ਕਿਸਾਨ ਵੀਰਾਂ ਲਈ ਕਲੀ ਦੇਸਰਾਜ ਲਚਕਾਣੀ

  Рет қаралды 52,197

jass Dhillon

jass Dhillon

3 жыл бұрын

singer=desraj lachkani
lyrics=kulwant singh salempur kalan
label=jass dhillon
Please subscribe my channel / @jassdhillon2164

Пікірлер: 20
@DLahoria84
@DLahoria84 3 жыл бұрын
੧੦੦% ਸਚਾਈ ਆ ਇਸ ਕਲੀ ਚ ,,,, ਨਿਕੰਮੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਪੂਰੇ ਭਾਰਤ ਦਾ ਟਿੱਢ ਭਰਨ ਵਾਲਾ ਪੰਜਾਬੀ ਅੰਨ- ਦਾਤਾ ਅੱਜ ਗਲ ਚ ਰੱਸੇ ਪਾ ਕੇ ਫ਼ਾਹੇ ਲੈਣ ਲਈ ਮਜਬੂਰ ਕਰ ਦਿੱਤਾ ਇਹਨਾਂ ਆੜਤੀਆਂ, ਸਰਕਾਰਾਂ ਤੇ ਬੈਂਕਾਂ ਦੇ ਵਿਆਜਾਂ ਨੇ ,,,, 😭😭😭
@sarwarajatthousewifi4444
@sarwarajatthousewifi4444 Жыл бұрын
1
@avtarsingh2531
@avtarsingh2531 2 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਧੰਨਵਾਦ ਇਨ੍ਹਾ ਵੀਰਾਂ ਦਾ। ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤਰ ਜਿੰਦਾਬਾਦ
@amrikchakkal8650
@amrikchakkal8650 3 жыл бұрын
ਵਾਹ ਜੀ ਵਾਹ ਅਸਲ ਸੱਚਾੲੀ ਪੇਸ਼ ਕੀਤੀ ਅੈ ਜੀ ਤੁਸੀਂ ਵੀਰੋ। ਅਸਲ ਪੰਜਾਬੀ ਵਿਰਸਾ।
@harcharansingh3016
@harcharansingh3016 2 жыл бұрын
ਵਾਹ ਵਾਹ ਜੀ ਵਾਹ ਕੀਆ ਕਵਿਸ਼ਰੀ ਹੈ ਜੀ ਜਿਊਂਦੇ ਰਹੋ
@mukhtiarbrar326
@mukhtiarbrar326 3 жыл бұрын
ਕਮਾਲ ਕਰਤੀ ਵੀਰਾਂ ਨੇ ਸਿਰਾਂਗੀ ਵਾਹ ਕਮਾਲ ਵਾਹਿਗੁਰੂ ਚੱੜਦੀ ਕਲਾ ਬਖਸਣ ਜੀ ਧੰਨਵਾਦ ।
@avtanssingh1201
@avtanssingh1201 2 жыл бұрын
ਬਹੁਤ ਸੁੰਦਰ ਗਾਇਆ।
@avtanssingh1201
@avtanssingh1201 2 жыл бұрын
Very beautiful sung
@gurpalsingh5609
@gurpalsingh5609 3 жыл бұрын
ਵਾਹ ਜੀ ਵਾਹ ਬਹੁਤ ਹੀ ਵਧੀਆ ਸਚਾਈਆਂ ਪੇਸ਼ ਕੀਤਾ ਹੈ
@surjitsinghdhillon3077
@surjitsinghdhillon3077 2 жыл бұрын
Very good according to the condition of Kissan More it is Kali Bant a poem
@waheguru9224
@waheguru9224 2 жыл бұрын
Wah ji wah nahi risan 100%sach
@anmoldeepsingh6745
@anmoldeepsingh6745 Жыл бұрын
V good ji
@kuldeepSingh-nh8up
@kuldeepSingh-nh8up Жыл бұрын
100%TRUE
@ramatailor359
@ramatailor359 3 жыл бұрын
ਰਾਮ ਟੇਲਰ ਬਹਤ ਹੀ ਚੰਗਾ ਲੱਗਦਾ ਹੈ
@avtanssingh1201
@avtanssingh1201 2 жыл бұрын
Original songs of land of rivers
@gursevsinghjhinger6069
@gursevsinghjhinger6069 3 жыл бұрын
Great bro. Ma share kar rihya all group ch. Keep it up 👍
@HarpalSingh-oy9eo
@HarpalSingh-oy9eo 3 жыл бұрын
ਬਹੁਤ ਹੀ ਕਮਾਲ ਦੀ ਗਾਇਕੀ
@gurpiarsidhu7535
@gurpiarsidhu7535 2 жыл бұрын
Ub4 m
@SurjitSingh-gh4hu
@SurjitSingh-gh4hu 3 жыл бұрын
Sirrr 👌👍 ji 🙏🏽 ROPAR PUNJAB ji contact number send kir ji veer da
@jassdhillon2164
@jassdhillon2164 3 жыл бұрын
9915669554
How Many Balloons Does It Take To Fly?
00:18
MrBeast
Рет қаралды 199 МЛН
EVOLUTION OF ICE CREAM 😱 #shorts
00:11
Savage Vlogs
Рет қаралды 9 МЛН
What it feels like cleaning up after a toddler.
00:40
Daniel LaBelle
Рет қаралды 86 МЛН
Playing hide and seek with my dog 🐶
00:25
Zach King
Рет қаралды 35 МЛН
Dhadhi Jatha
5:27
Sohaya Visions
Рет қаралды 15 М.
ਢੱਡ ਸਾਰੰਗ ਭੀਮ ਸਿੰਘ
9:40
Bee media24 ਮਖ਼ਿਆਲੀ ਪੱਤਰਕਾਰੀ
Рет қаралды 68 М.
Dhadi Jatha Gurpartap Singh Padam
54:50
Manjit Singh Biba
Рет қаралды 824 М.
Mirza Aakhe sehba lok dhadi des Raj lachkani
8:49
Des Raj Lachkani
Рет қаралды 50 М.
akimmmich (feat. Turar) - UMYTTYŃ BA?| official lyric video
2:54
Malohat
3:35
Xamdam Sobirov - Topic
Рет қаралды 1,3 МЛН
Erkesh Khasen -  Bir qyz bar M|V
2:43
Еркеш Хасен
Рет қаралды 1,1 МЛН
IL’HAN - Pai-pai (lyric video) 2024
3:24
Ilhan Ihsanov
Рет қаралды 819 М.