ਕਿਸਾਨ ਦੇ ਘਰ ਪਹੁੰਚੀ ਹੋਈ ਪੁਲਿਸ ਤੇ ਉੱਤੋਂ ਪਹੁੰਚ ਗਏ ਚਰਨਜੀਤ ਚੰਨੀ | Pro Punjab Tv

  Рет қаралды 168,361

Pro Punjab Tv

Pro Punjab Tv

Күн бұрын

ਕਿਸਾਨ ਦੇ ਘਰ ਪਹੁੰਚੀ ਹੋਈ ਪੁਲਿਸ ਤੇ ਉੱਤੋਂ ਪਹੁੰਚ ਗਏ ਚਰਨਜੀਤ ਚੰਨੀ,ਕਿਹਾ - ਭਾਈ ਤੁਸੀਂ ਸਾਡੇ ਸਰਪੰਚ ਨੂੰ ਘੇਰ ਰੱਖਿਆ ਹੈ,ਦਿਖਾਏ ਹਾਲਾਤ
#CharanjitSinghChanni #Kisan #sarpanch #LatestNews #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 166
@dalvirkumar3710
@dalvirkumar3710 2 ай бұрын
ਚੰਨੀ ਸਾਬ ਜੀ ਨੂੰ ਦਿਲੋਂ ਸੈਲੂਟ ਆ ਜੀ❤
@HardeepSingh-py6ve
@HardeepSingh-py6ve 2 ай бұрын
ਅਸੀਂ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ ਪਰ ਕਾਂਗਰਸ ਦੇ ਵਿੱਚ ਚੰਨੀ ਜੀ ਸਭ ਤੋਂ ਵਧੀਆ ਲੀਡਰ ਨੇ ਸਤਿਕਾਰਯੋਗ ਨੇ
@Sukh951
@Sukh951 2 ай бұрын
Channi sir badiya insaan aa ,
@sardarsaab1007
@sardarsaab1007 2 ай бұрын
ਮੈਂ ਵੀ ਕਦੇ ਕਾਂਗਰਸ ਨੂੰ ਵੋਟ ਨਹੀਂ ਪਾਈ ਪਰ ਚੰਨੀ ਹੀ ਇੱਕ ਹੀਰਾਂ ਬੰਦ ਜੇ 2027 ਕਾਂਗਰਸ ਦੀ ਸਰਕਾਰ ਆਵੇ ਤਾਂ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਵੇ
@parminderkumar119
@parminderkumar119 2 ай бұрын
ਜੱਸੀ ਗੰਨੇਪਿੰਡ ਤੋ ਤੇ ਨਾਲ ਸਾਡੇ ਚੰਨੀ ਸਾਹਿਬ ਜੀ ਐਤਕੀ ਵੋਟ ਪੱਕੀ ਆ ਤੁਹਾਨੂੰ ਜੀ
@desasingh7038
@desasingh7038 2 ай бұрын
ਅਬ ਕੀ ਵਾਰ ਰਾਹੁਲ ਸਰਕਾਰ ਚੰਨੀ ਜਿਦਾਬਾਦ ਇਮਾਨਦਾਰ ਨੇਤਾ ਜਿਤਾੳ
@P11Tejinderbhangu
@P11Tejinderbhangu 2 ай бұрын
Okk
@pankaj201111
@pankaj201111 2 ай бұрын
10 crore milya see ghar choo. Imandaar na bolo channi nuu
@ManjitSingh-qo4zq
@ManjitSingh-qo4zq 2 ай бұрын
​@@pankaj201111ਚੰਨੀ ਸਾਬ ਜਿੱਤ ਗਏ, ਕਿਆ ਬਾਤਾਂ,
@jasmeensinghjasmeensingh3841
@jasmeensinghjasmeensingh3841 2 ай бұрын
ਡਾਕਟਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ
@lifestruth9066
@lifestruth9066 2 ай бұрын
Prawa dactr CHARANJIT nu ta hun tr baad sarpanch v ni bnona 😂😂 aa channi thik aa Cm channi Saab ❤
@schahal2759
@schahal2759 2 ай бұрын
ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਹਾਰ ਤੈਅ ਹੇ ਜੀ ਹਰ ਸੀਟ ਤੇ
@user-kt2jp5cw8f
@user-kt2jp5cw8f 2 ай бұрын
ਚੰਨੀ ਸਾਹਬ ਦੀ ਦਰਿਆਦਿਲੀ ਦਾ ਜਵਾਬ ਨਹੀਂ ਕਿਉਂਕਿ ਉਸਨੇ ਭਾਨੇ ਸਿੱਧੂ ਦੇ ਹੱਕ ਚ ਖੜ੍ਹ ਕੇ ਵੀ ਹਾਅ ਦਾ ਨਾਅਰਾ ਮਾਰਿਆ ਸੀ ਬਾਵਯੂਦ ਇਸਦੇ ਕਿ ਭਾਨੇ ਨੇ ਚੰਨੀ ਸਾਹਬ ਨੂੰ ਇੱਕ ਰਵਿਦਾਸੀਆ ਕੌਮ ਦਾ ਸਮਝਕੇ ਘੇਰਿਆ ਤੇ ਜਲੂਸ ਕੱਢਿਆ ਸੀ। ਇਹ ਜੱਟ ਕਦੇ ਵੀ ਕਿਸੇ ਛੋਟੀ ਜਾਤ ਦੇ ਬੰਦੇ ਦਾ ਅਹਿਸਾਨ ਨਹੀਂ ਮੰਨਦੇ ਤਾਂ ਹੀ ਜਦ ਭਾਨਾ ਰਿਹਾਅ ਹੋਇਆ ਤਾਂ ਲੱਖੇ ਤੇ ਭਾਨੇ ਨੇ ਕੱਲੇ ਕੱਲੇ ਬੰਦੇ ਦਾ ਨਾਮ ਲੈ ਕੇ ਧੰਨਵਾਦ ਕੀਤਾ ਸੀ ਪਰ ਚੰਨੀ ਸਾਹਬ ਦਾ ਨਾਮ ਤੱਕ ਲੈਣਾ ਜ਼ਰੂਰੀ ਨੀ ਸਮਝਿਆ।
@majorverygoodbhatti4101
@majorverygoodbhatti4101 2 ай бұрын
Bilkul sahi gall aa veer ji..eh lok aapney mazahbi sikh kaum kujh nhi samjhdey
@cool9532
@cool9532 2 ай бұрын
ਭਾਨਾ ਕਿਹੜਾ ਜੰਗ ਜਿੱਤ ਕੇ ਆਇਆ ਬੁੰਡ ਕਟਾ ਕੇ ਈ ਆਇਆ ਜੇਲ ਚੋ😂😂😂
@majorverygoodbhatti4101
@majorverygoodbhatti4101 2 ай бұрын
@@cool9532 bilkul sahi gall aa veer ji
@user-kt2jp5cw8f
@user-kt2jp5cw8f 2 ай бұрын
@@cool9532 ਭਾਨੇ ਦੀ ਗਾਂਡ ਬਹੁਤ ਕੁੱਟੀ ਸੀ । ਉਦੋਂ ਵੀ ਸਾਡੇ ਲੋਕ ਹੀ ਇਹਦੇ ਮਗਰ ਖੜ੍ਹੇ ਸੀ ਪਰ ਯਾਰ ਸਾਡੇ ਦੋਆਬੇ ਚ ਤਾਂ ਬਹੁਤ ਫਰਕ ਐ ਪਰ ਬਾਕੀ ਸਿਰਫ ਡੰਗ ਟਪਾਉਣ ਲਈ ਭਰਾ ਭਰਾ ਕਰਨਗੇ ਮੂੰਹ ਘੁਮਾਣ ਦੀ ਦੇਰ ਐ ਜਦੇ ਚਮਾਰ ਚੂਹੜਾ ਕਹਿਣ ਲੱਗ ਜਾਂਦੇ ਨੇ। ਜਿਵੇਂ ਜੇਲ੍ਹ ਚ ਕਹਾਵਤ ਹੈ ਕਿ, ਜੇਲ੍ਹ ਦੀ ਯਾਰੀ , ਡਿਊੜੀ ਤੇ ਜਾ ਕੇ , ਸੰਦ ਤੇ ਮਾਰੀ ।
@balwindersinghbrar9303
@balwindersinghbrar9303 2 ай бұрын
Sarea nu es gall da he dukh va
@RajinderSingh-bo8ym
@RajinderSingh-bo8ym 2 ай бұрын
ਸਬ ਤੋ ਚੰਗਾ ਚੰਨੀ। ਜਿਸ ਨੇ ਮੋਦੀ ਆਕੜ ਭੰਨੀ। (ਚੰਨੀ ਜਿਦਾਂਬਾਦ) (❤❤❤❤❤)
@baggasarpanchnakki-fk9ku
@baggasarpanchnakki-fk9ku 2 ай бұрын
ਚੰਨੀ ਸਾਬ ਜਿੰਦਾਬਾਦ ✌️
@RamSingh-wt2vq
@RamSingh-wt2vq 2 ай бұрын
ਮੋਦੀ ਭਜਾਓ ਦੇਸ਼ ਬਚਾਓ
@InderjitSingh-of5lm
@InderjitSingh-of5lm 2 ай бұрын
Modhi ta punjab vich v jitya pya kal dunya bhot jada modhi pishe Gurdaspur Jalandhar vich
@varindersingh7675
@varindersingh7675 2 ай бұрын
ਚੰਨੀ ਅੜ ਈ ਜਾਂਦਾ ਵਾ ਚਾਏ ਫਿਰ ਅੱਗੇ ਮੋਦੀ ਕਿਉੰ ਨਾਂ ਹੋਵੇ
@f4foood
@f4foood 2 ай бұрын
Channi saab zindabaad
@SurindersinghSurindersin-qh3gc
@SurindersinghSurindersin-qh3gc 2 ай бұрын
Vaery good 👍👍👍👍👍
@beantsingh8325
@beantsingh8325 2 ай бұрын
ਚੰਨੀ ਸਾਹਿਬ ਨੇ ਮੋਦੀ ਦੇ ਦੌਰੇ ਸਮੇ ਕੌੲਈ ਕਿਸਾਨ ਨਛਰਵੱਧ ਨਹੀ ਕੀਤਾਗਗਿਆ ਸੀ ਜਦੋ ਚੰਨੀ ਮਖੱਤਰੀਸੀ
@rk___1516
@rk___1516 2 ай бұрын
ਅਗਲਾ cm ਚਰਨ ਜੀਤ ਸਿੰਘ ਚਨੀ ❤❤
@randhirsingh2571
@randhirsingh2571 2 ай бұрын
Very good
@VirSingh-nj3dc
@VirSingh-nj3dc 2 ай бұрын
ਸੱਭ ਤੋਂ ਸਮਝਦਾਰ, ਸਿਆਣੇ, ਚੰਗੇ ਸਿਆਣੇ ,ਚੰਗੇ ਪੜ੍ਹੇ ਲਿੱਖੇ ਮੁੱਖ ਮੰਤ੍ਰੀ ਰਹਿ ਚੁੱਕੇ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਬਹੁਤ ਵਧੀਆ ਤੇ ਲੋਕ ਪੱਖੀ ਕੰਮ ਕੀਤੇ ।
@user-nu5st1te4n
@user-nu5st1te4n 2 ай бұрын
Cm charnjit singh chani zindabad zindabad zindabad zindabad zindabad zindabad
@gurcharanbrar3029
@gurcharanbrar3029 2 ай бұрын
Ryt ji
@Amandeep-15-7
@Amandeep-15-7 2 ай бұрын
Very good 👍
@neetubains8606
@neetubains8606 2 ай бұрын
Good job sir 🙏🙏 Maan bhi duja modi hai
@NavjotSingh-nr9rq
@NavjotSingh-nr9rq 2 ай бұрын
Channi Saab jidabbad 💯💯💯
@sahil11118
@sahil11118 2 ай бұрын
Channi Saab jindabad ❤❤❤
@manjitpal1156
@manjitpal1156 2 ай бұрын
Channi. Sab. Great
@ranjitsingh1980
@ranjitsingh1980 2 ай бұрын
Channi. Ji. ❤❤❤
@raniitsingh3915
@raniitsingh3915 2 ай бұрын
ਚੰਨੀ ਵਰਗੇ ਲੀਡਰ ਚਾਹੀਦੇ ਨੇ ਪੰਜਾਬ ਬਚਾਉਣ ਲਈ
@SatpalSingh-cg3iv
@SatpalSingh-cg3iv 2 ай бұрын
Chani Saab bahut vadia insaan ne ina nu vote jaroor pao
@HappySandhu-qn9eu
@HappySandhu-qn9eu 2 ай бұрын
ਸ ਚਰਨਜੀਤ ਸਿੰਘ ਚੰਨੀ ਸਾਹਿਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੋਰਚਾ ਲਾ ਦਿੱਤਾ ਸੀ ਮੋਦੀ ਸਾਹਿਬ ਸੜਕ ਦੇ ਵਿਚ ਖੜ੍ਹਾ ਛੱਡਿਆ ਸੀ
@SukhdevSingh-je2md
@SukhdevSingh-je2md 2 ай бұрын
ਚੰਨੀ ਸਾਬ ਤੁਸੀ ਕਿਸਾਨਾ ਦੇ ਹੋ ਜਾਉ ਹੀਰੋ ਬਣ ਜਾਉਗੇ
@emotivealbummoga4421
@emotivealbummoga4421 2 ай бұрын
@amandeepkumar5072
@amandeepkumar5072 2 ай бұрын
Channi great 👍 👌
@user-td1yb9kq2v
@user-td1yb9kq2v 2 ай бұрын
C M ji veer ji Saloot hi ji tuhanu❤❤❤❤❤❤
@gogiji267
@gogiji267 2 ай бұрын
ਕਾਂਗਰਸ ਹਟਾਓ ਦੇਸ਼ ਬਚਾਓ 🙏
@manpreetraggi8762
@manpreetraggi8762 2 ай бұрын
ਵਾ ਜੀ ਵਾ ❤❤❤
@harjindersingh1053
@harjindersingh1053 2 ай бұрын
👍👍👍👍👍👍Very good cm charanjeet Singh Chennai ji jindabad ji 👍👍👍👍🤘🤘🤘🤘🤘🙏🙏🙏🙏🙏🙏❤❤❤❤❤❤❤❤
@jagdishraj7565
@jagdishraj7565 2 ай бұрын
👍👍 good job channi sahib zindabaad
@jashanaualakh-dt3so
@jashanaualakh-dt3so 2 ай бұрын
chani sahib very good
@user-ts3dw7zs2r
@user-ts3dw7zs2r 2 ай бұрын
Wah chani sahib wah
@kaushlyadevi5464
@kaushlyadevi5464 2 ай бұрын
Very good chani shab g God bless you 🙌❤️🌹
@harjitstudio184
@harjitstudio184 2 ай бұрын
Good 👍
@majorverygoodbhatti4101
@majorverygoodbhatti4101 2 ай бұрын
Sardar charanjeet Singh cm shab very very good person vote 🗳 channi shab noo deo
@gurpreetsidhu9983
@gurpreetsidhu9983 2 ай бұрын
ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤😢😅
@rsinghsingh124
@rsinghsingh124 2 ай бұрын
Channi sahab zindabaad
@JagtarSingh-ux2hz
@JagtarSingh-ux2hz 2 ай бұрын
ਚੱਨੀ ਸਾਬ ਸਹੀ ਇਨਸਾਨ ਹਨ
@Chinalwadhera-rw5lz
@Chinalwadhera-rw5lz 2 ай бұрын
Charanjit channi jindabad
@kehar304
@kehar304 2 ай бұрын
well done channi sabb
@JagguSingh-ku7kp
@JagguSingh-ku7kp 2 ай бұрын
Good Chani sab
@user-og6my5xk3n
@user-og6my5xk3n Ай бұрын
Really channi sahib is great and good leader of punjab
@sanjkaler2317
@sanjkaler2317 2 ай бұрын
Ok❤🎉okg 🎉🎉
@kumarrajesh4423
@kumarrajesh4423 2 ай бұрын
Channi jindabad 🥱
@BabalSidhu-xf6ow
@BabalSidhu-xf6ow 2 ай бұрын
Very good veerji
@NirmalSingh-wy7fb
@NirmalSingh-wy7fb 2 ай бұрын
Very,,good❤
@kirpalsingh8367
@kirpalsingh8367 2 ай бұрын
Wah ji channi saab
@balveersingh5170
@balveersingh5170 2 ай бұрын
ਚਰਨਜੀਤ ਚੰਨੀ ❤❤
@user-nn7jy9jf9v
@user-nn7jy9jf9v 2 ай бұрын
😊
@AvtarSingh-gs1si
@AvtarSingh-gs1si 2 ай бұрын
ਚੰਨੀ ਜੀ ਹੁਣ ਤੁਸੀ ਸਤਾ ਤੋ ਬਾਹਰ ਹੋ ਜੇ ਤੁਸੀ ਸਤਾ ਵਿਚ ਹੁੰਦੇ ਤਾ ਤੁਸੀ ਵੀ ਘੱਟ ਨਹੀ ਕਰਨੀ ਸੀ ਪ੍ਰਧਾਨ ਮੰਤਰੀ ਜਦੋ ਆਉਣਗੇ ਸੁਬੇ ਦੇ ਮੁੱਖ ਮੰਤਰੀ ਦੀ ਜਿਮੇਦਾਰੀ ਹੁੰਦੀ ਆ
@user-ce3mk8sv8v
@user-ce3mk8sv8v 2 ай бұрын
Channi Ji good leader ne
@user-sc7os2qw4w
@user-sc7os2qw4w 2 ай бұрын
very nice mara chani ji
@JasvirSingh-kk6ds
@JasvirSingh-kk6ds 2 ай бұрын
ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ
@mannusidhu4670
@mannusidhu4670 2 ай бұрын
Garmi bht paindi narega valiaa te bhatta majdoora le v koi vichar sanjaa kroo
@RameshKumar-zh3mg
@RameshKumar-zh3mg 2 ай бұрын
Chani.jee.jindabad
@pavitarsingh7333
@pavitarsingh7333 2 ай бұрын
🎉🎉🎉
@user-bo5rs8lx7y
@user-bo5rs8lx7y 2 ай бұрын
Good job chani sab
@sahil11118
@sahil11118 2 ай бұрын
No.1 chaani Saab ji❤❤❤❤🎉🎉🎉
@akwinderkaur3831
@akwinderkaur3831 2 ай бұрын
Well done👍👍👍👍
@KuldipSingh-hz2zy
@KuldipSingh-hz2zy 2 ай бұрын
This is time to save our country
@happySingh-di8uo
@happySingh-di8uo 2 ай бұрын
Good ji
@joginderpal745
@joginderpal745 2 ай бұрын
ਸਾਰੇ ਪਾਸੇ ਚੰਨੀ ਚੰਨੀ ਹੋਈ ਪਈ ਐ 😅😂
@satnamsinghsatta6019
@satnamsinghsatta6019 2 ай бұрын
Channi saab ❤
@MohanSingh-pi9dv
@MohanSingh-pi9dv 2 ай бұрын
Very nice
@luv_preet
@luv_preet 2 ай бұрын
Channi g tuhadi party naal ehna di party gathjod ch hai delhi ch
@user-pe5kk5ij9e
@user-pe5kk5ij9e 2 ай бұрын
Tu tod de ja ke 😀
@GurpreetSingh-bu8fw
@GurpreetSingh-bu8fw 2 ай бұрын
Channi good man
@GurpreetSingh-xr3zg
@GurpreetSingh-xr3zg 2 ай бұрын
Channi Jind bad
@Jeevan_Recipies88
@Jeevan_Recipies88 2 ай бұрын
Very best mp Saab tusi 💯
@AvtarSingh-jb6iq
@AvtarSingh-jb6iq 2 ай бұрын
Very Good Channi Saab ji 🙏
@MandeepJanjua-ez6vf
@MandeepJanjua-ez6vf 2 ай бұрын
Right
@HarmanSingh-gy8mh
@HarmanSingh-gy8mh 2 ай бұрын
Good
@satgurkotra2543
@satgurkotra2543 2 ай бұрын
ਚੰਨੀ ਸਾਬ
@bidhansimk5023
@bidhansimk5023 2 ай бұрын
Very good 👍sunner khurd
@ShamsherShamsherdhullo
@ShamsherShamsherdhullo 2 ай бұрын
good
@Kudrat-gs2jw
@Kudrat-gs2jw 2 ай бұрын
👍👍👍👍
@Guritapar
@Guritapar 2 ай бұрын
Chhani sahb good job
@sherakhokhar6508
@sherakhokhar6508 2 ай бұрын
Great job cm saab
@sukhwantsingh7985
@sukhwantsingh7985 2 ай бұрын
Good channi sahib ji ❤
@Soniblog244
@Soniblog244 2 ай бұрын
Love u chani saab
@user-tq1vc3th1r
@user-tq1vc3th1r 2 ай бұрын
Mein vote pai hai
@harbhajansinghsekhon2899
@harbhajansinghsekhon2899 2 ай бұрын
ਇਸੇ ਕਰਕੇ ਪੰਜਾਬੀਆ ਨੇ ਭਂਡ ਦੀ ਮੰਜੀ ਡੋਕ ਦਿੱਤੀ ਏ
@Lakhvirsingh-wm3fd
@Lakhvirsingh-wm3fd Ай бұрын
Good job sir 😊
@gurditsingh8397
@gurditsingh8397 2 ай бұрын
Bhot vdea insan ho ji chani shab
@MalkitChahal-ex3zj
@MalkitChahal-ex3zj 2 ай бұрын
Channi saab good 👍
@user-wb8by9jk1u
@user-wb8by9jk1u 2 ай бұрын
Good leader gal ta kiti aa
@vinodthakur2345
@vinodthakur2345 2 ай бұрын
Bhut nice insan hai chani sabb
@GurpreetSingh-wl3xt
@GurpreetSingh-wl3xt 2 ай бұрын
Ghar Ghar vich challi gall channi karda har masle da hall❤❤❤❤
@harpreetsehgal9353
@harpreetsehgal9353 2 ай бұрын
1984
@SukchainSingh-jo5vy
@SukchainSingh-jo5vy 2 ай бұрын
Right
@rameshgeneralstore3070
@rameshgeneralstore3070 2 ай бұрын
1984 Channi ny nahi karvaya
@cool9532
@cool9532 2 ай бұрын
ਤੁਸੀ ਸਿੱਧੂ ਮੂਸੇਵਾਲਾ ਵੀ ਏਹੀ ਗੱਲਾਂ ਕਰਕੇ ਗਦਾਰ ਬਣਾ ਕੇ ਮਰਵਾ ਛੱਡਿਆ
@gogiji267
@gogiji267 2 ай бұрын
ਮੇਰੇ ਤਾਂ ਮਾਤਾ ਨਿਕਲੀ ਆ 😂😂😂😂😂
@ParamjitkumarKumar-lx7wg
@ParamjitkumarKumar-lx7wg 2 ай бұрын
Sc / st MBBS FEE 35 LAC TO 80 LACS Mr Channi de Higher Tec. Minister hunian Hoi c
@AvtarSingh-gx8sf
@AvtarSingh-gx8sf 2 ай бұрын
Eh uhi cm jo pm nu pb.vich nhi chahuda si acual eh andolan jivi da neta hai
@rameshgeneralstore3070
@rameshgeneralstore3070 2 ай бұрын
Bakvash na kar
@ramanmasih2006
@ramanmasih2006 2 ай бұрын
Channi g VOTES GAREEBA NE PAY TANU
@ParamjitkumarKumar-lx7wg
@ParamjitkumarKumar-lx7wg 2 ай бұрын
Dera balan da 25 crore da cheque kithe a Mr. Channi ji
@amarpalsingh3888
@amarpalsingh3888 2 ай бұрын
Banda vadia chaani sahib
Meet the one boy from the Ronaldo edit in India
00:30
Younes Zarou
Рет қаралды 14 МЛН
Revolutionary Uses for Leftover Styrofoam
00:19
Делай сам
Рет қаралды 6 МЛН
黑天使遇到什么了?#short #angel #clown
00:34
Super Beauty team
Рет қаралды 43 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 11 МЛН
Meet the one boy from the Ronaldo edit in India
00:30
Younes Zarou
Рет қаралды 14 МЛН