
@satnamsinghkhabra1965
@satnamsinghkhabra1965 4 күн бұрын
ਬਾਬਿਓ ਬਸ ਇੱਕ ਤੁਹਾਡੀ ਹੀ ਘਾਟ ਸੀ ਸੂਰਜ ਪ੍ਰਕਾਸ਼ ਗ੍ਰੰਥ ਦੀਆਂ ਗਪੌੜਾਂ, ਕਰਾਮਾਤਾਂ ਝੂਠੀਆਂ ਕਹਾਣੀਆਂ ਤੇ ਲੇਪੇ ਪੋਚੇ ਤੇ ਪਰਦੇ ਪਾਉਣ ਦੀ। ਨਾਨਕ ਦੀ ਸਿੱਖੀ ਨੂੰ ਚਿੱਟੀ ਸਿਉਂਕ ਵਾਲਾ ਕੰਮ ਕਰ ਰਹੇ ਹੋ ਜੀ, ਵਿਦਵਾਨ ਸਾਹਿਬ ਜੀ।
@NirmalSingh-bz3si
@NirmalSingh-bz3si 6 күн бұрын
ਸਰਦਾਰ ਸਾਹਿਬ ਇਹ ਗਿੱਠ ਮੁਠੀਏ ਬਾਰੇ ਮੈ ਵੀ ਬਚਪਨ ਵਿੱਚ ਸੁਣਿਆ ਹੋਇਆ???😂😂😂
@jaisharmasharma2826
@jaisharmasharma2826 7 күн бұрын
Great
@ravinderkaurkhalsa1980
@ravinderkaurkhalsa1980 5 күн бұрын
Pannu Sahib da bahut satkar hai. Par "Darbar Sahib te Santa wali gal" nal sehmat nahi. Santa da faisla bilkul Sahi si. "Sawa lakh se ek ladao" wali gal uhna Singha parthakh Dihkayi ajuke same ch. Eh Sikha layi mann wali gal hai.
@jagdishsinghplasaur5394
@jagdishsinghplasaur5394 3 күн бұрын
ਪੰਨੁ ਸਾਹਿਬ ਚਲੋਂ ਮੰਨ ਲੈਣੇ ਸੰਤਾਂ ਨੂੰ ਦਰਬਾਰ ਸਾਹਿਬ ਮੋਰਚਾਬੰਦੀ ਨਹੀਂ ਕਰਨੀ ਚਾਹੀਦੀ ਹੀ ਤੁਹਾਡੇ ਮੁਤਾਬਕ ਚਾਲੀ ਗੁਰੂਧਾਮਾਂ ਤੇ ਇੰਦਰਾ ਡੈਣ ਨੇ ਹਮਲਾ ਕਰਕੇ ਨਿਹਥੇ ਸਿਖ ਕਿਉ ਮਾਰੇ
@kuldeepkaur-uw8tn
@kuldeepkaur-uw8tn 6 күн бұрын
ਸਰਦਾਰ ਸਾਹਿਬ ਤੁਸੀਂ ਵੱਡੇ ਓ, ਪਰ ਸੰਤ ਦੀ ਸੋਚ ਨੂੰ ਸਮਝੇ ਨੀ ਹਜੇ ਸਿੱਖ ਜਿਸ ਦਿਨ ਸਮਝ ਜਾਣ ਗੇ ਕੂੜ ਦੀ ਕੰਧ ਟੁੱਟ ਜਾਣੀ, ਵਾਹਿਗੁਰੂ ਕਿਰਪਾ ਕਰੇ ਭਾਰਤ ਮਾਤਾ ਦੇ ਪੁੱਤਰ ਗੁਰੂ ਦੇ ਪੁੱਤਰ ਬਣ ਕਿ ਸੰਤ ਜੀ ਦੇ ਪਾਏ ਰੂਹਾਨੀ ਪੂਰਨੇ ਨੂੰ ਸਮਝ ਸਕਣ, ਜਦੋਂ ਤੁਹਾਡੇ ਵਰਗੇ ਸਾਡੇ ਬਜ਼ੁਰਗ ਸਾਨੂੰ ਸੰਤ ਦੇ ਤੇ ਉਹਨਾਂ ਦੇ ਨਾਲ ਸ਼ਹੀਦ ਹੋ ਮਹਾਨ ਸ਼ਹੀਦ ਸੂਰਮਿਆਂ ਦੀ ਵਿਆਖਿਆ ਕਰ ਦੇਣ ਗੇ ਕੌਮ ਗੁਲਮ ਨਹੀਂ ਰਹੂ ਗੀ
@vaidjanakrajsingh3390
@vaidjanakrajsingh3390 2 күн бұрын
Bhai sab , Suraj Parkash de gapaure .pind Bhasaur Dist. Sangrur ne khandan kita hoia hai.
@JasbirSingh-hc7bw
@JasbirSingh-hc7bw 5 күн бұрын
Our gulte dei karan bar bar big problem crate kirte ha
@jiwansinghazrot7567
@jiwansinghazrot7567 4 күн бұрын
Guru sahib apne parwar walean no kyu nahi gurmatt samjha sake jaroor dasnaa ji?????
@Virktrade
@Virktrade 2 күн бұрын
shaheeda da khuun pehnji ta i dulleya je othe yudh hoye ne .
@harjeetsingh5688
@harjeetsingh5688 2 күн бұрын
Bagicha sab kuchh theek hai per pahnane Sher nahin kar diya
@JasbirSingh-hc7bw
@JasbirSingh-hc7bw 5 күн бұрын
Rite hi mith aa gya hi
@rajindersingh1486
@rajindersingh1486 6 күн бұрын
Pannu saab,Baba Gurbax Singh ne v Darbar sahib Yudh da sahmna kita,Harmandir sahib de bavjood ethe Akkal Takhat vi hai,Jo shakti da v Parteek hai, Government ne Attack kita Darbar sahib te,self defense da har kise nu adhikaar hai,
@amritsingh6351
@amritsingh6351 5 күн бұрын
Question for you : ki darbar sahib te eh pehla hamla c ?? Ki pehli vaar defend kita c … je sant jarnail Singh g othe na hunde ta Bharat Sarkar ne hamla nahi karna c ??? Te Hor guru ghara te attack kyu ?? Ki othe v Sant Jarnail Singh mjood si ?? Ki koi jimmevari te guaranty nal keh sakda ke sant ji othe na hunde ta army ne attack nahi karna c ??
@lakhasingh5312
@lakhasingh5312 13 сағат бұрын
Tuhanu eh pata othe shaheeda da khoon duleya eh da MATLAB Jung hoi othe taan hi khoon duleya daso jawab khoon kida dull gya
@ikodapasara8143
@ikodapasara8143 6 күн бұрын
ਹਾਹਾ ਬਦਲ ਗਿਆ ਇਹ ਵੀ ? ਪਰ ਭਿੰਡਰਾਂਵਾਲੇ ਦਾ ਕਿਹੜਾ ਪਾਸਾ ਸਿੱਖ ਸੀ ? ਉਹ ਤਾਂ ਸ੍ਰ੍ਰੀਚੰਦ ਦਾ ਚੇਲਾ ਨੀ ਸੀ ?
@sukhwantsinghsandhu2525
@sukhwantsinghsandhu2525 6 күн бұрын
Asi kdi nhi sunia c k ghaggay to koi bnda santa day ena nazdik hai.Pannu saheb ta kafi katad comrate c bdlav kive aya.Patran truck union day prdhan v bohut sma rehay. Inder ghaggay baray v koi sval kro pannu saheb nal.
@Podcastwithprabhkaur
@Podcastwithprabhkaur 6 күн бұрын
Jaroor ji
@sirf_udeek__7780
@sirf_udeek__7780 4 күн бұрын
😂😂😂 ਊ ਗੱਲ ਆ ਇੱਕ ਭੈਣ ਜੀ ਜਿਹੜਾ ਇੱਕ ਇੱਕ ਪੈਰ ਰੱਖੇ ਤੇ ਤੁਹਾਨੂੰ ਚੇਤਾ ਆਉਂਦਾ ਵੀ ਕਿੰਨੇ ਸ਼ਹੀਦਾਂ ਦਾ ਖੂਨ ਡੁਲਿਆ ਹੋਇਆ ਓਹ ਖੂਨ ਸੇਬ ਕੱਟਦਿਆਂ ਨਿਕਲ ਕੇ ਡਿੱਗਿਆ ਸੀ ? 😂 ਓਹ ਜੰਗਾਂ ਕਰਦਿਆਂ ਹੀ ਡੁੱਲਿਆ
@GurmitBSingh
@GurmitBSingh 6 күн бұрын
Tell him to teach this and book 10 to his ladies and cult ? Jio
@Virktrade
@Virktrade 2 күн бұрын
Santa ne yudh da maidan nhi bnayia Darbar sahib . Sant ji Qaum de Aggu si te oh apne dharam asthaan te bethe si sarkar ne ake ohna te hamla kita . Santa nu chitthi paake nhi bulayia .
@user-vp8ng8ty3i
@user-vp8ng8ty3i 4 күн бұрын
ਪੱਗਾ ਚ ਸਿਰ ਫਸਾਿੲਆ ਏਦਾ ਵੀ
@parminderghai8651
@parminderghai8651 7 күн бұрын
Samajh ton bahar hai apji di eh gall bat...nalley kahi jandey ki jagah eni pawitar hai k ik ik itt thalley shaheedan da khoon dullia hoya tey nalley kahi jandey Yudh ni hona chahida...mere uncle ji tey bhenji! Shaheedan dey lahoo naal pawitarta kayam hundi hai ji....totally disagreed with your this opinion
@gurarshsinghwehaniwal1998
@gurarshsinghwehaniwal1998 17 сағат бұрын
Tusi snta to Jada seyane o tusi kiya ki
@KhushwantSinghBrar
@KhushwantSinghBrar 7 күн бұрын
Je Guru Gobind Singh ji ne khud nahi dassi jaankaari ke o Darbar sahib kyon nahi gaye… Taa ess da matlab hai ke je koi hor aadmi esda reason dass riha hai ke o taa nahi gaye darbar sahib ke yudh na hoje, flaan-deengh,etc, matlab o Guru Gobind Singh ji di “guryaai-soch” tak pahunchan da daawa kar riha !!! Tenu ki ptaa onna di soch da daayra ki si, tu ki bujh sakdaa, tu onna di soch de braabar aawdi soch ljaake, kyon be-adbi kar riha…. Fer ess example naal tu aawdi aadam-budhi vart ke dujja point rakh riha ke Sant Bhindranwale vi fer galat hoye…. Tenu hoya ki aa… Oddron bibi prabh kaur lakhan laayi jaandi aa,, tukke maari jaandi aa…. Ke akhe lok ess gall te chupp kar jaande aa…… Yaaro bas karo !!
@amardeepsingh4583
@amardeepsingh4583 6 күн бұрын
Galat. Sant Sipahi da kirdaar hai Sikh da te Guru Sahib da. Te sab misla ne bunge banaye hoye si. Shastar har Sikh kol hunda te hindustani saari fauj di himmat na hundi hamla kar ke aan di. Te asi koi baman ya bodhi nahi ko ahinsa waadi hovan. Asi Sant Sipahi ha.
@hiteshgarg2800
@hiteshgarg2800 Күн бұрын
aap.pujnik.ho sir , aapne hausla rakh kar sachi baat ki , logon ko.lagta tha mandir.ke.piche niche kaam.bi chuup sakte.hai lekin dharam hamesha sahi karta hai.
@kulwant747
@kulwant747 2 күн бұрын
Aurat agent hai fer kite aape billi bahar aauu
@preetmohinder5568
@preetmohinder5568 7 сағат бұрын
DAMDAMI TAKSALI ONLY DOING KABZA ON SHRI DARBAR SAHIB NOTHING ELSE
@azadaulakh8318
@azadaulakh8318 7 күн бұрын
Akal takhat sahib ek takhat hai , so akal takhat sahib to har larrayi larri jani chahidi , eda Te tuhi kal nu shaheed bhai gurbakhash Singh ji nu v glt kaho ge …? Sant ji akal takhat sahib Te baithe san na ke darbar sahib ! Eh vichardhar bilkul glt hai …. ! Prof pannu saaab main seyana samjda c par state di juti 👡 vadde vadde gori bna lainde
@tiwanabai
@tiwanabai 6 күн бұрын
Yud v hoya te kilabandi v hoyi hai pehlan..udon nal lagya c santan de favours lain lyi Hun criticism...bibi kini nakli lagdi..vaise maharaj maharaj karde ta Yudh jithe v hoya maharaj de hukam nal hi hoya..dukhnivaran sahib attack my family was there that night no sant jarnail singh there..views,likes n money that's it
@kulwant747
@kulwant747 2 күн бұрын
Agent aurat Darbar Sahib Wali gall nal paisa bnaudi aa
@088surjit
@088surjit 6 күн бұрын
Bhindrawala ne punjab Dian 2pirian de nojvan barbad karte ate tisri us bij nal barbadi vaste tiar
@hiteshgarg2800
@hiteshgarg2800 Күн бұрын
guru.gobind ji.maharaj.ji.6 mahine.10.lakh ki.fauz se laade phir praasthan.kiya , yeah duniya me imagine bi nahi.kiya jaa sakta..baki chamatkar hote hai unke sath.joh apne.guru iswar ke prati smarpit hota hai..joh.unpe hi shaq karta hai , guru sahib ji magician nahi joh aise logon ka manorajan karen.
@hiteshgarg2800
@hiteshgarg2800 Күн бұрын
sabb kuch chood do buss naam jaap kya hai science yaa myth..
@pinkag8090
@pinkag8090 Күн бұрын
Twadi facebook id...?
@hiteshgarg2800
@hiteshgarg2800 Күн бұрын
dogala charitar ..ramayan myth hai kalle angrejo aur shri guru granth sahib ji me shri ram sach hai..sari jagah aaj bi.maujad hai ..pani par pather tair rahe.hai..baki aap bahut modern logg ho tabhi aadha punjab guru sahib.ji ne angrejo ki sewa karne.ko.nikal.diya.
@giansingh720
@giansingh720 Күн бұрын
It’s really Great personality pannu sahib and also podcast madam prabh kaur ji very very nice Thank s from heart
@harindersingh6922
@harindersingh6922 7 күн бұрын
ਪੰਨੂ ਸਾਬ ਨੇ ਕਿਹਾ ਦੋ ਸਥਾਨ ਨੇ ਵੱਡੇ ਕੇਸਗੜ ਸਾਹਿਬ ਤੇ ਦਰਬਾਰ ਸਾਹਿਬ , ਇਤਿਹਾਸਿਕ ਪੱਖੋਂ ਕੇਸਗੜ ਸਾਹਿਬ ਤਾਂ ਦਸਮ ਪਿਤਾ ਦੇ ਬਹੁਤ ਯੁੱਧ ਹੋਏ ਹਨ ਅਤੇ ਦਰਬਾਰ ਸਾਹਿਬ ਵੀ
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
Vivaan  Tanya once again pranked Papa 🤣😇🤣
00:10
seema lamba
Рет қаралды 22 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 8 МЛН
Prof. Harpal Singh Pannu | Mansoor | Mansur Al-Hallaj | Punjabi Stories Audiobooks New | Punjabistan
22:45
Punjabistan ਪੰਜਾਬੀਸਤਾਨ پنجابستان
Рет қаралды 40 М.
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН