Kuldip Manak ਕੁਲਦੀਪ ਮਾਣਕ ਦਾ ਧਾਰਮਿਕ ਪ੍ਰੋਗ੍ਰਾਮ ਪਿੰਡ ਚਿੱਟੀ Religious Program : Pind Chitti

  Рет қаралды 166,732

Baljinder Singh Atwal

Baljinder Singh Atwal

Күн бұрын

00:00 ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ Prabh ji Tu Mere Pran Adhaare (Shabad)
03:43 ਬਾਬਾ ਬੰਦਾ ਸਿੰਘ ਬਹਾਦਰ Baba Banda Bahadar
07:01 ਆਸ਼ਿਕ਼ ਆਜ਼ਾਦੀ ਦਾ (ਕੇਵਲ ਜਲਾਲ) Aashiq Azadi Da (Kewal Jalal)
09:17 ਅੰਗਰੇਜ਼ ਫਰੰਗੀ Angrez Farangi
10:14 ਸਾਹਨੇਵਾਲ ਡਾਕਾ ਮਾਰਨਾ Sahnewal Daka Marna
15:32 ਖੰਡੇ ਦੀ ਧਾਰ ਤੇ Khande Di Dhaar Te
20:27 ਜਦ ਸੂਰੇ ਜੰਮਦੇ Jad Soore Jamde
24:25 ਝੰਡੇ ਖਾਲਸਾ ਰਾਜ ਦੇ Jhande Khalsa Raaj De
28:08 ਮਾਂ ਹੁੰਦੀ ਏ ਮਾਂ Maa Hundi Ae Maa
32:29 ਖ਼ਤਰਾ ਅੱਜ ਭਾਰੀ ਹੈ Khatra Ajj Bhari Hai
35:47 ਰੀਝ ਨਾਲ ਕੱਟੀਂ ਬੰਦ ਬੰਦ ਓ ਜੱਲ਼ਾਦਾ Reejh Nal Kattin Band Band Oye Jallada
39:16 ਤੀਰ ਗੁਰੂ ਦਸਮੇਸ਼ ਦੇ Teer Guru Dasmesh De
41:02 ਮਾਰਨਾ ਸੀ ਜ਼ਾਲਮ ਸਕਾਟਾ Maarna Si Zaalam Skaata
#kuldipmanak #kuldeepmanak

Пікірлер: 106
@sukhwindersinghnoorpuri5008
@sukhwindersinghnoorpuri5008 10 ай бұрын
ਸਾਂਝੀਵਾਲਤਾ ਦੇ ਪ੍ਰਤੀਕ ਸਨ ਮਾਂਣਕ ਸਾਹਿਬ
@nanakchandkamboj5844
@nanakchandkamboj5844 8 ай бұрын
ਇਸਲਾਮੀ ਹੋਣ ਦੇ ਬਾਵਜੂਦ ਮਾਣਕ ਸਾਹਬ ਨੇ ਸਿੱਖ ਇਤਿਹਾਸ ਵਿੱਚ ਐਨੇ ਗੀਤ ਗਾਏ ਜਿਸ ਦਾ ਕੋਈ ਸਿੱਖ ਸਿੰਗਰ ਵੀ ਰਿਕਾਰਡ ਨਹੀੰ ਤੋੜ ਸਕਿਆ। ❤❤❤❤❤❤❤❤❤❤❤❤❤
@HarpalSingh-qd5lp
@HarpalSingh-qd5lp 2 ай бұрын
Yc g
@rupindersingh1288
@rupindersingh1288 9 ай бұрын
ਵੀਰ ਜੀ ਅਟਵਾਲ ਮੇਰੇ ਮਿਤਰ ਦਾ ਇਹ ਧਾਰਮਿਕ ਪਰੋਗਰਾਮ ਪੇਸ ਕੀਤਾ ਬਹੁਤ ਧੰਨਵਾਦ ਬਠਿੰਡੇ ਵਾਲੇ
@rssidhu2852
@rssidhu2852 10 ай бұрын
ਕੁਲਦੀਪ ਮਾਣਕ ਦੀ ਕੋਈ ਵੀ ਰੀਸ ਨਾ ਕਰ ਸਕਦਾ ਹੈ ਨਾ ਹੀ ਰਹਿੰਦੀ ਦੁਨੀਆਂ ਤੱਕ ਕੋਈ ਕਰ ਸਕੇ ਧੰਨਵਾਦ ਅਟਵਾਲ ਸਾਹਿਬ ਜੀ
@Bawarecordsofficial
@Bawarecordsofficial 10 ай бұрын
ਲਾਜਵਾਬ ਅਟਵਾਲ ਸਾਹਬ
@SwaranSingh-kq9ui
@SwaranSingh-kq9ui 6 ай бұрын
ਮਾਣਕ ਜੀ ਆਪ ਜੀ ਦੀ ਗਾਇਕੀ ਨੂੰ ਲੱਖ ਲੱਖ ਵਾਰੀ ਨਮਸਕਾਰ❤❤
@rattantv5023
@rattantv5023 10 ай бұрын
ਅਟਵਾਲ ਜੀ ਪਹਿਲੀ ਵਾਰ ਮਾਣਕ ਦੀ ਧਾਰਮਿਕ ਸਟੇਜ ਦੀਖਾਈ ਧਨਵਾਦ
@gurjantaulakh9867
@gurjantaulakh9867 10 ай бұрын
ਕੁਲਦੀਪ ਮਾਣਕ ਜੀ ਨੇਂ ਸਿੱਖ ਕੌਮ ਦੀ ਗੀਤ ਅਤੇ ਵਾਰਾਂ ਗਾ ਕੇ ਬਹੁਤ ਹੀ ਵਧੀਆ ਸੇਵਾ ਕੀਤੀ ਹੈ
@parmjeetsinghparas512
@parmjeetsinghparas512 4 ай бұрын
ਮਾਣਕ ਸਾਬ ਜੀ ❤❤❤❤❤❤❤❤❤
@khalsachardikala
@khalsachardikala 10 ай бұрын
ਸਾਡੇ ਮਾਲਵੇ ਦੇ ਹੀਰੇ ਕੁਲਦੀਪ ਸਿੰਘ ਮਾਣਕ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ਧੰਨ ਹਨ ਇਹਨਾਂ ਦੇ ਮਾਤਾ ਪਿਤਾ ਜੀ ਜਿਨਾਂ ਨੇ ਇਸ ਹੀਰੇ ਨੂੰ ਜਨਮ ਦਿੱਤਾ ਹੈ ਜੀ ਉਸ ਮਾਤਾ ਪਿਤਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ। ਸਾਡੇ ਮਾਲਵੇ ਦੀ ਸ਼ਾਨ ਸਨ ਭਾਈ ਕੁਲਦੀਪ ਸਿੰਘ ਮਾਣਕ ਜੀ।
@chamkaursingh6080
@chamkaursingh6080 10 ай бұрын
ਮਾਣਕ ਵਰਗਾ ਨਾ ਕੋਈ ਜੰਮਿਆ ਨਾ ਹੀ ਕੋਈ ਜੰਮੂਗਾ ਹੀਰਾ ਕਲਾਕਾਰ ਸੀ
@harchandsinghchand2518
@harchandsinghchand2518 10 ай бұрын
ਨਹੀਂ ਰੀਸਾਂ ਬਾਈ ਮਾਣਕ ਦੀਆਂ
@AvtarSingh-rg9hy
@AvtarSingh-rg9hy 3 ай бұрын
ਕੋਹਿਨੂਰ ਹੀਰਾ ਮਾਣਕ ਸਾਹਿਬ. 🙏👌🌹.
@user-os2lp7sl1r
@user-os2lp7sl1r 10 ай бұрын
,,ਵਾਹ ਕਿਆ ਬਾਤਾਂ ਜੀ
@khosasaab3464
@khosasaab3464 10 ай бұрын
ਬਹੁਤ ਬਹੁਤ ਖੂਬ ਅਟਵਾਲ ਸਾਬ ਜੀ ਧੰਨਵਾਦ ਜੀ ਅਖਾੜਾ ਅਪਲੋਡ ਕਰਨ ਲਈ
@nagindersingh4119
@nagindersingh4119 10 ай бұрын
ਅਜ ਪਹਿਲੀਵਾਰ ਮਾਣਕ ਜਲਾਲ ਵਾਲੇ ਦਾ ਅਖਾੜਾ ਸੁਣਿਆ। ਖੁਸ਼ੀ ਹੋਈ ਹੈ। ਦਾਸ ਏਸ ਵੀਰ ਦੇ ਪਹਿਲਾ ਖਾੜਾ ਭੀ ਲਾਈਵ ਸੁਣਿਆ ਹੈ। ਭੇਡਾ ਬਕਰੀਆ ਚਾਰਨ ਤੋ ਲੈਕੇ ਚੜਦੀ ਕਲਾ ਤੱਕ ਜਾਣੂ ਹੈ। ਪਰ ਮੰਣਣਾ ਪਵੈਗਾ ਮਿਹਨਤੀ ਬਹੁਤ ਸੀ। ਸ਼ੁਕਰੀਆ ਹੈ ਆਪ ਖੁਸ਼ ਰਹੋੱਜੀ ਆਬਾਦ ਰਹੋ ਜੀ 😂😂😂🎉
@JASWINDERSINGHLEHAL-xv8yf
@JASWINDERSINGHLEHAL-xv8yf 10 ай бұрын
ਪੰਜਾਬੀ ਕਲਾਕਾਰਾ ਵਿਚੋ ਸਭ ਤੋ ਵਧ। ਧਾਰਮਿਕ ਗੀਤ ਰੀਕਾਰਡ ਕਰਵਾਉਣ ਵਾਲਾ ਲੋਕ ਗਾਇਕ ਕੁਲਦੀਪ ਮਾਣਕ
@joginderjog
@joginderjog 10 ай бұрын
Bilkul par nrider baba ji nu search kro ji
@user-xo2qi2pu4d
@user-xo2qi2pu4d 9 ай бұрын
ਬਹੁਤ ਵਧੀਆ ❤❤
@sidhuanoop
@sidhuanoop 10 ай бұрын
ਕਰੋੜਾਂ ਵਾਰ ਪ੍ਰਣਾਮ ਮਾਣਕ ਸਾਹਿਬ ਜੀ ਨੂੰ ❤
@jagtarsingh8126
@jagtarsingh8126 10 ай бұрын
Bahu t hi vadia. Thank you for uploading dharmik akhada
@nippyjeepmodificationssing4885
@nippyjeepmodificationssing4885 3 ай бұрын
Manak Saab ne Sikh itaahs SBB ton vdh gaa ya hai miss you manak saab
@AvtarSingh-mc8en
@AvtarSingh-mc8en 10 ай бұрын
Manak ji no jawab very good song punjabi singer
@sikandersingh2786
@sikandersingh2786 9 ай бұрын
Kuldeep manak ji mahan singer si ❤❤❤❤❤❤❤❤❤❤❤
@dilbagbassi5952
@dilbagbassi5952 3 ай бұрын
ਇਹਨਾਂ ਮਹਾਨ ਹਸਤੀਆਂ ਦੀਆਂ ਯਾਦਾਂ ਹੀ ਰਹਿ ਗਈਆਂ, ਸਦਾ ਹੀ ਰਹਿਣਗੀਆਂ
@satnamsingh4224
@satnamsingh4224 3 ай бұрын
ਬਹੁਤ ਸੁੰਦਰ
@amandeeppandher2502
@amandeeppandher2502 9 ай бұрын
Koi tod ni ed singer da awaz ch ena rass parmatma di kirpa si
@varindersinghbrar5665
@varindersinghbrar5665 10 ай бұрын
ਮਾਣਕ ਸਾਬ ਦੀ ਬੁਲੰਦ ਆਵਾਜ਼ ਕਿਆ ਬਾਤ ਐ 👌👍
@JagmailBrar-pk1xk
@JagmailBrar-pk1xk 4 ай бұрын
ਬਹੁਤ ਵਧੀਆ ਕਲੀਆ ਦੇ ਬਾਦਸ਼ਾਹ,ਮਾਣਕ ਸਾਹਿਬ ਜੀ
@charanjeetchanni8439
@charanjeetchanni8439 10 ай бұрын
Legendary star Singer Sir Kuldip Manak sahab ji, miss you Sir ji
@desidhol5391
@desidhol5391 10 ай бұрын
Lajawaab thank very much for uploading ❤❤❤❤❤
@user-lc8bm2hy1i
@user-lc8bm2hy1i 6 ай бұрын
Atwal sahib Thanx
@balwindersingh-nz2hm
@balwindersingh-nz2hm 4 ай бұрын
ਮਾਣਕ ਵੀਰ, ਬਹੁਤ ਵਧੀਆ ਕਲਾਕਾਰ ਸੀ।
@simratsingh4303
@simratsingh4303 10 ай бұрын
Salaam manak sahib Full punjab Full Bharti poora desh bhagat❤
@GurdevSingh-dz8oz
@GurdevSingh-dz8oz 10 ай бұрын
ਮਾਣਕ ਸਾਹਿਬ ਵਾਰਡਾਂ ਕੋਈ ਹੋਰ ਨਹੀਂ ❤❤❤
@babusingh5487
@babusingh5487 10 ай бұрын
Kuldeep Manak bahut badhiya kalakar
@sukhgrewal2611
@sukhgrewal2611 10 ай бұрын
❤ wah ji wah lajwaab ustaad ji 🙏
@rachhpalsinghsingh4465
@rachhpalsinghsingh4465 5 ай бұрын
ਪੰਜਾਬੀ ਮਾਂ ਬੋਲੀ ਪੰਜਾਬ ਦਾ ਬੱਬਰ ਸ਼ੇਰ ਸੁਰਮਾ ਕੁਲਦੀਪ ਮਾਣਕ ਸਾਬ ਜੀ?
@user-wd2qf7xx3e
@user-wd2qf7xx3e 10 ай бұрын
Keep on sending his memories
@mokhajaspindersingh5401
@mokhajaspindersingh5401 6 ай бұрын
Waheguru ji
@shubhashpandhu2474
@shubhashpandhu2474 21 күн бұрын
खुद मर्दाना जी खानदान तो संबधित सी।ऐस खानदान नू शुरू तो ही गुरु साहबां दी संगत दा सौभाग्य प्राप्त है जी।गुरू नानक साहब नाल रहे होऐ हन।भाई बाला ते भाई मर्दाना जी।
@gsantokhsinghgill8657
@gsantokhsinghgill8657 10 ай бұрын
Waheguru ji, 🙏🏻🙏🏻
@BhupinderSingh-ri1lf
@BhupinderSingh-ri1lf 10 ай бұрын
❤❤❤❤❤ very nice ji waheguru ji
@HarbhajanSingh-di8ol
@HarbhajanSingh-di8ol 10 ай бұрын
ਹਰ ਪੱਖੋਂ ਮਾਣਕ ਸਾਹਿਬ ਨੰਬਰ ਵੰਨ
@BeantSingh-wh7hx
@BeantSingh-wh7hx 10 ай бұрын
Waheguru
@BalwinderSingh-jw5ws
@BalwinderSingh-jw5ws 10 ай бұрын
ਕੋਹੇਨੂਰ ਹੀਰਾ ਸੀ ਕੁਲਦੀਪ ਮਾਣਕ ਨਹੀਂ ਜੰਮਣਾਂ ਏਹੇ ਜਿਹਾ ਕਲਾਕਾਰ 👍👍
@sandhutv2020
@sandhutv2020 10 ай бұрын
I love manak sahib ❤
@BhupinderSingh-gh7ft
@BhupinderSingh-gh7ft 3 ай бұрын
Waheguru g God took him so urly Manak costless Dimond
@ravinderhundal-yr6hk
@ravinderhundal-yr6hk 10 ай бұрын
ਅਟਵਾਲ ਵੀਰ ਧੰਨਵਾਦ ਇਹ ਧਾਰਮਿਕ ਪ੍ਰੋਗਰਾਮ ਲੋਕਾਂ ਦੀ ਝੋਲੀ ਪਾਉਣ ਲਈ ਇਹ ਹੀਰੇ ਕਲਾਕਾਰ ਸਨ ਨਹੀਂ ਹਨ ਵੀ ਇਨ੍ਹਾਂ ਨੂੰ ਸਦਾ ਲਈ ਸਾਡੇ ਵਾਸਤੇ ਰੁ ਬਰੁ ਰੁ ਕਰਨ ਲਈ ਦੁਬਾਰੇ ਸ਼ੁਕਰੀਆ
@smartgaming9116
@smartgaming9116 4 ай бұрын
Manak sahib legend singer
@user-br7is8or5s
@user-br7is8or5s 3 ай бұрын
Yara da yar manak piara klakar
@hardevsingh3399
@hardevsingh3399 10 ай бұрын
ਮਾਣਕ ਮੇਰਾ ਪਿਆਰਾ ਗਾਇਕ
@nirmalsingh9484
@nirmalsingh9484 10 ай бұрын
Very nice video wahe guru ji
@user-lc8bm2hy1i
@user-lc8bm2hy1i 6 ай бұрын
❤❤❤❤❤❤❤❤❤
@BalkarPainter-wk2my
@BalkarPainter-wk2my 21 күн бұрын
😂❤❤❤❤❤Satnam wharu
@billysingh1674
@billysingh1674 10 ай бұрын
❤🙏🏼ਸੂਰਮਾ ਸ਼ੁਧ ਅਤੇ ਅਸਲੀ ਰੂਪ ਵਿਚ
@KamalSingh-jg6hv
@KamalSingh-jg6hv 8 ай бұрын
Manak is still living in punjabi air
@gurmeetsinghdhaliwal802
@gurmeetsinghdhaliwal802 6 ай бұрын
Waheguru Ji
@sukhwantsingh8772
@sukhwantsingh8772 10 ай бұрын
ਕੇਵਲ ਜਲਾਲ ਤੇ ਮਾਣਕ ਸਾਬ
@butasingh5914
@butasingh5914 10 ай бұрын
ਕੁਲਦੀਪ ਮਾਣਕ ਵਰਗਾ ਕਲਾਕਾਰ ਨਾ ਅੱਜ ਤੱਕ ਹੋਇਆ ਅਤੇ ਨਾ ਹੋਵੇਗਾ।
@gogasingh721
@gogasingh721 10 ай бұрын
30:04 30:09 30:15
@gogasingh721
@gogasingh721 10 ай бұрын
30:04 30:09 30:15
@foxinvestments2982
@foxinvestments2982 10 ай бұрын
ਮਾਣਕ ਮਾਣਕ ਹੀ ਸੀ
@gurdeepsran604
@gurdeepsran604 10 ай бұрын
mank.di.very.good.perfons
@satnaamsingh7614
@satnaamsingh7614 10 ай бұрын
Waheguru waheguru waheguru waheguru waheguru waheguru waheguru ji
@nippyjeepmodificationssing4885
@nippyjeepmodificationssing4885 3 ай бұрын
Wah ji wah manak Saab live kina sohna gaa nde c
@gurpatapbajwa7290
@gurpatapbajwa7290 10 ай бұрын
Salute you sirr
@jobanbajwa215
@jobanbajwa215 9 ай бұрын
Wow g wow❤
@user-wd2qf7xx3e
@user-wd2qf7xx3e 10 ай бұрын
Manak is manak only
@sonifirozpuria7776
@sonifirozpuria7776 2 ай бұрын
Very nice ❤❤❤❤
@dyalsingh9461
@dyalsingh9461 10 ай бұрын
Bahut hi khub g
@tarnsingh9914
@tarnsingh9914 10 ай бұрын
❤️❤️❤️❤️❤️ love u manak sad
@SurjitSingh-jw1dw
@SurjitSingh-jw1dw 3 ай бұрын
Manik.. Ji
@surindersingh-tj2vb
@surindersingh-tj2vb 10 ай бұрын
Thanksby. Anmol. Performes
@user-nr1kg4nm5b
@user-nr1kg4nm5b 5 ай бұрын
@KulwantSingh-fy8hd
@KulwantSingh-fy8hd 9 ай бұрын
🎉❤👌👌🙏🏻🙏🏻
@BaljitDhindse
@BaljitDhindse 3 ай бұрын
Very nice songs
@BababbalwinderSingh
@BababbalwinderSingh 10 ай бұрын
❤👌
@LakhwinderSingh-fl1km
@LakhwinderSingh-fl1km 10 ай бұрын
❤❤❤
@parmjitsingh4378
@parmjitsingh4378 10 ай бұрын
Mere.pind.dulman.be.la.akhara...mank..parmjit.sing.usa....
@amritpal5028
@amritpal5028 10 ай бұрын
Good work out
@drpardeepjodhan5450
@drpardeepjodhan5450 3 ай бұрын
ਮਾਣਕ , ਮਾਣਕ ਹੀ ਸੀ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਿਆ ।
@rachhpalsinghsingh4465
@rachhpalsinghsingh4465 5 ай бұрын
ਮਾਣਕ ਸਾਬ ਭਾਵੇ ਕੈਸਟ ਰਾਹੀ ਸੁਣ ਲਉ ਭਾਵੇ ਲਾਈਵ ਪ੍ਰੋਗਰਾਮ ਸੁਣੋ ਅਵਾਜ ਦਾ ਵੇਸ ਇੱਕੋ ਜਿਹਾ ਬਰਾਬਰ ਹੀ ਹੁੰਦਾ ਜੀ?
@darshidhessi2196
@darshidhessi2196 10 ай бұрын
👍👍👍👍
@user-tm1qg2fs5o
@user-tm1qg2fs5o 4 ай бұрын
R EA L L Y N I C E
@jaggajatt2524
@jaggajatt2524 3 ай бұрын
Miss u manak sab tuhade vrga koi nhi 🙏
@harwindersingh9047
@harwindersingh9047 10 ай бұрын
Manak amar hai
@charanjitkai9888
@charanjitkai9888 5 ай бұрын
Manak Manak he si
@rachhpalsinghsingh4465
@rachhpalsinghsingh4465 3 ай бұрын
ਮਾਣਕ ਸਾਬ ਇਕੋ ਹੀ ਸਨ ਤੇ ਇਕੋ ਹੀ ਰਹਿਣ ਗੇ?
@no1punjabi983
@no1punjabi983 10 ай бұрын
ਚਿਁਟੀ ਪਿੰਡ ਦਾ ਇਁਕ ਹੌਰ ਗਾਇਕ ਸੀ ਢਾਡੀ ਭੂਰਾ ਸਿੰਘ ਉਸਨੂੰ ਕੋਈ ਯਾਦ ਵੀ ਨਹੀਂ ਕਰਦਾ
@user-xl2vn4bz3w
@user-xl2vn4bz3w 5 ай бұрын
BALRAJ.Singh.NarainGarh
@janaksingh5653
@janaksingh5653 10 ай бұрын
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤
@parvindersingh-qo2bc
@parvindersingh-qo2bc 10 ай бұрын
Kewl. Singh. Jlal. Ne. Puree. Jindgee. Dstar. Sjaei. E. Last. Time. Veere. Nu. Kbr. Vich. Dfn. Nhi. Kerna. Chaheeda. Veere. Di. Prmatma. Lmbi. Umr. Kere
@PawanKumar-lo2wb
@PawanKumar-lo2wb 10 ай бұрын
Bulland awaz,, waheguru ji🙏
@KulwantSingh-sg5ox
@KulwantSingh-sg5ox 10 ай бұрын
ਬਿਨਾ ਪੱਗ ਤੋਂ ਬਿਨਾਂ ਮੁਸ਼ਾਂ ਤੋਂ ਬਿਨਾ ਤੂੰਬੀ ਤੋਂ ਅਸਲੀ ਮਾਣਕ ਵੀ ਨਕਲੀ ਮਾਣਕ ਲਗਦਾ ਹੈ
@bholasingh1008
@bholasingh1008 10 ай бұрын
ਜੱਗਾ ਚਿੱਟੀ ਵਾਲਾ। ਕਬੱਡੀ
@kuldeepkaurkuldeepkaur8651
@kuldeepkaurkuldeepkaur8651 10 ай бұрын
Singer badhia c. Par. Insaan. Badhia nahin c
@gurpanthbrar-fc5jl
@gurpanthbrar-fc5jl 3 ай бұрын
Mank ji tairi rees nhi kar sakda koi
@sonuchaudhary8578
@sonuchaudhary8578 10 ай бұрын
Matha tekan vele paise kiven sitte manak ne
@user-yu7ih3zs3o
@user-yu7ih3zs3o 10 ай бұрын
ਕੁਲਦੀਪ ਮਾਣਕ ਵਾਂਗ ਕੋਈ ਵੀ ਧਾਰਮਿਕ ਗੀਤ ਨਹੀ ਗਾ ਸਕਏ 7:19
@jagsirsingh4300
@jagsirsingh4300 7 ай бұрын
ਮਾਣਕ ਨੀ ਬਣ ਜਾਣਾ ਕਿਸੇ ਨੇ
@harpreetsinghheera22
@harpreetsinghheera22 10 ай бұрын
ਸਾਡੇ ਉਸਤਾਦ ਜੀ ਨੇ ਕਮਾਲ ਕੀਤੀ ਪਈ ਏ
@sensualtones2083
@sensualtones2083 10 ай бұрын
@PawanKumar-lo2wb
@PawanKumar-lo2wb 10 ай бұрын
Bulland awaz,, waheguru ji🙏
RKG Live Tv 24 is live
1:48:41
RKG Live Tv 24
Рет қаралды 4,6 М.
GUSTAKHI MAAF
46:37
Bhagwant Mann - Topic
Рет қаралды 280 М.
Iron Chin ✅ Isaih made this look too easy
00:13
Power Slap
Рет қаралды 36 МЛН
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 18 МЛН
Inside Out Babies (Inside Out Animation)
00:21
FASH
Рет қаралды 22 МЛН
Kuldeep Manak - Jhandey Khalsa Raj De | Audio JukeBox | Shabad Gurbani Kirtan
44:09