ਕਿੱਥੇ ਮਨਾਇਆ ਨਵਾਂ ਸਾਲ New Year | Punjabi Travel Couple | Ripan Khushi | Srilanka Glamping by offtrek

  Рет қаралды 175,956

Punjabi Travel Couple

Punjabi Travel Couple

Жыл бұрын

Glamorous camping or ‘Glamping’ is where stunning nature meets modern luxury!
If experiencing nature with comfort is your style, Offtrek Geo Domes & Pyramid Dome will offer you the opportunity to reconnect with the serenity of nature while enjoying all the creature comforts.
Our glamping site is located in a beautiful village named Mangoda situated in Hunnasgiriya, Kandy, nestled within the tranquil forest of Monarawaana with breathtaking views of overlooking the Knuckles Mountain Range, Madugalla Hills, Rajagala, Bambaraganoya Falls including Kataraya, Upper Bambaraganoya, Ellassa.
Our beautiful, eco-friendly Geo Domes & Pyramid Dome are fully equipped with AC, super comfy beds, upholsteries, electricity, toilet, and hot shower facilities etc. along with an outdoor dining area, a kitchen and a firepit. Also provide Food & Beverage and shuttle service if necessary. Our Glampers can enjoy the rustic charms of outdoor camping surrounded by wilderness without compromising on luxury or style.
Also we offer waterfall trekking through nature trails with hiking, and delicious authentic locally sourced meals around a roaring campfire to complete the Offtrek experience. And off-road tours to Meemure, Wewathanna, Knuckles 5 peaks, Kota ganga 7 falls, Victoria dam for venturous experience and everlasting memories.
Offtrek Glamping, an experience like no other!

Пікірлер: 874
@user-mw3fh5qs3q
@user-mw3fh5qs3q Жыл бұрын
ਬੇਟਾ ਜੀ ਮੈਂ ਇਕ ਅੰਗਹੀਣ ਵਿਅਕਤੀ ਹਾਂ। ਪਰ ਆਪ ਦੁਆਰਾ ਵਿਖਾਏ ਗਏ ਬਹੁਤ ਬਹੁਤ ਖੂਬਸੂਰਤ ਨਜ਼ਾਰੇ ਵੇਖਕੇ ਇੰਜ ਲਗਦਾ ਜਿਵੇਂ ਮੈਂ ਇਹ ਖੁਦ ਘੁੰਮਕੇ ਦੇਖ ਰਿਹਾ ਹੋਵਾਂ। ਬਹੁਤ ਬਹੁਤ ਵਧੀਆ ਵੀਡੀਓ ਚੜ੍ਹਦੀ ਕਲਾ ਰਹੇ।
@NeerajSharma-by2od
@NeerajSharma-by2od Жыл бұрын
Happy New year 🎉 to All Punjabi Trevle Couple Family Members 🎆🎇
@SatnamSingh-nz5uq
@SatnamSingh-nz5uq Жыл бұрын
Happy,, new,, year,, 🎉🎉🎊🙏🙏🙏🙏🙏🙏
@sukhrajkaur4366
@sukhrajkaur4366 Жыл бұрын
Same to you brother
@makhanbhikhi6068
@makhanbhikhi6068 Жыл бұрын
ਨਵੇਂ ਸਾਲ ਦੀਆਂ ਮੁਬਾਰਕਾਂ ਜੀ
@tarasingh7267
@tarasingh7267 Жыл бұрын
@@SatnamSingh-nz5uq happy New year
@paramjitjodhpur8224
@paramjitjodhpur8224 Жыл бұрын
ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਪਿਆਰੇ ਬਗੀਚਾ। ਹਮੇਸ਼ਾ ਖੁਸ਼ ਰਹੋ। ਤੰਦਰੁਸਤੀ ਮਾਣੋ। ਸਾਨੂੰ ਦੁਨੀਆ ਦੇ ਅਜੂਬੇ ਦਿਖਾਉਣ ਲਈਧੰਨਬਾਦ।
@r.bdhaliwalpb.56
@r.bdhaliwalpb.56 Жыл бұрын
💞💞 aye hye kya dunian va . Kudrat kini sohni a . Happy New year ripan veere 💞❤️. ਵੀਰੇ ਸੱਚ ਦੱਸਾਂ ਸਾਡੇ ਵਰਗੇ ਦਾ ਤਾ ਕੰਮ ਉ ਹੈ ਜਿਵੇਂ ਜੱਟ ਦੇ ਖੂਹ ਵਿੱਚ ਡੱਡਾ ਵਾਲਾ ਕੰਮ ਐ, ਸਾਡਾ, ਦੁਨੀਆਂ ਦੇ ਨਜ਼ਾਰੇ ਤੇ ਕੁਦਰਤ ਨੂੰ ਤੁਸੀਂ Live ਦੇਖ ਦਿਉਂ 💞❤️
@damanheer5218
@damanheer5218 Жыл бұрын
ਭਾਜੀ ਤੇ ਭਾਬੀ ਜੀ ਨਵੇ ਵਰੇ ਦੀਆਂ ਤਹਾਨੂੰ ਬਹੁਤ ਬਹੁਤ ਵਧਾਈਆ ਹੋਣ ਜੀ ਵਾਹਿਗੁਰੂ ਜੀ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸਾ ਖੁਸ ਤੰਦਰੁਸਤ ਰੱਖਣ ਜਿੰਦਗੀ ਦੀ ਹਰ ਇੱਕ ਖੁਸੀ ਤਹਾਨੂੰ ਦੇਣ ਬਾਬਾ ਜੀ ਅਸੀ ਅਤਿ ਧੰਨਵਾਦੀ ਹਾਂ ਤਹਾਡੇ ਜਿੰਨਾ ਕਰਕੇ ਸਾਨੂੰ ਇੰਨੀਆ ਸੋਹਣੀਆ ਜਗਾਵਾ ਦੇਖਣ ਨੂੰ ਮਿਲਦੀਆ ਨੇ ਜਿੰਨਾ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਖੁਸ ਰੱਹੋ ਰੱਬ ਰਾਖਾ.... ਜਲੰਧਰ ਦੁਆਬਾ ਤੋਂ ਤਹਾਡੇ ਪ੍ਰਸੰਸਕ
@rajbinderkaur3364
@rajbinderkaur3364 Жыл бұрын
ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ ਖੁਸ਼ ਰਹੋ 🙏🙏
@9xpendu
@9xpendu Жыл бұрын
happy new year 2023 punjabi couple 🙏🏼 weheguru ji thnu te tuhade family nu chardikala vich rakhe
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ, ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ,
@ManpreetSingh-rh8dt
@ManpreetSingh-rh8dt Жыл бұрын
ਨਵਾਂ ਸਾਲ ਮੁਬਾਰਕ ਹੋਵੇ ਵੀਰ ਤੇ ਭਾਬੀ ਜੀ ਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏
@amreekkaur4136
@amreekkaur4136 Жыл бұрын
ਨਵੇ ਸਾਲ ਦੀਆ ਢੇਰ ਸਾਰੀਆ ਮੁਬਾਰਕਾ ਸਭ ਲਈ ਖੁਸ਼ੀਆ ਭਰਿਆ ਆਵੇ ॥ ਬੱਚਿਓ ਜੇ ਤੁਸੀ ਸਾਡੇ ਸ਼ੁਕਰ ਗੁਜਾਰ ਹੋ ਅਸੀ ਵੀ ਤੁਹਾਡੇ ਬਹੁਤ ਸ਼ੁਕਰ ਗੁਜ਼ਾਰ ਹਾ ਜੋ ਤੁਸੀ ਵੱਖ ਵੱਖ ਥਾਵਾਂ ਘਰ ਬੈਠਿਆ ਨੂੰ ਦਿਖਾ ਦਿੰਦੇ ਹੋ ॥
@sukhasinghpunjabiboy33322
@sukhasinghpunjabiboy33322 Жыл бұрын
Happy new year ਰਿੱਪਨ ਤੇ ਖੁਸ਼ੀ ਜੀ ਤੁਹਾਨੂੰ ਵੀ ਨਵੇਂ ਸਾਲ ਦੀਆਂ ਵਧਾਈਆਂ ਤੇ ਤੁਸੀਂ ਲਵੋਂ ਨਜ਼ਾਰੇ ਨਵੇਂ ਸਾਲ ਦੇ ਸਤਨਾਮ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਤੁਹਾਡੇ ਤੇ ਮੇਹਰ ਭਰਿਆਂ ਹੱਥ ਰੱਖੇ
@SatbirBaidwan-my1xw
@SatbirBaidwan-my1xw Жыл бұрын
ਨਵੇ ਸਾਲ ਦੀਆਂ ਤਾਨੂ ਵੀ ਮੁਬਾਰਕਾਂ happy new year both of you
@rupinderpalsinghdhillon2916
@rupinderpalsinghdhillon2916 Жыл бұрын
Happy New Year to Both of you …. You guys deserve lot of wishes and love ….. Such a humble personalities….. Tahanu dekh kay bahut khushi hundi ki ha apney Bandey v anna kuch explore kar rahey ha … nahi ta hor hor youtubers dekhey de si …. ta sochi da si ki jay eh vlogs punjabi ta hundey ta kinna mazza aunda … but you guys make that thing possible … Thanks to you …. i will pray ki tussi ah e ghum de raho te sannu apni maa boli ch vlogs dekhn nu mildey rehn . Tahanu follow kardey kardey assi v ghum sakyie by using information and getting confidence from your videos . Keep it up 👍.
@AvtarSingh-pw7fv
@AvtarSingh-pw7fv Жыл бұрын
ਬਹੁਤ ਹੀ ਜਾਣਕਾਰੀ ਭਰਭੂਰ ਬਲੌਗ ਹੈ । ਕੈਂਡੀ ਸ਼ਹਿਰ ਬਾਰੇ ਜਾਣਕਾਰੀ ਪਹਿਲਾਂ ਕ੍ਰਿਕਟ ਕਮੈਂਟਰੀ ਵਿੱਚ ਹੀ ਸੁਣੀ ਸੀ ਜੋ ਨਾਂਮਾਤਰ ਹੀ ਹੁੰਦੀ ਹੈ ਪਰ ਅੱਜ ਦਿੱਲ ਖੁੱਸ਼ ਹੋ ਗਿਆ
@bsbeantsharma
@bsbeantsharma Жыл бұрын
ਤੁਹਾਨੂੰ ਦੋਨਾਂ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ🌹🌹🌹🌹🌹🌹
@captainsingh4396
@captainsingh4396 Жыл бұрын
Rab Sanu v eho jiha life partner Dave.🤗
@BarinderSinghKamboj
@BarinderSinghKamboj Жыл бұрын
ਬਹੁਤ ਬਹੁਤ ਮੂਬਾਰਕਾ ਜੀ ਮੈ ਅਰਦਾਸ ਕਰਦਾ ਹਾ ਕਿ ਰੱਬ ਤੁਹਾਡੇ ਪਰ ਲਗਾ ਦੇਣ ਤੇ ਤੁਸੀ ਜਲਦੀ ਉਡ ਕਿ ਸਾਰਾ ਸੰਸਾਰ ਸਾਨੂੰ ਦਖਾ ਸਕੋ ਤੇ ਬਾਈ ਸੈਂਟਰਲ ਏਸਿਆ ਦਾ ਟੂਰ ਲਗਾਤਾਰ ਵਖਾੳ
@GurwinderSingh-ts1bk
@GurwinderSingh-ts1bk Жыл бұрын
ਬਾਈ ਜੀ ਤੁਹਾਨੂੰ ਨਵੇਂ ਵਰ੍ਹੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🎉🎉🎉🎉🎉
@mandeepkaur12529
@mandeepkaur12529 Жыл бұрын
Happy new year veer ji khushi ji.ਵਾਹਿਗੁਰੂ ਜੀ ਇੰਜ ਹਿ ਤੁਹਾਡੇ ਤੇ ਆਪਣੀ ਮੇਹਰ ਬਣਾਈ ਰੱਖਣ.ਤੁਸੀਂ ਇੰਜ ਹੀ ਸਾਨੂੰ ਦੁਨੀਆਂ ਘੁਮਾਉਦੇ ਰਹੋ। ਇਸੇ ਤਰ੍ਹਾਂ ਖੁਸ਼ ਰਹੋ ।ਤੰਦਰੁਸਤ ਰਹੋ।
@ranakaler7604
@ranakaler7604 Жыл бұрын
ਰਿਪਨ ਵੀਰ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ,
@amarjitsidhu5124
@amarjitsidhu5124 Жыл бұрын
Happy New Year ਪ੍ਮਾਤਮਾ ਤੁਹਾਨੂੰ ਦੋਨਾਂ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ ਨਮੇ ਸਾਲ ਦੀਆਂ ਮੁਬਾਰਕਾਂ ਜੀ 🙏🙏
@SurjeetSingh-sy8pc
@SurjeetSingh-sy8pc Жыл бұрын
Happy New year both of you waheguru hamesha chardikla vich rkhe te Sanu Ghar bethia sohnia sohni jga dikhonde rho thankyou very much
@sunnynabha593
@sunnynabha593 Жыл бұрын
ਬਹੁਤ ਬਹੁਤ ਵਧਾਈ ਦਿੰਦੇ ਹਾਂ ਆਪ ਜੀ ਨੂੰ ਨਵੇਂ ਸਾਲ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਖੁਸ਼ੀ ਨੂੰ
@jaskaransidhu6945
@jaskaransidhu6945 Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵਾਹਿਗੂਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@jasbeerkaur5006
@jasbeerkaur5006 Жыл бұрын
ਹੈਪੀ ਨਿਊਅਰ ਰਿਪਲ ਤੇ ਖੁਸੀ ਵਹਿਗੁਰੂ ਇਸ ਸਾਲ ਤੁਹਾਨੂੰ ਖੁਸ ਰਖੇ ਬਹੁਤ ਸਾਰੀਆ।ਖੁਸੀਆ ਲੈ ਕੇ।ਆਵੇ ਵਿਹੁ ਬਹੁਤ ਵਧੀਆ ਸੀ
@gagandeep33535
@gagandeep33535 Жыл бұрын
Happy new year 🎉🎉 Ripan bro khushi bhabhi ji waheguru ji tuhnu chardikla cha rekha 🙏🙏
@karamgill8711
@karamgill8711 Жыл бұрын
Ripan and Khushi Happy New Year. May you and your family live long and healthy.
@GurpreetSingh-vc6sk
@GurpreetSingh-vc6sk Жыл бұрын
Happy new year 2023 Punjabi Couple 🙏 Waheguru ji tuhanu chardikala vich rakhe 🙏 Atwal 🇬🇧
@user-fc2sj7xo7x
@user-fc2sj7xo7x 6 ай бұрын
ਹੈਪੀ ਨੳਯਰ ਬਾਈ ਤਹਾਨੂੰ ਪੰਜਾਬੀਆ ਦੀਆਂ ਦੁ੍ਆਵਾ ਨਾਲ ❤ਬਹ੍ਤ ਬਹੁਤ ਪੰਜਾਬੀ ਟ੍ਰੇਵਲ ਕਪਿਲ ਨੂੰ ਮੁਬਾਰਕਾ ਸਾਡੀ ਯੂਟੁਵਬ ਫਿਮਲਿ ਵਲੋ ❤ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ,❤
@veerpalbrar3513
@veerpalbrar3513 Жыл бұрын
Happy new year brother sister ji wehaguru ji u nu har ik khushi deva sister ji very nice bro
@bhagwandas62
@bhagwandas62 Жыл бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ।
@amnindersingh2709
@amnindersingh2709 Жыл бұрын
Bai ripan tuhanu khushi tahi hundi hai keuki tuhade naal khushi always hundi hai happy new year brother stay blessed always both of you ❤ 💖
@karandeepsingh1721
@karandeepsingh1721 Жыл бұрын
Happy new year Ripan & Khushi ਖੁਸ਼ੀ ਮੈਨੂੰ ਵੀ ਇਸ ਜਗ੍ਹਾ ਤੇ ਲੈ ਜਾ ਮੇਰੇ ਘਰਵਾਲੇ ਨੇ ਤੇ ਮੈਨੂੰ ਕਦੇ ਨਹੀਂ ਲੈ ਕੇ ਜਾਣਾ।👌👌👌👌👌👍💐💐💐💐💐♥️♥️♥️♥️♥️🙏🙏🙏🙏🙏
@sharanjhutty3180
@sharanjhutty3180 Жыл бұрын
Happy new year and waheguru ji chardikala rakhna ji apne vachayan te 🙏🙏🙏🙏🙏
@jagmohasingh3520
@jagmohasingh3520 Жыл бұрын
Happy New year Punjabi travel couple god bless you waheguru Ji aap ji nu chaddi Kala vich rakhe
@tarlochanrai6339
@tarlochanrai6339 Жыл бұрын
ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਸਦਾ ਖੁਸ਼ ਰਹੋ 🙏👍❤️
@jasmersinghjassbrar3673
@jasmersinghjassbrar3673 Жыл бұрын
ਵਾਹ!ਕਿਆ!ਬਾਕਮਾਲ ਜਗ੍ਹਾ ਇਕ ਕਾਲਪਨਿਕ ਦੁਨੀਆ ਤੁਸੀ ਲੱਭੀ ਕਿਵੇਂ ਨਿਰਾ ਈ ਸਵਰਗ. ਜੋੜੀ ਚੜਦੀ ਕਲਾ ਚ, ਰਹੇ ਇਹੀ ਕਾਮਨਾ ਕਰਦੇ ਹਾਂ ਬਾਕੀ ਤੀਜੀ ਵਾਰ hpynewyear.
@bhagwandas62
@bhagwandas62 Жыл бұрын
ਸਾਨੂੰ ਘਰ ਬੈਠਿਆਂ ਨੂੰ ਸ਼੍ਰੀ ਲੰਕਾ ਦਿਖਾਊਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@GurlalSingh-ms4ci
@GurlalSingh-ms4ci Жыл бұрын
ਜੀ ਸ਼ੁਕਰੀਆ ਜਿਉਂਦੇ ਵਸਦੇ ਰਹੋ ਤਹਾਨੂੰ ਵੀ ਨਵਾਂ ਵਰ੍ਹਾ ਮੁਬਾਰਕ
@NirmalSingh-yh8kk
@NirmalSingh-yh8kk Жыл бұрын
Happy new year waheguru Maher karn 💖❣️❤
@mahinderkaur6760
@mahinderkaur6760 Жыл бұрын
ਤੁਹਾਨੂੰ ਵੀ ਬੇਟਾ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਨਵੇਂ ਸਾਲ ਦਿਆਂ ਬਹੁਤ ਮੁਬਾਰਕਾਂ ਆਪ ਜੀ ਨੂੰ ਖੂਸ਼ੀਆਂ ਖੇੜੇ ਤੰਦਰੁਸਤੀਆ ਬਖਸ਼ੇ ਵਾਹਿਗੁਰੂ ਜੀ
@MannatandAshmeet0911
@MannatandAshmeet0911 Жыл бұрын
Happy new year🎉 🙏🙏💐🥰😇Waheguru ji tuhanu v chadhdikla ch rkhn ji 🥰🥰
@gurbhajansingh785
@gurbhajansingh785 Жыл бұрын
Happy New year 🎉🥳🎉🎁🥳
@kaurgr.4085
@kaurgr.4085 Жыл бұрын
Happy new year veere tuhanu dowa nu......tuhadi video dekh k eda lagda ki tusi jannnat vich ho......stay blessed....
@inderinder-vz3ll
@inderinder-vz3ll Жыл бұрын
Happy new year ripan veere,, waheguru mehar karn next year kuj hor vadia hove Sade lyi
@arshtihara4723
@arshtihara4723 Жыл бұрын
Happy year's bro and bhbi ji . main ta adicted hoye aw peya wa daily tuhada kam to vad ghr aw k vlogs vekh da wa
@RajwinderSingh-xv4og
@RajwinderSingh-xv4og Жыл бұрын
Happy New year Betta G God bles you Betta G bhaut he Sunder lag rahe ho Waheguru Mehar kare
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜੋੜੀ, ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
@amannehal8410
@amannehal8410 Жыл бұрын
Happy new year,bahut sohne vlog aa ry n,bahut mjaa aa rea dekh k....
@inderjits3427
@inderjits3427 Жыл бұрын
Happy New Year to you Punjabi couple. Love your blogs and may God give you more strength so we can see all the places through your lens.
@sukhravi6815
@sukhravi6815 Жыл бұрын
ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ
@saggusao2808
@saggusao2808 Жыл бұрын
Happy New Year.. waheguru meher rakhe hamesa aap sab te GBU.. bhht Vidya video a ji..Mai aap ji de video Dubai vich dekh reha a ji ..
@gurpreetsinghsidhu9861
@gurpreetsinghsidhu9861 Жыл бұрын
ਨਵਾ ਸਾਲ ਮੁਬਾਰਕ ਸਾਰੇ ਭਰਾਵਾ ਨੂੰ ਵਾਹਿਗੁਰੂ ਤੰਦਰੁਸਤੀ ਬਖਸਣ ਸਭ ਨੂੰ
@kuldeepkaur9056
@kuldeepkaur9056 Жыл бұрын
Happy new year with healthy, wealthy & prosperous life for Riponkhushi & all viewers 💐
@NadeemKhan-lz3sm
@NadeemKhan-lz3sm Жыл бұрын
Happy New Year ...From. Gujranwala,Punjab,Pakistan Birth place of Maharaja Ranjeet Singh.
@atmasingh5736
@atmasingh5736 Жыл бұрын
ਬਹੁਤ ਹੀ ਵਧੀਆ ਤਸਵੀਰਾਂ ਸਾਨੂੰ ਦਿਖਾੲਿਅਾ ਬੇਟਾ ਬਹੁਤ ਹੀ ਵਧੀਆ ਬਹੁਤ ਬਹੁਤ ਮੁਬਾਰਕਾਂ
@dippiaman
@dippiaman Жыл бұрын
ਨਵਾ ਸਾਲ ਮੁਬਾਰਕ ਜੀ ਤੁਹਾਨੂੰ ।ਕੈਰੀ ਓਣ ਜੀ
@JaswinderKaur-sv3yx
@JaswinderKaur-sv3yx Жыл бұрын
Happy new year beer te bhabi ji nu.... Te sare Punjab de parivaar nu.. te trevel couple dekhn vale te comment Karan vale Veera bhaina nu
@gurmailsingh5936
@gurmailsingh5936 Жыл бұрын
Bilkul theek kiha tusi beta ji mere vi bahout ਸੌਕਂ ਸੀ ਘੂਮਣ ਦੇ ਪਰ ਹੁਣ ਉਮਰ ਇਜਾਜ਼ਤ ਨਹੀਂ ਦੇਂਦੀਂ ਤੁਹਾਡੇ ਬਲੌਗ ਦੇਖ ਕੇ ਮਨ ਖੁਸ਼ ਕਰ ਲਈਦਾ ਜਿਊਂਦੇ ਵਸਦੇ ਰਹੋ Verry Verry Happy New year to you beta ji 🙏
@gurwinderbrar6849
@gurwinderbrar6849 Жыл бұрын
ਲਉ ਬਈ ਮਿਤਰੋ ਲਉ ਸ੍ਰੀਲੰਕਾ ਦੇ ਨਜ਼ਾਰੇ ਆਹਾ 😁😁😁
@bittukhurana1139
@bittukhurana1139 Жыл бұрын
Sun ke sachi hasaaa nikal jandaaa
@sarhalimoose995
@sarhalimoose995 Жыл бұрын
😀😀 nice
@gurwinderbrar6849
@gurwinderbrar6849 Жыл бұрын
@@bittukhurana1139 😄😄
@kanwaljitdhanjal1436
@kanwaljitdhanjal1436 Жыл бұрын
Sat sri akal,you’re blog’s are very informative and extremely thoughtful.May Waheguru ji bless you both.A very happy and prosperous 2023 from London
@harjitkaurharjit6239
@harjitkaurharjit6239 Жыл бұрын
Bhut vdhiya te v nice jgah aa ih ,,Edan hi himmt bkshe prmatma tuhanu happy new year ❤️❤️🙏👍
@diljeet4141
@diljeet4141 Жыл бұрын
Happy 🆕 year bai ji bhabi ji jeonde vasde raho hor vadia tour krde Raho Sanu v kronde raho
@kaurkaur2505
@kaurkaur2505 Жыл бұрын
Happy new year 💐💐 waheguru thanu kush rakhe 🙏🙏
@Sachdiawaaz0006
@Sachdiawaaz0006 Жыл бұрын
ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ🙏
@Avinoorsinghmaan
@Avinoorsinghmaan Жыл бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੀ 🙏🙏 ਸੱਚੀ ਤੁਸੀਂ ਬਹੁਤ ਵਧੀਆ ਢੰਗ ਨਾਲ,ਹਰ ਸਥਾਨ ਬਾਰੇ ਵਧੀਆ ਦੱਸਦੇ ਹੋ ਜੀ ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਰੱਬ ਹਰ ਕਦਮ ਤੇ ਤੁਹਾਡਾ ਸਾਥ ਦੇਵੇ 🙏🙏🙏🙏
@harpreetsingh-xv7dm
@harpreetsingh-xv7dm Жыл бұрын
Ai aapni jindgi ch bht kuj sikheya tuhade vlog dakh k mere kol word nahi tuhada sukrana karn lie meri four year di Beti v thade vlog dekhna like kardi aa
@ranjitvirdee7248
@ranjitvirdee7248 Жыл бұрын
Happy new year to beautiful couple & to everyone 🙏God bless everyone with good health and happiness. Ripon & Khushi you’re match made in heaven wishing you a blessing year 2023 & thank for sharing your journey! Stay healthy both of you to complete your dreams xxx
@rajabrar7879
@rajabrar7879 Жыл бұрын
ਨਵੇ ਸਾਲ ਦੀਆ ਲਖ ਲਖ ਵਧਾਈਆ ਹੋਣ ਬਾਈ ਰਿਪਨ ਤੇ ਖੁਸੀ ਨੂੰ
@balkarsingh9219
@balkarsingh9219 Жыл бұрын
Happy New year's Jai ਰਾਵਣ ਕਿ
@taran.dhudike7
@taran.dhudike7 Жыл бұрын
ਵੀਰ ਕਹਿੰਦਾ ਰੱਬ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ,,,,,ਪਰ ਤੁਹਾਡੇ ਕੋਲ ਆਲਰੈਡੀ ਇੱਕ ਖੁਸ਼ੀ ਹੈ 🙏🏻🙏🏻🙏🏻🙏🏻🙏🏻🙏🏻
@pardeepverma4341
@pardeepverma4341 Жыл бұрын
sachmuch bohat vadhiya vlog .. Enven lagda jiven assin khud ghuman aaye hoye aan
@pushpinderkaurtv
@pushpinderkaurtv Жыл бұрын
Waheguru tuhadi jorhi nu v dheer sarian khushian new year te, sadhaa khushian manno 😘
@manjotvlogs.3712
@manjotvlogs.3712 Жыл бұрын
Happy new year veer g khushi di hmesha khush raho te sanu nwa kuch dikhaunde raho thanks tuhada bohat wait rehndi aa vlog di thank you so much
@parmjitkaurwaheguruji5292
@parmjitkaurwaheguruji5292 Жыл бұрын
ਨਵੇਂ ਸਾਲ ਦਿਆ ਮੁਬਾਰਕਾਂ ਵੀਰ ਜੀ ਤੁਸੀਂ ਭੈਣ🥰 👍💯
@RajwinderKaur-cy6rb
@RajwinderKaur-cy6rb Жыл бұрын
Happy new year dear friends May God bless you with happiness always 🎉🎉
@jatindersinghgurpreetsingh6587
@jatindersinghgurpreetsingh6587 Жыл бұрын
Happy New year Repan and khusi..Prmatma kra tusi 2023 vich hoor v vadh block bnaun
@aprainaful
@aprainaful Жыл бұрын
Happy New year lovebird Rab sarian nu Khushi kidan deve bhaji Khusi eko hi hai Ripon bro ki Enjoy Karo maje lawo new year te
@mandeepmandeep2599
@mandeepmandeep2599 Жыл бұрын
Happy new year may akalpurakh waheguru bless you & your family with sewa simran health chardikala this year.
@chohlia8756
@chohlia8756 Жыл бұрын
Happy new year to everyone🙃 I wish to god everyone achieve their desired goal in this year❤🙏🏻
@connorkenway5654
@connorkenway5654 Жыл бұрын
Happy new year beta.....khush raho!....principal baljinder singh dhuri
@guri.dhaliwal1993
@guri.dhaliwal1993 Жыл бұрын
Happy New year 2023. .. Rab thonu labi umer kara bro and sis... Love you.
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ,ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@gurpritsingh100
@gurpritsingh100 Жыл бұрын
Happy new year ji Sadi family tuhade sarre vlog dekhde ha ji per ev sab ton best see khush reho waheguru tuhanu hameshan khush rekhe ji 🙏🙏
@inlove465
@inlove465 Жыл бұрын
I m from New Zealand. Back in India from patiala.Dears u r doing a wonderful job. We whole of our family use to watch most of your blogs/vdeos.liked most the holy and honorable places of Pakistan by khushi ji.along with all blogs we like. I want to suggest a visit to New Zealand, the wonderland and paradise on earth.
@sukhdevsingh-kr4ln
@sukhdevsingh-kr4ln Жыл бұрын
Congratulations For Happy New Year 2023.God Bless dear friend
@gulshankumararora8405
@gulshankumararora8405 Жыл бұрын
Happy new year 2023 Ripan and Khushi chahil
@nahalamarjeet
@nahalamarjeet Жыл бұрын
HAPPY NEW YEAR TO BOTH OF U. REALLY BEST VLOG IN PUNJABI
@royaldeep7177
@royaldeep7177 Жыл бұрын
Gud job bai g waheguru chardikla vich Rakhan tuhanu ❤️🙏🏻🧿
@jodharandhawa9549
@jodharandhawa9549 Жыл бұрын
Happy New year punjabi couple 🙏🙏 Waheguru ji mehr kre🙏🙏
@KulwinderKaur-ch2nu
@KulwinderKaur-ch2nu Жыл бұрын
Sat Shri akal veer ji 🙏🙏happy new year tusi v dono khush rho waheguru tuhnu hemsha Khush rake🙏🙏
@shashichoudhary364
@shashichoudhary364 Жыл бұрын
Happy New Year Punjabi travel couple👫. God bless both of you always❤❤🥳
@parvindersingh7603
@parvindersingh7603 Жыл бұрын
ਨਵੇਂ ਸਾਲ ਦੀਆਂ ਮੁਬਾਰਕਾਂ ਜੀ
@jashanbhullar1337
@jashanbhullar1337 Жыл бұрын
such a dazzling place and u both are amazing 🤩🤩🤩
@khushdhilllon3164
@khushdhilllon3164 Жыл бұрын
Happy new year my dear lovely couple god bless you ❤
@SatnamSingh-nz5uq
@SatnamSingh-nz5uq Жыл бұрын
Waheguru, Ji, 🙏🏻 happy,, new, year, 💕,
@tersemkhiva8255
@tersemkhiva8255 Жыл бұрын
Happy New year bro and Khushi bhabi 🙏
@KulwinderKaur-us9jy
@KulwinderKaur-us9jy Жыл бұрын
Rk god bless you may you live long 2022 vich Bhoot sohne vlogs dikhae thanks now 2023 vich v sohne sohne vlogs dikhone i am 59 years but ghuman da shonk tohde rahi pura ho riha aa love 💕 u sweet bache 🙌🙌
@sukhchainrathore5784
@sukhchainrathore5784 Жыл бұрын
Happy new year 2023 🎉 🎊 🎇 God bless you 🙏🙏🙏🙏🙏
@Gurindersingh-nc6hh
@Gurindersingh-nc6hh Жыл бұрын
Happy new year both of you🎉🎉🎉 mai tuhadi har ik video dekhke saundi han g mere papa b tuhadiya videos dekhde ne
@AmarpreetGill02
@AmarpreetGill02 Жыл бұрын
Bhut wadiya videos hundiya ji happy new year ji
@deepsaini5985
@deepsaini5985 Жыл бұрын
Happy new year,waheguru g chardi kala rakhe,god bless you bro and sister
Despicable Me Fart Blaster
00:51
_vector_
Рет қаралды 27 МЛН
Alex hid in the closet #shorts
00:14
Mihdens
Рет қаралды 13 МЛН
Gym belt !! 😂😂  @kauermtt
00:10
Tibo InShape
Рет қаралды 16 МЛН
Ripan Khushi ne vekhya Lahore Vyah | Get Together with Indian Yatries At food street
19:14
Punjabi Lehar (Punjabi Explorer)
Рет қаралды 330 М.
Austria To India Via Pakistan By Road | Harjeet,s Adventure | Road Trip Austria To India
42:33
Punjabi Lehar (Punjabi Explorer)
Рет қаралды 100 М.
Despicable Me Fart Blaster
00:51
_vector_
Рет қаралды 27 МЛН