Рет қаралды 1,161
#kurlke #sheikhupura
لہندا پنجاب شیخوپورہ ضلع دا پِنڈ کُرلکے اندرون جو پنجاب دی ونڈ توں پہلاں سِکھاں ، مسلماناں اتے ہندو پرِواراں دا سانجھا پِنڈ سی ،
پنجاب دی ونڈ ویلے وکھ وکھ ہون والے ایس پِنڈ دے وسنیک اِک دوجے نوں جپھیاں پا کے روٸے
ਲਹਿੰਦੇ ਪੰਜਾਬ ਦੇ ਸ਼ੇਖ਼ੂਪੁਰਾ ਜਿਲ੍ਹਾ ਦਾ ਪਿੰਡ ਕੁਰਲਕੇ ਅੰਦਰੂਨ, ਪੰਜਾਬ ਦੀ ਵੰਡ ਤੋਂ ਪਹਿਲਾਂ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂ ਪਰਿਵਾਰਾਂ ਦਾ ਸਾਂਝਾ ਪਿੰਡ ਸੀ।
ਪੰਜਾਬ ਦੀ ਵੰਡ ਵੇਲੇ ਵੱਖ ਵੱਖ ਹੋਣ ਵਾਲੇ ਇਸ ਪਿੰਡ ਦੇ ਵਸਨੀਕ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਰੋਏ।
Music credit :
• 'Awakening' by @Steffe...
and
/ darbarfestival
Follow us for more updates
Our Facebook page:
/ jeevaysanjhapunjab
Our Twitter account:
JeevaySanjhaPun?s=09
Our Instagram ID:
/ jeevaysanjhapunjab
Team 'Jeevay Sanjha Punjab