ਕਿਸਮਤ ਦੀ ਖੇਡ | kismat di khed | New punjabi short movie | New Punjabi Natak 2024

  Рет қаралды 141,060

sanjha pariwar vlog

sanjha pariwar vlog

2 ай бұрын

ਕਿਸਮਤ ਦੀ ਖੇਡ | kismat di khed | New punjabi short movie | New Punjabi Natak 2024
sewk-9779460188
kuldeep-8837512912
writen by taini kotkapura-9988105100
#sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
#sanjapariwar
#sanjhapariwarvlog
#punjabivirsa
#newpunjabimovie2023
#punjabinatak
#punjabishortsvideo
#punjabishortflim
punjabi short natak
#maa
#mansa
#sas
#nooh
#bebe
#massi
#bapu
#chachi
#bharjai
#gharwali
sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos

Пікірлер: 182
@madhusabharwal3449
@madhusabharwal3449 2 ай бұрын
ਮੇਰੇ ਵੱਲੋਂ ਜੋ ਵੀ ਮੇਰਾ ਇਹ ਮੇਸਿਜ ਵੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਖੁਸ਼ ਰੱਖਣ ❣️❣️🙏🏽ਵੀਡੀਓ ਦੀ ਗੱਲ ਤਾਂ ਕੀ ਕਰਾ ਸਾਝਾਂ ਪਰਿਵਾਰ ਜਦੋਂ ਵੀ ਵੀਡੀਓ ਆਉਦੀ ਆ ਤਾ ਸਿਰਾਂ ਹੀ ਹੁੰਦੀ ਹੈ ਵੀਡੀਓ ਵਿੱਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ❤❤ ਜਿਹੜਾ ਸੁਨੇਹਾ ਜਸਪ੍ਰੀਤ ਭੈਣ ਤੇ ਲਾਡੀ ਵੀਰ ਨੇ ਦਿੱਤਾ ਵੀਰ ਭਾਬੀ ਨੂੰ ਐਵੇਂ ਨੀ ਕਰਨਾ ਚਾਹੀਦਾ ਬੱਚਿਆਂ ਨੂੰ ਪੜਨ ਦਿਆ ਕਰੋ ਜਮੀਨ ਦਾ ਹੀਸਾ ਤਾ ਬਨਦਾ ਤਾਂ ਹੀ ਅਗਲਾ ਸਿਧਾ ਹੁੰਦਾ ਵੀਡੀਓ ਬਹੁਤ ਹੀ ਵਧੀਆ ਲੱਗੀ ਆਪਾ ਵੀ ਇਸ ਵੀਡੀਓ ਤੋ ਸੇਧ ਲੈਂਦੇ ਹੋਏ ਘਰ ਪਰਿਵਾਰ ਵਿੱਚ ਹੱਸਦੇ ਵਸਦੇ ਰਿਹਾ ਕਰੋ ❤❤ਮਾ ❣️ਬਾਪ ਦੀ ਵੀ ਸੇਵਾ ਕਰਿਆ ਕਰੋ ਤੇ ਆਪਣਿਆਂ ਕੁੜੀਆਂ ਦੇ ਘਰ ਵਿੱਚ ਕੁੜੀਆਂ ਨੂੰ ਸਮਝਉ ਨਾ ਕੀ ਕੁੜੀਆਂ ਨੂੰ ਭੜਕਾਇਆ ਕਰੋ ❤❤ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ 🙏🏽❣️❣️❣️❣️❣️👏👏👏👏✌☺🧿🧿🧿🧿🧿🌷🌷🌷🌷🌷💐💞ਜਸਪ੍ਰੀਤ ਭੈਣ ਬਹੁਤ ਹੀ ਵਧੀਆ ਐਕਟਿੰਗ ਕੀਤੀ ਪਰਮਾਤਮਾ ਤੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ🙏❤❤❤🥰🥰🥰🥰🥰
@HarjasSingh-sm4xx
@HarjasSingh-sm4xx Ай бұрын
Æa❤❤0pwWpru
@Maninder_brar
@Maninder_brar 2 ай бұрын
ਇਹਨੂੰ ਕਹਿੰਦੇ ਆ ਰੱਬ ਦੇ ਰੰਗ,,, ਬੇਈਮਾਨੀ ਅੱਗੇ ਆਉਂਦੀ ਹੀ ਆ,,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ ❤❤❤❤❤ ਮਨਿੰਦਰ ਕੌਰ ਬਰਾੜ
@SonuBarpagga
@SonuBarpagga 2 ай бұрын
ਬਹੁਤ ਵਧੀਆ ਨਾਟਕ ਜੀ ਜੋ ਬਿਜਨਾ ਉਹੀ ਵੱਡਣਾ ਲਾਡੀ ਭਾਜੀ ਨੇ ਹੀ ਹੋਇਆ ਕੁਲਦੀਪ ਭਾਈ ਦਾ ਰੱਬ ਨੇ ਸਾਥ ਦਿੱਤਾ
@SwaranSharma-bt6tn
@SwaranSharma-bt6tn 7 күн бұрын
😮😮😮😮😮😮😮😮😮😮😮😮😮😮😮😮😮😮😮😢😮😮😮😮😮😮😮😮😮😮😮😮😮😮😮😮😮😮😮😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😢😢😢
@jaspalkaur1552
@jaspalkaur1552 2 ай бұрын
ਬਹੁਤ ਸੋਹਣੀ, ਵਧੀਆ ਵੀਡੀਓ ਹੈ। ਆਪਦਾ ਹੱਕ, ਆਪਦੇ ਕੋਲ ਹੀ ਆ ਗਿਆ ਮਾਂ ਪੁੱਤ ਦਾ 🙏
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@sanikshitangritoupsh5235
@sanikshitangritoupsh5235 Ай бұрын
😊 Yes mo
@ArpanBawa
@ArpanBawa 2 ай бұрын
ਕੁਲਦੀਪ ਵੀਰੇ ਤਕਦੀਰ ਦਾ ਲਿਖਿਆ ਕੋਈ ਖੋਹ ਨਹੀਂ ਸਕਦਾ ਸਭ ਮਿਲ ਹੀ ਜਾਣਾ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@SimranSingh-zx4wj
@SimranSingh-zx4wj 2 ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ
@ArpanBawa
@ArpanBawa 2 ай бұрын
ਬਹੁਤ ਵਧੀਆ ਵੀਡੀਉ ਜੀ ਕੁਲਦੀਪ ਕੋਰ ਕੁਲਾਰਾਂ ਤੋ ❤️
@daljeetjeeti383
@daljeetjeeti383 2 ай бұрын
ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 25 / 5
@kuldeepkaur2465
@kuldeepkaur2465 Ай бұрын
ਕਿਸੇ ਦਾ ਹੱਕ ਕਦੀ ਨਹੀਂ ਖਾਣਾਂ ਚਾਹੀਦਾ ਨਾਂ ਹੀ ਕਿਸੇ ਮਾਂ ਨੂੰ ਆਪਣੀ ਧੀ ਨੂੰ ਪੁੱਠੀ ਮੱਤ ਦੇਣੀ ਚਾਹੀਦੀ ਰੱਬ ਸਭ ਦੇਖਦਾ ਹੈ
@MandeepKaur-nc5dm
@MandeepKaur-nc5dm 2 ай бұрын
Very nice video all family members are good acting God bless you parmatma Tarki bakshe Mandeep Kaur Gill Patiala
@user-my1xd7fj2d
@user-my1xd7fj2d 2 ай бұрын
ਬਹੁਤ ਹੀ ਵਧੀਆ ਵੀਡੀਓ ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@bahadersingh6237
@bahadersingh6237 2 ай бұрын
ਬਹੁਤ ਵਧੀਆ ਬਹਾਦਰ ਸਿੰਘ ਔਲਖ ਮਲਕੀਤ ਕੌਰ ਔਲਖ ਗੁਰਨੇ ਕਲਾ ਮਾਨਸਾ
@pritamkaur5973
@pritamkaur5973 2 ай бұрын
9900000ⁿ😅😅😊😅 24:35
@ArpanBawa
@ArpanBawa 2 ай бұрын
ਕੁਲਦੀਪ ਵੀਰੇ ਲਾਡੀ ਵੀਰੇ ਸੋਡੀਆ ਸਾਰੀਆਂ ਵੀਡੀਉ ਬਹੁਤ ਵਧੀਆ ਹੁੰਦੀਆਂ ਨੇ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🙏🙏🌹🌹🌹🌹🌹🌹🌹🌹🌹🌹🌹🌹🌹
@daljeetkaur6258
@daljeetkaur6258 2 ай бұрын
ਬਹੁਤ ਫੱਫੈਕੁਟਨੀ ਆ ਜਸਪ੍ਰੀਤ ਦੀ ਮਾਂ
@inderjitkaur4820
@inderjitkaur4820 2 ай бұрын
Bahut sohni video hai ji 👌👌👌👌 bahut vadhia acting hai 👍👍👍👍 inderjit kaur bathinda
@kulwinderkaur3576
@kulwinderkaur3576 2 ай бұрын
Bhout badhiya massage Dita hai tusi Ladi da hak usnu mil hi gya 👌👌
@BeantSingh-ih1sn
@BeantSingh-ih1sn 2 ай бұрын
ਬਹੁਤ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।
@BhupinderKaur-ct9pz
@BhupinderKaur-ct9pz 2 ай бұрын
ਬਹੁਤ ਸੋਹਣੀ ਵੀਡੀਓ ਜੀ ਹੁਸ਼ਿਆਰਪੁਰ ❤❤❤❤❤❤
@swarankaur7469
@swarankaur7469 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏 ਬਹੁਤ ਵਧੀਆ ਲੱਗੀ, ਜੀ
@sukhmanikaur9146
@sukhmanikaur9146 Ай бұрын
🙏🙏👌👌☝️💯✅
@amanpreetsingh2747
@amanpreetsingh2747 2 ай бұрын
ਬੇਬੇ ਮਾਂ ਨਾਲ ਈ ਹੁੰਦੀ ❤
@user-qd5iv6dn4l
@user-qd5iv6dn4l Ай бұрын
ਕੁਲਦੀਪ ਸਾਨੂੰ ਵੀਡੀਓ ਚੰਗੀ ਲੱਗਦੀ ਹੈ 🎉🎉🎉🎉 ਅਮ੍ਰਿਤ
@user-xr3mu2he6g
@user-xr3mu2he6g 2 ай бұрын
Nice vedeo sarbjit kaur faridkot
@harpreetsharma4125
@harpreetsharma4125 Ай бұрын
ਬਹੁਤ ਹੀ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ
@PenduLokPB31
@PenduLokPB31 2 ай бұрын
Very nice video 👍
@binderkaur2453
@binderkaur2453 2 ай бұрын
🎉🎉🎉🎉😮❤
@user-rf2bu4kj8x
@user-rf2bu4kj8x 2 ай бұрын
Bhout sohni video
@user-ze5yi4ln1b
@user-ze5yi4ln1b Ай бұрын
ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਸਟੋਰੀ ਹੈ
@kuljitkaurkhangura8537
@kuljitkaurkhangura8537 Ай бұрын
@IqbalSingh-ce4nd
@IqbalSingh-ce4nd 2 ай бұрын
ਵੀਡੀੳ ਬਹੁਤ ਵਧੀਆ ਹੈ ਧੰਨਵਾਦ
@sukhjeetkaur5397
@sukhjeetkaur5397 2 ай бұрын
Baut hi vdhiaa story c .... waheguru thgg bhrava nal ta edda hi kre
@ranisidhu9760
@ranisidhu9760 2 ай бұрын
ਬਹੁਤ ਵਧੀਆ ਕਹਾਣੀ ਆ ਜੀ❤❤❤❤
@JaswinderKaur-pq2uk
@JaswinderKaur-pq2uk 2 ай бұрын
Nice video 🎉🎉
@amanpreetsingh2747
@amanpreetsingh2747 2 ай бұрын
ਵਾ ਭਾਊ ਤੇਰੀ ਕਿਸਮਤ ❤ ਮੇਰੇ ਬਾਪੂ ਨੇ ਤੇਰੇ ਵਾਂਗੂ ਪੱਚੀ ਛੱਡੇਂ ਸ਼ਰੀਕਾਂ ਨੂੰ
@SarabjeetKaur-fv4tj
@SarabjeetKaur-fv4tj Ай бұрын
❤❤😊
@ranjitsinghkhangura9514
@ranjitsinghkhangura9514 2 ай бұрын
Very very nice video 👌👌👌👌God bless you 🙏🏻🙏🏻From. Dr. Ranjit Singh Khangura pind LATALA Distt Ludhiyana
@user-zi8bb8or6d
@user-zi8bb8or6d 2 ай бұрын
Sukhpreet from Shri Muktsar sahib ❤❤❤
@user-hx5ze3zk7x
@user-hx5ze3zk7x 2 ай бұрын
ਬਹੁਤ ਸੋਹਣੀ ਵੀਡੀਓ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤
@kulwnderjit4799
@kulwnderjit4799 2 ай бұрын
❤❤❤❤❤❤❤
@sukhrajkaurgrewal3782
@sukhrajkaurgrewal3782 2 ай бұрын
ਬਹੁਤ ਵਧੀਆ ਵੀਡੀਓ ਹੈ ਜੀ
@SukhasinghAulakh
@SukhasinghAulakh 2 ай бұрын
❤❤❤
@a_s2801
@a_s2801 Ай бұрын
Bahut vadie video
@user-zi8bb8or6d
@user-zi8bb8or6d 2 ай бұрын
Sumeet Singh Muktsar sahib 🎉🎉❤❤
@sidhusiblings385
@sidhusiblings385 2 ай бұрын
ਕੁਲਦੀਪ ਬਹੁਤ ਵਧੀਆ ਮੈਸੇਜ ਦਿਤਾ ਪਰ ਅੰਤ ਜਲਦੀ ਕਰਤਾ ਸਾਹਮਣੋ। ਲਾਫਡੀ ਆਉਦਾ ਫਿਰ ਠੀਕ ਸੀ ਦੋਨਾ‌ ਜਿਆ ਨੂੰ ਪਤਾ ਲਗਦਾ ਹੁਣ ਉਸ ਨਹੀ ਪਤਾ ਬਹੁਤ ਵਧੀਆ ਪਾਤਰ ਸੀ ਆਮ ਘਰਾ ਚਲਦਾ ਇਹ ਤਰਨ ।ਜਸਨੂਰ।। ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@harjitkaur2702
@harjitkaur2702 Ай бұрын
Very nice video ❤❤
@chahal2563
@chahal2563 2 ай бұрын
bhut vadhiya g parminder and aishveer pind kotala
@user-ox6oz6fc3x
@user-ox6oz6fc3x 2 ай бұрын
Jasvinder. Akalgarh. Sudhar Nice. Video❤❤🎉🎉🎉
@manjindersingh2671
@manjindersingh2671 2 ай бұрын
Very nice video and good massage
@LABBI__MEHSO__0786
@LABBI__MEHSO__0786 2 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ♥️😍 ਮਨਰਾਜ ਸਿੰਘ ਮਹਿਸੋਪੁਰੀਆ ਸਿਟੀ ਫਿਲੌਰ ਜਲੰਧਰ 👍
@happyjoshi5426
@happyjoshi5426 2 ай бұрын
Super performance by all' team members
@inderjeetkaur6273
@inderjeetkaur6273 Ай бұрын
Bahut vadiya vidiyo
@manishamalhotra4959
@manishamalhotra4959 Ай бұрын
Bahut changa hoya ladies naal!!
@balvirsingh7517
@balvirsingh7517 2 ай бұрын
Very Very good video g balvir singh dodra mansa budhlada God bless you all team nu
@surinderkaurbrar63
@surinderkaurbrar63 28 күн бұрын
Bauht hi Vadhiya suneha ditta ji
@user-rq5dm7jb2k
@user-rq5dm7jb2k 2 ай бұрын
Nice video bai ji
@vijayghai7929
@vijayghai7929 Ай бұрын
Vijay kuparthala nic moves
@GurpinderKaur-kx1vg
@GurpinderKaur-kx1vg 2 ай бұрын
Bahut vadiya story ji👍🙏🙏♥️🌹
@RachhpalkaurKaur-fn6pt
@RachhpalkaurKaur-fn6pt Ай бұрын
🎉❤😮😅😊
@swaransinghbhatia3116
@swaransinghbhatia3116 2 ай бұрын
Bahut hi soni vidio ji sanjha pariwar di teem nu satshri aakal ji swaran singh bhatia
@user-ix3yc1vg6m
@user-ix3yc1vg6m 2 ай бұрын
ਬਹੁਤ ਵਧੀਆ ਵੀਡੀਓ ਜੀ❤ ਦੀਦੀ ਹੁਣ ਮਨਦੀਪ ਜੀ ਦੀ ਕਿਉਂ ਨਹੀਂ ਆਉਂਦੇ ਵੀਡੀਓ ਚ ਉਹਨਾਂ ਨੂੰ ਵੀ ਲੈ ਕੇ ਆਇਆ ਕਰੋ🎉 ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ ❤❤
@Brar516
@Brar516 2 ай бұрын
❤ ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️
@user-ib1bm9ho3p
@user-ib1bm9ho3p Ай бұрын
ਕਿਸੇ ਦਾ ਹਕ ਨਹੀ ਖਾਣਾ ਚਾਹੀਦਾ ਰਬ ਤੋ ਡਰੋ
@amarjitbrar4245
@amarjitbrar4245 2 ай бұрын
Bahut wadhaiy hoia parmatma neia karda
@gurmalkaur8268
@gurmalkaur8268 14 күн бұрын
Vdia video bhut❤️
@smaanmaan1796
@smaanmaan1796 2 ай бұрын
😂😂😂😂😂😂😂😂😂❤❤
@armaansingh1468
@armaansingh1468 2 ай бұрын
Daljit kaur. Shaina. USA. Very. Very. Very. Good. Very. Very. Nice. Video
@jaspalkaur4195
@jaspalkaur4195 2 ай бұрын
ਬਹੁਤ ਵਧੀਆ ਵੀਡੀਓ ਜੀ 👍🏻👍🏻👍🏻👍🏻👍🏻
@user-gd8pb6ds2d
@user-gd8pb6ds2d 2 ай бұрын
Nice video ji
@SukhdevSingh-kb7er
@SukhdevSingh-kb7er Ай бұрын
ਬਹੋਤ ਵਦਿਆਜੀ। ਸਖਦੇਵਸਿਘ ਨਬਰਦਾਰ ਪਿਡਮੜਮੱਲੂ
@gsinghjawanda5373
@gsinghjawanda5373 2 ай бұрын
ਜੋ ਲਾਡੀ ਸੇਠ ਨੇ ਜੋ ਬੀਜਿਆ ਓਹੀ ਵਢਾ ਕੇ ਬੈਠ ਗਿਆ ! Los Angeles, California 🇺🇸🙏🇺🇸
@vishalx8164
@vishalx8164 Ай бұрын
Jo veer Mera message pad Raha Hove us Veer de Maa Baap di umar Lambi howe
@SonuBarpagga
@SonuBarpagga 2 ай бұрын
ਉਦਾਂ ਤਾਂ ਕੁਲਦੀਪ ਭਾਈ ਦੇ ਸਾਰੇ ਸੀਲ ਸੀਰੀਅਲ ਵਧੀਆ ਹੁੰਦੇ ਨੇ
@PervaizShah-ok5qx
@PervaizShah-ok5qx 2 ай бұрын
Nice 👍 video. Sari family team da kum bohat wadiya. Mandeep Kaur aaj Nazar neheyn Aaye, where is she. From, Pakistan.
@swaransingh2540
@swaransingh2540 2 ай бұрын
Kuldeep da roll kuwara is kar k Mandeep nei aai
@PervaizShah-ok5qx
@PervaizShah-ok5qx 2 ай бұрын
@@swaransingh2540 Bohat meharbany for highlighted reply. You are right sir. Kuldeep kuwara aey. From, Wazirabad, Punjab, Pakistan.
@Be.a.__men
@Be.a.__men 2 ай бұрын
Very good 👍
@ParamjitKaur-wc2ot
@ParamjitKaur-wc2ot 2 ай бұрын
❤❤❤❤❤❤❤❤❤
@neetugold6136
@neetugold6136 2 ай бұрын
ਜੈਸਾ ਕੋ ਤੈਸਾ
@lakhvirkaursandhu1952
@lakhvirkaursandhu1952 Ай бұрын
ਸਾਂਝੇ ਪਰਿਵਾਰ ਵਿਚ ਕੁਝ ਨਹੀ ਬਣਦਾ ਹਮੇਸ਼ਾ ਛੋਟਿਆ ਨਾਲ ਧੱਕਾ ਹੀ ਹੁੰਦਾ same story v sade nal hoi aa 😢
@sharmachetna133
@sharmachetna133 Ай бұрын
Nice
@JaswinderKaur-nb5rr
@JaswinderKaur-nb5rr 2 ай бұрын
ਜਸਵਿੰਦਰ ਕੌਰ ਬਰਨਾਲਾ ❤🎉
@karmansandhu9987
@karmansandhu9987 Ай бұрын
Preet Sandhu Bathinda
@lakhvirkaursandhu1952
@lakhvirkaursandhu1952 Ай бұрын
Wow kismat da khel same to same sadi story aa
@BikkarSingh-pl2qn
@BikkarSingh-pl2qn 2 ай бұрын
🎉🎉
@charanjeetkaur2347
@charanjeetkaur2347 2 ай бұрын
Very beautiful movie 🙏🙏❤❤👌👌
@faqirchand3396
@faqirchand3396 2 ай бұрын
Very nice video Faqir Chand Barnala
@anurag_saddi
@anurag_saddi 2 ай бұрын
Nice video Sanjeev Sharma Moga
@jaspalkaur5604
@jaspalkaur5604 2 ай бұрын
Very nice video❤❤❤❤❤🎉🎉🎉🎉
@kiranrani3999
@kiranrani3999 2 ай бұрын
❤❤
@kanwalsingh2616
@kanwalsingh2616 2 ай бұрын
Very very nice
@user-gc6bb6iw2i
@user-gc6bb6iw2i 2 ай бұрын
🙏🙏🙏🙏🙏🙏🙏❤❤❤❤❤
@Reetkhokhar
@Reetkhokhar 2 ай бұрын
Nyc video👌🏻👌🏻👌🏻👌🏻👌🏻
@AshmeetSingh-rj4ll
@AshmeetSingh-rj4ll 2 ай бұрын
Eho jhian kudia diyan mavan nu chittar da ghata huda jo begane ghr patadin ne
@sidhukamalpb
@sidhukamalpb 2 ай бұрын
Baki concept vdia ji...✌️✌️✌️✌️
@BeantSingh-ih1sn
@BeantSingh-ih1sn 2 ай бұрын
ਭੈਣ ਜਸਪ੍ਰੀਤ ਕੌਰ ਜੀ ਪਿੰਡ ਦਾ ਜ਼ਰੂਰ ਪੜਿਆ ਕਰੋਂ ਜੀ ਧੰਨਵਾਦ ਜੀ
@sukhpalkaur1309
@sukhpalkaur1309 26 күн бұрын
👍👍👌👌❤❤
@sukhpalhunjan8353
@sukhpalhunjan8353 2 ай бұрын
Kuldeep de acting superb
@vmix-ki3zs
@vmix-ki3zs 2 ай бұрын
Jassi Moga bhut Vadiya vedio gbu ❤❤🎉🎉🎉🎉
@sukhjeetkaur68
@sukhjeetkaur68 2 ай бұрын
Bhot.bhot bhot vdia g ❤❤❤❤
@KulwinderKaur-xw9tp
@KulwinderKaur-xw9tp 2 ай бұрын
Nice video
@luckybadshah706
@luckybadshah706 2 ай бұрын
👍
Пранк пошел не по плану…🥲
00:59
Саша Квашеная
Рет қаралды 4,9 МЛН
This is not my neighbor  Terrible neighbor! #funny #zoonomaly #memes
00:26
Double Stacked Pizza @Lionfield @ChefRush
00:33
albert_cancook
Рет қаралды 80 МЛН
Nastya and SeanDoesMagic
00:16
Nastya
Рет қаралды 17 МЛН
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 101 М.
Нажимай выше ☝️☝️☝️ #а4 #глент #риви #viral
0:25
Как меняются люди
Рет қаралды 4,7 МЛН
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 23 МЛН
MrBeast Встретился С Сигмой😳 #shorts
0:48
a_ve_znali
Рет қаралды 2,8 МЛН
Дымок или Симбочка?? 🤔 #симба #симбочка #mydeerfriendnokotan
0:19
Симбочка Пимпочка
Рет қаралды 2,3 МЛН
😹😹😹
0:19
Татьяна Дука
Рет қаралды 18 МЛН