No video

ਲੋਕਾਂ ਨੇ ਪਟਕਾਅ ਕੇ ਸੁੱਟਿਆ Jio, BSNL ਵਿੱਚ ਹੀ ਕਿਉਂ ਹੋਏ PORT?

  Рет қаралды 10,552

Punjabi Lok Channel

Punjabi Lok Channel

Ай бұрын

ਲੋਕਾਂ ਨੇ ਪਟਕਾਅ ਕੇ ਸੁੱਟਿਆ Jio, BSNL ਵਿੱਚ ਹੀ ਕਿਉਂ ਹੋਏ PORT?
ਅੰਬਾਨੀ ਦੇ ਮੁੰਡੇ ਦੇ ਵਿਆਹ ਉਤੇ ਲੋਕਾਂ ਨੇ ਪਾ ਤਾ ਹੋਰ ਹੀ ਕਿਸਮ ਦਾ ਸ਼ਗਨ
****************************************************************
KZfaq
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel
BSNL, JIO, Airtel, Vodafone, Compitition, Punjab, Port, BSNL Network, BSNL 4G, BSNLIndia, Indigenous4g,

Пікірлер: 50
@user-zm7ce9iy5t
@user-zm7ce9iy5t Ай бұрын
ਲੋਕੋ ਖਿੱਚ ਕੇ ਰੱਖੋ ਜੀ ਕੰਮ ਨੂੰ ❤❤❤❤🎉ਬੀ ਐੱਸ ਐੱਨ ਐੱਲ
@AvtarSingh-pw7fv
@AvtarSingh-pw7fv Ай бұрын
ਕਿਸਾਨ ਅੰਦੋਲਨ ਵੇਲੇ ਮੈਂ ਆਪਣੇ ਦੋਵੇਂ ਸਿਮ ਤੇ ਘਰ ਦੇ ਸਾਰੇ ਅੱਠ ਸਿਮ ਜੀਉ ਤੋਂ ਬਦਲ ਕੇ ਏਅਰਟੈਲ ਕਰਾਏ ਸਨ ਤੇ ਹੁਣ ਲੱਗਦਾ ਹੈ ਏਅਰਟੈਲ ਤੋਂ BSNL ਵਿੱਚ ਕਰਾਉਣੇ ਪੈਣੇ ਹਨ
@satveersjb5917
@satveersjb5917 Ай бұрын
Range ta andi ni a 😂 BSNL te airtal di
@SurendraSingh-dj4mf
@SurendraSingh-dj4mf Ай бұрын
ਵਧੀਆ ਗੱਲ ਆ
@bhinder_singh_.8093
@bhinder_singh_.8093 Ай бұрын
ਸਾਡੇ ਦੇਸ਼ ਦੀ ਸ਼ਾਨ (ਬੀ ਐਸ ਐਨ ਐਲ)
@Panjab_de_Jaye1984
@Panjab_de_Jaye1984 Ай бұрын
ਨੱਪ ਦਿਓ ਕਿੱਲੀ ਜੀਓ ਏਅਰਟੈੱਲ ਦਾ ਬੇੜਾ ਬੈਠ ਜਾਏ😂
@SinghGill7878
@SinghGill7878 Ай бұрын
ਮੈਂ ਵੀ ਜੀਓ ਤੋਂ ਬੀ ਐਸ ਐਨ ਐਲ ਚ ਪੋਰਟ ਕਰਵੋਨਾ
@BReducationalHub
@BReducationalHub Ай бұрын
ਪੰਜਾਬ ਨੂੰ ਫ੍ਰੀ ਦੇ ਚੱਕਰ ਚ ਵੀ ਜੀਉ ਵਾਂਗ ਭੁਗਤਣਾ ਪੈਣਾ
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@gurangadsinghsandhu6205
@gurangadsinghsandhu6205 Ай бұрын
TATA company zindabad BSNL zindabad ❤
@armylover5546
@armylover5546 Ай бұрын
ਆਪਣਾ ਤਾਂ ਇਕ important SIM ਸ਼ੁਰੂ ਤੋਂ ਹੀ BSNL ਦਾ ਰਿਹਾ... network ਦੀ problem ਹੁੰਦੀ ਸੀ ਕਈ ਥਾਂ ਪਰ ਫ਼ਿਰ ਚਲਦਾ ਰਿਹਾ
@The_solo_man_.....225
@The_solo_man_.....225 Ай бұрын
Hun kive chalda network veer ? Mai BSNL Lena. Please dasdo kina ku thik chalda
@armylover5546
@armylover5546 Ай бұрын
@@The_solo_man_.....225 better
@SukhwinderSingh-wq5ip
@SukhwinderSingh-wq5ip Ай бұрын
ਗੁੱਡ ਵਰਕ 😊
@user-xz3oh6or5u
@user-xz3oh6or5u Ай бұрын
Jio ਹਟਾਉ B S N L ਲਿਆਉ
@gurpreetjammu697
@gurpreetjammu697 Ай бұрын
ਮੈ ਵੀ ਕੱਲ port ਕਰਾ ਤੀ 😂
@gurangadsinghsandhu6205
@gurangadsinghsandhu6205 Ай бұрын
BSNL will be 🏆 winner in this field.
@gurpreetsabharwal1516
@gurpreetsabharwal1516 Ай бұрын
Jio te bsnl walo case hona chahida jo bsnl towers te kabja kita hoya ohna ne
@LaddiSingh-wr5fs
@LaddiSingh-wr5fs 29 күн бұрын
Besttplan😄😄🌹♥️
@JasvirSingh-fd6fp
@JasvirSingh-fd6fp Ай бұрын
Apa ta saal pehla e bsnl ch port kra Lea c 😊
@user-xn5ex1ky1f
@user-xn5ex1ky1f Ай бұрын
Old is gold
@PargatSingh-iu2du
@PargatSingh-iu2du Ай бұрын
Bhot vadiea kita hun purani company fir ava bas service vadea dava ta network far jio fal aa
@user-hr8hq6mt7q
@user-hr8hq6mt7q Ай бұрын
BSNL ਜ਼ਿੰਦਾਬਾਦ 🎉
@rajkaurwarriach806
@rajkaurwarriach806 Ай бұрын
Main v kal kroni aa port bsnal mere area ch 4g show hunda aa..
@RamandeepSingh-ri8ek
@RamandeepSingh-ri8ek Ай бұрын
BSNL gariba De Naal khadi hai Yakeen Hai Menu is chij De 100%
@azadbanda9337
@azadbanda9337 Ай бұрын
Hune he airtel to bsnl ch port kara k aaya
@Jassibawa11
@Jassibawa11 Ай бұрын
Punjabi lok channel best❤
@palimalhi4543
@palimalhi4543 Ай бұрын
Bsnl range nhi hude g mein sim layi internet speed nhi gai
@official-badshah557
@official-badshah557 Ай бұрын
BSNL 50 rupees ch port krde aw 45 days layi te 109 1.5 28 days lati
@selfcentred8054
@selfcentred8054 Ай бұрын
ਸਿਆਣੇ ਕਹਿੰਦੇ ਆ ਮਾੜੇ ਦਾ ਮੁਦਈ ਹਾਰ ਜਾਂਦਾ ਕੀ ਕਰੀਏ BSNL ਆਲੇ ਵੀ ਬੇਕਰਤੂਤੇ ਆ Range ਇਹਨਾਂ ਦੀ ਵੀ ਨੀ ਆਉਦੀ ਨਹੀਂ ਸਸਤੇ ਨੂੰ ਕੀ ਕਰੀਏ ਨਹੀਂ ਅੰਬਾਨੀ ਨੂੰ ਪਹਿਲਾਂ ਵੀ ਸਗਨ ਪਾਇਆ ਤੀ Airtel ਚ ਕਨਵਰਟ ਕਰਕੇ ਹੁਣ Airtel ਦਾ ਵੀ ਡੋਲੂ ਮਾਂਜ ਦਿੰਦੇ ਪਰ ਉਹੀ ਗੱਲ ਸਾਲਾ ਕਰੀਏ ਕੀ ।
@RamandeepSingh-ri8ek
@RamandeepSingh-ri8ek Ай бұрын
Nava no Din ate purana 100 Din
@bikramjitmaan9437
@bikramjitmaan9437 Ай бұрын
Par government BSNL lai kuch nhi kar Raha
@user-on4nk6dy5o
@user-on4nk6dy5o Ай бұрын
BSNL ❤
@varindersingh813
@varindersingh813 Ай бұрын
BSNL ਦੇ ਕੇਅਰ ਸੈਂਟਰ ਵਾਲ਼ੇ ਆਪਣੇ ਗਾਹਕਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ।
@krishanpuri5244
@krishanpuri5244 29 күн бұрын
Abouseltly right ji
@official-badshah557
@official-badshah557 Ай бұрын
Maine b kal BSNL m port karwa liya😅 jio walo ka phone aaya bole port ku karwa rahe ho
@user-nl9vb8db1y
@user-nl9vb8db1y Ай бұрын
🎉🎉🎉🎉🎉🎉
@RamandeepSingh-ri8ek
@RamandeepSingh-ri8ek Ай бұрын
Channel Ne garibon ki BSNL garibon ke sath khadi hai yakin hai mujhe😢
@JShahi-ju1sl
@JShahi-ju1sl Ай бұрын
Kerala aale air kerala chla sakde aa punjab waale apni company aa kyu ni khol sakde like ptl, pun air etc.
@Tangovlog_CHD
@Tangovlog_CHD Ай бұрын
Modi Shah Hun BSNL mobile nu barbadh kar day gha Gujarati wapariyo ka faida bhe Karna hai Modi Hun BSNL day ofisar sare badle ghe Holi Holi palanig kar rahey Ney 😮😢
@mpsingh-li6vf
@mpsingh-li6vf Ай бұрын
Punjab ਚ ਕਦੋਂ ਚੱਲੇਗਾ 4g
@gurmeetsinghgurmeetsingh2599
@gurmeetsinghgurmeetsingh2599 Ай бұрын
ਮੈਂ 2014 ਤੋ ਬੀ ਐਸ ਐਨ ਐਲ ਦੀ 2 ਸਿਮ ਵਰਤ ਰਿਹਾ ਹਾਂ
@Amritpalsingh-so2nw
@Amritpalsingh-so2nw Ай бұрын
Bsnl Bhai sahb nahi lagega....
@Majhail-h4q
@Majhail-h4q 29 күн бұрын
BSNL IN 2025 📈
@Sachsachhai1519
@Sachsachhai1519 Ай бұрын
PLEASE READ 🙏🏽 🙏🏽 ❤❤ਕੋਈ ਦਸ ਸੱਕਦਾ ਭੈਣ ਭਰਾ BSNL ਦਾ 5G ਨੇਟਵਰਕ ਪੰਜਾਬ ਲੁਧਿਆਣਾ ਜਗਰਾਉਂ ਵਿੱਚ ਸਪੀਡ ਕਿਵੇਂ ਆ ਜੇ ਕੋਈ ਦੇਖਦਾ ਜਗਰਾਉਂ ਤੋਂ ਜ਼ਰੂਰ ਜਬਾਬ ਦੇਣਾ ਅਗਰ ਹੋਰ ਵੀ ਜਾਣਕਾਰੀ ਹੈ ਜਾਂ ਇੰਨਾਂ ਦੇ ਕਸਟਮਰ ਕੇਅਰ ਦਾ ਨੰਬਰ ਹੋਵੇ ਜਿੱਥੇ ਗੱਲ ਬਾਤ ਕਰਦੇ ਹੋਣ। ਗੂਗਲ ਕੀਤਾ ਪਰ ਗੱਲ ਬਾਤ ਅਲਾ ਨੰਬਰ ਨਹੀਂ ਮਿਲ਼ਿਆ 🙏🏽
@makhansingh3002
@makhansingh3002 Ай бұрын
1900
@Tangovlog_CHD
@Tangovlog_CHD Ай бұрын
Koi Sikh com Da yah Punjabi Banda hai Jo network 🛜 Da Kam kare sare Sikh puree world vich aapnea nu support Kara ghe Karo koi Kam Jo Punjab Da Naam Hove jeda Adani Ambani Da naam hai 😊👌🏻👍🏻🙋🏻‍♀️😊🤗🤗
@ItsRohit4131
@ItsRohit4131 Ай бұрын
Vadia soch 💯
@user-bn3lv2cm4t
@user-bn3lv2cm4t Ай бұрын
Main v port karwa liya BSNL vich te hun BSNL vich hee rehna Airtel chadta sada lay hun
A little girl was shy at her first ballet lesson #shorts
00:35
Fabiosa Animated
Рет қаралды 21 МЛН
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 28 МЛН
A little girl was shy at her first ballet lesson #shorts
00:35
Fabiosa Animated
Рет қаралды 21 МЛН