Kismat (Full Audio Song) | Diljit Dosanjh | Punjabi Song Collection | Speed Records

  Рет қаралды 8,763,270

Speed Records

Speed Records

8 жыл бұрын

Song - Kismat ( Full Audio Song )
Movie - Punjab 1984
Artist - Diljit Dosanjh
Lyrics - Veet Baljit
Music - Nick Dhammu
Music Label - Speed Records
Digitally Powered by One Digital Entertainment [ / onedigitalentertainment ]
Click to Subscribe - bit.ly/SpeedRecords
Facebook - / speedrecords
Twitter - / speed_records
Instagram - / speed_records

Пікірлер: 1 900
@SujalBansotra-ur2wz
@SujalBansotra-ur2wz 5 ай бұрын
2024 ਆਲੇ ਲਾਓ ਹਾਜ਼ਰੀ
@satgurkibani5037
@satgurkibani5037 Ай бұрын
ਹਾਜ਼ਰ ਜੀ
@user-um7gt8md5c
@user-um7gt8md5c 29 күн бұрын
Yes sir
@SurjitSingh-jz1zq
@SurjitSingh-jz1zq 24 күн бұрын
Hanji
@AkashSingh-ir3fv
@AkashSingh-ir3fv 23 күн бұрын
Hnji
@babbuisking9452
@babbuisking9452 20 күн бұрын
Hnji❤
@LovePreet-hm9wh
@LovePreet-hm9wh 2 жыл бұрын
ਜੀਹਦਾ ਦਿਲ ਸਾਫ ਹੁੰਦਾ ਓਹਦੀ ਸਾਲੀ ਕਿਸਮਤ ਖਰਾਬ ਹੁੰਦੀ 🙏🙏🙏
@satbirkour1114
@satbirkour1114 Жыл бұрын
Bilkul sahi gl hai g
@user-iq8hq2sx4q
@user-iq8hq2sx4q Жыл бұрын
Bilkul sahi
@GursewakSingh-iy4en
@GursewakSingh-iy4en Жыл бұрын
Sahi gl aa
@RinkuKumar-nc1ee
@RinkuKumar-nc1ee Жыл бұрын
Bahi yaar eda kiu hunda 22 11 2022 us da vivah he yaar 😭😭😭😭😭😭😭😭😭😭😭😭😭😭😭😭😭😭😭😭😭😭
@gagandeep-mu8kc
@gagandeep-mu8kc Жыл бұрын
Bilkul shi khya tusi
@akashmani2531
@akashmani2531 4 ай бұрын
ਕਿਸਮਤ ਦਾ ਵੀ ਕੋਈ ਕਸੂਰ ਨਹੀਂ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਜੋ ਕਿਸੇ ਹੋਰ ਦਾ ਹੁੰਦਾ.....
@kanwalpreetsingh
@kanwalpreetsingh 3 жыл бұрын
ਪਤਾ ਨਈ ਕਿੰਨੀਆਂ ਇਹੋ ਜਿਹੀਆਂ ਕਹਾਣੀਆਂ ਅਧੂਰੀਆਂ ਰਹਿ ਜਾਂਦੀਆਂ ਨੇਂ | ਰੱਬ ਸਭ ਸੱਚਿਆਂ ਦੇ ਮੇਲ ਕਰਾਏ 🙏💐
@inderjeetsingh8429
@inderjeetsingh8429 3 жыл бұрын
ਸੱਚੀ ਗੱਲ ਵੀਰ ਜੀ
@hasitsinghbarajasvirsinghb754
@hasitsinghbarajasvirsinghb754 3 жыл бұрын
Bilkul shi gal brother 😰😰
@sukhveersingh9176
@sukhveersingh9176 3 жыл бұрын
Sahi gal aa sir ji 😐
@luvallaksh1750
@luvallaksh1750 3 жыл бұрын
Bil kul theek keha veer ji Bohat aoukha bhulna kisse nu
@balbirshubh024
@balbirshubh024 3 жыл бұрын
Veer ji gal keh ke jan pa diti
@mintusardar1290
@mintusardar1290 11 ай бұрын
ਜਿੰਨਾ ਦਾ ਇਸ ਗਾਣੇ ਵਾਂਗ ਪਿਆਰ ਅਧੂਰਾ ਰਹਿ ਗਿਆਂ, ਉਹ ਦੁੱਖ ਉਹੀ ਸਮਝ ਸਕਦਾ ਹੁੰਦਾ💘 ਕੱਚੀ ਮਹਿੰਦੀ ਪਿਆਰ ਲਈ, ਪੱਕੀ ਮਹਿੰਦੀ ਅਪਦੇ ਪੱਕੇ ਹਮਸਫਰ ਲਈ 😢
@ashuarora6010
@ashuarora6010 9 ай бұрын
Very nice ❤
@AmandeepSingh-ow1ht
@AmandeepSingh-ow1ht 5 ай бұрын
@sarbjitmann9273
@sarbjitmann9273 Ай бұрын
Right 💔💔
@kajalekajale1720
@kajalekajale1720 Ай бұрын
😭😭😭😭😭😭😭😭😭😭
@user-fk2td9qs6x
@user-fk2td9qs6x 9 ай бұрын
ਰੱਬ ਜੀ ਕਿਸੇ ਦੇ ਵੀ ਪਿਆਰ ਨੂੰ ਅਧੂਰਾ ਨਾ ਰੱਖਿਓ ਹਰ ਇੱਕ ਦੇ ਪਿਆਰ ਨੂੰ ਹਮੇਸ਼ਾ ਇੱਕ ਦੂਸਰੇ ਦੇ ਨਾਲ ਮਿਲਾਇਓ 🙏🙏😞😒😒😔😔😔😭😭
@SanawarKhan-gj1nj
@SanawarKhan-gj1nj 3 ай бұрын
ਕਈ ਮਿਲ ਕੇ ਵਿਛੜ ਜਾਂਦੈ ਨੇ...❤❤❤
@KanwarBrar1
@KanwarBrar1 Ай бұрын
ਇਹ ਲਾਈਨ ਦੀ ਮੈਨੂੰ ਡੂੰਘਾਈ ਸਮਜਾਉ, ਕਰਮਾ ਨੂੰ ਤੂੰ ਮਿਲ ਗੀ,ਕਿਸਮਤ ਨੂੰ ਦੁੱਖ ਕੁੜੇ।।
@TheOUTLAWS88
@TheOUTLAWS88 Ай бұрын
V Mel jarur hoya karma di vaja naal but kismat ch ni c door hogi tn karke dukh kismat nu
@user-bk3nr7fd3v
@user-bk3nr7fd3v Ай бұрын
Vasna no love
@daljitsingh4816
@daljitsingh4816 8 ай бұрын
ਸੱਚਾ ਪਿਆਰ ਵੀ ਓਹਦੇ ਨਾਲ ਹੁੰਦਾ ਜਿਹੜਾ ਜਿੰਦਗੀ ਵਿੱਚ ਮਿਲਣਾ ਨਹੀਂ ਹੁੰਦਾ😢
@jashangill7454
@jashangill7454 6 ай бұрын
Ryt😢
@KiranKiransuman
@KiranKiransuman 5 ай бұрын
Sachi 😢
@sandeepsharma-fq6mm
@sandeepsharma-fq6mm 5 ай бұрын
correct
@RajaSingh-mu4zk
@RajaSingh-mu4zk 5 ай бұрын
Kio ki ohna Cho ek pka dhokha dinda
@user-ep7ux8nm5k
@user-ep7ux8nm5k 4 ай бұрын
L
@LovelySingh-iw5yr
@LovelySingh-iw5yr Ай бұрын
ਮੈੰ ਉਸ ਨੂੰ ਹਰ ਥਾਂ ਦੂਆਵਾਂ ਵਿੱਚ ਮੰਗਿਆ, ,,,ਪਰ ਕਿਸੇ ਨੂੰ ਉਹ ਬਿਨਾਂ ਮੰਗੇ ਹੀ ਮਿਲ ਗਈ......😢😢😢😢😢
@akfitnesscentre6168
@akfitnesscentre6168 29 күн бұрын
Kyi vaar khohna painda
@gurinder_singh_panjab
@gurinder_singh_panjab 27 күн бұрын
@kulraz1
@kulraz1 25 күн бұрын
@dalvirlatton3503
@dalvirlatton3503 17 күн бұрын
❤❤
@gurpreetkaur3985
@gurpreetkaur3985 3 жыл бұрын
ਕਿਸੇ ਨੂੰ ਖੋਹਣ ਦਾ ਅਹਿਸਾਸ 🥀🙂 ਗੀਤ ਦੇ ਬੋਲ
@hunarsidhu6376
@hunarsidhu6376 3 жыл бұрын
rytt yr 😓🥀
@hjavierkhang3903
@hjavierkhang3903 2 жыл бұрын
GV vvvnjjb
@amansingh-kl1hr
@amansingh-kl1hr 2 жыл бұрын
Hmm mere nal v eda e hoyi
@sunnybowani4886
@sunnybowani4886 Жыл бұрын
Sachi ji😭😭😭😭
@jagjeetwewasssds7620
@jagjeetwewasssds7620 9 ай бұрын
Belkal sahi gal aa
@onkarsingh4758
@onkarsingh4758 2 жыл бұрын
ਅਗਲੇ ਜਨਮ ਵਿੱਚ ਅਵਾਗੇ ਸੱਜਣਾ ਤੇਰੀ ਜਾਤ ਦਾ ਬਣਕੇ ........ਇਹ ਜਨਮ ਵਿੱਚ ਤਾਂ ਮਾਪਿਆ ਨੇ ਕਿਸੇ ਹੋਰ ਦਾ ਪੱਲਾ ਫਰਾਤਾ 😭😭😭😭
@RakeshKumar-sq9if
@RakeshKumar-sq9if 2 жыл бұрын
Sahi a jaane
@prabhnoorkaur6676
@prabhnoorkaur6676 Жыл бұрын
Same story 😭😭😭😭😭
@onkarsingh4758
@onkarsingh4758 Жыл бұрын
@@prabhnoorkaur6676 ਨਾਂ 😭ਜਖ਼ਮ ਭਰੇ ਨਾ 🥺ਕੋਈ ਸ਼ਰਾਬ 😥ਸਹਾਰਾ ਹੋਈ ਨਾ ਉਹ ਮਿਲੀ ਨਾਂ😖 ਸਾਨੂੰ ਮੁਹੱਬਤ🏁 ਦੁਬਾਰਾ ਹੋਈ 😔
@onkarsingh4758
@onkarsingh4758 Жыл бұрын
@@RakeshKumar-sq9if ਵਿਆਹ ਓਹਦਾ😭😭 ਵੀ ਹੋ ਜਾਣਾ ਤੇ 😔ਵਿਆਹ ਮੇਰਾ ਵੀ ਹੋ ਜਾਣਾ 🥺ਕਿੰਨਾ ਚੰਗਾ ਹੁੰਦਾ ਜੇ😣 ਸਾਡੇ ਦੋਵਾਂ ਦਾ ਹੋ ਜਾਂਦਾ ......
@RakeshKumar-sq9if
@RakeshKumar-sq9if Жыл бұрын
@@onkarsingh4758 sahi a veer kismat de khed a bro
@Purhiranwale0060
@Purhiranwale0060 3 жыл бұрын
ਰੋਣਾ ਤੇਰੇ ਦਿੱਤੇ ਦੁੱਖਾ ਨਾਲ ਨਹੀਂ ਆਉਦਾ ਸੱਜਣਾ ਰੋਣਾ ਤਾ ਆਪਣੀ ਕਿਸਮਤ ਤੇ ਆਉਦਾ ਆ ਸਾਲੀ ਸਾਡੀ ਹੀ ਕਿਸਮਤ ਨੇ ਕਦੀਂ ਸਾਡਾ ਸਾਥ ਨਹੀਂ ਦਿੱਤਾ 😔😔😔😔
@ASHWANIKUMAR-ju6is
@ASHWANIKUMAR-ju6is 3 жыл бұрын
Bhai ehi meri kisamt aa
@soniasabarwal1069
@soniasabarwal1069 3 жыл бұрын
@@ASHWANIKUMAR-ju6is same
@mrkala-rx3fg
@mrkala-rx3fg 3 жыл бұрын
Nice
@behrainvaley280
@behrainvaley280 2 жыл бұрын
ਸਹੀ ਗੱਲ ਏ
@kamleshkaur7240
@kamleshkaur7240 2 жыл бұрын
likhea bot wdia veer g
@sukhisukhbir6231
@sukhisukhbir6231 6 жыл бұрын
ਦਿਲਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਗਾਣੇ ਦਿਆਂ ਬੋਲਾਂ ਨੇ
@hasitsinghbarajasvirsinghb754
@hasitsinghbarajasvirsinghb754 3 жыл бұрын
Shi gal aw
@luvallaksh1750
@luvallaksh1750 3 жыл бұрын
Right ✅
@rajamishal7281
@rajamishal7281 3 жыл бұрын
Sach aa 22 g rona aunda aa song sun ke
@Babbu-uy2gh
@Babbu-uy2gh 3 жыл бұрын
@@hasitsinghbarajasvirsinghb754 96oo89o89l
@PreetiSharma-dg4lv
@PreetiSharma-dg4lv 2 жыл бұрын
@@rajamishal7281 r
@behrainvaley280
@behrainvaley280 2 жыл бұрын
ਅਸਲੀ ਸੱਚ ਏ . ਕਰਮਾ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ
@babbuboxerbabbuboxer5259
@babbuboxerbabbuboxer5259 11 ай бұрын
😢😢
@viveksaini6973
@viveksaini6973 Жыл бұрын
ਦਿਲ ਦੀਆਂ ਬਰੂਹਾਂ ਨੂੰ ਧੂਹ ਧੂਹ ਕੇ ਝਟਕਾ- ਝਟਕਾ ਕੇ ਝੰਜੋੜਿਆ ,ਪਰ ਇਹ ਦਿਲ ਚੰਦਰਾ ਇਹ ਰਚਨਾ ਨੂੰ ਸੁਣ ਕੇ ਭੁੱਬਾਂ ਮਾਰ ਮਾਰ ਕੇ ਕੂਕਦਾ ਹੈ, ਅੱਖਾਂ ਤਿੱਪ- ਤਿੱਪ ਕਰਕੇ ਵਰ੍ਹਦੀਆਂ ਨੇ, ਜਦ ਇਕੱਲਾ ਗੀਤ ਨੂੰ ਸਰਬਤ ਕਰਦਾ ਹੈ,,,, ਵਿਛੜੇ ਸੱਜਣਾ ਲਈ ਦੁਆਵਾਂ ਫਿਰ ਵੀ...😭♥️
@singham0522
@singham0522 11 ай бұрын
😢
@bannimaan2381
@bannimaan2381 5 ай бұрын
😭😭😭
@ravihard7680
@ravihard7680 2 жыл бұрын
6 ਸਾਲ ਦੇ ਪਿਆਰ ਤੋਂ ਬਾਅਦ ਓਹਨੂੰ ਕਿਸੇ ਨੇ ਸਮਝਾਇਆ ਕਿ ਤੇਰੀ ਜਾਤ ਉੱਚੀ ਆ- ਕੋਈ ਉੱਚਾ ਲੱਭ°°ਉਹ ਸਮਝ ਗਈ 💔
@raman-yr7su
@raman-yr7su 2 жыл бұрын
Veer mainu ta 12year wadd dseyaa c v teri zatt niwi aa😐
@luckyrecords6285
@luckyrecords6285 2 жыл бұрын
same here bro pr mere 3 saal c
@amritkaur8313
@amritkaur8313 2 жыл бұрын
Ohh
@sukhsalina2791
@sukhsalina2791 2 жыл бұрын
ਬਹੁਤ ਅੋਖਾ😭
@harmanjeetsingh2379
@harmanjeetsingh2379 2 жыл бұрын
Ohhh
@gurpreetcheemapb1047
@gurpreetcheemapb1047 Жыл бұрын
ਲੰਘੀਆਂ ਸਮਾਂ ਠੀਕ ਸੀ ਪਰ ਯਾਦਾਂ ਦੇ ਗਿਆ💔
@shaktipardhan114
@shaktipardhan114 6 ай бұрын
kya baat khi h Bhai
@punjabitechnicalmonk7075
@punjabitechnicalmonk7075 3 жыл бұрын
ਰੂਹਾਂ ਤਕ ਜਾਂਦਾ ਗੀਤ love you ਦਿਲਜੀਤ ਬਾਈ, ਰੱਬ ਥੋਨੂੰ ਸਾਡੀ v umar la deve
@Hoorabgujjar6
@Hoorabgujjar6 11 ай бұрын
Right 😢
@RashidKhan-qx1kl
@RashidKhan-qx1kl 11 ай бұрын
​@@Hoorabgujjar6qqjr
@punjabifitness3811
@punjabifitness3811 5 ай бұрын
100% Sach .. eh geet daljit 22 nu he suit karda awaz 👌
@gillmanpreetsingh1990
@gillmanpreetsingh1990 2 ай бұрын
ਜੀ ਬਿਲਕੁਲ, ਜਿਓੰਦੇ ਵੱਸਦੇ ਰਹੋ ❤
@garryldh6446
@garryldh6446 11 ай бұрын
ਦਿਲਾ ਦੇ ਸੱਚੇ ਅਕਸਰ ਧੋਖਾ ਖਾ ਜਾਂਦੇ ਨੇ💔💔
@saifanwar1805
@saifanwar1805 6 жыл бұрын
Aaj 8 saal ho gya osto vichde nu pr eh gaana sunann to baad hanju Ni rukde
@punjabzindabad7351
@punjabzindabad7351 3 жыл бұрын
Oo partama kisi nu vichori na
@karanghotra7509
@karanghotra7509 3 жыл бұрын
Waheguru ji🤲🏻 sab diya manga puria karnaa
@indrasandhi666
@indrasandhi666 3 жыл бұрын
Waheguru mehar kare
@Komalajnoha
@Komalajnoha 3 жыл бұрын
Bilkul sahi a
@mudasirali2086
@mudasirali2086 3 жыл бұрын
Allah pak kadi kasa no kasa to Dorr na kara
@radhejathindustani1269
@radhejathindustani1269 3 жыл бұрын
❤️ ये सॉन्ग ह तभी तो हम जैसे लोग जी रहे ह वरना तेरी मोहब्बत ने तो कब का मार डाला था हमे ❤️ miss you Veera 😭
@shokatkhan5071
@shokatkhan5071 2 жыл бұрын
😭
@gurdevsingh-pd1ig
@gurdevsingh-pd1ig 8 ай бұрын
ਜਿਉਂਦਾ ਰਹਿ ਮੁੰਡਿਆ । ਕਾਸ਼ ਕਿਤੇ ਸਾਰੇ ਭਾਰਤਵਰਸ਼ ਦੀ ਸੋਚ ਤੇਰੇ ਵਰਗੀ ਹੋਜੇ ਤਾਂ ਦੁਨੀਆਂ ਪਾਣੀਂ ਭਰੂ ਸਾਡੇ ਸੋਹਣੇਂ ਦੇਸ਼ ਦਾ ।
@dr.gurpreetsingh148
@dr.gurpreetsingh148 2 жыл бұрын
Aj 16 saal ho gye us nal vichore nu...par aj v ohda ehsas hai mere nal...par jithe v o rhe khush rhe....😓😓😓😓
@sarajsandhu6604
@sarajsandhu6604 11 ай бұрын
Veer ji sacha pyaar kde v nhi bhulda .... Jehde mil jande aa ohna di jindgi da swarg hai 😊😊... Jehde sadde varge vichar jande aa 😢.. sari jindgi yadda de sahare nikldi hai ...😢😢
@the_sachin_panjabi
@the_sachin_panjabi 11 ай бұрын
​@@sarajsandhu6604❤❤❤❤❤
@jss6739
@jss6739 11 ай бұрын
@user-hz2cj3oy6n
@user-hz2cj3oy6n 9 ай бұрын
Same here😂
@niranjansingh6098
@niranjansingh6098 23 күн бұрын
😢
@user-lu4wx9th8n
@user-lu4wx9th8n 11 ай бұрын
ਮੇਰਾ ਪਿਆਰ ਤਾਂ ਜਾਤਾਂ ਪਾਤਾਂ ਨੇ ਰੋਲਤਾ ਆਕਾਸ਼ ਮੈਂ ਵੀ ਉੱਚੀ ਜਾਤ ਦਾ ਹੁੰਦਾ 😭😭
@sukhjinderdhillon9628
@sukhjinderdhillon9628 7 ай бұрын
Veer ji eh bhulekha aa.... Asi same cast de ho k v ek ni ho ske.... But rab ohnu khush 😅rakhe
@ilovesaral2827
@ilovesaral2827 2 күн бұрын
😢😢
@avtarsingh3885
@avtarsingh3885 11 ай бұрын
ਬਹੁਤ ਹੀ ਪਿਆਰਾ ਗਾਣਾ ਸੋਨਮ ਬਾਜਵਾ ਦਦੀ ਇਹ ਪਹਿਲੀ ਫਿਲਮ ਹੈ ਇਸ ਫਿਲਮ ਤੋ ਹੀ ਉਸਨੇ ਆਪਣੀ ਫਿਲਮੀ ਕੈਰਾਈਲ ਸੁਰੂ ਕੀਤਾ ਸੀ
@sabhisingh2217
@sabhisingh2217 Жыл бұрын
ਬੇਅੰਤ ਸਬਰ ਚਾਹੀਦਾ ਹੁੰਦਾ, ਵਫਾਦਾਰ ਰਹਿਣ ਵਾਸਤੇ!!
@kajalekajale1720
@kajalekajale1720 Ай бұрын
Ryt😢😢
@skeemchouhan7195
@skeemchouhan7195 Жыл бұрын
ਦਿਲਜੀਤ ਦੋਸਾਂਝ ਦਾ ਇਹ ਗੀਤ ਜਿਨ੍ਹਾਂ ਸੁਣਾਂ ਓਨਾ ਘੱਟ ❤❤
@ManjitSingh-dc5gy
@ManjitSingh-dc5gy 2 жыл бұрын
ਸਲਾਮ ਆ ਗੀਤਕਾਰ ਵੀਰ ਬੀਤ ਬਲਜੀਤ ਜੀ ਨੂੰ ਜਿਹਨਾਂ ਨੇ ਇਹ ਬੋਲ ਲਿਖੇ ਨੇ।
@jindal256
@jindal256 7 ай бұрын
ਜਿਹਦਾ ਦਿਲ ਸਾਫ ਹੁੰਦਾ ਉਹਦੀ ਹੀ ਕਿਸਮਤ ਚ ਫਰਕ ਹੁੰਦਾ ਪਤਾ ਨਹੀਂ ਰੱਬ ਨੂੰ ਕੀ ਮੰਜੂਰ ਆ
@RajeshKumar-pr6qu
@RajeshKumar-pr6qu 3 жыл бұрын
Legends are still watching this in 2021❤❤❤
@ImeeDjStudio
@ImeeDjStudio 3 жыл бұрын
Yes
@devinderdhiman6523
@devinderdhiman6523 3 жыл бұрын
Legend ni bro tutte ashiq
@HEMAWINGSS
@HEMAWINGSS 3 жыл бұрын
L
@RajeshKumar-pr6qu
@RajeshKumar-pr6qu 3 жыл бұрын
@@HEMAWINGSS means??
@user-wk3ov1it5l
@user-wk3ov1it5l 3 жыл бұрын
212
@shamisingh2851
@shamisingh2851 7 ай бұрын
ਉਗਲਾ ਥੱਕ ਗਈਆ ਪੱਥਰ ਨੂੰ ਤਰਾਸਦੇ ਤਰਾਸਦੇ ਜਦੋ ਮੂਰਤ ਬਣ ਗਈ ਤਾ ਵਪਾਰੀ ਆ ਗਏ.
@kartarsinghkandare9584
@kartarsinghkandare9584 4 жыл бұрын
Dil ronda y geet sun 😭😭😭😭
@earnmoney774
@earnmoney774 4 жыл бұрын
Pyaar Wali kudi yaad adadi geet sun ke yaar
@rnverma1951
@rnverma1951 3 жыл бұрын
Menu v aa hi lagya c jado o labi c menu then aj o kithe a rabb jan da A te mei kithe😔😔😔 rabb onnu khusiya bakshe 😔😔 kash to paal ruk jandi
@Rupndhindsa
@Rupndhindsa 3 жыл бұрын
R N Verma ki hoya c veere shd k kyu chli gyi
@rnverma1951
@rnverma1951 3 жыл бұрын
@@Rupndhindsa ki faida onnu hunn yaad kar k . Oddi v apni majbooriyan c giya. Odda pra te pabi unhone kafi kucj bolde c..... ess kar k menu door hona peya. Halle v kardi aa call but main gall ni karda becox sada koi future ni aa dowa da bas wahe guru ji onnu khusiya bakshe
@Rupndhindsa
@Rupndhindsa 3 жыл бұрын
R N Verma oh okkkk cast same c
@jagjitsarari7297
@jagjitsarari7297 Жыл бұрын
I didn't met her in 9 years, haven't even talked with her. Still I think about her everyday. If anyone reading this is fortunate to have their loved one in their life. Appreciate them and tell them how special they are cause life is uncertain.
@Gama-jo6ow
@Gama-jo6ow 8 ай бұрын
Rab Kate tera comment padh lave
@navihans6853
@navihans6853 8 ай бұрын
😢😮
@nishant6822
@nishant6822 6 ай бұрын
😭💔
@Riversfrndshipforum
@Riversfrndshipforum 6 ай бұрын
God bless . I cn feel the pain of this
@akashdeepsingh5055
@akashdeepsingh5055 5 ай бұрын
Same feeling brother
@satvirchopra7746
@satvirchopra7746 3 жыл бұрын
ਬੀਤ ਬਲਜੀਤ ਬਾਈ ਭਰਾ ਦੋਸਤਾ ਗੁਮਨਾਮੀ ਦੇ ਹਨੇਰੇ ਚ ਨਾ ਗੁਮ ਜਾਈ ਤੂੰ ਵੀਰ ਲਿਖਦਾ ਰਹਿ ਵਾਹਿਗੁਰੂ ਤੇਰੀ ਉਮਰ ਲੰਮੀ ਕਰੇ ਕੁਛ ਏਸਾ ਲਿਖ ਬਾਈ ਪੰਜਾਬ ਚੋ ਜਾਤ ਪਾਤ ਖਤਮ ਹੋਜੇ ਜਿਦਾ ਵੀਰ ਬੱਬੂ ਮਾਨ ਨੇ ਕਿਹਾ ਕਿ,ਜਿਹੜਾ ਜਾਤ ਪਾਤ ਤੋਂ ਦੂਰ ਗੁਰੂ ਦਾ ਖਾਲਸਾ "ਹਰ ਇਕ ਲਿਖਾਰੀ ਨੰਨੂੰ ਬੇਨਤੀ ਆ ਵੀਰੋ ਪੰਜਾਬ ਦੇ ਟੋਟੇ ਕਰਨ ਦੀ ਗਲ ਨਾ ਕਰੋ ਜੋੜਨ ਦੀ ਗਲ ਕਰੋ
@user-xb4cu8jx6d
@user-xb4cu8jx6d 3 ай бұрын
Sir aj da time ch tuhade song dukh ch honsla dinda aw te jaan pa dinde God bless u sir g🤗
@gurlalsingh3544
@gurlalsingh3544 2 ай бұрын
ਵੀਤ ਬਲਜੀਤ ਅੱਜ ਦਾ ਬਟਾਲਵੀ ਗਾਇਬ।ਏਕ ਇਹ ਤੇ ਇੱਕ ਦੁੱਜਾ ਗਾਣਾ "ਇੱਕੋ ਦੁੱਖ ਰਹਿਣਾ " ..ਦੋਹਾਂ ਚ ਹੀਰੋਇਨ ਸੋਨਮ ।ਬੱਲੇ ਤੇਰੀ ਲੇਖਣੀ ਤੇ ਬਾਈ😊
@ghanshyammintu9422
@ghanshyammintu9422 2 ай бұрын
BIKUL BAI MAIN DOVE ROJ SUNDA ❤️
@paramjitbanger0714
@paramjitbanger0714 3 жыл бұрын
Seriously rooh kamb gye song sun k 7 sal da pyar jd dur ho janda other cast kr k ta ik kuri de mzburi kr k sachi yaada he rah geya bs.. faimly de izat lye duri pa gye.. 😥😔
@navreetrandhawa1990
@navreetrandhawa1990 Жыл бұрын
Bai Mere naal v Same Hoeya c, Other caste krke Kudi di Mazboori krke te Family di izzat krke Doori paa layi c... Mera 2007 to 2015 da Rishta c...
@NAVIsewewala
@NAVIsewewala Жыл бұрын
Bai meri sheli de ghr dya ne dekh kya thika te ohto phn kho lya aj hun me nsha kr k betha peg la k g hi nhi lgda sala pyar kre hi na bnda😢
@navreetrandhawa1990
@navreetrandhawa1990 Жыл бұрын
@@NAVIsewewala Oho 22 Aukha hi Kamm aa Pyaar da v, Pyaar krna ta Saukha But osnu Sirre launa Bohat Aukha...
@NAVIsewewala
@NAVIsewewala Жыл бұрын
@@navreetrandhawa1990 hm bai shi gll a yr hun rat ni lgndi oh viichari balli massom a yr ohnu ena pta ni
@AnilVerma-fx2yl
@AnilVerma-fx2yl Жыл бұрын
Baii hoya mere naal bi 7 sal da relationship c breakup kerna peya other caste kerke kaash eh caste system na hunda te inne Loki mjnur na hunde
@SUKHPREET2NOV3
@SUKHPREET2NOV3 2 жыл бұрын
ਰੱਬਾ ਸਭ ਦਾ ਪਿਆਰ ਸਭ ਨੂੰ ਮਿਲੇ ਇਹੀ ਅਰਦਾਸ ਅਹ ਤੇਰੇ ਚਰਨਾਂ ਚ ਇਸ਼ਕ ਹੋ ਜਾਂਦਾ ਪਤਾ ਬਾਅਦ ਚ ਲਗਦਾ ,,,,ਨੀ ਤੂੰ ਵੇਲ਼ਾ ਵਾਂਗੂੰ ਚੜਗੀ ਰੂਹ ਦਿਆਂ ਰੁੱਖਾਂ ਤੇ ਸੱਚ ਅਹ
@moosewalafanstore3399
@moosewalafanstore3399 2 жыл бұрын
Ki jor greeba da Jdo likhiya rabb diya Rabb pio (father)te mawa(mother) Slamat rakhi sab diya ❤️❤️❤️❤️🙏🙏🙏🙏😞😞😞😞😞😞😞😞😞
@harjindersinghjind2601
@harjindersinghjind2601 4 жыл бұрын
2020 Ch kon kon sun rha aw like this song
@mdmedicare6626
@mdmedicare6626 3 жыл бұрын
Not 2020 life time ehhi bjju ji
@PoojaDevi-kk3lw
@PoojaDevi-kk3lw 3 жыл бұрын
Me 2021 me sun rhi hoo
@ahmiigujjar1022
@ahmiigujjar1022 3 жыл бұрын
2021 ch lala
@zahidhussain-pi9wc
@zahidhussain-pi9wc 2 жыл бұрын
veer ji ❤️ 2020 2022 vich ve sonde pae aa
@GurpreetSingh-hs4ou
@GurpreetSingh-hs4ou 2 жыл бұрын
2022
@guruvlogs4424
@guruvlogs4424 2 жыл бұрын
ਕਿਸਮਤ ਬਹੁਤ ਖਤਰਨਾਕ ਚੀਜ਼ ਹੈ.
@charanjeetkaur6715
@charanjeetkaur6715 2 жыл бұрын
Meri ta bhut kharab a kismat
@guruvlogs4424
@guruvlogs4424 2 жыл бұрын
@@charanjeetkaur6715 what happened?
@MrRoman-Mangral
@MrRoman-Mangral 2 ай бұрын
Listening this masterpiece in 2024🫀🤌🏻
@gouravnahar4538
@gouravnahar4538 3 жыл бұрын
Ajj badi yaad aai yrr Teri plz aja vapis 😭😭
@parmindersinghrasila871
@parmindersinghrasila871 5 ай бұрын
ਅਸਲ ਜਿੰਦਗੀ ਵਿੱਚ ਕਈ ਲੋਕਾਂ ਨਾਲ ਇੰਝ ਹੀ ਹੁੰਦਾ ਹੈ ❤❤❤
@Amrit_Ami
@Amrit_Ami Жыл бұрын
ਵਾਹ ਜੀ ਕਯਾ ਬਾਤ ਹੈ , ਬੁਹਤ ਵਧੀਆ ਗੀਤ ਆ , ਬੁਹਤ ਵਾਰ ਸੁਣਿਆ , ਬੁਹਤ ਹੀ ਵਾਰ , ਤੇ ਵਾਰ ਵਾਰ ਸੁਣਨ ਨੂੰ ਦਿਲ ਕਰਦਾ।
@gurmeetgill6759
@gurmeetgill6759 Жыл бұрын
ਕਿਸ਼ਮਤ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ ਜੋਂ ਕਿਸਮਤ ਵਿੱਚ ਵਿੱਚ ਹੁੰਦਾ ਹੈ ਫੁਗਤਣਾ ਹੀ ਪੈਦਾ ਹੈ ਇਸ ਤੇ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ
@ritikaAngural.
@ritikaAngural. Ай бұрын
Yeah song mujhe hamesha rulata hai jab marji suno 😭😭😭😭😭😭😭😭😭😭
@khwahishtelecom.6015
@khwahishtelecom.6015 Жыл бұрын
ਰੱਬਾ ਪਿਛਲੇ ਜਨਮਾਂ ਦਾ ਲੇਖਾ ਜੋਖਾ ਮੁਕਾ ਕੇ ਹੀ ਭੇਜਿਆ ਕਰ ਇਸ ਧਰਤੀ ਤੇ ਕਿਉਂਕਿ ਦੁੱਖ ਹੰਢਾਉਣੇ ਬੜੇ ਔਖੇ ਨੇ😢😢
@ashuarora6010
@ashuarora6010 9 ай бұрын
Sachi 22ji
@SurinderSingh-tn6cv
@SurinderSingh-tn6cv 8 ай бұрын
​@@ashuarora6010pichhla janam kyo ditta
@goodvibes7757
@goodvibes7757 Жыл бұрын
0:36 goosebumps Paaji eh gana mehnu bahut changa lagda hai mai eh gana roj sunnda hai Te aankha wicho hanju aa jande ne Love u paaji 🥺🥺😭 Your voice is best in the world 🙏🙏🙏
@sherrydeep443
@sherrydeep443 Жыл бұрын
Very nice song
@jaggisingh3422
@jaggisingh3422 Жыл бұрын
but jehra gaane da pehla seyar a oh veet baljit ne gaya and lyrics vi veet de aa👍
@LovepreetSingh-if9ho
@LovepreetSingh-if9ho Жыл бұрын
ਜਾਤ ਪਾਤ ਬੰਦਾ ਕੁਝ ਨੀ ਕਰ ਸਕਦਾ 😏✌💔😊
@jagseerbala6044
@jagseerbala6044 Жыл бұрын
😢
@gursewakmannmann2801
@gursewakmannmann2801 11 ай бұрын
2015 ਦਾ ਗਾਣਾ ਕਿਸੇ ਜੇਲ ਦੇ ਮੁਜਰਮ ਦੇ ਟੋਣ ਸੀ ਸੁਣੀ ਸੀ ਬਹੁਤ ਸੋਚਣ ਤੇ ਇਹ ਗਾਣਾ ਲੱਭਿਆ ਬਹੁਤ ਵਧੀਆ ਗਾਣਾ
@gurnidhbrar8171
@gurnidhbrar8171 Жыл бұрын
ਇਹ ਹੁੰਦੇ ਐ ਗੀਤ ਤੇ ਅੱਜਕਲ੍ਹ ਤਾਂ ਹਰ ਗਾਣੇ ਚ ਮੈਂ ਮੈਂ ਮੈਂ ਮੈਂ ਈ ਹੁੰਦੀ ਐ । ਸਟੇਜਾਂ ਤੇ ਬਿਨਾਂ ਨਾਂ ਲਏ ਦੂਜਿਆਂ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ । ਦੋਨਾਂ ਨੂੰ ਇੱਕ ਦੂਜੇ ਦੇ ਘਰ ਵੀ ਪਤਾ ਹੁੰਦੈ ਤੇ ਫੋਨ ਨੰਬਰ ਵੀ , ਫਿਰ ਸਟੇਜ ਤੇ ਫੋਕੀਆਂ ਫੜਾਂ ਮਾਰੀ ਜਾਣਗੇ ਤੇ ਜਨਤਾ ਤਾੜੀਆਂ ਮਾਰੀ ਜਾਂਦੀ ਐ । ਸ਼ੋਸ਼ਲ ਮੀਡੀਆ ਤੇ ਗੱਲਾਂ ਤਾਂ ਐਂ ਕਰਦੇ ਹੁੰਦੇ ਐ ਜਿਵੇ ਗਹਿਰੀ ਦੁਸ਼ਮਣੀ ਹੋਵੇ ਆਪਸ ਚ। ਜਨਤਾ ਨੇ ਤੁਹਾਡੇ ਝਗੜਿਆਂ ਤੋਂ ਕੀ ਲੈਣਾ ਏ ।ਇੱਥੇ ਤਾਂ ਹਰ ਕੋਈ ਆਵਦੀ ਕਲਪਨਾ ਚ ਤੁਰਿਆ ਫਿਰਦੈ ।
@mangalmaan6021
@mangalmaan6021 8 ай бұрын
Sachi bda aukha hunda kise dil de kribi nu kho dena😢😢😭😭
@billukumar3331
@billukumar3331 10 ай бұрын
vry heart touching all song by dilljit sir punjab1984 always my fevrt othrwise i dont like watching movies ❤️❤️❤️❤️ lovv u diljitt dosanj ❤️
@ekamjyot3017
@ekamjyot3017 4 ай бұрын
ਕਿਸਮਤ ਨਾਲ਼ ਹੀ ਮਹਿੰਦੀ ਦਾ ਰੰਗ ਗੂੜਾ ਚੜਦਾ ਏ ਤੇ ਰੱਬ ਨਾਲ਼ ਹਮੇਸ਼ਾ ਸ਼ਿਕਵਾ ਹੀ ਰਹਿਣਾ....ਕਿੳੁਕਿ ,ਜੋ ਕਿਸਮਤ 'ਚ ਹੁੰਦੇ ਹੀ ਨਹੀਂ ਤਾਂ ਓਹਨਾਂ ਨੂੰ ਮਿਲਾੳੁਦਾ ਹੀ ਕਿੳੁ ਏ...😥
@kajalekajale1720
@kajalekajale1720 Ай бұрын
Ryt 😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭
@vaasusaini1203
@vaasusaini1203 6 ай бұрын
ਜਦੋਂ ਦਿਨ ਚੰਗੇ ਸੀ ਉਦੋਂ ਪਿਆਰ ਨੇ ਸਾਥ ਦੇਤਾ 😢 ਜਦੋਂ ਗਰੀਬੀ ਆਈ ਤਾਂ ਉਹੀ ਪਿਆਰ ਕਿਸੇ ਹੋਰ ਦਾ ਸਾਥ ਦੇਣ ਲੱਗ ਗਿਆ 😢😢
@mehrasaab3166
@mehrasaab3166 Ай бұрын
ਕਈ ਵਾਰ ਪਿਆਰ ਉਸ ਨਾਲ ਹੋ ਜਾਂਦਾ ਜਿਥੇ ਰਿਸਤਾ ਨਹੀਂ ਬਨਦਾ 😭😭😭
@jaskiratsingh895
@jaskiratsingh895 3 жыл бұрын
Sachi Bai kismat nu dukh hi mile 😦😢😭
@JagmeetSingh-uy4ol
@JagmeetSingh-uy4ol 3 жыл бұрын
Yes same story
@lakhwindersinghsingh3857
@lakhwindersinghsingh3857 3 жыл бұрын
Hello
@deepindersingh6079
@deepindersingh6079 28 күн бұрын
ਵਾਹਿਗੁਰੂ ਨੇ ਸਿਰਫ਼ ਦੋ ਜਾਤਾਂ ਬਣਾਈਆਂ ਨੇ ਇਕ ਔਰਤ ਦੂਜਾ ਮਨੁੱਖ। ਕੁੱਦਰਤ ਨੇ ਧਰਮ ਇੱਕ ਬਣਾਇਆ ਇਨਸਾਨੀਅਤ ਦਾ।ਬੜੀ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਦੇਖ ਲੇਣਾ।ਅਗਰ ਤੁਹਾਡੇ ਵਿੱਚ ਇਨਸਾਨੀਅਤ ਨਹੀਂ ਤਾਂ ਤੁਸੀ ਧਾਰਮਿਕ ਵੀ ਨਹੀ। ਸਾਡੇ ਸਮਾਜ ਅੰਦਰ ਸਿਰਫ ਜਾਤ-ਪਾਤ ਹੀ ਪਰਖੀ ਜਾ ਰਹੀ ਹੈ।ਸੱਚਾ ਪਿਆਰ ਅੱਜ ਸਿਰਫ ਦਿਖਾਵਾ ਬਣਕੇ ਰਹਿ ਗਿਆ ਹੈ। ਉਪਰੋਕਤ ਗੀਤ ਲਿਖਣ ਵਾਲੇ ਨੇ ਬਹੁੱਤ ਹੀ ਕਮਾਲ ਦੀ ਸਾਇਰੀ ਕੀਤੀ ਅਤੇ ਦਲਜੀਤ ਨੇ ਗਾਇਆ ਵੀ ਬੜੀ ਸਿਦਤ ਅਤੇ ਗੰਭੀਰਤਾ ਨਾਲ। ਵੱਖ ਵੱਖ ਲੋਕਾਂ ਵੱਲੋਂ ਅਪਣੇ ਮਨ ਦੀਆਂ ਭਾਵਨਾਵਾਂ ਲਿਖੀਆਂ ਗਈਆਂ ਹਨ ਜੋ ਚੰਗੀਆਂ ਲੱਗੀਆਂ।
@satnamsingh9872
@satnamsingh9872 6 ай бұрын
Jdo vi yaad aondi sunh lyida munda hoke roo ta skde nhi ah sunh ke dil halka ho jnda 😢 miss u 😔
@sidhuinder6073
@sidhuinder6073 Жыл бұрын
ਨਾ ਸੋਹਰੇ ਨਾ ਪੇਕੇ ਜਿੰਦਗੀ ਪਤਾ ਨਹੀਂ ਕਿਥੇ ਲੱਗੇਗੀ ਲੇਖੇ ਦੁਨੀਆਂ ਖੜ ਖੜ ਦੇਖੇ
@Nurses_news
@Nurses_news 7 ай бұрын
ਸਬ ਨੂੰ ਰੱਬ ਖੁਸ਼ੀਆਂ ਬਖਸ਼ੇ, ਸਬਨਾ ਨੂੰ ਅੱਪਣਾ ਸੱਚਾ ਪਿਆਰ ਮਿਲੇ❤
@gurpreetsidhu4267
@gurpreetsidhu4267 6 ай бұрын
ਕਿੰਨਾ ਸੋਖਾ ਹੈ ਕਿਸੇ ਨੂੰ ਆਪਣਾ ਕਹਿ ਦੇਣਾ ਪਰ ਜਦੋਂ ਤਕਦੀਰ ਫੈਸਲਾ ਸਨਾਉਦੀ ਏ ਖੁਲ ਕੇ ਰੋਇਆ ਵੀ ਨੀ ਜਾਂਦਾ
@Ohwim
@Ohwim 4 ай бұрын
Really thnx daljit bhaji... Great song ik vaar sun k band Nahi Kar sakde
@deepika.r786
@deepika.r786 5 ай бұрын
Heart touching rabb dia likhia nu kon tal skda pr jo krma ch qismat ch a ohna hi milona chida a rab nu jdo fir na mile oh bhut dhukh lgda ☹️☹️☹️
@musiccanhealeverypain5038
@musiccanhealeverypain5038 4 ай бұрын
ਪਿਆਰ ਵੀ ਉਸਨੇ ਕੀਤਾ 😢😢 ਜਿਸਨੇ ਮਿਲਣਾ ਵੀ ਨੀ ਕਦੇ ਮੈਨੂੰ 😭😭😭😭😭😭
@tejpal7660
@tejpal7660 9 ай бұрын
Bahut sunder geet hai dil diyan gehraia nu chu janda hai thank you by ji
@Ravindersinghgrewal9800
@Ravindersinghgrewal9800 5 ай бұрын
ਜਿਹੜੇ ਇਨਸਾਨ ਨੂੰ ਆਪਾਂ ਦਿਲੋਂ ਮੰਗਦੇ ਆਂ ਰੱਬ ਕੋਲੋਂ ਉਹ ਨਹੀਂ ਮਿਲਦਾ 😞😞
@deepika.r786
@deepika.r786 5 ай бұрын
Sahi keha tuc 👍👍👍
@AmritMusic01
@AmritMusic01 3 жыл бұрын
2021ਚ ਵੀ best song ❤️❤️ ਵਾਹ
@rashtriyareporter
@rashtriyareporter 2 жыл бұрын
Veet Baljit de Lyrics te Diljit di voice 👌👌
@arshbhangu626
@arshbhangu626 2 ай бұрын
Karma di kheda kon kinna marda andron rooh nu pyaar karn wala hi dass sakda kon kinna tadapda ikk ikk pal layi❤
@MandeepSingh-pm8ic
@MandeepSingh-pm8ic 9 ай бұрын
Diljit 22 Tu dil da bahut saaf banda hai Waheguru tere te mehar rakhe... Tu sikhi siddhant bare sochda han
@ranjitram8844
@ranjitram8844 2 жыл бұрын
Kismat sadi he madi c oh tan khush aaa
@manpreetchohan5217
@manpreetchohan5217 Ай бұрын
😢
@gurpreetsinghgurpreetsingh2923
@gurpreetsinghgurpreetsingh2923 2 жыл бұрын
ਬਾਈ ਆਖਰੀ ਵਕ਼ਤ ਤਕ ਸੁਣਦਾ ਰਹੁ ਇਸ ਸੋਂਗ ਨੂੰ
@GoDaRaGanG
@GoDaRaGanG Ай бұрын
Diljit Paaji tusi Kamal ho yrr 🫡🫡🫡 Kya hi bgm h or kya hi words 😢🥲🥲🥲
@jmsingh335
@jmsingh335 Жыл бұрын
ਇਸ਼ਕ ਤਾਂ ਇੱਕ ਤਰਫਾ ਹੀ ਹੁੰਦਾ ਦੋ ਤਰਫਾ ਤਾਂ ਜਰੂਰਤਾਂ ਹੁੰਦੀਆਂ ਨੇ
@happy5306
@happy5306 4 жыл бұрын
2019 ch kon kon sun rha aw like this song att krti paaji tuc dil nu laga aw song
@tarunnavi5761
@tarunnavi5761 4 жыл бұрын
Aa song taa dil nu lgda attt aaa
@nikhilbhagat5518
@nikhilbhagat5518 2 жыл бұрын
it's 2022 still i love this song ❣️
@shivanimanhas940
@shivanimanhas940 2 жыл бұрын
💯💘
@lovedeepsingh1805
@lovedeepsingh1805 Жыл бұрын
2023👍
@ankusood2503
@ankusood2503 Жыл бұрын
yeh song daljeet veere ne mere layi likhya love u veere jo veere wording hai yeh meri zindgi hai jo chal rahi hai but love you diljit love you I love you so much
@SAHOTA_TWEETS
@SAHOTA_TWEETS 3 ай бұрын
ਉਹ ਮੈਨੂੰ ਇਹੀ ਗਾਣਾ ਸੁਣਾਉਂਦਾ ਹੁੰਦਾ ਸੀ ਤੇ ਅੱਜ ਇਹੀ ਗਾਣਾ ਸੁਣ ਕੇ ਦਿਨ ਕਟਦੀ ਆ ਰੱਬ ਨੇ ਸਾਨੂੰ ਇੱਕ ਦੂਜੇ ਦੀ ਕਿਸਮਤ ਚ ਲਿਖਿਆ ਹੀ ਨਹੀਂ 💔😭😭😭😭
@gurmitgill4707
@gurmitgill4707 Жыл бұрын
Din tan nikl janda ,, par raat samne oh aa jandi fer mainu chain nhi aunda
@kamranphull3754
@kamranphull3754 3 жыл бұрын
Bohot sohne gana Waheguru Ji Ka Khalsa ✊🏽, Waheguru Ji Ki Fateh
@InderjeetSinghSonuSaini
@InderjeetSinghSonuSaini 25 күн бұрын
ਜਿਸ ਤੰਨ ਲਗੀਆਂ ਉਹੀਂ ਜਾਣੇਂ ਦੱਸਣਾ ਉਖਾ ਇਹ ਦੁੱਖ ਦੁਨੀਆਂ ਤੇ ਹੱਸਦੀ ਏਂ
@vijaykumar-zf8ow
@vijaykumar-zf8ow Жыл бұрын
Iss songa s acha songa koyi nhi h diljeet shab k very nice
@dimpleparmar7190
@dimpleparmar7190 7 жыл бұрын
my most favourite song. .very very heart touching nd beautiful song. .love u so much diljit❤ rabb tenu khub tarakki de. .😙😙😙
@sanysingh3897
@sanysingh3897 6 жыл бұрын
Dimple parmar ss
@amritpalaman3246
@amritpalaman3246 5 жыл бұрын
Good,🏡😫
@Quitplaying360
@Quitplaying360 3 жыл бұрын
I liked it too
@monusingh-hh4rb
@monusingh-hh4rb 5 жыл бұрын
Ki jor gareebaa daan really true lines Lok ameeraan nu chaun pH Gareeb paave kinna v pyar kr lain parr uhno dhokaa hi mildaa ae end ch pahuch.k
@LOVEPREETSINGH-vn3gu
@LOVEPREETSINGH-vn3gu 4 жыл бұрын
Ryt
@harishkamboj1993
@harishkamboj1993 4 жыл бұрын
Waah kya bt kahi h👌👌👌
@gurilail6205
@gurilail6205 4 жыл бұрын
monu singh right
@Quitplaying360
@Quitplaying360 3 жыл бұрын
The words of the legend "Dhani Chand" aka "Amar Singh Chamkila"
@GurpreetSingh-tm4bx
@GurpreetSingh-tm4bx 3 жыл бұрын
@@LOVEPREETSINGH-vn3gu 🙏
@qilwisaaw403
@qilwisaaw403 2 жыл бұрын
ਅੱਜ ਤੱਕ ਦੁਸਰੀ ਵਾਰ ਪੂਰੀ movie ਦੇਖ ਨੀ ਹੋਈ ਏਨਾ ਦਰਦ ਭਰੀਆ movie ਚ ।
@takhi311982
@takhi311982 11 ай бұрын
Shabd ne ha Es song lai
@vickyabab1200
@vickyabab1200 2 жыл бұрын
ਦਿਲ ਨੂੰ ਛੂਹਣ ਵਾਲਾ ਗੀਤ 💕💕
@preetladhar3847
@preetladhar3847 2 жыл бұрын
Madaaaa time c ek ooooooooo....jo sade ghar parwr ne dkeeee.....unlike wle kiii jannn dy ...ki hoye c 1984 chhhh....😥😥
@motivational_insa_an
@motivational_insa_an 6 ай бұрын
ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️..!!
@sukwindersingh4449
@sukwindersingh4449 18 күн бұрын
ਅੱਜ ਵੀਤ ਦਾ ਨਾਂ ਨਹੀਂ ਲੈਂਦੇ ਸਭ ਭੁੱਲ ਗਏ ਦੋਗਲੇ ਗੀਤਕਾਰ 😔😔😔
@SatpalSingh-nk9ix
@SatpalSingh-nk9ix 7 жыл бұрын
I am an Indian and Hindu.. and I love this movie and song both. In fact, it is my favorite Punjabi movie. Whatever happened to my Sikh brothers in Punjab always hurts me.Politics has always used religion as a tool and the only victim of this dirty game is common innocent people for whom wahe guru lives in all human beings.I wish that our nation should never see such situation again and we all Indians live together with love happiness.I love my Punjab and India more than anything in this universe.wahe guru please grant my nation love and peace.
@PradeepSingh-xs7qh
@PradeepSingh-xs7qh 7 жыл бұрын
Thank you for feeling the pain but justice delayed is justice denied Sikhs will never see India in the same light!
@mexico5908
@mexico5908 6 жыл бұрын
I hate india Khalistan zindabaad
@japkiratsingh3728
@japkiratsingh3728 6 жыл бұрын
guru sahib daswe paatshhah ne ta sanu kade vi eh ni sikhaya si veere unhane te hamesha kathe rehn di sikhya diti si. MAin khalistan ni banan dewanga. Guru sahib de updesh te virudh hai
@pallag1550
@pallag1550 6 жыл бұрын
Satpal Singh pp0
@sandeepkaintura3397
@sandeepkaintura3397 6 жыл бұрын
+ਸੁਖਮਨ ਬੋਪਾਰਾਏ lodaaa peeeleee hindustan jindaabad
@msshergill1112
@msshergill1112 3 ай бұрын
ਬਿਲਕੁੱਲ ਸਹੀ ਕਿਹਾ
@janitabraiz
@janitabraiz Жыл бұрын
daljit paji ek aur aisa gana bnao na kya baat hai bahut hi dil chirne wala gana hai Ham driver log aksar sunte Hain aise gane vah kya gana hai sar bahut badhiya Jammu se bol raha hun tabrej naam hai Mera
@rajmehra2526
@rajmehra2526 4 жыл бұрын
ਕਰਮਾਂ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਬਲਜੀਤ ਬਾਈ ਮੇਰੇ ਹਿਸਾਬ ਨਾਲ ਅੱਜ ਦੇ ਟਾਇਮ ਦਾ ਇੱਕਲਾ ਰਾਇਟਰ ਹੈ ਬਾਕੀ ਤਾ ਐਵੇ ਤੁੱਕੇ ਲਾਉਦੇ ਨੇ
@daljeetparmar6303
@daljeetparmar6303 3 жыл бұрын
I love that song ! It’s very heart touching ! Makes me cry every time I listen to it !
@arwa5926
@arwa5926 3 жыл бұрын
Can you translate second part in urdu?... I didn't understand
@arwa5926
@arwa5926 3 жыл бұрын
Ki zor ghareeban da part?
@tanuranta8332
@tanuranta8332 11 ай бұрын
Kon kon ye song 2023 me bhi sun ke Roya hai 🥺🥀😥😭
@ashwanisharma2008
@ashwanisharma2008 5 ай бұрын
Main
@ashwanisharma2008
@ashwanisharma2008 5 ай бұрын
Bhut roya
@MS-fs3cm
@MS-fs3cm 3 жыл бұрын
Never forget 1984 punjab referendum 2020 Zindabaad
@GaganSingh-yr7lo
@GaganSingh-yr7lo 2 жыл бұрын
Speed of time is very fast kal appa ਬੱਚੇ c ajj ਜਵਾਨੀ ਲੱਗਣ ਵਾਲੀ a
@tarsemsingh8032
@tarsemsingh8032 4 жыл бұрын
Bhot ghaint song aa diljit veere da me 2020 ch v sun reha jdo v sunde aa eda lgda k pelhi vaar sun rhe aa
MEHANDI | Nikka Zaildar 2 | Sonam Bajwa, Ammy Virk | Latest Punjabi Songs
3:29
Китайка и Пчелка 4 серия😂😆
00:19
KITAYKA
Рет қаралды 3,7 МЛН
New Gadgets! Bycycle 4.0 🚲 #shorts
00:14
BongBee Family
Рет қаралды 19 МЛН
PEED: Diljit Dosanjh (Official) Music Video | G.O.A.T.
4:29
Diljit Dosanjh
Рет қаралды 66 МЛН
Langhe Paani (From "Bambukat" Soundtrack)
4:15
Prabh Gill Music
Рет қаралды 10 МЛН
Punjab 1984 | ALL FULL SONGS Audio Jukebox | Diljit Dosanjh
38:32
Speed Records
Рет қаралды 1,8 МЛН
Swah banke lyrics diljit dosanjh punjab 1984
4:55
Little kids study
Рет қаралды 3,8 МЛН
Ademim
3:50
Izbasar Kenesov - Topic
Рет қаралды 114 М.
Төреғали Төреәлі & Есен Жүсіпов - Таңғажайып
2:51
BABYMONSTER - 'LIKE THAT' EXCLUSIVE PERFORMANCE VIDEO
2:58
BABYMONSTER
Рет қаралды 64 МЛН
ИРИНА КАЙРАТОВНА - АЙДАХАР (БЕКА) [MV]
2:51
ГОСТ ENTERTAINMENT
Рет қаралды 1,9 МЛН
Akimmmich - TÚSINBEDIŃ (Lyric Video)
3:10
akimmmich
Рет қаралды 410 М.
Saǵynamyn
2:13
Қанат Ерлан - Topic
Рет қаралды 1,8 МЛН