ਕਿਥੇ ਗਾਇਬ ਰਿਹਾ Banny A ਇੰਨੇ ਸਾਲ ! Banny A ਨੂੰ ਵੀ ਦਰਸ਼ਕਾਂ ਤੋਂ ਦੂਰ ਰਹਿਣ ਦਾ ਦੁੱਖ | RPD24

  Рет қаралды 231,861

RPD 24

4 жыл бұрын

(ਕਿੱਥੇ ਰਿਹਾ 5 ਸਾਲ ਗਾਇਬ ) | Interview | Banny A
BANNY A ਨੂੰ ਵੀ ਦਰਸ਼ਕਾਂ ਤੋਂ ਦੂਰ ਰਹਿਣ ਦਾ ਦੁੱਖ |
Albums: Dark Side, White Magic, Jatts In Golmaal, Rezwana Chowdhury (Bannya), Jashan 2007, Seeti 2, Chhad Dila
#BannyA #Banny #Rpd24 #Raonukpunjabdee #Rpdtv #LiveNews #punjabNews #TVCanada
#BannyASinger #SingerBannyA #BannyAsongs #Punjabi #LatestPunjabiSongs2021 #PunjabiSongs #BannyAinterview
Contact Us - Any Advertisement or Help in Canada or India
INDIA +919856024444
CANADA +14163034444
Email Us at:- Rpdmediagroup@gmail.com
SUBSCRIBE ਕਰੋ RPD24 Channel :- kzfaq.info
Join us on Social media
👍 FB Page • Rpdchannel/
🌐 Website - www.raounkpunjabdee.ca
📷 Instagram • rpd24canada
🕊️ Twitter • rpdtvcanada
back - kzfaq.info/get/bejne/nMh5ZNiq09mzdY0.html
Like and Share our Facebook Page rpdchannel

Пікірлер: 702
@sukhsandhu6755
@sukhsandhu6755 3 жыл бұрын
ਜਿਹੜੇ ਵੀ ਵੀਰ banny ਵੀਰ ਦੇ ਸਲਾਮਾਂ ਹੁੰਦੀਆਂ ਨੇ song te ajj v DJ te ਭੰਗੜਾ ਪਾਇਆ ਹੈ,ਓਹ੍ਹ ਜਰੂਰ ਵੀਰ ਦੀ ਕੋਈ ਨਾ ਕੋਈ hlp ਕਰਿਓ ਯਾਰ
@vdfkennedy8846
@vdfkennedy8846 2 жыл бұрын
👍👍👍😌😌
@sunilnawanshahria678
@sunilnawanshahria678 3 жыл бұрын
ਮੈਂ ਗਾਣਿਆਂ ਚ ਚੰਗਾ ਸਮਜਦਾ ਸੀ, ਪਰ y ਜੀ ਤੁਸੀਂ ਦਿਲ ਦੇ ਵੀ ਘੈਂਟ ਬੰਦੇ ਹੋ। Love u ਯਾਰਾ
@dharmindergill9823
@dharmindergill9823 3 жыл бұрын
Sahi gl ji
@satnamjagganavjotgroup2296
@satnamjagganavjotgroup2296 3 жыл бұрын
ਜਿਉਂਦਾ ਰਹਿ ਬੈਨੀ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ
@user-oh8uo2qj5o
@user-oh8uo2qj5o 3 жыл бұрын
ਵੀਰੇ ਮਿਲਦੇ ਹਾਂ ਤੈਨੂੰ ਜਲਦੀ ਤੇਰੀ ਹਰ ਮਦਦ ਕਰਾਂਗੇ ਬਾਕੀ ਜਿਵੇਂ ਗੁਰੂ ਸਾਹਿਬ ਨੇ ਚਾਹਿਆ ਬੰਦਾ ਤੂੰ ਬਹੁਤ ਘੈਂਟ ਆ ਯਾਰਾ____
@yuvraj8bp174
@yuvraj8bp174 3 жыл бұрын
Absolutely sir..gall kinne vadia tareke naal Karda veer..so nice
@sandeepsingh-yq7vn
@sandeepsingh-yq7vn 3 жыл бұрын
Kro bhai help
@HarjinderSingh-ld8el
@HarjinderSingh-ld8el 3 жыл бұрын
NICE PAJI
@sukhsandhu6755
@sukhsandhu6755 3 жыл бұрын
Gd ji
@sukhwinderkaler1575
@sukhwinderkaler1575 Жыл бұрын
Very very nice ji
@jak8570
@jak8570 3 жыл бұрын
ਜਦੋਂ ਅਸੀਂ ਨਵੇਂ ਨਵੇਂ ਜਵਾਨ ਹੋਏ ਸੀ ਬੈਨੀ ਏ ਹੁਣੀ ਸਟਾਰ ਹੁੰਦੇ ਸੀ
@JASSIERAI01
@JASSIERAI01 Жыл бұрын
Banny a , jazzy b ..old Songs
@Jaskaransingh-cg9fh
@Jaskaransingh-cg9fh 8 ай бұрын
ਬਿਲਕੁਲ
@JagdeepSingh-gc9uk
@JagdeepSingh-gc9uk 3 күн бұрын
Urgent right 😊
@jak8570
@jak8570 3 жыл бұрын
ਪਾਣੀ ਚੱਲੀ ਜਾਉ ਤਾਂ ਸਮੁੰਦਰ ਵਿੱਚ ਮਿਲਜੂ ਜੇ ਰੁੱਕ ਗਿਆ ਤਾਂ ਟੋਭਾ ਬਣਜੂ -( ਬੈਨੀ ਏ ) ਵੈਰੀ ਗੁੱਡ ਵੀਰ ਬਹੁਤ ਚੰਗੀ ਗੱਲ ਸਿਖਾਈ ਹਮੇਸਾ ਸਿੱਖਦੇ ਰਹੋ ਜਿਸ ਦਿਨ ਸਿੱਖਣੋ ਹਟਗੇ ਟੋਭੇ ਬਣਜਾ ਗੇ
@jassasidhu4753
@jassasidhu4753 3 жыл бұрын
ਵੀਰ ਤੇਰੇ ਸਾਰੇ ਗਾਣੇ ਮੇਰੇ ਕੋਲ ਅੱਜ ਵੀ ਸਾਬ ਰੱਖੇ ਨੇ
@gulshansingh2483
@gulshansingh2483 3 жыл бұрын
ਬੜੀ ਦੇਰ ਤੋਂ ਤੈਨੂੰ ਉਡੀਕ ਦਾ ਸੀ I love Bro
@seerat-be6ns
@seerat-be6ns 3 жыл бұрын
Q
@surinderbal9585
@surinderbal9585 3 жыл бұрын
Viah karna us nal , bondu
@gurpyarsinghshergill2796
@gurpyarsinghshergill2796 3 жыл бұрын
Mai v thode din Phla song dak k miss kr rha c bro nu
@jattonhunt66
@jattonhunt66 2 жыл бұрын
@@surinderbal9585 teri bhen da krana
@sukhjindersinghsohi21984
@sukhjindersinghsohi21984 3 жыл бұрын
ਵਾਹ ਜੀ ਵਾਹ ਵੀ ਬਹੁਤ ਵਧੀਆ ਲੱਗਿਆ ਤੁਹਾਨੂੰ ਵੇਖ ਕੇ ਬੜੇ ਗੀਤ ਸੁਣੇ ਆ ਤੇਰੀ ਮੇਰੀ ਅੱਖ ਲੜ ਗਈ ਗਈ ਬਹੁਤ ਸੁਣਿਆ
@UniversalSidhu0001
@UniversalSidhu0001 3 жыл бұрын
ਵੇਖ ਵੇਖ ਵੈਰੀਆ ਦੇ ਮੱਚ ਦੇ ਕਲੇਜੇ ਜਿਥੋਂ ਲੰਘੀ ਦਾ ਸਲਾਮਾ ਹੁੰਦੀਆਂ ਨੇ.... Supar song
@happysidhu9853
@happysidhu9853 3 жыл бұрын
2003-2004 ਵਿੱਚ ਜੈਜੀ ਬੀ ਦੀ ਟੱਕਰ ਦਾ ਕਲਾਕਾਰ ਸੀ ਬੈਨੀ ਏ ਬਹੁਤ ਕੈਸਟਾਂ ਭਰਾਈਆ ਬਾਈ ਦੇ ਗਾਣਿਆ ਦੀਆ
@indergsm
@indergsm 3 жыл бұрын
Dark Side by Banny-A, my favorite album👍🏻
@alfaazpublication7297
@alfaazpublication7297 3 жыл бұрын
ਵੇ ਤੇਰੇ ਨਾਲ ਪਿਆਰ ਪਾਕੇ ਰੁਲਗੀ ਨਿਮਾਣੀ ਆਂ(ਵੀਰ ਦਾ ਗੀਤ ਅਜ ਵੀ ਸੁਣੀ ਦਾ
@gaganboparai4166
@gaganboparai4166 3 жыл бұрын
ਉਹ ਵਕਤ ਯਾਦ ਆਗਿਆ ਬਾਈ ਤੈਂਨੂੰ ਸੁਣਕੇ ਸਾਰਾ ਕੁਝ ਅੱਖਾਂ ਸਾਹਮਣਿਓ ਲੰਘ ਗਿਆ ❤️
@randeepsingh6247
@randeepsingh6247 3 жыл бұрын
ਬਾਈ ਜੀ ਬਿਲਕੁਲ ਸਾਦੀ ਤੇ ਵਿਸ਼ਵਾਸ ਪੂਰਵਕ ਇੰਟਰਵਿਊ ਸੀ
@saabranvee6953
@saabranvee6953 3 жыл бұрын
Banny bai da ik sadha bhaar geet ajj v dj te chlda ( jashan) ❤️❤️💪💪💪👌👌👌👌👌
@jaskarangill8058
@jaskarangill8058 3 жыл бұрын
ਬਹੁਤ ਤਕੜੇ ਗਾਣੇ ਸੀ ਬਾਈ ਦੇ ਉਸ ਟਾਈਮ..👌
@scorpionking2383
@scorpionking2383 3 жыл бұрын
Bai jado tuhada pehla song TV te ਸੁਣਿਆ ਤਾਂ ❤️ kush ho geya c bohat ਸੋਹਣਾ ਗੋਂਦਾ ਬਾਈ 🔥🔥🔥
@RanbirSingh-uj3pd
@RanbirSingh-uj3pd 3 жыл бұрын
Ikk wari taa sirra krwaata si jatt nay love u baii
@sehajsidhu9030
@sehajsidhu9030 3 жыл бұрын
ਮੁੜਕੇ ਆ ਮਾਰਕੀਟ ਵਿੱਚ ਬੰਬ ਅਵਾਜ਼ ਆ ਵੀਰ ਤੇਰੀ
@karmjitsingh6271
@karmjitsingh6271 Жыл бұрын
Jaldi aaa jo bany A ji ❤️❤️❤️❤️❤️❤️❤️ tuhade jyaada chohan wale aaa 🙏🙏🙏🙏🙏🙏🙏🙏
@desipb7wale520
@desipb7wale520 3 жыл бұрын
ਇਕ ਵਾਰ ਆ ਕੇ ਵੀਰੇ ਸਿਰਾ ਕਰਾ ਦੇ ਹੁਣ ਦੀ ਦੁਕੀ ਤਿਕੀ ਐਵੀ ਓਡੀ ਫਿਰਦੀ ਏ
@gsaulakh8287
@gsaulakh8287 Жыл бұрын
ਬਿਲਕੁਲ ਸਹੀ ਗੱਲ ਹੈ ਤੁਸੀਂ ਵਾਪਸੀ ਕਰੋਂ ਪਰਮਾਤਮਾ ਫਿਰ ਤਰੱਕੀਆਂ ਦੇਓ
@sukhdeepgill00315
@sukhdeepgill00315 3 жыл бұрын
ਹੋਇਆ ਕੀ ਜੇ ਕਰਨੇ ਛਕਾਰ ਛਡ ਤੇ ਹਾਲੇ ਰਫ਼ਲਾ ਚਲੋਣੀਆ ਨੀ ਜੱਟ ਪੁਲ੍ਹਿਆ,,,, aattt song
@YaarNakodarToh7412
@YaarNakodarToh7412 3 жыл бұрын
Bachpan ch bhuat suneya banny A Veer nu , love you from nakodar
@DavinderBajwa-ds3gm
@DavinderBajwa-ds3gm 10 күн бұрын
ਬਹੁਤ ਵਦੀਆ ਇੰਨਸਾਨ ਹੈ ਅੱਜ ਕਲ ਪਤਾ ਨਹੀਂ ਕਿੱਥੇ ਹੈ
@nindertourism1179
@nindertourism1179 2 жыл бұрын
Love you banny a mera 22
@rinkubudhabaria6729
@rinkubudhabaria6729 3 жыл бұрын
ਅੱਤ ਕਰਾਉਂਦਾ ਏ ਬਾਈ, ਓਨਾਂ ਚਿਰ ਜੱਗ ਤੇ ਮੈਂ ਬੁੱਕਦਾ ਈ ਰਹਿਣਾ,ਮੈਨੂੰ ਜਿਨਾਂ ਚਿਰ ਸਾਥ ਰਹੂ ਬਲ ਦਾ
@sukhmaan8312
@sukhmaan8312 4 ай бұрын
Banny bai tusi buht vadia Insan aa buht vadia gla krde ho
@TheAjmer13
@TheAjmer13 3 жыл бұрын
ਤੇਰੇ ਨਾਲ ਪਿਆਰ ਪਾਕੇ ਮੇਰਾ ਬੇਸਟ ਸੋਗ ਸੀ
@punjabmade3875
@punjabmade3875 3 жыл бұрын
ਬੰਦਾ ਸਿਰਾ ਬਾਈ ਅੱਜ ਵੀ ਗਾਣੇ ਸੁਣੀਦੇ ਆ 👌👌 "ਨਾ ਕਰ ਮਾਨ ਸੋਹਣੀਆਂ ਕਾਰਾਂ ਦਾ "ਫੇਵਰਟ ਗਾਣਾ ਆਪਣਾ ਕਰੋ ਲਾਇਕ ਜਿਸ ਨੇ ਸੁਣਿਆ 💯💯💯👌👌
@mohitbatish3669
@mohitbatish3669 3 жыл бұрын
ਏ ਓ ਆ,,,, ਜਿਨੂੰ ਅੱਜ ਦੇ ਜਵਾਕ ਸੀਰਾ ਕਹਿੰਦੇ ਨੇ,,,,👌👌ਅੱਤ ਕਰਿ ਵੀਰ ਨੇਂ ਪੁਰੀ ,,,ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖਣ ਆਉਣ ਵਾਲੇ ਟਾਈਮ ਵਿੱਚ ਵੀ🙏🙏
@anmolmansa8430
@anmolmansa8430 3 жыл бұрын
ਨਾੲੀਸ ਬੰਦਾ ਦਿਲ ਦਾ ਸਾਫ
@AmrikSingh-ig6ly
@AmrikSingh-ig6ly 3 жыл бұрын
ਭਾਜੀ ਮੈਨੂੰ ਤੁਹਾਡੇ ਗੀਤ ਬਹੁਤ ਸੋਹਣੇ ਲੱਗਦੇ ਨੇ ਬਹੁਤ ਸੋਹਣੀ ਗਾਇਕੀ ਆ ਤੁਹਾਡੀ
@SandeepSingh-ys2bn
@SandeepSingh-ys2bn 3 жыл бұрын
Waheguru veer nu hamesha he chardi kala vich rakhe 🚩🚩🚩🚩🚩
@sewaksinghsamra7492
@sewaksinghsamra7492 8 ай бұрын
love you veer ji waheguru jiਚੜ੍ਰਦੀ ਕਲਾਂ ਕਰਨੀ banny a ਵੀਰ ਦੀ❤❤
@nabarchannel5569
@nabarchannel5569 3 жыл бұрын
ਬਹੁਤ ਸਾਲ ਪਹਿਲਾਂ ਸੁਪਰ ਟਰੈਕ ਸਟੂਡੀਓ ਲੁਧਿਆਣੇ ਦੇ ਰਿਕਾਰਡਿੰਗ ਹਾਲ ਵਿਚ ਅਸੀਂ ਕੱਬਡੀ ਖੇਡੀ ਸੀ ਬੈਨੀ ਨਾਲ
@SonuSahota-nt5ns
@SonuSahota-nt5ns 8 ай бұрын
very good banny A all songs ❤❤❤❤❤❤❤❤❤❤❤
@ParasSukhman
@ParasSukhman Жыл бұрын
Banny y 2023 vich v tere gane sun ke nhsa ho jana
@user-xh5nu2hw1o
@user-xh5nu2hw1o Жыл бұрын
ਬੈਨੀ ਬਾਈ ਆਜਾ ਫੇਰ ਅੱਖੀਆਂ ਉਡੀਕਦੇ ਆ❤❤❤❤ ਮੰਗਾ ਬਿਲਗਾ ❤❤
@sarabjitkaur2935
@sarabjitkaur2935 3 жыл бұрын
ਮੈਂ ਵੀ ਜੱਟ ਦਾ ਪੁੱਤ ਹਾਂ ਅਰਜਨ ਵਰਗਾ ਨੀਂ ਅੱਖਾਂ ਬੰਨ ਕੇ ਤੀਰ ਟਕਾਣੇ ਲਾ ਦਉਂਗਾ
@sonykhattra8923
@sonykhattra8923 3 жыл бұрын
Haye oye mera favorite Song ,👌👌
@gurpartapkhehra5544
@gurpartapkhehra5544 3 жыл бұрын
Sirra la ditta tusi 🤘👌🥰
@itsanjali8879
@itsanjali8879 2 жыл бұрын
Mera bachan da fev singer
@DilpreetSingh-pd8yv
@DilpreetSingh-pd8yv 3 ай бұрын
Luv uh banny veer ❤
@alfaazpublication7297
@alfaazpublication7297 3 жыл бұрын
ਯਰ ਏ ਤਾਂ ਬੰਦਾ ਹੀ ਬੜਾ ਦਿਲ ਸਾਫ ਏ,,,
@kaykhalwara
@kaykhalwara 2 жыл бұрын
Banny A bai ji....sirrraaaa banda sirrraaa singer🔥
@NirmalSingh-wd1ht
@NirmalSingh-wd1ht Жыл бұрын
. Love. U banny. A bro. 2022
@RaviSankar-wk5uj
@RaviSankar-wk5uj Жыл бұрын
❤❤❤❤❤❤ love you paji
@user-ih4rx2dk7x
@user-ih4rx2dk7x 4 ай бұрын
Ajj vi sirra kra du bany a bohat viday get si
@kevinkevz7458
@kevinkevz7458 3 жыл бұрын
Banda dil da bht saf suthra aa love u veer waheguru ji tarakian denge vere
@ApinderSingh-oe1zz
@ApinderSingh-oe1zz 10 ай бұрын
Banny A bai your looks changed my god your style i miss the most time never stay same
@gagandeepsekhon8844
@gagandeepsekhon8844 9 ай бұрын
Awaaz sira banny ਦੀ God gift aa
@sukhmaansaab1963
@sukhmaansaab1963 3 жыл бұрын
Banny veer hosla rakheo , ik baar fer tuhanu duniya ਪਸੰਦ ਕਰੇਗੀ , ਕਰ ਫੇਰ start song
@vyon1133
@vyon1133 3 жыл бұрын
ਭਾਜੀ ਦੁਬਾਰਾ ਸ਼ੁਰੂ ਹੋਜੋ ਅਸੀ full spot ਕਰਾਂਗੇ
@PardeepSharma-qp6ti
@PardeepSharma-qp6ti 10 ай бұрын
Am big fan banny a ❣️📣
@jaggisaharan3604
@jaggisaharan3604 Жыл бұрын
ਅਜੇ ਤਾ ਖੰਭ ਖਿਲਾਰੇ ਨਹੀ,,ਜਦੋਂ ਖਿਲਾਰੇ ਤਾਂ ਸਾਡੀ ਉਡਾਨ ਵੇਖੀ,,,,,ਸਾਡੀ ਖਾਮੋਸ਼ੀ ਨੂੰ ਹਾਰ ਨਾਂ ਸਮਝੀ,,ਇਸ ਖਾਮੋਸ਼ੀ ਪਿੱਛੋਂ ਆਇਆ ਤੂਫਾਨ love you brother
@babbughuriana1819
@babbughuriana1819 3 жыл бұрын
beeny bhraa Luv u yr wr r missng always bhraa luv uh bhra jldi song laike ayeo ose type daa
@deepdhaliwal3371
@deepdhaliwal3371 Жыл бұрын
Love you banny a
@mandeepsingh5385
@mandeepsingh5385 3 жыл бұрын
Dekh ke dil khush ho gya veer hun nwa gaana kadd koi ghaint jea full support milugi janta vllo paaji ♥️
@rschanarthal1860
@rschanarthal1860 3 жыл бұрын
NYC veer bhot Sona bolda veer yr koi hankar nhi 😘😘😘❤️❤️❤️❤️
@ravibmodel4101
@ravibmodel4101 4 жыл бұрын
Nice.bro banny a
@kindanagra9316
@kindanagra9316 4 жыл бұрын
Attt aa big bro
@satishrattanvlogs1992
@satishrattanvlogs1992 3 жыл бұрын
Asin hamesha banny a veer naal aa, mere veer banny a song le k aayo nave nave
@Radon1512
@Radon1512 9 ай бұрын
Yaar kina down to Earth banda.... ajkal de fukre singers naalo taan veer bada sohna gaanda si but still oh apne aap nu kuj vi nahi samjhda.... sachi sallaman wali gal aa veere.... Baki main 2004,2006 ch bahut songs sunda si banny A veer de...
@navpreetsingh7988
@navpreetsingh7988 3 жыл бұрын
supar star ah 22 love u bro waheguru tuhanu chardi kala ch rakhe .
@amanludhiana4485
@amanludhiana4485 3 жыл бұрын
ਅਜੇ ਥੋੜ੍ਹੇ ਦਿਨ ਪਹਿਲਾਂ ਹੀ ਯਾਦ ਕੀਤਾ ਸੀ ਵੀਰ ਨੂ 🌹
@gurjantkohali1387
@gurjantkohali1387 3 жыл бұрын
Bai bahut vadiya interview keti 👌👍
@bhupindarsingh3005
@bhupindarsingh3005 3 жыл бұрын
Waheguru ji waheguru krna sab de ji🙏🏼🙏🏼🙏🏼🙏🏼
@sukhraman7247
@sukhraman7247 3 жыл бұрын
ajj v boot sunde aw veer de song, rafflan chloniyan, varr, jsn🤟🤟
@sanjaychauhansanjay8554
@sanjaychauhansanjay8554 3 жыл бұрын
Salama hundiya ne. And Tere nal pyar pake. Very nice song
@nishujethi1209
@nishujethi1209 Жыл бұрын
Bahut gane sunde c banny A de
@sukhwinderkaler1575
@sukhwinderkaler1575 Жыл бұрын
Very very nice jn 💪💪💪💪💪💪👍👍👍👍👆👆
@nittamall3254
@nittamall3254 4 жыл бұрын
God bless you bro
@harpindersingh176
@harpindersingh176 3 жыл бұрын
Ghaint banda banny lagda hai yaar,love you veer 🙏🙏
@jaswinder207
@jaswinder207 3 жыл бұрын
Down to earth banda ....luv u bai...cum up with a new bamb track
@kumarsandhunawab1128
@kumarsandhunawab1128 2 жыл бұрын
Main thoda bot bada fan a paji💥💥💥💔✍️👁️
@SuNNySiNGh-sv1dm
@SuNNySiNGh-sv1dm 3 жыл бұрын
Badda Kharood paaaya Benny A de Songs ne Jaddo school Parde c🔥🔥🔥
@a________5310
@a________5310 3 жыл бұрын
one of my fav singer all songs are fab of Banny A
@rajakahlon6407
@rajakahlon6407 3 жыл бұрын
Veer thodi first album bahut jyada sunya karde c aj v sunde a .nice to see you veer!
@ranorani1234
@ranorani1234 Жыл бұрын
God bless you puut ji jio
@sanjaychauhansanjay8554
@sanjaychauhansanjay8554 3 жыл бұрын
Big brother m tuhde Gaye gane aje b Sunda ha. Bde sohne song si. Veere tuhanu fool spot h mere well. Tusi new song playing kro. God bless you 👍👍👍👍
@sukhwindersidhu3919
@sukhwindersidhu3919 3 жыл бұрын
Bhut vadhya ji brother Bhut hi vadhya interview deti veer na bhut vadhya gaala bi ketya god bless you brother 🙏🙏🙏🙏🙏🙏
@GurdeepSingh-ub4id
@GurdeepSingh-ub4id 3 жыл бұрын
Love you bro. Like you and your first song putt jatt da. My friend Love him
@tejwinderaulakh1518
@tejwinderaulakh1518 3 жыл бұрын
Boht sunea bhrawa tenu tera boht vadda fan reha main love u 22 plzz wapas aja
@BalwinderSingh-wp7yx
@BalwinderSingh-wp7yx 4 жыл бұрын
Nice banny a phaji
@rschanarthal1860
@rschanarthal1860 3 жыл бұрын
Ghant o ❣️ veer tuc
@kabaddirush2754
@kabaddirush2754 3 жыл бұрын
Banny A 22 big fan of you...koi gal ni veer aapa hun dhak pawage
@sunakhasingh1161
@sunakhasingh1161 Жыл бұрын
Ajj ral mil jashan manavange sirra song 🔥 Waheguru ji mehar kare
@vedsingh3506
@vedsingh3506 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਹਮੇਸ਼ਾ
@sunilmahi2905
@sunilmahi2905 3 жыл бұрын
Yaar banny varga ... Heera banda .. bhut he nice awaj te singing ajjj v dj remix songs ch att he ... Wmk
@rajinderpal9663
@rajinderpal9663 3 жыл бұрын
Love u bro tera bahut vada fan han mai waheguru mehar karay tandrusti bakshe veer nu
@moosaveera4780
@moosaveera4780 3 жыл бұрын
New song le ke a veer jaldi come back
@babbukhanna9247
@babbukhanna9247 3 жыл бұрын
Bhai ji a song main hun v Jim vch Delly sunda wa. 👌👌👌
@honeybhaiganganagar4479
@honeybhaiganganagar4479 3 жыл бұрын
Waheguru Mehar kre
@manjotdhanoa4192
@manjotdhanoa4192 3 жыл бұрын
ਇਹ ਉਸ time da ਆ ਜਦੋਂ ਅੱਜ ਕੱਲ ਨਲੀਆਂ ਪੂਜ ਦੇ ਸੀ ।।
@manilubana6732
@manilubana6732 3 жыл бұрын
Luv u broo...Wmk tuhade te bro
@rizaqkaleke7015
@rizaqkaleke7015 3 жыл бұрын
Bhaji bht wadia song a banny Bai De main bht sunea song tuhada har marriage te jashan gana lvaida c
@amritpalsingh3060
@amritpalsingh3060 2 жыл бұрын
I l y t banny
@croodsdogs6503
@croodsdogs6503 2 жыл бұрын
Back to Banny A Legend industry
@vikramjitsingh2993
@vikramjitsingh2993 3 жыл бұрын
One of my favourite singer..
@kajalagarwal8932
@kajalagarwal8932 3 жыл бұрын
Love uhh praaa Rab tahnu chardikala bakhshe
@rajuarora3163
@rajuarora3163 3 жыл бұрын
Veer tenu bahut miss kita asi
@mohinderrawat5946
@mohinderrawat5946 3 жыл бұрын
Main ta cahuna jamme ta sahi jo Hikk naal takraave so joban di Mazza jeen da vair bina naa aawe.... sirra song aa veere tera