ਕੁਲਦੀਪ ਮਾਣਕ & ਕੁਲਦੀਪ ਕੌਰ ਪੂਰਾ ਅਖਾੜਾ/1985 ਬੁਰਜ-ਮਾਨਸਾ (ਬਠਿੰਡਾ)Full Akhara/Kuldeep Manak & Kuldeep Kaur

  Рет қаралды 60,999

Sarbi Maur ਸਰਬੀ ਮੌੜ

Sarbi Maur ਸਰਬੀ ਮੌੜ

Жыл бұрын

Welcome to Official KZfaq Channel of Sarbi Maur
Akhara - Kuldeep Manak & Kuldeep Kaur
Video - Sarbi Maur
Editor - Sarbi Maur & Harshmeer sidhu
Special Thanks - Harwinder Kaka Burj
Facebook Page Link : / sarbimau
Contact for any queries at - +919875000085
#akhara #punjabisong #punjabisinger #punjab #Live #Kanwargrewal
#Support #subscribe #please #highquailty #newsongs #editing #jassigill
#oldisgold #oldsingers #oldsinger #latestsong #latestvideo #jordansandhu
#deutsongs #kuldeepmanakdiyankalian #djpunjab #djjohal #gamer
#mrjatt #amlijatt #gannaapp #mohammadsadiq #didarsandhu #gaming
#kartarramla #surindershinda #karmjitdhuri #harcharngrewal #moosa
#kesarsinghkesar #jagmohankaur #pyarasinghpanshi #balkarsidhu
#hakambakhtriwala #karnailgill #askang #295 #rajasidhu #sardulsikander
#amarnoori #sidhumoosewala #karanauhjla #babbumann #labhheera
#HD #balvirchotia #majorrajasthani #harbhajanmaan #kdeep #diljitdoshanj
#khanbhaini #premdhillon #jassbajwa #tarseamjassar #Kptaan #Amritmaan
#APdhillon #gurdasmaan #Arjandhillon #Ranjitbawa #ammyvirk
#Koralamaan #sidhu #KZfaq #allsingers #Studio #trend #kuldeepmanak
#teretilleton #gurnambhullar #thelastride #sidhumoosewala #oldsong
#lastlive #manaksaab #kuldeepmanakoldsong #amritmaan
#kuldeepmanakallsongs #ਲੰਬੀਧੌਣਕਸੀਦਾਕੱਢਦੀਮਲਕੀਏ #nimratkhaira
#lambidhuankaseedakaddimalkia #dhillonbathindaaala #dharant
#indijaswal #jagdeeprandhawa #tupac #sidhumoosewalanews
#lakhasidhana #playlist #amarsinghchamkila #oldakhara #punjabiakhara
#rnait #sidhumoosewalanewsong #vlogs #vdeoakhara #videoakhare
#live #liveakhara #gurdassandhu#narinderbiba #surinderkaur
#newpunjabisongs #newsongs #newpunjabisong2022
#Jaswantsandila #Parmindersandhu

Пікірлер: 76
@nanakchandkamboj5844
@nanakchandkamboj5844 7 ай бұрын
ਅੱਜ ਵੀ ਇੰਝ ਲਗਦੈ ਜਿਵੇੰ ਮਾਣਕ ਸਾਹਬ ਸਾਡੇ ਵਿਚ ਹੀ ਵਿਚਰ ਰਹੇ ਨੇ। ਜਦੋੰ ਤੱਕ ਧਰਤੀ ਤੇ ਇੰਟਰਨੈੱਟ ਸੁਵਿਧਾ ਬਹਾਲ ਰਹੀ ,ਮਾਣਕ ਸਾਹਬ ਵੀ ਜਿੰਦਾ ਰਹਿਣਗੇ ਤੇ ਸਾਡਾ ਮਨੋਰੰਜਨ ਕਰਦੇ ਰਹਿਣਗੇ।
@user-vf3wo6rn1i
@user-vf3wo6rn1i 7 ай бұрын
1980ਵਿੱਚ ਅਸੀਂ ਮਾਣਕ ਵੇਖਣ ਲਈ 54ਕਿਲੋਮੀਟਰ ਰਾਤ ਨੂੰ ਗਏ c
@jagjitsinghdhillon2678
@jagjitsinghdhillon2678 11 ай бұрын
ਇਹਨੂੰ ਕਹਿੰਦੇ ਸੀ ਅਸਲੀ ਗਾਉਣ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਹੀ ਹਿੱਕ ਦੇ ਜੋਰ ਨਾਲ ਮੈਂਗ ਬੰਦ ਕਰ ਦਿੱਦਾ ਸੀ
@sidhuanoop
@sidhuanoop 9 ай бұрын
ਮਹਾਨ ਗਾਇਕ ਮਾਣਕ ਸਾਹਿਬ ਜੀ ਨੂੰ ਕਰੋੜਾਂ ਵਾਰ ਪ੍ਰਣਾਮ ਜੀ
@JaswinderKaur-pc2nz
@JaswinderKaur-pc2nz Жыл бұрын
ਵੱਡੀ ਖੂਸ਼ੀ ਦੀ ਗੱਲ ਤਾਂ ਇਹ ਹੈ ਕਿ ਸਭ ਵੀਰਾਂ ਦੇ ਕੇਸ ਤੇ ਪੱਗਾਂ ਨੇ ਸਿਰਾਂ ਤੇ । ਨੱਚਣ ਕੁੱਦਣ ਮਨ ਚਾਓ ਖਾੜੇ ਵੀ ਸੁਣ ਦੇ ਸੀ ਲੋਕ ਪਰ ਸਿੱਖ ਕੌਮ ਦੀ ਸਿੱਖੀ ਸਾਂਭ ਕੇ ਰੱਖੀ ਹੋਈ ਸੀ
@harbantsingh1522
@harbantsingh1522 10 ай бұрын
ਬਹੁਤ ਬਹੁਤ ਧੰਨਵਾਦ ਸਰਬੀ ਮੌੜ ਜੀ ਕਾਲਾ ਸਿੰਘ ਭੱਟੀ ਰਾਏਕੋਟ
@nabarchannel5569
@nabarchannel5569 Жыл бұрын
ਬਹੁਤ ਬਹੁਤ ਧੰਨਵਾਦ ਮੌੜ ਬਾਈ ਏਨਾ ਸੋਹਣਾ ਅਖਾੜਾ ਸ਼ੇਅਰ ਕਰਨ ਲਈ 🙏🙏
@sarbimaur
@sarbimaur Жыл бұрын
Welcome Ji
@JagsirSingh-ss1fl
@JagsirSingh-ss1fl 6 ай бұрын
P❤❤❤❤❤❤​@@sarbimaur
@bschungha8542
@bschungha8542 Жыл бұрын
ਮਾਣਕ ਨੂੰ ਦੇਖ ਕੇ ਜਵਾਨੀ ਯਾਦ ਆ ਗਈ
@harchandsinghchand2518
@harchandsinghchand2518 Жыл бұрын
ਮਾਣਕ ਇੱਕ ਸੀ ਤੇ ਇੱਕ ਈ ਰਹੇਗਾ
@ajaibsinghdhesa9136
@ajaibsinghdhesa9136 Жыл бұрын
ਬਾਈ ਜੀ ਕਿਆ ਬਾਤ ਆ ਮਾਣਕ ਤਾ ਮਾਣਕ ਹੀ ਸੀ very nice
@sidhurureke
@sidhurureke Жыл бұрын
ਦੇਖੇ ਕਮਾਲ ਮਾਣਕ ਸਾਹਿਬ ਦੀ ਮਾਈਕ ਤੋਂ ਤਿੰਨ ਫੁੱਟ ਦੀ ਦੂਰੀ ਤੇ ਵੀ ਕਿੰਨੀ ਅਵਾਜ ਨਿਕਲਦੀ ਆ ਉਹ ਵੀ 1985 ਵੇਲੇ ਦੇ ਦੇਸੀ ਮਾਈਕ ਚ ਬਾਈ ਜੀ❤❤❤❤❤❤❤
@HarjitSingh-by5gr
@HarjitSingh-by5gr 8 ай бұрын
ਬਹੁਤ ਹੀ ਵਧੀਆ ਜੀ। ਅਸਲੀ ਗਾਇਕ
@birbalnauhra3525
@birbalnauhra3525 7 ай бұрын
ਕੁਮੈਟ ਕਰਨ ਵਾਲੇ ਸਾਰੇ ਵੀਰਾਂ ਨੁੰ ਦਿਲੋਂ ਬਹੁਤ ਬਹੁਤ ਸਤਿਕਾਰ ਪਿਆਰ ❤❤❤❤❤
@sukhwantsingh8772
@sukhwantsingh8772 Ай бұрын
ਹਿਕ ਦੇ ਜ਼ੋਰ ਨਾਲ ਗਾਉਣ ਵਾਲਾ ਮਾਣਕ ਸਾਬ
@kuldeepsinghgrewal6565
@kuldeepsinghgrewal6565 2 ай бұрын
ਇਹ ਦੁਆਰਾ ਜੰਮਣਾ ਪਉ ਕੋਈ ਬਦਲ ਨਹੀ
@harpalbrar5912
@harpalbrar5912 11 ай бұрын
V v nice biji
@modanlehrakhana
@modanlehrakhana Жыл бұрын
Balle Balle sda jag te bnya rhe
@kspp615
@kspp615 Жыл бұрын
ਇਸ ਤੋ ਉੱਪਰ ਕੋਈ ਨਹੀਂ
@KuldeepKumar-uw2ko
@KuldeepKumar-uw2ko Жыл бұрын
ਕਲੀਆਂ ਦੇ ਬਾਦਸ਼ਾਹ ਮਾਣਕ ਸਹਿਬ ਜੀ 🙏🏻🙏🏻🙏🙏🙏
@hardeeppannu6674
@hardeeppannu6674 10 ай бұрын
ਮਾਨਕ ਦੀ ਤਰ੍ਹਾਂ ਕਾਲੀਆ ਗਾਉਣਾ ਕਿਸੇ ਦੇ ਬੱਸ ਦੀ ਗੱਲ ਨਹੀਂ ਸੀ ਮਾਨਕ ਜਦੋਂ ਬੰਦਾ ਸਿੰਘ ਬਹਾਦਰ ਦੀ ਕਲੀ ਗਾਉਂਦੇ ਸਨ ਤਾਂ ਗੁੱਟ ਤੇ ਬੰਨ੍ਹੀ ਘਰੀਂ ਅਖਾੜਾ ਸੁਣਨ ਆਏੇ ਲੋਕਾਂ ਵਿੱਚ ਡਿੱਗ ਪੈਂਦੀ ਸ੍ਰੀ ਅਤੇ ਉਨ੍ਹਾਂ ਜੋਸ ਅੱਜ ਤੱਕ ਕਿਸੇ ਗਾਇਕ ਵਿੱਚ ਵਿੱਚ ਨਹੀਂ ਵੇਖਿਆ ਮਾਨਕ ਇਕ ਹੀਰਾ ਸੀ ਕੋਈ ਰੱਬੀ ਰੂ ਸੀ
@anmolbrar3391
@anmolbrar3391 Жыл бұрын
ਬਾਈ ਮਾਣਕ ਅਖਾੜਾ ਬਹੁਤ ਵਧੀਆ ਢੰਗ ਨਾਲ ਲਗਾਉਂਦਾ ਸੀ।ਉਹ ਦਾਰੂ ਪੀ ਕੇ ਵੀ ਖੁਦ ਪੂਰੀ ਤਰਾਂ ਸਹੀ ਗਾਉਂਦਾ ਸੀ।ਧੰਨਵਾਦ ਜੀਉ ।
@HARDEEPSINGH-em2gh
@HARDEEPSINGH-em2gh Жыл бұрын
😅ll9
@baldevsingh9391
@baldevsingh9391 11 ай бұрын
ਇਨਆਂ ਉਚੀਆਂ ਸੁਰਾ ਵਿਚ ਕੋਈ ਹੋਰ ਗਾਇਕ ਨਹੀ। ਆਵਾਜ਼ ਕਡ ਸਗਦਾ ਔਵੀ ਮੈਕ ਤੋ ਧਿਛ।ਹਟਕੇ
@nishansingh9586
@nishansingh9586 4 ай бұрын
ਿਜਉਦਾ ਰਹੇ ਮਾਣਕ ਸਾਬ
@karamsingh800
@karamsingh800 Жыл бұрын
Salute a Manak Sahib
@gurmailsinghgill4971
@gurmailsinghgill4971 Жыл бұрын
ਬਹੁਤ ਵਧੀਆ ਜੀ ❤❤👍👍🙏🙏
@pritpalsingh609
@pritpalsingh609 Жыл бұрын
Manak heera a❤❤❤❤
@KulwantSingh-vd6ws
@KulwantSingh-vd6ws 3 ай бұрын
ਨਹੀਂ ਰੀਸਾਂ ਮਾਣਕ ਦੀਆਂ
@nippyjeepmodificationssing4885
@nippyjeepmodificationssing4885 Жыл бұрын
Am big fain of Shri Kuldeep manak ji
@preetpalsingh1596
@preetpalsingh1596 Жыл бұрын
Manak sahib varge josh ch koi hor nahi ga skada,thanks for uploading recorded akhara
@piararam7662
@piararam7662 Жыл бұрын
Kya bata ji Great Manak ji
@ssktrucking4791
@ssktrucking4791 Жыл бұрын
Legend manak punjab di mitti di awaz ❤
@bakhshishsingh839
@bakhshishsingh839 Жыл бұрын
Singing da sikhar
@bholadhadda7959
@bholadhadda7959 Жыл бұрын
ਬਾਈ ਜੀ ਅੱਜ ਦੀ ਨੌਜਵਾਨੀ ਦੇ ਬੁਲਾ ਤੇ ਮਾਣਕ ਸਾਹਿਬ ਦਾ ੳਨਾ ਨਾ ਨਹੀ ਜਿਨਾ ਹੋਣਾ ਚਾਹੀਦਾ ਲਾ
@karamsingh800
@karamsingh800 Жыл бұрын
Great
@user-co4rl8uy1n
@user-co4rl8uy1n Жыл бұрын
No 1. No body can’t do any more
@manohararora4261
@manohararora4261 10 ай бұрын
sarbi bai ji good
@deepi50
@deepi50 Жыл бұрын
ਬੰਦੇ ਬਹਾਦਰ ਜੀ ਦੀ ਵਾਰ ਤੇ ਜਿਵੇਂ ਜਿਵੇਂ ਹਵਾ ਚਲਦੀ ਐ ਤੂੰਬੀ ਵੀ ਉਹਦੇ ਨਾਲ ਨਾਲ ਵਜਦੀ ਐ ਪਿੱਛੇ ਟੈਂਟ ਦੇ ਪਰਦੇ ਚੈੱਕ ਕਰਿਓ
@shivcharansingh550
@shivcharansingh550 Жыл бұрын
USTAD MANK JI DE BTI PARLIAMENTARY ELECTION'S, TIME ASSI,, BUDHLADA,, PARCHAR, NAL C ,,, SADI PHOTO HUN V HEGI,,,,,,, ASI JAGDEV NAL DRINK V KITI C,,, 🎉🎉🎉🎉🎉❤
@niranjansinghjhinjer1370
@niranjansinghjhinjer1370 2 ай бұрын
Super hit Jamana Dobara ni aana Shukriya 🙏
@GurmukhSingh-is7su
@GurmukhSingh-is7su 9 ай бұрын
Eh hai geet Kari toombi Bala veer ji de koi galt nahi hai sirf appna meuchic kuldeep kour ji da Noor aur baaki dekhan Bali janta ❤❤🎉🎉
@gurtejjeeda1534
@gurtejjeeda1534 11 ай бұрын
V nice
@jagtarsingh8126
@jagtarsingh8126 4 ай бұрын
By manak saab ton upar koii nahi
@PalveerDhillon98
@PalveerDhillon98 11 ай бұрын
ਵੀ,ਰ ਜੀ ਨੱਬੇ ਦੇ ਦਹਾਕੇ ਜਾਦ ਆਗੇ ਜਦੋਂ ਵੀਹ ਵੀਹ ਕੋਹ ਤੁਰਕੇ ਖਿੜੇ ਸੁਨਣ ਜਾਂਦੇ ਸੀ ਮਾਣਕ ਚਾਉਕੇ ਕਲਾ ਹਰ ਸਾਲ ਆਉਂਦਾ ਹੁਦਾ ਅਸੀਂ ਮਹਿਤੇ ਪਿੰਡ ਤੋਂ ਤਾਜੋਕੇ ਤੋਂ ਗੱਟੂ ਲੈਕੇ ਦੋ ਅਕਸ ਲਾਕੇ ਇੱਕ ਦੁਜੇ ਨੂੰ ਰਲਨ ਨਾ ਦਸਦੇ ਇੱਕ ਘੱਟੇ ਵਿੱਚ ਆ ਜਾਂਦੇ ਸੀ ਵੇਲਾ ਜਾਦ ਆਉਂਦਾ ਪ੍ਰਤਾਪ ਮਹਿਤਾ
@jagtarmaan2653
@jagtarmaan2653 Жыл бұрын
ਹੈ ਕਿਸੇ ਚ ਦਮ ਜੋ ਮਾਇਕ ਤੋਂ 4 ਫੁੱਟ ਪਿੱਛੇ ਖੜ ਕੇ ਗਾ ਸਕਦਾ ਸਲਾਮ ਬਾਪੂ ਮਾਣਕ ਸਾਹਬ🙏
@gurjitsamra9887
@gurjitsamra9887 Жыл бұрын
ਚਾਰ ਫੁੱਟ ਵੀਰੇ 4 ਇੰਚ ਹੀ ਪਿੱਛੇ ਖੜ ਕੇ ਹੀ ਗਾ ਦੇਵੇ ਬਹੁਤ ਏ ਮਾਈਕ ਤਾਂ ਖਾਣ ਨੂੰ ਫਿਰਦੇ ਆ।।
@parmajitsingh5788
@parmajitsingh5788 Жыл бұрын
​@@gurjitsamra9887❤😊😊aaA😊2@0
@jagtarsingh8126
@jagtarsingh8126 Жыл бұрын
Manak is proud of punjab
@nippyjeepmodificationssing4885
@nippyjeepmodificationssing4885 Жыл бұрын
Nhi sunni eni tkddi awaz dekho mic ton asa paas jaa k v iko j awaz aa rhi aa it's a god gift
@narusingh4440
@narusingh4440 Жыл бұрын
Asli c manak Panjab da
@parmjeetsingh3638
@parmjeetsingh3638 9 ай бұрын
❤❤❤❤❤
@user-ts9ym6zy4t
@user-ts9ym6zy4t Жыл бұрын
👌👌👌👌👌
@jagjitsinghdhillon2678
@jagjitsinghdhillon2678 10 ай бұрын
Very good song
@HarjinderSingh-pc8mw
@HarjinderSingh-pc8mw Жыл бұрын
Hi kuldeep kaur
@PremSingh-eg6pn
@PremSingh-eg6pn 9 ай бұрын
Purana geet sun ka jawanho za eda
@JaspalSingh-fo9hh
@JaspalSingh-fo9hh 11 ай бұрын
Love you Manak song
@BalbirSingh-ur8dt
@BalbirSingh-ur8dt Жыл бұрын
Manak Punjabi singing da sikhar ji
@user-jo2vm2iv9c
@user-jo2vm2iv9c Жыл бұрын
Manak heera hai Punjab da 4:04
@KulwantSingh-fy8hd
@KulwantSingh-fy8hd Жыл бұрын
🎉🎉❤❤
@balwantsingh4017
@balwantsingh4017 Жыл бұрын
❤❤❤❤
@jogasingh5145
@jogasingh5145 Жыл бұрын
Very good ❤ Italia
@dinenathdinenath1434
@dinenathdinenath1434 Жыл бұрын
Download kur leyaa
@mastkalander1065
@mastkalander1065 9 ай бұрын
ਕਾਹਤੋਂ ਲੈ ਗਿਆ ਓ ਰੱਬਾ ਐਨੀ ਕੀ ਕਾਹਲੀ ਸੀ ਤੈਨੂੰ
@SukhaKang-lx5om
@SukhaKang-lx5om 4 ай бұрын
Silber..jublie..geet..best.akhara
@GurmukhSingh-is7su
@GurmukhSingh-is7su 9 ай бұрын
Bai ji Punjab hai Jo marji kar labe
@rachhpalsinghsingh4465
@rachhpalsinghsingh4465 8 ай бұрын
22 ਜੀ ਮਾਣਕ ਸਾਬ ਦੀ ਆਵਾਜ਼ ਸਾਹਮਣੇ ਥਰ ਥਰ ਕੰਬਦੇ ਸੀ ਮਾਈਕ?
@PalveerDhillon98
@PalveerDhillon98 28 күн бұрын
ਵੀਰ ਚੋਅ ਵਾਲਾ ਵੀ ਅਖਾੜਾ ਵੀ ਦਖਾਓ
@BaldevSingh-if3bw
@BaldevSingh-if3bw Жыл бұрын
Yadger sab pagga wale hn
@shamshersingh8669
@shamshersingh8669 8 ай бұрын
ਚਮਕੀਲੇ ਨੇ ਚੌਕ ਕਰਤੇ ਤੀ ਇਹ ਸਾਰੇ ਈ
@VeerpalSingh-xw1bw
@VeerpalSingh-xw1bw 11 ай бұрын
😢😮😂
@user-pg5uy2gz3o
@user-pg5uy2gz3o 10 ай бұрын
Ikale mank sahib g nal ikala koe v gaik mukabla nhi kar sakda c. Ikala ja solo gaun vich ikala hi babbarsher c.
@NishanSingh-pn7yn
@NishanSingh-pn7yn Жыл бұрын
Kemre vala bevakoof lagda a said te kemra rakhea a
@NirmalSingh-bz3si
@NirmalSingh-bz3si Жыл бұрын
ਬਹੁਤ ਵਧੀਆ ਆਖਾੜਾ ਕਿਥੋ ਲੱਭਿਆ ਯਾਰ ਕਿਯਾ ਬਾਤ ਆ
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 10 МЛН
50 YouTubers Fight For $1,000,000
41:27
MrBeast
Рет қаралды 212 МЛН
Kuldeep Manak #Heer_Ranjha_Te_Mirza_Sahiba
37:45
Spreading The Soul
Рет қаралды 327 М.
ਕੁਲਦੀਪ ਮਾਣਕ ਅਮਰਜੋਤ ਦਾ 1981 ਦਾ ਅਖਾੜਾ,
10:28
ਸੋਢੀ ਮੁਠੱਡਾ-Sodhi Muthada
Рет қаралды 265 М.
V $ X V PRiNCE, Shulamah - Jai Jatpaimyz (2024)
2:38
Студия СОЮЗ
Рет қаралды 141 М.
R-ONE - SENSIZ / СЕНСІЗ (Official Audio)
2:51
R-ONE MUSIC
Рет қаралды 67 М.
Kenjebek Nurdolday & Baller - sokpe#сокпе#сөкпе
3:10
Kenjebek Nurdolday
Рет қаралды 179 М.