No video

kuwar chadat singh angry reply to Amritpal singh | Deep sidhu | dibrugarh news | punjab sikh news

  Рет қаралды 321,714

Waris Media International

Waris Media International

5 ай бұрын

Be sure to SUBSCRIBE to our channel to see the latest and true news.
Contact us to place any advertisements contact us : +91 7837890226
Punjab news
#kuwarchadatsingh #amritpalsingh #dibrugarh #lakhasidhana #bandisingh #santjarnailsinghbhindranwale #deepsidhu #bhanasidhu #sgpc #sikhnews #bhagwantmaan #punjabnews #khalistan #delhi #warispunjabde
Subscribe our KZfaq Channel: goo.gl/rhvnBP
Like Our Facebook Page: www.facebook.c....
todaynews
breaking news
suggested video

Пікірлер: 1 200
@sukhjinderkaur1417
@sukhjinderkaur1417 5 ай бұрын
ਪੁਤਰ ਜੀ ਬਹੁਤ ਧਨਵਾਦ ਪਰ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਕੋਝੀਆ ਚਾਲਾ ਤੋ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ
@user-xc5hh9kx5c
@user-xc5hh9kx5c 5 ай бұрын
ਸੰਤ ਜਰਨੈਲ ਸਿੰਘ ਜੀ ਦੇ ❤❤❤
@jaswindersidhu4185
@jaswindersidhu4185 5 ай бұрын
ਛੋਟੇ ਵੀਰ ਲੂ ਕੱਡੇ ਖੜ੍ਹੇ ਕਰਤੇ ਜਿਉਂਦਾ ਵਸਦਾ ਰਹਿ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ
@harvinderkaur4210
@harvinderkaur4210 5 ай бұрын
🙏ਸੂਰਾ ਸੋ ਪਹਿਚਾਣੀਏ ਜੋ ਲੜ੍ਹੇ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੁੱਹੁ ਨਾ ਸ਼ਾਡੇ ਖੇਤ 🙏🙏🙇‍♀️🙇‍♀️
@mehndipalwan7549
@mehndipalwan7549 5 ай бұрын
ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ
@baggasingh9234
@baggasingh9234 5 ай бұрын
ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ,,,, ਦੇ ਪੋਤੇ ਨੂੰ ਮੇਰੀ ਵਲੋਂ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🌹🌹🌹
@zaildarsahb1831
@zaildarsahb1831 5 ай бұрын
ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਪੋਤਾ ਆ 🙏
@JasbirSingh-tx9ed
@JasbirSingh-tx9ed 5 ай бұрын
@@zaildarsahb1831 ਬਾਦਲਾਂ ਦੇ ਰਾਜ ਵਿੱਚ ਲਾਲ ਬੱਤੀ ਤੇ ਗੰਨਮੈਨ ਲੈ ਕੇ ਨਜਾਰੇ ਲੈਣ ਵਾਲੇ ਇਸਦੇ ਪਿਤਾ ਜੀ ਦੇ ਕੰਮ ਵੀ ਕੌਮ ਨੂੰ ਦੱਸੋ ।
@BabajiGurdaspuri-ob5qt
@BabajiGurdaspuri-ob5qt 5 ай бұрын
ਬਹੁਤ ਵਧੀਆ ਯੋਧੇ ਨੂੰ ਚੜ੍ਹਦੀ ਕਲਾ ਵਿਚ ਰੱਖਿਉ ਵਹਿਗੁਰੂ ਜੀ
@baldavesingh1245
@baldavesingh1245 5 ай бұрын
Bun
@JasbirSingh-tx9ed
@JasbirSingh-tx9ed 5 ай бұрын
ਤੁਹਾਡੇ ਪਿਤਾ ਜੀ ਤਾਂ ਨਜ਼ਾਰੇ ਲੈਂਦੇ ਰਹੇ ਨੇ ਬਾਦਲਾਂ ਕੋਲੋਂ ਲਾਲ ਬੱਤੀ ਵਾਲੀ ਗੱਡੀ ਤੇ ਗੰਨਮੈਨ ਲੈ ਕੇ । ਹੁਣ ਬਾਦਲਾਂ ਨੂੰ ਕੌਮ ਨੇ ਪਿੱਠ ਵਿਖਾ ਦਿੱਤੀ ਏ ਤੇ ਨਵੀਂ ਕਹਾਣੀ ਚਾਲੂ । ਆਪਣੀ ਬੋਲੀ ਬਾਣੀ ਵਿੱਚ ਆਪਣੇ ਪਿਤਾ ਦੇ ਕਾਰਨਾਮੇ ਵੀ ਦੱਸੋ ।
@WaarMode
@WaarMode 5 ай бұрын
Yodha naam v Brahmano ne diye hai are itihash padh to jano islam ki tarah 600 saal sehi itihash nhi shuru hua ye akhand bharat hai
@DaljitSarpanch
@DaljitSarpanch 5 ай бұрын
❤❤❤❤❤❤❤❤❤❤❤❤❤❤​@@baldavesingh1245
@HarjinderKaur-zb9ts
@HarjinderKaur-zb9ts 5 ай бұрын
ਧੰਨ ਰਾਮਦਾਸ ਗੁਰੁ ਇਸ ਨੋਜਵਾਨ ਤੇ ਮਿਹਰ ਭਰਿਆ ਹੱਥ ਰੱਖਣਾ ਜੀ 100%ਸੱਚੀਆ ਗੱਲਾ
@daljitkaur218
@daljitkaur218 5 ай бұрын
@gurfatehsandhu4382
@gurfatehsandhu4382 5 ай бұрын
ਬਾਬਾ ਜੀ ਵੀਰ ਨੂੰ ਚੜਦੀ ਕਲਾ ਵਿਚ ਰੱਖੇ
@luvchahalz
@luvchahalz 5 ай бұрын
ਵਾਹਿਗੁਰੂ ਜੀ ਨਜ਼ਾਰਾ ਲਿਆ ਤਾ, ਚੜ੍ਹਤ ਸਿੰਘ ਜੀ ਦੀ ਚੜ੍ਹਤ ਪੂਰੀ।
@user-fv4k54
@user-fv4k54 5 ай бұрын
❤❤❤❤❤❤, india becomes indonesia like Sufism state it's Nazism German policy agenda in india, save punjab and khalsa borderline..Modi said in USA and in Dubai Hindu is not religion it's political dogma.
@karamjeetkaur8645
@karamjeetkaur8645 5 ай бұрын
ਵਧੀਆ ਸਪੀਚ ਦਿੱਤੀ ਹੈ ਵਾਹਿਗੁਰੂ ਚੜਦੀ ਕਲਾ ਚ ਰੱਖੇ
@ekambura9261
@ekambura9261 5 ай бұрын
ਸਰਦਾਰ ਚੜਤ ਸਿਘ ਜੀ ਚੜਦੀ ਕਲਾ ਵਿਚ ਰੰਖੇ ਵਾਹਿਗੁਰੂ
@kulwindernadha9424
@kulwindernadha9424 5 ай бұрын
ਬਹੁਤ ਵਧੀਆ ਸਪੀਚ ਖਾਲਸਾ ਜੀ
@JagtarSingh-ik4nr
@JagtarSingh-ik4nr 5 ай бұрын
ਵਾਹਿਗੂਰ ਜੀ ਮੇਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਹੋਵੇ ਜਿਤ ਹੋਵੇ
@gurmindersingh1118
@gurmindersingh1118 5 ай бұрын
ਭਾਈ ਚੜ੍ਹਤ ਸਿੰਘ ਜੀ ਗਜਦੇ ਰਹੋ ਏਦਾ ਈ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ
@parminderkaur67
@parminderkaur67 5 ай бұрын
ਅੰਮ੍ਰਿਤਪਾਲ ਸਿੰਘ ਜੀ ਨੂੰ ਅਤੇ ਹੋਰ ਸਾਰੇ ਬੰਦੀ ਸਿੰਘਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਨਹੀ ਬਾਹਰ ਲ਼ੈ ਕੇ ਆਯੋ ਜੀ ਰਹਾ ਕਰਵਾਏ ਜੀ
@KG24384
@KG24384 5 ай бұрын
ਸੰਤਾਂ ਦਾ ਖੂਨ ਹੈ ਛੋਟੀ ਗੱਲ ਨਹੀਂ ਵਾਹਿਗੁਰੂ ਜੀ ਭਲੀ ਕਰੇ ਚੜਦੀ ਕਲ੍ਹਾ ਵਿਚ ਰੱਖੇ ਜੀ
@jaspaljassa
@jaspaljassa 5 ай бұрын
Waheguru ji veer ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਛੇਤੀ ਵਾਪਸ ਆਉਣ ਜੀ
@gurmindersingh1118
@gurmindersingh1118 5 ай бұрын
ਜੌ ਜੌ ਆਪ ਜੀ ਨੇ ਗੱਲਬਾਤ ਕੀਤੀ ਆਪ ਜੀ ਦੀ ਸਪੀਚ 100% ਇਕ ਦਮ ਸੱਚੀ ਤੇ ਸੁੱਚੀ ਆ ਵੀਰ ਜੀ ਸਵਾਦ ਲਿਆ ਤੇ ਜੈ
@BaljitKaur-gg6os
@BaljitKaur-gg6os 5 ай бұрын
ਸੱਚੀ ਅਵਾਜ ਬਿੱਲਕੁੱਲ ਭਈ ਅੰਮਿਰਪਾਲ ਸਿੰਘ ਵਰਗੀ ਆ ਸ਼ਕਲ ਸੂਰਤ ਵੀ ਓਦਾ ਦੀ ਜਜਬਾ ਵੀ ਰੱਬ ਰਾਖਾ 🙏❤️👍🤝
@amarjitsinghsingh7817
@amarjitsinghsingh7817 5 ай бұрын
ਬਿਲਕੁਲ ਸਹੀ ਕਿਹਾ ਵੀਰ ਨੇ
@ANMOLPREETsingh-mv1nn
@ANMOLPREETsingh-mv1nn 5 ай бұрын
!😅[⁰no6th​@@amarjitsinghsingh7817
@pyarasinghmarba3690
@pyarasinghmarba3690 5 ай бұрын
😢😮😮😮😮😮😮😮😮😮​@@amarjitsinghsingh7817
@ManjitSingh-my4nk
@ManjitSingh-my4nk 5 ай бұрын
A😊 pinky😊à😊​@@amarjitsinghsingh7817
@user-kl6sl1uu4c
@user-kl6sl1uu4c 5 ай бұрын
ਦੂਰ ਦੂਰ ਤਕ ਵੀ ਅੰਮਰਿਤਪਾਲ ਸਿੰਘ ਵਰਗਾ ਨਹੀ
@surjansingh3809
@surjansingh3809 5 ай бұрын
ਬਹੁਤ ਵਧੀਆ ਵਿਚਾਰ ਹਨ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@sukhmandersingh890
@sukhmandersingh890 5 ай бұрын
ਸੱਚੀ ਅਮਿ੍ਤਪਾਲ ਦੀ ਆਵਾਜ਼ ਵਾਂਗ ਹੀ ਲਗਦੀ ਹੈ
@amritapalsingh1693
@amritapalsingh1693 5 ай бұрын
ਫਰਜ਼ੀ ਵਾੜਾ
@khantsardarvlog3814
@khantsardarvlog3814 5 ай бұрын
​​@@amritapalsingh1693tu ta asli Banda ya kithe andbhakt ta nahi tere comments walo ta lagda peya asal jindgi wich vi k nahi
@rishisharma20101
@rishisharma20101 5 ай бұрын
Amritpal Kidhar giya??
@paramjitsingh6295
@paramjitsingh6295 5 ай бұрын
ਵਾਹਿਗੁਰੂ ਜੀ ❤❤❤❤❤
@ranbirsingh7960
@ranbirsingh7960 5 ай бұрын
ਜੋਂ ਸੂਰਮੇਂ ਸੱਚ ਬੋਲਦੇ ਹਨ ਗੁਰੂ ਸਾਹਿਬ ਜੀ ਦੀ ਰਜ਼ਾ ਵਿਚ ਚਲਦੇ ਹਨ ਉਹਨਾਂ ਦੀ ਆਵਾਜ਼ ਅਤੇ ਅੰਦਾਜ਼ ਸਰਕਾਰਾਂ ਨੂੰ ਚੁੱਭਦੇ ਹਨ ਅਤੇ ਮੇਰੇ ਦਿਲ ਨੂੰ ਅਤੇ ਸੱਚ ਸੁਣਨ ਵਾਲਿਆ ਨੂੰ ਚੰਗੇ ਲਗਦੇ ਹਨ ਵਾਹਿਗੂਰੂ ਜੀ ਧੰਨ ਧੰਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਧੰਨ ਧੰਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਖ਼ਾਲਸਾ ਨੂੰ ਸਜਦਾ
@karamjeetkaur8645
@karamjeetkaur8645 5 ай бұрын
ਬਿਲਕੁਲ ਅੰਮ੍ਰਿਤਪਾਲ ਸਿੰਘ ਵਰਗੀ ਆਵਾਜ਼ ਹੈ ਵਾਹਿਗੁਰੂ ਜੀ ਇਹਨਾਂ ਸਾਰਿਆਂ ਨੂੰ ਚੜਦੀ ਕਲਾ ਚ ਰੱਖੋ ਸਿੱਤੇ ਨਿਰਭਰ ਰਕੋ ਪੂਰਾ ਅੰਮ੍ਰਿਤਪਾਲ ਸਿੰਘ ਹੀ ਲੱਗਦਾ ਹੈ
@S1n6341
@S1n6341 5 ай бұрын
DOME JAT NEI TE DONO ATWADI NEI SHAKAL AKAL TE AWAJ IKO JIHE HONE , TE DONO HEI BEBKUF NEI SIRE DE .
@manakmanak6377
@manakmanak6377 5 ай бұрын
ਵਾਹਿਗੁਰੂ ਜੀ 🙏🙏👌👌👍👍👍
@Vishwa_GuruG
@Vishwa_GuruG 5 ай бұрын
​@@S1n6341eni nafrat kiu dil ch veer. Prblm eh a k ena da raaaj desh c gorea aa k raj te kabja kita te ena da desh wand k alag desh ch mila ta. Jina raj kita oh apne faisle ap krna chohndia alag dharm alag culture v ik waja hai..
@user-gb9jt1eg9b
@user-gb9jt1eg9b 5 ай бұрын
​@@S1n6341 ਮੂਤ ਪੀਣੀ ਜਾਤ ਨੂੰ ਹਜ਼ਮ ਨੀ ਹੁੰਦੀਆਂ ਸਿੱਖਾਂ ਦੀਆਂ ਗੱਲਾਂ
@S1n6341
@S1n6341 5 ай бұрын
@@user-gb9jt1eg9b OR FUDDU JATA , TUSI SIKHI DA KIE FAIDA KITA , JADO GURU GOBIND SINGH JI SIS MANGDE SAN SARE JAT ANADPUR SAHIB TO BHAJJ GYE SAN , KOI BI JAT NEI GURU DA SATH NHI DITTA , JEHRE THORE BOHOTE BARAR SAN OH BEI GURU KOLO TANKHA MANGAN LAG PYE , TUSI SIKH BAN KEI BEI KIHRA CHAJ DA KIO KAM KITA SHARAB PINI , CHORE KARNE , GURDWARIA NU LOT KEI KHANA , AH BADAL MAJITHIA DHAMI TOHRA SARE JAT NEI JO GURDWARIA NU LOT KEI KHA RHE NEI , SARE GAGSTER SARE DRUG DEALER BEI JAT NEI , PUNJAB BICH SIVAYE JATA DE KON KHALISTAN MAGDA , TUSI BADDE GADDAR HO , AME NHI WARESHAH APNI HEER BICH LIKHDA” RAM HINDIO DA REHMAN MUSLMANA DA , KABIR PEER JULAHIA DA , RAVIDAS PEER RAVIDASIA DA TE MATLAB PEER HEI JATA SARIYA DA , HUN PUO DA TE JABAB DE KEI JAME , MINO EH BEI PATA HEI KI JATT CHAR BHRA EK BIBI LYA KEI CHARA BHARA OSE NAL RHE JANDE SE , ES KAR KEI MENU NHI PATA TU PIO DA HEI JA CHACHE DA , HUN MERE GAL DA JAWAB DE KEI JAME , KEI TUSI SIKHI NU SIVAYE BADNAM KATAN DE KEI DITTA,
@SurjitSingh-ju9vp
@SurjitSingh-ju9vp 5 ай бұрын
ਵਾਹਿਗੁਰੂ ਜੀ ਭਾਈ ਅਮਰਤਪਾਲ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ
@ranbirsingh7960
@ranbirsingh7960 5 ай бұрын
ਜੋਂ ਸੂਰਮੇਂ ਸੱਚ ਬੋਲਦੇ ਹਨ ਗੁਰੂ ਸਾਹਿਬ ਜੀ ਦੀ ਰਜ਼ਾ ਵਿਚ ਚਲਦੇ ਹਨ ਉਹਨਾਂ ਦੀ ਆਵਾਜ਼ ਅਤੇ ਅੰਦਾਜ਼ ਸਰਕਾਰਾਂ ਨੂੰ ਚੁੱਭਦੇ ਹਨ ਅਤੇ ਮੇਰੇ ਦਿਲ ਨੂੰ ਅਤੇ ਸੱਚ ਸੁਣਨ ਵਾਲਿਆ ਨੂੰ ਚੰਗੇ ਲਗਦੇ ਹਨ ਵਾਹਿਗੂਰੂ ਜੀ ਧੰਨ ਧੰਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਧੰਨ ਧੰਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਖ਼ਾਲਸਾ ਨੂੰ ਸਜਦਾ
@kitkat5392
@kitkat5392 5 ай бұрын
Waheguru ji 🙏
@gursahib-pl1nu
@gursahib-pl1nu 5 ай бұрын
ਜੇਕਰ ਅੱਜ ਵੀ ਸਿਖਾ ਨੂੰ ਆਧੂਨਿਕ ਸਸਤਰ ਮਿਲ ਜਾਣ ਵਰਲਡ ਫਤਿਹ ਕਰ ਸਕਦੇ ਹਾਂ
@jaswantkaur4249
@jaswantkaur4249 5 ай бұрын
ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ
@suchasidhu4142
@suchasidhu4142 5 ай бұрын
ਸਾਲਾ ਅਾਰ ਅੈਸ ਅੈਸ ਦਾ ੲੇਜੰਟ ਗਦਾਰ ਟਾੳੂਟ
@BalbirSingh-ye8gi
@BalbirSingh-ye8gi 5 ай бұрын
ਚੰੜਦੀ ਕਲਾ ਵਿਚ ਰੱਖੇ ਗੁਰੂ ਗੋਬਿੰਦ ਸਿੰਘ ਜੀ ਇਸ ਯੋਧੇ ਨੂੰ
@paramjitmehroke2354
@paramjitmehroke2354 5 ай бұрын
ਬਿਲਕੁਲ ਸੱਚੀਆਂ ਗੱਲਾਂ ਰਾਜ ਕਰੇਗਾ ਖਾਲਸਾ ਵਹਿਗੁਰੂ ਜੀ ਮੇਹਰ ਕਰੋ 🙏🏻🙏🏻
@kewalsingh8641
@kewalsingh8641 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਦਾ ਅੰਗ ਸੰਗ ਸਹਾਈ ਰਹੇ ਮੇਹਰ ਭਰਿਆ ਹੱਥ ਰੱਖੇ
@baljeetsidhu3550
@baljeetsidhu3550 5 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਬੰਦੀ ਸਿੰਘਾਂ ਤੇ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ
@bharpoorsingh270
@bharpoorsingh270 5 ай бұрын
ਭਾਈ ਚੜ੍ਹਤ ਸਿੰਘ ਜੀ ਨੂੰ ਅਕਾਲ ਪੁਰਖ ਚੜਦੀ ਕਲਾ ਵਿੱਚ ਰੱਖਣ,ਸਾਰੀ ਕੌਮ ਨੂੰ ਸਮਰੱਥਨ ਕਰਨਾ ਚਾਹੀਦਾ ਇਸ ਵੀਰ ਜੀ ਦਾ
@thakurjit1972
@thakurjit1972 5 ай бұрын
ਸੱਚੇ ਪਾਤਸਾਹ ਜੀ ਕਿਸਾਨਾ ਮਜੂਦਰਾ ਅਤੇ ਸਿੱਖਾ ਦੀ ਚੱੜਦੀ ਕਲਾ ਰੱਖਣਾ ।
@gurdeepkaur5449
@gurdeepkaur5449 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤
@harpreetkaur8063
@harpreetkaur8063 5 ай бұрын
ਵਾਹਿਗੁਰੂ ਦੀ ਸਭ ਦੀ ਤਮੰਨਾ ਪੂਰੀ ਕਰਨੀ ਜੀ ਬਹੁਤ ਬਹੁਤ ਧੰਨਵਾਦਜੀ ਸਹੀ ਗੱਲਾ ਕਹੀਆਂ ਬੇਟਾ ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਤੇ ਸਾਧ ਸੰਗਤਿ ਨੂੰ 🙏👍👍👍👍👍🙏
@RajinderSingh-ub1et
@RajinderSingh-ub1et 5 ай бұрын
Qqqqq
@RajinderSingh-ub1et
@RajinderSingh-ub1et 5 ай бұрын
Q
@jstarsahota2070
@jstarsahota2070 5 ай бұрын
ਵਾਹਿਗੁਰੂ ਜੀ ਦਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਿਹ 🙏
@paramjitmehroke2354
@paramjitmehroke2354 5 ай бұрын
ਸੱਚੀ ਤੇ ਸੂਚੀ ਆਵਾਜ਼ ਵਹਿਗੁਰੂ ਜੀ ਸਾਡੇ ਸਿੱਖਾਂ ਸੁਰਮਿਆ ਤੇ ਪੰਥ ਤੇ ਮੇਹਰ ਕਰੋ 🙏🏻🙏🏻
@user-yr6ux9jt7w
@user-yr6ux9jt7w 5 ай бұрын
ਵਾਹਿਗੁਰੂ ਜੀ ਬੰਦੀ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਅਤੇ ਕਿਰਪਾ ਬਣਾਈ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasveersidhu5559
@jasveersidhu5559 5 ай бұрын
ਵਾਹਿਗੂਰੁ ਮੇਹਰ ਕਰਨ ਜੀ
@peetsingh6900
@peetsingh6900 5 ай бұрын
ਅੱਜ ਭਗਵੰਤ ਮਾਨ ਜੇਕਰ ਪੰਜਾਬ ਨਾਲ ਖੜ ਜਾਵੇ ਤਾਂ ਸਾਰਾ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਬਿਨਾਂ ਵੋਟਾਂ ਤੋਂ ਮੁੱਖ ਮੰਤਰੀ ਬਣ ਕੇ ਬੈਠ ਜਾਏਗਾ
@bikramjitsingh5415
@bikramjitsingh5415 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏
@harpreetsandhu2500
@harpreetsandhu2500 5 ай бұрын
ਵਾਹਿਗੁਰੂ ਜੀ ਮੇਹਰ ਕਰੇ
@JoginderSingh-vj2tx
@JoginderSingh-vj2tx 5 ай бұрын
ਬਹੁਤ ਵਧੀਆ ਅੰਮਿ੍ਤਪਾਲ ਵਾਂਗ ਹੀ ਲਗਦਾ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖੈ
@satwantpannu9784
@satwantpannu9784 5 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@sonykainth6934
@sonykainth6934 5 ай бұрын
🙏🙏🙏 ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ 🙏🙏
@user-jq9km6iv2i
@user-jq9km6iv2i 5 ай бұрын
ਗੁਰੂ ਅੰਗ ਸੰਗ ਸਹਾਈ ਹੋਵੇ ਚੜ੍ਹਦੀ ਕਲ੍ਹਾ ਬਖਸ਼ੇ।
@singhdalwinder1332
@singhdalwinder1332 5 ай бұрын
ਬਹੁਤ ਛੇਤੀਂ ਸੱਚੇ ਪਾਤਸ਼ਾਹ ਸਾਹਿਬ-ਏ-ਕਮਾਲ ਜੀ ਦਾ ਖਾਲਸਾ ਜਰੂਰ ਰਾਜ ਕਰੇਗਾ❤
@user-nd4dy6js7t
@user-nd4dy6js7t 5 ай бұрын
ਵਾਹਿਗੁਰੂ ਜੀ ਆਪਨੇ ਬਚੇ ਨੂੰ ਬਲ ਬਖਛਈਮਏਰਏ ਮਾਲਕਾ
@sukhwindersinghzira6001
@sukhwindersinghzira6001 5 ай бұрын
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ❤❤🎉🎉
@nishansingh2287
@nishansingh2287 5 ай бұрын
ਵਾਹਿਗੁਰੁ ਜੀ ਚੜ੍ਹਦੀ ਕਲਾ ਵਿੱਚ ਰਹਿਣ ਭਾਈ ਸਾਹਿਬ ਜ਼ਿੰਦਾਬਾਦ
@mahindersinghsarari3162
@mahindersinghsarari3162 5 ай бұрын
ਬਿਲਕੁੱਲ ਸਹੀ ਗੱਲ ਹੈ ਜੀ ਖਾਲਸਾ ਜੀ ਦੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏❤❤🙏🙏♥️🙏
@sandipkaur5312
@sandipkaur5312 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਖਾਲਸਿਆਂ ਨੂੰ
@harbanslal1628
@harbanslal1628 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਰਾਂ ਜੀ ਆਪ ਹਮੇਸ਼ਾਂ ਸੱਚ ਬੋਲਦੇ ਹਨ ਧੰਨਵਾਦ ਜੀ
@singhpalvinder6741
@singhpalvinder6741 5 ай бұрын
ਬੰਦੀ ਛੋੜ ਪਿਤਾ ਜੀ ਕਿਰਪਾ ਕਰੋ ਆਪਣੇ ਸਿੱਖਾਂ ਤੇ ਕਿਰਪਾ ਕਰੋ ਬੰਦੀ ਸਿੰਘਾਂ ਨੂੰ ਰਿਹਾ ਕਰਵਾਉ 🙏🏻🙏🏻🙏🏻🙏🏻🙏🏻🙏🏻
@bachitarsingh3564
@bachitarsingh3564 5 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ੋ
@deepecheema1547
@deepecheema1547 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ
@darshansingh4911
@darshansingh4911 5 ай бұрын
ਵਹਿਗੁਰੂ ਜੀ ਵੀਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਇਹ ਨੇ ਕੌਮ ਦੇ ਹੀਰੇ
@balveerdhillon6037
@balveerdhillon6037 5 ай бұрын
ਵਾਹਿਗੁਰੂ ਜੀ ਇਸ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ 🙏
@kakasinghsekhon4458
@kakasinghsekhon4458 5 ай бұрын
ਵਾਹਿਗੁਰੂ ਜੀ, ਤੁਹਾਨੂੰ ਹੋਰ ਬਲ ਅਤੇ ਬੁਧੀ ਬਖਸ਼ਣ, ਤੁਸੀਂ ਹਮੇਸ਼ਾ ਸਿੱਖ ਕੌਮ ਦੀ ਅਗਵਾਈ ਚੜ੍ਹਦੀ ਕਲਾ ਨਾਲ ਕਰਦੇ ਰਹੋਂ ਸਰਕਾਰ ਨੂੰ ਭਾਈ ਅਮਿ੍ਤਪਲ ਸਿੰਘ ਤੇ ਸਾਥੀਆਂ ਨੂੰ ਅਤੇ ਸਿੰਘ ਸਾਹਿਬ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਤੇ ਹੋਰ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਹੈ
@KG24384
@KG24384 5 ай бұрын
ਇਹਨੂੰ ਕਹਿੰਦੇ ਹਨ ਗੁਰੂ ਸਾਹਿਬ ਜੀ ਦਾ ਨੂਰ ਇਲਾਹੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ,
@arshbajwa3541
@arshbajwa3541 5 ай бұрын
ਵਹਿਗੁਰੂ ਜੀ ਆਪਣੇ ਖਾਲਸਿਆ ਨੂੰ ਚੜ੍ਹਦੀ ਕਲਾ ਚੋ ਰਖਿਓ
@jaswantgrewal2867
@jaswantgrewal2867 5 ай бұрын
ੴ ਵਾਹਿਗੁਰੂ ਜੀ ਖਾਲਸੇ ਦੀ ਹਮੇਸਾ ਚੜਦੀ ਕਲਾ
@deepchauhan1114
@deepchauhan1114 5 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
@satwantsingh9096
@satwantsingh9096 5 ай бұрын
ਬਿਲਕੁਲ ਸੱਚ ਵਾਹਿਗੁਰੂ ਜੀ ਮੇਹਰ ਕਰਨ
@user-hh1qe7fp4b
@user-hh1qe7fp4b 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🌷🙏
@gurvgill1984
@gurvgill1984 5 ай бұрын
ਇਸ ਕਰਕੇ ਤਾ ਹਰਿਆਣਾ ਪੰਜਾਬ ਨਾਲੋ ਅਲੱਗ 4:16 ਕੀਤਾ ਸੀ,ਪਟੇਲ ਨੇ ਹੌਲੀ-ਹੌਲੀ ਦਿੱਲੀ ਵਿੱਚ ਨਾ ਕਰ ਲੈਣ ਪੰਜਾਬ ਦੇ ਸਾਡੇ ਪੱਲੇ ਰਹਿਣਾ ਕੁਛ ਨਹੀਂ,!!
@akshbrar1074
@akshbrar1074 5 ай бұрын
ਪੰਜਾਬ ਨੂੰ ਤਾਂ ਭਾਰਤ ਸਰਕਾਰ ਕਦੇ ਵੀ ਵੀ ਹਰਿਆਣੇ ਤੋਂ ਅਲੱਗ ਨੀ ਕਰਨਾ ਚਾਹੁੰਦੀ ਸੀ ਪੰਜਾਬ ਦੀ ਵੰਡ ਤਾਂ ਸਾਡੇ ਬੁਜੁਰਗਾਂ ਨੇ ਬਹੁਤ ਹੀ ਵੱਡੀ ਜਦੋ ਜਿਧ ਨਾਲ ਵੰਡਾਇਆ ਟਿਪਣੀ ਕਰਨ ਤੋਂ ਪਹਿਲਾਂ ਇਤਿਹਾਸ ਦੀ ਜਾਣਕਾਰੀ ਲੈ ਲੈਣੀ ਚਾਹੀਦੀ ਆ ਭਾਈ ਚੜਤ ਸਿੰਘ ਨੇ ਸਹੀ ਕਿਹਾ ਕੇ ਸਾਨੂੰ ਸਾਡਾ ਇਤਹਾਸ ਨੀ ਪੜਾਇਆ ਜਾ ਰਿਹਾ
@GulzarCheekewala
@GulzarCheekewala 5 ай бұрын
​@@akshbrar1074 ਵੰਡਾਇਆ ਸੀ ਪਰ ਕਾਣੀ ਵੰਡ ਹੋਈ
@darbarasingh1586
@darbarasingh1586 5 ай бұрын
ਭਾਈ ਜੀ,10/10/1947 ਵਿੱਚ ਹੀ ਦੋ ਮਹੀਨੇ ਬਾਅਦ ਹੀ ਪਟੇਲ ਨੇ ਇਕ ਮਤਾ ਪਾਸ ਕਰਕੇ ਸਰਕੁਲੇਸ਼ਨ ਕੀਤਾ ਕਿ ਇਹ ਸਿੱਖ ਕੌਮ ਜੈਰਾਇਮ ਪੈਸ਼ਾ ਕੌਮ ਹੈ,ਜਿਸਤੇ ਹਿੰਦੂਆ ਤੇ ਭਾਰਤ ਨੂੰ ਸਭਤੋ ਵਡਾ ਖਤਰਾ ਹੈ।ਤੁਸੀ ਆਪ ਇਤਿਹਾਸ ਪੜੋ।
@darshinsidhu6718
@darshinsidhu6718 5 ай бұрын
Very good speech waheguru ji Maher Rakhni
@user-cb4dk9fi3t
@user-cb4dk9fi3t 5 ай бұрын
ਵਾਹਿਗੁਰੂ ਜੀ ਇਹਨਾਂ ਦਲੇਰ ਅਤੇ ਬਹਾਦਰ ਸਿੰਘਾਂ ਨੂੰ ਸਾਰੀ ਜ਼ਿੰਦਗੀ ਚੜ੍ਹਦੀ ਕਲਾ ਵਿਚ ਰੱਖਣ ਜੀ
@Kuljeet2001
@Kuljeet2001 5 ай бұрын
ਵੀਰ. ਜੀ. ਡਟੇ ਰਹੋ. ਮੋਰਚਾ ਫਤਹਿ. ਫੇਰ ਹੋਉ
@jarnailsingh1731
@jarnailsingh1731 5 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ ਨੂੰ।
@GurbhajanSingh-kv6lo
@GurbhajanSingh-kv6lo 5 ай бұрын
❤ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ। ਸੰਤ ਗੁਰਚਰਨ ਸਿੰਘ ਭਾਈ ਭਿੰਡਰਾਂਵਾਲੇ ਜ਼ਿੰਦਾਬਾਦ ਹੈ ਵਾਹਿਗੁਰੂ ਕਾ ਖਾਲਸਾ ਫਤਿਹ ❤ ਜੀ 🙏🙏🚩🚩
@gurjeetkaur6635
@gurjeetkaur6635 5 ай бұрын
Great!Every single Word you said Is very true nd on point Bhai saab!Past present future da harek sach dasta! Also Ehna naashukre,swarthi te satta de bhukhe lokan nal har samay Mukabla krn lyi Sikh kom nu united rehna behadd zaruri hai!Waheguru ji mehr krn Tuhade te,Bhai Amritpal singh te aur Kaum te🙏🙌❤
@Ravinderkaur-hk9wm
@Ravinderkaur-hk9wm 5 ай бұрын
ਸਹੀ ਗੱਲਾਂ ਕਹੀਆਂ ਬਿੱਲਕੁਲ ਵੀਰ ਜੀ 🙏
@ssekhon8191
@ssekhon8191 5 ай бұрын
ਸਿੱਖ ਸਟੂਡੈਂਟਸ ਫੈਡਰੇਸ਼ਨ ਬਣਾਉਣ ਦੀ ਮੰਗ ਹੋਣੀ ਚਾਹੀਦੀ
@sona7367
@sona7367 5 ай бұрын
ਭਾਈ ਸਾਹਿਬ ਜੀ ਆਪਾ ਸਾਰੇ ਇਕੱਠ ਅਮਿਤਪਾਲ ਨੂੰ ਜੇਲ ਤੋ ਬਾਹਰ ਲੈ ਕੇ ਆਈ
@pamajawadha5325
@pamajawadha5325 5 ай бұрын
Right veer ji bhut vadia gal jawab dita dhanwad ji
@sarabjitsingh8827
@sarabjitsingh8827 5 ай бұрын
ਭਾਈ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@boharsinghdhillon8619
@boharsinghdhillon8619 5 ай бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@kgic890
@kgic890 5 ай бұрын
ਸਹੀ ਗੱਲ ਆ ❤
@kuldeeptakher4503
@kuldeeptakher4503 5 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਬਹੁਤ ਵਧੀਆ ਸਪੀਚ
@bhupendersingh4288
@bhupendersingh4288 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਿਚਾਰ ਆਪ ਜੀ ਦੇ ਸਾਨੂੰ ਚੰਗੇ ਲੱਗੇ ਹਨ ਪਰ ਪਰ ਖਾਲਸਾ ਜੀ ਸਰਕਾਰਾਂ ਤੋਂ ਨਾ ਕੁਝ ਮੰਗੋ ਖਾਲਸਾ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਹੈ ਅਸੀਂ ਆਪਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤੀ ਹੋਈ ਮਰਿਆਦਾ ਉਹਨਾਂ ਗੁਰੂ ਸਾਹਿਬ ਜੀ ਦਾ ਗਿਆਨ ਉਹਦੇ ਵਿੱਚ ਰਾਜਨੀਤੀ ਵੀ ਹੈ ਉਹਦੇ ਵਿੱਚ ਧਾਰਮਿਕ ਵੀ ਹੈ ਜਿਨਾਂ ਦੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਰਾ ਨਹੀਂ ਲਾਉਂਦੇ ਕੋਈ ਵੀ ਸਿੱਖ ਉਹਨਾਂ ਦੀ ਇੱਕ ਸਿੱਖ ਨਹੀਂ ਉਹ ਸਰਕਾਰ ਦਾ ਹੋ ਸਕਦਾ ਹੈ ਪਿੰਡਾਂ ਵਿੱਚ ਗੁਰੂ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦਾ ਸਤਿਕਾਰ ਇਨਾ ਜਿਆਦਾ ਹੋਣਾ ਚਾਹੀਦਾ ਹੈ ਛੇ ਪੂਰੇ ਸਿੱਖ ਰਹਿਤ ਮਰਯਾਦਾ ਵਾਲੇ ਤੋਂ ਬਗੈਰ ਗੁਰੂ ਸਾਹਿਬ ਜੀ ਨੂੰ ਕਿਤੇ ਵੀ ਲੈ ਕੇ ਨਾ ਜਾਇਆ ਜਾਵੇ ਨੰਬਰ ਦੋ ਹਰ ਪਿੰਡ ਵਿੱਚ ਉਹ ਪਰਿਵਾਰ ਦੇਖੋ ਜਿਹੜੇ ਪਰਿਵਾਰ ਵਿੱਚ ਇੱਕ ਵੀ ਬੱਚਾ ਪਤਿਤ ਨਹੀਂ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਕਿਸੇ ਵੀ ਜਾਤ ਦਾ ਧਰਮ ਦਾ ਹੋਵੇ ਸਾਡੇ ਗੁਰੂ ਸਾਹਿਬ ਦਾ ਫਲਸਫਾ ਅਸੀਂ ਜਾਤ ਪਾਤ ਤੋਂ ਬਹੁਤ ਉੱਚੇ ਹਾਂ ਸਾਰੇ ਸਿੰਘਾਂ ਨੂੰ ਰਿਹਾ ਕਰਾਉਣ ਏ ਟੂ ਜੈਡ ਅਤੇ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਵਾਉਣੀ ਏ ਟੂ ਜੈਡ ਔਰ ਸਾਰੇ ਪੰਜਾਬ ਦੇ ਵਿੱਚ ਡੁਪਲੀਕੇਟ ਮਾਲ ਬਿਕਰੀ ਕਰ ਰਹੇ ਲੋਕਾਂ ਨੂੰ ਸਜ਼ਾ ਦਿਵਾਉਣੀ ਇਨੇ ਉਹਨਾਂ ਤੇ ਲੱਗਣੀ ਚਾਹੀਦੀ ਹੈ ਸੰਭਵ ਹੈ ਭਾਈ ਸਾਹਿਬ ਇੱਕ ਪ੍ਰੋਗਰਾਮ ਲੀਕਨਾ ਪੜੇ ਪ੍ਰੋਗਰਾਮ ਅਲੀ ਕਨਾ ਪੜੇਗਾ ਬਹੁਤ ਹੀ ਸਰਲ ਤਰੀਕੇ ਨਾਲ ਸਾਰੇ ਦੇ ਸਾਰੇ ਸਾਡੇ ਸਿੰਘ ਆਜ਼ਾਦ ਗੌਰਮੈਂਟ ਨੂੰ ਮਜਬੂਰ ਹੋ ਕੇ ਇਹਨਾਂ ਸਰਕਾਰਾਂ ਕੋਲੋਂ ਜਾ ਕੇਹੱਕ ਮੰਗਦੇ ਰਹੇ ਤਾਂ ਕਈ ਸਦੀਆਂ ਬੀਤ ਗਈਆਂ ਹਨ ਹੱਕ ਮੰਗਦਿਆਂ ਮੰਗਦਿਆਂ ਲੋਕੀ ਤਰੱਕੀਆਂ ਲੈਵਲ ਲਵਾ ਗਏ ਵੱਡੇ ਵੱਡੇ ਰਾਜਨੀਤਿਕ ਬਣ ਗਏ ਵੱਡੇ ਵੱਡੇ ਨੇਤਾ ਬਣ ਗਏ ਵੱਡੇ ਵੱਡੇ ਸਾਧ ਬਣ ਗਏ ਸਾਡੇ ਧਰਮ ਦੇ ਉਹ ਓੜ ਲੈ ਕੇ ਧਰਮ ਦੇ ਚਾਦਰ ਦੇ ਥੱਲੇ ਪਰ ਅਸਲ ਸਿੱਖ ਅਜੇ ਤੱਕ ਕੋਈ ਨਹੀਂ ਅੱਗੇ ਆਇਆ ਜਦੋਂ ਸਿੱਖ ਅੱਗੇ ਆ ਗਿਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਫਿਰ ਸਾਡਾ ਜਥੇਦਾਰ ਪਾਤਸ਼ਾਹਾਂ ਦਾ ਪਾਤਸ਼ਾਹ ਹੋਗਾ ਇਹ ਮੋਦੀ ਸੋਧੀ ਜਾ ਇਹਨਾਂ ਦੇ ਹੋਰ ਵੀ ਕੋਈ ਆ ਗਈ ਕਤੀੜ ਉਸ ਦਾ ਹੁਕਮ ਨਹੀਂ ਮੰਨੇਗਾ ਸਿੱਖ ਸਾਰੇ ਧਰਮਾਂ ਦਾ ਪੰਜਾਬ ਦੇ ਵਿੱਚ ਇਹੋ ਜਿਹੇ ਖਿੱਤੇ ਮਨਾਈਏ ਸਕੂਲ ਬਣਾਈਏ ਜਿੱਥੇ ਅਲਾਮਾ ਵਾਲੀ ਵਰਦੀ ਨਹੀਂ ਆਪਣਾ ਪਹਿਰਾਵਾ ਪਾ ਕੇ ਸਕੂਲਾਂ ਵਿੱਚ ਆਉਣ ਹਿੰਦੂ ਭਾਈ ਹਿੰਦੂ ਵਾਲਾ ਸਿੱਖ ਭਾਈ ਸਿੱਖ ਮੁਸਲਮਾਨ ਮੁਸਲਮਾਨ ਵੀਰ ਆਪਣਾ ਪਹਿਰਾਵਾ ਪਾ ਕੇ ਸਕੂਲਾਂ ਵਿੱਚ ਆਵੇ ਫਿਰ ਅਸੀਂ ਲੋਕਾਂ ਨੂੰ ਵਿਖਾ ਸਕਾਂਗੇ ਵੀ ਇਹ ਕਿਹੜੀ ਕੌਮ ਹੈ ਹੁਣ ਅਸੀਂ ਦੋਗਲਿਆਂ ਦੇ ਪਿੱਛੇ ਲੱਗ ਕੇ ਆਪਦੇ ਬੱਚੇ ਮਰਵਾ ਰਹੇ ਹਨ ਔਰ ਸਾਨੂੰ ਸਾਰੇ ਹੀ ਜਿੰਨੇ ਟੋਟਲ ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਹਰ ਇੱਕ ਦਾ ਇੱਕ ਇੱਕ ਬੱਚੇ ਨੂੰ ਫਰੀ ਸਕੂਲ ਦੇ ਵਿੱਚ ਪੜ੍ਹਾਈ ਔਰ ਘੱਟੋ ਘੱਟ 25 ਹਜ ਮਹੀਨਾ ਉਹਨਾਂ ਦੇ ਘਰੇ ਚਾਹੇ ਨੌਕਰੀ ਦੇਹੋ ਚਾਹੇ ਨਾ ਦਿਓ ਬੋਲੇ ਦਾਸ ਕੋਲ ਬਹੁਤ ਕੁਝ ਲਿਖਿਆ ਪਿਆ ਹੈ ਪਰ ਮਜਬੂਰ ਹੈ ਕੋਈ ਸੁਣਨ ਵਾਲਾ ਨਹੀਂ ਤੇ ਨਾ ਹੀ ਅਸੀਂ ਦੱਸ ਸਕਦੇ ਹਾਂ ਬੰਦੀ ਸਿੰਘ ਦੋ ਮਹੀਨੇ ਵਿੱਚ ਬਾਹਰ ਨਾ ਜਾਣ ਜਾਂ ਸਾਡਾ ਹਰ ਇੱਕ ਜੋ ਵੀ ਸਾਡਾ ਹੱਕ ਬੰਦਾ ਨਾਮ ਮਿਲੇ ਤਾਂ ਸਰਦਾਰ ਜੀ ਸਾਰੇ ਪੰਜਾਬ ਦੇ ਵਿੱਚ ਕਾਲਾ ਮੂੰਹ ਕਰਕੇ ਗਾਲ ਚ ਛਿੱਤਰ ਪਾ ਕੇ ਮੈਨੂੰ ਘੁਮਾ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singhsikander7089
@singhsikander7089 5 ай бұрын
@jassikaur8781
@jassikaur8781 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਕਰੋ ਖ਼ਾਲਸੇ ਦੀ
@gaming_channel98
@gaming_channel98 5 ай бұрын
ਬੱਬਰ ਸ਼ੇਰ ਵਾਂਗ ਗਰਜੇਆ ਸਾਡਾ ਇਹ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singhpalvinder6741
@singhpalvinder6741 5 ай бұрын
ਭਾਈ ਅੰਮਿ੍ਰਤਪਾਲ ਸਿੰਘ ਵਰਗੀ ਆਵਾਜ ਹੈ ਜੀ
@gurbhejhundal-fn2ft
@gurbhejhundal-fn2ft 5 ай бұрын
ਵਾਹਿਗੁਰੂ ਜੀ ਮਿਹਰ ਕਰਨ
@KartarSingh-es8mo
@KartarSingh-es8mo 5 ай бұрын
ਵਾਹਿਗੁਰੂ ਜੀ🙏
@SurjitKaur-qz3fl
@SurjitKaur-qz3fl 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
@jassikaur8781
@jassikaur8781 5 ай бұрын
ਹਿੰਦ ਸਰਕਾਰ ਨੂੰ ਸਿਖ ਮੋਟੇ ਸੁਰਮੈ ਵਾਂਗ ਰੜਕਦੇ ਖਾਲਸਾ ਜੀ ਨਾਰਾਸ਼ ਨਾ ਹੋਵੋ ਇਤਿਹਾਸ ਗਵਾਹ ਹੈ ਵਾਹਿਗੁਰੂ ਦੀ ਕਲਾ ਵਰਤੇਗੀ ਹਿੰਦ ਰਾਜ ਦਾ ਅੰਤ ਹੋਵੇਗਾ ਅੰਤ ਖਾਲਸਾ ਰਾਜ ਕਰੇਗਾ
@fhhvdhuhhvhdvuhvdvh
@fhhvdhuhhvhdvuhvdvh 5 ай бұрын
ਬੀਬੀ ਤੁਹਾਨੂੰ ਇਥਿਆਸ ਦੇ ਵਰਕਿਆਂ ਵਿਚ ਆਇਆ 450 ਸਾਲ ਹੋਏ ਨੇ ਅਸੀ ਹਿੰਦ ਤੇ ਹਿੰਦੂ ਹੋਣ 700 ਸਨ ਤੋਹ ਲਡ ਦੇ ਆਏ ਮੁਗ਼ਲ ਤਾਂ ਬਹੁਤ ਬਾਅਦ ਵਿਚ ਆਏ ਤੇ ਤੁਹਾਡੇ ਗੁਰੂ 1400 ਸਨ ਦੇ ਲੱਗੇ 700 800 ਸਾਲ ਅੰਦਰ ਨਹੀਂ ਆਉਣ ਦਿੱਤੇ ਤੇ ਬਾਬਾ ਨਾਨਕ ਕੀੜੇ ਮੋਦੀ ਖਾਨੇ ਵਿਚ ਨੌਕਰੀ ਕਰ ਰਹੇ ਸੀ ਮੁਗ਼ਲਾਂ ਦੇ ਹੈ ਅਸੀ 700 ਸਨ ਤੋਹ ਹੂੰਝਾ ਨਾ ਫੇਰਿਆ ਹੁੰਦਾ ਤੇ ਗੁਰੂਆ ਦੇ ਪਰਿਵਾਰ ਕਦੋਂ ਦੇ ਸੁੰਨਤ ਹੋਕੇ ਮੁਸਲਮਾਨ ਬਨ ਗਏ ਹੋਣੇ ਸੀ ਰਹੀ ਗੱਲ ਹਿੰਦ ਰਾਜ ਨੂੰ ਖਤਮ ਕਰਨ ਦੀ ਅਸੀ ਕਿਸੇ ਵਿੱਚੋ ਨਹੀਂ ਨਿਕਲੇ ਸਾਡੇ ਵਿੱਚੋ ਤੁਸੀ ਨਿਕਲੇ ਹੋ ਸਾਨੂੰ ਕੋਈ ਰੋਕ ਸਕੇ ਐਨਾ ਕਿਸ ਵਿਚ ਜਿਗਰਾ ਨਹੀਂ ਨਾ ਦਮ ਹੈ ਜੌ ਅੜੇਗਾ ਸਾਡੇ ਅੱਗੇ ਸਮਝ ਲਈ ਝੜੇਗਾ ਫੇਰ ਕੋਈ ਵਿ ਖਾਲਿਸਤਾਨੀ ਨਹੀਂ ਦਿਖੇਗਾ ਤੈਨੂੰ ਸਦਾ ਸਿੱਖ ਭਾਈਆ ਨਾਲ ਕੋਈ ਵਰ ਨਹੀਂ ਪਰ ਕੇ ਸਾਡੇ ਭਾਰਤ ਸਨਾਤਨ ਧਰਮ ਦੀ ਧਰਤੀ ਉੱਤੇ ਸਾਨੂੰ ਕੋਈ ਚੁਣੌਤੀ ਦੇਵੇਗਾ ਓਹੋ ਮਿੱਟੀ ਵਿੱਚ 10 ਥੱਲੇ ਦਬ ਦਿੱਤਾ ਜਾਏਗਾ ਭਾਵੇਂ ਕੋਈ ਧੱਕਾ ਸਮਝ ਲਵੇ ਭਾਵੇਂ ਕੋਈ ਇਸ਼ਾਰਾ ਜਿਵੇ ਸਮਝਣਾਂ ਸਮਝ ਲਓ।
@ghumansingh54
@ghumansingh54 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Wahegurusathai
@Wahegurusathai 5 ай бұрын
ਪ੍ਰਮਾਤਮਾ ਇਸ ਵੀਰ ਨੂੰ ਚੜਦੀ ਕਲਾ ਵਿਚ ਰਖਉ ਬਿਲਕੁਲ ਇਹ ਵੀਰ ਅੰਮ੍ਰਿਤਪਾਲ ਸਿੰਘ ਹੀ ਲਗਦਾ ਹੈ ਜੀ
@paramjeetkaur4230
@paramjeetkaur4230 5 ай бұрын
ਵਾਹਿਗੁਰੂ ਜੀ ਕੁੰਵਰ ਚੜਤ ਸਿੰਘ ਜੀ ਨੂੰ ‌ਹੇਮੇਸਾ਼ਚੜਦੀ ਕਲਾ ਵਿਚ ਰਖਣ ਬਹੁਤ ਵਧੀਆ ਸਪੀਚ ਦਿੱਤੀ ਮੈਨੂੰ ਤਾਂ ਬਿਲਕੁਲ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਸੰਤਾਂ ਦਾ ਚੇਹਰਾ ਨਜ਼ਰ ਆ ਰਿਹਾ ਵਾਹਿਗੁਰੂ ਜੀ ਸਾਰੇ ਹੀ ਨੌਜਵਾਨਾਂ ਨੂੰ ਸੁਮੱਤ ਬਕਸੋ਼ ਇਕੱਠੇ ਹੋਕੇ ਆਪਣੇ ਹੱਕ ਲੈਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sodhist
@sodhist 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ
@BalvinderSingh-vo6xe
@BalvinderSingh-vo6xe 5 ай бұрын
Waheguru ਜੀ
@worldwidecalligraphyandart
@worldwidecalligraphyandart 5 ай бұрын
ਜਿਊਂਦੇ ਰਹੋ ਪੁੱਤ ਜੀ
@Ajaytiwari-cb2yc
@Ajaytiwari-cb2yc 5 ай бұрын
Powerful leader. India is proud of your powerful speech
@vickyarora8801
@vickyarora8801 5 ай бұрын
ਵਾਹਿਗੁਰੂ ਜੀ ਮੇਹਰ ਕਰੋ
@gurjeetrandhawa6301
@gurjeetrandhawa6301 5 ай бұрын
ਵੀਰ ਜੀ ਸੱਚੀਆਂ ਗੱਲਾਂ ਨੇ ਵਾਹਿਗੁਰੂ ਜੀ ਚੜ੍ਹਦੀਆ ਕਲਾ ਵਿੱਚ ਰੱਖੇ ਜੀ❤🙏🙏🙏🙏
@NirmalSingh-xe1pn
@NirmalSingh-xe1pn 5 ай бұрын
ਵਾਹਿਗੁਰੂ ਜੀ ਕਾ ਖਾਲਸਾ॥ਵਾਹਿਗੁਰੂ ਜੀ ਕੀ ਫਤਿਹ॥🙏🏻ਅਕਾਲ ਕਲਾ ਵਰਤਾਏਗਾ ਜਰੂਰ।
@boharsinghdhillon8619
@boharsinghdhillon8619 5 ай бұрын
ਵਾਹਿਗੁਰੂ ਸਾਹਿਬ ਜੀ ਵੀਰ ਦੀ ਚੜ੍ਹਦੀ ਕਲਾ ਕਰੇ
@dalbirkaur4884
@dalbirkaur4884 5 ай бұрын
Best speech absolutely right
Get 10 Mega Boxes OR 60 Starr Drops!!
01:39
Brawl Stars
Рет қаралды 14 МЛН
DES PUADH : Bhai Amritpal Singh l Manjit Singh Rajpura l B Social
1:17:05
Get 10 Mega Boxes OR 60 Starr Drops!!
01:39
Brawl Stars
Рет қаралды 14 МЛН