ਲਾਹੌਰ ਦੇ ਮਸ਼ਹੂਰ ਬਾਜ਼ਾਰਾਂ ਦੇ ਗੇੜੇ Lahore Pakistan | Punjabi Travel Couple | Ripan Khushi

  Рет қаралды 293,418

Punjabi Travel Couple

Punjabi Travel Couple

7 ай бұрын

Пікірлер: 691
@aapnapunjab802
@aapnapunjab802 7 ай бұрын
ਵੰਡ ਦੀ ਕਾਲੀ ਰਾਤ ਨੇ ਕਿੰਨੇ ਹੀ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ, ਸੋਚ ਕੇ ਹੀ ਅੱਖਾਂ ਭਰ ਜਾਂਦੀਆਂ ਨੇ | ਦਿਲੋਂ ਪਿਆਰ ਉਸ ਮਸੀਤ ਵਾਲੀ ਗਲੀ, ਸ਼ਰੀਫਪੁਰਾ ਵਾਲੇ ਵੀਰ ਵਾਸਤੇ ਜਿਸਦੇ ਬਜ਼ੁਰਗਾਂ ਨੇ ਉਹਨੂੰ ਕਿੰਨੇ ਗਹੁ ਨਾਲ ਦੱਸਿਆ ਹੋਊ ਕੇ ਉਹਨੂੰ ਮਕਾਨ ਨੰਬਰ 168 ਤੱਕ ਯਾਦ ਹੈ 😪
@kuldeepkaur-uw8tn
@kuldeepkaur-uw8tn 7 ай бұрын
ਵਾਹਿਗੁਰੂ ਕਿਰਪਾ ਕਰੇ ਬਾਡਰ ਨਾ ਰਹੇ ਬੱਸਾਂ ਵਿੱਚ ਬਿਨਾਂ ਵੀਜੇ ਦੇ ਆਪਣੇ ਖੁੱਸੇ ਹੋਏ ਵਜੂਦ ਨੂੰ ਮਿਲੀਏ
@samrathbirsingh3130
@samrathbirsingh3130 7 ай бұрын
ਸਾਡੇ ਰਿੱਪਨ ਅਤੇ ਖ਼ੁਸ਼ੀ ਨੂੰ ਪਾਕਿਸਤਾਨ ਘੁਮਾਉਣ ਤੇ ਵਿਕਾਸ ਵੀਰ ਦਾ ਬਹੁਤ ਬਹੁਤ ਧੰਨਵਾਦ ਰੱਬ ਵਿਕਾਸ ਵੀ ਦੀ ਲੰਬੀ ਉਮਰ ਕਰੇ
@JasveerSingh-ew2vv
@JasveerSingh-ew2vv 7 ай бұрын
Very nice 👍❤
@Daljeet-kx6qy
@Daljeet-kx6qy 7 ай бұрын
ਦਿਲ ਤਾਂ ਬਹੁਤ ਕਰਦਾ ਇਸ ਤਰ੍ਹਾਂ ਸਾਰੀ ਦੁਨੀਆਂ ਘੁੰਮਣ ਲਈ ਪਰ ਮਜਬੂਰੀ ਵੱਸ ਨਹੀਂ ਜਾ ਸਕਦਾ ਪਰ ਦਿਲੋਂ ਧੰਨਵਾਦ ਤੁਹਾਡਾ ਦੋਹਾਂ ਦਾ ਕਿ ਤੁਸੀਂ ਘਰ ਬੈਠੇ ਹੀ ਸਾਰਾ ਕੁੱਝ ਵਿਖਾ ਦਿੰਦੇ ਹੋ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@harbhajansingh8872
@harbhajansingh8872 7 ай бұрын
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤
@devindersingh2990
@devindersingh2990 7 ай бұрын
ਸਤਿ ਸ੍ਰੀ ਅਕਾਲ ਵੀਰ ਜੀ ਅਮ੍ਰਿਤਸਰ ਸ਼ਰੀਫਪੁਰਾ ਦੀ ਗੋਲ ਮਸੀਤ ਵਿਚ ਬੇਸ਼ੱਕ ਗੁਰਦਵਾਰਾ ਸਾਹਿਬ ਸਥਾਪਤ ਹੈ ਅਜ ਵੀ ਉਸ ਇਲਾਕੇ ਦੀ ਪਹਿਚਾਣ ਗੋਲ ਮਸੀਤ ਵਾਲੇ ਚੌਂਕ ਕਰਕੇ ਹੀ ਹਰ ਕੋਈ ਜਾਣਦਾ ਹੈ ਬਿਲਡਿੰਗ ਵੀ ਉਹੋ ਸੰਤਾਲੀ ਵੇਲੇ ਦੀ ਹੈ। ਦੀਪ ਦੇਵਿੰਦਰ ਸਿੰਘ (ਪੰਜਾਬੀ ਕਹਾਣੀਕਾਰ)
@makhansinghsandhu4891
@makhansinghsandhu4891 7 ай бұрын
ਮੈਂ ਅਮ੍ਰਿਤਸਰ ਸ਼ਰੀਫਪੁਰਾ ਮੁਹਲੇ ਤਿੰਨ ਸਾਲ ਰਿਹਾ ਹਾਂ ਗੋਲ ਮਸੀਤ ਕੋਲ 1969ਤੋਂ 72 ਤੱਕ ਉਦੋਂ ਮਸੀਤ ਵਿਚ ਮੀਟ ਦੀ ਦੁਕਾਨ ਹੁੰਦੀ ਸੀ ......
@sarbjitsingh2221
@sarbjitsingh2221 7 ай бұрын
Yar Lehane punjab wale Buhat vadiya lok
@user-xf7jx5wv8n
@user-xf7jx5wv8n 7 ай бұрын
ਲਹਿੰਦੇ ਪੰਜਾਬ ਦੇ ਬਲੋਕ ਦੇਖ ਕੇ ❤ਬਹੁਤ ਖੁਸ਼ ਹੋਇਆ ਖੁਸ਼ ਰਹੇ ਜੋੜੀ R, K ਵਾਹਿਗੁਰੂ ਤਰੱਕੀ ਬਕਸ਼ਨ 🙏🙏🙏👍
@Darbarbapulalbadshah786
@Darbarbapulalbadshah786 7 ай бұрын
😮❤ 21:14 waheguru lahore de sare bhen bhrawa nu hmesha khush rakhe
@chopaal7259
@chopaal7259 7 ай бұрын
Rab tuhanu slamat rekhy,,,,apni sarkar no aakho ,,,,,Sanu v visa dey devey tey asin v apna buzrgan wala Punjab tey Amritsir wekeh laen devy
@Darbarbapulalbadshah786
@Darbarbapulalbadshah786 7 ай бұрын
@@chopaal7259 allah jrur sunega
@jyotikaur9624
@jyotikaur9624 7 ай бұрын
Waheguru dono punjab ikathe ho jan thankyou khusi and ripan veer ji 😊
@user-hs9hw7ry5s
@user-hs9hw7ry5s 7 ай бұрын
Masha Allah ❤️ Pakistan Zindabad 🇵🇰🇲🇾 Ripen and Khushi Zindabad 🇨🇮 love you all
@user-hs9hw7ry5s
@user-hs9hw7ry5s 7 ай бұрын
Thank so much 🇨🇮🇵🇰❤️
@user-nq1ip3fz1w
@user-nq1ip3fz1w 7 ай бұрын
Pakistan pasand aaega sadda vi Dil karda
@mewasingh3980
@mewasingh3980 7 ай бұрын
ਬੁਹਤ ਬੁਹਤ ਧੰਨਵਾਦ ਰਿੰਪਨ ਵੀਰ ਜੀ ਲਹੌਰ ਦੇ ਦਰਸ਼ਨ ਕਰਵਾਉਣ ਤੇ
@AjitSingh-gq6cb
@AjitSingh-gq6cb 7 ай бұрын
ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਦੋਨਾਂ ਜੀਆ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਅਤੇ ਆਪਸੀ ਪਿਆਰ ਬਣਾਈ ਰੱਖਣ ਜੀ 💐👍🙏
@mangakakru1861
@mangakakru1861 7 ай бұрын
Sat shiri Akal g sareya Vikas bai g Sat shiri Akal g Thoda Bohat Bohat Tanbad g Tusi sare Ripan khushi Di eni Help sambal kair kr rahe Ho g Love you Pakistaniyo g Pakistan jindabad Pakistan jindabad
@budhsinghhalwai8322
@budhsinghhalwai8322 7 ай бұрын
ਬਾਈ ਰਿਪਨ ਅਤੇ ਖੁਸੀ ਤੁਹਾਡਾ ਬਹੁਤ 2 ਧੰਨਵਾਦ ਤੁਸੀ ਲਾਹੌਰ ਪਹੁੰਚਕੇ ਼ਪੁਰਾਣੈ ਸਹਿਰ ਦੀਆਂ ਯਾਦਗਾਰੀ ਥਾਵਾਂ ਦਿਖਾ ਰਹੇ ਹੋ.ਇਸ ਸਟੇਸਨ ਬਾਰੇ ਕੁਲਦੀਪ ਮਾਣਕ ਦਾ ਗੀਤ ਸੀ . ਇਸ ਦੀ ਯਾਦ ਨੂੰ ਤਾਜਾ ਕਰਦਾ ਹੈ. ਗੱਡੀ ਰੁਕੀ ਲਾਹੌਰ ਸਟੇਸਨ, ਖੜੀਆਂ ਕਰਨ ਗਾਰਦਾਂ ਖੇਖਣ..ਹਿੱਕ ਤੇ ਸੱਪ ਹਿੰਦੀਆਂ ਦੇ ਲੇਟਣ .ਡੰਗ ਸੰਗੀਨਾ ਮਾਰਦੀਆ, ਜਵਾਨੀ ਜੜਾ ਪੱਟਣ ਨੂੰ ਕਾਹਲੀ ,ਹੋ ਗੋਰੀ ਸਰਕਾਰ ਦੀਆਂ.ਪੈ ਗਿਆ ਡਾਗਾਂ ਖੜਕਾਟਾ ਮੂੰਹ ਸਿਰ ਲਾਲਾ ਜੀ ਦਾ ਪਾਟਾ,ਜਿਹੜਾ ਪਿਆ ਦੇਸ ਨੂੰ ਘਾਟਾ ,ਨਾ ਕੌਮਾ ਕਦੇ ਸਹਾਰਦੀਆਂ.ਜਵਾਨੀ ਜੜਾ ਪੱਟਣ ਨੂੰ ਕਾਹਲੀ ਹੋ.......ਇਹ ਘਟਨਾ ਅੰਗਰੇਜ ਸਰਕਾਰ ਸਮੇ ਸਾਇਮਨ ਕਮੀ ਸਨ ਦੇ ਲਾਹੌਰ ਆਉਣ ਨਾਲ ਊਸਦਾ ਵਿਰੋਧ ਕਰਨ ਸਮੇ ਵਾਪਰੀ ਸੀ.. ਼
@iyi4322
@iyi4322 7 ай бұрын
Truck and buses are decorating like a Bride which makes our culture unique. 😊 Old Buses in Karachi are more beautiful that you can't imagine ripin bro.
@MuktarSingh-xp9wg
@MuktarSingh-xp9wg 7 ай бұрын
M7
@manjeetkaurwaraich1059
@manjeetkaurwaraich1059 7 ай бұрын
ਲਿਪਟ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਸਾਨੂੰ ਫਿਰ ਤੋਂ ਪੰਜਾਬ ਇਕੱਠਾ ਕਰਕੇ , ਲਾਹੌਰ ਸ਼ਹਿਰ ਵਿਖਾਇਆ ਧੰਨਵਾਦ ਜੀ ੍ਰਤੁਹਾਡਾ
@manjeetkaurwaraich1059
@manjeetkaurwaraich1059 7 ай бұрын
ਰਿਪਨ
@ankitmehra8402
@ankitmehra8402 7 ай бұрын
😂😂😂😂😂😂😂😂😂😂😂😂😂😂😂
@makhansingh3002
@makhansingh3002 7 ай бұрын
​@@manjeetkaurwaraich1059ਮੈਡਮ ਜੀ ਤੁਸੀਂ ਨਾਮ ਗ਼ਲਤ ਲਿਖਿਆ
@ParminderBaloursingh-wm2le
@ParminderBaloursingh-wm2le 7 ай бұрын
Maharaja Ranjit Singh da Lahore love u
@harjgill1818
@harjgill1818 7 ай бұрын
I'm amarjit my dad and my cha cha study in Lahore
@sushilgarggarg1478
@sushilgarggarg1478 7 ай бұрын
Enjoy a tour of Pakistan 🇵🇰 ♥️ ❤️ 💙 😊
@sattarakhtar
@sattarakhtar 7 ай бұрын
Dear Ripen. I feel so sorry that you couldn't visit Govt college university. It's my alma mater. It was built in 1864. There is a hall of fame in it where notable alumni details are displayed. They included Allama iqbal, Faiz Ahmad FaizDr Abdus Salam, Nobel prize winner besides Actor Bilrai Sahini and great Music director O P nayyar sahib. Had i known it earlier, i could have helped you in facilitation.
@user-cn3xb3fj1e
@user-cn3xb3fj1e 7 ай бұрын
ਬਹੁਤ ਵਧੀਆ ਲੱਗਾ ਲਾਹੌਰ ਵੇਖ ਕੇ ਅਮਿੰਰਤਸਰ ਵੀ ਸੇਮ ਏਵੇ ਦਾ ਰੇਲਵੇ ਸਟੇਸ਼ਨ ਨੂੰ ਸਾਮ੍ਹਣੇ ਲੰਡਾ ਬਾਜ਼ਾਰ, ਮਾਲ ਰੋਡ ਤੇ ਗਵਾਲ ਮੰਡੀ। ਬਹੁਤ ਧੰਨਵਾਦ ਰਿਪਨ ਸਿੰਘ ਤੇ ਖੁਸ਼ੀ ❤
@Harpreet14159
@Harpreet14159 7 ай бұрын
ਸਭ ਤੋਂ ਵੱਡੀ ਗੱਲ ਹੈ ਕਿ ਪੁਰਾਣੀਆਂ ਵਿਰਾਸਤਾਂ ਦੀ ਸਾਂਭ ਸੰਭਾਲ ਕੀਤੀ ਹੈ। ਤਾਂਹੀ ਜੱਚਦਾ ਲਾਹੌਰ ਬਜ਼ੁਰਗਾਂ ਦੀ ਨਿਸ਼ਾਨੀ ਰੱਬ ਕਰੇ ਇਹ ਬਾਡਰ ਹੀ ਟੁੱਟ ਜਾਣ 😢
@yousafsardar8411
@yousafsardar8411 7 ай бұрын
BETTER TO HAVE BORDER DEAR YOU GUYS ARE MOST WELCOME
@ShakeelHussainVlogs
@ShakeelHussainVlogs 7 ай бұрын
Big fan from wagha border village jalo more Punjab Pakistan💯🇵🇰❤
@Searchboy77
@Searchboy77 7 ай бұрын
Waheguru ji 🙏 tuhanu hamesha kush rakhe 😊❤👩‍❤️‍👨🥰
@SukhwinderSingh-wq5ip
@SukhwinderSingh-wq5ip 7 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@user-sn6xo9ev3j
@user-sn6xo9ev3j 7 ай бұрын
❤ਕਿਆ ਬਾਤਾਂ ਨੇ ਛੋਟੇ ਭਰਾ ਖੁਸ਼ ਰਹੋ ਤਿਨੋ ਜਿਓ ਜੀ ਜੀਓ
@shahji555
@shahji555 7 ай бұрын
Love u Rippan n Khushi....wasday raho
@gurwindersinghsandhu7537
@gurwindersinghsandhu7537 7 ай бұрын
ਰਿਪਨ ਜੀ ਲਹੌਰ ਘਮਾਉਣ ਦਾ ਸ਼ੁਕਰੀਆ (God bless you both, enjoy your tour)
@Alivlog151
@Alivlog151 7 ай бұрын
modern Lahore v dekhao... DHA Raya v jana both wadiya jaga ay..
@iyi4322
@iyi4322 7 ай бұрын
Yes libarty 😊 ferozpur road canal. Fortress stadium. Packages mall.lahore zoo. Mall road. Race course , Baghe Jinnah . Jullo park, Sahal mar bagh,Emporium mall😊
@bharatsidhu1879
@bharatsidhu1879 7 ай бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਲਹੌਰ ਸ਼ਹਿਰ ਦੀ ਸੈਰ ਕਰਾਉਣ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@Dharm.s1313
@Dharm.s1313 4 ай бұрын
ਲਾਹੋਰ, ਲਾਹੌਰ ਹੀ ਹੈ
@RakeshRakesh-rp5tv
@RakeshRakesh-rp5tv 7 ай бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਜ਼ੀ ❤❤
@shahidfarooqful
@shahidfarooqful 7 ай бұрын
Waqas bht acha performance day rahay hn aur bht acha boltay hn Maza AA jata ha
@qaproductions8893
@qaproductions8893 7 ай бұрын
Ripan veer Ji,GC dikhan da Buhat shukriya, dhanava, I was studying there in 1992-94. Love from London.
@user-it4wk1mb6p
@user-it4wk1mb6p 7 ай бұрын
Lahore has a population of 13000000 . It is the largest city of Punjab , Ludhiana & Amritsar are just small towns in comparison with Lahore 🎉
@baljeetkaur5371
@baljeetkaur5371 7 ай бұрын
ਧੰਨਵਾਦ। ਖੁਸ਼ੀ ਜੀ, ਰਿਪਨ ਜੀ। ਤਸੀਂ ਪੰਜਾਬ ਇਕੱਠਾ ਕਰਕੇ ਵਿਖਾਇਆ। ਪੁਰਾਣੀਆਂ ਇਤਹਾਸਿਕ ਇਮਾਰਤਾਂ ਦਾ ਸਾਨੂੰ ਗਿਆਨ ਦਿੱਤਾ।ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ।🙏🙏🌹🌹🌹
@gurjantmaan9834
@gurjantmaan9834 7 ай бұрын
ਸਾਡੇ ਪਰਦਾਦਾ ਜੀ੍ ਇਸ ਟਰੈਕ ਤੋਂ ਟ੍ਰੈਨ ਤੇ ਬੈਠ ਕੇ ਫਿਰੋਜਪੁਰ ਟਿੰਡੇ ਵੇਚ ਕੇ ਜਾਂਦੇ ਰਹੇ ਵੰਡ ਤੋਂ ਬਾਅਦ ਫ਼ਿਰੋਜ਼ਪੁਰ ਹੀ ਆ ਗਏ
@Manjitsingh-yi7dh
@Manjitsingh-yi7dh 7 ай бұрын
ਰਿਪਨ ਜੀ ਅੱਜ ਵੀ ਸੀ੍ ਅਮ੍ਰਿਤਸਰ ਸਾਹਿਬ ਵਿਖੇ ਸ਼ਰੀਫਪੁਰਾ ਮੁਹਲੇ ਗੋਲ ਗੁਰੂਦੁਆਰਾ ਲਾਗੇ ਉਨ੍ਹਾਂ ਦਾ ਮਕਾਨ ਮੋਜੂਦ ਹੈ
@rajinderkumar-wi5qu
@rajinderkumar-wi5qu 7 ай бұрын
ਲਾਹੋਰ ਵਿਖਾਉਣ ਲਈ ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏
@rajveervirk6874
@rajveervirk6874 7 ай бұрын
ਬਹੁਤ ਬਹੁਤ ਖੁਸ਼ੀ ਹੋਈ ਲਾਹੌਰ ਦਾ ਰੇਲਵੈ ਦਾ ਸਟੇਨਸਨ ਦੇਖ ਕੇ
@harnekmalla8416
@harnekmalla8416 7 ай бұрын
ਚੱਲੋਂ ਅੱਜ ਲਹੋਰ ਸਮੇਤ ਨੋ ਲੱਖਾਂ ਬਜਾਰ ਵੀ ਦੇਖ ਲਿਆ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@amnindersingh2709
@amnindersingh2709 7 ай бұрын
Ghaint galbat jatta baba g chardikala vich rakhe hamesha dona nu ❤
@NirmalSingh-yh8kk
@NirmalSingh-yh8kk 7 ай бұрын
Waheguru Chardi Kala Vich rakhen veer ji app no 🙏🙏
@aartibala2312
@aartibala2312 7 ай бұрын
Wait rehndi hai veere tuhade vlog di ..... Dil krda k ek vaar asi v ja k dekh ayei pakistan
@aksohi
@aksohi 7 ай бұрын
Ssa Ripan bhaji and Khushi bhenji…. Thank you again…. Ajj fer Lahore tuhade naal ghum liya Asi v . Waheguru ji tuhanu tandrusati bakhshan… lok v kinne Nice ne uthon de … I have couple of friends from Lahore. And very-2 Special thanks to Viakaas or Waqas ji very sweet person and uhna di Punjabi bahut hi sohni aa. Dassna uhna nu ke I am his fan 🤗🤗 ek baar fer bahut-2 shukariya tuhada dona da ji. Can’t wait for next video 😊
@waqasjoyia7054
@waqasjoyia7054 7 ай бұрын
Khushi is so excited ❤😊
@chamandeepsandhu5298
@chamandeepsandhu5298 7 ай бұрын
Vikas veer da bahut good nature aa
@m0hindersinghsingh539
@m0hindersinghsingh539 7 ай бұрын
Good job ripan vir & Khushi beautiful vilog ❤excellent thank you for Lahore journey 👍
@NirmalSingh-yh8kk
@NirmalSingh-yh8kk 7 ай бұрын
Vikas veer ji Waheguru Chardi Kala Vich rakhen app no🙏🙏
@navedrana5152
@navedrana5152 7 ай бұрын
Shuqriya Ripan or khushi lahor dikhan da.
@HarpalSingh-uv9ko
@HarpalSingh-uv9ko 7 ай бұрын
ਵਿਕਾਸ ਵੀਰ ਤੇਰਾ ਬਹੁਤ ਬਹੁਤ ਧੰਨਵਾਦ ਵੀਰੇ
@Raj_Gujjar-5703
@Raj_Gujjar-5703 7 ай бұрын
Bahut vadiya lgde pyez tuci rkshe te❤
@royalrajvanshi3462
@royalrajvanshi3462 7 ай бұрын
Very nice khusi and ripan 🎉 and spacial thanks for vikash veer ji
@manjotand4843
@manjotand4843 7 ай бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ ਧੰਨਵਾਦ
@sonusharma-wd3pe
@sonusharma-wd3pe 7 ай бұрын
Just loved it I wish I go and see lahore once in my lifetime ❤❤❤❤❤
@SatnamSingh-fe3tg
@SatnamSingh-fe3tg 7 ай бұрын
Dhan Guru Nanak Dev g Chadhadi Kala rakhna 🙏🙏
@user-ui2hs9fn3e
@user-ui2hs9fn3e 7 ай бұрын
ਸਤਿ ਸ੍ਰੀ ਅਕਾਲ ਰਿਪਨ ਖੁਸ਼ੀ ਵਿਕਾਸ ਲਹੌਰ ਸ਼ਹਿਰ ਬਹੁਤ ਵਧੀਆ ਧੰਨਵਾਦ❤❤
@tariqbosch
@tariqbosch 7 ай бұрын
Nice video Sardar jee stay Blessed.....Love and Respect from Punjab Pakistan.
@kaurdeep1951
@kaurdeep1951 7 ай бұрын
Veere dekh ke lg hi ni riha ki ehh lehnga Punjab ee Mera v bda dill krda Lahore vekhn 😢 pr pta ni kdo rab swab bnawe😢 jionde wsde rho tuc veer ji and didi ji jo tuc Sanu ghr betheya nu guru ghr de drshn kra rhe o a Lahore wala vlog vkh ke ta inj lg riha ki jiwe Mera supna pura ho gya howe dhanwad vere thoda bhoot bhoot Jo tuc snu sb nu ghr bethya duniya da Kona Kona ghuma rhe o rbb thounu hamesha tandrustiya te trakiya bkshe❤😊
@GagandeepSingh-sj9mm
@GagandeepSingh-sj9mm 7 ай бұрын
Ripan and Khushi good luck
@Mandeep_sidhu918
@Mandeep_sidhu918 7 ай бұрын
Apne ripan te khusi Lahore ghumaun te vikash veer bahut bahut dhanwad
@ADDSGRDJ
@ADDSGRDJ 7 ай бұрын
ਲਾਹੌਰ ਜਮਾ ਹੀ ਦੂਸਰਾ ਅੰਮ੍ਰਿਤਸਰ ਆ ।। ਇਕੋ ਜਿਹੇ ਦੋਵੇਂ ।।
@kamransani2925
@kamransani2925 7 ай бұрын
Lahore is a very developed city. You can't compare it with Amritsar
@ADDSGRDJ
@ADDSGRDJ 7 ай бұрын
​@@kamransani2925Brother I'm talking about old walled city. Btw Amritsar per capita GDP is one of highest of even Indian cities let alone Pakistani city.
@moina9121
@moina9121 7 ай бұрын
Loved all your vlogs of Lahore..... Thank you
@abnashbhullar3715
@abnashbhullar3715 7 ай бұрын
Thanks Ripan and Khushi bete to showing Lahor and a specially Raiway station being old it was v nice looking beautiful old memories always good good job God bless you always ❤️❤️
@danishhameed430
@danishhameed430 7 ай бұрын
Tusi boht sOhna Lahore Dikhaya ❤ ji aya nu
@muhammadashrafkhan5533
@muhammadashrafkhan5533 7 ай бұрын
SsA ji very sweet couple ji Rab mahr kara
@balbirkaur6014
@balbirkaur6014 7 ай бұрын
Badi dil khush hoya lahor dekha ke mere dada pardada ji vi dera ismail khan de hege sun ❤❤
@X._gagan9990
@X._gagan9990 7 ай бұрын
Thx ripan pazi Pakistan dikhan layi mera bahut mann c ki m Pakistan dekha Jo aaj amritsar da dress dasiya c asi v us Gali vich rahne aa sharifpura goal mashid amritsar rahne aa m bahut kush hoyi thxxxxxxx vikaas naal Milan da mann h bahut nice h❤❤
@kanwarjeetsingh3495
@kanwarjeetsingh3495 7 ай бұрын
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਹਰ ਬਣਾਈ ਰੱਖਣ । ਘਰ ਬੈਠਿਆਂ ਨੂੰ ਲਹੌਰ ਦੇ ਦਰਸ਼ਨ ਕਰਵਾ ਰਹੇ ਹੋ ਧੰਨਵਾਦ। ਵਕਾਸ਼ ਬਾਈ ਦਾ ਸ਼ੁਕਰੀਆ ਬੜੀ ਮੇਹਨਤ ਕਰ ਰਿਹਾ ਹੈ ।
@Searchboy77
@Searchboy77 7 ай бұрын
Waheguru ji 🙏 mehar kare ❤😊🥰👩‍❤️‍👨
@rajbindersingh5777
@rajbindersingh5777 7 ай бұрын
ਧੰਨਵਾਦ ਰਿਪਨ ਖੁਸ਼ੀ ਜਿਹਨਾਂ ਨੇ ਲਾਹੌਰ ਦੇ ਦਰਸ਼ਨ ਕਰਵਾਤੇ
@jassjatti4555
@jassjatti4555 7 ай бұрын
ਜੇ ਤੂੰ ਆਖੇ ਤਾਂ ਗੁੱਤ ਚ ਲਹੌਰ ਗੁੰਦ ਲਾ ❤
@baljindersingh7802
@baljindersingh7802 7 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@khurshidahmedbhati9941
@khurshidahmedbhati9941 7 ай бұрын
Haji Khurshid Ahmed Bhati, Bikaner, Rajasthan. India. Lahore City Blog is very nice with Khushi.
@inayataliinayatali2118
@inayataliinayatali2118 7 ай бұрын
Sanja punjab and punjabi zindabad❤
@deepgagankaur9200
@deepgagankaur9200 7 ай бұрын
Well done fantastic job Having tears to see some old memories Love front uk
@user-yg5xw1rg8l
@user-yg5xw1rg8l 7 ай бұрын
Khushi is the sweetest thing ever born on Earth. When are you coming to my district Pakpatta.
@user-fw4lf5qm8c
@user-fw4lf5qm8c 7 ай бұрын
Good bai ji from moga punjab Ajit pal singh thanks very much
@chaudhrymajeed7602
@chaudhrymajeed7602 7 ай бұрын
thank you for showing lahore maan lahore railway station 1976 wech wakhya see remind me my old memories
@bhupindersinghsidhu7781
@bhupindersinghsidhu7781 7 ай бұрын
Wahguru tuhanu chardikalla ch rakhn
@JagjeetSingh-lb8xe
@JagjeetSingh-lb8xe 7 ай бұрын
बहुत बहुत शुक्रिया भाई जी अपने लाहौर दिखाया वहां के लोग बहुत अच्छे लगे लाहौर का बड़ा नाम सुना था बहुत अच्छा लगा
@user-ky5fn9ir8j
@user-ky5fn9ir8j 7 ай бұрын
Mere grandfather v etho he pass out c bai Ty dekhon lai and Vikas bai thoda v bohat bohat dhanwaad bohat he nigge swab da veer 👍👍👍🙏🙏🙏
@kuldipkumar5322
@kuldipkumar5322 7 ай бұрын
Vikas bai da v dhanywaad, jo tahanu ghuma riha , ye sanu v.
@ZulfiqarAliVlogs
@ZulfiqarAliVlogs 7 ай бұрын
LOVE FROM ❤ HEER RANJHA CITY ❤
@TayyabFarukh
@TayyabFarukh 7 ай бұрын
Dulla bhatti shb ka Lai in ko Pindi Bhattian la ka aai❤🎉 😊
@kaurjasbir2758
@kaurjasbir2758 7 ай бұрын
Very nice 👍 Take care both.. Rab rakha 🙏
@PindTohDoorh
@PindTohDoorh 7 ай бұрын
India punjab taa bas hun foki wah wah reh gai fuker puna ho gyaa - tai pakistan punjab ta asli lok asli punjab jug jug jio pakistan 🇵🇰 vale o love from india 🇮🇳 punjab ❤❤
@ParwinderSingh-ru6mc
@ParwinderSingh-ru6mc 7 ай бұрын
Always be happy both of you 💗 ❤️
@aartijamwal5156
@aartijamwal5156 7 ай бұрын
My first comment aap bahut pyare Ho😊😊
@KuldeepSingh-xe5mr
@KuldeepSingh-xe5mr 7 ай бұрын
ਜਾਣਕਾਰੀ ਲਈ ਧੰਨਵਾਦ😘💕😘💕😘💕
@balkarsinghdhaliwal592
@balkarsinghdhaliwal592 7 ай бұрын
ਜਿਉਂਦੇ ਰਹੋ ripan khushi ਬਲਕਾਰ ਸਿੰਘ ਧਾਲੀਵਾਲ ਮਾਸਟਰ ਰਾਏਪੁਰ ਮਾਨਸਾ।gssss ਫੱਤਾ ਮਾਲੋਕਾ ਮਾਨਸਾ।❤❤🎉🎉
@msf5937
@msf5937 7 ай бұрын
ਬਾਈ ਰਿਪਨ ਤੇਰੇ ਸਾਰੇ ਬਲੋਕ ਵੇਖੇ ਆ ਲਹਿਦੇ ਪੰਜਾਬ ਦੇ ਬਹੁਤ ਹੀ ਵਧੀਆ ਲੱਗਿਆ ਵੀਰੇ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@RavinderKaur-mm5uc
@RavinderKaur-mm5uc 7 ай бұрын
Ripan veer ate Khushi dii nu Rab ji Khush rakhn jiiii❤
@shivdevsingh3626
@shivdevsingh3626 7 ай бұрын
ਰਿਪਨ ਨੂੰ ਵੀਰ ਲਿਖਿਆ ਹੈ ਤਾਂ ਖੁਸ਼ੀ ਨੂੰ ਭੈਣ ਲਿਖਣਾ ਚਾਹੀਦਾ ਸੀ | ਆਹ ਦੀ ਸਾਡੇ ਦਿਮਾਗਾਂ ਵਿੱਚ ਕਿੱਥੋਂ ਆਣ ਵੜਿਆ ਹੈ | ਗੁਰੂ ਮੇਹਰ ਕਰੇ ਸਿੱਖਾਂ 'ਤੇ |
@RavinderKaur-mm5uc
@RavinderKaur-mm5uc 7 ай бұрын
@@shivdevsingh3626 ok ji
@KulwinderKaur-us9jy
@KulwinderKaur-us9jy 7 ай бұрын
Vikas ji thanks sanu lahor de Bhoot purane bazar dikha rahe oo
@user-js2fh1du4q
@user-js2fh1du4q 7 ай бұрын
Nice Pakistan main 5 saal bad Pakistan a kar dehko ga
@JagdishSingh-jw1qx
@JagdishSingh-jw1qx 7 ай бұрын
Vikas bai bolda bhut sohna
@Sajid12wala
@Sajid12wala 7 ай бұрын
Love Both of you From Sargodha
@sushilgarggarg1478
@sushilgarggarg1478 7 ай бұрын
Enjoy a Lahore city Pakistan ❤❤❤❤
@mandersingh6082
@mandersingh6082 7 ай бұрын
Waheguru ji ❤❤
@hamzatariq20
@hamzatariq20 7 ай бұрын
I hope you are enjoying your stay in Pakistan. Please visit Rawalpindi and Islamabad too.
Red❤️+Green💚=
00:38
ISSEI / いっせい
Рет қаралды 82 МЛН
Double Stacked Pizza @Lionfield @ChefRush
00:33
albert_cancook
Рет қаралды 85 МЛН
Gym belt !! 😂😂  @kauermtt
00:10
Tibo InShape
Рет қаралды 16 МЛН
New Punjabi Movies 2023 | KATALGARH - FULL MOVIE | Latest Punjabi Movies 2023
1:24:46
Red❤️+Green💚=
00:38
ISSEI / いっせい
Рет қаралды 82 МЛН