No video

Exclusive with Acharya Satvinder Singh | Astrology Special | Gurpreet Bal | Kudrat

  Рет қаралды 31,910

Kudrat ਕੁਦਰਤ

Kudrat ਕੁਦਰਤ

3 ай бұрын

Exclusive with Acharya Satvinder Singh | Astrology Special | Gurpreet Bal | Kudrat
#astrology #astro #podcast
Kudrat Clips - ‪@KudratClipsofficial‬
Anchor - Gurpreet Bal
Editor\D.O.P - Navpreet Singh
Vedic Astrology
Horoscope
Zodiac signs
Astrology for beginners
Birth chart
Planets in astrology
Retrograde planets
Astrology forecast
Sikh Astrology
Sikh Gurus and Astrology
Panchang
Learn astrology
Astrology readings
Ask an astrologer
Canadian astrology
Astrology for immigrants in Canada
ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
Follow us on Facebook -
/ kudratchannel
Follow us on Instagram -
/ kudratchannel

Пікірлер: 156
@kudratchannelofficial
@kudratchannelofficial 3 ай бұрын
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
@SukwinderSingh-dd3kh
@SukwinderSingh-dd3kh 2 ай бұрын
Bahut vadia ਸਬੰਧਤ ਪ੍ਰਸ਼ਨ ਬਹੁਤ ਘੱਟ ਪੁੱਛੇ ਤੁਸੀ ਵੀਰ ਜਿਓਤਿਸ਼ ਦੇ ਪ੍ਰਸ਼ਨ ਪੁੱਛੋ ਉਪਾਏ ਅਸਰ ਕਰਦੇ ਨੇ? ਭਵਿੱਖਬਾਣੀ ਕਿੰਨੀ ਸਹੀ ਹੁੰਦੀ ਹੈ?ਵਿਆਹ ਸਿਹਤ ਬਾਰੇ ਜਿਓਤਿਸ਼ ਦੀ ਕੀ prediction hai? ਵੈਸੇ ਹੀ ਗੱਲਾਂ ਕੀਤੀਆਂ ਤੁਸੀ ਤਾਂ ਹੀ ਵੀਊਜ ਵੀ ਘਟ ਨੇ ਪੋਡਕਾਸਟ ਚ ਗਿਆਨ ਦਿਓ
@SukwinderSingh-dd3kh
@SukwinderSingh-dd3kh 2 ай бұрын
Main v practice kerda astrology di kade time lagea mainu v time deo podcast da
@balbirsinghusajapmansadasa1168
@balbirsinghusajapmansadasa1168 2 ай бұрын
ਆਪਾਂ ਤਾਂ ਬਾਬੇ ਦੀ ਕਿਰਪਾ ਨਾਲ਼ ਇੱਕ ਈ ਕੰਮ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ! ਸਾਰੇ ਘਰਾਂ ਵਿੱਚ ਪਰਮਾਤਮਾ ਆਣ ਵੱਸਿਆ।
@daljitsandhu4504
@daljitsandhu4504 2 ай бұрын
@@SukwinderSingh-dd3kh VI
@gurvinderkaur5724
@gurvinderkaur5724 2 ай бұрын
ਵੀਰ ਜੀ ਸਭ ਠੀਕ ਹੈ ਪਰ ਸਹੀ ਤਰੀਕਾਂ ਅੱਜ ਕਲ ਕਿਸੇ ਕੋਲ ਨਹੀ ਨਹੀ ਤੇ ਪਿੰਡਾ ਵਿੱਚ ਗ੍ਰੰਥ ਸਿੰਘਾ ਕੌਲੋ ਹੀ ਪੱਤਰੀ ਖੋਲਾ ਕੇ ਹੀ ਸੁਭ ਟਾਇਮ ਵਿਆਹ ਆਦਿ ਵਿਸ਼ਿਆਂ ਨਾਲ ਸਬੰਧਤ ਪੁਛ ਕੇ ਹੀ ਕੰਮ ਕਰਦੇ ਸੀ ਅਤੇ ਫ੍ਰੀ ਮੈ ਇਹ ਸੱਭ ਦੇਖਿਆ ਹੈ
@SimmiKaurGupta
@SimmiKaurGupta 2 ай бұрын
Thank you for your clarity on the subject and I agree with your statement" jisne ya astrology padhi howe ya fer Sikhi da ilm howe uh kadi v galat comment nahi likhega".
@sarbikaur3595
@sarbikaur3595 2 ай бұрын
ਅਸੀ ਪਹਿਲਾ ਗੁਰੂ ਦਾ ਗਿਆਨ ਸਿਖਿਆ।ਉਚੀ ਸੁਰਤੀ ਨਾਲ ।ਫਿਰ ਅਸੀ ਵੀ ਦੇਖਣ ਲਗ ਗੇ ਇਹ ਕੀ ਆ।ਅਸੀ ਬਹੁਤ ਨੂ ਪੈਸੇ ਦਿਤੇ ਕੋਈ ਸਚ ਬੋਲੇ ਕਿਸੇ ਕੋਲ ਸਚ ਨੀ।ਸਚ ਤਾ ਇਹ ਸਭ ਇਨਸਾਨ ਦੇ ਮਨ ਨੂ ਡਰਾਉਦੇ ਨੇ ਫਿਰ ਭਰਮ ਵਿਚ ਪਾਉਂਦੇ ਨੇ।ਜੋ ਇਹ ਰਾਹੂ ਕੇਤੂ ਕਹਿਦੇ ਨੇ ਉਹ ਮਾਇਆ।ਜਦੋ ਇਕ ਰਹਿ ਜਾਦਾ ਇਨਸਾਨ ਦਾ ਨੁਕਸਾਨ ਹੁਦਾ।ਜਦੋ ਭਗਤੀ ਨਾਲ ਸੁਰਤ ਚੁੱਕਦੇ ਆ।ਤਾ ਚਕਰ ਐਕਟੀਵੇਟ ਹੁਦੇ ਨੇ।ਸਚ ਇਹ ਸਮਾ ਲੰਘਿਆ ਸਮਾ ਹੁਦਾ।ਜੋ ਕੁਝ ਬੀਤ ਚੁਕਿਆ ਹੁਦਾ ਦੁਨੀਆ ਤਕ ਆਉਦਾ ਆਉਦਾ।ਭਗਤੀ ਵਿਚ ਸ਼ਕਤੀ ਆ।ਸ਼ਕਤੀ ਦੀ ਊਰਜਾ ਨਾਲ ਸਾਡੇ ਵਿਕਾਰ ਰੋਗ ਭਜ ਜਾਦੇ ਨੇ।ਜੋ ਗੁਰੂ ਦਾ ਗਿਆਨ ਸਭ ਤੋ ਉਚਾ ਸਾਡੇ ਗੁਰੂ ਨੇ ਕਢਿਆ ਸਾਨੂ।ਸਚ ਜਦੋ ਗੁਰੂ ਦਾ ਗਿਆਨ ਹੋ ਜਾਏ ਤਾ ਜਿਨੇ ਰਬ ਬਣ ਕੇ ਬੈਠੇ ਉਹ ਵੀ ਸਚ ਨੀ ਲਗਣੇ।ਲੋਕ ਵੈਰ ਪਾਉਂਦੇ ਇਕ ਦੂਜੇ ਦੇ ਧਰਮ ਦਾ ਵਿਰੋਧ ਨੀ ਕਰਦੇ ਆਪਦੇ ਅੰਦਰੇ ਕੁਝ ਦੇਵੀ ਦੇਵਤੇ ਨਰਾਜ ਕਰ ਲੈਦੇ ਨੇ।ਸਚ ਤਾ ਇਨਸਾਨ ਪੂਰ ਬਰਾਹਮੰਡ ਅੰਦਰ ਆ।ਜੋ ਬਾਹਰ ਖਰਾਬ ਕਰਦਾ ਉਸ ਦੇ ਅੰਦਰ ਵੀ ਹੁਦਾ।ਭਲਾ ਕਰਦਾ ਉਸ ਦਾ ਭਲਾ ਹੋਣ ਲਗ ਜਾਦਾ।ਪਿਆਰ ਕਰਦਾ ਸਭ ਦਾ ਪਿਆਰ ਨਾਲ ਰਿਸਤੇ ਚਗੇ ਬਣ ਜਾਦੇ ਨੇ।ਫਿਰ ਸਭ ਤੋ ਕਿਰਪਾ ਆਉਣ ਲਗ ਜਾਦੀ ਆ।ਸੋ ਇਹ ਭਰਮ ਵਿਚ ਪਾਉਂਦੇ ਨੇ।ਕੋਈ ਗਰੈਹ ਕਿਸੇ ਦਾ ਬੁਰਾ ਨੀ ਕਰਦਾ।ਨਾਲੇ ਗੁਰੂ ਤਾ ਸਭ ਤੋ ਉਚਾ।ਮੰਨੋ।ਪਰ ਅਸੀ ਭਰਮ ਤੇ ਹੀ ਦੇਖਿਆ ਭਰਮ ਕੀ ਝੂਠ।ਜੋ ਕੋਈ ਇਨਸਾਨ ਦਾ ਗਿਆਨ ਆ ਉਹ ਝੂਠ ਹੀ ਹੈ ਮਾਇਆ ਹੀ ਹੈ।ਸਚਾ ਗਿਆਨ ਸਿਰਫ ਗੁਰੂ ਰਬ ਭਗਵਾਨ ਦਾ ਹੈ।ਉਸ ਦੇ ਨਾਮ ਨਾਲ ਸਾਡੇ ਪਾਪ ਖਤਮ ਹੋਣ ਲਗ ਜਾਦੇ ਨੇ।ਚੰਗਾ ਸਭ ਕੁਝ ਮਿਲ ਜਾਦਾ।ਨਾਮ ਜੋ ਮਰਜੀ ਜਪੋ।ਪਰ ਕਿਸੇ ਇਨਸਾਨ ਨੂ ਰਬ ਨੀ ਮਂਨਣਾ।ਭਗਵਾਨ ਨੂ ਮੰਨੋ
@japnoor145
@japnoor145 18 күн бұрын
ਬਹੁਤ ਵਧੀਆ ਜੀ
@singga5679
@singga5679 3 ай бұрын
Vote for ਭਾਈ ਅਮ੍ਰਿਤਪਾਲ ਸਿੰਘ ਖਾਲਸਾ,ਖੰਡੂਰ ਸਾਹਿਬ 🙏🏻 ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ
@MohitKumar-vr4dv
@MohitKumar-vr4dv 2 ай бұрын
ਉਪਾਅ ਕਰਵਾ ਲਓ ਪੱਗ ਵਾਲੇ ਪੰਡਤ ਕੋਲੋ🤣🤣
@mukhtarsingh141
@mukhtarsingh141 3 ай бұрын
Im from USA sardar ji very take
@sarwwansingh002
@sarwwansingh002 2 ай бұрын
I'm watching from Doha Qatar , Good to see you.
@ltlifetrends8798
@ltlifetrends8798 2 ай бұрын
🙏👍 ਰਿਸਪੈਕਟਿਡ ਸਰ ਜੀ ਨੇ ਸਿੱਖੀ ਸਮ ਅਤੇ ਜੋਤਿਸ਼ ਬਾਰੇ ਬਹੁਤ ਹੀ ਵਧੀਆ ਸਪਸ਼ਟਤਾ ਨਾਲ ਸਭ ਕੁਝ ਦੱਸਿਆ । ਮੈਂ ਵੀ ਇੱਕ ਸਿੱਖ ਪਰਿਵਾਰ ਚੋਂ ਹਾਂ ਅਤੇ ਵੈਦਿਕ ਪਰਾਸਰੀ ਜੋਤੀਸ਼ ਵਿੱਚ ਅਚਾਰੀਆ ਦੀ ਡਿਗਰੀ ਪ੍ਰਾਪਤ ਹਾਂ। ਚਾਹੇ ਲੋਕ ਸਾਹਮਣੇ ਨਾ ਕਹਿਣ ਪਰ ਇਕ ਸਿੱਖ ਜਦੋਂ ਜੋਤੀਸ਼ ਦੀ ਪ੍ਰੈਕਟਿਸ ਵਿਚ ਅੱਗੇ ਵਧਦਾ ਹੈ ਤਾਂ ਸਬੰਧਤ ਕਮਿਊਨਿਟੀ ਦੇ , ਸਾਰੇ ਤਾਂ ਨਹੀਂ ਪਰ ਕੁਝ ਕੱਟੜ ਲੋਕ ਜਿੰਨਾ ਨੂੰ ਜੋਤਿਸ਼ ਦਾ ਬਿਲਕੁਲ ਕੋਈ ਇਲਮ ਨਹੀਂ, ਕੁਝ ਹੋਰ ਹੀ ਦ੍ਰਿਸ਼ਟੀਕੋਨ ਨਾਲ ਉਸ ਨੂੰ ਦੇਖਦੇ ਹਨ !🙂 T. P . S. Chahal from Punjab
@ikodapasara8143
@ikodapasara8143 2 ай бұрын
ਤੁਸੀ ਮੇਰੇ ਨਾਲ ਜੋਤਿਸ਼ ਦੀ ਠੱਗੀ ਬਾਰੇ ਲਿੱਖਤੀ ਗੱਲ ਕਰ ਸਕਦੇ ਹੋ ?
@japnoor145
@japnoor145 18 күн бұрын
ਉਲ਼ੂ ਬਣਾਇਆ ਬੜਾ ਮਜ਼ਾ ਆਇਆ
@ikodapasara8143
@ikodapasara8143 18 күн бұрын
@@ltlifetrends8798 ਉੱਲੂ ਕਿਸੇ ਨੂੰ ਉੱਲੂ ਤੋਂ ਬੰਦਾ ਕਿਵੇਂ ਬਣਾ ਸਕਦਾ ?
@Ramandeep26609
@Ramandeep26609 Ай бұрын
The first thing is that we cannot do anything about a person who does not believe but what is true is true and there is no harm in seeing the truth and the things that he is telling, I myself have already been studying astrology for two years.And I have seen from these things myself that these things make a lot of difference, this is the reason why there are problems in families, these things are never superstitions, these things should be understood
@user-zk1yu2yk3e
@user-zk1yu2yk3e 2 ай бұрын
Buhat vadiaa
@lovishbajaj6786
@lovishbajaj6786 2 ай бұрын
Kuch nahi Bhai Maine 10 sall spent Kiya hai astrology mai 100 mai se 90 ko astrology aati he nahi hoti Jo baki 10 percentage hai unki fees high hoti hai ya fir wo milte nahi ya fir lambi waiting hoti hai .... overall result is not good. ... always believe on good karma. Instead astrology i spent more than 2 lack in astrology and remedies....
@eyesoffloraandfauna8728
@eyesoffloraandfauna8728 2 ай бұрын
Guru accha dhundho or birth time galat ho kundali mai
@surinderpalkaur5782
@surinderpalkaur5782 2 ай бұрын
I'm watching from Hoshiarpur
@sarbjeetkaur1983
@sarbjeetkaur1983 7 күн бұрын
From Ludhiana
@kaurmal8791
@kaurmal8791 2 ай бұрын
Watching from Canada
@harmailsandhu5659
@harmailsandhu5659 2 ай бұрын
I am watching from u S A
@BalwinderKaur-fw7kq
@BalwinderKaur-fw7kq 2 ай бұрын
Very nice ❤❤
@pomathwal9258
@pomathwal9258 2 ай бұрын
Very good from uk 🇬🇧
@brarsunny7190
@brarsunny7190 7 күн бұрын
Ganganagar Rajasthan
@gunutoxic
@gunutoxic 2 ай бұрын
Sat Shri akal ji
@AmritbirSingh-nv9vs
@AmritbirSingh-nv9vs 2 ай бұрын
Bhut vadhia sardar ji❤
@Punjabi.Wanderer
@Punjabi.Wanderer 2 ай бұрын
1 month phla ehna di fees 3100 c Hun Podcast krk famous hoge. Fees 11000 krti 1 month ch hi
@jeetsingh7708
@jeetsingh7708 Ай бұрын
😂😂😂😂 now it’s 21,000
@Punjabi.Wanderer
@Punjabi.Wanderer Ай бұрын
@@jeetsingh7708 🙄
@ramansharma3013
@ramansharma3013 Ай бұрын
Because of this pod cast he has gotten bigger exposure that’s why
@ramansharma3013
@ramansharma3013 Ай бұрын
Yeh greed nahi hai to kiya ?
@gurkirathyher2167
@gurkirathyher2167 Ай бұрын
Thats why its all fraud everything is abt money
@parmjeetkaur2989
@parmjeetkaur2989 2 ай бұрын
ਭਾੲੀ ਸਾਹਿਬ ਜੀ ਕੁਝ ਟਾੲੀਮ ਪਹਿਲਾਂ ਜਿਆਦਾ ਪੰਜਾਬੀ ਸਿੱਖੀ ਸਰੂਪ ਵਿੱਚ ਹੀ ਹੁੰਦੇ ਸਨ
@harbhjansingh3653
@harbhjansingh3653 2 ай бұрын
Good luck ji
@SukwinderSingh-dd3kh
@SukwinderSingh-dd3kh 2 ай бұрын
ਜਿਹੜਾ ਪੋਡਕਾਸਟ ਆ ਓਸੇ ਬਾਰੇ ਪ੍ਰਸ਼ਨ ਪੁੱਛੋ ਗਿਆਨ ਦਿਓ ਸਬੰਧਤ ਲੋਕ ਦੇਖਣਗੇ ਲੋਕਾਂ ਨੂੰ ਗਿਆਨ ਮਿਲੇਗਾ ਥੋਨੂੰ views ਮਿਲਨਗੇ ਇਸ ਪੋਡਕਾਸਟ ਚ ਕੁਛ ਨੀ ਸੀ ਅਸਟਰੋਲੋਜੀ ਨਾਲ ਸਬੰਧਤ. ਸਾਇੰਸ ਤੇ astrology ch ਬਹੁਤ ਕੁਛ same ਆ ਸਾਇੰਸ ਵੀ ਮੂਨ ਦੇ ਵਧਣ ਘਟਣ ਦਾ ਪ੍ਰਭਾਵ ਮਨ ਦੀ ਆ
@kuljinderkaur5559
@kuljinderkaur5559 2 ай бұрын
Vote for bhai Amritpal singh ji khalsa 🥰
@Anand_293
@Anand_293 29 күн бұрын
Non Veg te Alcohol consumption impact karde ne as per astrology????
@ManjitKaur-xe4kf
@ManjitKaur-xe4kf 2 ай бұрын
I am watching from chandigarh
@gagandeepsingh8809
@gagandeepsingh8809 2 ай бұрын
I am from Sri Ganganagar
@kiransandhu5162
@kiransandhu5162 2 ай бұрын
Veera nek Punjabi waliya na ek sardar astrologer nal gal karka podcast kita se bad ch utube tho delete kar dita plz plz request ha tusi ua astrologer nal podcast karo oh astrologer utrakhand tho c
@user-fb4mo3yv2r
@user-fb4mo3yv2r 2 ай бұрын
watching from australia
@Deepsinghowal
@Deepsinghowal 2 ай бұрын
21000 di appointment honi Tusi bhi paise lai k shoot kita Sab chor ne guru,bacho ehna choran toh
@rajinderpalsingh3031
@rajinderpalsingh3031 2 ай бұрын
Jalandhar Punjab nice
@user-df1so5ss7c
@user-df1so5ss7c 2 ай бұрын
Bakersfield,CA USA
@ManjitKaur-id6id
@ManjitKaur-id6id 3 ай бұрын
I’m watching from California
@Khush91138
@Khush91138 2 ай бұрын
Arun pandit astrologer nu v bulayo oh v bhut real bolde hun
@ushasharda2239
@ushasharda2239 2 ай бұрын
Your program is good my problem is no job ketu Dasha chal rehi hai
@Anshumotten
@Anshumotten 2 ай бұрын
Sirhind to ha g
@jatinderkaur8855
@jatinderkaur8855 2 ай бұрын
From Hyderabad
@user-zw3yj8cj2n
@user-zw3yj8cj2n 2 ай бұрын
🎉🎉
@harmankaur12345
@harmankaur12345 2 ай бұрын
I am from punjab.
@mandeepsandhu3855
@mandeepsandhu3855 2 ай бұрын
From USA
@user-fb4mo3yv2r
@user-fb4mo3yv2r 2 ай бұрын
ek hor poadcast sir nal
@preetk.3338
@preetk.3338 2 ай бұрын
I am from Canada
@kirandeepgrewal8305
@kirandeepgrewal8305 2 ай бұрын
Good from usa
@PS-fp1nh
@PS-fp1nh 2 ай бұрын
I feel like time is stop for me
@veerpalkaur2667
@veerpalkaur2667 2 ай бұрын
Hello veer ji I am from Hong Kong my request please Sir nal gal karvadeo please 🙏🙏
@meenakshiwalia-yr2wq
@meenakshiwalia-yr2wq 2 ай бұрын
Ludhiana,, ,,,,,, moon in eighth house,,,,,,, baare jrur dasna
@SIDHUSIDHU13
@SIDHUSIDHU13 2 ай бұрын
Brother mainu ta 1 chez pata we are connected with universe. Te jo kuch apa Sab kar rehe hain eh sab kuch record ho reha apni soul memory ch. Te koi Shakti ( power) piche Kam kar rehi hai. I strongly bileve its my opinion brother!!
@jaskaransingh1013
@jaskaransingh1013 2 ай бұрын
Amritsar ❤❤
@MarketingNewsghat
@MarketingNewsghat 2 ай бұрын
Shaandar
@parmjitkaur1019
@parmjitkaur1019 2 ай бұрын
From last vegas
@sarbjitgill8937
@sarbjitgill8937 Ай бұрын
SBS nagar ,iam in problem please help me,please , having ਫੇਥ in astrology
@bhaurandhawa313
@bhaurandhawa313 25 күн бұрын
MALOUT ❤️
@rupindergill189
@rupindergill189 2 ай бұрын
I’m u s a very nice 👍
@harmailsandhu5659
@harmailsandhu5659 3 ай бұрын
Nice Video From U S A
@BabaDeepSinghCargoMovers-fd6qx
@BabaDeepSinghCargoMovers-fd6qx Ай бұрын
Mundra port Gujrat
@kaurR8
@kaurR8 2 ай бұрын
Astro nalo jada vadia tarot aa ,present based
@gurjindersingh4666
@gurjindersingh4666 2 ай бұрын
From.Ludhiana.22.G
@sarabjitsingh5433
@sarabjitsingh5433 2 ай бұрын
Am from kapurthala
@HarmeetChattha
@HarmeetChattha 2 ай бұрын
@ramansharma3013
@ramansharma3013 Ай бұрын
It’s same thing , I know you have to earn your bread and butter but you said any remedy or any stone doesn’t make any difference then why people need to consult you and pay 11000 rupees. That is also not fare then fee should be my be 1100 rupees when for sure you say nothing change. Isn’t it fare enough 😊
@AmritbirSingh-nv9vs
@AmritbirSingh-nv9vs 2 ай бұрын
Batala gurdaspur
@jagdevsingh8259
@jagdevsingh8259 2 ай бұрын
Asi kive mil skde a
@kanchanjeet2666
@kanchanjeet2666 2 ай бұрын
Ludhiana punjab
@bhupinderkaur6370
@bhupinderkaur6370 3 ай бұрын
Jaldhar
@jassisandhu1878
@jassisandhu1878 2 ай бұрын
Karnal Haryana
@preetk.3338
@preetk.3338 2 ай бұрын
Can I have Sir‘s phone number please? The program was very informative. Thank you.
@sharankaur8620
@sharankaur8620 2 ай бұрын
I am watching from Canada. Main Acharya Satvinder Ji nu consult karna chahundi haan. What is the best number to talk to Acharya Ji🙏
@kudratchannelofficial
@kudratchannelofficial 2 ай бұрын
Number on screen in starting
@kiransandhu5162
@kiransandhu5162 2 ай бұрын
Jis course di satvinder ji gal karda c oh course nu karan lae kade no ta contact kareya
@lovenpreetsingh2417
@lovenpreetsingh2417 2 ай бұрын
Moga se
@navisandhu5391
@navisandhu5391 Ай бұрын
Hello paji, satvinder paji nal kiven contact kr sakhde koi mobile number ohna da??
@Khush91138
@Khush91138 2 ай бұрын
No ta dita nai astrologer da sir
@vickyjandu9200
@vickyjandu9200 2 ай бұрын
From uk
@shakinakhan7926
@shakinakhan7926 2 ай бұрын
Sir mrg ho nhi rahi lyi upya dasso plzzz
@HardeepKaur-rc8vh
@HardeepKaur-rc8vh 2 ай бұрын
My daughter in law family nal nhi banti piease condli dekho DoB 4march 1991 time 9.45 Amritsar
@jagdevsingh8259
@jagdevsingh8259 2 ай бұрын
Parwinder s. 2.5.92 job?
@balweenderkaurmadamjimereb6503
@balweenderkaurmadamjimereb6503 2 ай бұрын
Mere bete music vich jana chahida 14dec94 evening 925 pm dusso ki krye
@bhupinderkaur3743
@bhupinderkaur3743 2 ай бұрын
Maglik v daso
@balwindermalhi6904
@balwindermalhi6904 Ай бұрын
23:44 ਬਾਈ ਜੀ ਅੰਗਰੇਜ ਤੇ ਮੂਸਲਮਾਨ ਇਹਨਾਂ ਚੀਜਾਂ ਨੂੰ ਨਹੀ ਮੰਨਦੇ ਗੋਰੇ ਮੋਜ ਕੰਮ ਕਰਦੇ ਸਾਡੇ ਬੰਦਾ ਬੰਦੇ ਨੂੰ ਵਹਿਮਾਂ ਭਰਮਾਂ ਪਾ ਲੂਟੀ ਜਾਦੇ
@kiransandhu5162
@kiransandhu5162 2 ай бұрын
Veera jis nal vi podcast karda ho us the contact no ta address subscription ch paya karo
@amansidhu7614
@amansidhu7614 Ай бұрын
Show bhut vdiya si.please ena da contact no jrur deyo.
@jagdevsingh8259
@jagdevsingh8259 2 ай бұрын
Js moga
@kiransandhu5162
@kiransandhu5162 2 ай бұрын
Satwinder ji nu milan da.adress ki ha
@reenasofat22
@reenasofat22 2 ай бұрын
Number te Gul ta nahi karede . Kai var phone kur lyea .
@shakinakhan7926
@shakinakhan7926 2 ай бұрын
Contact ki hai astrologer the or kithe milde ne pajii
@spshergill4813
@spshergill4813 2 ай бұрын
Ahgr astrology sikha he to connect number dio ji
@Singh_taran_0008
@Singh_taran_0008 Ай бұрын
Contact kas kar bhai
@ManjitKaur-id6id
@ManjitKaur-id6id 3 ай бұрын
Can you give us numbers please
@jasbir312
@jasbir312 2 ай бұрын
Acharya ji ki consultant fee ki hai Jo course karva rahe hun usda ki charges hun please numer show karna please
@jeetsingh7708
@jeetsingh7708 Ай бұрын
21,000 or 11,000
@asharani6758
@asharani6758 2 ай бұрын
Je bnde de karam de hisba nal huna sb kuj ta upae te ena pasa kyo lagunde pandit. Bd ch kuj ni das de assla ch upae nal ni hunda sirf mantra daan nal hall ho skda ghat jnda dukh
@blockbustermusic8087
@blockbustermusic8087 2 ай бұрын
I m jdr HR
@ikodapasara8143
@ikodapasara8143 2 ай бұрын
ਇਹ ਪੱਗ ਵਾਲਾ ਜਾਅਲੀ ਕੰਜਰ ਮੇਰੇ ਨਾਲ ਲਿੱਖਤੀ ਗੱਲ ਕਰ ਸਕਦਾ Astrology ਬਾਰੇ ? ਲੋਕੋ ਗੱਪਾਂ ਤੋ ਬਚੋ !!!
@jasmeetkaur6268
@jasmeetkaur6268 7 күн бұрын
Ssa ji Mai tuhade kolo kuch puchna chahuni haan pls mainu daso kive contact kita jae
@mandeepkaur8140
@mandeepkaur8140 2 ай бұрын
12 9 1967 mera birth h malout 10 p m ji meri jindgi bahut hi sungush bhri rhi h ji sab lok nera dur vale matlab le k Marra kihnge ji app ji da bahut bahut dhanvad ji
@jeetsingh7708
@jeetsingh7708 Ай бұрын
Sir tuhadi fees enhi jayda kyun
@shanugill1901
@shanugill1901 2 ай бұрын
Ohe he log othe aan da sochde jere adjust nahi hunde mai 30 saal to aithe ha ghar hai bache hai asi British ha ta India nahi rehna chahnde sirf visit karan he aayi da bus
@surinder808
@surinder808 2 ай бұрын
No. Ki. Hh
@KulwinderSingh-fx1jd
@KulwinderSingh-fx1jd 2 ай бұрын
Both are very low knowledge
@gunutoxic
@gunutoxic 2 ай бұрын
Tuhadi fee kitni h
@Sarb1993
@Sarb1993 Ай бұрын
Eh kehda ghat thag ne eh app 11000 21000 31000 41000 51000 mngda eh kidro thagi nhi karda sikhi saroop di kadar krmi ta sewa karo ghat paiseya ch loka da hall kro tusi v es nu dhandaa bnaa lea ae lutn da je ena gursikh bnda ae jina kolo pese ghat ne ona nu v slaah dwo ghat paiseya ch naa ke 21000 31000 gareeb bnde di salary 8000 mhina hundi a te oh 6 mhine di salary tuhanu de k phr slah lwe..
@karandeepkaurmaan977
@karandeepkaurmaan977 25 күн бұрын
21000₹ tkk fee a ena di. . . grehh ape theek hi jange ,jd pooj dite ena nu
Ouch.. 🤕
00:30
Celine & Michiel
Рет қаралды 37 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 6 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 28 МЛН
Ouch.. 🤕
00:30
Celine & Michiel
Рет қаралды 37 МЛН