ਕਿਸੇ ਵੀ ਫਲਾਂ ਵਾਲੇ ਬੂਟੇ ਤੇ ਪੈਸੇ ਅਤੇ ਸਮਾਂ ਖਰਾਬ ਕਰਨ ਤੋਂ ਪਹਿਲਾਂ ਬੂਟਾ ਲਗਾਉਣਾ ਸਿੱਖ ਲਓ kisan mela Ludhiana

  Рет қаралды 73,779

sewak singh

sewak singh

10 ай бұрын

ਸਤਿ ਸ੍ਰੀ ਅਕਾਲ ਜੀ ,ਕਿਸੇ ਵੀ ਫਲਾਂ ਵਾਲੇ ਬੂਟੇ ਤੇ ਪੈਸੇ ਅਤੇ ਸਮਾਂ ਖਰਾਬ ਕਰਨ ਤੋਂ ਪਹਿਲਾਂ ਬੂਟਾ ਲਗਾਉਣਾ ਸਿੱਖ ਲਓ kisan mela Ludhiana
my website link:-
sunvoam.com/
www.mrsewak.net/
#sewakmechanical
Your queries:-
fruit plants for sale near Punjab
fruit plants for sale near Firozpur, Punjab
grafted fruit plants for sale online
Fruit plants for sale near me
Fruit plants for sale in india
Fruit plants for sale online
grafted fruit plants for sale online india
Indoor fruit plants for sale
dragon fruit plants for sale
grafted fruit plants for sale online
passion fruit plants for sale
dragon fruit plants for sale near me
fruit plants for sale online
kiwi fruit plants for sale
fruit plants for sale near me
fruits plants for sale
fruit plants for sale in sri lanka
fruit plants for sale in karachi
frog fruit plants for sale
dwarf fruit plants for sale
exotic fruit plants for sale
fruit and vegetable plants for sale
fruit plants for sale in lahore
fruit plants for sale in pakistan
fruit plants for sale uk
fruit plants for sale trinidad
fruit plants for sale in islamabad
passion fruit plants for sale near me
kiwi fruit plants for sale nz
fruits plants for sale in sri lanka
fruit tree plants for sale
fruits plants for sale in mauritius
fruit and vegetable plants for sale near me
fruit and veg plants for sale
fruit salad plants for sale
fruit bearing plants for sale
fruits plants for sale melbourne

Пікірлер: 43
@talwindersingh4332
@talwindersingh4332 10 ай бұрын
ਸੇਵਕ ਜੀ,ਆਪਾਂ ਸਾਰੇ ਮਹਿਕਮੇ ਸਾਂਭਣੇਂ ਨੇ
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@user-oq9de2uh5s
@user-oq9de2uh5s 10 ай бұрын
ਧੰਨਵਾਦ ਬਾਈ ਜੀ ਜਾਣਕਾਰੀ ਦੇਣ ਲਈ ਜੀ
@Badhan.Dairy-Farm
@Badhan.Dairy-Farm 10 ай бұрын
Sewak singh ji bahut adunick jankari diti ji,
@harjindersinghsajjan8363
@harjindersinghsajjan8363 10 ай бұрын
Bahut vadhiya video hai bhaji 🙏
@gurjeetsingh597
@gurjeetsingh597 10 ай бұрын
Bhut vadia information jii
@bahadersingh8880
@bahadersingh8880 10 ай бұрын
Thanks for good information
@sukhwindersinghrandhawa4810
@sukhwindersinghrandhawa4810 10 ай бұрын
ਜਿਲ੍ਹਾ ਤਰਨ ਤਾਰਨ ਸਾਹਿਬ ਵਿੱਚ ਫ਼ਲਦਾਰ ਬੂਟਿਆਂ ਦੀ ਸਰਕਾਰੀ ਨਰਸਰੀ ਕਿੱਥੇ ਹੈ ਜੀ। ਜਾਣਕਾਰੀ ਦਿੱਤੀ ਜਾਵੇ।
@arshpreetkaurarshpreetkaur5748
@arshpreetkaurarshpreetkaur5748 10 ай бұрын
No
@dilbagsarpanch5823
@dilbagsarpanch5823 10 ай бұрын
ਨੋਸ਼ਹਿਰਾ aa bai
@humansclub703
@humansclub703 10 ай бұрын
I hariyali app download karla veer , us app ton ptaa chal janda te plants book v ho jande aaaa
@harvindersingh1288
@harvindersingh1288 10 ай бұрын
Thank you Sewak veer ji 🙏
@sukhchainsingh6243
@sukhchainsingh6243 10 ай бұрын
Very nice information
@amancheema6018
@amancheema6018 10 ай бұрын
Siraaaaaaaaaaa atttttttttttttt ghaint ❤
@jagtarsarpanch3073
@jagtarsarpanch3073 10 ай бұрын
Very good information ji thanks ji
@paramjeetsingh3483
@paramjeetsingh3483 Ай бұрын
ਡਾ ਸਾਹਿਬ ਮੈਂ ਮਲਕਾ ਅੰਬ ਲਾਇਆ ਸੀ 5 ਫੂਟ ਡੂੰਘਾ ਟੋਵਾ ਪੂਟਿਆ ਸੀ ਪੂਰਾਣੀ ਰੂੜੀ ਵੀ ਪਾਈ ਸੀ ਪਰ ਚਲਿਆ ਨੀ ਬਵੀਸਟਨ ਪਾਊਡਰ ਦੀ ਸਪਰੇਅ ਵੀ ਕੀਤੀ
@parmjeetbajwa4950
@parmjeetbajwa4950 5 ай бұрын
ਵਾਹਿਗੁਰੂ ਜੀ🙏
@jasdeepsingh7745
@jasdeepsingh7745 10 ай бұрын
Very nice mssg g
@harmailsingh8626
@harmailsingh8626 10 ай бұрын
ਫਾਹਾ ਹੀ ਵੱਡਿਆ ਛੇਤੀ ਛੇਤੀ, ਟੋਆ ਕਿੰਨਾ ਟਾਈਮ ਪਹਿਲਾਂ ਪੱਟਣਾ, ਰੂੜੀ ਦੀ ਖਾਦ ਗਰਮ ਨਹੀਂ ਸੁੱਕੀ ਪਾਉਣੀ ਹੈ ਜੇ ਰੂੜੀ ਦੀ ਗਰਮ ਖਾਦ ਪੈ ਗਈ ਬੂਟਾ ਸੁੱਕ ਜਾਵੇਗਾ, ਅਗਰ ਟੋਆ ਪਹਿਲਾਂ ਪੱਟਿਆ ਹੋਵੇਗਾ, ਪੰਦਰ੍ਹਾਂ ਦਿਨ ਜੋ ਉਸ ਚ ਖਾਦ ਹੋਵੇਗੀ ਇੱਕ ਵਾਰ ਗਰਮ ਹੋ ਕੇ ਗੈਸ ਬਣਾਏਗੀ, ਪੰਦਰ੍ਹਾਂ ਦਿਨਾਂ ਵਿੱਚ ਉਹ ਠੰਡੀ ਹੋ ਕੇ ਮਿਟੀ ਮਿਲ ਜਾਂਦੀ ਹੈ ਜੋ ਅਸਲੀ ਖਾਦ ਬਣ ਜਾਂਦੀ ਹੈ, ਵੀਡੀਓ ਦਾ ਟਾਇਟਲ ਬੂਟਾ ਲਾਉਣਾ ਸਿੱਖੋ ਪੈਸੇ ਨਾ ਬਰਬਾਦ ਕਰੋ, ਤਰੀਕਾ ਫਿਰ ਸਹੀ ਨਹੀਂ ਦੱਸਿਆ ਜਾਂ ਪੂਰਾ ਸਵਾਲ ਜਵਾਬ ਨਹੀਂ ਹੋਇਆ, ਸਿਰਫ਼ ਵੀਡੀਓ ਦੇ ਵਿਊ ਲੈਣ ਲਈ, ਪਾਈ ਹੈ ਗੁੱਸਾ ਨਾ ਕਰਨਾ ਵੀਰ, ਸੱਚ ਤੇ ਕੱਚ ਚੁੱਬਦਾ ਹੈ।
@dilbagsandhu3257
@dilbagsandhu3257 10 ай бұрын
Sahi aa video detail vich nhi banayi
@DCSUKHDEVSINGH
@DCSUKHDEVSINGH 10 ай бұрын
👍
@GurpreetSingh-qr4xv
@GurpreetSingh-qr4xv 10 ай бұрын
Good
@indarjitsingh5417
@indarjitsingh5417 Ай бұрын
Beautiful video 🙏
@indarjitsingh5417
@indarjitsingh5417 Ай бұрын
Good ji.garmi bhut a ji.tuci environment system da parchar kro ji jo ki Punjab di hun de time di sab to badh lod a ji🙏
@DhaliwalDairyfarm6866
@DhaliwalDairyfarm6866 10 ай бұрын
Nice
@Makhansingh-fb1vz
@Makhansingh-fb1vz 10 ай бұрын
Very much
@agamdhindsa6640
@agamdhindsa6640 10 ай бұрын
❤❤ok
@amritpalsinghart3667
@amritpalsinghart3667 10 ай бұрын
❤❤❤
@sikandervirk8081
@sikandervirk8081 10 ай бұрын
ਵੀਰ ਜੀ ਰੌਣੀ ਵਾਲੇ ਮੇਲੇ ਤੋ ਫ਼ਲਦਾਰ ਬੂਟੇ ਮਿਲ ਜਾਣਗੇ?
@jasssingh09
@jasssingh09 5 ай бұрын
Sewak ji allrounder
@harjitjassal4083
@harjitjassal4083 Ай бұрын
ਪੀ ਏ ਯੂ ਦੀ ਨਰਸਰੀ ਚੋ ਨਿੰਬੂ ਦਾ ਬੂਟਾ ਕੇਹ ਕੇ ਬੂਟਾ ਲਿਆਂਦਾ ਸੀ 60 ਰੁਪਿਆ ਦਾ 3 ਸਾਲ ਸੇਵਾ ਕਰ ਦੇ ਰਹੇ ਬਾਅਦ ਵਿਚ ਕੋਈ ਹੋਰ ਹੀ ਫਲ ਨਿਕਲ ਆਇਆ ਜੋ ਕਿਸੇ ਕੰਮ ਦਾ ਨਾਂ ਸੀ ਕੌੜਾ ਸਵਾਦ । ਪੁੱਟ ਕੇ ਸੁੱਟ ਤਾਂ 😡
@Badhan.Dairy-Farm
@Badhan.Dairy-Farm 10 ай бұрын
Bai ji miti da PH Level kitho chak karwa sakde ha
@goldeedhiman7831
@goldeedhiman7831 10 ай бұрын
Why Govt. force the people for add their mobile numbers and Adhaar number with bank account.And also take actions aganinst telecome operators for issuing clone sims without real person's presence
@vinodjain9540
@vinodjain9540 10 ай бұрын
Sir rauni da mela kdo or kithe hunda
@gdhanoa7393
@gdhanoa7393 10 ай бұрын
ਮਾਲੀ ਕਦੇ ਵੀ ਦੇਸੀ ਖਾਦ ਨਹੀ ਪਾਉਂਦੇ ,ਕਹਿੰਦੇ ਸਿਉਂਕ ਪੈਂਦੀ ਆ । ਉਹ ਫਰਟੀਲਾਈਜ਼ਰ , ਨੀਮ ਖਲੀ ਤੇ ਬੋਰਨ ਮੀਲ ਹੀ ਪਾਉਂਦੇ ਤੇ ਪਵਾਂਦੇ ਨੇ । ਕਿਸਦੀ ਮੰਨੀਏ ????? PAU ਲਾਈਨ ਹੀ ਬਹੁਤ ਵੱਡੀ ਹੁੰਦੀ ਐ , ਵਾਰੀ ਨੀ ਆਉਂਦੀ । ਓਨ ਲਾਈਨ ਬੁਕਿੰਗ ਲੈ ਕੇ ਬੂਟੇ ਭੇਜ ਦੇਣ ਤਾਂ ਗੁਡ ਹੈ ।
@harpreetkaurdeol3616
@harpreetkaurdeol3616 10 ай бұрын
ਬੂਟੇ kado book karve ਲੁਧਿਆਣਾ
@hardeepsingh-jp2ck
@hardeepsingh-jp2ck 10 ай бұрын
ਤ*3 ਫੁਟ ਟੋਆ ਪੁਣਣ ਦਾ ਖਰਚ ਕੀ ਆਉਣੇ ਹੈ ਲੇਬਰ
@singhsandeep1483
@singhsandeep1483 10 ай бұрын
ਫਿਰ ਪਾਣੀ ਵੀ ਲੇਬਰ ਹੀ ਲਗਾਓ ਗੀ ਜੀ. ਇਨ੍ਹਾਂ ਕੱਮ ਤਾਂ ਬੰਦਾ ਆਪ ਹੀ ਕਰ ਸਕਦਾ ਟੋਆਂ ਪੁੱਟਣਾ ਕੋਈ ਔਖਾ ਨੀ ਹੁੰਦਾ. ਏਨੀ ਕੇ ਮੇਹਨਤ ਤਾਂ ਕਰਨੀ ਪਾਓ ਰੋਟੀ ਵੀ ਤੋੜ ਕੇ ਮੂਹ ਚ ਪਾਣੀਪੈਂਦੀ ਤਾਂ ਭੂੱਖ ਮਿਟਦੀ ਆ 🙏🙏
@dilbagsandhu3257
@dilbagsandhu3257 10 ай бұрын
😂
@singhsandeep1483
@singhsandeep1483 10 ай бұрын
@@dilbagsandhu3257 ਕਯਾ ਹੋਇਆ ਬਾਈ ਜੀ ਬੜੇ smile ਕਰਦੇ ਤੁਸੀਂ 😂😂
@singhsandeep1483
@singhsandeep1483 10 ай бұрын
@@dilbagsandhu3257 ਬਾਈ ਲੋਕਾਂ ਤੋਂ ਪੈਸਾ ਹੀ ਇਨ੍ਹਾਂ ਪਤਾ ਹੀ ਨੀ ਲਗਦਾ ਕਿੱਥੇ spend ਕਰੀਏ ਮੇਹਨਤ ਹੁਣ ਘੱਟ ਕਰਦੇ ਆਪਣੇ ਕਮ ਨੂੰ ਹਰ ਕੋਈ ਬਿਹਾਰੀ ਭਾਲਦਾ ty ਬਿਹਾਰੀ ਪਕਾ ਟਿਕਾਣਾ ਭਾਲਦਾ ਜਦੋ ਓਹਨਾ ਦੈ ਪੈਰ ਜਮ ਜਾਂਦੇ ਪੰਜਾਬ ਚ ਜਾ ਪਿੰਡ ਚ ਫਿਰ ਪਿੰਡ ਵਾਲੇ ਲੱਖੇ ਸਿਧਾਣਾ ਨੂੰ ਭਾਲ਼ਦੇ ਕੇ ਪਿੰਡ ty ਕਬਜਾ ਕਰ ਲਈਆਂ ਭਇਆ ਨੈ ਅਜਾਦ ਕਰਾਓ ਤੁਸੀਂ ਸੁਣੀ ਹੋਣੀ ਨਿਊਜ਼. ਗਲ ਦੇਖ ਲੋ ਕਿਥੋਂ ਸਟਾਰਟ ਹੋਈ ਬੂਟੇ ਤੋਂ ਕਿੱਥੇ ਮੁਕੀ ਲੱਖੇ ਤੇ..... 🙏🙏🙏
@DCSUKHDEVSINGH
@DCSUKHDEVSINGH 10 ай бұрын
🤣
@ajitnair3916
@ajitnair3916 10 ай бұрын
Say in hindi we don't no what you are saying paaaaaa
Smart Sigma Kid #funny #sigma #memes
00:26
CRAZY GREAPA
Рет қаралды 8 МЛН
Inside Out 2: Who is the strongest? Joy vs Envy vs Anger #shorts #animation
00:22
ОБЯЗАТЕЛЬНО СОВЕРШАЙТЕ ДОБРО!❤❤❤
00:45
Gym belt !! 😂😂  @kauermotta
00:10
Tibo InShape
Рет қаралды 18 МЛН
Todos os modelos de smartphone
0:20
Spider Slack
Рет қаралды 66 МЛН
Проверил, как вам?
0:58
Коннор
Рет қаралды 401 М.
تجربة أغرب توصيلة شحن ضد القطع تماما
0:56
صدام العزي
Рет қаралды 64 МЛН