ਕੁੜੀਆਂ ਦੇ ਸਕੂਲ ‘ਚ ਭੈਣਾਂ ਨੇ ਜੋ ਪਿਆਰ ਦਿੱਤਾ ਉਸਦਾ ਕਰਜ਼ਦਾਰ ਰਹਾਂਗਾ

  Рет қаралды 135,250

Ek Zaria

Ek Zaria

9 ай бұрын

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Пікірлер: 430
@kashmirkaur6827
@kashmirkaur6827 9 ай бұрын
ਪੂਰੇ ਪੰਜਾਬ ਦੇ ਸਕੂਲਾਂ ਵਿੱਚ ਕੁੜੀਆਂ ਨੂੰ ਇਸ ਤਰ੍ਹਾਂ ਦੇ ਭਾਸ਼ਨ ਦਿਤੇ ਜਾਣ ਤਾਂ ਬਹੁਤ ਵਧੀਆ ਹੋਵੇਗਾ ਬਹੁਤ ਸੁਧਾਰ ਹੋਵੇਗਾ ਧੰਨਵਾਦ ਅਨਮੋਲ ਪੁੱਤਰ ਜੀ ਵਾਹਿਗੁਰੂ ਚੜਦੀ ਕਲਾ ਚ ਰਖੇ ਆਪ ਜੀ ਨੂੰ ❤❤🙏🏻🙏🏻🙏🏻
@manjitkaur2362
@manjitkaur2362 9 ай бұрын
ਜਿਉਂਦਾ ਰਹਿ ਪੁੱਤ ਐਨਾ ਤਾਂ ਮਾਂ ਪਿਓ ਵੀ ਨਹੀਂ ਸਮਝਾਉਂਦੇ ਜਿਨ੍ਹਾਂ ਤੁਸੀਂ ਸਮਝਾਇਆ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@ShukarsinghSaab-mo2ev
@ShukarsinghSaab-mo2ev 9 ай бұрын
Veere ਜੀ ਕੁੜ੍ਹੀਆਂ ਨੂੰ ਸਹੀ ਰਸਤੇ ਲਿਆਉਣ ਲਈ ਬਹੁਤ ਸੋਹਣੀ ਸਪੀਚ ਕੀਤੀ ਹੈ ❤️❤️❤️❤️❤️❤️❤️
@singhgaurav2704
@singhgaurav2704 9 ай бұрын
ਪੰਜਾਬ ਦਾ ਹੀਰਾ ਸਾਡਾ ਵੀਰ ਅਨਮੋਲ❤ ਵਾਹਿਗੁਰੂ ਜੀ ਮੇਹਰ ਕਰਨਾਂ ਜੀ 👏
@palwinderkaur906
@palwinderkaur906 9 ай бұрын
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਆ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਣ
@Raj.Sandhu
@Raj.Sandhu 9 ай бұрын
Palwinder ji....Can v talk plz 🙏
@simarjeetkaur9682
@simarjeetkaur9682 9 ай бұрын
ਵੀਰ ਜੀ ਤੁਹਾਡੇ ਵਿਚਾਰ ਸੁਣ ਕੇ ਸੱਚੀ ਰੂਹ ਨੂੰ ਸਕੂਨ ਬਹੁਤ ਮਿਲੀਆ ਵਾ ਰੱਬ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@nirmaljeetkaur3868
@nirmaljeetkaur3868 9 ай бұрын
ਜਿਉਂਦਾ ਰਹਿ ਪੁੱਤ ਰੱਬ ਤੇਰੀ ਲੰਬੀ ਉਮਰ ਕਰੇ ❤
@harjit1256
@harjit1256 9 ай бұрын
Nicr
@GurmailSingh-fv4vy
@GurmailSingh-fv4vy 9 ай бұрын
​.😅11 o❤❤❤❤
@GurnamSingh-wk5fe
@GurnamSingh-wk5fe 9 ай бұрын
ਸਾਰੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਸਕੂਲਾਂ ਵਿੱਚ ਇਸ ਤਰ੍ਹਾਂ ਬਚਿਆ ਨੂੰ ਸੇਧ ਦੇਣੀ ਚਾਈਦੀ ਹੈ।।ਸੂਝਵਾਨ ਵਿਅਕਤੀ ਆ ਤੋ ਬਿਨਾ ਇਸ ਤਰਾ ਦਾ ਕੰਮ ਨਹੀਂ ਹੋ ਸਕਦਾ।ਸਾਰੇ ਰਲ ਮਿਲ ਕੇ ਕਰੀਏ।।ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਜੀ
@jasvirsingh8643
@jasvirsingh8643 9 ай бұрын
ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰੱਖਣਾ ਜੀ ਵੀਰ ਨੂੰ
@baljitkaur6697
@baljitkaur6697 9 ай бұрын
Guru Granth Sahib Ji Sahai Rahe beta showers of blessings ❤️❤️
@kamalgill6715
@kamalgill6715 8 ай бұрын
ਅਨਮੋਲ ਜੀ ਬਹੁਤ ਵਧੀਆ ਢੰਗ ਨਾਲ ਵਿਚਾਰ ਬੱਚੀਆਂ ਨਾਲ ਸਾਂਝੇ ਕੀਤੇ ਧੰਨਵਾਦ ਜੀ। ਬੱਚੀਆਂ ਆਪਣੇ ਮਾਂ-ਬਾਪ ਦੀ ਰੈਸਪੇਕਟ ਠੀਕ ਹੈ ਜਦੋਂ ਕਹਿਣ ਵਾਂਗ ਬਿਗਾਨੇ-ਘਰ (ਜਦ ਕਿ ਉਸ ਦਾ ਅਸਲ ਘਰ ਸਹੁਰਾ ਘਰ ਹੀ ਹੈ) ਸਸ-ਸਹੁਰੇ ਨੂੰ ਮਾਂ-ਬਾਪ ਕਿਉ ਨਹੀ ਮੰਨਦੀ। ਸਿਰਫ ਘਾਟ ਹੈ ਇਕ ਚੰਗੀ ਸ਼ੋਚ ਦੀ । ਮਾਂ-ਧੀ ਦੀ ਲੜਾਈ ਵੀ ਹੁੰਦੀ ਹੈ ਕੋਈ ਗੱਲ ਨ੍ਹੀ ਕਰਦਾ ਪਰ ਸਸ-ਨੂੰਹ ਦੀ ਲੜਾਈ ਕਿਉ ਚਕਦੇ ਆਂ।
@AmanDeep-zd3ux
@AmanDeep-zd3ux 9 ай бұрын
ਬਹੁਤ ਵਧੀਆ ਵਿਚਾਰ ਸੀ ਬਾਈ ਜੀ 🙏🙏🙏 ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏
@JaspreetKaur-ko5gx
@JaspreetKaur-ko5gx 9 ай бұрын
ਬਹੁਤ ਵਧੀਆ ਵਿਚਾਰ ਆ ਵੀਰੇ❤❤
@Raj.Sandhu
@Raj.Sandhu 9 ай бұрын
Jasu.... Can v talk plz 🙏
@user-wu2yn4oc5u
@user-wu2yn4oc5u 9 ай бұрын
2 hours anmol nu dekhya videos ch pta hi nahi lgya kado lang gya bahut motivate hoya te har school ch tuc ik speech deyeo 🙏🙏🙏🙏🙏🙏
@user-bw5tb2lm7i
@user-bw5tb2lm7i 9 ай бұрын
Mo
@jagtarsingh9295
@jagtarsingh9295 9 ай бұрын
ਅਨਮੋਲ ਵੀਰਾਂ ❤ ਸੱਚਮੁੱਚ ਤੁਸੀਂ ਬਹੁਤ ਅਨਮੋਲ ਉ ਵੀਰੇ ਪਰਮਾਤਮਾ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖੇ ਲਵ ਯੂ ਵੀਰੇ ❤❤❤❤
@sukhdeepsecurity1921
@sukhdeepsecurity1921 9 ай бұрын
ਲੰਬੀ ਉਮਰ ਦੇਵੇ ਰੱਬ ਬਾਈ ਨੂੰ
@ishugujjar7466
@ishugujjar7466 9 ай бұрын
ਲੰਬੀ ਉਮਰ ਦੇਵੇ ਰੱਬ ਵੀਰ ਜੀ ਨੂੰ❤🎉🎉🌺💯🎂
@GurpreetKaur-vs8xp
@GurpreetKaur-vs8xp 9 ай бұрын
Anmol veer ji bht sohni speech aa I am proud of u rabb tere barga putt har ghar deve 🙏
@glantegeetwithsurinderkaur1584
@glantegeetwithsurinderkaur1584 9 ай бұрын
Waheguru ji beta tuhadi lambi umar kre🙌🙌🙌🙌🙏🙏🙏🙏🙏
@user-wu2yn4oc5u
@user-wu2yn4oc5u 9 ай бұрын
dil to salute aw anmol veer nu jisne lakha loka da choti umar ch bachaya waheguru mehar kare sare school ch anmol di speech le k aao 🙏🙏🙏
@veetbains9059
@veetbains9059 9 ай бұрын
01:19min ਕਦੋਂ ਬੀਤ ਗਏ ਪਤਾ ਹੀ ਨੀ ਲੱਗਾ ਭਰਾ ਦਿਆ ਗੱਲਾਂ ਸੁਣਦੇ ਸੁਣਦੇ ❤️❤️❤️❤️❤️ ਖੁਸ਼ ਹਰੋ ਭਰਾ ਆਬਾਦ ਰਹੋ❤
@sunehakatha1700
@sunehakatha1700 9 ай бұрын
Seriously video dekh ke rooh khush hogi.bcz tusi innia deeply gla bachhiyaan nu smjayia oh kde glt Kam bare soch tak na skn.seriously tade aandar kutt kutt ke motivation bhari hoyi aa.tusi ta marre insaan nu v jeonde kar dinde ho.vese har school vich ida da ik session jroor hona chahida hai.jis vich una nu Life di reality v dikhani chahidi hai . bachhiyaan v eh gla v dsnia chahidia Han eh life di asal reality hai.seriously tanu rabb kehna koi glt gal nhi .tusi sachi vich rabb da roop ho.vese youth nu ida de ideal choose karne chahide han.jo asal vich youth nu shi kam krn Val motivate kr rhe han.salute to u and dilo respect.tadi tareef vich jinna v likhya jave una hi Ghat aa.waheguru Tanu hmesha chardikala Vich rkhe ♥️♥️
@sukhdeepsecurity1921
@sukhdeepsecurity1921 9 ай бұрын
ਬਹੁਤ ਸੋਣੇ ਵਿਚਾਰ ਬਾਈ ਜੀ।
@daljitlitt9625
@daljitlitt9625 8 ай бұрын
ਵਾਹਿਗੁਰੂ ਤੇਰੀ ਉਮਰ ਲੰਮੀ ਕਰੇ।
@JaswantKaur-pm5ex
@JaswantKaur-pm5ex 9 ай бұрын
ਵੀਰੇ ਤੁਹਾਡੀ ਸੋਚ ਨੂ ਸਲਾਮ ਆ🙏🙏🙏
@kaursukhikaursukhi7656
@kaursukhikaursukhi7656 9 ай бұрын
🙏🙏🙏🙏
@gurdevkaur1209
@gurdevkaur1209 9 ай бұрын
ਜੁਗ ਜੁਗ ਜੀਓ ਪੁੱਤ ਤੂੰ ਅਨਮੋਲ ਹੀਰਾ ਹੈ ਰੱਬ ਤੇਰੀ ਉਮਰ ਲੰਬੀ ਕਰੇ ਤੇਰੇ ਜਿਹੇ ਪੁੱਤ ਰੱਬ ਸਭਨਾਂ ਨੂੰ ਦੇਵੇ
@baljeetuppal7670
@baljeetuppal7670 9 ай бұрын
Wow anmol u r great I'm so proud of u
@AmanKaur-pf2xb
@AmanKaur-pf2xb 9 ай бұрын
Anmol warge bandeya ch hi rabb de darshan ho jande... waheguru g mehar kro aa sabte
@KaranKumar-ji9ox
@KaranKumar-ji9ox 9 ай бұрын
Boot right aa bai ji wahegur ji chardi kla vich rakhyo ji veera nu himat di daat bakhshyo wahegur ji
@sukhpreetsidhu3603
@sukhpreetsidhu3603 9 ай бұрын
wow ❤ Waheguru veere koi Word he ni bolan lyi mere kol te❤Waheguru Rab da banda🙏
@balwinderkaur4042
@balwinderkaur4042 9 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤
@Dheerajtargotra
@Dheerajtargotra 9 ай бұрын
Sir g ap bhot acha ho Mai cahti hu Mera beta bdda hoke ap jesa ho god bless you sir g 🙏🏻
@rapperjim1304
@rapperjim1304 9 ай бұрын
Veer ji....Tuhadi videos,voice mere layi koi kathaa,motivation speech, encouragement to khaat nai. ❤❤❤
@preetstudiosandhwan1262
@preetstudiosandhwan1262 8 ай бұрын
Waheguru ji 🙏🙏🙏🙏🙏
@surinderpaulkaur2476
@surinderpaulkaur2476 9 ай бұрын
Excellent speech. God bless you beta ❤
@Raj.Sandhu
@Raj.Sandhu 9 ай бұрын
Hi can v talk plz 🙏
@amrikkaurbrar
@amrikkaurbrar 9 ай бұрын
ਪੁਤ ਤੇਰੀ ਸੋਚ ਨੂੰ ਸਲਾਮ ਹਰ ਮਹੀਨੇ ਇਕ ਸਕੂਲ ਵਿਚ ਜਾ ਕੇ ਇਹੋ ਜੇਹੀ ਸਿਖਿਆ ਸਦਾ ਦਿੰਦੇ ਰਹੋ ਤਾਂ ਜੋ ਆਉਣ ਵਾਲੀ ਜਨਰੇਸ਼ਨ ਸੁਧਰ ਜਾਵੇ ਆਪਣਾ ਪੰਜਾਬ ਵੀ ਤਰਕੀ ਕਰੂਗਾ।ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ੇ।
@sohansinghbhatti2042
@sohansinghbhatti2042 9 ай бұрын
Thanks veer ji sada school ch aun lii please sada school ik bar dura hor aa jao please veer ji tanu mil ka buat vida laga asi todi vait kara gaa ji asi toda too bhut kuj sikh gaa asi toda too hor vi bhut kuj sikhna cahoda aa please veer ji tuc sada school ch ik bar hor aa jao please veer ji 🙏
@sahibkapoor9155
@sahibkapoor9155 9 ай бұрын
God bless you big brother😍
@ramandeepkaur1027
@ramandeepkaur1027 9 ай бұрын
िੲਸ ਤਰਾ ਦੇ ਪੁਤਰ ਘਰ ਘਰ ਜੰਮਣ ਜੀੳ ਦਾ ਰिਹ ਪੁਤਰ ਜੀ👍👍👌👌
@deepveer1422
@deepveer1422 9 ай бұрын
Waheguru thodi lami umar kare Veer Ji God bless you
@ramandeep4517
@ramandeep4517 9 ай бұрын
God bless u brother g rabb tanu duniya di har khushi deve boht soni soch aa thadi je har kise di soch thade vrgi hove duniya ch kde koi dukhi na hove i proud bro g
@raghvirsingh8885
@raghvirsingh8885 9 ай бұрын
ਵੀਰੇ ਜਿਉਦਾ ਰਹਿ❤❤❤❤❤❤
@paramjitkhattra937
@paramjitkhattra937 9 ай бұрын
salute putto tanu God bless you i hope every parent have son like you ❤
@HarjitSingh-vo2ge
@HarjitSingh-vo2ge 9 ай бұрын
,ਇਸ ਤਰਾ ਦੀ ਸੇਧ ਦੀ ਬਹੁਤ ਲੋੜ ਹੋ ਵੀਰ ਜੀ ਬੇਟੀਆਂ ਨੂੰ
@ManpreetKaur-ln9mg
@ManpreetKaur-ln9mg 9 ай бұрын
ਬਹੁਤ ਵਧੀਆ ਸੋਚ ਹੈ ਤੁਹਾਡੀ ਅਨਮੋਲ ਵੀਰ ਜੀ....👏❤️🙏
@Anu_Bharti22
@Anu_Bharti22 9 ай бұрын
Ur World's Best Teacher.. Tade priceless thoughts life ch bahut help kar rahe ne har din ek chnga insan banan vaste... Thanku soo much for ur Precious Thoughts🙏 Rabb tainu hamesha khush rakhe..
@Raj.Sandhu
@Raj.Sandhu 9 ай бұрын
Hi can v talk plz 🙏
@NavkaranDhillon420
@NavkaranDhillon420 9 ай бұрын
​@@Raj.Sandhutainu ki chahida
@rajwantkaur4808
@rajwantkaur4808 9 ай бұрын
Veer ji waheguru ji thodi lmmi Umar kre 🙏....tusi apni zindgi vich bht trakki kro 🙏
@HarpreetKaur-wp5wu
@HarpreetKaur-wp5wu 9 ай бұрын
Waheguru ji bro di lambi umar kre
@Mamtakamboj1313
@Mamtakamboj1313 9 ай бұрын
God bless you Veera 😊😊🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️❤️
@simrangujjar1196
@simrangujjar1196 9 ай бұрын
Veer ji aapke vichar sunke Bhout motivated hote hai 👍
@Raj.Sandhu
@Raj.Sandhu 9 ай бұрын
Hi can v talk plz 🙏
@rajmixchannel4843
@rajmixchannel4843 9 ай бұрын
Wah ji wah great thinking veere di you are one in a million.
@parminderkaur2581
@parminderkaur2581 9 ай бұрын
Bhut vdia kmm kita vire. Ajj sade bachia nu es tra di speech di bhut jarurat hae
@bawasweetfamily654
@bawasweetfamily654 9 ай бұрын
Bhai salute aa apko mera koi bhai ni hega par agle janam je mera bhai hoya ta tuhade varga hove❤❤😊😊🙏🏻🙏🏻
@akashdeepsingh6393
@akashdeepsingh6393 9 ай бұрын
God bless you brother 🙏🙌 and proud of you 🙏👏🙏
@SatgurSingh-ug3gg
@SatgurSingh-ug3gg 9 ай бұрын
ਬਹੁਤ ਹੀ ਵਧੀਆ ਵਿਚਾਰ ਬਾਈ ਜੀ
@Theal-qb8pz
@Theal-qb8pz 9 ай бұрын
ਸਦਾ ਖੁਸ ਰਹੋ ਵੀਰੇ
@Soldier58903
@Soldier58903 9 ай бұрын
ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ...
@armaansharma4499
@armaansharma4499 9 ай бұрын
Waheguru ji kush vere nu... Rab kre boys di thinking thodi vrgi hove... Mera putt thode vrga hove 🥰🥰🙏🙏
@SurjitSingh-qq2qu
@SurjitSingh-qq2qu 9 ай бұрын
Good Speech 👍♥️ God bless you 🙏
@satnamsinghpurba9584
@satnamsinghpurba9584 9 ай бұрын
Bhut vadia jankari god bless you 🌺🌺
@HarjitGill-fs4be
@HarjitGill-fs4be 9 ай бұрын
Waheguru kite sb lokka di thinking ehho g ho jawe te punjab sohne di chidi bn jawe.gbu anmol sir
@malkitlabana6463
@malkitlabana6463 9 ай бұрын
God bless you with good health and happiness . Your speech was awesome. Punjabi your need these kind of speeches and motivation.
@JatinderKumar-zv7dy
@JatinderKumar-zv7dy 9 ай бұрын
Koi sabad ni veere tere vaste kol sade rab hamesha khus rakhe tuhanu
@baljindergaidhu6319
@baljindergaidhu6319 9 ай бұрын
Very nice massage veere god bless you I’m from London 🙏
@majorsidhu4864
@majorsidhu4864 9 ай бұрын
Salute aa beta. God bless you ❤
@RavinderSingh-hy7iz
@RavinderSingh-hy7iz 9 ай бұрын
Good job. Proud of your thinking. God bless you.
@kaursukhikaursukhi7656
@kaursukhikaursukhi7656 9 ай бұрын
Satnam Shri waheguru ji 🙏 Sarbat da bhalla krna tuc 🤲🤲
@kamalgill6715
@kamalgill6715 8 ай бұрын
ਪੁੱਤਰ ਅਨਮੋਲ ਜੀ ਇਕ ਹੋਰ ਕੰਮ ਬੱਚੀਆਂ ਨੂੰ ਕਰਾਟੇ ਜਰੂਰ ਸਿਖਲਾਈ ਦੇਣ ਤਾਂ ਕਿ ਇਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਨ। ਬਾਹਰ ਦੇਸਾਂ ਵਿਚ ਕੁੜੀਆ ਨੂੰ ਕਰਾਟੇ ਵਗੈਰਾ ਨਾਲ ਕੁੜੀਆ ਹਮੇਸ਼ਾ ਬੁਲੰਦ ਹੌਂਸਲੇ ਵਿੱਚ ਰਹਿੰਦੀਆਂ ਹਨ।
@poonamkamboj4525
@poonamkamboj4525 9 ай бұрын
Jionda reh veere Boht wdia vichar Rona a gya sun ke 👍👍👌👌👌👌wah
@uchatila1053
@uchatila1053 Ай бұрын
what a great session...thanks!!
@shamjishamji4106
@shamjishamji4106 9 ай бұрын
Bless you God, Beloved Kwatra ji,
@rajwinderkaur5045
@rajwinderkaur5045 9 ай бұрын
Me koshish karugi me apnia tinu dhyian nu tuhada vrga bna ska..chngi soch de ska..always proud of u bro...
@user-wp4dj3bl6y
@user-wp4dj3bl6y 9 ай бұрын
good speech a veere
@trindersingh8570
@trindersingh8570 6 ай бұрын
You are such an inspiration Anmol. Waheguru keep you in chardikala
@user-mi5br6ze3s
@user-mi5br6ze3s 9 ай бұрын
Bhutt vadia veer jii sody varga putR ra h hrek nu deby veer jii gdd🙏🙏👍👍👍👍🙏
@VeenaKumari-to4ow
@VeenaKumari-to4ow 9 ай бұрын
good speech ❤
@nirmalsharma3217
@nirmalsharma3217 9 ай бұрын
So Proud of you Annmol beta ji God Bless you
@JaswinderKaur-qe1tl
@JaswinderKaur-qe1tl 9 ай бұрын
ਬਹੁਤ ਵਧੀਆ ਸੋਚ ਅਨਮੋਲ ਵੀਰ 👌👌🙏🙏
@ritugulbadhar6104
@ritugulbadhar6104 9 ай бұрын
Good job anmol beta 👏....jai ho anmol baba ki 😅😂
@jassatla447
@jassatla447 9 ай бұрын
ਬਹੁਤ ਜ਼ਿਆਦਾ ਦਿਲ ਨੂੰ ਸਕੂਨ ਤੇ ਹੋਰ ਜ਼ਿਆਦਾ ਮੋਟੀਵੇਸ਼ਨ video ਅਨਮੋਲ ਹੀਰੇ ਤੋਂ ਤੁਸੀਂ ਜੇ ਤੁਹਾਡੀ ਟੀਮ ਬਹੁਤ ਜ਼ਿਆਦਾ ਵਧੀਆ ਕੰਮ ਕਰੇਗਾ ਤੇ ਹਮੇਸ਼ਾ ਤੁਹਾਡੇ ਨਾਲ ਸਾਡੀਆਂ ਦੁਆਵਾਂ ਰਹਿੰਦੀ ਹੈ ਤੁਹਾਡੇ ਵਰਗੇ ਇਨਸਾਨ ਇਸ ਦੁਨੀਆਂ ਤੇ ਹੁਣ ਤਾਂ ਦੁਨੀਆ ਦਾ ਇਹ ਦਸਤੂਰ ਬਦਲਣਾ ਤੁਹਾਡੀ ਸੋਚ ਬਾਕਮਾਲ ਇਸ ਤਰਾਂ ਤੁਸੀਂ ਸਕੂਲ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੋਟੀਵੀ ਕੀਤਾ ਅੱਲਾ ਕੇ ਤੁਹਾਨੂੰ ਦਿਨ ਦੁਗਨੀ ਰਾਤ ਚੋਗਨੀ ਤਰੱਕੀ ਦੀ ਰਾਹ ਤੇ ਚਲੋ ਚਲਦੇ ਰਹੋ ਹਮੇਸ਼ਾ ਤੰਦਰੁਸਤ ਰਹੋ ਤੇ ਤੁਹਾਡਾ ਬੂਹਾ ਵਾਸਤੇ ਚੰਗੇ ਦੋਸਤਾਂ ਮਿੱਤਰਾਂ ਨਾਲ ਬਣਿਆ ਰਹੇਗਾ
@user-uw2ti5xl7e
@user-uw2ti5xl7e 9 ай бұрын
Great motivational speaker
@arshcheema7719
@arshcheema7719 9 ай бұрын
Bht vadiya Veera galla kria ne
@surjeetrairai2095
@surjeetrairai2095 9 ай бұрын
God bless u for always 🙏🙏
@jasthiara8246
@jasthiara8246 9 ай бұрын
Well said beta I salute your thinking ❤❤❤❤ from USA California
@kaurharshmusic5865
@kaurharshmusic5865 9 ай бұрын
Bahut vadiaa gallan kitian veer ji 👍
@harjitlitt1375
@harjitlitt1375 9 ай бұрын
Anmol I love your great thinking. God bless you
@sanjivkumar-pz9dp
@sanjivkumar-pz9dp 9 ай бұрын
Very good speech
@RamLubhaya-kq9fv
@RamLubhaya-kq9fv 9 ай бұрын
Proud off uu veere❤❤🙏😇
@harjitlitt1375
@harjitlitt1375 9 ай бұрын
Anmol you are Hero of our Dist- Harjit Lit from Canada
@HarpreetSingh-lb6gb
@HarpreetSingh-lb6gb Ай бұрын
ਵਾਹਿਗੁਰੂ ਜੀ God Bless You
@iqbalsaab3023
@iqbalsaab3023 9 ай бұрын
Kamaal kar ta veer ji 😊bahut vadiaa lagyaa sun k God bless you 🙏😊
@sohansinghbhatti2042
@sohansinghbhatti2042 9 ай бұрын
Proud of u veer ji
@rahul66204
@rahul66204 9 ай бұрын
Paaji mai thode din pehla apni wife naal gal ker reha c tuci starting ch bhout govt schools ch jande c a vedio vekh k puraniya yadda tajiya hogiya. ❤❤❤
@mahindersinghsarari3162
@mahindersinghsarari3162 9 ай бұрын
Very very nice g waheguru ji Mehar kare g 🙏🙏🙏🙏🙏💝💝🌹🌹💐💐💐❤❤ waheguru ji
@alishaadeel4797
@alishaadeel4797 9 ай бұрын
Veer ji tusi bahut badiya ho rabb tuhanu Khush rakhe
@vishalhanda4665
@vishalhanda4665 9 ай бұрын
Gbu beta jug jug jisalute hai tery family nu ❤❤❤❤❤❤❤
@Jasleenkaur-mv5es
@Jasleenkaur-mv5es 9 ай бұрын
Veer ji Wahe guru ji tuadi lmmi umar kre tusi hapni zindgi vich bhut trakki kro❤❤🙏🙏🙏🙏🙏🙏🙏
@kuljeet3657
@kuljeet3657 9 ай бұрын
Proud of you veere
@GauravKumarKumar-hr1wi
@GauravKumarKumar-hr1wi 9 ай бұрын
Wow Anmol you are great i am proud off you ❤❤❤❤veer g
@sainam8676
@sainam8676 9 ай бұрын
Jeoda rahe Mera veer baba ji tarakiya den veer ji tuhanu❤
@JASSISINGH-hg4in
@JASSISINGH-hg4in 9 ай бұрын
ਬਹੁਤ ਵਧੀਆ ਵਿਚਾਰ
That's how money comes into our family
00:14
Mamasoboliha
Рет қаралды 11 МЛН
I Can't Believe We Did This...
00:38
Stokes Twins
Рет қаралды 108 МЛН
Delhi Meet & Greet | Anmol Kwatra
1:37:33
Anmol Kwatra
Рет қаралды 54 М.
That's how money comes into our family
00:14
Mamasoboliha
Рет қаралды 11 МЛН