Kudian Kes Vahundiyan | Manpreet | Rani Tatt | Harp Farmer Pictures

  Рет қаралды 2,272,523

Harp Farmer Pictures

Harp Farmer Pictures

7 жыл бұрын

Subscribe Harp Farmer Pictures - bit.ly/HarpFarmerPictures
Under the banner of Harp Farmer Pictures we are delightfully presenting before you the song drenched in reverence for the girls, depicting their social scenario and their love for paternal home following their marriage.
The song lyrics flow from the pen of our loving young writer Harmanjeet and the justice of providing calm and controlled voice is done by Manpreet. The music has been directed by Gavy Sidhu. We wish all the best to our listeners and await your valuable reviews and comments.
Song : Kudian Kes Vahundiyan
Singer : Manpreet
Alaap: Manpreet Waris
Lyrics : Harmanjeet
Music : Gavy Sidhu
Album: Rani Tatt
Publicity Design: Ankur Singh Patar
Producer : Charanjit Singh Parmar
℗ Harp Farmer Pictures
Join us on :
Facebook - HarpFarmerPictures
Twitter - / hfppunjab
Instagram - / picturesharpfarmer
Punjabi Lyrics ~
ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ
ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਏ
ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਏ
ਨੀਂ 'ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਏ ।
ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ
ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਨੀਂ ਵਿੱਸਰੇ ਖੇਲਾਂ ਵਰਗੀਆਂ ਨੇ
ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਏ
ਕਿਸੇ ਦਾ ਮਾੜਾ ਸੋਚਿਆ ਨਈਂ, ਕਦੇ ਵੀ ਮੇਰੀਆਂ ਭੈਣਾਂ ਨੇ ।
ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ
ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ
ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਹੋ ਬਾਪੂ ਚੁੱਪ-ਚੁੱਪ ਰਹਿੰਦਾ ਹੈ
ਭਰੇ ਪਰਿਵਾਰ 'ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ?
ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ ।
ਦੋ ਮੰਜੀਆਂ ਤੇ ਇੱਕ ਜੰਗਲਾ, ਹਾਏ ਵੇ ਤੇਰਾ ਬੰਗਲਾ , ਬਾਬਲਾ ਸੋਹਣਾ
ਤੇਰਾ ਪਿੱਪਲ-ਬੋਹੜ ਪੁਰਾਣਾ, ਪੀਂਘ ਦਾ ਟਾਹਣਾ, ਕਿਤੇ ਨਈਂ ਹੋਣਾ
ਤੇਰੇ ਖੇਤਾਂ ਦੇ ਵਿੱਚ ਛੱਲੀਆਂ, ਵੇ ਧੀਆਂ ਝੱਲੀਆਂ, ਹਵਾ ਦੀਆਂ ਲਗਰਾਂ
ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ
ਵੇ ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ ।
ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ
ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ
ਇਹਨਾਂ ਦੇ ਵੀਰਾ ਨਈਂ ਹੋਇਆ, ਸਿਰਾਂ 'ਤੇ ਚੀਰਾ ਨਈਂ ਹੋਇਆ
ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਈ ਲਗਦੇ ਨੇ ।
ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ
ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ, ਫਿਰ ਵੀ ਕਾਹਤੋਂ ਗੁੱਝੀਆਂ ਨੇ ?
ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਈਂ
ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨਈਂ
ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ
ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ ।
ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ
ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ ।

Пікірлер: 3 400
@TheAudioCompany
@TheAudioCompany 11 ай бұрын
Its Trending on Instagram Reels Did You Make Reel ??
@pakheeja999
@pakheeja999 10 ай бұрын
from 2018 till date jado v mata bapu chette aave eh song jakhama te malam da kam karda. thanks to harman and manpreet, chardi kla rani tatt
@jagraontv7243
@jagraontv7243 10 ай бұрын
2023 vich v
@diljotkaurna3755
@diljotkaurna3755 9 ай бұрын
2023
@lakhbeersingh783
@lakhbeersingh783 5 ай бұрын
2024 ch v eh rachna amar hai 🙏
@deepgill9216
@deepgill9216 13 күн бұрын
E kudiya kansa pujdiya da ki matlb aa
@HarpFarmerPictures
@HarpFarmerPictures 5 жыл бұрын
ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ 2019 ਵਿਚ ਵੀ ?
@amrit8107
@amrit8107 5 жыл бұрын
😊😊
@rajvirbhatti7193
@rajvirbhatti7193 5 жыл бұрын
👌🏻👌🏻👍🏻👍🏻💯
@TheKamaljosan
@TheKamaljosan 5 жыл бұрын
💗💗💗💗💗💗
@AmanSingh-ej7tt
@AmanSingh-ej7tt 5 жыл бұрын
ਅੱਜ ਫਿਰ ਤੋਂ ਸੁਣਿਆ
@MANPREETSINGH-nm1mh
@MANPREETSINGH-nm1mh 5 жыл бұрын
2 feb 2019
@vikkykumar6927
@vikkykumar6927 6 ай бұрын
ਕੋਣ ਕੌਣ ਇਸ ਗੀਤ ਨੂੰ 2024 ਚ ਸੁਣ ਰਿਹਾ ਹੈ
@HarpFarmerPictures
@HarpFarmerPictures 4 жыл бұрын
ਕੌਣ ਕੌਣ ਸੁਣ ਰਿਹਾ ਹੈ ਇਸ ਗੀਤ ਨੂੰ 2020 ਵਿਚ ਵੀ ? kzfaq.info/get/bejne/n7qGqtN7zK_eoqM.html
@simmisidhu5810
@simmisidhu5810 4 жыл бұрын
Mai roj Sundi Ada de hor song haige
@babbumaan6142
@babbumaan6142 4 жыл бұрын
ਜਦੋਂ ਵੀ ਸੁਣਿਆ ਨਵਾਂ ਲਗਾ। 🙏
@parmindersingh3895
@parmindersingh3895 4 жыл бұрын
100 th time in 2020 👌👌👌👌👌👌🙏🙏🙏
@ziraamy
@ziraamy 4 жыл бұрын
ਇਹ ਜੁਗੋ ਜੁਗ ਸੁਣਿਆ ਜਾਏਗਾ ਵੀਰ ਜੀ ❤️ ❤️ ❤️
@kavanpreetkour8779
@kavanpreetkour8779 4 жыл бұрын
Me aj first tym thode channel te aayi aa....mere ik czn ne dsya thode bare.....pr schi sun k sukun milya.....😊😊
@sukh_vlogs271
@sukh_vlogs271 9 күн бұрын
2024 ❤❤ and still can't any other song beat these songs of ਰਾਣੀ ਤੱਤ and Manpreet and Harmanjeet ❤❤❤❤
@HarpFarmerPictures
@HarpFarmerPictures 5 жыл бұрын
ਕੌਣ ਕੌਣ ਸੁਣਦਾ ਇਸ ਗੀਤ ਨੂੰ ਹਰ ਰੋਜ਼ ਬਿਨ ਨਾਗਾ ~
@sukhrajsingh4573
@sukhrajsingh4573 5 жыл бұрын
🙌
@paramveersandhu3722
@paramveersandhu3722 5 жыл бұрын
Main
@Nishanuppal
@Nishanuppal 5 жыл бұрын
👌
@singhlubana4815
@singhlubana4815 5 жыл бұрын
👋
@Lifegames1
@Lifegames1 5 жыл бұрын
ehna de veere nai hoyea sira te cheera ni hoyeaa😔
@royalcheemaharry7023
@royalcheemaharry7023 6 жыл бұрын
ਇਹ ਆਪ ਤਾਂ ਪੜ੍ਹੀਆਂ ਨਈ ਇਹਨਾਂ ਨੇ ਪੱੁਤ ਪੜ੍ਹਾਉਣੇ ਨੇ ਸ਼ਾਇਦ ਮੇਰੀ ਮਾਂ ਦੀ ਗੱਲ ਕਰ ਗਿਆ ਹਰਮਨ ਵੀਰ
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@jaspalsingh-wt9de
@jaspalsingh-wt9de 5 жыл бұрын
🙏🙏Same
@Gurpreetmontreal
@Gurpreetmontreal 5 жыл бұрын
ਤੁਸੀਂ ਵੀ ਵੀਰ ਮੇਰੇ ਦਿਲ ਦੀ ਗੱਲ ਕਰੀ
@karmjeetkaur1937
@karmjeetkaur1937 5 жыл бұрын
Same here Brother.
@satwindermanuke1844
@satwindermanuke1844 5 жыл бұрын
Royal Cheema Harry bilkul right veer although meri maa aap ni padi but manu kheta ch te loka de ghar kmm kr kr k Masters karai e te phir Canada bhejaya.. salute to harman veer
@HarpFarmerPictures
@HarpFarmerPictures 2 жыл бұрын
ਦਿਨ 'ਚ ਕਿੰਨੀ ਵਾਰ ਇਹ ਗੀਤ ਸੁਣਦੇ ਓ ? ਇੱਕ ਵਾਰ ਜ਼ਰੂਰ ਸ਼ੇਅਰ ਕਰੋ ਆਪਣੇ ਸ਼ੋਸ਼ਲ ਮੀਡੀਆ ਉੱਤੇ ~
@TheAudioCompany
@TheAudioCompany 2 жыл бұрын
😊😊😊😊😊
@harman6176
@harman6176 2 жыл бұрын
ਰਾਹ ਚ ਜਾਂਦੇ ਵਕਤ ਸੁਨਣਾ ਲਾਜ਼ਮੀ ਐ, ਤੇ ਗੁਡੀਆ ਵਾਲੀ ਸਤਰ ਤੇ ਰੋਣ ਵੀ ਹਮੇਸ਼ਾ ਆ ਜਾਂਦਾ ਐ।
@movieteller1289
@movieteller1289 2 жыл бұрын
🙌👌
@Lvhundal
@Lvhundal 2 жыл бұрын
8Sep 2021 @2:42pm …….shift time🇨🇦
@ArshdeepSingh-wr9wc
@ArshdeepSingh-wr9wc 2 жыл бұрын
2021 to be continue
@gurdeeprakhra684
@gurdeeprakhra684 4 жыл бұрын
ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਆ ❤️❤️❤️❤️ ਰੂਹ ਨੂੰ ਸਕੂਨ ਮਿਲਦਾ ਸੁਣਕੇ 👌👌👌👌
@rk8058
@rk8058 6 жыл бұрын
ਹਰਮਨਜੀਤ ਜੀ,ਸੱਚ-ਮੁੱਚ ਤੁਸੀਂ ਸਾਹਿਤ ਅਕਾਦਮੀ ਅਵਾਰਡ ਦੇ ਹੱਕਦਾਰ ਸੀ। ਯੁਵਾ ਸਾਹਿਤ ਅਕਾਦਮੀ ਅਵਾਰਡ ਲਈ ਬਹੁਤ ਬਹੁਤ ਮੁਬਾਰਕਬਾਦ💐 ਰੱਬ ਥੋਡੀ ਕਲਮ ਨੂੰ ਰਵਾਨਗੀ ਬਖਸ਼ੇ।👍
@harpreetpannu6110
@harpreetpannu6110 5 жыл бұрын
ਰਮਨਦੀਪ ਕੌਰ ਸਿੱਧੂ sahi kia mam ji.
@rajindersidhu8756
@rajindersidhu8756 2 жыл бұрын
Hnji sahi aa
@rajindersidhu8756
@rajindersidhu8756 2 жыл бұрын
Komal preet kaur
@BirNahranwala
@BirNahranwala 7 жыл бұрын
ਇਹ ਗੀਤ ਹੈ ਭੈਣਾਂ ਦਾ, ਤੇ ਧੀਆਂ ਲਈ ਗਾਇਆ... ਇਹ ਨਾ ਪ੍ਰਸਿੱਦ ਹੀ ਹੋਣਾਂ ਏ, ਤੇ ਨਾ ਹੀ ਇਹ ਵਿਕਨਾਂ ... ਪਰ , ਜੇ ਕਿਸੇ ਨੇ ਸੁਣਿਆ ਨਾ... ਕਿਸੇ ਮੁੜਕੇ ਨਹੀ ਲਿਖਣਾਂ.. ਇਹ ਗੀਤ ਹੈ ਭੈਣਾਂ ਦਾ....
@sachinkumar-ju2qx
@sachinkumar-ju2qx 6 жыл бұрын
manbir singh good
@ghalasinghbhamipura1214
@ghalasinghbhamipura1214 5 жыл бұрын
MANBIR SINGH hnji veer koi shbd nhi song lyi ser juk janda hai ....
@Yd_gt-r
@Yd_gt-r 5 жыл бұрын
ਸਰਦਾਰ ਜੀ 🙂🙏🙏
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@simransachdeva1434
@simransachdeva1434 5 жыл бұрын
@JaswinderSingh_2
@JaswinderSingh_2 4 жыл бұрын
ਬਹੁਤ ਖੂਬ ਹੈ ਕਲਮ ਤੁਹਾਡੀ। ਧੰਨਵਾਦ ਬਾਈ ਜੀ ਤੁਸੀ ਭੇਡਾ ਬਕਰੀਆ ਵਾਲਾ ਰਾਹ ਨਹੀ ਚੁਣੀਆ। ਤੁਸੀ ਪੰਜਾਬ ਚੁਣੀਆ। ਵਾਹਿਗੁਰੂ ਜੀ ਕਰੇ ਤੁਹਾਡੀ ਕਲਮ ਕਦੇ ਵੀ ਗੰਦ ਮੰਦ ਨਾ ਲਿਖੇ
@gurkiratkharoud1039
@gurkiratkharoud1039 Ай бұрын
Mann bhar aunda y sunn k .....kya kalam ...bakhub awaj ......2024 .....💯
@PardeepKumar-vh4mg
@PardeepKumar-vh4mg 6 жыл бұрын
ਜਿਹੋ ਜਿਹਾ ਇਹ ਗੀਤ ਸੁਣ ਲਿਆ ਜਿਹੋ ਜਿਹੀ ਰੱਬ ਦੀ ਇਬਾਦਤ ਕਰ ਲਈ...ਇੱਕੋ ਜਾ ਸੁਕੂਨ ❤️
@parwindersingh724
@parwindersingh724 4 жыл бұрын
Ryt veer
@nimmaloharka974
@nimmaloharka974 5 жыл бұрын
ਮੈਂ ਦਿਲੋਂ ਸਤਿਕਾਰ ਕਰਦਾ ਹਾਂ ਏਹੋ ਜਿਹਾ ਲਿਖਣ ਵਾਲੀਆਂ ਕਲਮਾਂ ਦਾ ! ਗੀਤਕਾਰ ਨਿੰਮਾ ਲੋਹਾਰਕਾ
@southeast339
@southeast339 4 жыл бұрын
Bai tu v bhut vadia likhya hamesha
@manjinderk6489
@manjinderk6489 4 жыл бұрын
Kider tur gye veer ji tu v bhut att likhda veer reply jrurr kri
@navdeepsharma2456
@navdeepsharma2456 4 жыл бұрын
Tusi vv bhut vdia likhde oo paji 🙏🙏
@Gurmeetsingh-op5vx
@Gurmeetsingh-op5vx 4 жыл бұрын
Bhai tu v bhot vadiya likhda
@dashmeshinternationalschoo8971
@dashmeshinternationalschoo8971 3 жыл бұрын
Is geet nu Harman veer ne janam dita te Manpreet Di awaj ne rooh diti. Raj Dhillon
@HarpFarmerPictures
@HarpFarmerPictures 2 жыл бұрын
Comment Here for 2021 Everyday 21 Comments ? kzfaq.info/get/bejne/n7qGqtN7zK_eoqM.html
@TheAudioCompany
@TheAudioCompany 2 жыл бұрын
Yes 2021 ~
@amantdeepkaur1106
@amantdeepkaur1106 2 жыл бұрын
October 20,2021
@bababeli1934
@bababeli1934 2 жыл бұрын
21 ch v
@casardarji
@casardarji 2 жыл бұрын
28 0ct
@harkomalkaur1180
@harkomalkaur1180 2 жыл бұрын
Nov 2021 💕
@manvinderkaurnigah8285
@manvinderkaurnigah8285 4 жыл бұрын
ਤੇਰੇ ਬੋਲਾਂ ਨੇ ਮੈਨੂੰ ਰਵਾਂ ਦਿੱਤਾ ਇਸ ਦਿਲ ਦਾ ਦਰਦ ਜਗਾ ਦਿੱਤਾ ਕਿ ਲਿਖਾਂ ਮੈਂ ਤੇਰੇ ਲਫ਼ਜ਼ਾਂ ਲੲੀ ਤੂੰ ਤਾਂ ਮੇਰੀ ਕਲਮ ਨੂੰ ਕੰਬਣ ਲਾ ਦਿੱਤਾ । ✍️ ਨਿਗਾਹ For you the writer and singer of this lovely song , who explained the feelings of girls , thank you , and respect to you 😘
@GurcharanDhillon
@GurcharanDhillon 3 жыл бұрын
We should must respect girls, women, ladies to get our society/culture rich. This is what taught by our Gurus. But we have to bring this principle in our daily practical life. Sorry to say but we lack in this. ੲਿਹੋ ਜਿਹੇ ਗੀਤਕਾਰ ਅਤੇ ਗਾੲਿਕਾਂ ਨੂੰ ਸੁਣਨਾ ਅਤਿ ਜਰੂਰੀ ਹੈ I ੲਿਹ ਸਾਡੇ ਅਾਪਣੇ ਸਮਾਜ ਨੂੰ ਹੋਰ ੳੁਚਾ ਚੁੱਕ ਲੈ ਜਾੲਿਗਾ, ਵਿਰਸੇ ਨੂੰ ਅਮੀਰ ਕਰੇਗਾ I ਕਿਸੇ ਸਮਾਜ-ਕੌਮ ਦਾ ਵਿਕਾਸ ਤਾਂ ਹੀ ਹੋ ਸਕਦਾ ਜੇ ਓਸ ਸਮਾਜ ਚ ਅੌਰਤਾਂ ਦੀ ੲਿਜ਼ਤ, ਅੌਰਤਾਂ ਦੇ ਵੀਚਾਰ, ਨਜ਼ਰੀੲੇ ਨੂੰ ਸਤਿਕਾਰ ਦਿੱਤਾ ਜਾਵੇ I
@Official_R_deep
@Official_R_deep 6 жыл бұрын
ਮੈਂ ਅੱਜ ਪਹਿਲੀ ਵਾਰੀ ਇਕ ਸਚੇ ਲਿਖਾਰੀ ਤੇ ਇੱਕ ਗਾਇਕ ਦੀ ਅਵਾਜ਼ ਸੁਣ ਕੇ ਰੋਆਇਆ ਹੈ । ਏ ਹੈ ਸਚੇ ਪੰਜਾਬੀ ਕਲਾਕਾਰ ਮਾਨ ਹੈ ਵੀਰਾਂ ਤੇ
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@jaswinderjass1163
@jaswinderjass1163 5 жыл бұрын
🙏🙏🙏
@ajitpalsingh9058
@ajitpalsingh9058 7 жыл бұрын
ਮੈਂ ਬਹੁਤ ਲੰਬੇ ਸਮੇਂ ਬਾਅਦ ਕੁੜੀਆਂ ਦੇ ਅਸਲੀ ਆਚਰਣ ਨੂੰ ਸਪਸ਼ਟ ਰੂਪ ਚ ਜਾਹਿਰ ਕਰਦਾ ਗੀਤ ਸੁਣਿਆ। ਗੀਤ ਕਾਰ ਦੀ ਕਲਮ ਤੇ ਗਾਇਕ ਦੀ ਅਵਾਜ ਦੋਨਾਂ ਚ ਕੋਈ ਵੀ ਇਨਸਾਨ ਜਿਹੜਾ ਕੁੜੀਆਂ ਨੂੰ ਗ਼ਲਤ ਕਹਿੰਦਾ ਜਾ ਓਹਨਾ ਦੇ ਆਚਰਣ ਤੇ ਬੁਰਾ ਲਿਖਦਾ ਜਾ ਬੋਲਦਾ ਹੈ। ਜੇ ਉਹ ਇਨਸਾਨ ਇਸ ਗੀਤ ਨੂੰ ਧਿਆਨ ਨਾਲ ਸੁਣੇ। ਮੈ ਪੂਰੇ ਦਾਅਵੇ ਨਾਲ ਕਹਿ ਸਕਦਾ ਕੇ ਇਹ ਗੀਤ ਉਸ ਭੁਲੜ ਇਨਸਾਨ ਦੀ ਸੋਚ ਬੱਦਲ ਸਕਦਾ ਹੈ। ਬਾਕੀ ਗੀਤ ਦੀ ਸਿਫਤ! ਗੀਤ ਦੇ ਬੋਲ ਆਪ ਈ ਕਰ ਰਹੇ ਨੇ।
@kiransidhu7922
@kiransidhu7922 6 жыл бұрын
ajitpal singh
@satishchander6060
@satishchander6060 6 жыл бұрын
ajitpal singh u
@user-ed4nx3uq2e
@user-ed4nx3uq2e 5 жыл бұрын
Sahi gll e veer Kudiya da vkhra roop beyaan ho reha.
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@anuradhabatish1342
@anuradhabatish1342 5 жыл бұрын
@@HarpFarmerPictures Bohat hi sentimental song hai I wept after listening
@surjitseet797
@surjitseet797 11 ай бұрын
ਬਹੁਤ ਬਹੁਤ ਸਿੱਦਤ ਚ ਲਿਖਿਆ ਤੇ ਗਾਇਆ ਗੀਤ। ਇੱਕ ਤਸਵੀਰ ਕੁੜੀਆਂ ਦੀ ਬਚਪਨ ਤੋਂ ਅਖੀਰ ਤਕ ਦੇ ਜਿੰਦਗੀ ਸਫਰ ਦੀ। ਬਹ ਭਾਵੁਕ ਬੋਲ ਤੇ ਅਲਫਾਜ਼। ਬਹੁਤ ਵਧੀਆ ਲੱਗਿਆ ਜੀ । ਗੀਤਕਾਰ- ਸੁਰਜੀਤ 'ਸੀਤ' ਸ਼ਮਸ਼ ਪੁਰ ਅਮਲੋਹ
@GurpreetKaur-nm6fi
@GurpreetKaur-nm6fi Жыл бұрын
ਅੱਜ ਫਿਰ ਵਾਪਸ ਇੱਥੇ ਹੀ ਆ ਗਏ...
@MrNalaikjatt
@MrNalaikjatt 7 жыл бұрын
ਮੇਰੀਆਂ ਭੈਣਾ ਵਾਸਤੇ ਬਹੁਤ ਸੋਹਣੇ ਬੋਲਲਿਖੇ ਨੇ ਹਰਮਨ ਨੇ। ਿੲੱਕ ਵਾਰ ਉਨ੍ਹਾਂ ਵੀਰਾਂ ਨੂੰ ਵੀ ਇਹ ਸੁਣਨਾ ਚਾਹੀਦਾ ਜੋ ਕੁੜੀਆਂ ਨੂੰ ਸਿਰਫ ਪਟੋਲਾ, ਬੱਸ, ਚਿੱਜੀ, ਘਰਦਿਆਂ ਨੂੰ ਨੀਂਦ ਦੀਆਂ ਗੋਲੀਆਂ ਦਂਦੀ ਲਿਖਦੇ / ਗਾਉਂਦੇ ਨੇ। ਸਿਜਦਾ ਕਰਦਾਂ ਸਾਰੀ ਜੂੰਡਲ਼ੀ ਨੂੰ ਐਨਾਂ ਸੋਹਣਾ ਗਾਣਾ ਸਰੋਤਿਆਂ ਤੱਕ ਲਿਆਉਣ ਵਾਸਤੇ।
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@avinashmaur7237
@avinashmaur7237 7 жыл бұрын
ਬਾਈ ਹਰਮਨ ਜੀ , ਤੇਰੇ ਸ਼ਬਦ ਸੁਣ ਕੇ ਜੀਅ ਕਰਦਾ ਏ ਮਰ ਜਾਵਾਂ ਕਿੰਨੀ ਕਲਾ ਦੀ ਅਮੀਰੀ ਬਖਸ਼ੀ ਏ ਤੈਨੂੰ ਕੁਦਰਤ ਨੇ , ਪ੍ਰਮਾਤਮਾਂ ਤੈਨੂੰ ਹੋ ਨੂਰ ਬਖਸ਼ੇ , ਤੇਰੀ ਕਲਾ ਬੋਹੜ ਵਾਂਗ ਫੈਲੇ।
@amandeepsingh-qk6iz
@amandeepsingh-qk6iz 5 жыл бұрын
Avinash maur bai g marn di lod ni jee k anad lao
@KaramjiitS
@KaramjiitS 7 сағат бұрын
still listening 2016 ਤੋਂ ਲੈ ਕੇ ਅੱਜ 2024 ਤੱਕ ਸੁਣਨ ਵਾਲੇ ਕਿਹੜੇ ਕਿਹੜੇ ਨੇ ਮੇਰੇ ਵਰਗੇ।
@jasskurr7705
@jasskurr7705 Жыл бұрын
ਇਹੋ ਜਿਹੀ ਸੁੱਚੀ ਕਲਮ ਨੂੰ ਤਹਿ ਦਿਲੋਂ ਸਲਾਮ ਹੈ .....❤❤❤
@dhaliwal887
@dhaliwal887 6 жыл бұрын
ਇਹ ਉਹ ਗੀਤ ਹੈ ਜਿਸ ਨੂੰ ਮੇਰੀ ਮਾਂ ਵਰਗੀਆਂ ਦੋਵੇਂ ਹੱਥ ਜੋੜ ਕੇ ਸੁਣਦੀਆਂ ਨੇ ਅੱਖਾਂ ਪੂਝਦੀਆਂ ਨੇ
@HarpFarmerPictures
@HarpFarmerPictures 5 жыл бұрын
ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਏ ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ । ਇਹ ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਏ ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਏ ਨੀਂ 'ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਏ । ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਨੀਂ ਵਿੱਸਰੇ ਖੇਲਾਂ ਵਰਗੀਆਂ ਨੇ ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਏ ਕਿਸੇ ਦਾ ਮਾੜਾ ਸੋਚਿਆ ਨਈਂ, ਕਦੇ ਵੀ ਮੇਰੀਆਂ ਭੈਣਾਂ ਨੇ । ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਹੋ ਬਾਪੂ ਚੁੱਪ-ਚੁੱਪ ਰਹਿੰਦਾ ਹੈ ਭਰੇ ਪਰਿਵਾਰ 'ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ? ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਏ ਕੁੜੀਆਂ ਕੇਸ ਵਾਹੁੰਦੀਆਂ ਨੇ ਤੇ ਸੂਰਜ ਧੁੱਪਾਂ ਕਰਦਾ ਏ । ਦੋ ਮੰਜੀਆਂ ਤੇ ਇੱਕ ਜੰਗਲਾ, ਹਾਏ ਵੇ ਤੇਰਾ ਬੰਗਲਾ , ਬਾਬਲਾ ਸੋਹਣਾ ਤੇਰਾ ਪਿੱਪਲ-ਬੋਹੜ ਪੁਰਾਣਾ, ਪੀਂਘ ਦਾ ਟਾਹਣਾ, ਕਿਤੇ ਨਈਂ ਹੋਣਾ ਤੇਰੇ ਖੇਤਾਂ ਦੇ ਵਿੱਚ ਛੱਲੀਆਂ, ਵੇ ਧੀਆਂ ਝੱਲੀਆਂ, ਹਵਾ ਦੀਆਂ ਲਗਰਾਂ ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ ਵੇ ਮੈਨੂੰ ਛੇਤੀ ਮਿਲਣੇ ਆਇਓ , ਨਾਲ਼ੇ ਪਹੁੰਚਾਇਓ, ਟੱਬਰ ਦੀਆਂ ਖ਼ਬਰਾਂ । ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ ਇਹਨਾਂ ਦੇ ਵੀਰਾ ਨਈਂ ਹੋਇਆ, ਸਿਰਾਂ 'ਤੇ ਚੀਰਾ ਨਈਂ ਹੋਇਆ ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਈ ਲਗਦੇ ਨੇ । ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ, ਫਿਰ ਵੀ ਕਾਹਤੋਂ ਗੁੱਝੀਆਂ ਨੇ ? ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਈਂ ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨਈਂ ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ । ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ ।
@Amandeepkaur-hy9jd
@Amandeepkaur-hy9jd 5 жыл бұрын
I love this song 😘😍
@tarandeepkaur5099
@tarandeepkaur5099 5 жыл бұрын
Eh gudia app ta padia ni ena ne putt padone ne
@bsgill2152
@bsgill2152 5 жыл бұрын
I love this song
@Cozy_LifebySupreet
@Cozy_LifebySupreet 5 жыл бұрын
Harp Farmer Pictures soo beautifull👌🏻
@AmandeepSingh07
@AmandeepSingh07 5 жыл бұрын
I love this song too much 😘
@jasveerkaur2061
@jasveerkaur2061 Ай бұрын
First song i heard of this duo that washed my face with tears
@gurvindergill4710
@gurvindergill4710 Ай бұрын
Kia shabad ne bhai kia bat Hai yar dil shajda hai bhai ji thuade aage
@damanjeetkaur4857
@damanjeetkaur4857 7 жыл бұрын
ਇਹਨਾਂ ਨੂੰ ਜੰਮਿਆ 'ਮਾਪਿਆਂ' ਨੇ, ਇਹਨਾਂ ਨੂੰ ਮਾਰਿਆ "ਰਸਮਾਂ" ਨੇ । ਦਿਲਾਂ ਦੇ ਦਰਦ ਪਛਾਣਦੀਆਂ , "ਧੀਆਂ" ਬਿਨ ਕਿੱਥੇ ਸਰਦਾ ਏ ਮੇਰੇ ਕੋਲ ਸ਼ਬਦ ਨਹੀਂ ਆ, ਸੱਚੀ ਇੰਨਾ ਸੋਹਣਾ ਕੋਈ ਕਿਵੇਂ ਲਿਖ ਸਕਦਾ? ਤੇ ਜਿਹੜੇ ਕਹਿੰਦੇ ਨੇ ਕਿ ਇਹ ਮਰਦ ਪ੍ਰਧਾਨ ਦੇਸ਼ ਹੈ, ਤੇ ਅੱਜ ਇੱਕ ਮੁੰਡੇ ਨੇ (ਹਰਮਨ ਜੀਤ) ਨੇ ਹੀ ਕੁੜੀਆਂ ਬਾਰੇ ਇੰਨਾ ਵਧੀਆ ਲਿਖਿਆ। #ManpreetSingh ਨੇ ਬਹੁਤ ਸੋਹਣਾ ਗਾਇਆ।
@manpreet9607
@manpreet9607 7 жыл бұрын
bhtttt jiyadaa sohnaaaa bai...........
@jassasingh539
@jassasingh539 7 жыл бұрын
respect you
@josanrupi3109
@josanrupi3109 7 жыл бұрын
Daman Jeet Kaur sahi keha ...osumm wording aa
@HarwinderSingh-jl4kt
@HarwinderSingh-jl4kt 6 жыл бұрын
Daman Jeet Kaur sahi gl aa bhene
@RRRSekhon
@RRRSekhon 6 жыл бұрын
Daman bilkul shi kha sad smaj marad pardhan mnya janda ae par sadi maa boli da sahit bhut keemti ae te aurat nu respect dinda ae .
@ManpreetSingh-lr3wu
@ManpreetSingh-lr3wu 7 жыл бұрын
Bohut mehrbani te pyaar sab lyi.
@rupinderdhanoa1159
@rupinderdhanoa1159 6 жыл бұрын
Manpreet Singh veer and Harmanjeet veer thank you for such beautiful song
@Ghotra121
@Ghotra121 6 жыл бұрын
👍👍👍😊😊
@ranashan2544
@ranashan2544 6 жыл бұрын
Manpreet Singh geoda rah... 2jy punjab chu tary laye bohat sara payar...
@sukhwinderkaur6187
@sukhwinderkaur6187 6 жыл бұрын
Veere kde v bura na gaeo.. Bhut lod a punjab nu changge sangeet di...baki halaat tuhade samne hi ne..
@nosherwankhan6022
@nosherwankhan6022 5 жыл бұрын
Veer g main 3 punjabi movies likhyan ne main garmany rehna .. Koi hall dasso k tuhano kiween send karran
@RajaRam-vi4du
@RajaRam-vi4du 15 күн бұрын
Assi 2024 vich v sun rehe hai g
@HarpreetKaur-ix8rt
@HarpreetKaur-ix8rt 2 жыл бұрын
This song was released 5 years ago!! And, here I am listening to this song and obsessing over it. Every time I reach, “ mainu shetti milne aayeo, nale pahunchayeo tabbar diya khabra’n”, I cry. Every single line is exceptional. Love it. I have been hearing about Rani tatt from years, but I guess i was just too lazy to read or to care. Now that I am listening to this song, I realize how beautifully Harman writes. Hats off! And, how beautifully this song is sung. Manpreet’s voice is just soo soothing. OMG. This is soo good. Keep up. P.S. i never ever comment on something, but it just made me.
@sonu4919
@sonu4919 Жыл бұрын
🙏
@dhaliwal887
@dhaliwal887 6 жыл бұрын
ਸ਼ਿਵ ਤੋ ਵੀ ਉਪਰ ਜਾਣਾ ਸਾਡੇ ਹਰਮਨ ਨੇ ਤੇ ਇਹ ਕੂਮੈਟ ਗਵਾਹ ਹੋਵੇਗਾ ਇਸ ਗੱਲ ਦਾ
@bindersohi8682
@bindersohi8682 6 жыл бұрын
sukhwant dhaliwal ur right
@KulwantSingh-wh8nj
@KulwantSingh-wh8nj 6 жыл бұрын
Agree
@sarvansinghrs
@sarvansinghrs 6 жыл бұрын
sukhwant dhaliwal Mai dilo respect karda veer Harman di, Es de Pera di mitti warga v nhi Mai Par Fer v shiv di koyi brabari ,! Nhi veer g nhi Harmanjit veer di Sadi punjabiat nu BHT BHT Jada lod hai
@noobgaming-uj3cl
@noobgaming-uj3cl 6 жыл бұрын
ਸ਼ਿਵ ਸ਼ਿਵ ਹੀ ਸੀ 👍😊
@navjotsingh6401
@navjotsingh6401 6 жыл бұрын
sukhwant dhaliwal koi shk ni g rabb saadi umar laave
@sukhpreetsingh-sg1qq
@sukhpreetsingh-sg1qq 6 жыл бұрын
ਇਹ ਹੈ ਅਸਲੀ ਪੰਜਾਬੀ ਸਭਿਆਚਾਰ ਪੰਜਾਬੀ ਸਾਹਿਤ ਪੰਜਾਬ ਪੰਜਾਬੀ ਪੰਜਾਬੀਅਤ
@dr.manjeetkaur9810
@dr.manjeetkaur9810 2 жыл бұрын
Jarman Jeet Singh do Kalmyk te Manpreet singh da sureela gala kise din, maheeny Ja saal da muhtaj nhi hai 👏👏
@LakhwinderSingh-kk9nj
@LakhwinderSingh-kk9nj 2 жыл бұрын
ਰੋਜ਼ ਰਾਤ ਨੂੰ ਸੌਣ ਤੋਂ ਪਹਿਲਾ ਇਕ ਵਾਰ ਸੁਣਦਾ ਹਾਂ,
@dr.halwindersingh5915
@dr.halwindersingh5915 7 жыл бұрын
ਹਰਮਨ ਨੂੰ 5 ਨਵੰਬਰ ਦੇ ਕਵੀ ਦਰਬਾਰ ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਿਚ ਸੁਨਣ ਦਾ ਮੌਕਾ ਮਿਲਿਆਂ ..... ਜਿੰਦਗੀ ਦੀ ਸਾਦਗੀ ਅਤੇ ਆਪਣੇ ਵਿਰਸੇ ਦੀ ਮਹਿਕ ਉਸ ਦੇ ਹਰਫਾ ਨੁੰ ਸੰਵਾਰਦੀ ਅਤੇ ਖੂਸ਼ਬੁ ਦੇਂਦੀ ਏ......ਹਰਮਨ ਦੀ ਲਿਖਣ ਸ਼ੈਲੀ ਦਾ ਵੱਡਾ ਗੁਣ ਕੁਦਰਤ ਦੀ ਕਸ਼ੀਦਾਕਾਰੀ ਚੋਂ ਹੀ ਪੈਦਾ ਹੋਈ ਏ ਜੋ ਦਿਲ ਦੇ ਕਰੀਬ ਹੋ ਕੇ ਖਹਿ ਜਾਂਦੀ ਏ....
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@paramjitkaur319
@paramjitkaur319 5 жыл бұрын
ਲੱਖਾਂ ਵਾਰ ਸਦਕੇ ਇਹਨਾਂ ਵਡਮੁੱਲੇ ਬੋਲਾਂ , ਅਵਾਜ਼ ਨੂੰ ,,,,,ਬੁਲੰਦੀਆਂ ,ਸ਼ਿਖਰ
@MrNavi90
@MrNavi90 7 жыл бұрын
ਦਿਲ ਵਿਚ ਹੌਲ ਜਿਹਾ ਪੈਂਦਾ ਏ ਓ ਬਾਪੂ ਚੁੱਪ ਜਿਹਾ ਰਹਿੰਦਾ ਏ ਭਰੇ ਪਰਿਵਾਰ ਚ ਵਸਦੇ ਨੂੰ ਕੁੜੇ ਕੀ ਹੋ ਗਿਆ ਹਸਦੇ ਨੂੰ
@ravinderbrar6991
@ravinderbrar6991 5 жыл бұрын
Bhut hi vadiya, really,,,no words
@simranjeetkaur6352
@simranjeetkaur6352 Жыл бұрын
Mai feel kr skdi aa eh lines
@kamaljeetkaur3982
@kamaljeetkaur3982 3 ай бұрын
2024 ch kon kon sunrya a..👉❤️
@gagansharma6590
@gagansharma6590 2 ай бұрын
@maljeetsinghdadwal
@maljeetsinghdadwal 2 ай бұрын
me🙃😊
@Harpreetsingh2497
@Harpreetsingh2497 4 жыл бұрын
ਬਹੁਤ ਵਧੀਆ ਬਿਆਨ ਕੀਤਾ ਹੈ ਗੁੱਡੀਆਂ ਬਾਰੇ ਉਨ੍ਹਾਂ ਦੇ ਘਰ ਦੇ ਹਾਲਾਤ ਵਿਚ ਮਾਪੇ ਕਿ ਕੁਝ ਕਰਦੇ ਨੇ ਆਪਣੇ ਬੱਚਿਆਂ ਲਈ ਕੁੜੀਆਂ ਕੇਸ ਵਾਉਦੀਆਂ ਨੇ ਗੀਤ ਵਿੱਚ
@rinkumattran3202
@rinkumattran3202 4 жыл бұрын
ਬਾਬਿਓ ਦਿਲ ਜਿੱਤ ਲਿਆ ਅੱਖਾਂ ਬੰਦ ਕਰਕੇ ਸੁਣਿਆ ਸੱਚੀ ਬਹੁਤ ਸਕੂਨ ਮਿਲਿਆਂ ਜਿਉਂਦੇ ਵੱਸਦੇ ਰਹੋ ਦੋਸਤੋ❤👏👏
@deepkaur2266
@deepkaur2266 6 жыл бұрын
ਰੂਹ ਨੂੰ ਸਕੂਨ ਮਿਲ ਗਿਆ ਸੁਣ ਕੇ ਕਿ ਹਲੇ ਵੀ ਇਦਾ ਦੇ ਵੀਰੇ ਹੈਗੇ ਨੇ ਜੋ ਕੁੜੀਆਂ ਲਈ ਇਹਨਾ ਸੋਹਣਾ ਲਿਖਦੇ ਨੇ ।। ਬਹੁਤ ਸੋਹਣਾ ਲਿਖਿਆ ਤੁਸੀਂ ਵੀਰ ਜੀ ।। ਰੱਬ ਤੁਹਾਨੂੰ ਤਰੱਕੀ ਬਖਸੇ।।
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@JaspreetKaur-ho8do
@JaspreetKaur-ho8do 5 жыл бұрын
Shi gl a
@lovepreetsingh-tb2fk
@lovepreetsingh-tb2fk 4 жыл бұрын
Sachi dassa dil khush ho gya.. and now going to buy 'Rani Tatt'. The writer is from the Satinder Sartaj category. God bless you both Harmanjeet and Manpreet..
@KulwinderSingh-sh2jk
@KulwinderSingh-sh2jk 10 ай бұрын
ਇਹਨੂੰ ਕਹਿੰਦੇ ਆ ਗੀਤ ਰੂਹ ਦੇ ਅੰਦਰ ਉਤਰ ਦਾ ਜਾਂਦਾ 👍👍🙏🏽👍👍🙏🏽
@love_vlogs89
@love_vlogs89 4 жыл бұрын
Mai night shift karn dia ty 5 var sun lia.... Rooh nu sakoon aa gya.... ♥️♥️♥️♥️♥️💐💐💐💐Bakamaal bemisaal..... Waheguru bless you Lov from iraq brother
@harpreetkaur8962
@harpreetkaur8962 Жыл бұрын
Me too
@auggiemaan9275
@auggiemaan9275 7 жыл бұрын
ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨਈਂ ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨਈਂ ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ । ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਏ ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਏ
@kirandeepkaur6301
@kirandeepkaur6301 5 жыл бұрын
no wordssss... really nice
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@lakhwindersara1089
@lakhwindersara1089 4 жыл бұрын
ਇਹ ਹੁੰਦੀ ਆ ਗਾਇਕੀ ਜਿਸਦਾ ਇਕੱਲਾ ਇਕੱਲਾ ਸ਼ਬਦ ਰੂਹ ਨੂੰ ਸਕੂਨ ਨਾਲ ਭਰ ਦਿੰਦਾ🌻🌹
@jass5023
@jass5023 2 жыл бұрын
ਖੂਬਸੂਰਤ,ਰੂਹ ਨੂੰ ਸਕੂਨ ਨਾਲ਼ ਭਰ ਦੇਣ ਵਾਲ਼ਾ ਗੀਤ ਸੰਗੀਤ....
@raghvirsingh9130
@raghvirsingh9130 5 ай бұрын
I am listening to this song many times even in 2024 ❤❤
@harjitsingh430
@harjitsingh430 5 жыл бұрын
ਵਾਹ ਜੀ ਕਿਆ ਬਾਤਾਂ ਨੇ ਇਹ song ਸਾਡੇ ਸੰਦੀਪ ਸਰ ਨੇ ਦੱਸਿਆ ਸੀ ਕਿ ਓਹਨਾ ਦੇ ਰੂਮ ਮੇਟ ਨੇ ਗਾਇਆ ਸੀ ਬਹੁਤ ਹੀ Nyc song ਆ ਜੀ🙏🙏🙏🙏
@komalpreetkaur9052
@komalpreetkaur9052 3 жыл бұрын
first time main v sandeep sir to suneya si ji bahut nice song hai 👌👌👌👌
@lovedeepdeep4385
@lovedeepdeep4385 7 жыл бұрын
ਕੋਈ ਸਬਦ ਨੀ ਮੇਰੇ ਕੋਲ ਹਰਮਨ ਵੀਰੇ,, ਇੰਨੇ ਸੁਚੱਜੇ ਤੇ ਸੋਹਣੇ ਸਬਦਾਂ ਨੇ ਕਾਲਜਾ ਹਲੂਣ ਕੇ ਰੱਖਤਾਂ ਜਿੰਨੇ ਵਾਰ ਵੀ ਸੁਣਦਾ ਇੱਕ ਹੀ ਦੁਆ ਨਿਕਲੀ ਏ ਕਿ ਹਰਮਨ ਵੀਰ ਏਦਾ ਦੇ ਗੀਤ ਤੇ ਅਮਰ ਹੋਣ ਵਾਲੀਆਂ ਲਿਖਤਾ ਪੰਜਾਬ ਦੇ ਮੱਥੇ ਤੇ ਲਿਖਦੇ ਰਹੋ। ਬਹੁਤ ਪਿਆਰ ਵੀਰੇ ਤੈਨੂੰ। ਜਵਾਨੀਆਂ ਮਾਣ
@gurjitsingh4865
@gurjitsingh4865 7 жыл бұрын
Lovedeep Deep verre tera comment v Geet nalo kat ni vasdda raho
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@ramandeepkaur6852
@ramandeepkaur6852 2 жыл бұрын
ਰੂਹ ਦਾ ਸਕੂਨ ਬਹੁਤ ਹੀ ਸੋਹਣੀ ਲਿਖਤ
@harjotkaur5220
@harjotkaur5220 2 жыл бұрын
ਬੌਤ ਸੋਹਣਾ ਗੀਤ ਹੈ , ਕੋਈ ਸ਼ਬਦ ਨੀ ਹੈ ਮੇਰੇ ਕੋਲ ❤️❤️😊
@mukhtiarkaurberyar4168
@mukhtiarkaurberyar4168 7 жыл бұрын
ਤੇਰੇ ਗੀਤ ਦੀ ਕੀ ਸਿਫਤ ਕਰਾਂ ਸਬਦ ਸਾਥ ਨਹੀ ਦਿਦੇ ।ਹੰਝੂ ਕੇਰ ਰਿਹਾ ਹਾਂ ।
@jasskaur2118
@jasskaur2118 7 жыл бұрын
mai ajj tak kise song te comment nhi kita.. bus ess song ne majhboor kita krn nu comment.. eda di soch di dilo repect a veere.. eho jehe songs di lod a ajkal.. waheguru g tuhanu hor traki bakshan.. ☺
@bilitisabadie3932
@bilitisabadie3932 5 жыл бұрын
Seriously Jass I am here first time replying Waheguru Make him successful
@KawaljeetKaur-pw3ll
@KawaljeetKaur-pw3ll 5 жыл бұрын
Same to you dear.
@sahibjotkaur703
@sahibjotkaur703 Жыл бұрын
Kon kon 2022 vich sun reya ena amazing lyrics....?
@Sanjusingh-cq2mv
@Sanjusingh-cq2mv 26 күн бұрын
vah bro bht nice song mere do little baby girls ne only mnu ae lgda meria dheeya lyi hi likheya.
@kaurk6127
@kaurk6127 4 жыл бұрын
ਦੋ ਮੰਜੀਆ ਤੇ ਇਕ ਜੰਗਲ਼ਾ,ਹਾਏ ਵੇ ਤੇਰਾ ਬੰਗਲਾ ਬਾਬਲਾ ਸੋਹਣਾ 👌🏻👌🏻👌🏻
@karankaswan4140
@karankaswan4140 7 жыл бұрын
this is what we want to listen...not tht bullet,jeep,,40 kile..dunali...nagni..daru . Respect veer 🙏🙏👌👌
@josanrupi3109
@josanrupi3109 6 жыл бұрын
Nice thinking..really osum song..
@parmodgodara299
@parmodgodara299 6 жыл бұрын
very true, beautiful words and golden voice love it..
@MyJerrytv
@MyJerrytv 6 жыл бұрын
Karan Kaswan bilkul
@sukhwinderkaur6187
@sukhwinderkaur6187 6 жыл бұрын
Right bro
@ankush0177
@ankush0177 6 жыл бұрын
exactly.
@user-r-nait-only3
@user-r-nait-only3 3 жыл бұрын
ਰੌਣਾ ਆ ਗਿਆ ਸੁਣ ਕੇ ਹੁਣ ਵਾਰ ਵਾਰ ਪੜ੍ਹ ਰਿਹਾ ਰਾਣੀਤੱਤ 🥰🥰
@thebaazillegal688
@thebaazillegal688 Жыл бұрын
Punjabi university yaad aundi menu.jado vi sunda.kash ose uni ch Raha mein.jo chadh ke ayea mein.😭
@beantkaur951
@beantkaur951 5 жыл бұрын
ਇਹ ਜਿਹੜੇ ਤਾਰੇ ਜੱਗਦੇ ਨੇ ਇਹਨਾਂ ਨੂੰ ਵੀਰੇ ਈ ਲੱਗਦੇ ਨੇ.. Ever best song have no more Words
@jasmeenkaur8835
@jasmeenkaur8835 4 жыл бұрын
Beant Kaur waheguru 😊
@procrastinationkillspk2394
@procrastinationkillspk2394 4 жыл бұрын
Menu lgda eh lines mere vrgiya lai likhiya ne...😑
@pyarrasidhu5741
@pyarrasidhu5741 2 жыл бұрын
@@procrastinationkillspk2394 koi na sister main ta tera vera he aa
@amritpalkaur8485
@amritpalkaur8485 Жыл бұрын
Waheguru ji
@GurdeepSingh-wx8qe
@GurdeepSingh-wx8qe 4 жыл бұрын
Yar kassh baar baar like kar skda sohn rab di rooh fooki aa😭😭😭😭😭😭
@preetsamrow8304
@preetsamrow8304 3 жыл бұрын
Ajj lod hai Punjab ch es gayiki di 🥰 excellent ji😊keep it up👍
@gurjotsingh1759
@gurjotsingh1759 2 жыл бұрын
ਗੀਤ ਵਿੱਚ ਲਿਖ਼ਾਰੀ ਦੀ ਰੂਹ ਬੋਲਦੀ, ਤੇ ਗਾਉਣ ਵਾਲੇ ਬੰਦੇ ਦੀ ਰੂਹਾਨੀਅਤ।❤️💟💟💟💞💞
@jagdeeprai8067
@jagdeeprai8067 5 жыл бұрын
ਐਸੀਆਂ ਰੂਹਾਂ ਰੱਬ ਕਦੇ ਹੀ ਪੈਦਾ ਕਰਦਾ ਹੈ ਪੰਜਾਬੀ ਦੇ ਸ਼ਬਦ ਜਾਦੂਗਰੀ ਨਾਲ ਲਿਖ ਦਿੱਤੇ ਹੁਣ ਇਹ ਪੰਜਾਬੀ ਲੋਕ ਤੱਥ ਬਣ ਜਾਣੇ
@jatinderrukanpuri5514
@jatinderrukanpuri5514 4 жыл бұрын
ਇਹ ਜੋੜੀ ਪੰਜਾਬੀ ਇੰਡਸਟਰੀ ਵਿੱਚ ਕੋਹੇਨੂਰ ਹੀਰੇ ਵਰਗੀ ਏ... ਗੀਤਕਾਰ ਜਤਿੰਦਰ ਰੁਕਨਪੁਰੀ
@balkaransingh1759
@balkaransingh1759 4 жыл бұрын
"ਰਹਿਣ ਦੇ ਦਿਲਾ "ਵਾਲਾ ਜਤਿੰਦਰ ਰੁਕਣਪੁਰੀ,, ਘੈਂਟ ਗੀਤ ਬਾਈ ਤੁਹਾਡਾ ਉਹ
@taranveersingh1313
@taranveersingh1313 Жыл бұрын
ਬਹੁਤ ਸੋਹਣਾ ਗੀਤ ਆ ਵੀਰੇ , ਬਹੁਤ ਕੁਝ ਸਿੱਖਣ ਨੂੰ ਮਿਲੂ ਤੁਹਾਡੇ ਤੋਂ 🙏🏻🙏🏻
@nikhildahuja440
@nikhildahuja440 3 жыл бұрын
ਪਤਾ ਨਹੀ ਆਪਣੇ ਲੋਕ ਚੰਗੀਆਂ ਚੀਜਾਂ ਕਿਉਂ ਨਹੀ ਅੱਗੇ ਲੇ ਕੇ ਆਉਂਦੇ ਗੋਲੀਆਂ ਬੰਦੂਕਾਂ ਨੂੰ ਚੱਕ ਦਿਨੇ ਆ This needs to be promoted and people must listen these kind of music Loved it.
@rabaabsinghmarzara3870
@rabaabsinghmarzara3870 5 жыл бұрын
Mri bhen chette aa gyi jo pardesa ch vas rhiya ne I miss my sister jo Brother wang hmesa help krdi aah Jeo sisters all
@mahakalkidiwanihr4794
@mahakalkidiwanihr4794 4 жыл бұрын
Sahi bole ho..spje jesa bhai hr bhn ko nsaib ho...😭😭😭😭😭🎶🎶🎶
@NavdeepSingh-hd1cr
@NavdeepSingh-hd1cr 5 жыл бұрын
ਪਹਿਲੀ ਵਾਰ ਸੁਣ ਕੇ ਰੋਣਾ ਪਿਆ,ਸਾਇਦ ਪਹਿਲੀ ਵਾਰ ਕੁਝ ਚੰਗਾ ਸੁਣਿਆ,
@jogasingh8343
@jogasingh8343 4 жыл бұрын
Mainu v
@rajpreetkaur2921
@rajpreetkaur2921 4 жыл бұрын
Same here veere
@jasveerkaur2061
@jasveerkaur2061 4 жыл бұрын
Same here I literally wept through out the whole song, when I first heard it in baal sabha of my school all school students and my colleagues are witness of it I wept till its end and couldn't control my tears
@jasveerkaur2061
@jasveerkaur2061 4 жыл бұрын
Harman may god grant you all the very best of this world I literally wept when I heard this song All throughout the song My stude8and colleagues were all watching but I couldn't help The wording is so intense May you keep writing like this and we get to listen like this for ever and ever
@saakshipathak144
@saakshipathak144 3 жыл бұрын
Kde v naa apne bcheya ch farak na kreyo❤️ Munda,kudi ch kde v nahi. Us kudi te bahut farak painda jo sari umar apni maa nu bhraa de baala te tel landeya vekheya howe. Sari umar oh maa wali thaa koi nahi bhar skda.Kde v nahi .Crying while listening this🌱 :')
@arshdhanoa4080
@arshdhanoa4080 3 жыл бұрын
Girls should also be responsible 👍
@hardeepbrar771
@hardeepbrar771 11 ай бұрын
23 june,2023.. still oñ repeat 🎉❤ . Fell in love with the lyrics, singer's vocal as well as music ..
@HarvySandhu
@HarvySandhu 5 жыл бұрын
No words for this ultimate song
@davinder4551
@davinder4551 4 жыл бұрын
ਮੇਰੀਆ ਸਭ ਭੈਣਾ ਦਾ ਅਤਿ ਸੁਚੱਜਾ ਵਰਣਨ ਐ🤗
@gurcaptainsandhu9471
@gurcaptainsandhu9471 3 жыл бұрын
22 g ranitatt diya saria kavita is tra gado sachi dhrmna nzara a ju te sade vargya nu chnga sunan nu bhut kush milju 🙏🙏🙏🙏
@sunilsandhu3324
@sunilsandhu3324 2 жыл бұрын
ਰਾਣੀ ਤੱਤ ❤️🌸🌸
@karamjitsingh1261
@karamjitsingh1261 7 жыл бұрын
ਗੀਤ ਦੀ ਸਿਫਤ ਲਿਖਣ ਲਈ ਸਬਦ ਨਹੀਂ ਹਨ ਏਨਾ ਸੋਹਣਾ ਲਿਖਣ ਲਈ ਬਹੁਤ ਮੁਬਾਰਕਾਂ ਹਰਮਨ ਬਾਈ ਨੂੰ
@occultwiitch9633
@occultwiitch9633 5 ай бұрын
Mei eh song frst time 12 nov 2017 nu sun rh c sham nu .. is chc line i c jima de veera nhi hunda ohnq da cheera nh hunda. Pta nh q bt me ron lg gy c ... Nxt day 13 nov ju fr dil krya song sun nu te bht roi . Dil ghbra gya ghr ph kita ta ph nh chkyya mom ne. Mei Hostel ch c udo so mnu nxt day len a agye mrng czn bro...ghr jale pta lga ki mere bro d death ho chuki h 13 nov sham nu .. jd ki is tym m uso ehi song sun k roh rhi c .... 😞😓😥Aj ene sal bad eh song sahmne aya. Pr smj nh a rha v kida da lg rha song. Bs rooh nu touch kr gya c udo v te hun v pr ....
@HardeepSingh-jr1ig
@HardeepSingh-jr1ig 3 ай бұрын
ਵਾਹ ਕਮਾਲ ਅੱਜ ਫੇਰ ਸੁਣਿਆ ❤
@nachattarsinghmoujgarhea3900
@nachattarsinghmoujgarhea3900 5 жыл бұрын
ਵਾਹ ਵਾਹ ਦਿਲ ਤੋਂ ਦੁਆਂ ❤️❤️ ਹਰਮਨ ਵੀਰ ਤੇ ਮਨਪ੍ਰੀਤ
@gurpreetwaraich23
@gurpreetwaraich23 7 жыл бұрын
ਬਾ-ਕਮਾਲ । ਸੱਚੀ ਸੁਣ ਕੇ ਮਨ ਭਰ ਆਇਆ । ਜਿਉਂਦੇ ਰਹੋ ਸਜਣੋ ।। ਇਸ ਤਰ੍ਹਾਂ ਦਾ ਲਿਖਣਾ ਗਾਉਣਾ, ਅਜੋਕੇ ਦੌਰ ਲਈ ਔਖਾ।।
@HarpFarmerPictures
@HarpFarmerPictures 5 жыл бұрын
ਧੰਨਵਾਦ ਸਾਰਿਆਂ ਦਾ ਇਸ ਗੀਤ ਨੂੰ ਇੰਨਾਂ ਪਿਆਰ ਦੇਣ ਦੇ ਲਈ ਇਸ ਗੀਤ ਨੂੰ ਹੋਰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਜਰੂਰ ਸਬਸਕ੍ਰਾਈਬ ਕਰੋ ~ kzfaq.info/get/bejne/n7qGqtN7zK_eoqM.html
@parveenn2024
@parveenn2024 5 жыл бұрын
Vadiye y ji nice
@sukhchainbhangu9139
@sukhchainbhangu9139 4 жыл бұрын
True words te 22 ne likheya bohat sohna
@Rebel.s.king.9004
@Rebel.s.king.9004 Жыл бұрын
ਬਹੁਤ ਸੋਹਣਾ ਲਿਖਿਆ ਹੈ 🙏🙏❤️
@parmvirsinghgill7771
@parmvirsinghgill7771 6 жыл бұрын
ਮੇਰੇ ਕੋਲ ਸ਼ਬਦ ਨਹੀ ਹਨ, ਇਸ ਦੀ ਸਿਫਤ ਕਰਨ ਲਈ ਬਾਈ ਮੈਂ ਤੇਰੀ ਸਾਰੀ ਕਿਤਾਬ ਵੀ ਪੜ੍ਹੀ, ਬਾਸ ਮਨ ਮ਼ੋਹਇਆ ਗਇਆ ਤੇਰੇ ਸ਼ਬਦਾਂ ਵੱਲ
@lovelysekha3324
@lovelysekha3324 5 жыл бұрын
Just Everything mari kol v nhiiii veer
@karanveermanshahia1344
@karanveermanshahia1344 4 жыл бұрын
ਵੀਰੇ ਇੳਂ ਹੀ ਗਾਉਂਦੇ ਰਹਿਣਾ ਮੇਰੀ ਮੰਮਾ ਨੂੰ ਵੀ ਪਸੰਦ ਹੈ ਜਿਨ੍ਹਾਂ ਨੇ ਕਦੇ ਕੋਈ ਗੀਤ ਨਹੀਂ ਸੁਣਿਆ 💞💞💞💞💞💞💞💞💞💞💞💞💞💞💞💞💞💞💞💞💞💞💞💞
@gurwindersandhu3324
@gurwindersandhu3324 2 жыл бұрын
ਬਾਕਮਾਲ ਲਿਖ਼ਤ ਅਤੇ ਬਾਕਮਾਲ ਗਾਇਆ ਗਿਆ ਇਹ ਬਹੁਤ ਹੀ ਅੱਛਾ ਗੀਤ ਕਵਿਤਾ ਆਨੰਦ ਆ ਗਿਆ
@TheAudioCompany
@TheAudioCompany 2 жыл бұрын
Still Listening ?
@koshallkamboj
@koshallkamboj 2 жыл бұрын
ਵਾਹਿਗੁਰੂ ਜੀ 🙏💐
@ohiii9253
@ohiii9253 2 жыл бұрын
Yup December 2021
@bannybirdi6135
@bannybirdi6135 2 жыл бұрын
Regularly
@saravjeetsandhu3531
@saravjeetsandhu3531 2 жыл бұрын
❤❤
@nitashajalhotra553
@nitashajalhotra553 2 жыл бұрын
Dec 2021
@Fatehsinghakali
@Fatehsinghakali 7 жыл бұрын
ਵਾਹ".....ਦਿਲ ਲੈ ਗਿਓਂ. ਜੀਓਂਦਾ ਰਹੁ ਵੀਰੇਯਾ.. ਪਾਤਸ਼ਾਹ ਖੁਸ਼ੀਅਾਂ ਦੇਵਣ ਖੇੜੇ ਬਖਸ਼ਣ..... ਚੜਦੀਕਲਾ
@rajvindersingh1640
@rajvindersingh1640 7 жыл бұрын
Rabb meri ummer laa deve iss kalam nu........
@aninderkaur5745
@aninderkaur5745 2 жыл бұрын
Speechless 😍😍 ਰੂਹ ਖੁਸ਼ ਹੋ ਗਈ ਬਸ ਜੀ ਕਰਦਾ ਕਿ ਸੁਣਦੇ ਹੀ ਰਹੀਏ ❤️❤️
@shakeelabdal8505
@shakeelabdal8505 5 ай бұрын
Still listening this song in dec 2023 Ever fav song
@karanveermanshahia1344
@karanveermanshahia1344 4 жыл бұрын
ਰੱਬ ਜੀ ਤੁਹਾਡੇ ਤੇ ਮਿਹਰ ਕਰਨ🙏🙏🙏
@r.s.romana1968
@r.s.romana1968 4 жыл бұрын
ਕਿਆ ਖੂਬਸੂਰਤ ਗੀਤ ਲਿਖਿਆ ਯਰ।।।।। ਸ਼ਾਂਤ ਕਰਤਾ ਮਨ
@preetlyricist
@preetlyricist 2 жыл бұрын
ਹਰਮਨਪ੍ਰੀਤ ਵੀਰ ਜੀ ਕੱਲ੍ਹੀ ਕੱਲ੍ਹ ਸਤਰ ਦਿਲ ਨੂੰ ਛੁਹਂਦੀ ਜਿਊਂਦੇ ਵੱਸਦੇ ਰਹੋ ਅਜਿਹੇ ਗੀਤ ਲਿਖਦੇ ਰਹੋ 🙏🙏🙏
@vickykaushish8745
@vickykaushish8745 3 жыл бұрын
24 August 2020 apni 6 month di beti naal khed rea ate song vaar vaar sun k ro rea . Main ro rea beti khed ri hai ... Vkhh hi nzaara hai...
@goalee7663
@goalee7663 4 жыл бұрын
4:37 rulaata 🥺 jeyonde rho veer tuhaddi kalam nu slaam jinne vi likheya
@SurinderSingh-xs2zm
@SurinderSingh-xs2zm 4 жыл бұрын
Harmanjeet, village ਖਿਆਲਾ kalan, Mansa ne likheya.. Being punjabi you must know
@nattrajoana7332
@nattrajoana7332 4 жыл бұрын
ਕੋਣ ਸੁਣ ਰਿਹਾ ਹੈ 2020 ਵਿੱਚ ੲਿਹ ਗੀਤ
@rekhachauhanpreet9333
@rekhachauhanpreet9333 2 жыл бұрын
Wow wow wow bahut pyara song aa ji
@AmrikSingh-lc9jk
@AmrikSingh-lc9jk 4 жыл бұрын
ਇਹਨਾਂ ਕਲਮਾਂ ਨੂੰ ਦਿਲੋਂ ਸਜਦਾ।ਜਿਉਂਦੇ ਵਸਦੇ ਰਹਿਣ ਲੋਕ ਗੀਤਾਂ ਜਿਨ੍ਹੀ ਉਮਰ ਹੋਵੇ ।
Cute Barbie Gadget 🥰 #gadgets
01:00
FLIP FLOP Hacks
Рет қаралды 52 МЛН
TRY NOT TO LAUGH 😂
00:56
Feinxy
Рет қаралды 13 МЛН
Balloon Stepping Challenge: Barry Policeman Vs  Herobrine and His Friends
00:28
Saǵynamyn
2:13
Қанат Ерлан - Topic
Рет қаралды 1,5 МЛН
6ELLUCCI - KOBELEK | ПРЕМЬЕРА (ТЕКСТ)
4:12
6ELLUCCI
Рет қаралды 43 М.
Селфхарм
3:09
Monetochka - Topic
Рет қаралды 4,2 МЛН
V $ X V PRiNCE - Не интересно
2:48
V S X V PRiNCE
Рет қаралды 44 М.
Қанат Ерлан - Сағынамын | Lyric Video
2:13
Қанат Ерлан
Рет қаралды 1,1 МЛН
Artur - Erekshesyn (mood video)
2:16
Artur Davletyarov
Рет қаралды 465 М.
Максим ФАДЕЕВ - SALTA (Премьера 2024)
3:33