ਕਿੱਥੇ ਜੁੜਦੀਆਂ ਨੇ ਹਰਦੀਪ ਸਿੰਘ ਨਿੱਝਰ ਕਤਲ ਦੀਆਂ ਤੰਦਾਂ ? | Hardeep Singh Nijjar Murder | RED FM Canada

  Рет қаралды 97,358

RED FM CANADA

RED FM CANADA

Ай бұрын

India-Canada Row: Hardeep Singh Nijjar's murder case
Guest: Gurpreet Sahota, Senior Journalist
Host: Amanjot Pannu, RED FM Calgary
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZfaq:
/ redfmcanada
#redfmcanada #hardeepsinghnijjar #law #nijjar #talkshow

Пікірлер: 370
@PunjabiMunda-sz3sk
@PunjabiMunda-sz3sk 28 күн бұрын
very good report by both, thanks red fm and pannu and sahota 🙏
@user-wq5qw4rm4s
@user-wq5qw4rm4s 28 күн бұрын
ਪਤਾ ਕੀਤਾ ਜਾਵੇ ਕਾਤਲਾਂ ਨੂੰ ਵਕੀਲ ਕਿਸ ਨੇ ਦਿਤੇ
@nehad1564
@nehad1564 11 күн бұрын
Bhindranwale nu kis ne kite c?? Zail Singh ne?
@GURWINDERSINGH-bt1tf
@GURWINDERSINGH-bt1tf 28 күн бұрын
ਪਾਪ ਦਾ ਘੜਾ ਭਰ ਚੁੱਕਾ ਕਿੰਨੀਆਂ ਕੁ ਠੀਕਰੀਆਂ ਬਨਣਗੀਆਂ ਇਸ ਦਾ ਇੰਤਜ਼ਾਰ ਹੈ
@bebaak_rai
@bebaak_rai 28 күн бұрын
ਕੋਈ ਸ਼ੱਕ ਨਹੀਂ ਨਿੱਜਰ ਦਾ ਪਾਪ ਦਾ ਘੜਾ ਭਰ ਚੁੱਕਿਆ ਹੀ
@redbankfruitmarket4155
@redbankfruitmarket4155 28 күн бұрын
ਸ਼ਹਿਦ ਭਾਈ ਨਿਝੱਰ ਹੁਣ ਕਈ ਪਾਪੀਆਂ ਦਾ ਪਰਦਾਫਾਸ਼ ਕਰਨਗੇ
@Sidhusaab4824
@Sidhusaab4824 23 күн бұрын
​@@bebaak_raitere paap da ਘੜਾ v ਭੰਨ dena kise singh ne chwla na maar
@harjitlitt1375
@harjitlitt1375 29 күн бұрын
Very good analysis
@user-tt7em6lu9i
@user-tt7em6lu9i 17 күн бұрын
ਬਹੁਤ ਵਧੀਆ ਜੀ ਧਨਵਾਦ ਬਹੁਤ ਬਹੁਤ
@satpalsinghvirk5827
@satpalsinghvirk5827 27 күн бұрын
Reliable channel.nice presentation of events.
@rabindersharma6464
@rabindersharma6464 28 күн бұрын
Why Canada RCMP IS unable to extract the information from all the three Sikh accused boys on the reason for killing of Nijjar by them ?
@amarjitkaurchauhan
@amarjitkaurchauhan 26 күн бұрын
Very good report by both thanks sir
@Kiranpal-Singh
@Kiranpal-Singh 29 күн бұрын
In Canada-America Indian state agencies hire criminals to kill citizens of these countries, America already arrested Nikhal Gupta who offered money to kill Pannu ( although i am not in favour the way he speaks) Canada already expelled one agent.
@baldevsidhu7719
@baldevsidhu7719 26 күн бұрын
Gandhi was living in South Africa to fight for Indian independence and Subahsh chander Bose assembled an army OUTSIDE of India to Fight with the ruling party in India at that time, . They’re Heroes today! If Gadri Babas send money and they fight to free india, they’re ignored and if Sikhs ask for their rights, they’re labeled ter**
@romakaur958
@romakaur958 24 күн бұрын
Great reporting! 💯 genuine journalism. Kudos to RedFM
@BaljinderSingh-wx2uz
@BaljinderSingh-wx2uz 11 күн бұрын
ਪਰਮਾਤਮਾ ਨੇ ਜੋ ਸਿਰਜਿਆ ਅਪਣਾ ਕੋਈ ਹਕ ਨੀ ਉਹ ਨੂੰ ਖਤਮ ਕਰਨਾ ਪਰਮਾਤਮਾ ਉਹਨੂੰ ਸਜਾ ਬਹੁਤ ਭੈੜੀ ਦਿਦਾ ਜਿਹੜਾ ਇਸ ਨੂੰ ਖਤਮ ਕਰਦਾ
@harjitbariana9268
@harjitbariana9268 27 күн бұрын
Thx very much gd info
@singh.pradeep
@singh.pradeep 28 күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@jagdevdhaliwal4692
@jagdevdhaliwal4692 28 күн бұрын
Very nice video
@rahisingh-oo1rk
@rahisingh-oo1rk 28 күн бұрын
ਜਿਹਨਾ ਨੇ ਵਕੀਲ ਨੂੰ ਫੀਸ ਦਿੱਤੀ ਐ ਓਸ ਤੋਂ ਕਲੀਅਰ ਹੋ ਸਕਦਾ ਬਾਕੀ ਪੰਜਾਬ ਦਾ ਤਾਂ ਪਤਾ ਹੀ ਆ ਕੌਣ krva ਰਿਹਾ ਪੰਜਾਬੀ ਤੋਂ ਪੰਜਾਬੀ ਮਰਵਾ ਰਹੇ ਹਨ ਕੁਰਸੀਆਂ ਦੇ ਭੂਖੇ
@manjindersingh7039
@manjindersingh7039 27 күн бұрын
Good information
@lakhvirsingh8033
@lakhvirsingh8033 28 күн бұрын
There is another angel to this story which no one is talking about, related to Ripudamam Malik murder. Nijjer was anti Malik team.
@randhawaz1
@randhawaz1 19 күн бұрын
Bullshit. All indian RAW hand in both kill8ngs.
@darshangarcha9666
@darshangarcha9666 28 күн бұрын
ਸਿੱਖਾਂ ਤੋਂ ਸਿੱਖਾਂ ਨੂੰ ਮਰਵਾਣਾ , ਇਹ ਤਾਂ ਸਰਕਾਰਾਂ ਦੀਆਂ ਪੁਰਾਣੀਆਂ ਚਾਲਾਂ ਹਨ, ਪਰ ਇਸ ਵਾਰ ਇਨ੍ਹਾਂ ਦਾ ਪਰਦਾਫਾਸ਼ ਵਾਹਿਗੁਰੂ ਜੀ ਜ਼ਰੂਰ ਕਰਨਗੇ🙏🏽🙏🏽
@riverocean4380
@riverocean4380 28 күн бұрын
ਤੇ ਜੋ ਫੇਕ ਸਿਖ ids ਬਣਾ ਕੇ ਸਿਖਾ ਵਿਰੁਧ ਹੀ ਲਿਖਦੇ ਹਨ - bjp rss ਦਾ IT cell
@giannagra9781
@giannagra9781 28 күн бұрын
very good Analysis by Sihota Saab
@surinderkaur-oo9hk
@surinderkaur-oo9hk 29 күн бұрын
ਜਿਹਨਾਂ ਨੇ ਕਤਲ ਕਰਵਾਇਆ ਓਹਨਾ ਨੇ ਹੀ ਵਕੀਲ ਦਿੱਤੇ ਹੋਣਗੇ
@waheguruwaheguru2752
@waheguruwaheguru2752 28 күн бұрын
ainee vadee case layi koi v lawyer aap aande aa publicity layi
@ASTeer1699
@ASTeer1699 28 күн бұрын
​@@waheguruwaheguru2752Indian state
@baldevsidhu7719
@baldevsidhu7719 28 күн бұрын
ਕਨੇਡਾ ਚ ਹਰੇਕ ਨੂ ਵਕੀਲ ਦਾ ਹਕ ਹੈ ਗਰੀਬਾ ਤੇ refugees ਨੂ govt FREE ਦਿਦੇ ਹਨ ਜੀ
@riverocean4380
@riverocean4380 28 күн бұрын
ਇੰਡੀਆ ਵਿਚ ਗੁਪਤਾ ਕੇਸ ਵਿਚ supreme court ਦੇ ਬਹੁਤ ਮਹਿੰਗੇ ਵਕੀਲਾਂ ਨੇ sc ਵਿਚ petition ਪਾਈ ਸੀ ਕਿ ਸਰਕਾਰ ਗੁਪਤਾ ਨੂ ਇੰਡੀਆ ਲੈ ਕੇ ਆਵੇ !! ਓਹ ਕਿਸ ਨੇ ਖੜੇ ਕੀਤੇ ਸੀ
@riverocean4380
@riverocean4380 28 күн бұрын
ਚੰਡੀਗੜ ਵਿਚ ਜਿਸ ਨੇ bjp ਨੂ ਜਤਾਇਆ ਸੀ ਉਸ officer ਵਾਸਤੇ ਕਿਸ ਨੇ ਵਕੀਲ ਕੀਤਾ ਸੀ - ਮੋਦੀ ਸਰਕਾਰ ਨੇ
@JoginderSingh-vy3rw
@JoginderSingh-vy3rw 24 күн бұрын
ਵਾਹਿਗੁਰੂ ਜੀ🙏
@surinderbirsingh7809
@surinderbirsingh7809 28 күн бұрын
Gurpreet Sahota is a very intelligent journalist.
@nehad1564
@nehad1564 12 күн бұрын
LOL
@bikramjitsinghbajwa8189
@bikramjitsinghbajwa8189 20 күн бұрын
Waheguruji ka khalsa Waheguruji ki fateh
@raymondsep
@raymondsep 28 күн бұрын
Gurpreet shota te bhaji from red fm tusi bhut hi good gel kiti aa
@ajabsingh2610
@ajabsingh2610 28 күн бұрын
ਇਨੇ ਮਹਿਗੇ ਵਕੀਲ ਕਿਸ ਨੇ ਮਹੀਆ ਕਿਸ ਨੇ ਕਰਾਏ
@Tubxtec
@Tubxtec 28 күн бұрын
ਗੁਪਤਾ ਐਂਡ ਗੋਇਲ ਕੰਪਨੀ 😂
@nehad1564
@nehad1564 12 күн бұрын
BHindranwale nu kis ne ditte c?
@Tubxtec
@Tubxtec 12 күн бұрын
@@nehad1564 ਰਾਅ ਨੇ ਕਰਵਾਏ ਹੋਣੇ ਅੱਲੜ੍ਹੇ 😁
@nehad1564
@nehad1564 12 күн бұрын
@@Tubxtec Satwant te beant vi RAW de bande c
@Tubxtec
@Tubxtec 11 күн бұрын
@@nehad1564 tu kehna taan mann lainde haan hun eh das Raw chalaunda kon aa ?
@BalwinderKaur-nx4kv
@BalwinderKaur-nx4kv 28 күн бұрын
Salute to social media 🫡🫡
@jasbirpalsingh8910
@jasbirpalsingh8910 17 күн бұрын
Waheguru ji
@danachats8944
@danachats8944 28 күн бұрын
Always denial of responsibility, always the inability to self -introspect….. the ruination of Punjab and Punjabis continues.
@mikesheth5370
@mikesheth5370 28 күн бұрын
Yes before it was Congress ne kita si! Now Modi ne kita si! Who blew up Air India? Ofcourse India did it! Who killed Indira? Rajiv did it to be PM! Who misbehaved in Golden temple ? Modi's agen? Who created mini riot at time of X Gurdwara election? Modi did it!
@mikesheth5370
@mikesheth5370 28 күн бұрын
No wonder young Sikhs either move abroad or to other parts of India! Their educated class, Hindu enterpruners Industrialist left Punjab lng time ago!?Their fields are abandoned, no staff in hospitals, schools attended mostly by migrant children!
@danachats8944
@danachats8944 28 күн бұрын
विनाश काल विपरीत बुद्धि
@mikesheth5370
@mikesheth5370 18 күн бұрын
I would say a cultural trait of Sikhs especially Jats! Sense of entitlement! Their argument is their forefathers by military service saved in India ! Even being a pure and simple British mercenaries! Also after independence only Sikhs sacrificed all others did nothing! Also India would have starved if no wheat was produced by Sikh farmers. Other argument is their forefathers gave 99% sacrifice to free India! If there were no Sikhs India wouldn’t have existed. Even sun won’t be shining! Rivers of north would have been dried up! I live in Canada and I watched their tv programs, read newspapers and often discuss one to one! Hindus are at fault also for not replying! Ok forgot Hinduism wouldn’t have existed if not for Sikhs !
@jaswinderatwal941
@jaswinderatwal941 22 күн бұрын
👍👍👍👍👍
@baldevsidhu7719
@baldevsidhu7719 28 күн бұрын
ਗੁਪਤੇ ਦੇ ਕੇਸ ਚ ਵੀ India ਤ ਸੁਪਰੀਮ ਕੋਰਟ ਦੇ ਵਕੀਲਾ ਨੇ Sc ਚ petition ਪਾਈ ਸੀ ਕਿ ੲਸ ਨੂ beef ਖੁਆਿ ਜਾਦਾ ਤੇ ਭਾਰਤ ਲਿਆਦਾ ਜਾਵੇ
@balvindersandhar4657
@balvindersandhar4657 28 күн бұрын
ਵਕੀਲ ਕਿਸ ਨੇ ਹਾਇਰ ਕਰਕੇ ਦਿੱਤੇ ਨੇ ਇੰਨਕੁਆਰੀ ਕੀਤੀ ਜਾਣੀ ਚਾਹੀਦੀ ਹੈ
@MrAmrit66666
@MrAmrit66666 28 күн бұрын
@@balvindersandhar4657 Bhindranwale da wakil kis ne kita c?
@baldevsidhu7719
@baldevsidhu7719 28 күн бұрын
ਗਾਧੀ ਤੇ ਉਸ ਦੇ ਜੁਆਕ ਵੀ Africa ਰਿਹ ਕੇ ਅਜਾਦੀ ਦੀ ਲੜਾਈ ਲੜਦੇ ਸੀ ਗਦਰੀ ਬਾਬੇ ਵੀ india ਦੇ ਸਾਰੇ rich overseas ਰਹਿਦੇ business india ਚ ਕਰਦੇ ਨਾਲੇ ਵਢੀ ਦਿਦੇ ਮਦੋੀ ਨੂ
@harmeetdhaliwal3623
@harmeetdhaliwal3623 26 күн бұрын
ਭਾਈ ਸਾਹਿਬ ਏਹ ਸ਼ੱਕੀ ਗ੍ਰਿਫਤਾਰੀ ਹੈ ਜੋ ਨਾਟਕੀ ਢੰਗ ਨਾਲ ਹੋਈ ਹੈ
@Tubxtec
@Tubxtec 28 күн бұрын
ਅਬ ਕੀ ਬਾਰ ਮੋਡੀ ਫਸ ਗਿਆ ਯਾਰ 😂
@mundamajjeda
@mundamajjeda 28 күн бұрын
ਬੱਸ ਬਿਆਨ ਬਾਜ਼ੀ ਹਾਏ ਨਿੱਜਰ ਓਏ 😂😂
@acash5996
@acash5996 24 күн бұрын
Accha😂😂😂😂😂😂
@Tubxtec
@Tubxtec 24 күн бұрын
@@acash5996 3…2….1 😅😂
@puneetsingh4377
@puneetsingh4377 27 күн бұрын
ਬਾਈ ਇਹ ਤਾਂ ਪਹਿਲਾਂ ਹੀ ਪਤਾ ਸੀ ਲਾਰੈਂਸ ਬਿਸ਼ਨੋਈ ਗੰਦ ਦੇ ਜਰੀਏ ਗੋਲਡੀ ਤੇ ਭਾਰਤੀ ਇੰਜੇਸਿਆਂ ਵਿਚ ਸਮਝੌਤਾ ਹੋਇਆ ਸੀ ਓਹ ਐਵੇਂ ਕੇ ਐਧਰ ਮੂਸੇ ਆਲੇ ਨੂੰ ਮਾਰਨ ਵਿਚ ਭਾਰਤੀ ਇੰਜੇਸੀ ਬਿਸ਼ਨੋਈ ਦੀ ਮਦਦ ਕਰੇ,,,ਤੇ ਬਦਲੇ ਵਿਚ ਲਾਰੈਂਸ ਦੇ ਜਰੀਏ ਗੋਲਡੀ ਨਾਲ ਇਹ ਸਮਝੌਤਾ ਕੀਤਾ ਕੇ ਤੁਸੀ ਭਾਰਤ ਦੀ ਨਜ਼ਰ ਚ ਬਾਗੀ ਬੰਦਿਆ ਨੂੰ ਬਾਹਰ ਟਿਕਾਣੇ ਲਾਇਆ ਜਾਵੇ,,,,ਇਸ ਇੱਕ ਤੀਰ ਨਾਲ ਦੋ ਨਿਸ਼ਾਨੇ ਐਵੇਂ ਲਾਏ ਗਏ ਕੇ ਜੇਕਰ ਗੱਲ ਵਿਚੋਂ ਨਿਕਲੀ ਵੀ ਤਾਂ ਇਹ ਨਿੱਕਲੂ ਕੇ ਆਪਸੀ ਲੜਾਈ ਕਰਕੇ ਕਤਲ ਹੋ ਰਹੇ ਨੇ,,,,,ਵਰਤੇ ਸਾਰੇ ਪੰਜਾਬੀ ਗਏ,,,,ਮਰੇ ਵੀ ਪੰਜਾਬੀ ,,,,ਦਿਮਾਗ ਦੀ ਖੇਡ ਸਾਰੀ ਅਜੀਤ ਡੋਵਾਲ ਦੀ ਸੀ,,,,ਬਾਈ ਖੰਡੇ ਨੂੰ ਜ਼ਹਿਰ ਦਿੱਤਾ ਗਿਆ,,,,ਭਾਈ ਪਰਮਜੀਤ ਸਿੰਘ ਪੰਜਵੜ ਸ਼ਹੀਦ ਹੋਏ,,,,,ਸਾਡੇ ਲੋਕਾਂ ਨੂੰ ਸਮਝ ਨੀ ਆ ਰਹੀ ਗੱਲ ,,,,,, ਕਹਾਣੀ ਬਾਈ ਦੀਪ ਦੇ ਕਤਲ ਤੋਂ ਸ਼ੁਰੂ ਹੋਈ ਸੀ,,,,,,,
@adityavashisht8331
@adityavashisht8331 26 күн бұрын
ਕੋਈ ਨ ਪੁੱਤ ਹੱਲੇ ਤਾਂ ਕੰਮ ਸ਼ੁਰੂ ਹੀ ਹੋਇਆ ਹਾਲੇ ਮੋਦੀ ੩.੦ ਆਉਣਾ ਹੈ ਫੇਰ ਲਾਵਾਗੇ ਸਾਰੇ ਖੂੰਜੇ
@nehad1564
@nehad1564 12 күн бұрын
Teri padaish piche vi "agencia" da hath c
@bsr840
@bsr840 26 күн бұрын
ਨੋਟ ਕਰਨ ਵਾਲੀ ਗੱਲ ਹੈ ਕਿ ਇਹ ਕਾਤਲ ਮੁੰਡੇ ਸਾਰੇ ਜੱਟਾਂ ਦੇ ਮੁੰਡੇ ਹਨ। ਇਸ ਦਾ ਮਤਲਬ ਤੁਸੀਂ ਆਪ ਹੀ ਕੱਢ ਲਓ।
@ASK300
@ASK300 26 күн бұрын
Please elaborate
@amarjeetsingh-hh3mc
@amarjeetsingh-hh3mc 25 күн бұрын
​@@ASK300,ਹੋਰ ਕਿੰਨੀ ਏਲੋਬੋਰੇਸ਼ਨ ਚਾਹੀਦੀ ਤੈਨੂੰ, ਆਹ ਸਿਆਪਾ ਇਥੇ ਵੀ ਜੱਟਾਂ ਦਾ ਸਿਆਪਾ ਤੇ ਕੈਨੇਡਾ ਚ ਵੀ ਤੁਸੀਂ ਗੰਢ ਪਾਇਆ,
@harpalsinghgill2791
@harpalsinghgill2791 23 күн бұрын
ਜੂਨ ਮਹੀਨੇ ਤੋਂ ਬਾਅਦ ਹਰ ਨੂੰ ਪਤਾ ਪੁਲਿਸ ਦੀਆਂ ਨੋਕਰੀਆਂ ਕਿਸ ਨੇ ਲਈਆਂ ਸੀ ਤੇ ਕਿਹਨਾ ਨੇ ਸ਼ਹੀਦੀਆਂ ਦਿੱਤੀਆਂ
@Sidhusaab4824
@Sidhusaab4824 23 күн бұрын
ਕਾਤਲਾ di koi ਜਾਤ te koi ਧਰਮ ni hunda
@whitercat2302
@whitercat2302 23 күн бұрын
Jatta de hann jaan NAHI, eh hired bande hann, . Jatta de munde jaan bugh ke chune hann . Challah samjho
@arjunacademy8145
@arjunacademy8145 29 күн бұрын
Best thing indian envoy said if you took Canadian citizenship make sure u stay out of punjab . Indian pasport holder will decide future of Punjab not out siders
@rajenderahluwalia4954
@rajenderahluwalia4954 28 күн бұрын
Very true
@baldevsidhu7719
@baldevsidhu7719 28 күн бұрын
Once you’re born in a place, you’re Naturally citizen! Why did you give citizenship to Gandhi and his grandson ?
@baldevsidhu7719
@baldevsidhu7719 28 күн бұрын
ALL Rich Indians live abroad but do business in India ! So why Ambani Adani staying abroad and PAYING Huge back kicks to Modi !😂
@arjunacademy8145
@arjunacademy8145 28 күн бұрын
@@baldevsidhu7719 ur talks does not make any sense.
@surinderkaur-oo9hk
@surinderkaur-oo9hk 28 күн бұрын
Canada tan ameer ton ameer lok bhut jande ne
@SP-jn6ew
@SP-jn6ew 28 күн бұрын
All corrupt in Punjab...
@MOHIEWALA
@MOHIEWALA 25 күн бұрын
ਪੰਜਾਬੀ ਮੋਹਰਾ ਬਣਾ ਕੇ ਵਰਤੇ ਆ ਭ ਮਾਤਾ ਨੇ
@BaldevMohar-th6nv
@BaldevMohar-th6nv 28 күн бұрын
Where id Ritesh lekhi who use to come Red fm
@BalkarSingh-ty2sj
@BalkarSingh-ty2sj 24 күн бұрын
ਹਰ ਦੇਸ਼ ਦੀ ਸਰਕਾਰ ਨੂੰ ਭੀ ਨਵੇ ਦਾਖਲ ਹੋਏ ਬੰਦਿਆ ਨੂੰ ਭੀ ਕੁਛ ਸਮੇਂ ਲਈ ਨਿਗਰਾਨੀ ਹੇਠ ਰੱਖਣਾ ਚਾਹੀਦਾ ਹੈ। ਤਾਕਿ ਸਹੀ ਚਾਲ ਚਲਣ ਵਾਲਿਆ ਨੂੰ ਹੀ ਪੀ ਆਰ ਮਿਲੇ ।
@kuldipgill9299
@kuldipgill9299 28 күн бұрын
Good reporting
@rabindersharma6464
@rabindersharma6464 28 күн бұрын
People just 7:00 relying on guess-work as per their own religious and political affiliation . Let RCMP make a statement at the earliest on the reason of killing and the names of final responsible persons in this connection . The accused are always in the custody of Canadian police for the last one week . It’s wrong to pass on the pre mature blame on any one just to satisfy your own community in Canada on the basis of pre-established self narrations that India is involved . Let RCMP first establish it . Have a patience without passing out your own biased judgment in this case
@hardialsingh352
@hardialsingh352 23 күн бұрын
ਜਿੱਥੇ ਇਕ ਇਕ ਕਾਤਲ ਨੂੰ ਸਰਕਾਰ ਦੀ ਸ਼ਹਿ ਹੋਵੇ ਉਸ ਵਾਸਤੇ ਮਹਿੰਗੇ ਵਕੀਲ ਉਹਨਾਂ ਦੀ ਰੱਖਵਾਲੀ ਸਰਕਾਰ ਕਰੇਗੀ ਹੀ ਕਰੇਗੀ
@giannagra9781
@giannagra9781 28 күн бұрын
Sihota Saab spoke the absolute Truth
@amandeepp7193
@amandeepp7193 28 күн бұрын
ਸ਼ਾਜਸ਼ ਦੀ ਗੱਲ ਨਾਲ ਕੁੱਝ ਨਹੀ ਬਣਦਾ। ਅਦਾਲਤ ਚ ਸਾਬਤ ਹੋਣ ਯੋਗ ਸਬੂਤ ਕਿਥੇ ਨੇ? He says she says not an evidence
@satvirpatara3487
@satvirpatara3487 27 күн бұрын
Gurpreet sahota great mind and analysis
@jasha9sandhu
@jasha9sandhu 25 күн бұрын
Hardeep Singh Nijjar v kehnde "Immigration Fraud" network da active part c . Jivein esey report ch dasseya oh canada di "no fly list" te v si .
@nirmalsingh8822
@nirmalsingh8822 28 күн бұрын
Me vi India to aya ha me vi radio te kuch gal karna chauda ha
@amarjeetsingh-hh3mc
@amarjeetsingh-hh3mc 25 күн бұрын
ਨਿਖਿਲ ਗੁਪਤਾ, ਨਿਖਿਲ ਗੁਪਤਾ, ਸਿਆਪਾ ਪਾਈ ਜਾਓ, ਉਥੇ ਇਸਦੀ extradition ਹਾਲਟ ਹੋ ਗਈ, ਭਾਰਤ ਤਾਕਤ ਵਰ ਮੁਲਕ ਆ, ਕੁਝ ਨਹੀਂ ਬਣਨਾ, ਆਗਰ ਭਾਰਤ ਦੋਸ਼ੀ ਵੀ ਸਾਬਿਤ ਹੁੰਦਾ ਤਾਂ ਅਮਰੀਕਾ ਨੇ ਆਖਿਰ ਚ ਆਹੀ ਕਹਿਣਾ """ ਕੋਈ ਗੱਲ ਨਹੀਂ ਇੰਡੀਆ, ਅੱਗੇ ਸੇ ਖਿਆਲ ਰੱਖਣਾ """
@Tubxtec
@Tubxtec 4 күн бұрын
ਖ਼ਿਆਲ ਅੱਛਾ ਹੈ ਗ਼ਾਲਿਬ …ਅਮਰੀਕਾ ਥੋਡੇ ਬਾਂਹ ਹਲੱਕ ਤੱਕ ਕਰੂੰ ਦੇਖਦਾ ਜਾਹ
@brijsingh7740
@brijsingh7740 23 күн бұрын
Jio jaye karam oh jaye nateeje.
@JBSingh-pl8mj
@JBSingh-pl8mj 28 күн бұрын
Who is paying the fees of such costly lawyers? May be their handlers, gangsters??
@baldevsidhu7719
@baldevsidhu7719 28 күн бұрын
Whomever paid for Gupta ! In Gupta’s case, Indian Supreme Court lawyers filed a petition in Indian SC that Sc give order to Indian govt to bring him over to India !
@SandeepSingh-qi9cq
@SandeepSingh-qi9cq 28 күн бұрын
@taranjotsingh4425
@taranjotsingh4425 28 күн бұрын
Indian govt paid for it
@MrAmrit66666
@MrAmrit66666 28 күн бұрын
Who paid for Bhindranwale khotistani
@baldevsidhu7719
@baldevsidhu7719 28 күн бұрын
@@MrAmrit66666 rss ਦਾ 🐕spotted. I am glad you’re still afraid of him!
@ShubhdeepSingh-lq2cc
@ShubhdeepSingh-lq2cc 28 күн бұрын
Eda sarkara kam thoda krdia a K hun India sarkar te ykeen kr k oh criminals ethe bula len
@preetsandy4495
@preetsandy4495 28 күн бұрын
ਵਕੀਲ ਦੀ ਪੇਮੈਂਟ ਕਿਸ ਕੀਤੀ
@jaspreetbajwa2604
@jaspreetbajwa2604 28 күн бұрын
@@MrAmrit66666teri mummy ne
@SurajKumar-jv7nl
@SurajKumar-jv7nl 25 күн бұрын
Vakil taa court arrange karoo, je uh nahi kara sakde. Eh law hai.
@amarjeetsingh-hh3mc
@amarjeetsingh-hh3mc 25 күн бұрын
ਮੋਦੀ ਨੇ, ਤੈ ਕਿ ਲੈਣਾ
@nehad1564
@nehad1564 12 күн бұрын
Bhindanwale de vakil di kis ne jiti c?
@sattibains4818
@sattibains4818 29 күн бұрын
Veer sab sach sahmne aa janna
@gurnamsinghgurnam-hd5ng
@gurnamsinghgurnam-hd5ng 25 күн бұрын
Tiharh jail di chatri bishnoi nu milni india agencies naal male karauna sarian taran mildian
@taralidder8054
@taralidder8054 25 күн бұрын
22 ji no one come hear on same name or pasport
@kuljindersoomal9383
@kuljindersoomal9383 28 күн бұрын
Justin tradu and jagmeet singh , vote pakki kar rahe hun... spicaly tarudu nu pm bane ren da big chaska lag chuka...isi lai gta diya 7 ..8 bc and Manitoba and Alberta diya kuch seats jo Punjabi votes aa oh traudu nu dis rahyia aa..
@BPreet309
@BPreet309 26 күн бұрын
How students pay higher level lawyers 🤔🤔even Canadian citizen and business man can’t afford this kind of lawyers!
@rapinderdhanjal4453
@rapinderdhanjal4453 26 күн бұрын
Since those arrested are Indian citizens, the govt of India is responsible for them. It is the Indian govt’s duty to provide lawyers for them.
@manpreetSingh-pb6un
@manpreetSingh-pb6un 28 күн бұрын
ਹਾ ਆਆ ਹਾ ਹਾ ਔਰੰਗਜ਼ੇਬ ਦੇ ਪੋਤਰਿਆ ਸਰੋਤਿਆ ਤੇਰਾ ਭੌਗ ਞੀ ਪੇ ਜਾਣਾ ਹੇ😂😢
@sawindersrao1405
@sawindersrao1405 29 күн бұрын
🇨🇦🙏ssa dekho ki bandaaaaa
@Invictusjo
@Invictusjo 16 күн бұрын
Manvir, you question why Punjab is backward, the fault lies with the people of Punjab, did you ever elect a chief minister who worked for Punjab ? If you elect self serving opportunists this is what you will get, blame yourself not anybody else.
@pendumedia
@pendumedia 24 күн бұрын
ਸਾਰੀ ਗੱਲਬਾਤ ਇੱਕ ਪਾਸੜ ਹੀ ਦੱਸੇ ਜਾਂਦੇ ਆ
@jogasingh91
@jogasingh91 26 күн бұрын
Khalistan Zindabad
@harjinderkumar6438
@harjinderkumar6438 19 күн бұрын
Bai vakeel gvah khareede ja sakde a
@manindergill6775
@manindergill6775 23 күн бұрын
ਇੱਕ ਸਿੱਖ ਨੂੰ ਸਿੱਖਾਂ ਹੱਥੋ ਈ ਮਰਵਾ ਕੇ , ਸਿੱਖਾਂ ਦੀਆਂ ਦੁਸ਼ਮਣ ਤਾਕਤਾਂ ਵੱਲੋ ਇੱਕ ਤੀਰ ਨਾਲ ਕਈ ਨਿਸ਼ਾਨੇ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਵਿਸ਼ੇ ਨੂੰ ਸਿੱਖ ਵਿਦਵਾਨਾਂ ਵੱਲੋ ਘੋਖ ਕੇ ਸਾਰੀ ਸਿੱਖ ਕੌਮ ਤੇ ਵਿਦੇਸ਼ੀ ਮੀਡੀਏ ਸਾਹਮਣੇ ਰੱਖਣਾ ਚਾਹੀਦਾ ਹੈ
@MOHIEWALA
@MOHIEWALA 12 күн бұрын
ਨਾਬੀ ਐਫ ਐੱਮ ਟਰੂਡੋ ਤੋਂ ਸਬੂਤ ਮੰਗੀ ਜਾਂਦਾ FIXO GROUP
@harjindermalhi7897
@harjindermalhi7897 28 күн бұрын
Punjab Hal Khalistan
@harpsandhu37
@harpsandhu37 29 күн бұрын
ਭਾਰਤ ਵਿੱਚ ਤਾ ਅੰਨ੍ਹੇ ਬੰਦੇ ਦਾ ਡ੍ਰਾਈਵਿੰਗ ਲਾਇਸੈਂਸ ਬਣ ਜਾਂਦਾ | ਇਹ ਤਾ ਕੈਨੇਡਾ ਨੂੰ ਦੇਖਣਾ ਚਾਹੀਦਾ ||
@Kiranpal-Singh
@Kiranpal-Singh 29 күн бұрын
ਜੇ ਇੰਡੀਆ ਗਲਤ ਕੰਮ ਹੁੰਦੇ ਹਨ ਤਾਂ ਇੰਡੀਆ ਦੋਸ਼ ਕਨੇਡਾ ਤੇ ਨਾ ਲਾਵੇ ?
@harpsandhu37
@harpsandhu37 29 күн бұрын
ਆਪਾ ਸਮਾਨ ਆਪ ਦੇਖ ਕੇ ਲੈਂਦੇ ਆ ||
@Kiranpal-Singh
@Kiranpal-Singh 29 күн бұрын
@@harpsandhu37 ਸਮਾਨ ਲੈਣਾ ਇਕ ਬੰਦੇ ਨੇ ਦੇਖਣਾ, ਅੰਤਰ ਰਾਸ਼ਟਰੀ ਮਸਲੇ ਇਕ ਦੂਜੇ ਦੇ ਸਿਸਟਮ ਤੇ ਵਿਸ਼ਵਾਸ਼ ਕਰਕੇ ਵੀ ਚੱਲਦੇ ਹਨ, ਜਿਹੜੇ ਬੰਦੇ ਇੰਡੀਆਂ ਵਿੱਚ ਕਰਿਮੀਨਲ ਹਨ, ਉਹਨਾਂ ਦੇ ਪਾਸਪੋਰਟ ਕਿਵੇਂ ਬਣ ਜਾਂਦੇ ਹੈ ? ਕਲੀਅਰੈਂਸ ਕਿਵੇਂ ਮਿਲ ਜਾਂਦੀ ਹੈ ? ਨਿੱਝਰ ਨੇ ਕਨੇਡਾ ਵਿੱਚ ਕੋਈ ਜੁਰਮ ਨਹੀਂ ਕੀਤਾ ?
@baldevsidhu7719
@baldevsidhu7719 28 күн бұрын
ਕਨੇਡਾ ਕੀ ਕਰੂਗਾ india ਜਾ ਕੇ ਪੁਲਿਸ ਦੀਆ files ਚੈਕ ਕਰੂਗਾ ?
@jasha9sandhu
@jasha9sandhu 25 күн бұрын
Goldy Brar vrge Sidhu moosewala de katal nu Canada ne kyun panah ditti hoyi
@mohiniberi2269
@mohiniberi2269 28 күн бұрын
Dushman sikha de jehde han oh bahut hi chalaak han sikh har gallo mada te garib hai iss da fayeda duman lainda hai sikha de mode te bandook chlanada hai. Sikh nu sikh kolo marwanda hai. Badnami sikha di karwanda hai aap paisa te powar tonkam laindahai.
@waheguruwaheguru2752
@waheguruwaheguru2752 28 күн бұрын
punjab ch kinne cases qa jithe sikha ne apne bharavq nu marvqa dita jameena layi .... guru ghara vich CINTRQCT MARRIAGES kar ke bahar gaye .... even apniyq bhena naal viah karwa ke v .... student visa lai ke othe jaa je REFUGEE jhuthe case paaye
@rapinderdhanjal4453
@rapinderdhanjal4453 26 күн бұрын
@@waheguruwaheguru2752 You are 100% right!
@Sidhusaab4824
@Sidhusaab4824 23 күн бұрын
​@@waheguruwaheguru2752fr tu katal nu katal kyu ni keh riha bhen den aa gya apni tu ethe
@alpha-vz4ne
@alpha-vz4ne 18 күн бұрын
power and cash rich gurduwara control problem, research it
@user-jt2of1ng5y
@user-jt2of1ng5y 24 күн бұрын
India wangoo BHAI Sahib Vikaou Media na Bano PLz Sich BoLo
@bruceram1033
@bruceram1033 19 күн бұрын
Indian Hindu Gangster Lawrence Bisnoi is directly an extension of Indian government, who enjoys 5 star treatment in the Indian Prison and enjoys National Media coverage like a Superstar.... He is given every leeway to commit crimes against Sikhs in India and abroad. No gang can operate in India without the backing of government and local police. Some of these young gangster groups studying in universities in India are arriving here as students. Relaxed immigration policies of Trudeau allowed entire groups to immigrate to Canada and these groups are still controlled by the Indian state from back home.
@gurmeetg2193
@gurmeetg2193 28 күн бұрын
ਜਿੰਨਾਂ ਨੇ ਕਤਲ ਕਰਵਾਇਆ, ਉਹਨਾਂ ਨੇ ਹੀ ਵਕੀਲ ਕਰਵਾ ਦਿੱਤਾ।।। ਸਾਜ਼ਿਸ਼ ਕਰਤਾ ਨੇ ਬੜੀ ਸਾਜ਼ਿਸ਼ ਨਾਲ ਪੰਜਾਬੀ ਨੂੰ ਪੰਜਾਬੀਆਂ ਕੋਲੋਂ ਹੀ ਮਰਵਾ ਦਿੱਤਾ।।।। ਸਿੱਖ ਕੌਮ ਵਿੱਚ ਗੱਦਾਰਾਂ ਦੀ ਕਮੀ ਨਹੀਂ।।।
@Tubxtec
@Tubxtec 28 күн бұрын
ਕੋਈ ਨੀ ਭੈਣ ਮੇਰੀਏ ਹੁਣ ਕਤਲ ਕਰਵਾਉਣ ਆਲ਼ਿਆਂ ਦੀ ਧੌਣ ਅਮਰੀਕਾ ਕਨੈਡਾ ਨੇ ਫੜੀ ਹੈ ਛੇਤੀ ਕੀਤੇ ਛੱਡਦੇ ਨੀ ਵਖਤ ਆਉਣ ਤੇ ਕੱਲਾ ਕੱਲਾ ਤੜੀਪਾਰ ਖੁੱਡ ਵਿੱਚੋ ਐਂ ਕੱਢਕੇ ਪਾਰ ਬੁਲਾਉਣਗੇ ਜਿਵੇਂ ਸ਼ਿਕਾਰੀ ਕੁੱਤੇ ਭੱਜੇ ਜਾਂਦੇ ਸਹੇ ਦੀਆਂ ਬੁਰਕੀਆਂ ਉਡਾਉਂਦੇ ਤੇ ਤੁਹੀਂ ਵੀ ਥੋੜਾ ਸਕਰਾਤਮਕ ਸੋਚਿਆ ਕਰੋ ਪੰਜਾਬੀਆਂ ਵਿੱਚ ਵੀ ਬਾਕੀਆਂ ਵਾਂਗੂੰ ਸਾਰੇ ਚੰਗੇ ਨੀ ਨਾਲੇ ਕਿਹਾ ਤਾਂ ਹੈ ਰਿਪੋਟਰ ਵੀਰ ਨੇ ਭਾਂਤ ਭਾਂਤ ਦੀ ਲੱਕੜੀ ਕੱਠੀ ਹੋਗੀ ਸੋ ਜਸਟ ਵੇਟ ਐਂਡ ਵਾਚ
@riverocean4380
@riverocean4380 28 күн бұрын
ਜੇ ਪੰਨੂ ਮਾਰਿਆ ਜਾਂਦਾ ਤਾ ਉਸ ਦੀ ਜੁਮੇਵਾਰੀ ਵੀ ਬਿਸ਼ਨੋਈ ਨੂ ਦੇ ਕੇ ਤੇ ਉਸ ਦੇ ਮਥੇ ਤੇ ਟਿਕਾ ਲਗਾ ਦੇਣਾ ਸੀ ਕਿ ਇਹ ਵੀ ਮੋਦੀ ਵਰਗਾ strong man ਹੈ - ਇਨਾ ਦਾ ਕੋਈ icon ਨਹੀ ਹੈ - ਮੋਦੀ ਤਾ ਆਪ 1975 ਦੀ emergency ਵੇਲੇ ਸਿਖ ਭੇਸ ਬਣਾ ਕੇ ਪੰਜਾਬ ਵਿਚ ਲੁਕ ਗਿਆ ਸੀ ਗੁਰਦਵਾਰਾ ਸਾਹਿਬ ਵਿਚ police arrest ਦੇ ਡਰੋ !
@Tubxtec
@Tubxtec 28 күн бұрын
@@riverocean4380 ਕੁਝ ਡਰਪੋਕ ਤੇ ਤੜੀਪਾਰ ਵਰਗੇ ਜਾਅਲੀ ਬੰਦੇ ਇੱਕ ਮੁੱਲਕ ਦੀ ਭੈਣ ਕੱਢਣ ਢਏ ਨੇ
@parmindersinghgrewal9219
@parmindersinghgrewal9219 25 күн бұрын
Hardeep Singh Nijjarr ehdaa Bhai lagdaa.
@harjitbariana9268
@harjitbariana9268 27 күн бұрын
How Hardip NIJJAR came to Canada? Check his back round too
@ranjit900
@ranjit900 26 күн бұрын
ਫਿਰ ਤਾਂ ਲੀਰਾਂ ਦੀ ਖੁੱਦੋ ਉਧੜ ਜਾਣੀ ਐ ਕਿਵੇਂ ਪੰਡਤਾਂ ਦੇ ਮੁੰਡੇ ਦੇ ਨਾਮ ਤੇ ਪਾਸਪੋਰਟ ਬਣਾਇਆ ਫਿਰ ਉਸ ਦੀ ਲਾਸ਼ ਮਿਲੀ ਨਹਿਰ ਵਿੱਚੋਂ ਕਿ ਕਿਤੇ ਰੌਲਾ ਨਾ ਪਾ ਦੇਵੇ ਪਾਸਪੋਰਟ ਦਾ ਬਹੁਤ ਡੂੰਘੀ ਕਹਾਣੀ ਐ
@amarjeetsingh-hh3mc
@amarjeetsingh-hh3mc 25 күн бұрын
​@@ranjit900, This Nijjar was involved in a murder case n killing of a priest n in one bomb blast case, He escaped india on a fake passport of Ravi kumar sharma.
@Sidhusaab4824
@Sidhusaab4824 23 күн бұрын
​@@ranjit900aho tu bnake dita c passport
@amandeeprandhawa5570
@amandeeprandhawa5570 24 күн бұрын
ਮੋਦੀ ਐਂਡ ਡੋਵਾਲ ਪ੍ਰਾਈਵੇਟ ਗੈਂਗਸਟਰ ਕੰਪਨੀ ਦਾ ਪਰਦਾ ਗੁਪਤੇ ਨੇਂ ਗੁਪਤ ਨਹੀਂ ਰਹਿਣ ਦਿੱਤਾ
@gurdialchand8068
@gurdialchand8068 26 күн бұрын
Gurugurudwara. Camera off
@surinderpalsingh448
@surinderpalsingh448 26 күн бұрын
ਭਾਰਤ ਵਿੱਚੋਂ ਪੁਲਿਸ ਕਲੀਅਰੈਂਸ ਤੋਂ ਬਾਅਦ ਕੈਨੇਡਾ ਆਏ ਬੱਚਿਆਂ ਦਾ ਪਿਛੋਕੜ ਸਾਫ਼ ਹੁੰਦਾ ਹੈ। ਕੈਨੇਡਾ ਆਉਣ ਤੋਂ ਬਾਅਦ ਕੋਈ ਜੁਰਮ ਦੀ ਦੁਨੀਆਂ ਵਿੱਚ ਪੈ ਜਾਂਦਾ ਹੈ ਤਾਂ ਇਹਦੇ ਵਿੱਚ ਭਾਰਤ ਦਾ ਕੀ ਕਸੂਰ ਹੈ ਜੀ। ਭਾਰਤ ਦਾ ਇਹ ਕਹਿਣਾਂ ਕਿ ਕੈਨੇਡਾ ਭਾਰਤੀ ਮੁਜਰਮਾਂ ਲਈ ਸੁਰੱਖਿਅਤ ਜਗ੍ਹਾ ਹੈ ਦਾ ਇਸ਼ਾਰਾ ਉੰਨ੍ਹਾਂ ਭਾਰਤੀ ਮੁਜਰਮਾਂ ਵੱਲ ਹੈ ਜੋ ਕੈਨੇਡਾ ਵਿੱਚ ਬਿਨਾਂ ਪੁਲਿਸ ਕਲੀਅਰੈਂਸ ਦੇ ਕਿਸੇ ਹੋਰ ਹਿਸਾਬ ਨਾਲ ਆਉਂਦੇ ਹਨ ਅਤੇ ਕੈਨੇਡਾ ਉੰਨ੍ਹਾਂ ਨੂੰ ਆਇਆਂ ਨੂੰ ਜੀ ਆਇਆਂ ਕਹਿਕੇ ਨਾਗਰਿਕਤਾ ਦਿੰਦਾ ਹੈ ਬਜ਼ਾਇ ਭਾਰਤ ਨੂੰ ਸੌਂਪਣ ਦੇ । ਆਹ ਅਸਲ ਰੌਲਾ ਹੈ ਭਾਰਤ ਦੀ ਕੈਨੇਡਾ ਪ੍ਰਤੀ ਨਾਰਾਜ਼ਗੀ ਦਾ । ਏਸ ਪੱਖੋਂ ਕੈਨੇਡਾ ਭਾਰਤ ਲਈ ਦੂਜਾ ਪਾਕਿਸਤਾਨ ਹੈ । ਤੁਸੀਂ ਪੰਜਾਬ ਵਿੱਚੋਂ ਹੀ ਆਏ ਹੋ ਤੁਸੀਂ ਕਿਹੜਾ ਇੰਨ੍ਹਾਂ ਗੱਲਾਂ ਨੂੰ ਭੁੱਲੇ ਹੋ ।
@user-qm3hp1ym6c
@user-qm3hp1ym6c 29 күн бұрын
ਨਿਝਰ ਵੀ ਗਲਤ ਪਾਸਪੋਰਟ ਬਣਾ ਕਿ ਗਿਆ ਸੀ ਕੈਨੇਡਾ ਚੇਲੇ ਕਾਤਲ ਵੀ ਉਸੇ ਤਕਨੀਕ ਨਾਲ ਚਲੇ ਗਏ
@harpsandhu37
@harpsandhu37 29 күн бұрын
@deepsinghsidhu9249
@deepsinghsidhu9249 22 күн бұрын
ਕਾਤਲ ਹਿੰਦੁਸ਼ਤਾਨ
@bajindernath1122
@bajindernath1122 25 күн бұрын
cheleya ne ustaad nibed ta..... Illegal activities di ehi tradition h purane samya to
@vineetsehgal8135
@vineetsehgal8135 27 күн бұрын
Even if the India gives proof would Canada gives back the indian culprits?? It's just politics. Trurdo wants to gain political mileage. Striving on minority weights
@randhirsingh3730
@randhirsingh3730 26 күн бұрын
Canadian Govt assistance of Khalistani.
@kuljindersoomal9383
@kuljindersoomal9383 28 күн бұрын
Malik da muder kuch chir pehla hoyia si, oh vi India modi nu miln tu vad...phir hun nijjar da murder ...tara hun jor lao...
@luciferrapzone8371
@luciferrapzone8371 25 күн бұрын
INDIA VICH EHNA TE KOI CASE NAHIN HAI
@sanjesha
@sanjesha 25 күн бұрын
Good discussions …but Canada is now like Pakistan where anti india are supported and protected … it’s a safe heaven
@baldevdhanjal200
@baldevdhanjal200 26 күн бұрын
ਜਿਹੜਾ MP ਜਦੋਂ ਸਰਦਾਰ ਨਿਜੱਰ ਦੀ ਪਿਛਲੇ ਜੂਨ ਵਿੱਚ ਹਤਿਆ ਹੋਣ ਤੋਂ ਬੀਹ ਮਿੰਟਾਂ ਬਾਅਦ ਗੁਰਦੁਆਰੇ ਪਹੁੰਚ ਗਿਆ ਸੀ।‌ ਕੀ ਉਹ ਇੱਥੇ ਆਇਆ ਸੀ।।
@rockesing7-xe1zv
@rockesing7-xe1zv 29 күн бұрын
sahota saab nu v lagda india to farji clearence mili ha...
@What-yz7zd
@What-yz7zd 28 күн бұрын
Mircha bund takk Laggia lagdia tere
@baldevsidhu7719
@baldevsidhu7719 28 күн бұрын
ਕਈਆ ਨੂ ਫੇਕ ਨਾਮ ਤੇ ਪਾਸਪੋਰਟ ਵੀ ਮਿਲੇ ਹੋਣੇ ਇਕ ਅਰਜੁਨ Sahaan ਜੋ Edmonton ਚ ਫਰੋਤੀਆ ਮਗਦਾ ਸੀ ਤੇ ਇਡੀਆ ਭਜ ਗਿਆ ਉਹ ਕੌਣ ਸੀ
@MrAmrit66666
@MrAmrit66666 28 күн бұрын
Sahota ISI te Congress da "khas" hai
@baldevsidhu7719
@baldevsidhu7719 28 күн бұрын
@@MrAmrit66666 fake id of rss spotted! ਆਵਦੇ ਪਿੳ ਦਾ ਨਾਮ ਵਰਤਦਿਆ ਸਰਮ ਆੳਦੀ 🤪
@baldevsidhu7719
@baldevsidhu7719 28 күн бұрын
@@MrAmrit66666 ਤੂ ਆਵਦੇ ਪਿੳ ਦਾ ਨਾਮ ਤਾ ਵਰਤ ਲੈ ਦਲਿਆ ਸਰਮ ਕਿੳ ਆੳਦੀ ਮਾਫੀ ਗੈਗ ਨੂ ਜਿਨਾ ਦਾ ਆਵਦਾ ਕੋਈ ਹੀਰੋ ਹੈ ਨਹੀ ਜਿਹੜਾ ਆਇਆ ਉਸੇ ਨੂ ਜਵਾਈ ਬਨਾ ਲਿਆ ਰਾਡੀਪੂਤਾ ਨੇ
@ravindersingh6117
@ravindersingh6117 26 күн бұрын
😂
@gmeetg123
@gmeetg123 29 күн бұрын
Wrong Info by the guest and host. Canadian Government has poor system to take students and visitor visa. No PCC is demanded in both the cases. Only for PR they take PCC. For making passport these three may have good record at that time.
@rapinderdhanjal4453
@rapinderdhanjal4453 28 күн бұрын
True! How come Nijjar was granted entry to Canada on a false passport!! What does that tell us about Canada? Thousands have gone abroad on letters issued by Simranjeet Singh Mann (falsely accusing Indian govt authorities of harassment because they wanted a quick and easy way out of India). He has said it on a video on social media.
@suniljangra3441
@suniljangra3441 28 күн бұрын
Their sole purpose is to run agenda, listen and watch their tone.
@baldevsidhu7719
@baldevsidhu7719 28 күн бұрын
@@rapinderdhanjal4453Lol Indian passport is issued by Indian govt! How does Canada know it’s false ?
@baldevsidhu7719
@baldevsidhu7719 28 күн бұрын
ALL passports in India require Police clearance! When Indian FM says Canada is letting in criminals from india , HOW does Canada know what’s happening inside India ! Lawrence Bishnoi is sitting in sabarmati jail in Gujarat! From there he gives interviews! Bjp run state!
@rapinderdhanjal4453
@rapinderdhanjal4453 28 күн бұрын
@@baldevsidhu7719 Nijjar went under a false name so if he was missed by authorities at that time why didn’t Canada return him to India requested by the Indian authorities? The Canadians should have atleast looked into the case against Nijjar. Thousands of Sikhs reside in western countries but there are only a few wanted by India. If Canada is worried about Canadians india is also worried about Indians. When it comes to resolving criminal cases the govts of both countries must work together and it should not be just one way.
@baldevsidhu7719
@baldevsidhu7719 28 күн бұрын
WHY did India gave Gandhi citizenship and his African born son and grandson! ਗਾਧੀ ਵੀ Africa ਚ ਰਹਿ ਕੇ ਭਾਰਤ ਦੀ ਅਜਾਦੀ ਵਾਸਤੇ ਲੜਦਾ ਸੀ Gaddri ਬਾਬੇ ਵੀ America ਚ ਸਨ !
@narindersidhu9613
@narindersidhu9613 28 күн бұрын
ਵਕੀਲਾ ਦੀ ਫੀਸ ਕੋਨ ਦੇ ਰਿਹਾ ਹੈ
@MrAmrit66666
@MrAmrit66666 28 күн бұрын
Teri jawai Bhindranwale di kis ne ditti c?
@GursewakSidhu-bt5bn
@GursewakSidhu-bt5bn 26 күн бұрын
ਵੀਰ ਇਹ ਮੋਦੀ ਦੇ ਗੁਰਦੇ ਲਾਰੈਸ ਬਿਸਨੋਈ ਦੇ ਭੇਜੇ ਹੋਏ ਗੁਰਗਿਆ ਦਾ ਕੀਤਾ ਹੋਇਆ ਕਾਰਨਾਮਾ ਹੈ।
@DarshanSingh-iv3ev
@DarshanSingh-iv3ev 25 күн бұрын
Indian state de planted kite bharti national munde han jinna ne hardeep da kattal kitta
@sarbhjitsran9224
@sarbhjitsran9224 29 күн бұрын
ਰੱਜ ਕੇ ਜ਼ਹਿਰ ਘੋਲੋ। ਕੋਈ ਕਮੀਂ ਨਾ ਰਖਿਓ। ਵੇਖਿਓ ਕਿੱਤੇ ਬਚ ਨਾ ਜਾਵੇ ਕੋਈ ਮਰਨ ਤੋਂ ।
@sohanlal-fi6hp
@sohanlal-fi6hp 29 күн бұрын
😂😂😂😂😂
@dalbirsingh5890
@dalbirsingh5890 29 күн бұрын
ਸੱਚ ਹਮੇਸ਼ਾ ਜ਼ਹਿਰ ਨਾਲੋਂ ਵੀ ਕੋੜਾ ਹੁੰਦਾ ਹੈ
@riverocean4380
@riverocean4380 28 күн бұрын
bjp rss ਦਾ ਡਲਾ !! fake ids ਬਣਾ ਕੇ ਲਿਖਦੇ !!
@jasvindersinghbirdi981
@jasvindersinghbirdi981 29 күн бұрын
Canada banega Khalistan with Toronto it's capital
@rajenderahluwalia4954
@rajenderahluwalia4954 28 күн бұрын
Trudeau will be Prime Minister of Khalistan
@baldevsidhu7719
@baldevsidhu7719 28 күн бұрын
Fake ID of rss spotted!
@riverocean4380
@riverocean4380 28 күн бұрын
USA banega Khalistan!! Aab ki baar TRUMP!! Lol
@riverocean4380
@riverocean4380 28 күн бұрын
@@rajenderahluwalia4954 Trump will be PM of Hindu Khalistan which Modi wants a Hindu rashter!!
@KiranjeetKaur-ki8ko
@KiranjeetKaur-ki8ko 28 күн бұрын
Katel india
@amarjeetsingh-hh3mc
@amarjeetsingh-hh3mc 25 күн бұрын
ਅਪਰਾਧੀ ਕੈਨੇਡਾ ਆਕੇ ਬਣਦੇ, ਨਾਂ ਕਿ ਭਾਰਤ ਚ ਅਪਰਾਧੀਆਂ ਨੂੰ ਕੈਨੇਡਾ ਭੇਜਦਾ, ਹਰ ਵੇਲੇ ਆਪਣਾ narrative ਨੂੰ ਉੱਪਰ ਰੱਖਣਾ
@vikramjitsingh8961
@vikramjitsingh8961 27 күн бұрын
BLSNGS
@DarshanSingh-iv3ev
@DarshanSingh-iv3ev 24 күн бұрын
Sikho samjho ninteen forty seven to tuhade nal dhokhebanian hi ho rahian han azadi la lao. Je bachna khalistan hal all masle. Punjab
Sprinting with More and More Money
00:29
MrBeast
Рет қаралды 147 МЛН
They RUINED Everything! 😢
00:31
Carter Sharer
Рет қаралды 14 МЛН
Spongebob team his wife is pregnant #spongebob #marriage #pregnant
0:12
As aventuras de Tatá e Decinho 275
0:14
Tammy e Sarayva
Рет қаралды 26 МЛН
Thử Thách Uống Nước Kinh Dị #shorts
0:53
Triệu Khải Duy Vlog
Рет қаралды 41 МЛН
A comical and humorous family
0:43
昕昕一家人
Рет қаралды 28 МЛН
Они убрались очень быстро!
0:40
Аришнев
Рет қаралды 951 М.
Диван вили-вили вон
0:21
Pavlov_family_
Рет қаралды 3,8 МЛН