ਕੁਮੈਟ ਬੋਕਸ ਵਿੱਚ ਜਰੂਰ ਲਿਖ ਕੇ ਦਸੋ ਜਿਸ ਨੂੰ ਉਸ ਦੋਸਤ ਦਾ ਪਤਾ ਹੈ ਜੋ ਅੰਤਿਮ ਸਮੇ ਜੱਮਾਂ ਤੋ ਛੱਡਵਾ ਸਕੇ

  Рет қаралды 2,188

Bhai Amrik Singh Ji Shadihari

Bhai Amrik Singh Ji Shadihari

2 ай бұрын

Пікірлер: 84
@VeerpalKaur-kh9es
@VeerpalKaur-kh9es Ай бұрын
ਵਾਹਿਗੁਰੂ ਗੁਰਮੰਤਰ ਦਾ ਜਾਪ ਹੀ ਸਾਡਾ ਦੋਸਤ ਹੈ। ਵੀਰਪਾਲ ਕੌਰ ਰਾਮਪੁਰਾਫੂਲ
@kamaljit7806
@kamaljit7806 2 ай бұрын
ਸਤਿਕਾਰ ਯੋਗ ਵੀਰ ਜੀਉ ਇਕ ਵਾਹਿਗੁਰੂ ਜੀ ਹੀ ਹਨ ਜੋ ਮੇਰੇ ਲੋਕ ਅਤੇ ਪਰਲੋਕ ਵਿਚ ਮੇਰੇ ਨਾਲ ਨਿਭਾ ਸਕਦੇ ਹਨ।ਆਪ ਜੀ ਦੇ ਚਰਨਾਂ ਵਿੱਚ ਸੰਗਤ ਕਰਕੇ ਦਾਸ ਸੋਝੀ ਲੈ ਰਹੇ ਹਨ।ਆਪ ਜੀ ਦੇ ਚਰਨਾਂ ਵਿੱਚ ਲੱਗੀ ਹੋਈ ਪ੍ਰੀਤ ਮਾਲਕ ਨਾਲ ਨਿਭ ਜਾਵੇ।ਸੇਵਕ ਕੀ ਓੜਿਕ ਨਿਭਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਚਲਤੇ ਰਾਖਿਓ ਚੀਤ।ਆਪ ਜੀ ਸਾਨੂੰ ਸੁਮਤ ਬਖਸ਼ ਰਹੇ ਹੋ।ਸਾਨੂੰ ਬਖਸ਼ ਲਉ।ਆਪ ਜੀ ਬਖ਼ਨਹਾਰ ਹੋ ਲੋਕ ਪਰਲੋਕ ਵਿਚ ਤੁਹਾਡੇ ਚਰਨਾਂ ਦਾ ਹੀ ਆਸਰਾ ਹੈ।ਕਿਸਹੀ ਕਿਸਹੀ ਕੋਇ ਮੰਝ ਨਿਮਾਨੀ ਇਕ ਤੂ ਕਿਉ ਨ ਮਰੀਜੈ ਰੋਇ ਜਾਂ ਲੱਗ ਚਿਤ ਨਾ ਆਵਈ।
@harjeetaulakh8933
@harjeetaulakh8933 2 ай бұрын
ਹਰਜੀਤ ਕੌਰ ਗੋਨਿਆਣਾ ਮੰਡੀ ਵਾਹਿਗੁਰੂਜੀ ਜੋ ਸਵਾਸ ਅਸੀ ਫੁਰਨਿਆ ਤੋ ਰਹਿਤ ਸਵਾਸ ਗਿਰਾਸ ਸਿਮਰਨ ਕਰ ਕਰ ਕੇ ਸੱਚ ਦੇ ਖਜਾਨੇ ਵਿੱਚ ਜਮਾ ਕਰਦੇ ਹਾਂ ਜੀ ਉਹੀ ਸਵਾਸ ਅੰਤਿਮ ਸਮੇਂ ਸਾਡੇ ਨਾਲ ਨਿਭਨਗੇ ਜੀ ਧੰਨਵਾਦ ਵਾਹਿਗੁਰੂ ਜੀ
@kaurkhalsa6746
@kaurkhalsa6746 2 ай бұрын
ਵਾਹਿਗੁਰੂ ਜੀ ਸਤਿਗੁਰੂ ਜੀ ਅਸਲ ਮਿਤਰ ਹਨ।ਸਾਸ ਗਿਰਾਸ ਵਾਹਿਗੁਰੂ ਸਿਮਰਨ ਕਰਕੇ ਨਾਮ ਧਨ ਜਮਾ ਕਰੀੲਏ ।ਵਾਹਿਗੁਰੂ ਜੀ ਦਾ ਨਾਮ ਸਹਾਈ ਹੁੰਦਾ ਹੈ।ਭੁਲ ਚੁਕ ਮੁਆਫ ਕਰਨਾ ਜੀ। ਸੁਖਬੀਰ ਕੌਰ ਤਰਨ ਤਾਰਨ ਸਾਹਿਬ।
@user-uc9sb3vu4b
@user-uc9sb3vu4b 2 ай бұрын
ਗੁਰਮੀਤ ਕੌਰ ਬਠਲਾਣਾ ਵਾਹਿਗੁਰੂ ਜੀ ਗੁਰਮੰਤ੍ਰ ਜਪ ਕੇ ਨਾਮ ਪ੍ਰਗਟ ਕਰਨਾ ਹੈ ਨਾਮ ਨੇ ਹੀ ਅੰਤ ਵੇਲੇ ਸਹਾਇਤਾ ਕਰਨੀਂ ਹੈ ਨਾਮ ਹੀ ਸਾਡਾ ਦੋਸਤ ਹੈ
@user-sh2tf8rg2i
@user-sh2tf8rg2i 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜਪ ਕੇ ਜਮਾਂ ਕੀਤਾ ਹੋਇਆ ਨਾਮ ਰੂਪੀ ਧਨੁ ਹੀ ਨਾਲ ਜਾਏਗਾ, ਵਾਹਿਗੁਰੂ ਜੀ, ਦਾਸ ਦੇਵਿੰਦਰ ਕੌਰ ਪਲੀਆਂ ਕਲਾਂ U.p.
@gursharansingh5311
@gursharansingh5311 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌ ਜਹਾਂ ਮਾਤ ਪਿਤਾ ਸੁਤ ਮੀਤ ਨਾਂ ਭਾਈ , ਮਨ ਉਹਾ ਨਾਮ ਤੇਰੈ ਸੰਗ ਸਹਾਈ , ਅਨਹਦ ਬਾਣੀ ਗੁਰੂ ਸ਼ਬਦ ਜਾਣੀਂ ਜਿਸ ਨੂੰ ਕੇਹਂਦੇ ਹਨ। ਗੁਰਸ਼ਰਨ ਸਿੰਘ ਖਰੜ
@MandeepKaur-if4dd
@MandeepKaur-if4dd 2 ай бұрын
ਅਨਹਦ ਬਾਣੀ, ਪਰਮਪਿਤਾ ਪਰਮਾਤਮਾ ਦੇ ਮੁਖ ਦੀ ਅਵਾਜ ਜਿਸ ਨੂੰ ਸ਼ਬਦ ਵੀ ਕਹਿੰਦੇ ਹਨ.
@RajwantKaur-su4vn
@RajwantKaur-su4vn 2 ай бұрын
ਵਾਹਿਗੁਰੂ ਹੀ ਇੱਕ ਸਾਡਾ ਦੋਸਤ ਹੈ।
@jashandeepsingh-gp3cg
@jashandeepsingh-gp3cg 2 ай бұрын
Sandeep kaur gurdaspur ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਸਾਡਾ ਅਸਲੀ ਮਿੱਤਰ ਪਰਮਪਿਤਾ ਪਰਮਾਤਮਾ ਹੈ ਅਸੀਂ ਇਹਨਾਂ ਸੁਵਾਸਾਂ ਦੇ ਰਹਿੰਦਿਆਂ ਸਿਮਰਨ ਕਰਕੇ ਹਰ ਸਵਾਸ ਉੱਤੇ ਨਾਮ ਧੰਨ ਦੀ ਮੋਹਰ ਲਾ ਕੇ ਨਿਰਗੁਣ ਦੇ ਖਜਾਨੇ ਵਿੱਚ ਜਮਾ ਕਰਵਾਉਣੇ ਹਨ ਜਦੋ ਸਾਡਾ ਲੇਖਾ ਜੋਖਾ ਹੋਇਗਾ ਤਾਂ ਇਕੱਠਾ ਕੀਤਾ ਹੋਇਆ ਨਾਮ ਧੰਨ ਦਰਗਾਹ ਵਿੱਚ ਸਾਨੂੰ ਜਮਾਂ ਤੋਂ ਬਚਾਇਗਾ | ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Harjit-vm6qj
@Harjit-vm6qj 2 ай бұрын
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ।। ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ।।
@parminderkaur1388
@parminderkaur1388 2 ай бұрын
ਵਹਿਗੁਰੂ ਜੀ ਵਾਹਿਗੁਰੂ ਦਾ ਨਾਮ ਸੱਚ ਹੈ ਜੀ ਜੋ ਨਿਰੰਕਾਰ ਹੈ ਹਰੀ ਦਾ ਨਾਮ ਹੈ ਜਿਸਦਾ ਨਾਮ ਜਪਣ ਨਾਲ ਜਨਮਾਂ ਜਨਮਾਂ ਦੀ ਮੈਲ ਤੇ ਪਾਪ ਕੱਟੇ ਜਾਂਦੇ ਹਨ ਸਾਨੂੰ ਆਪਣੀਆਂ ਸਿਆਣਪਾਂ ਤੇ ਮੈਂ ਮੇਰੀ ਨੂੰ ਛੱਡ ਕੇ ਵਾਹਿਗੁਰੂ ਨੂੰ ਜਪ ਜਪ ਕੇ ਆਪਣੇ ਅੰਦਰ ਵਸਾਉਣਾ ਹੈ ਗੁਰੂ ਵਾਲੇ ਬਣਨਾ ਹੈ ਤੇ ਫਿਰ ਸਾਡਾ ਦੋਸਤ ਹੈ ਵਾਹਿਗੁਰੂ ਹਰੀ ਦਾ ਨਾਮ ਨਿਰੰਕਾਰ ਹੈ ਜੀ ਜੋ ਸੱਚਖੰਡ ਵਿੱਚ ਵੱਸਦਾ ਹੈ ਜੀ ਸਾਨੂੰ ਨਾਮ ਜਪ ਜਪ ਕੇ ਹਰ ਸਵਾਸ ਤੇ ਗੁਰਮੰਤਰ ਦੀ ਮੋਹਰ ਲਗਾ ਕੇ ਸਵਾਸਾਂ ਨੂੰ ਨਿਰਗੁਣ ਦੇ ਖ਼ਜ਼ਾਨੇ ਵਿੱਚ ਜਮਾਂ ਕਰਵਾਉਣੇ ਹਨ ਜੀ ਮਰਨ ਸਮੇਂ ਅਤੇ ਮਰਨ ਤੋਂ ਬਾਦ ਧਰਮਰਾਜ ਕੋਲ ਜਦ ਲੇਖਾ ਜੋਖਾ ਹੋਣਾ ਹੈ ਉੱਥੇ ਵਾਹਿਗੁਰੂ ਦੇ ਨਾਮ ਨੇ ਹੀ ਸਹਾਈ ਹੋਣਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਪਰਮਿੰਦਰ ਕੌਰ ਯੂ ਐਸ ਏ
@parminderkaur1388
@parminderkaur1388 2 ай бұрын
ਵਾਹਿਗੁਰੂ ਜੀ ਨਾਮ ਨੇ ਆਖ਼ਰੀ ਸਵਾਸਾਂ ਸਮੇਂ ਸਹਾਈ ਹੋਣਾ ਹੈ ਇਹ ਨਾਮ ਸਾਡੇ ਅੰਦਰ ਹੈ ਜਿਸ ਨੂੰ ਅਨਹਦ ਬਾਣੀ ਸ਼ਬਦ ਘਨੇਰੇ ਸੱਚੀ ਬਾਣੀ ਅਤੇ ਨਾਮ ਵੀ ਕਹਿੰਦੇ ਹਾਂ ਨਾਮ ਨੂੰ ਪਰਗਟ ਕਰਨ ਲਈ ਅਸੀਂ ਵਾਹਿਗੁਰੂ ਗੁਰਮੰਤਰ ਨੂੰ ਜਪ ਜਪ ਕੇ ਮੰਨ ਵਿੱਚ ਵਸਾਉਣਾ ਹੈ ਅਤੇ ਦਰਗਾਹ ਵਿੱਚ ਵੀ ਨਾਮ ਨੇ ਹੀ ਸਾਡੀ ਸਹਾਇਤਾ ਕਰਨੀ ਹੈ ਜੀ
@user-uc9sb3vu4b
@user-uc9sb3vu4b 2 ай бұрын
ਗੁਰਮੀਤ ਕੌਰ ਬਠਲਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harjindersingh634
@harjindersingh634 2 ай бұрын
ਜਹ ਮਾਤ ਪਿਤਾ ਸੁਤ ਮੀਤ ਨ ਭਾਈ ॥ ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥ ਵਾਹਿਗੁਰੂ ਜੀ ਇਕ ਨਾਮ ਹੀ ਹੈ ਜੋ ਹਰ ਥਾਂ ਸਹਾਇਕ ਹੁੰਦਾ ਹੈ. Har Singh Canada
@sudershankandola6275
@sudershankandola6275 2 ай бұрын
WAHEGURU JI WAHEGURU JI MAHER KAREN JI APP SAB TA JI GOD BLASS YOU JI WAHEGURU JI ❤🎉❤
@baldishkaur2511
@baldishkaur2511 2 ай бұрын
ਹਰਿ ਕਾ ਨਾਮ ਅੰਤਿਮ ਸਮੇਂ ਤੱਕ ਸਾਡੇ ਨਾਲ ਜਾਇਗਾ। ਜੇ ਅੰਤਿਮ ਸਮੇਂ ਵਿੱਚ ਸਾਨੂੰ ਕੋਈ ਸਜਾ ਮਿਲਦੀ ਹੈ ਤਾਂ ਮਹਾਪੁਰਸ਼ ਭਾਈ ਅਮਰੀਕ ਸਿੰਘ ਸਾਦੀਹਰੀ ਸਾਨੂੰ ਬਚਾਉਣ ਗੇ। Baldish kaur (kurali, mohali)
@sukhjitbal8755
@sukhjitbal8755 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@lalisingh4258
@lalisingh4258 2 ай бұрын
ਬਹੁਤ ਹੀ ਸਤਿਕਾਰਯੋਗ, ਸਾਡੇ ‍ਭਾ‌ਈ ਸਾਹਿਬ ਜੀਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,ਜਪ ਕੇ ਜੋ ਸ਼ਬਦ, ਅਨਹਦੁ ਸ਼ਬਦ, ਦੇ ਰੂਪ ਵਿੱਚ ਸਾਡੇ ਅੰਦਰ ਪ੍ਰਗਟ ਹੋ ਜਾਂਦਾ, ਉਸਨੇ ਸਾਡੇ ਨਾਲ ਜਾਣਾ ਹੈ ਜੀ, ਉਸ ਸ਼ਬਦ ਨੇ ਸਾਡੀ ਮਦਦ ਕਰਨੀ ਹੈ ਜੀ ਵਾਹਿਗੁਰੂ ਜੀ, ਦਾਸ ਨੂੰ ਕੋਈ ਸੋਝੀ ਨਹੀਂ ਹੈ ਜੀ, ਵਾਹਿਗੁਰੂ ਜੀ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ ਪ੍ਰਵਾਨ ਕਰਨੀ ਜੀ, ਸੁਖਦੇਵ ਕੌਰ ,,ਸ੍ਰੀ ਫ਼ਤਹਿਗੜ੍ਹ ਸਾਹਿਬ ਜੀ,,
@ravindermaan9016
@ravindermaan9016 2 ай бұрын
ਵਾਹਿ ਗੁਰੂ ਗੁਰਮੰਤਰ ਅਮਿੰਤ ਸਮੇ ਤੱਕ ਸਾਡਾ ਸਾਥ ਦੇਵੇਗਾ ਵਾਹਿਗੁਰੂ ਜੀ
@spreos12
@spreos12 2 ай бұрын
ਵਾਹਿਗੁਰੂ ਜੀ ਵੱਧ ਤੋਂ ਵੱਧ ਨਾਮ ਦਾ ਧਨ ਇਕੱਠਾ ਕਰਨਾ ਸਵਾਸ ਗਰਾਸ ਸਿਮਰਨ ਕਰਨਾ ਦਬਾ ਨਹੀਂ ਸੁਣਨੀ ਸਹਿਜ ਵਿੱਚ ਜਾਣਾ ਦੇਹ ਤੋਂ ਬਦੇਹ ਹੋਣਾ ਇਹ ਸਭ ਕੁਝ ਉਸ ਨਿਰੰਕਾਰ ਦੀ ਕਿਰਪਾ ਦੇ ਨਾਲ ਹੀ ਮਿਲਦਾ ਹੈ ਇਹ ਕਿਰਪਾ ਸਿਰਫ ਉਸ ਤੇ ਦੇ ਉੱਤੇ ਹੀ ਹੁੰਦੀ ਹੈ ਜੋ ਸਾਫ ਦਿਲ ਨਾਲ ਉਸ ਮਾਲਕ ਨੂੰ ਧਿਆਉਣਾ ਕਰੇ ਉਸਦੇ ਹੁਕਮਾਂ ਦਾ ਪਾਲਣ ਕਰੇ ਤੇ ਵੈਰ ਵਿਰੋਧ ਤੋ ਦੂਰ ਰਹੇ ਈਰਖਾ ਵਾਲੇ ਮਨ ਨਾਲ ਉਸ ਰੱਬ ਨੂੰ ਧਿਆਉਣ ਦਾ ਕੋਈ ਫਾਇਦਾ ਨੀ ਇਹ ਨਾਮ ਧਨ ਹੀ ਨਾਲ ਜਾਣਾ ਹੈ ਜਿਸਨੇ ਪਰਲੋਕ ਵਿੱਚ ਜਮਾਂ ਤੋਂ ਛੁਟਕਾਰਾ ਦਵਾਉਣਾ ਹੈ ਅਤੇ ਮਾਲਿਕ ਉਸ ਨੂੰ ਹੀ ਜਮਾਂ ਤੋਂ ਛੁਟਕਾਰਾ ਦਵਾਏਗਾ ਜੋ ਉਸ ਦੇ ਹੁਕਮ ਨੂੰ ਮੰਨੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਿੰਦਰ ਕੌਰ ਛੇਹਰਟਾ ਸਾਹਿਬ ਜੀ
@rupindermarwaha121
@rupindermarwaha121 2 ай бұрын
ਵਾਹਿਗੁਰੂ ਗੁਰਮੰਤ੍ਰ ਹੀ ਹਰ ਥਾਂ ਸਹਾਈ ਹੋਵੇਗਾ ਵਾਹਿਗੁਰੂ ਜੀ ।🙏🏼 ਰੁਪਿੰਦਰ ਕੌਰ ਕੈਨੇਡਾ
@kawaljeetkaur3538
@kawaljeetkaur3538 Ай бұрын
Waheguru ji Jo aap ji de Sangat vich baith gaya ohi vadde bhaga vala hai.
@jasbirsingh738
@jasbirsingh738 2 ай бұрын
Waheguru da nam jo asi aap apne swasa nal jap k jma karvaya hai Waheguru g ka khalsa Waheguru g ki fateh
@mahinderkaur984
@mahinderkaur984 2 ай бұрын
Waheguru guru mnter hi sada asli dost h ji Waheguru ji 🙏🙏
@wor2ces3ter
@wor2ces3ter 2 ай бұрын
ਵਾਹਿਗੁਰੂ ਜੀ ਅੰਤਿਮ ਸਮੇਂ ਵਿੱਚ ਸਿਰਫ ਪਰਮਾਤਮਾ ਦਾ ਨਾਮ ਹੀ ਸਹਾਈ ਹੋਏਗਾ ਜਿਹੜੇ ਸਵਾਸਾਂ ਤੇ ਗੁਰਮੰਤਰ ਦੀ ਮੋਹਰ ਲੱਗ ਗਈ ਓਹੀ ਨਾਮ ਧਨ ਲੇਖੇ ਜੋਖੇ ਸਮੇਂ ਸਾਡੇ ਕੰਮ ਆਏਗਾ ਬਾਕੀ ਰਿਸ਼ਤੇ ਨਾਤੇ ਇਸ ਸ਼ਰੀਰ ਨਾਲ ਇਥੇ ਹੀ ਰਹਿ ਜਾਣੇ ਹਨ ਸਿਮਰਜੀਤ ਕੌਰ ਕਨੇਡਾ
@-TanveerBrar
@-TanveerBrar 2 ай бұрын
ਵਾਹੇਗੁਰੂ ਹੀ ਸਾਡਾ ਈਕੋ-ਈਕ੍ ਮਿੱਤਰ ਹੈ ਅਤੇ ਵਾਹਿਗੁਰੂ ਹੀ ਅੰਤ ਸਮੇ ਸਹਾਈ ਹੈਵਨਗੇ ।।
@harjitkaur8688
@harjitkaur8688 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵਾਹਿਗੁਰੂ ਜੀ ਲੋਕ ਤੇ ਪਰਲੋਕ ਵਿੱਚ ਹਮੇਸ਼ਾ ਸਾਡੇ ਨਾਲ ਮਾਲਿਕ ਦਾ ਜਪਿਆ ਹੋਇਆ ਨਾਮ ਹੀ ਨਾਲ ਰਹਿੰਦਾ ਹੈ ਜੀ| ਦੁਨਿਆਵੀ ਰਿਸ਼ਤੇ ਸਭ ਅਪਣੇ ਫਰਜ ਨਿਭਾਉਣ ਤੱਕ ਸੀਮਤ ਹਨ ਇੱਕ ਵਾਹਿਗੁਰੂ ਜੀ ਦਾ ਨਾਮ ਹੀ ਸੱਚਾ ਹੈ ਜੀ ਜੌ ਸਾਨੂੰ ਭਵਜਲ ਤੋਂ ਪਾਰ ਕਰਦਾ ਹੈ ਜੀ 🙏 ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਮੇਰੇ ਮਾਲਕਾ 🙏 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਆਪ ਜੀ ਦਾ ਜੌ ਮੇਰੇ ਵਰਗੇ ਕੱਲਯੂਗੀ ਜੀਵ ਨੂੰ ਨਾਮ ਜਪਾ ਕੇ ਸੋਜੀ ਬਖਸ ਰਹੇ ਓ ਜੀ🙏🙏🙏
@inderjeetkaur932
@inderjeetkaur932 2 ай бұрын
Waheguru ji waheguru name hai jo Sadi madat krda hai sada har samai sath denda hai
@spreos12
@spreos12 2 ай бұрын
ਵਾਹਿਗੁਰੂ ਜੀ ਲੋਕ ਵਿੱਚ ਪਰਲੋਕ ਵਿੱਚ ਉਹ ਪਰਮਾਤਮਾ ਨਿਰੰਕਾਰ ਸ਼ਹਨਸ਼ਾਹ ਸਾਹਿਤਾ ਕਰਦਾ ਹੈ ਨਿਰੰਕਾਰ ਦੇ ਹੁਕਮ ਵਿੱਚ ਚੱਲਣਾ ਈਰਖਾ ਵੈਰ ਵਿਰੋਧ ਨਿੰਦਾ ਰਹਤ ਹਿਰਦਾ ਰੱਖਣਾ ਨਿੰਦਿਆ ਚੁਗਲੀ ਤੋਂ ਪਰਹੇਜ਼ ਕਰਨਾ ਨਾਮ ਦਾ ਧਨ ਵੱਧ ਤੋਂ ਵੱਧ ਇਕੱਠਾ ਕਰਨਾ ਸਾਸ ਗ੍ਰਾਸ ਸਿਮਰਨ ਕਰਨਾ ਸਚੇ ਰੱਬ ਨੂੰ ਉਸ ਇੱਕ ਰੱਬ ਨੂੰ ਧਿਆਉਣਾ ਵਾਹਿਗੁਰੂ ਉਹ ਨਿਰੰਕਾਰ ਹੀ ਸਭ ਥਾਂ ਸਹਾਈਤਾ ਕਰਦਾ ਹੈ ਜੇ ਅਸੀਂ ਉਸ ਦੇ ਹੁਕਮਾਂ ਨੂੰ ਮੰਨੀਏ ਉਹ ਸਾਨੂੰ ਜਮਾਂ ਤੋਂ ਛੁਟਕਾਰਾ ਦਵਾ ਦਿੰਦਾ ਹੈ ਬਸ ਗੱਲ ਹੈ ਉਸ ਦੇ ਹੁਕਮ ਨੂੰ ਮੰਨਣ ਦੀ 0 ਨਿਰੰਕਾਰ ਦੇ ਹੁਕਮ ਨੂੰ ਮੰਨਾਗੇ ਤਾਂ ਉਹ ਸਾਡੀ ਹਰ ਥਾਂ ਸਹਾਇਤਾ ਕਰੇਗਾ ਵਾਹਿਗੁਰੂ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਅਤੇ ਜੰਮਾਂ ਤੋਂ ਵੀ ਛੁਟਕਾਰਾ ਦਵਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BaljinderKaur-vv7he
@BaljinderKaur-vv7he 2 ай бұрын
ਵਾਹਿਗੁਰੂ ਜੀ ਇਕ ਨਾਮ ਹੈ ਜੋ ਜੀਵ ਦੇ ਹਰ ਥਾਂ ਨਾਲ ਸਹਾਇਕ ਹੁੰਦਾ ਹੈ ਜੀਓ। 🙏🙏♥️ ਵਾਹਿਗੁਰੂ ਜੀ।
@kawaljeetkaur3538
@kawaljeetkaur3538 Ай бұрын
Waheguru ji Akal Purakh Waheguru ji ton ilvaya sadda koyi Dost nhi hai.Waheguru ji oh app heSadde bhai Saab ji ander baith ke samjana karde hai.Waheguru kiram te rehem karo te apna Name jappa layo.Waheguru ji app ji ton katha sun sun sarre passe Akal Purakh Waheguru ji he dikhde hai.Oss ton vadda koyi Dost nhi.Bhul chul mafe karnaa.
@SatnamSingh-yk3zg
@SatnamSingh-yk3zg 2 ай бұрын
Anhad bani gur ਸ਼ਬਦ ਜਾਣੀ ਜੋ ਨਾਮ ਹੈ ਵੋਹ ਹੀ ਸਾਡੇ ਨਾਲ-akhartak ਸਾਡੇ ਨਾਲ-ਨਾਲ ਮਦਦ ਕਰੇਗਾ ਜੀ
@khazansingh9659
@khazansingh9659 2 ай бұрын
ਇਸ ਦੁਨੀਆਂ ਵਿੱਚ ਮਨੁੱਖ ਦੇ ਬਹੁਤ ਸਜਣ ਤੇ ਮਿਤਰ ਹਨ ਜੋਕਿ ਮਾਤਲੋਕ ਵਿੱਚ ਵੀ ਮਤਲਬ ਅਨੁਸਾਰ ਸਾਥ ਛੱਡ ਜਾਂਦੇ ਹਨ ਪਰ ਗੁਰਬਾਣੀ ਵਿੱਚ ਦਰਜ ਹੈ ਕਿ ਮਨੁੱਖ ਨੂੰ ਉਹ ਸਜਣ ਲਭਣ ਦੀ ਲੋੜ ਹੈ ਜੋ ਲੋਕ ਅਤੇ ਪਰਲੋਕ ਵਿੱਚ ਵੀ ਸਾਡਾ ਪੂਰਾ ਸਾਥ ਦੇਣ ਉਹ ਹੈ ਸਚਾ ਸਜਣ ਸਤਿਗੁਰ ਗੁਰਬਾਣੀ ਵਿੱਚ ਦਰਜ ਹੈ ਸਤਿ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਸੋ ਮੇਰੀ ਸੋਚ ਅਨੁਸਾਰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਇਸ ਮਾਤਲੋਕ ਅਤੇ ਪਰਲੋਕ ਵਿੱਚ ਵੀ ਆਪਣੇ ਬੱਚਿਆਂ ਦਾ ਜਨਮਾਂ ਜਨਮਾਂ ਦਾ ਲੇਖਾਜੋਖਾ ਮੁਕਾਕੇ ਸਚਖੰਡ ਪਹੁੰਚਣ ਤੱਕ ਸਾਥ ਦੇ ਰਹੇ ਹਨ
@bhupinderkaur1780
@bhupinderkaur1780 2 ай бұрын
Sacha dost akal purak waheguru h ji
@TajinderKaur-lf3qr
@TajinderKaur-lf3qr Ай бұрын
Waheguro ji sada nal niban wala waheguro da simran and guro ji nal peair ha Tajinder kaur u s a
@user-to4bf4hv4k
@user-to4bf4hv4k 2 ай бұрын
Waheguru g da nam jo asi aap apne swas nal jap k jma karvaya hai waheguru g kulwant kaur sangrur ❤❤❤❤❤
@BaljitKaur-ue1ys
@BaljitKaur-ue1ys 2 ай бұрын
ਸਵਾਸ ਹੀ ਸਾਡਾ ਗੁਰੂ ਹੈ ਸੁਵਾਹ ਸੀ ਸਾਡਾ ਮਿੱਤਰ ਹੈ ਉਹ ਸਾਡੇ ਨਾਲ ਚਲਦਾ ਹੈ ਉਹ ਸਾਡੀ ਹਮੇਸ਼ਾ ਮਦਦ ਕਰਦਾ ਹੈ ਇਥੇ ਵੀ ਤੇ ਉਥੇ ਵੀ
@bhupinderkaur51
@bhupinderkaur51 2 ай бұрын
ਵਾਹਿਗੁਰੂ ਜੀ ਗੁਰਮੰਤਰ ਜਪ ਕੇ ਨਾਮ ਰੂਪੀ ਅਮੋਲਕ ਖ਼ਜ਼ਾਨਾ ਇਕੱਠਾ ਕਰਨਾ ਚਾਹੀਦਾ ਜੀ। ਅੰਤ ਸਮੇ ਇਸ ਨਾਮ ਧੰਨ ਨੇ ਹੀ ਸਾਡੇ ਨਾਲ ਜਾਣਾ। ਵਾਹਿਗੁਰੂ ਜੀ ਦੀ ਕੁਚਿਹਰੀ ਵਿੱਚ ਜਿੱਤ ਪ੍ਰਾਪਤ ਕਰਾਨੀ ਹੈ ਜੀ। ਦੂਸਰਾ ਨਿਦਾ ਚੁਗੱਲੀ ਦਾ ਪ੍ਰਹੇਜ਼ ਕਰਨਾ ਚਾਹੀਦਾ ਸਾਨੂੰ।♥️🙏♥️🙏
@hardeepkaur4363
@hardeepkaur4363 2 ай бұрын
Waheguru ji eh dosat parmatma ha . Jhara har vale sade nal rhyda ha .sanu har vale , bina ogan chitare, sas denda rhyda ha. bhul chuk maff karna . Waheguru ji ka khalsa Waheguru ji ki fateh 🙏🙏 ਹਰਦੀਪ ਕੌਰ ਚੰਡੀਗੜ੍ਹ
@dhanmeet
@dhanmeet 2 ай бұрын
Waheguru Waheguru Waheguru
@avneetkaur2443
@avneetkaur2443 2 ай бұрын
Harvinder kaur from jharkhand, waheguru ji !!jeh maat pita sut meet na bhai ,mann uhaan naam tere sang sahayee !! waheguru ji ek naam aur sacha sadhu hi mitter bnk sahayee hoyega , waheguru ji, !!!
@sukhwinderpalkaur1290
@sukhwinderpalkaur1290 2 ай бұрын
ਵਾਹਿਗੁਰੂ ਗੁਰਮੰਤ੍ਰ ਨਾਮ ਜੋ ਮਨੁੱਖ ਨੂੰ ਵਾਹਿਗੁਰੂ ਪ੍ਰਮਾਤਮਾ ਨਾਲ ਮਿਲਾਪ ਕਰਵਾਏਗਾ ਅਤੇ ਦਰਗਾਹ ਵਿੱਚ ਸਹਾਈ ਹੋਵੇਗਾ ਅਸਲੀ ਮਿਤਰਤਾ ਨਾਲ ਨਿਭਾਏਗਾ
@ManjitKaur-bs6fo
@ManjitKaur-bs6fo 2 ай бұрын
ਵਾਹਿਗੁਰੁ
@harvinderkaur975
@harvinderkaur975 2 ай бұрын
Waheguru ji NAAM (Anhad shabad) jo asi har swas nal japya hai ya sunya hai uh hi ek dost hai jo sade nal har waqt nibha skda hai lok ch v ate parlok ch v. Harvinder Kaur Delhi (pehladpur)
@Sonysingh-pn6et
@Sonysingh-pn6et 2 ай бұрын
ਵਹਿਗੁਰੂ ਜੀ ੳੁਹ ਪਰਮ ਪਰਮਾਤਮਾ ਦ ਨੀਮ ਹੀ ਜਪਿਆ ਹੋਇਆ ਨਾਲ ਜਣਾ ਹੈ ਜੀ ਜਿਨ ਸਵਸਾ ਤ ਮਾਲਕ ਨਮ ਦੀ ਮੋਰ ਲ ਕੇ ਜ ਮਾ ਕਰਾਉਦੇ ਹਾ ਉਹ ਸਵਾਸ ਸਾਡੇ ਅ ਗੇ ਕੰਮ ਆਉਦੇ ਹਨ ਜਿਥੇ ਸਾਡ ਲੇਖਾ ਹੋਣਾ ਹੈ ਊਥੈ ਜੋ ਖੜੈ ਸਵਾਸ ਖੜੈ ਹੋ ਜਾਣ ਗੇ ਅਨਹਦ ਬਾਣੀ ਜਿਸ ਨੁ ਨਾਮ ਕਿਹਾ ਜਾਦਾ ਹੈ ਉਸ ਨੇ ਸਾਡੀ ਮਦਦ ਕਰਨੀ ਹੇ ਵੀਹਿਗੁਰੂ ਜੀ ਹਮ ਅਵਗੁਣ ਭਰੇ ਏਕ ਗੁਣ ਨਾਹੀ ਵੀਹਗੁਰੂ ਜੀ ਸਾਨੂ ਮਾਫ ਕਰ ਦਿਓ ਜੀ 👏👏👏👏👏👏👏👏 24:42 👏🙏🙏🙏🙏🙏🙏
@Sonysingh-pn6et
@Sonysingh-pn6et 2 ай бұрын
ssrabjit kaur italy 👏👏👏👏👏👏👏👏🙏🙏🙏🙏🙏sony sigh
@JaspalKaur-oj2bk
@JaspalKaur-oj2bk 2 ай бұрын
Waheguru ji 🙏
@amanbasra3767
@amanbasra3767 2 ай бұрын
ਤੂ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ਤੂ ਮੇਰਾ ਰਾਖਾ ਸਭਨੀ ਥਾਂਈ ਤਾਂ ਭਉ ਕੇਹਾ ਕਾੜਾ ਜੀਉ। ਵਾਹਿਗੁਰੂ ਜੀ ਦਾ ਨਾਮ ਹੀ ਦਰਗਾਹ ਵਿੱਚ ਸਹਾਈ ਹੁੰਦਾ ਹੈ।
@Gillz5911
@Gillz5911 2 ай бұрын
Waheguru da Naam hi Durga with sahi hai
@Gillz5911
@Gillz5911 2 ай бұрын
Vah Guru Guru Mantra hi sahayi hai
@Amarjit_k
@Amarjit_k 2 ай бұрын
ਗੁਰਮੰਤਰ ਨਾਲ ਕਮਾਇਆ ਧੰਨ ਵਾਹਿਗੁਰੂ ਜੀ
@malkeetsingh7034
@malkeetsingh7034 2 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ ਮਲਕੀਤ ਸਿੰਘ ਆਲੋਅਰਖ ਸੰਗਰੂਰ
@gurjeetkaur8682
@gurjeetkaur8682 2 ай бұрын
Only waheguru gurmanter he sada dost and jma karvaye hoe swas waheguru ji kirpa karo ji
@ManjitKaur-uy2fk
@ManjitKaur-uy2fk 2 ай бұрын
ਜੇ ਅਸੀ ਫੁਰਨਿਆਂ ਤੋ ਰਹਿਤ ਹੋ ਕੇ ਨਾਮ ਜੱਪਾਂਗੇ। ਤਾਂ ਨਾਮ ਨੇ ਸਹਾਈ ਹੋਣਾ ਜਦ ਅਸੀਂ ਧਰਮਰਾਜ ਕੋਲ ਜਾਵਾਂਗੇ ਤਾਂ ਉਥੇ ਭਾਈ ਅਮਰੀਕ ਸਿੰਘ ਸ਼ਾਦੀਹਰੀ ਬੈਠੇ ਹੋਣਗੇ ਉਹਨਾਂ ਦੀ ਬਹੁਤ ਵੱਡੀ ਭਗਤੀ ਹੈ ਮਨਜੀਤ ਕੌਰ ਨਾਲਾਗੜ
@user-ip5kb1rj5i
@user-ip5kb1rj5i 2 ай бұрын
Waheguruji
@nirmalkaur1081
@nirmalkaur1081 2 ай бұрын
Waheguru ji ka khalsa Waheguru ji ki fateh veer ji shabd sada doest hai use sade nal Jana hsi ji galti maf karni ji
@ParamjitKaur-sx7df
@ParamjitKaur-sx7df 2 ай бұрын
ਇਕ ਮੰਨ ਇਕ ਚਿਤ ਸੁਆਸ ਗਿਰਾਸ ਜਪਿਆ ਗੁਰੂ ਮੰਤ੍ਰ ਅੰਤਿਮ ਵੇਲੇ ਸਹਾਈ ਹੁੰਦਾ ਹੈ
@hargunanmol5604
@hargunanmol5604 2 ай бұрын
Waheguru ji naam hi Sacha dhost he jo aatm same takh sade nal nibha sake githe ja ke lekha jokha hona he nam hi Sadi maddath kar sakdha he
@hargunanmol5604
@hargunanmol5604 2 ай бұрын
Amarjit Kaur bhathinda
@varinderpannu4970
@varinderpannu4970 2 ай бұрын
ਵਾਹਿਗੁਰੂ ਨਾਮ ਸਾਡਾ ਦੋਸਤ ਹੈ ਜੀ 🙏
@Sukhvindersingh_Uk
@Sukhvindersingh_Uk 2 ай бұрын
ਵਾਹਿਗੁਰੂ ਸਬਦ ਦਾ ਜਾਪ
@davinderkour7181
@davinderkour7181 Ай бұрын
Waheguru guru mantra da jaap saada dost hai davinder Kour jammu akhnoor
@parwinderkaur-ip1id
@parwinderkaur-ip1id 2 ай бұрын
Waheguru ji 🙏 maher kro g 🙏🙏
@ManinderSingh-ok7ft
@ManinderSingh-ok7ft 2 ай бұрын
Waheguru ji ❤❤
@hargunanmol5604
@hargunanmol5604 2 ай бұрын
ji naam hi Sacha dosst he jo antam same sade nal nibha sake kithe ja ke sada lakha jokha hona he os tha the Sadi Maddy kar sakda ha oh waheguru di mokh di aavaj ha khuch bhi kar sakda he
@JassiSingh-ct9pv
@JassiSingh-ct9pv 2 ай бұрын
ਨਾਮ ਤਨ ਮਹਾਪੁਰਸ਼ਾਂ ਜੀ ❤❤❤❤
@gurmukhSingh-nd6vj
@gurmukhSingh-nd6vj 2 ай бұрын
Waheguru naam hi saadi dargaah vich sahaai hovega g..pr jo saadi adheaatm maarg vich saada sab toh vadh saath deve g bhaav jo saanu is maaeg val agge ho k parerit kare k eh maarg hi sahi hai us insaan lyi asi malik nu keh sakde haa k isnu koi sjaa na deo menu is di thaa te sjaa de do kyoki j eh saanu na prerda ta shayd asi v ajj ethe naa hunde
@DalbirSingh-cl6mc
@DalbirSingh-cl6mc 2 ай бұрын
Waheguru Naam Simran will go with us
@a1sardar44
@a1sardar44 2 ай бұрын
❤ ਦਰਗਾਹ ਵਿੱਚ ਵਿਚੋਲਾ ਉਹੀ ਬਣ ਸਕਦਾ ਜਿਹੜਾ ਪ੍ਰਮਾਤਮਾ ਨੂੰ ਮਿਲਿਆ ਹੋਇਆ ਹੋਵੇ Dargaah Vich Vichola Ohi Ban Sakda Jehra Parmatma Nu Milya Hoya Hove ❤
@karanbrar361
@karanbrar361 2 ай бұрын
Waheguru g da naam rajvinder kaur Hanuman garh
@SukhmanBasra
@SukhmanBasra 2 ай бұрын
Waheguru ji ka khalsa Waheguru ji ki Fateh Waheguru ji Akal Purakh Maharaj ji de mukh de awaj (Anhad Nadd) nia sade ang sang ho kia madad krni hia ji Gurmeet Singh Gurdaspur
@rajbirkaur5073
@rajbirkaur5073 2 ай бұрын
Waheguru ji , japeya hoeya naam
@FreefireParam
@FreefireParam 2 ай бұрын
ਵਾਹਗੁਰੂ ਵਾਹਗੁਰੂ ਵਾਹਗੁਰੂ
@PreetKaur-um2zo
@PreetKaur-um2zo 2 ай бұрын
Puran guru jis na app dagha sanudikha sakda ha
@hardeepkaur1919
@hardeepkaur1919 2 ай бұрын
Jeh maarag ke gane jaeh na kosaa, har ka naam uha sang tosaa .🙏
@hardeepkaur1919
@hardeepkaur1919 2 ай бұрын
Hardeepkauritaly
@KuldeepSingh-rq1ul
@KuldeepSingh-rq1ul 2 ай бұрын
Waheguru g da naam. he antim samay sadi help karega
@user-id4rx3bb6k
@user-id4rx3bb6k 2 ай бұрын
Ant Vele Narain simrey asi chinta mai Jo mare badan tirlochan te nar mukta pitamber ma ke ridhe Vase
@majorsingh8066
@majorsingh8066 2 ай бұрын
Waheguru ji waheguru ji 🙏🙏🙏🙏🙏
@user-sk7nc3li9y
@user-sk7nc3li9y 2 ай бұрын
Waheguru. Ji. Waheguru. Ji
@malkeetsingh7034
@malkeetsingh7034 2 ай бұрын
ਵੀਰ ਜੀ ਆਵਾਜ਼ ਠੀਕ ਨਹੀਂ ਆ ਰਹੀ ਜੀ ਬਹੁਤ ਘੱਟ ਹੈ ਜੀ
@ManjitKaur-bs6fo
@ManjitKaur-bs6fo 2 ай бұрын
ਵਾਹਿਗੁਰੁ
Became invisible for one day!  #funny #wednesday #memes
00:25
Watch Me
Рет қаралды 54 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,7 МЛН
Самое Романтичное Видео ❤️
00:16
Глеб Рандалайнен
Рет қаралды 6 МЛН
Dhakki wale Khair Mangde | World Peace Day | Tapoban Dhakki Sahib
15:07
Русалка
1:00
История одного вокалиста
Рет қаралды 5 МЛН
Слепой перехитрил свою жену😳
1:00
Kino_sh
Рет қаралды 11 МЛН
Такие сладости мама точно разрешит
0:22
Даша Боровик
Рет қаралды 4,7 МЛН
And how are they not embarrassed?
0:19
Rinuella
Рет қаралды 25 МЛН
Don’t Bully a Vampire Girl 👿
0:38
Alan Chikin Chow
Рет қаралды 25 МЛН
КАК ВЫЖИТЬ В АВИАКАТАСТРОФЕ✈️
0:25
MEXANIK_CHANNEL
Рет қаралды 4,8 МЛН