Kuki Gill-Sant Jarnail Singh Bhindranwala:- A new narrative to profit who? Kuki Gill/ Manvir Kaur

  Рет қаралды 28,387

Social Post by Manvir Kaur

Social Post by Manvir Kaur

Жыл бұрын

#socialpostbymanvirkaur #socialpostpunjab #kukigill

Пікірлер: 318
@amretkhmer2217
@amretkhmer2217 Жыл бұрын
ਜਿਹੜੇ ਕੁੱਕੀ ਵੀਰ ਖ਼ਿਲਾਫ਼ ਬੋਲਦੇ ਉਹ ਭਾਈ ਜਿੰਦਾ ਸੁੱਖਾ ਅਤੇ ਸੰਤ ਭਿੰਡਰਾਂਵਾਲਿਆਂ ਦੀ ਸੋਚ ਦੇ ਉਲਟ ਹਨ,
@azadpunjabproduction824
@azadpunjabproduction824 Жыл бұрын
madam ਹੁਣ ਤਾਂ ਤੁਸੀਂ views ਲੈਣ ਲਈ ਨਾਟਕ ਕਰ ਰਹੇ ਹੋ ਤੇ ਸਰਦਾਰ Ranjit Singh ਕੁੱਕੀ ਗਿੱਲ ਜੀ ਆਪਣੇ ਹਿਤਾਂ ਲਈ ਵਰਤ ਰਹੇ ਹੋ। ਅਮੀਨ ਰੱਬ ਰਾਖਾ
@gurdevsingh92
@gurdevsingh92 Жыл бұрын
ਮਨਵੀਰ ਜੀਤੇ ਕੁੱਕੀ ਗਿੱਲ ਜੀ ਸਤ ਸ੍ਰੀ ਅਕਾਲ !ਮਨਵੀਰ ਜੀ ਤੁਸੀ ਅਹਿਮ ਵਿਸ਼ੇ ਚੁੱਕ ਕੇ ਤੁਸੀਂ ਸਾਨੂੰ ਏਨੀ ਵਧੀਆ ਜਾਣਕਾਰੀ ਦੇ ਰਹੇ ਹੋ ਅਸੀਂ ਆਪ ਜੀ ਤੇ ਕੁੱਕੀ ਗਿੱਲ ਜੀ ਦਾ ਤਹਿ ਦਿਲੋਂ ਧਨਵਾਦ ਕਰਦੇ ਹਾਂ।
@CR-ou2oc
@CR-ou2oc Жыл бұрын
ਕੁੱਕੀ ਗਿੱਲ ਜੀ ਅਪਦਾ ਧਿਆਨ ਰੱਖੋ ਜੀ, ਪੰਜਾਬ ਲਈ ਬੋਲਣ ਵਾਲੀਆਂ ਅਲੱਗ ਅਵਾਜ਼ਾਂ ਪਹਿਲਾਂ ਹੀ ਬਹੁਤ ਘੱਟ ਨੇ, ਥੋਡੀ ਲੋੜ ਹੈ ਹਲੇ ਪੰਜਾਬ ਨੂੰ ਬਹੁਤ, ਬੇਨਤੀ ਆ ਜੀ 🙏🏽🙏🏽🙏🏽
@user-ro6ou3tv8m
@user-ro6ou3tv8m Жыл бұрын
ਕੁਕੀ ਗਿੱਲ ਸਭ ਨੇ ਕੀ ਕੀਤਾ ਗਰਾਊਂਡ ਰਿਆਲਿਟੀ ਜੋਂ ਅੱਜ ਕਲ ਨਸ਼ੇ ਨਾਲ ਸਾਡੇ 8 ਲੱਖ ਦੇ ਕਰੀਬ ਨੌਜਵਾਨ ਮਾਰੇ ਜਾ ਚੁਕੇ ਆ ਨੌਜਵਾਨ ਪੀੜੀ ਪੰਜਾਬ ਛੱਡਕੇ ਕੈਨੇਡਾ ਜਾਣ ਨੂੰ ਕਾਲੀ ਆ ਇਹ ਸਭ ਨੁਕਸਾਨ ਖਾੜਕੂ ਸੰਗਰਸ਼ ਨਾਲੋ 5 ਗੁਣਾ ਜਿਆਦਾ ਖ਼ਤਰਨਾਕ ਆ ਕੇ ਕੋਈ ਨਸ਼ੇ ਖਿਲਾਫ ਅਵਾਜ ਚੁੱਕਦਾ ਨੌਜਵਾਨਾਂ ਨੂੰ ਗੁਰੂ ਨਾਲ ਜੋੜ ਦਾ ਸਿੱਖੀ ਦਾ ਸਹੀ ਪਰਚਾਰ ਕਰਦਾ ਕੁੱਕੀ ਦੀ ਟੱਟੀ ਨਿਕਲ ਜੰਦੀ ਆ
@gurkiratsingh1638
@gurkiratsingh1638 Жыл бұрын
@@user-ro6ou3tv8m ,, brother sbdwli Galt e ,,veero thade gmeer e ,lakh lant e thade ta
@user-ro6ou3tv8m
@user-ro6ou3tv8m Жыл бұрын
@@gurkiratsingh1638 lahnt kuki sabb nu vi pao veer ijaat kmoni ik gall hundi ijaat sambke rakhni hor gall hundi ek passe eh kendry asi jang ladi state nal kurbani kiti te santa nu eh kehndey k galt c ma darbar sahib gya mera je ne kita kdey milan daa
@gursevsingh8221
@gursevsingh8221 10 ай бұрын
ਬਾਈ ਵਰਗਾ ਕੋਈ ਨੀਂ ਅੱਜ ਦੇ ਵਕਤ
@ramindersingh5756
@ramindersingh5756 3 ай бұрын
ਬਹੁਤ ਹੀ ਉਚੀ ਸੋਚ ਦੇ ਮਾਲਕ ਹਨ, ਰਣਜੀਤ ਸਿੰਘ ਕੁਕੀ ।ਇੰਨਾ ਅਨੁਸਾਰ ਅੱਜ ਸਮਾਂ ਵਿਚਾਰ ਦਾ ਹੈ । ਸਮਾਂ ਟੇਬਲ ਟਾਕ ਦਾ ਹੈ ।ਲੋਕ ਲਹਿਰ ਓਸਾਰੋ।
@CR-ou2oc
@CR-ou2oc Жыл бұрын
ਕੁੱਕੀ ਗਿੱਲ ਦੀ ਸਭ ਤੋਂ ਵਧੀਆ ਗੱਲ ਲੱਗਦੀ ਹੈ ਕਿਸੇ ਦੀ ਵੀ ਪਰਵਾਹ ਨਾ ਕਰਨੀ, ਕਿਸੇ ਦੀ ਵੀ ਨਹੀਂ ✊🏼✊🏼✊🏼
@singhs7948
@singhs7948 Жыл бұрын
ਜੇ ਪਰਵਾਹ ਤੇ ਫਿਕਰ ਆ ਆਵਦੀ ਪੁਜੀਸ਼ਨ ਦਾ ਤਾਂ ਹੀ ਅੰਮ੍ਰਿਤਪਾਲ ਸਿੰਘ ਤੇ ਦੀਪ ਸਿੱਧੂ ਨੂੰ ਬੋਲਣ ਲੱਗਿਆ ਪਿਆ
@virk1807
@virk1807 Жыл бұрын
@@singhs7948 bai ohna sangarsh ldya hoyea experienced ne oh sunna jruri a ohna nu
@dr.karansharma359
@dr.karansharma359 Жыл бұрын
@@singhs7948 Kukki Gill nu Amritpal naal compare na karo 22 ji... First of all you should understand..
@daljitbrar1765
@daljitbrar1765 Жыл бұрын
Kuki gill Sir always talk with substance. Punjab should always support such persons who are so well informed rather question them on fake propaganda's. Keep going Sir . We r with you. Also Manvir mam you are doing great justice to your profession by raising issues of which main-frame media donot talk.
@RanbirsinghSweety-is8hk
@RanbirsinghSweety-is8hk 7 ай бұрын
Daljit ji i appreciate your comment on Kuki ji Gill
@mukaddarsingh5917
@mukaddarsingh5917 Жыл бұрын
ਕੁੱਕੀ ਗਿੱਲ ਜੀ ਤੁਸੀਂ ਪੰਜਾਬ ਨੂੰ ਚੰਗੀ ਸੋਚ ਦੇ ਰਹੇ ਹੋ,ਅਸੀਂ ਹਮੇਸ਼ਾ ਤੁਹਾਡੇ ਧੰਨਵਾਦੀ ਹਾਂ।
@fordx4730
@fordx4730 Жыл бұрын
chal nikal…
@DhindsaTv
@DhindsaTv Жыл бұрын
Big respect you BHA ji kithe den devange tuhada possible hai ni
@harminderaraich6735
@harminderaraich6735 Жыл бұрын
Mr. Kuki Gill's background is very sacrificial. He is very far sighted and very intelligent person.
@windernangla7831
@windernangla7831 Жыл бұрын
Recognize this man is the priceless rattan of our Punjab!..We will be forever grateful to you.
@charanhundal
@charanhundal Жыл бұрын
Mr Gill is an intellectual and visionary thinker but 99% people don’t understand the real issues.
@dr.karansharma359
@dr.karansharma359 Жыл бұрын
Only well educated person hi understand kar sakda hai Gill Sahib nu..
@rajandeepkour5247
@rajandeepkour5247 2 ай бұрын
​@@dr.karansharma359💯
@simersingh8001
@simersingh8001 Жыл бұрын
Today we need personalities like Kukki gill to serve Punjab politics
@harpalsandhu2968
@harpalsandhu2968 Жыл бұрын
Thuda program kal pahli vari sunya bhut hi vadia lagda. Hun hamesha sunaga
@VikramSingh-vf2ut
@VikramSingh-vf2ut Жыл бұрын
ਕੁੱਕੀ sir ਸਲਾਮ ਤੁਹਾਨੂੰ
@manroopdhaliwal2982
@manroopdhaliwal2982 Жыл бұрын
Thank you sir
@KamaljitSingh-go6ir
@KamaljitSingh-go6ir Ай бұрын
You both are great
@VIVEKSHARMA-rw8is
@VIVEKSHARMA-rw8is Жыл бұрын
AWESOME EPISODE
@jaspreetgill9953
@jaspreetgill9953 Жыл бұрын
Great personality kukki bhaji♥️
@johnyrayz
@johnyrayz Жыл бұрын
Wow... Couldn't agree more! Especially the cause of this manufacturing of environment of public hostility to drive the attention away from ground issues
@jagga-jatt-307
@jagga-jatt-307 Жыл бұрын
ਪਹਿਲਾ ਸਿਆਸਤਦਾਨਾਂ ਨੇ ਪੰਜਾਬ ਨੂੰ ਢਾਇਆ ਫੇਰ ਆਪਾ ਆਪਸ ਚ ਲੜ ਲੜ ਕੇ ਅੰਤ ਨੂੰ ਪੰਜਾਬ ਸਿੰਘ ਹਾਰ ਗਿਆ🙏
@punjabijassi4771
@punjabijassi4771 Жыл бұрын
ਵੀਰ ਜੀ ਹਜੇ ਜੰਗ ਜਾਰੀ ਏ 🚩
@Captain_AK47
@Captain_AK47 Жыл бұрын
Thank u manmeet mam and Sir Gill.. wisdom flows from his words. I Always enjoy listening to him as a student of sociology
@banarsidasssohal4757
@banarsidasssohal4757 Жыл бұрын
MADEM MANVER JI TYE GILL KUKKI JI THNKS AAP DONA DA BHUT WADEA JI INTERWEW JI
@ziddihunk4106
@ziddihunk4106 Жыл бұрын
Great conversation thanks for this
@satindersonu4649
@satindersonu4649 Жыл бұрын
Great thinking kukki ji
@simransingh9819
@simransingh9819 Жыл бұрын
Manvir, you should also put titles of your videos in punjabi , will get you more reach. And always great informative content.
@SukhwinderSingh-lu5vi
@SukhwinderSingh-lu5vi Жыл бұрын
Kuki gill sir tuhadi soch noo salaam.
@Desiforever
@Desiforever Жыл бұрын
Last few weeks that was my impression of you kukki veer
@kiranpreet-zq1ip
@kiranpreet-zq1ip Жыл бұрын
Good job manvir ji
@manveersingh7938
@manveersingh7938 Жыл бұрын
brother i always respect you, i watch your all videos , you always motivate us, but i feel same from one month, which ajmer singh said today, we are in big struggle, not waste our power. amritpal singh not wrong person, regards and good wishes ,
@rangrew7868
@rangrew7868 Жыл бұрын
Kuki Gill graph is dipping down.This BIBI JI is also not upto the desired Sikh traditions.Need to think.
@rajvirdhillon8931
@rajvirdhillon8931 Жыл бұрын
ਅੰਮ੍ਰਿਤਪਾਲ ਸਿੰਘ ਨੂੰ ਭਾਰਤੀ ਖੁਫੀਆ ਏਜੰਸੀਆਂ ਅਤੇ ਅਜੀਤ ਡੋਭਾਲ ਵੱਲੋਂ ਸਿੱਖਾਂ ਵਿੱਚ ਪਲਾਂਟ ਕੀਤਾ ਗਿਆ ਹੈ। ਬਾਈ ਕੁੱਕੀ ਗਿੱਲ ਅਤੇ ਬਾਕੀ ਸਿੱਖ ਯੋਧਿਆਂ ਦੀ ਕੁਰਬਾਨੀਆਂ ਉੱਤੇ ਕਿਸੇ ਨੂੰ ਉਂਗਲ ਚੁੱਕਣ ਦਾ ਕੋਈ ਹੱਕ ਨਹੀੰ। ਉਹਨਾਂ ਨੇ ਸਿੱਖ ਕੌਮ ਦੀ ਅਣਖ ਬਰਕਰਾਰ ਰੱਖਣ ਲਈ ਆਪਣੇ ਜੀਵਨ ਬਰਬਾਦ ਕਰਕੇ ਆਪਣੇ ਪਿੰਡਿਆਂ ਉੱਤੇ ਸੰਤਾਪ ਹੰਢਾਏ ਹਨ।
@reejgill54
@reejgill54 Жыл бұрын
beautyful show
@sukhdeep80
@sukhdeep80 Жыл бұрын
ਸੋਚ ਨੂ ਅਪਣਾਉਣ ਤੇ ਜ਼ੋਰ ਦੇ ਰਹੇ ਆਂ ...ਵਾਹਿਗੁਰੂ ਨੂ ਅਰਦਾਸ ਕਰਦੀ ਆਂ ਸਭ ਨੂ ਸਮਜ ਬਖਸ਼ੇ...ਏਹ ਸੁਨੇਹਾ ਮਾਨਵਤਾ ਨੂੰ ਗੁਰੂ ਗੋਬਿੰਦ ਸਿੰਘ ਜੀ ਜਾਫਰਨਾਮੇ ਦੇ ਰੂਪ ਵਿਚਾਰ ਦੇ ਗਏ...ਜੰਗਾਂ ਵੀ ਕੀਤੀਆਂ ਸਰਬੰਸ ਵੀ ਵਾਰਿਆ ਤੇ ਅਖੀਰ ਵਿਚ ਜਫਰਨਾਮਾ ਲਿਖੀਆ...ਸੋਚ ਦੀ ਤਕਤ ਨੂੰ ਪ੍ਰਗਟਾਇਆ...ਔਰੰਗਜ਼ੇਬ ਦਾ ਅੰਤ ਤੀਰ ਨਾਲ ਤਲਵਾਰ ਨਾਲ ਨੀ ਕੀਤਾ ...ਸੋਚ ਨਾਲ ਕੀਤਾ ਵਿਚਾਰਾਂ ਨਾਲ ਕੀਤਾ ....ਅੱਜ ਵਿਚਾਰ ਨਾ ਕੀਤਾ ਤਾਂ ਨੌਜਵਾਨੀ ਕਠਪੁਤਲੀ ਬਣ ਕੇ ਰਹਿ ਜਾਏਗੀ ..ਅਖੌਤੀ ਇਤਿਹਾਸਕਾਰ ਕਰ ਕੀ ਰਹੇ ਨੇ ...ਏਨਾ ਸੰਘਰਸ਼ ਦੇਖ ਕੇ ਅਪਣੇ ਬੋਲਾਂ ਨਾਲ ਸਹੀ ਸੇਧ ਦੇਣੀ ਚਾਹੀਦੀ ਹੈ .ਪੰਜਾਬ ਨੂ ਖ਼ਤਮ ਕਰਵਾਉਣ ਵਲ ਤੋਰੀ ਜਾਂਦੇ ਨੇ.......ਅਜਮੇਰ ਸਿੰਘ ਅੰਮ੍ਰਿਤਪਾਲ ਨੂ ਅੰਜਾਨ ਦੱਸ ਰਿਹਾ ਹੈ....ਜਿਹੜਾ ਹੈ ਹੀ ਅੰਜਾਨ ਤੇ ਅਨਾੜੀ ਆ ਉਹ ਨੂ ਸਮਾਂ ਦੇਣ ਨੂ ਕਿਹਾ ਜਾ ਰਿਹਾ ਹੈ..ਪੇਸ਼ ਕੀ ਕਰਨਾ ਚੁਹਨੇ ਆਂ ...ਗਿੱਲ ਸਾਬ ਨੇ ਜ਼ਿੰਦਗੀ ਲਾ ਦਿੱਤੀ ...ਸਾਰੇ ਤੱਥਾਂ ਨੂ ਵਿਚਾਰਿਆ ਸਾਰੀਆਂ ਲਹਿਰਾਂ ਨੂ ਪੜ੍ਹਿਆ ਨਿਰਪੱਖ ਨਿਧੜਕ ਨਿਰਸਵਾਰਥ ਹੋ ਕੇ ਨੌਜਵਾਨੀ ਨੂ ਬਚਾਉਣ ਲਈ ਅਵਾਜ ਬੁਲੰਦ ਕਰ ਰਹੇ ਨੇ ... ਚੁੱਪ ਬੈਠਣ ਵਾਲਿਆਂ ਨੂ ਮੈ ਲਾਹਨਤ ਦਿਨੀ ਆਂ....ਜਿਹੜੇ ਲੋਕ ਕੁਰਬਾਨੀ ਦੀਆਂ ਗੱਲਾਂ ਕਰਦੇ ਨੇ ਕਦੇ ਵਿਚਾਰ ਕੀਤਾ ਕੁਰਬਾਨੀ ਦੇਣ ਵਾਲਿਆਂ ਦੇ ਪਰਵਾਰਾਂ ਦਾ ਕੀ ਹਾਲ ਰਿਹਾ.... ਗਿੱਲ ਸਾਬ ਨੇ ਤਾਂ ਸੁਨਿਹਰੀ ਅੱਖਰਾਂ ਵਿਚ ਲਿਖ ਦਿੱਤਾ ਤੇ ਅੱਜ ਵੀ ਲਿਖ ਰਹੇ ਨੇ..... ਆਪਣੇ ਆਪ ਨੂੰ ਸਿਆਣੇ ਕਹਾਉਣ ਵਾਲੇ ਏਨੀ ਤਬਾਹੀ ਦੇਖ ਕੇ... ਮੈਨੂੰ ਸੋਚ ਤੇ ਹੈਰਾਨੀ ਹੋ ਰਹੀ ਹੈ ਸਮਜ ਬੂਝ ਹੁੰਦੇ ਹੋਏ ... ਪੰਜਾਬ ਨੂ ਬਰਬਾਦੀ ਵਾਲਾ narrative ਬੁਣ ਕੇ ਦੇ ਰਹੇ ਨੇ ...ਕਿਹੋ ਜਿਹਾ ਇਤਿਹਾਸ ਲਿਖਿਆ ਜਾ ਰਿਹਾ ਹੈ.ਪੰਜਾਬ ਨੂ ਫ਼ਿਰ ਅਪਣੇ ਬੱਚਿਆਂ ਦੇ ਸਿਵਿਆਂ ਦਾ ਸੇਕ ਤੇ ਉਜੜੇ ਘਰਾਂ ਦਾ ਦੁੱਖ ਝੱਲਣਾ ਪਏਗਾ...ਧੀਆਂ ਭੈਣਾਂ ਦੀਆਂ ਗਾਲ੍ਹਾਂ ਦੇ ਕੇ ਗੰਦ ਬੋਲ ਬੋਲ ਕੇ ...ਜ਼ੁਬਾਨੀ ਬਲਾਤਕਾਰ ਕਰਨ ਦਾ ਮਹੌਲ ਸਿਰਜ ਕੇ ਖਾਲਿਸਤਾਨ ਬਣਾਉਣਗੇ...ਗਿੱਲ ਸਾਬ ਅਸੀਂ ਪੰਜਾਬ ਨੂ ਪਿਆਰ ਕਰਦੇ ਆਂ ਤੁਹਾਡੇ ਨਾਲ ਆਂ ...ਪ੍ਰਵਾਹ ਨਾ ਕਰਿਓ ਮੰਦਾ ਬੋਲ ਬੋਲਣ ਵਾਲਿਆਂ ਦੀ...ਗੰਦ ਵੱਡਣ ਵਾਲਿਆਂ ਦੀ...ਇਹ ਲੋਕ ਅਪਣੀ ਮਾ ਦਾ ਤੇ ਸੰਤ ਭਿੰਡਰਾਵਾਲੇ ਦਾ ਨਾਮ ਉੱਚਾ ਕਰ ਰਹੇ ਨੇ...ਗਿੱਲ ਸਾਬ ਤੁਹਾਡੀ ਸੋਚ ਦੇ ਇਨਕਲਾਬ ਦੇ ਨਾਲ ਪੂਰੀ ਤਰਾਂ ਸਹਿਮਤ ਆਂ ....ਵਾਹਿਗੁਰੂ ਮਿਹਰ ਕਰੇ🙏
@tajinderdeol327
@tajinderdeol327 Жыл бұрын
ਅਸ਼ੀ ਤਾਂ ਇਹ ਕਹਿ ਦੇ ਕੇ ਆਪਸ ਵਿੱਚ ਨਾ ਲੜੋ ਅੰਮ੍ਰਿਤਪਾਲ ਤੇ ਕੁੱਕੀ ਜੀ ਨੂੰ ਮਿਲ ਕੇ ਚੱਲਣਾ ਚਾਹੀਦਾ ਹੋਰ ਵੀ ਸਿੱਖ ਤੇ ਕਾਮਰੇਡਾਂ ਨੂੰ ਵੀ ਮਿਲ ਕੇ ਸਾਰਿਆ ਨੂੰ ਸਾਥ ਨਾਲ ਹੀ ਕੁੱਝ ਪੰਜਾਬ ਦਾ ਭਲਾ ਹੋ ਸਕਦਾ ਸਾਰੇ ਪੰਜਾਬ ਦੇ ਹੱਕਾਂ ਲਈ ਬੋਲਣਾ ਵਾਲੇ ਈਮਾਨਦਾਰ ਲੋਕਾਂ ਨੂੰ ਮਿਲਕੇ ਹੀ ਹੱਲ ਨਿਕਲ ਸਕਦਾ
@sukhdeep80
@sukhdeep80 Жыл бұрын
@@tajinderdeol327 ਤੁਹਾਡੇ ਵਿਚਾਰ ਬੁਹਤ ਵਧੀਆ ਨੇ ...ਥੋੜ੍ਹਾ ਹੋਰ ਵਿਚਾਰ ਕਰੋ ਕੇ violently revolution ਤੇ thought revolution ਇਕੱਠੇ ਹੋ ਸੱਕਦੇ ਨੇ..?
@tajinderdeol327
@tajinderdeol327 Жыл бұрын
@@sukhdeep80 ਕੁੱਕੀ ਜੀ ਨੇ ਵੀ ਕਿਹਾ ਨਾਗਾ ਲੈਂਡ ਵਾਲੇ ਵੀ ਇਕ ਹੋਏ ਅੰਮ੍ਰਿਤਪਾਲ ਨੇ ਕਦੇ ਕੁੱਕੀ ਜੀ ਨੂੰ ਗਲਤ ਨਹੀਂ ਬੋਲਿਆ ਵਿੱਚ ਹੋ ਸਕਦਾ ਕੁੱਝ ਲੋਕ ਨਹੀਂ ਚਹੁੰਦੇ ਹੋਣ ਕੇ ਮਿਲਕੇ ਚਲਣ ਅੰਮ੍ਰਿਤਪਾਲ ਨੇ ਇੰਟਰਵਿਊ ਚ ਕਿਹਾ ਕੇ ਜੈ ਮੈ ਕਿਤੇ ਗਲਤੀ ਕਰਦਾ ਤਾਂ ਮੈਨੂੰ ਸਮਜਾ ਜਾ ਸਕਦੇ ਆਪਣੀ ਰਾਏ ਦੇਣ ਇਕ ਦੂਜੇ ਨੂੰ ਮਿਲਕੇ ਹੀ ਪਤਾ ਲੱਗ ਦਾ ਕੇ ਬੰਦਾ ਕਿਹੋ ਜਿਹਾ
@jatindersinghbhangoo5970
@jatindersinghbhangoo5970 Жыл бұрын
ਅੰਮ੍ਰਿਤ ਛਕਾਉਣ ਵੇਲੇ ਕਦੀ ਬਾਟਾ ਵਖਰਾ ਨਹੀ ਹੁੰਦਾ never never ।ਇਹ ਪੁਲਸੀਆ ਸੋਚ ਹੈ ਇਕਬਾਲ ਸਿੰਘ ਦੀ ਜੋ ਗਲਤ ਚਿਠੀਆਂ ਲਿਖ ਰਿਹਾ ਵਾਕਿਆ ਸੁਹ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹੇ ਸੋਸ਼ੇ ਛੱਡ ਰਿਹਾ ਗਲਤ ਪਤਰ ਲਿਖ ਕੇ । ਉਹ ਇੰਦਰਾ ਵਰਗਾ ਦੁਧਮਣ ਬਣ ਰਿਹਾ ਸਿੱਖਾਂ ਦਾ ਇਸ ਤਰਾਂ ਦੇ ਬੇਤੁੱਕੇ ਪਤਰ ਚੀਫ ਸੈਕਟਰੀ ਨੂੰ ਲਿਖ ਕੇ
@gurkiratsingh1638
@gurkiratsingh1638 Жыл бұрын
Manveer kuar ji thanks sach de avaj ji ,,kuki gill very honest leader ji 🙏
@balkarsingh9155
@balkarsingh9155 Жыл бұрын
I think we are lucky Kuki is live …we should fallow him….
@sukhwindergrewal1356
@sukhwindergrewal1356 Жыл бұрын
God bless both of you
@ShamsherSingh-uc6vl
@ShamsherSingh-uc6vl Жыл бұрын
God bless you
@sukhwindergrewal1356
@sukhwindergrewal1356 Жыл бұрын
Kukki Gill Veere Waheguru is always with you Do not Worry
@sandhusukhmeet
@sandhusukhmeet Жыл бұрын
Kuki ji i respect and love you. I know your background and men like me will always love you for what you did for we Sikh and you gave your bright future
@ranasinghsingh3710
@ranasinghsingh3710 Жыл бұрын
ਪਾਜੀ ਕੁਕੀ ਜੀ ਫਤਿਹ ਸਾਂਝ ਪਾਉਂਦਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਾਜੀ ਤੁਸੀਂ ਲਹਿਰ ਦੇ ਪਾਂਧੀ ਰਹੇ ਅਸੀ ਭਲੀ ਭਾਂਤ ਜਾਣਦੇ ਤੇ ਜੇੜੇ ਧਰਮ ਅਧਰਮ ਦੀਆਂ ਗੱਲਾਂ ਕਰਦੇ ਓ ਆਪਣੀਆਂ ਸਟੇਟ ਮੈਟਾਂ ਤੇ ਆਪ ਰਹੇ ਨਈ ਵਾਟਸਨ ਤੁਹਾਡੇ ਤੇ ਲਾਉਂਦੇ ਐਹੋ ਜਿਹੇ ਵਿਦਵਾਨਾਂ ਤੇ ਹਾਸਾ ਆਉਂਦਾ ਸਾਨੂੰ ਸ਼ਰਮ ਆਉਣੀ ਚਾਹੀਦੀ ਬਸ ਪਾਜੀ ਸਮੁੱਚੀ ਮਾਨਵਤਾ ਲਈ ਜ਼ਿੰਮੇਵਾਰੀ ਨਾਲ ਅਰਦਾਸ ਕਰਦੇ ਕੇ ਵਾਹਿਗੁਰੂ ਜੀ ਭਲਾ ਕਰੀ
@gillharjinder6485
@gillharjinder6485 Жыл бұрын
Kuki gill g I am bagging please end this matter. I proud on you please end this matter. You are our big brother so I have no shame to say that I am begging to end this matter. Please please
@VikramSingh-vf2ut
@VikramSingh-vf2ut Жыл бұрын
ਜੀਹਦੀ ਕੋਈ ਪ੍ਰਾਪਤੀ ਹੋਊ, ਓਹੀ ਗਿਨਾਊ
@manjindersingh6561
@manjindersingh6561 Жыл бұрын
What you talking about? We have been already killed. We were killed when we were taken away from our history and education system made us puppets. We were killed by drugs. We were killed when we had to leave our land for survival. We were killed when our temple was attacked. We were killed so many times. And you know the reasoning , reason is people like you ..arrogant , egoistic. I respect ranjit singh kukki sacrifice but he is too arrogant , egoistic . If not , then he has changed sides, and working against punjab
@gurjindersingh-te4ep
@gurjindersingh-te4ep Жыл бұрын
good job
@gurlabhsingh8072
@gurlabhsingh8072 Жыл бұрын
ਰੋਲਾ ਇਹ ਹੈ ਕਿ ਕੁੱਕੀ ਵੀਰ ਜੀ ਨੇ ਗੱਲ ਸੱਚੀ ਕੀਤੀ ਹੈ ਅਜਮੇਰ ਸਿੰਘ ਆਪ ਤਾਂ ਫਾਰਮ ਹਾਊਸ ਖਰੀਦ ਰਹੀਆਂ ਹੈ ਅਤੇ ਲੋਕਾਂ ਨੂੰ ਆਖਦਾ ਹਥਿਆਰ ਚੱਕ ਲਵੋ ਇਹ ਬੁੱਢਾ ਸਰਕਾਰੀ ਲਗਦਾ ਹੈ
@amarjitpaswalsinghfarm9895
@amarjitpaswalsinghfarm9895 Жыл бұрын
ਭਾਜੀ ਬਹੱਤ ਹੀ ਵਧੀਆ ਜੀ ਏਨਾ ਸਿਖ ਕੋਕਸ ਦੇ ਤੋਤੀਆ ਦੀ ਪਰਵਾਹ ਨਹੀ ਕਰਨਗੇ ਭਾਜੀ ਸਚਾਈ ਬੋਲ ਰਹੇ ਨੇ ਏ ਇਸਾਰਾ ਮਿਲਣ ਤੇ ਹੀ ਫਾਰਮ ਹਾਉਸਾ ਤੋ ਤਿਲੀ ਲਾਣ ਵਾਲੇ ਨੇ ਵਿਡੀੳ ਰਾਹੀ।ਭਾਜੀ ਤੇ ਇਲਜਾਮ ਲਾਉਦੇ ਨੇ ਡਾਕੇ ਮਾਰਕੇ ਫਾਰਮ ਹਾਉਸ ਲੈਣ ਵਾਲੇ।
@manjitgumman1872
@manjitgumman1872 Жыл бұрын
This interview sound quality and picture quality is very poor, hopefully you can reinterview please. Thanks.
@balwinderkaur2613
@balwinderkaur2613 Жыл бұрын
ਅਜਮੇਰ ਸਿੰਘ ਦਾ ਪੰਥਕ ਵਿਦਵਾਨੀ ਦਾ ਮਖੌਟਾ ਲਹਿ ਚੁੱਕਾ ਹੈ, ਇਸ ਇਨਸਾਨ ਨੇ ਲਹਿਰ ਦਾ ਬੇੜਾ ਗਰਕ ਕਰ ਦਿੱਤਾ।
@KulwantSingh-nr3xy
@KulwantSingh-nr3xy Жыл бұрын
kuke vir g manvir sisatr g very Nice
@Jap1423
@Jap1423 Жыл бұрын
ਕੋਈ ਗੱਲ ਨਹੀਂ ਬਾਈ ਇਸ ਘਟੀਆ ਮਾਨਸਿਕਤਾ ਵਾਲੇ ਕਾਮਰੇਡ ਤੋਂ ਇਹ ਹੀ ਉਮੀਦ ਕੀਤੀ ਜਾ ਸਕਦੀ ਹੈ
@JagtarSingh-js6md
@JagtarSingh-js6md Жыл бұрын
Good
@mukaddarsingh5917
@mukaddarsingh5917 Жыл бұрын
ਸੱਤ ਸ਼੍ਰੀ ਆਕਾਲ ਜੀ 🙏🏼🌹।
@RanbirsinghSweety-is8hk
@RanbirsinghSweety-is8hk 7 ай бұрын
Kuki Gill ji ik duje te dushan baji karn wale Sikh panth de dokhi han tusi jo panth vaste kurbania kitiya sada sade dila vich ukerian rehan gia tusi eh loka te apna keemti waqt na kharab karo waheguru ji ka khalsa waheguru ji ki fateh
@harinderpreethani8147
@harinderpreethani8147 Жыл бұрын
Gill shaib slaute you from bottom of heart
@virk1807
@virk1807 Жыл бұрын
A great leader sardar kuki gill boht vadda yogdan c tuhada sangarsh ch
@JagtarSingh-rz6wr
@JagtarSingh-rz6wr Жыл бұрын
Very nice 👍 my sister from West London
@SukhjinderSingh-mj4ft
@SukhjinderSingh-mj4ft Жыл бұрын
Very good brother
@dilbaag560
@dilbaag560 Жыл бұрын
Manvir kaur sister boht vdia 😊
@jagdeepnatt9425
@jagdeepnatt9425 Жыл бұрын
ਗਿੱਲ ਸਾਬ ਨੇ ਬਿਲਕੁਲ ਸੱਚ ਕਿਹਾ
@rupindersangha2005
@rupindersangha2005 Жыл бұрын
Kuki Gill seems to be well wishers of Punjab. He has no self gain motive gives his views so Punjabis can flourish within Punjab.
@SoNu-gn7lt
@SoNu-gn7lt Жыл бұрын
we support sardar ranjeet singh kukki gill
@harpalsandhu2968
@harpalsandhu2968 Жыл бұрын
22 Ranjit singh Gill kukki sada bada braa hai
@parmindersingh8408
@parmindersingh8408 Жыл бұрын
Kuki gill sir we respect you and will always but from last one month I also feel as S.Ajmer Singh said, at the end I would say Amritpal is also thinking about Punjab So Manvir please end this issue here.
@cheema1947
@cheema1947 Жыл бұрын
ਅਜਮੇਰ ਸਿੰਘ ਦਾ ਪਿਛੋਕੜ ਜਾਣੋ ਬਾਕੀ ਸਭ ਸਾਫ ਹੋਜੂ ਓਹ ਕੀ ਕਰਨ ਵਿਚ ਮਾਹਿਰ ਹੈ ।
@jaswinderhayer8510
@jaswinderhayer8510 Жыл бұрын
@@cheema1947 ਪਤਾ ਸਾਨੂੰ ਪਿਛੋਕੜ ਦਾ… ਕੁੱਕੀ ਗਿੱਲ ਜਿਸਨੂੰ ਮਰਜੀ ਜਿਵੇਂ ਮਰਜੀ ਬੋਲੇ ਕੋਈ ਮਸਲਾ ਨੀ… ਜਦੋਂ ਕੋਈ ਸਾਰਥਕ ਭਾਸ਼ਾ ਚ ਜਵਾਬ ਹੀ ਦੇ ਦਵੇ ਤਾਂ ਇਹ ਔਖੇ ਹੋ ਜਾਂਦੇ ਆ
@satnamkhehra22
@satnamkhehra22 Жыл бұрын
I 100% agree with Ajmer Singh's analysis.Ego is a great problem, gives birth to arogance.
@MrMaan123456789
@MrMaan123456789 Жыл бұрын
I SELDOMLY AGREE WITH HIM BUT I SUPPORT HIM 100%. RIDE ON BUDDY.
@khushwindersingh2860
@khushwindersingh2860 Жыл бұрын
clap proud of sikhs y kuki singh
@davinderdhillon7116
@davinderdhillon7116 Жыл бұрын
Absolutely right
@SoNu-gn7lt
@SoNu-gn7lt Жыл бұрын
ਅੱਜ ਦੁੱਖ ਬਹੁਤ ਹੋਇਆ ਇਹ ਸਾਰੇ ਸਵਾਲ ਬਾਪੂ ਅਜਮੇਰ ਸਿੰਘ ਨੇ ਕਿੱਦਾ ਕਰੇ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਹੁਣਾ ਤੇ
@sukhpindersingh7570
@sukhpindersingh7570 Жыл бұрын
Ajmer singh bilkul sahi ne 👍
@086wolf
@086wolf Жыл бұрын
Kuki gill my question is you talk about Karl Marx , but thonu pata phdi ideology ne genocides kitte, Sikha ne kade Genocides nyi kitte
@uniquestuff9843
@uniquestuff9843 Жыл бұрын
Genocide was the masses reaction.. par us agg vich geo laun vale kon c.. pehla oh samajla veere. So agg Punjab cho lagi agg ghat smjdhari krke sida state nu challenge karan nal lagi.. agg Baba Nanak de soch tu ulat chalan krke lagi… So majority loka ne hje v nhi kuj sikhya eh sala dwara tu ohi cheja karan nu firde ne.. Pehla agg lake.. nafrat bej ke.. loka nu polarise karan ge… Sikh- Christan, Sikh- Hindu(bhaiye) kran ge.. Bad vich Majority vs Majority di game hundi hein.. Punjab ch Sikha di majority hein ta hor states vich hor countries vich duje loka di… Par j BaBa Nanak di Soch te chalo ge.. ta sab kuj vadiya chaloga. Pr j scohege bas sada ghar ban je lok marde maran … fir nitaje made hi hunde ne…
@086wolf
@086wolf Жыл бұрын
@@uniquestuff9843 jimmebari Sarkar to shuru hundi, BJP ek Facist governmenthai ja nyi pehla eho jawab de de?….Sikha ne humanity da theka leya?
@ManjitSingh-nc7dy
@ManjitSingh-nc7dy Жыл бұрын
ਵੀਰੇ ਤੇਰੀ ਗੱਲ ਇਨਾ ਦੇ ਸੰਮਝ ਚ ਨੀ ਆਉਣੀ ਇਹ ਹੁਲੜ ਵਾਜ ਲੋਕ ਨੇ ਇਹਨਾ ਕੋਲ ਸਿਰ ਤਾਂ ਹੈਗਾ ਪ੍ਰ ਬਰਤਨਾ ਨੀ ਆਉਦਾ ਇਹ ਪੱਗ ਨੀ ਬਨਦੇ ਇਹ ਸਿਰ ਨੂੰ ਪੱਗ ਚ ਉੜਾਦੇ ਨੇ ਪੱਗ ਬਹੁੱਤ ਮਹਾਨ ਆ ਤੁਸੀ ਪੱਗ ਬਨ ਦੇ ਉਹ ਵੀਰ ਜੀ ਇਹ ਨੀ ਸੰਮਝ ਸਕਦੇ ਇਹਨਾ ਨੇ ਤਾ ਕਿਸਾਨੀ ਚ ਧਰਮ ਫਸਾਲਿਆ ਕਿਸਾਨੀ ਕੱਲੇ ਸਿੱਖ ਕਰਦੇ ਨੇ ਨਹੀ ਜਮੀਨ ਵਾਲਾ ਕਿਸਾਨ ਹੁੰਦਾ ਨੇ ਪੰਜਾਬ ਚ ਹਰ ਵਰਗ ਕਿਸਾਨੀ ਕਰਦਾ ਜੈਨੀਆ ਕੋਲ ਜਮੀਨ ਸਰਮਿਆਂ ਕੋਲ ਜਮੀਨ ਬਾਣੀਆ ਕੋਲ ਜਮੀਨ ਆ ਇਹ ਲੋਕ ਮੇਰੇ ਬਹੁਤ ਨੇੜੇ ਨੇ ਮਿਤਰ ਨੇ ਮੇਰੇ
@kamaljeetkaur811
@kamaljeetkaur811 Жыл бұрын
ਭੈਣ ਜੀ ਬਹੁਤ ਧੰਨਵਾਦ ਰਣਜੀਤ ਸਿੰਘ ਹੁਰਾਂ ਦਾ ਪੱਖ ਰਖਣ ਲਈ। ਪਰ ਸੰਜੀਦਗੀ ਲੱਗਭਗ ਗਾਇਬ ਹੈ। ਵੀਰ ਜੀ ਮੈਨੂੰ ਬਹੁਤ ਕੁਝ ਸੋਚਨ ( ਪ੍ਰੇਰਣਾ) ਚ ਸਹਾਈ ਵੀ ਹੁੰਦੇ ਠੇ ਤੇ ਕਦੇ ਕਦੇ ਬਹੁਤ ਨਿਰਾਸ਼ ਵੀ ਮਹਿਸੂਸ ਕਰਦਾ ਹਾਂ। 75% ਇਸ ਵੀਡੀਓ ਦਾ ਹਿਸਾ ਚੰਡੀਗੜ੍ਹ ਞਿਚ ਹੋਰ 36 ਫਿਰਦੇ ਵਿਦਵਾਨਾਂ ਦੀਆਂ ਕੀਤੀਆਂ ਮਨੋਵਿਗਿਆਨਕ ਉਲਟੀਆਂ ਹੂੰਝਣ ਤੇ ਲਾਇਆ ਗਿਆ । ਸ਼ਾਇਦ ਬਾਈ ਜੀ ਹੇਰ ਗੰਭੀਰਤਾ ਨਾਲ ਉਤਰ ਦਿੰਦੇ ਅਗਰ ਵਿਸ਼ਾ "ਇਕ ਕਿਰਦਾਰਕੁਸ਼ੀ ਤੋਂ ਦੂਜੀ ਕਿਰਦਾਰਕੁਸ਼ੀ ਤਕ ਦੀ ਸਹਾਇਤਾ " ਹੁੰਦਾ ਤਾਂ। ਗੁਰੂ ਮਿਹਰ ਕਰੇ।
@dakku8736
@dakku8736 Жыл бұрын
ਕੁੱਕੀ ਦੇ ਜੇਲੋਂ ਬਾਹਰ ਆਉਣ ਦੀ ਕਹਾਣੀ ਵਿੱਚ ਬੜਾ ਕੁਜ ਲੁਕਿਆ @kamaljeet kaur , ਬਾਗੀਆਂ ਦੇ ਬਾਹਰ ਆਉਣ ਦੀ ਪਹਿਲੀ ਸ਼ਰਤ ਸਿਰ ਝੁਕਿਆ ਮੰਗਦੀ ਸਰਕਾਰ
@balwinderkaur2613
@balwinderkaur2613 Жыл бұрын
@@dakku8736 ਤੁਹਾਡੇ ਅਜਮੇਰ ਸਿੰਘ ਦੇ ਨਕਸਲਬਾੜੀ ਮੁਕ਼ਦਮਿਆਂ ਵਿੱਚੋਂ ਬਾਹਰ ਆਉਣ ਤੇ ਕੀ ਖ਼ਿਆਲ ਨੇ? ਕੀ ਉਹ ਬਿਨ੍ਹਾਂ ਸਿਰ ਝੁਕਾਏ ਬਾਹਰ ਆ ਗਿਆ ਸੀ? ਖੋਜ ਕਰੋ
@dakku8736
@dakku8736 Жыл бұрын
@@balwinderkaur2613 ਚਲੋ ਆਪਾਂ ਉਸ ਵਿਸ਼ੇ ਤੇ ਵੀ ਗੱਲ ਕਰਦੇ ਹਾਂ ਤੁਸੀਂ ਦੱਸੋ ਕੀ ਤੁਸੀਂ ਕੂਕੀ ਗਿੱਲ ਨੂੰ ਕੌਮ ਦਾ ਹੀਰਾ ਸਮਝਦੇ ਹੋ ??
@MrShubhy2k
@MrShubhy2k Жыл бұрын
@@dakku8736 ਫੇਰ ਤੇ ਸਿੱਧ ਹੋ ਗਿਆ ਕੇ ਦੀਪ ਸਿੱਧੂ ਵੀ ਸਰਕਾਰ ਦਾ ਹੀ ਬੰਦਾ ਸੀ ਤਾਂਹੀ ਤੇ ਸਿਰਸੇ ਵਰਗਿਆਂ ਨੇ ਰਿਹਾ ਕਰਾਇਆ।
@Desiforever
@Desiforever Жыл бұрын
You are kaum the hero pls put end to this
@jagdeep9264
@jagdeep9264 Жыл бұрын
ਸਵਾਦ ਸੱਭਿਅਕ ਭਾਸ਼ਾ ਨਾਲ ਹੀ ਹੋਵੇਗਾ ਜੇ ਤੁਸੀ ਇਹ ਗੱਲ ਕਹੋ ਏਹਦੇ ਵਰਗੇ ਛੱਤੀ ਤੁਰੇ ਫਿਰਦੇ ਆ ਤੁਸੀਂ ਕਹੋ ਕੇ ਮੈਨੂੰ ਤਰਸ ਆਉਂਦਾ ਨੌਜਵਾਨੀ ਦੀਪ ਸਿੱਧੂ ਮਗਰ ਤੁਰੀ ਫਿਰਦੀ ਆ ਥੋੜਾ ਪਿਆਰ ਨਾਲ ਸਹਿਜ ਨਾਲ ਬੋਲੋ ਅਸੀ ਤੁਹਾਡੀ ਬਹੁਤ ਇੱਜ਼ਤ ਕਰਦੇ ਆ ਤੁਹਾਡੀ ਕੁਰਬਾਨੀ ਬਹੁਤ ਵੱਡੀ ਆ ਜਦੋ ਕੋਈ ਤੁਹਾਡੇ ਵਾਰੇ ਗੰਦ ਮੰਦ ਬੋਲਦੇ ਆ ਸਾਡੇ ਮਨ ਨੂੰ ਠੇਸ ਲੱਗਦੀ ਆ ਕਿਰਪਾ ਕਰਕੇ ਤੁਸੀ ਵੀ ਥੋੜੇ ਧਿਆਨ ਨਾਲ ਬੋਲੋ ਉਹਨਾਂ ਵਾਰੇ ਜਿੱਨਾ ਨੂੰ ਨੌਜਵਾਨੀ ਪਿਆਰ ਕਰਦੀ ਆ ਕੌਮ ਦੀ ਗੱਲ ਕਰਨ ਵਾਲੇ ਸਾਰੇ ਸਾਡੇ ਸਤਿਕਾਰਯੋਗ ਹੋ
@vardaantv542
@vardaantv542 Жыл бұрын
INTERVIEW DA PTA ANCHOR DE BEGINNING WORDS TON HI LAGG GYA SI KE INTERVIEW KRN VALA IS BADLY UNDER INFLUENCE OF MR. KUKKI GILL HER SO SUBMISSIVE ATTITUDE WAS CLEAR ENOUGH TO PREDICT THAT THE ANCHOR IS NOT GOING TO ASK BLUNT QUESTIONS AND INTERVIEW WAS MADE JUST TO FACILITATE MR.GILL .OF COURSE HE THINKS SO HIGH OF HIM .
@rangrew7868
@rangrew7868 Жыл бұрын
Kuki is an arrogant person. Humility is demanded from him.
@kirpals9075
@kirpals9075 Жыл бұрын
*ਅੱਜ ਦੀ ਪੱਤਰਕਾਰੀ* ਜਦੋਂ ਮੈਂ ਖਬਰਾਂ ਅਤੇ ਪੱਤਰਕਾਰਾਂ ਨੂੰ ਦੇਖਦਾ ਹਾਂ ਤਾਂ ਉਹ ਪੂਰੀ ਤਰ੍ਹਾਂ ਰਾਸ਼ਟਰਵਾਦੀ ਸਿਆਸਤਦਾਨਾਂ ਦੇ ਪ੍ਰਤੀਨਿਧਾਂ ਵਾਂਗ ਪੇਸ਼ ਕੀਤੇ ਜਾਂਦੇ ਹਨ ਜਾਂ ਹੁੰਦੇ ਹਨ ਜਦੋਂ ਮੈਂ ਉਹਨਾਂ ਦੇ ਕੀਤੇ ਸਵਾਲਾਂ ਦਾ ਵਿਸ਼ਲੇਸ਼ਣ ਕਰਦਾ ਹਾਂ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਤਾ ਲੱਗਦਾ ਕਿ ਸਵਾਲ ਤਾਂ ਪਹਿਲਾਂ ਹੀ ਯੋਜਨਾਵੱਧ ਤੇ ਪੱਖਪਾਤੀ ਹਨ। *ਉਦਾਹਰਣ ਲਈ* ਤੁਸੀਂ ਸੰਤ ਜਰਨੈਲ ਸਿੰਘ ਜੀ ਦੇ ਪਿੱਛੇ ਕਿਉਂ ਲੱਗ ਜਾਂ ਚਲ ਰਹੇ ਹੋ ਕਹਿਣ ਦਾ ਭਾਵ ਸੰਤ ਜੀ ਨੂੰ ਪਹਿਲਾਂ ਹੀ ਰਾਸ਼ਟਰਵਾਦ ਲਈ ਖਤਰਾ ਤੇ ਨਕਾਰਾਤਮਕ ਸ਼ਖਸੀਅਤ ਵਜੋ ਪੇਸ ਕੀਤਾ ਜਾਦਾ ਹੈ। ਤੁਸੀਂ ਸਮਾਗਮ ਲਈ ਉਸਦੇ ਪਿੰਡ ਕਿਉਂ ਜਾ ਰਹੇ ਹੋ। ਮਤਲਬ ਤੁਹਾਨੂੰ ਉਸਦੇ ਪਿੰਡ ਨਹੀਂ ਜਾਣਾ ਚਾਹੀਦਾ ਤਕਨੀਕੀ ਤੌਰ 'ਤੇ ਪੱਤਰਕਾਰ ਬੜੀ ਹੁਸ਼ਿਆਰੀ ਨਾਲ ਆਮ ਲੋਕਾਂ ਨੂੰ ਸੰਤਾਂ ਦੀ ਸ਼ਖਸੀਅਤ ਬਾਰੇ ਘਬਰਾਹਟ ਵਿਚ ਪਾ ਰਹੇ ਹਨ ਇਸੇ ਕਰਕੇ ਉਹ ਵਾਰ ਵਾਰ ਲੋਕਾ ਦੇ ਪੁੱਤ ਮਰਵਾਉਣ ਦਾ ਸ਼ੋਰ ਪਾਕੇ ਇਕ ਤਰਾ੍ ਇਹ ਸ਼ੰਦੇਸ ਦੇ ਰਹੇ ਹਨ ਕਿ ਭਾਈ ਆਪਣੀ ਆਜਾਦੀ ਲਈ ਨਾ ਲੜੋ ਤੇ ਨਾ ਹੀ ਆਪਣੀ ਜਾਨ ਕੋਮ ਲਈ ਵਾਰੋ ਭਾਵ ਇਹ ਚਲਾਕੀ ਵਾਲੇ ਸਵਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਡਰਾਉਣ ਲਈ ਇੱਕ ਰਾਸ਼ਟਰਵਾਦੀ ਨੀਤੀ ਤੋਂ ਆ ਰਹੇ ਹਨ। *ਸਾਵਧਾਨ ਰਹੋ* ਚਿਹਰੇ, ਨਾਮ ਅਤੇ ਦਸਤਾਰ ਵੇਖ ਕੇ ਨਿਰਣਾ ਨਾ ਕਰੋ ਇਰਾਦਿਆਂ ਨੂੰ ਵੇਖੋ ਤੇ ਵਿਚਾਰੋ ਜਿੱਥੋਂ ਇਹ ਸਵਾਲ ਆ ਰਹੇ ਹਨ ਮੇਰੇ ਬਜ਼ੁਰਗਾਂ ਨੇ ਮੈਨੂੰ ਦੱਸਿਆ ਕਿ ਵਿਅਕਤੀ ਨੂੰ ਜਾਣਨ ਲਈ 5 ਪੁਆਇੰਟ ਜਰੂਰ ਦੇਖੋ। 1. ਵਿਚਾਰ 2. ਆਹਾਰ 3. ਵਿਵਹਾਰ 4. ਕਿਰਦਾਰ 5. ਸੰਸਕਾਰ ਤੁਹਾਨੂੰ ਸਹਿਜੇ ਹੀ ਘੋੜੇ ਤੇ ਗਧੇ ਵਿਚ ਫ਼ਰਕ ਪਤਾ ਚਲ ਜਾਵੇਗਾ ਤੁਹਾਡੀ ਸਾਰਿਆ ਦੀ ਚੜਦੀ ਕਲਾ ਹੋਵੇ ਤੇ ਗੂਰੁ ਹਰ ਮੈਦਾਨ ਫ਼ਤਹਿ ਬਖ਼ਸੇ
@inderjeetsidhu1524
@inderjeetsidhu1524 Жыл бұрын
ਕੁੱਕੀ ਗਿੱਲ ਜੀ ਅਜਮੇਰ ਸਿੰਘ ਜੀ ਨੇ ਤੁਹਾਡੀ ਸ਼ਖਸੀਅਤ ਦੀ ਏ ਤੋਂ ਜੈਡ ਵਿਆਖਿਆ ਕਰ ਦਿੱਤੀ
@gurbaniquotesbysaravjeetsi2385
@gurbaniquotesbysaravjeetsi2385 Жыл бұрын
Perfect
@virk1807
@virk1807 Жыл бұрын
ki explain kita ohna
@balwinderkaur2613
@balwinderkaur2613 Жыл бұрын
ਅਜਮੇਰ ਸਿੰਘ ਦੀ ਆਪਣੀ ਸ਼ਖ਼ਸੀਅਤ ਕੀ ਏ, ਕਦੇ ਹਰਮਿੰਦਰ ਸਿੰਘ ਸੰਧੂ ਕਦੇ ਕੁੱਕੀ ਗਿੱਲ ਦੀ ਕਿਰਦਾਰਕੁਸ਼ੀ । ਕੀ ਅਜਮੇਰ ਸਿੰਘ ਨੇ ਕਿਸੇ ਦੀ ਸ਼ਖਸੀਅਤ ਨੂੰ define ਕਰਨ ਦਾ ਠੇਕਾ ਲਿਆ ਹੋਇਆ। ਦੂਜਿਆਂ ਦੀ ਕਿਰਦਾਰਕੁਸ਼ੀ ਕਰਨ ਤੋਂ ਪਹਿਲਾਂ ਇਹ ਲਹਿਰ ਵਿਚ ਆਵਦੇ ਯੋਗਦਾਨ ਬਾਰੇ ਚਾਨਣਾ ਪਾਏ।ਆਪੂੰ ਬਣਿਆ ਵਿਦਵਾਨ ਕਦੇ ਖਾਲਿਸਤਾਨ ਹਮਾਇਤੀ,ਕਦੇ ਇਲੈਕਸ਼ਨ ਬਾਈਕਾਟ ਕਰਵਾ ਕੇ ਕੌਮ ਤੇ ਪੰਜਾਬ ਨੂੰ ਬੇਅੰਤ ਸਿੰਘ ਵਰਗੇ ਦਰਿੰਦਿਆਂ ਦੇ ਹੱਥ ਵਿੱਚ ਦੇ ਦੇਣਾ , ਕਦੇ ਖਾਲਿਸਤਾਨ ਵਿਰੋਧੀ, ਕਦੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਦਾ ਕੱਟੜ ਸਮਰੱਥਕ। ਉਲਾਰੂ ਬਿਰਤੀ ਦਾ ਮਾਲਕ ਇਹ ਬੰਦਾ ਸਿੱਖੀ ਦੀ ਬ੍ਰਾਹਮਣਵਾਦੀ ਵਿਆਖਿਆ ਪ੍ਰਣਾਲੀ ਦਾ ਹਮਾਇਤੀ ਦੂਜਿਆਂ ਨੂੰ ਗੈਰ ਧਾਰਮਿਕ ਹੋਣ ਦੇ ਸਰਟੀਫਿਕੇਟ ਵੰਡ ਰਿਹਾ।
@virk1807
@virk1807 Жыл бұрын
@@balwinderkaur2613 ryt g jihna kutte de sotti nhi mari oh v kuki gill bare bolde a
@gurbaniquotesbysaravjeetsi2385
@gurbaniquotesbysaravjeetsi2385 Жыл бұрын
@@balwinderkaur2613 ਇਜ਼ਤ ਨਾਲ ਬੋਲਣਾ ਚਾਹੀਦਾ ਸਾਡੇ ਵੱਡੇ ਬੁਜਰਗ ਨੇ, ਸੋ ਸੁਣ ਲੋ ਪਹਿਲ ਫਿਰ ਵੀਚਾਰ ਕਰਿਓ ਜੀ
@Gurinderpalgp
@Gurinderpalgp Жыл бұрын
Ek gal saaf aa Sade aale jehra akal di gal karda ohu gaddar kehan lag painde
@jaswinder245
@jaswinder245 Жыл бұрын
Kuki saab dard ajj de yug da hai.
@MandeepKaur-rb7ri
@MandeepKaur-rb7ri Жыл бұрын
Kuki ji ,, salute u
@SoNu-gn7lt
@SoNu-gn7lt Жыл бұрын
ਪਹਿਰਾਵਾ ਕਿੱਦਾ ਜੱਜ ਕਰ ਸਕਦਾਂ ਕੋਈ ਕਿਸੇ ਦੀ ਪਰਮਾਤਮਾ ਨਾਲ ਆਸਥਾ
@harinderpreethani8147
@harinderpreethani8147 Жыл бұрын
Kash mere kaum ek ho jave waheguru
@SurinderSingh-cc8pk
@SurinderSingh-cc8pk Жыл бұрын
Ikk taan hun tak musalman nhin hoe , Ohna de v 72 firke ne . Sikh kiven ikk ho jaange . Radhaswami Ramrahimiye koun bnuga fer .
@harinderpreethani8147
@harinderpreethani8147 Жыл бұрын
@@SurinderSingh-cc8pk sahi gal
@TheMsd84
@TheMsd84 Жыл бұрын
Our hero love you 22 ji❤
@bittusinghmiana5576
@bittusinghmiana5576 Жыл бұрын
ਵਾਹਿਗੁਰੂ ਜੀ ਪੰਥ ਕੀ ਜੀਤ ਹੋ 🙏💕
@AKHARSOH
@AKHARSOH Жыл бұрын
Manvir Kuki are doing great service to their anti sikh bosses. Keep it up.
@ManjitSingh-nc7dy
@ManjitSingh-nc7dy Жыл бұрын
ਵੱਡੇ ਵੀਰ ਕੂਕੀ ਤਹਾਡੇ ਵਾਰੇ ਚ ਭੈਡਾਂ ਬਹੁੱਤ ਚੀਕਾਂ ਮਾਰਦੀਆ ਨੇ ਪ੍ਰਵਾਹ ਨੀ ਕਰਨੀ ਭਿੰਡਰਾਂ ਵਾਲੇ ਜੇ ਸਿਆਣੇ ਹੁੱਉਂਦੇ ਵਾਹਰ ਆ ਜਾਂਦੇ ਸੰਗਤਾਂ ਨਾ ਸਹੀਦ ਹੁੰਦੀਆ ਦਿੱਲੀ ਚ ਚ ਬੇ ਗੁਨਾਹ ਨਾ ਮਾਰੇ ਜਾਦੇ ਦਿੱਲੀ ਦੇ ਸਿੱਖਾਂ ਦਾ ਪੰਜਾਬ ਦੇ ਪਾਣੀਆ ਨਾਲ ਕੀ ਮਤਲਵਾ ਉਹ ਉਦਾ ਹੀ ਮਾਰੇ ਗੇ
@dhanwantmoga
@dhanwantmoga Жыл бұрын
jaker bhaindrwala bahar ah janda tan tere vargia leera ne sari umar usno gadar akh ke sari sikh kaom nu vahni paie ferna ce....kese passe tan shad dao....baki jahde 36 hor guru ghar san othe tan bhindrwala nahi ce othe ahna nuksaan kyo ho gya...?
@bittusinghmiana5576
@bittusinghmiana5576 Жыл бұрын
ਕੁਝ ਤਾ ਸ਼ਰਮ ਕਰੋ ਯਾਰ ਕੀ 119 ਗੁਰੂ ਘਰਾਂ ਚੇ ਸੰਤ ਜੀ ਬੈਠੇ ਸੀ ਜੋ ਢੈਹ ਢੈਰੀ ਕਰੇ ਨੇ ਸੰਤ ਜੀ ਤਾ ਕੱਲੇ ਇੱਕ ਗੁਰੂ ਘਰ ਚੇ ਸੀ ਕੀ ਜਹਿੜੀ ਸਿੱਖ ਕੌਮ ਦੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ ਗੱਈ ਗਲਾਂ ਚੇ ਟਾਇਰ ਪਾਏ ਗੱਏ ਕੀ ਉੱਹਨਾ ਨੇ ਇੰਦਰਾ ਨੂੰ ਮਾਰਿਆ ਸੀ
@gill5608
@gill5608 Жыл бұрын
ਸਾਡੇ ਲੋਕਾ ਨੂੰ ਇਸ ਤਰ੍ਹਾਂ ਦਾ ਜਨੂਨ ਕਿਉ ਕਿਥੋ ਅਤੇ ਕਿਵੇ ਆ ਜਾਂਦਾ ਮੈਨੂੰ ਤਾ ਇਹੋ ਸਮਝ ਨਹੀ ਆਉਦੀ । ਇਕ ਬੰਦਾ ਜੋ ਉਸ ਸਮੇ ਦੇ ਦੋਰ ਚ ਜਦੋ ਮੌਤ ਬਾਹਰ ਸੜਕਾ ਤੇ ਨਹੀ ਘਰ ਦੀ ਚਾਰ ਦੀਵਾਰੀ ਬਿਚ ਨੱਚਦੀ ਸੀ ਉਸ ਸਮੇ ਬੰਦੂਖ ਚੱਕ ਕੇ ਬਿਨ੍ਹਾੰ ਕਿਸੇ ਸਵਾਰਥ ਕੌਮ ਦੀ ਡਿੱਗੀ ਪੱਗ ਨੂੰ ਮਾਣ ਦੇਣ ਲਈ ਆਪਣਾ ਪਰਿਵਾਰ ਛੱਡ ਕੇ ਤੁਰ ਪਿਆ ਉਸ ਨੂੰ ਅੱਜ ਸਾਡੀ ਕੌਮ ਇਹ ਸਵਾਲ ਕਰ ਰਹੀਆ ਕੇ ਉਹ ਸ਼ਹੀਦ ਕਿਉ ਨਹੀ ਹੋਇਆ ? WOW... ARE YOU KIDDING ME ?... ਇਕ ਸਵਾਲ ਮੇਰਾ ਹੁਣ ਉਹਨਾ ਨੂੰ ਕਿ ਜੇ ਆਉਣ ਵਾਲੇ ਸਮੇ ਵਿਚ ਫੇਰ ਜੇ ਉਹੀ ਸਮਾ ਆਉਦਾ ਤਾ ਕੋਣ ਕਿਸ ਤਰ੍ਹਾ ਦਾ ਮਾਣ ਪ੍ਰਾਪਤ ਕਰੂ ਜੋ ਸਿਰਫ ਸ਼ਹੀਦ ਹੋਏ ਜਾ ਜੋ ਕਿਸੇ ਕਾਰਣ ਬਚ ਗਏ ? ਕੀ ਆਪਣੇ ਲੋਕਾ ਕੋਲ ਐਡਾ ਹੀ ਕਿਰਦਾਰ ਕੁਸ਼ੀ ਕਰਨ ਦਾ ਜੋਰ ਆ ਗਿਆ। ਕੁਕੀ ਗਿਲ ਵੀਰ ਜੀ ਤੁਸੀ ਮਾਰੇ ਪਿਤਾ ਜੀ ਦੀ ਉਮਰ ਦੇ ਹੋ ਤੇ ਮੇਰੇ ਅੱਖਾਂ ਵਿਚ ਹੰਝੂ ਨੇ ਕਿਓਕਿ ਸਵਾਲ ਉਸ ਨੂੰ ਹੋ ਰਹੇ ਹਨ ਜਿੰਨ੍ਹਾ ਦੀ ਕੌਮ ਨੂੰ ਸਲਾਹ ਲੈਣੀ ਚਾਹੀਦੀ ਸੀ ਕਿ ਕੌਮ ਕਿਧਰ ਨੂੰ ਮੂੰਹ ਕਰੇ । ਚਲੋ । ਕੁੱਕੀ ਗਿੱਲ ਜੀ ਤੁਹਾਡੇ ਤੇ ਮਾਣ ਹੈ as a sikh as a gill as sabaat surat love you veerji ਭੈਣ ਮਨਵੀਰ ਕੌਰ ਜੀ ਸੱਤ ਸ਼੍ਰੀ ਅਕਾਲ ਸੱਚ ਜ਼ਿੰਦਾਬਾਦ
@glumygum9286
@glumygum9286 Жыл бұрын
Great conversation thanks gill saab..proud of you
@gurmitsingh3120
@gurmitsingh3120 Жыл бұрын
Manvir, great discussion about charcter assisnation & disinformation which is now abound. Ranjit Singh is a 'senior citizen' of the ਦੁਖਾਂਤ of 1984's. He lost his most productive years in prisions. Now these so called 'ਪੰਥ ਦਰਦੀ' outfits are opposing and questioning his thought of communal harmony i.e. Panjabiat. There is nothing wrong if one is espousing harmony! Upto 1982, a Panjabi never distinguished between Sheahrdar, mohaledar, etc. based on religion. Navratri used to be a city wide festival along with Baisakhi and Gurpuravs. Our muslim sherdars would bring EID gifts for us to eat n cherish. Kuki is a brave, humble, genuine Panjani soul.
@086wolf
@086wolf Жыл бұрын
24 million banda mareya Karl Marx comrade di ideology ne including 3 million children and Women. Netflix di documentary ayi aa jaroor dekho
@dairytech1086
@dairytech1086 Жыл бұрын
Fr ਪਸਤਾਵਾਂ ਕਿਉ aa ਖਾੜਕੂ ਲਹਿਰ ਨੂੰ ਲੈ k
@jaswantsingh8732
@jaswantsingh8732 Жыл бұрын
Sromani akhali dall vch pashria sraniaa lai wing bnaya hoyia 👌👌🙏🙏👍
@GursewakSingh-gx5ps
@GursewakSingh-gx5ps Жыл бұрын
Manvir is putting more provoking questions so she can get more TRP. lots of respect for kukki bhaaji but if we can raise finger on anyone we have to accept the criticism too ..
@TheHarrykaler
@TheHarrykaler Жыл бұрын
Sikh kaum layi Chanan munara S. Ranjit Singh Gill
@rajandeepkour5247
@rajandeepkour5247 Жыл бұрын
well said 👍
@jaswinder245
@jaswinder245 Жыл бұрын
Awaaj ni a rhi clear
@rupindersony8445
@rupindersony8445 Жыл бұрын
ਇਹ ਗਲ਼ਤੀ ਨਾ ਕਰ ਲਿਉ ਕਿਤੇ ਕਿਸੇ ਦੀ ਚੁੱਕਣਾਂ ਚ ਆ ਕੇ!🙏
@sukhvirhundal2680
@sukhvirhundal2680 Жыл бұрын
nationalist sikh ne fr j haige aa tan e keha janda wa biba g , nationalist ohnu kehnde aa jehre 1984 de hamlaye toh waad v kehnde aa g proudly indian lakh lahanat eve de nationalism d te nationalist
@kaka22kaka32
@kaka22kaka32 Жыл бұрын
22 g da koi contact ik var mil sakiye adress
@JSVB
@JSVB Жыл бұрын
Ajmer vidvan deep sidhu nu shaheed kahi janda... Ohnu kakh di akal ni... Gallan to bina one kuj krea ni sikh kaum vaste... Support kukki gill for his contribution and experience...
@singhs7948
@singhs7948 Жыл бұрын
Ajj jo sikh sangarsh krn walya nal khad da osdi hi support hundi J purana sangarsh dekh k hi support krni ta frr kady badal v jail gya c ody magr lagi firn
@JSVB
@JSVB Жыл бұрын
@@singhs7948 kehda Sikh sangarsh ? Jo amritpal kr reha sikha nu marvaun de... Ya jo kukki kr reha sikha nu bachaun de...
@sunnydhaliwal1984
@sunnydhaliwal1984 Жыл бұрын
@@JSVB 😂 Sikha Nu Bachaun de ??? Odo Vi Tere Varge Bande Si Jina Ne Ekta Da Palla Fadya Hoya Si Jede Kende si Sada Ta No Maas Da Rishta Hai Fer Aglia Ne Dikha Dita No Maas Da Rishta , Ik Vi Sikh Ni Bakshaya Jeda pagg Ala Dikheya Ode Gaal Vich Agg Lake Tyare Te Behna di Izzat Uchali Gyi , nale Amritpal Ne kisi nu Hathyar Chakan Nu Nhi Keha Tusi Raho Darke Delhi de Sikh vi Pehla Sant Ji Nu Galat Kende Si Ki Eh Sanu Marvau Fer Aglia Ne Dass Dita Jado Nihathe karke Ik ik Sikh Marya 🤬
@satbirsingh2182
@satbirsingh2182 Жыл бұрын
Tu ki Kar ta kaum lai bhede galla karnia e aundiya tenu bi ja bhokna
@JSVB
@JSVB Жыл бұрын
@@satbirsingh2182 tu sali gadhi ji aa gayi hinkan ... J m kush kita v hou tenu gadhi nu kyu dsunga
@amolaksandha3732
@amolaksandha3732 Жыл бұрын
Good punjab de lok sochan lag paye
@VikramSingh-vf2ut
@VikramSingh-vf2ut Жыл бұрын
ਅਜਮੇਰ ਨੇ ਤੁਹਾਡੇ ਤੇ ਬਹੁਤ ਨਜਲਾ ਡੋਲਿਆ , ਬਾਈ
@cheema1947
@cheema1947 Жыл бұрын
ਉਹ ਸਰਕਾਰੀ ਪੱਖ ਵਿੱਚ ਹੀ ਭੁਗਤਦਾ ਰਿਹਾ ਓਹਨੂੰ ਹੋਣਾ ਲਾਜ਼ਮੀ ਹੈ ਕਯੋਂ ਕੇ ਕੁੱਕੀ ਗਿੱਲ ਸਰਕਾਰ ਦੀ ਚਾਲ ਸਮਝ ਰਿਹਾ ਤੇ ਸਮਝਾ ਰਿਹਾ ਪੰਜਾਬ ਨੂੰ
@virk1807
@virk1807 Жыл бұрын
@@cheema1947 ajmer dsu yrr hun ohne kde kutte nu sotta marya te ehna gen vedya lalit makan wrge thoke ne khke thoke c nle
@MrMaan123456789
@MrMaan123456789 Жыл бұрын
VRODHIA NU BHONKY JAAN DEO, SIKH KAUM NU CHALLANGES DI LORD AA BHEDA DI NAHI. LONG LIVE KUKKI VEER.
@SurinderSingh-rr3mf
@SurinderSingh-rr3mf Жыл бұрын
S.Ajmer Sgh is also a mature man reg. Sikh politics.He has also gone through many agitations and wants the welfare of punjab.kuki gill also wants the same.we should settle the issue with sambaad.
@cheema1947
@cheema1947 Жыл бұрын
ਅਜਮੇਰ ਸਿੰਘ ਦਾ ਪਿਛੋਕੜ ਜਾਣੋ ਫੇਰ ਸਮਝ ਆਜੂ ਕਿ ਕਰਨ ਵਿਚ ਮਾਹਿਰ ਹੈਂ ਓਹ ।ਤੇ ਕੁੱਕੀ ਗਿੱਲ ਦਾ ਤਾਂ ਸਭ ਦੇ ਸਾਹਮਣੇ ਹੈ ।
@dairytech1086
@dairytech1086 Жыл бұрын
Ajmair ਸਿੰਘ ਨੇ ਜਮਾ shi ਮੁਲਾਂਕਣ ਕੀਤਾ ਥੋਡੀ modren ਸੋਚ ਦਾ ਐਵੇਂ ਨ੍ਹੀ ਕਿਹਾ ਫਰਕ ਤਾਂ ਹੈਗਾ ਕੁੱਕੀ ਸਿਹਾਂ ਤੇਰੀਆਂ ਗੱਲਾਂ ਚ
Who Was Bhindranwale?
58:53
The Cārvāka Podcast
Рет қаралды 34 М.
How Many Balloons Does It Take To Fly?
00:18
MrBeast
Рет қаралды 195 МЛН
Clowns abuse children#Short #Officer Rabbit #angel
00:51
兔子警官
Рет қаралды 79 МЛН
Получилось у Миланы?😂
00:13
ХАБИБ
Рет қаралды 4,2 МЛН
Jumping off balcony pulls her tooth! 🫣🦷
01:00
Justin Flom
Рет қаралды 18 МЛН
Show with Ranjit Singh Kuki Gill | Political | EP 393 | Talk with Rattan
33:38
Show with Kuki Gill | EP 407 | Talk With Rattan
32:38
Talk with Rattan
Рет қаралды 29 М.
Show with Ranjit Singh Kuki Gill | EP 120 | Talk with Rattan
43:20
Talk with Rattan
Рет қаралды 107 М.
Show with Ranjit Singh Kuki Gill | Political | EP 419 | Talk with Rattan
35:06
How Many Balloons Does It Take To Fly?
00:18
MrBeast
Рет қаралды 195 МЛН