Kingpin - The Next Episode (Official Video) Tarsem Jassar | Wazir Patar | New Order

  Рет қаралды 3,707,025

VehliJantaRecords

VehliJantaRecords

4 ай бұрын

Vehli Janta Records presents 'Kingpin The Next Episode ' by Tarsem Jassar from the album 𝗡𝗲𝘄 𝗢𝗿𝗱𝗲𝗿.
𝐀𝐥𝐛𝐮𝐦 - New Order
♪ 𝐒𝐩𝐨𝐭𝐢𝐟𝐲 - open.spotify.com/album/2Wz1Js...
♪ 𝐀𝐩𝐩𝐥𝐞 𝐌𝐮𝐬𝐢𝐜 - / new-order
𝐒𝐨𝐧𝐠 𝐂𝐫𝐞𝐝𝐢𝐭𝐬-
Singer/Lyrics: Tarsem Jassar
Music : Wazir Patar
Mix & Master : Dense
Director : Gurjant panesar(@gurjant.panesar)
Ad / editor : Gursimran panesar(@gursimran_panesar)
VFX / CGI : IBADAT & NIHAAL
Producer: Manpreet Johal | Karamjit Singh Johal
Label : Vehli Janta Records
Digitally Powered by : 𝗖𝗕𝗶𝘁𝘀𝘀
𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)
Facebook: / tarsemjassar
Instagram: / tarsemjassar
Snapchat: / tarsemjassar
𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)
Instagram: / immanpreetjohal
Snapchat: / immanpreetjohal
𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)
Instagram: / karamjohal_vehlijanta
𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)
KZfaq: / vehlijantarecords
Facebook: / vehlijantarecord
Instagram: / vehlijantarecords
#newpunjabisong #tarsemjassar #latestpunjabisongs #neworder #kingpin

Пікірлер: 1 300
@karansidhu4097
@karansidhu4097 4 ай бұрын
ਸਾਡੇ ਕੰਮ ਕਾਰ ਚੱਲਦੇ ਜੁਬਾਨਾਂ ਉੱਤੇ ਨੇ...🔥👌👌💯💯❣️❣️
@Oberoijagjit
@Oberoijagjit 4 ай бұрын
10 ਗੁਰੂਆਂ ਤੋ ਚੜਦੀਕਲਾ ਦਾ ਅਸ਼ੀਰਵਾਦ ਸਾਨੂੰ ਸਿਖਾ ਨੂੰ ਵਿਰਾਸਤ ਚ ਮਿਲਿਆ ਪੂਰੀ ਦੁਨੀਆ ਵਿਚ ਸਿਖਾ ਦੀ ਫਤਿਹ ਹੋ ਰਹੀ ਅਸੀ ਕਿਸੇ ਦਾ ਸਿਰ ਨਹੀ ਝੁਕਾਂਦੇ ਤੇ ਅਪਨਾ ਸਿਰ ਕਿਸੇ ਅਗੇ ਝੁਕਣ ਨਹੀ ਦਿੰਦੇ।
@khushpreetsingh6381
@khushpreetsingh6381 4 ай бұрын
ਹੋਰਾਂ ਸਿੰਗਰਾਂ ਵਾਂਗੂੰ ਕਿਸੇ ਨਾਲ਼ ਕੋਈ ਪੰਗਾਂ ਨਹੀਂ, ਟੀਮ ਵੇਹਲੀ ਜਨਤਾ ਚੰਗੀ ਤੇ ਸਰਦਾਰ ਜੱਸੜ ਵਰਗਾਂ ਕੋਈ ਬੰਦਾ ਨਈ... Proud of you sardara ❤
@himachalboy2131
@himachalboy2131 4 ай бұрын
Nice sir
@onkarsaroa9019
@onkarsaroa9019 4 ай бұрын
ਬਾਈ ਇਹਨਾ ਨੇ ਮੈਨੰ ਧੋਖਾ ਦਿੱਤਾ
@onkarsaroa9019
@onkarsaroa9019 4 ай бұрын
ਬਾਈ ਹੋਰ ਵੀ ਵੱਡੇ ਲੋਕ ਨਾਲ
@daaru.badnam
@daaru.badnam 4 ай бұрын
No sidhu moosewala is harmed 😂
@GurvinderAulakh-ik4vw
@GurvinderAulakh-ik4vw 3 ай бұрын
​@@himachalboy2131❤❤❤
@arshdeep8793
@arshdeep8793 4 ай бұрын
ਨਾ ਕੋਈ ਮੁੱਛਾਂ ਤੇ ਨਾ ਵੱਟਾਂ ਵਾਲੀ pagg ਦਾ trend ਲਿਆ ਸਕਿਆ, ਨਾ ਕੋਈ ਸਰਦਾਰੀ ਮੋੜ ਕੇ ਲਿਆ ਸਕਿਆ, ਚੜਾਈ ਤਾਂ ਬੜੇ hollywood ਤਕ ਕਰਗੇ , ਪਰ Jassar ਵਾਂਗੂ ਨਾ ਕੋਈ ਲਿਖ ਤੇ ਨਾ ਗਾ ਸਕਿਆ !!❤
@user-fd9px9me3t
@user-fd9px9me3t 3 ай бұрын
❤ Write
@Flop_Rider
@Flop_Rider 20 күн бұрын
Wake uo brother,,, YOU FORGET THE LEGEND SIDHU MOOSEWALA ❤,, sidhu de level tak 500 saal tak koi nahi pahunch sakda
@arshdeep8793
@arshdeep8793 7 күн бұрын
@@Flop_Rider brother ikk vaar fer comment read kro , i said.. muchha te wattan wali pagg da trend jassar ne lyanda
@jaandeepjaani7772
@jaandeepjaani7772 4 ай бұрын
ਨਕਲ ਤਾ ਸਾਡੀ ਬੇਸ਼ਕ ਕੋਈ ਕਰ ਲਵੇ,ਪਰ ਬਰਾਬਰੀ ਕੋਈ ਨੀ ਕਰ ਸਕਦਾ❤❤❤ sirra bai ji God bless you raab hamsa kush rakhe ji tuhanu Te family nu v Bahut vadiya song Taresm jasser on top 🚀🚀🚀
@bandeepsingh8907
@bandeepsingh8907 4 ай бұрын
ਆ ਗਏ ਮੁੱਛਾਂ ਵਾਲੇ...✌❣️
@user-ze8cg6hl3z
@user-ze8cg6hl3z 4 ай бұрын
@KuldeepSingh-ph4tu
@KuldeepSingh-ph4tu 4 ай бұрын
❤❤​@@user-ze8cg6hl3z
@sarbasingh6015
@sarbasingh6015 4 ай бұрын
ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 🌸❤️
@talwindersingh8929
@talwindersingh8929 4 ай бұрын
ਆਪਾਂ ਤਾਂ ਸ਼ੁਰੂ ਤੋਂ ਜੱਸੜ ਤੇ ਸਿੱਧੂ ਦੇ ਹੀ ਫੈਨ ਰਹੇ ਹਾਂ
@jaanpalhanjra4111
@jaanpalhanjra4111 4 ай бұрын
❤❤🎉🎉
@kamaldeepkour6313
@kamaldeepkour6313 4 ай бұрын
Also
@SandeepKaur13914
@SandeepKaur13914 4 ай бұрын
Apa v
@user-by4sp1bz6p
@user-by4sp1bz6p 4 ай бұрын
ਪਿੱਛੇ ਜਿਹੇ ਪੰਜਾਬੀ ਭਰਾ ਮਿਲਣ ਨੂੰ ਗਏ ਸੀ,, ਗੇਟ ਤੇ ਹੀ ਮੋੜ ਦਿੱਤਾ ਆਕੜ ਬੁਹਤ ਹੋਗੀ ਹੁਣ ਇਹਦੇ ਚ ,,? ਸਿੱਧੂ ਨੀ ਕਿਸੇ ਨੇ ਬਣ ਜਾਣਾ ❤️
@talwindersingh8929
@talwindersingh8929 4 ай бұрын
@@user-by4sp1bz6p ਬਾਈ ਜੀ ਕੁਝ ਮਜਬੂਰੀ ਵੀ ਹੋ ਜਾਂਦੀ ਆ। ਸਿੱਧੂ ਨੂੰ ਮਿਲਨ ਆਏ ਨੇ ਹੀ ਦੇਖੋ ਕਿਸ ਤਰਾਂ ਗਦਾਰੀ ਕੀਤੀ
@amrojsingh4362
@amrojsingh4362 4 ай бұрын
Different than whole Punjabi industry Tarsem jassar 🔥🔥
@ManpreetSingh-zm3mx
@ManpreetSingh-zm3mx 4 ай бұрын
ਸਾਡੀ ਕਿੱਥੇ ਤੱਕ ਪਹੁੰਚ ਪਿੰਡ ਸ਼ਹਿਰ ਜਾਣਦੇ 🤝 ਕਿੰਨੇ ਖੁੰਦ ਕੀ ਸ਼ੁਭਾਹ ਦੇ ਸਾਡੇ ਵੈਰ ਜਾਣਦੇ 💪 ਕਦੋਂ ਸੁੱਤੇ ਕਦੋਂ ਉੱਠੇ ਪਹਿਲੇ ਪਹਿਰ ਜਾਣਦੇ 🙏 ਰੇਜ਼ ਡੇਲੀ ਦੀ ਵੱਟਾਂ ਵਾਲੀ ਪੱਗ ਬੰਨਣੀ ਜਾਣਦੇ 👳‍♂️
@DrckPodel-fx3cd
@DrckPodel-fx3cd 4 ай бұрын
TARSEM LYEICS , VOICE 🔥 WAZIR MUSIC 🔥 GURJANT VIDEO 🔥 NO WORDS TO EXPLAN. I AM NOT A SIKH STILL FEELING. LIKE I AM A PEOUD SIKH. RESPECT VEERE. 🙏
@sharandeep78
@sharandeep78 4 ай бұрын
ਜੱਸੜ bai ਆਪਾ ਤਾਂ ਪਹਿਲਾਂ ਤੋਂ fan ਆ❤ ਪੱਗ ਵੀ ਬਣਨ ਲੱਗ ਗਏ😊
@karansidhu4097
@karansidhu4097 4 ай бұрын
Jaasar x Wazir=🔥🔥
@chanpreetsinghbaidwan3365
@chanpreetsinghbaidwan3365 4 ай бұрын
Jis jis nu Tersem jasser Pasand hai oo like karo👇👇👇👇
@Punjabistatus11673
@Punjabistatus11673 4 ай бұрын
Tarsem jassar big fan
@khushpreetsingh6381
@khushpreetsingh6381 4 ай бұрын
ਲਾਇਆ ਐ ਜੜਾਕਾ ਜੱਸੜਾਂ ਦਾ ਕਾਕਾ , ਬਣਾਏ ਨੇ ਰਿਕਾਰਡ ਕੀ ਕੀ ਦੇਖ🔥🔥
@sharidanwantriayurvedad2184
@sharidanwantriayurvedad2184 4 ай бұрын
ਜੱਸੜਾ ਵੀਰ ਰੱਬ ਇਦਾ ਹੀ ਤਰੱਕੀਆਂ ਬੱਖਸੇ।
@RAVIKHALSA13
@RAVIKHALSA13 4 ай бұрын
ਜੱਸੜ ਬਾਈ ਲਵ ਯੂ ਯਾਰਾ ❤ ਆਲਵੇਜ਼
@vaidmaan
@vaidmaan 4 ай бұрын
ਪੈਸੇ ਯਾਰਾਂ ਉੱਤੋਂ ਵਾਰੇ ਨਾਂ ਰਕਾਨਾਂ ਉੱਤੋਂ ਨੇਂ
@gurbanigursikhi7377
@gurbanigursikhi7377 4 ай бұрын
ਬਾਰੇ ❌ ਵਾਰੇ ✅🗽
@Pawan_xr
@Pawan_xr 4 ай бұрын
Best line
@akashsandhu4834
@akashsandhu4834 3 ай бұрын
❤❤
@AmandeepSingh-fi7qs
@AmandeepSingh-fi7qs 2 ай бұрын
¹¹1111111111​@@akashsandhu4834
@manishathind1851
@manishathind1851 Ай бұрын
@@gurbanigursikhi7377efeeoeo
@user-bv7wv5wl4y
@user-bv7wv5wl4y 4 ай бұрын
ਬਾਈ ਦਾੜਾ ਬਹੁਤ ਸੋਹਣਾ ਲੱਗਾ ਦਾ ❤
@HarpreetSingh-sl1tx
@HarpreetSingh-sl1tx 4 ай бұрын
ਕਿੰਨੀਆਂ ਭੇਡਾਂ ਵਿੱਚੋਂ ਸਰਦਾਰ ਇਕੱਲਾ ਦਿਸਦਾ
@VishalDhanju
@VishalDhanju 4 ай бұрын
ਯਾਰਾਂ ਉੱਤੋਂ ਵਾਰੇ ਨੇ 💸 ਨਾ ਰਕਾਨਾਂ ਉੱਤੋਂ ਨੇ।।
@gskajal3
@gskajal3 4 ай бұрын
ਗੁੱਸੇ ਗੀਲੇ ਅਡ ਪਰ ਸਾੰਜੀਆੱ ਨੇ ਚਾਹਾੰ ❤
@Budhadal96cr
@Budhadal96cr 4 ай бұрын
ਰੱਖੇ GPS off ਆਪੇ ਲੱਬਦੇ ਆ ਰਾਹਾਂ ❤🔥
@sukhveerjdf4362
@sukhveerjdf4362 4 ай бұрын
ਬਾਈ ਨਜ਼ਾਰਾ ਲਿਆਂਦਾ ਪਿਆ ਵੀਡੀਓ ਦਾ ਯਰ☠️❤️‍🔥❤️‍🔥❤️‍🔥❤️‍🔥
@sabbapannu2870
@sabbapannu2870 4 ай бұрын
Tarsem Jassar ❤
@Lovekhokhar.10
@Lovekhokhar.10 4 ай бұрын
Wazir ne jasser veer. No v apne wang bnna liyaa ❤ ghaint galbaat aa dona di ❤❤
@HindiLoveMashup79
@HindiLoveMashup79 4 ай бұрын
ਦਾੜੇ੍ ਦਾ ਪ੍ਕਾਸ਼ ਕਰਕੇ ਜੱਸੜ ਵੀਰੇ ਸਿਰਾ ਲਾ ਦਿੱਤਾ 💕
@pb43samrala
@pb43samrala 4 ай бұрын
🦁🦅ਕੋਊ ਕਿਸੀ ਕੋ ਰਾਜ ਨਾ ਦੇਹੈ, ਜੋ ਲੇਹੈ ਨਿਜ ਬਲ ਸੇ ਲੇਹੈ, 💪
@luckymusic1
@luckymusic1 4 ай бұрын
music+lyrics = tbaahi haner jhhakhadd🌪️🌪️🌪️🌪️
@Randhawa4786
@Randhawa4786 4 ай бұрын
Sirraa🔥🔥Jassar saab hamesha di tarahhh❤ THERE IS A SPECIAL PLACE FOR U IN MY HEART❤ I love u❤
@Panjabio_kida_badya
@Panjabio_kida_badya 4 ай бұрын
Tarmnjasar fire 🔥🔥🔥
@karanjassar6066
@karanjassar6066 4 ай бұрын
ਗੁੱਟਾਂ ਤੇ ਉਮੇਗਾ ਸਾਡੇ ਗੂਚੀਆਂ ਚ ਪੈਰ ਨੇ…
@harrykhiva9425
@harrykhiva9425 4 ай бұрын
ਇਲੈਕਸ਼ਨ ਕਮਿਸ਼ਨ ( 2024 ਲੋਕ ਸਭਾ)ਪੰਜਾਬ ਦਾ ਬਰਾਂਡ ਅੰਬੈਸਡਰ ਤਰਸੇਮ ਜੱਸੜ ❤
@JagdishBhinder
@JagdishBhinder 4 ай бұрын
ਗੱਡੀਆਂ 'ਚ ਲਮਕਦੇ ਮੁੱਛਾਂ ਵਾਲੇ ਟੈਗ🔥
@surajsingh-zf8xl
@surajsingh-zf8xl 4 ай бұрын
ਲੋਕਾਂ ਦੇ ਤੁਰਿਆ ਤੇ ਪੈਡਾ ਬਣੀਆ ਜੱਟ ਵਾਂਗੂੰ ਤੁਰਿਆ ਤੇ ਰਾਹ ਨੀ ਬਣੇ ਖੁਦ ਨਾਲ ਖੁਦ ਜਿਹਾ ਖਿਤਾ ਚੱਕਿਆ ਬੱਸ ਕਲਾ ਚੱਕਿਆ ਨੀ ਬਾਜਾ ਮੀਠੀਏ
@jagvirsinghbenipal5182
@jagvirsinghbenipal5182 4 ай бұрын
ਜੱਸੜ ਬਾਈ ਜੀ ਗੁੱਸਾ ਨਾ ਕਰਿਓ ਇੱਕ ਪੁੱਛਣੀ ਸੀ ਸਿੰਗਰ ਨਾ ਪਿੱਛੇ ਸਿੰਘ ਕਿਉਂ ਨਹੀਂ ਲਾਉਂਦੇ ਜੀ
@harmandeep6578
@harmandeep6578 4 ай бұрын
Bhai ji mera v ehi sawal c
@ravindersuthar895
@ravindersuthar895 4 ай бұрын
Assi aa punjab sada surry bethya jhinjer kingpin 1 Kingpin 2 att sirra ghint kiam👌
@SukhwinderSingh-um1pg
@SukhwinderSingh-um1pg 4 ай бұрын
Love you Jassar Saab ❤
@akashsandhu4834
@akashsandhu4834 3 ай бұрын
Incredible vibe ❤😊❤ Tarsem jassar is king 👑
@gameplace4751
@gameplace4751 4 ай бұрын
bro what a classic look 😍🐊🐊
@Gurpreetsinghjassar121
@Gurpreetsinghjassar121 4 ай бұрын
ਇਤਿਹਾਸ ਵਿੱਚੋ ਜਾਓ ਕੋਈ ਝੰਡਾ ਗੱਡ ਕੇ🙌🔥🔥🔥🤘🤘💪💪💪💪
@singhxjassar
@singhxjassar 4 ай бұрын
Nzaare banne Pye ne ❤
@anterjotsingh3778
@anterjotsingh3778 4 ай бұрын
Waazir and tarsem Collab sira
@harbirsingh7266
@harbirsingh7266 4 ай бұрын
I don't know how but these two team up so damn well as if they were born to collab with each other.
@manjindersingh2717
@manjindersingh2717 4 ай бұрын
Fathegarh sahib 💐🙏
@PBX1630
@PBX1630 4 ай бұрын
Proud to be pagg
@user-bo5os2fh6t
@user-bo5os2fh6t 4 ай бұрын
Jassar y di kalam d✍️a v koi tod☝️ ni rabb tuhanu hmesha khush rakhe y g love u❤❤
@NADCARRIER
@NADCARRIER 3 ай бұрын
His best song ever made 🎉
@official_preetharman
@official_preetharman 4 ай бұрын
Gana vadiya lageya ta coment like share jrur karke jana ❤💪🙏👌
@Lordsagardagar
@Lordsagardagar 3 ай бұрын
Sidhu moosewala
@Karansingh-tf6dp
@Karansingh-tf6dp Ай бұрын
Iske saamne sidhu hahahahaha
@Lordsagardagar
@Lordsagardagar Ай бұрын
@@Karansingh-tf6dp Achha 😆🤣🤣
@BAJWA96
@BAJWA96 25 күн бұрын
Dogla congresswala 😂
@jashn.x
@jashn.x 19 күн бұрын
❤🔥🔥🔥
@JagjotSinghgogna
@JagjotSinghgogna 17 күн бұрын
😂😂😂😂😂😂😂😂😂😂
@LovepreetSingh-ls
@LovepreetSingh-ls 3 ай бұрын
ਬਹੁਤ ਖੂਬ ਵੀਰ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ
@Budhadal96cr
@Budhadal96cr 4 ай бұрын
ਅਣਖੀ ਗੀਤਾਂ ਦੀ ਮਸ਼ੀਨ 💪
@officialvbro19
@officialvbro19 3 ай бұрын
vehli janta 2008 to lake aje tak hit ha ❤❤
@GurpreetSingh_97902
@GurpreetSingh_97902 4 ай бұрын
❤️✌️EHLI JANTA ਵਾਲੇ ਸਰਦਾਰ 👳‍♂️ਛਾਏ ਹੋਏ ਨੇ 🙏wmk 🙏
@Its_deep_100
@Its_deep_100 3 ай бұрын
Sidhu to baad sirf jassar Bai hi sach bolan vala reh gya . Keep it up bro ❤
@IAMRAJATJUNEJA
@IAMRAJATJUNEJA 4 ай бұрын
Nice bro 👌🏻👍🏻 good job😊
@Budhadal96cr
@Budhadal96cr 4 ай бұрын
ਜੱਸੜਾ ਦਾ ਕਾਕਾ ❤💪
@IndianPakmujicindustry
@IndianPakmujicindustry 4 ай бұрын
ਆਪਣੇ ਪਿੰਡਾਂ ਸ਼ਹਿਰਾਂ ਵਿੱਚ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਸਾਰੇ ਪੰਜਾਬੀ ਵੀਰ ਪੰਜਾਬੀ ਬੋਲਣ ਪੰਜਾਬੀ ਲਿਖਣ ਪੰਜਾਬੀ ਹੋਣ ਤੇ ਮਾਨ ਕਰਨ ਪੰਜਾਬ ਵਿੱਚ ਵੀ ਪ੍ਰਵਾਸੀ ਆਏ ਹੋਏ ਦੂਜੀਆਂ ਸਟੇਟਾਂ ਵਿੱਚੋਂ ਉਨਾਂ ਦੇ ਨਾਲ ਵੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਹੀ ਗੱਲ ਕਰੋ ਪੰਜਾਬੀ ਹੋਣ ਤੇ ਮਾਣ ਕਰੋ🙏🙏
@honeysingh5006
@honeysingh5006 4 ай бұрын
Bahut vadiya veer ji
@CYBERcellNOIDA
@CYBERcellNOIDA 3 ай бұрын
Part 1 and 2 Waiting for another year fir part 3
@NPB9513
@NPB9513 4 ай бұрын
ਤਰਸੇਮ ਜਸੱੜ ਬਹੁਤ ਵਧੀਆ ਗੀਤ ✍✍✍✍✍✍✍✍👍👍👍👍👍👍
@sangatsingh7510
@sangatsingh7510 4 ай бұрын
Tarsem jassar and wazir patar Atttt🔥🔥🔥🔥🔥
@HarmanGill-my9mw
@HarmanGill-my9mw 4 ай бұрын
1:06 🔥🔥🔥🔥💯
@kamaljit56666
@kamaljit56666 4 ай бұрын
Sidhu de chotte Bhai di kinnu kinnu kushi aa❤
@harbhagwansingh5360
@harbhagwansingh5360 4 ай бұрын
Next level video 🔥
@UpjeetGill8002
@UpjeetGill8002 4 ай бұрын
My favorite song 🎵 ❤️ 💕 💛 😍 💓 🎵 ❤️
@sanam2874
@sanam2874 4 ай бұрын
Dhakk pa ti jassar ne Khalsa Raj zindabaad
@ravinderpalsingh1625
@ravinderpalsingh1625 4 ай бұрын
Raho hamesha Chardiakala vichs tarsem veere
@ksimrk
@ksimrk 29 күн бұрын
Happy birthday jassar ji😍🎉❣️😇😘💐 gbu always
@desikid_official
@desikid_official 4 ай бұрын
Underrated 🌪
@SukhGhuman-fe8ed
@SukhGhuman-fe8ed 4 ай бұрын
End galbaat jassar saab 🔥😎
@abhijot7582
@abhijot7582 4 ай бұрын
Good vibes aundi aa u de song sun ke❤❤
@JaskaranSingh-y3m
@JaskaranSingh-y3m 7 күн бұрын
The old vibe came back 01:09
@Jassar_7008
@Jassar_7008 4 ай бұрын
Down to earth bnda jassara da kaka 🤗🤗 ਪਲੇ ਯਾਰ ਕਿਸੇ ਦੇ ਅਹਿਸਾਨਾਂ ਤੇ ਨਹੀ💪💪
@Satnam_kaler_001
@Satnam_kaler_001 Ай бұрын
ਇਤਿਹਾਸ ਵਿਚੋਂ ਜਾਉ ਗਾ ਕੋਈ ਝੰਡਾ ਗੱਡ ਕੇ ❤
@harryaulakh1784
@harryaulakh1784 4 ай бұрын
O balle kya lyrics likhe a ❤
@PB23Suraj_Mandiwala
@PB23Suraj_Mandiwala 28 күн бұрын
Passa ni kirdar❤ tersam jassr❤❤❤
@VirasatPunjabTv
@VirasatPunjabTv 4 ай бұрын
ਬਹੁਤ ਵਧੀਆ ਗੀਤ ਹੁੰਦੇ ਤੇਰੇ ਵੀਰ ਸਰਦਾਰੀ ਵਾਲੇ, ਤੇ ਮੁੱਛ ਦੀ ਗੱਲ ਕਰਦੇ ਹੋ, ਕਿਉਂਕਿ ਮੁੱਛ ਸਰਦਾਰੀ ਦਾ ਪ੍ਰਤੀਕ ਹੈ। ਇੱਕ ਸਰਦਾਰ ਲਈ , ਦਿਲੋਂ ਦੁਆਵਾਂ ਜੱਸੜ ਵੀਰ, ਜਿਉਂਦਾ ਵਸਦਾ ਰਿਹ , ਸਰਦਾਰੀ ਦੀ ਗੱਲ ਕਰਦਾ ਰਿਹ, ਇਹੀ ਉਮੀਦਾਂ ਤੇਰੇ ਤੋਂ । Gob bless u ... Very nice song veer 🎉🎉🎉🎉🎉❤
@rohinchouhan
@rohinchouhan 4 ай бұрын
Osm bai ❤❤❤😊
@SukhwinderSingh-um1pg
@SukhwinderSingh-um1pg 4 ай бұрын
Eat. sleep.jassar Saab repeat
@mycookingmycooking7388
@mycookingmycooking7388 Ай бұрын
This songs deserve a billion views
@ankushgaming3672
@ankushgaming3672 4 ай бұрын
hollywood ❌ 22 tarsem jassar ✅
@NOCOPYRIGHTBEATS700
@NOCOPYRIGHTBEATS700 4 ай бұрын
❤ from RAJASTHAN
@sukhveerjdf4362
@sukhveerjdf4362 4 ай бұрын
ਦਿਲ ਕਰਦਾ ਸਾਰੀ ਵੀਡੀਓ ਦਾ ਸਟੇਟਸ ਲਾ ਦਾ😄 ਸਿਰਾ ਜੱਸੜ ਬਾਈ ਸਿਰਾ ਮਾਲਕ ਚਰਦੀਏ ਕਲਾ ਕਰੇ🙏🏻❤️❤️❤️
@sukhveerjdf4362
@sukhveerjdf4362 4 ай бұрын
ਚੜਦੀ ਕਲਾ💪🏼
@jasmeetsingh3328
@jasmeetsingh3328 4 ай бұрын
Video🔥🔥🔥
@ramgharia4312
@ramgharia4312 4 ай бұрын
Ghaint gana + video as always sardara 🔥🔥
@Mehku-vk4gu
@Mehku-vk4gu 4 ай бұрын
For those who are so proud of their own culture. You can sense a real punjab in the voice of Yuvraaj Hans. Bless!❤😊❤😊❤😊
@guriramgarhia8786
@guriramgarhia8786 4 ай бұрын
❤️❤️❤️🔥🔥🔥
@KaranSing81
@KaranSing81 4 ай бұрын
❤️🔥🔥🔥 ਜੱਸੜ
@HarmanjotsinghSandhu
@HarmanjotsinghSandhu 4 ай бұрын
Amloh Da sher❤❤❤
@Iqbaltejay
@Iqbaltejay 4 ай бұрын
pehla vangu siraa ghaint ❤video song jassr bhaji ❤🎉
@chanpreetsinghbaidwan3365
@chanpreetsinghbaidwan3365 4 ай бұрын
Tersem jasser Bahut badiya singer hai
@Gurjantheeran
@Gurjantheeran 4 ай бұрын
Jassar ty wazir veere m thoda a song apni akha nal dekheyaa shoot hunda m othe he c, sb da nature bhot gaint aa ❤
@mughalsab2175
@mughalsab2175 3 ай бұрын
Oo veeria aa ki create karliya ha tusi sikh phra Punjab nu Hollywood to wi uta lay gay Love from Lahore🇵🇰
@satnam_waheguru99
@satnam_waheguru99 4 ай бұрын
Brilliant tarsem jassar respect button ✅✅
@ranjodhgillgill5657
@ranjodhgillgill5657 4 ай бұрын
Sweet song verji wahegurugi
@user-en9hd7th3s
@user-en9hd7th3s Ай бұрын
Hum to kiss bhee Kar sakti hai..itna pyaar krty hai...coi hai aisa pyaar krny wala
@user-lt5qm2eb5q
@user-lt5qm2eb5q 4 ай бұрын
Ik sidhu ik jassar ❤
@user-gt2cy4si6i
@user-gt2cy4si6i 4 ай бұрын
🔥🔥❤❤
@user-en9hd7th3s
@user-en9hd7th3s Ай бұрын
Mujhy frist time black color aacha lga..❤❤❤❤
ВОДА В СОЛО
00:20
⚡️КАН АНДРЕЙ⚡️
Рет қаралды 32 МЛН
Пранк пошел не по плану…🥲
00:59
Саша Квашеная
Рет қаралды 6 МЛН
Double Stacked Pizza @Lionfield @ChefRush
00:33
albert_cancook
Рет қаралды 111 МЛН
Taxi
3:06
Sadraddin - Topic
Рет қаралды 219 М.
Жандос ҚАРЖАУБАЙ - Ауылымды сағындым (official video) 2024
4:25
akimmmich (feat. Turar) - UMYTTYŃ BA?| official lyric video
2:54
Dj Jack SpaRRow - Akbar Ghalta Bahiati ( Slap Remix Arabic ) #TIKTOK
2:21
Dj Jack SpaRRow
Рет қаралды 1,8 МЛН
BYTANAT - ҚЫЗҒАЛДАҒЫМ
2:24
BYTANAT
Рет қаралды 176 М.
Nurmuhammed Jaqyp  - Nasini el donya (cover)
2:57
Nurmuhammed Jaqyp
Рет қаралды 650 М.