ਲੂੰ-ਕੰਢੇ ਖੜੇ ਕਰ ਦੇਣਗੀਆਂ ਬਾਪੂ ਬਲਕੌਰ ਸਿੰਘ ਦੀਆਂ ਇਹ ਗੱਲਾਂ ! Live ਪੋਡਕਾਸਟ, ਪੰਜਾਬੀਓ ਆਹ ਕਦੇ ਨਾ ਭੁੱਲਿਓ !

  Рет қаралды 221,038

Daily Post Punjabi

Daily Post Punjabi

10 ай бұрын

ਲੂੰ-ਕੰਢੇ ਖੜੇ ਕਰ ਦੇਣਗੀਆਂ ਬਾਪੂ ਬਲਕੌਰ ਸਿੰਘ ਦੀਆਂ ਇਹ ਗੱਲਾਂ ! Live ਪੋਡਕਾਸਟ, ਪੰਜਾਬੀਓ ਆਹ ਕਦੇ ਨਾ ਭੁੱਲਿਓ !
#dailypostpunjabi #PunjabNews #bapubalkoursingh #podcast #podcasting #podcastshow
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...

Пікірлер: 244
@samshersingh41
@samshersingh41 5 ай бұрын
ਬਾਪੂ ਬਲਕੋਰ ਸਿੰਘ ਜੀ ਜ਼ਿੰਦਾਬਾਦ ਸਾਡੇ ਲੀਡਰਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੈ
@Justin_Dhillon
@Justin_Dhillon 7 ай бұрын
ਰਾਈਟਿੰਗ ਦਾ ਸ਼ੌਂਕ ਹੈ ਮੈਨੂੰ ਬਚਪਨ ਤੋਂ ਜਦੋਂ ਕੰਮ ਕਰਨ ਲੱਗ ਗਿਆ ਤਾਂ ਵਿੱਚੇ ਛੁੱਟ ਗਈ ਸੀ ਪਰ ਜਦੋਂ ਤੋਂ ਬਾਪੂ ਬਲਕੌਰ ਸਿੰਘ ਜੀ ਦੀਆਂ ਇੰਟਰਵਿਊਆਂ ਸੁਣੀਆਂ ਤਾਂ ਉਦੋਂ ਤੋਂ ਹੀ ਲਿਖਣ ਤੇ ਪੜਣ ਦੀ ਰੁਚੀ ਦੁਬਾਰਾ ਵਧਣ ਲੱਗੀ ਹੈ। ਇਹਨਾਂ ਦੀਆਂ ਹੋਰ ਵੀ ਇੰਟਰਵਿਊਜ਼ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਮੈਂ ਇਸ ਇੰਟਰਵਿਊ ਵਿੱਚ ਨੋਟ ਕੀਤਾ ਹੈ ਕਿ ਬਾਪੂ ਜੀ ਇਤਿਹਾਸ ਦੇ ਉਹ ਜਰੂਰੀ ਤੇ ਬਰੀਕੀ ਪੁਆਇੰਟ ਦੱਸ ਰਹੇ ਹਨ ਜਿਨ੍ਹਾਂ ਬਾਰੇ ਕਿ ਸਕੂਲਾਂ ਵਿੱਚ ਪੜਾਇਆ ਹੀ ਨਹੀਂ ਜਾਂਦਾ 🙏
@PargatSingh-fd8fg
@PargatSingh-fd8fg 6 ай бұрын
ਬਾਪੂ ਬਲਕੌਰ ਸਿੰਘ ਜੀ ਜਿੰਦਾਬਾਦ✊✊
@Mr0423365863
@Mr0423365863 8 ай бұрын
ਬਿਨਾ ਰੁੱਕੇ ਘੰਟਿਆਂ ਬੱਧੀ ਸੁਣ ਸਕਦਾ ਬਾਪੂ ਜੀ ਤੁਹਾਨੂੰ , ਗੁਰ ਫ਼ਤਿਹ 🙏🙏
@Thoughtsandtalks.
@Thoughtsandtalks. 6 ай бұрын
ਬਾਪੂ ਜੀ ਤਰਕ ਨਾਲ ਗੱਲ ਕਰਦੇ ਨੇ ਤੇ ਗਿਆਨ ਦਾ ਭੰਡਾਰ ਹਨ ਬਹੁਤ ਵਧੀਆ ਲਗਿਆ ਬਾਪੂ ਜੀ ਨੂੰ ਸੁਣ ਕੇ ।
@supinderkhant649
@supinderkhant649 5 ай бұрын
ਬਾਬਾ ਜੀ ਬੁੱਕ ਲਿਖੋ ਜੀ ਤੁਸੀ 🙏🙏 ਥੋਡੀ ਬਹੁਤ ਲੋੜ ਐ ਜੀ ਪੰਜਾਬ ਨੂੰ
@gurvailsingh2152
@gurvailsingh2152 6 ай бұрын
ਬਹੁਤ ਵਧੀਆ ਜਾਣਕਾਰੀ ਬਾਪੂ ਜੀ 🙏ਵਾਹਿਗੁਰੂ ਜੀ ਲੰਮੀਆਂ ਉਮਰਾ ਬਖ਼ਸ਼ਣ🙏❤️
@Gurlal-kr3ih
@Gurlal-kr3ih 6 ай бұрын
ਬੁਹਤ ਲੋੜ ਆ ਇਹੋ ਜਏ ਬਜ਼ੁਰਗਾਂ ਦੀ ਬੁਹਤ ਇਤਿਹਾਸ ਹੈ ਬਾਪੂ ਜੀ ਤੁਹਾਡੇ ਕੋਲ ❤️🙏 ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ❤️
@jagseersingh8084
@jagseersingh8084 5 ай бұрын
ਉਹ ਹਵੇਲੀ ਕਦੇ ਵੀ ਨਹੀਂ ਡਿੱਗਦੀ ਜਿਸ ਦੀਆਂ ਨੀਹਾਂ ਮਜ਼ਬੂਤ ਹੋਣ ਜੀ। ਇਹ ਤਾਂ ਸਿੱਖ ਕੌਮ ਦਾ ਇਤਿਹਾਸ ਐ ਜੀ ਜਿਸ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਖੂਨ ਪਾਇਆਂ ਏ ਸ਼ਹੀਦਾਂ ਨੇ , ਫਤਿਹ ਬੁਲਾਉਂਦਾ ਹਾਂ ਜੀ ਉਹਨਾਂ ਸਿੱਖ ਸ਼ਹੀਦਾਂ ਸਿੰਘਾਂ ਤੇ ਸਿੰਘਣੀਆਂ ਨੂੰ ਅਤੇ ਨਿਹੰਗ ਸਿੰਘ ਫ਼ੌਜਾਂ ਨੂੰ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@dalbirsinghsingh6234
@dalbirsinghsingh6234 7 ай бұрын
ਬਾਪੂ ਬਲਕੌਰ ਿਸੰਘ ਜੀ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਤਿਹਾਸ ਬਾਰੇ ਜਾਨਕਾਰੀ ਦਿਤੀ।
@user-nd9ts7qd8h
@user-nd9ts7qd8h 6 ай бұрын
ਵਾਹਿਗੁਰੂ ਮੇਹਰ ਕਰੇ ਜੀ
@Gaggisinghsandhu
@Gaggisinghsandhu 7 ай бұрын
ਬਾਪੂ ਜੀ ਗਿਆਨ ਦੀ ਪੰਡ ਚੁੱਕੀ ਫਿਰਦੇ ਨੇ ਬਹੁਤ ਵਧੀਆ ਸੱਚੀਆ ਠੋਕ ਕੇ ਗੱਲਾ ਕਰਦੇ ਨੇ
@ParminderSingh-se7vo
@ParminderSingh-se7vo 8 ай бұрын
ਬਾਪੂ ਜੀ ਤੁਸੀ ਬਹੁਤ ਬਹੁਤ ਵਦੀਆ ਇਤਿਹਾਸ ਬਾਰੇ ਦੱਸਦੇ ਹੋ। ਦਿਲ ਕਰਦਾ ਹੈ ਸੁਣਦੇ ਹੀ ਰਹੀਏ।
@gsingh1387
@gsingh1387 7 ай бұрын
Practical ate aganh vadhu vichar han. Meat bare hor vi daso ji. Dhanyawad,
@mannu315
@mannu315 7 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿਤੀ ਇਤਿਹਾਸ ਬਾਰੇ। ਜੀ ਬੀ ਐਸ ਸਿੱਧੂ ਇਕ ਸਰਕਾਰੀ ਬੰਦਾ ਹੈ, ਉਸਦੀ ਕਿਤਾਬ ਦੀ ਉਦਾਹਰਣ ਨਾਲ ਸਹਿਮਤ ਨਹੀਂ ਹਾਂ।
@RanjitSingh-ms2yu
@RanjitSingh-ms2yu 8 ай бұрын
ਘੈਂਟ ਸੋਚ ਦਾ ਮਾਲਕ ਬਾਪੂ ਜੀ ਬਲਕੌਰ ਸਿੰਘ
@sukhmindersingh4843
@sukhmindersingh4843 6 ай бұрын
ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸਨੂੰ ਰਣ ਵਿੱਚ ਹੱਥ ਤੇਗ਼ ਉਠਾ ਕੇ ਸ਼ਰਤਾਂ ਲਿਖਾਂਗੇ ਰੱਤ ਨਾਲ ਖ਼ੈਬਰ ਕੋਲ ਆ ਕੇ ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ ਪਰ "ਸ਼ੇਰ ਨਹੀਂ ਜਿਉਂਦੇ ਸ਼ੀਤਲਾ ਨੱਕ ਨੱਥ ਪੁਆ ਕੇ"
@harbansbrar7222
@harbansbrar7222 7 ай бұрын
ਬਾਪੂ ਜੀ ਬਹੁਤ ਵਧਿਆ ਜਾਨਕਾਰੀ ਵਾਲੀਆਂ ਗਲਾਂ ਦਸਦੇ ਨੇ ਜੀ 🙏🙏❤️ 38:51
@thindmakhu9512
@thindmakhu9512 4 ай бұрын
ਬਾਪੂ ਜੀ ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੀ ਉਮਰ ਲੰਮੀ ਕਰਨ ਤੁਹਾਡੀ ਪੰਜਾਬ ਨੂੰ ਬਹੁਤ ਲੋਡ਼ ਹੈਂ ਤੁਸੀਂ ਸਿੱਖ ਕੌਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿਂਦੇ ਹੋ 🎉🎉
@addisehdev9952
@addisehdev9952 10 ай бұрын
ਬਹੁਤ ਵਧੀਆ ਇੰਟਰਵਿਊ ਹੈ। salute
@KiratMaan522
@KiratMaan522 6 ай бұрын
Manna paina baapu ji de gyaan nu
@AmandeepKaur-nj2pm
@AmandeepKaur-nj2pm 8 ай бұрын
Kamal karti ani knowledge babu ji nu Eva de teacher hone chide ne Panjab kol
@mannicreation
@mannicreation 6 ай бұрын
ਬਹੁਤ ਬਹੁਤ ਧੰਨਵਾਦ ਬਾਪੂ ਜੀ ਆਪਣੇ ਵਿਚਾਰ ਕੀਤੇ ਜੀ ❤
@mannatgrewal9068
@mannatgrewal9068 6 ай бұрын
Bapu Balkaur Singh ji we proud on you because you Are incyclopidia because you have knowledge of every subject you are Amazing outstanding mind blowing i respect you like anything 🙏🏼🙏🏼🙏🏼🙏🏼🙏🏼🙏🏼
@rupinder5621
@rupinder5621 7 ай бұрын
Bapu ji you are great🙏👍
@himanshupahwa4312
@himanshupahwa4312 8 ай бұрын
ਵਧੀਆ ਚਾਨਣਾ ਪਾਇਆ ਬਾਪੂ ਜੀ ਨੇ
@user-sm9bf5jk7r
@user-sm9bf5jk7r 29 күн бұрын
ਬਿਲਕੁਲ ਸੱਚ ਕਿਹਾ ਬਾਪੂ ਜੀ ਹਰ ਇੱਕ ਗੱਲ ਵਿਚਾਰ ਕਰਨ ਵਾਲੀ ਆ ਬਾਪੂ ਜੀ ਦੀ 🙏🏻🙏🏻 ਹੋ ਸਕੇ ਸਭ੍ ਨੂੰ ਆਪਣੇ ਇਤਿਹਾਸ ਬਾਰੇ ਪੜਨਾ ਬੋਹਤ ਜ਼ਰੂਰੀ ਆ 🙏🏻🙏🏻🙏🏻
@promillaral8031
@promillaral8031 6 ай бұрын
मन ख़ुश हो गया इतनी सच्ची और अच्छी बातें
@Flieo.youtube
@Flieo.youtube Ай бұрын
ਬਹੁਤ ਹੀ ਵਧੀਆ ਵਿਚਾਰ ਨੇ ਬਾਪੂ ਜੀ ਦੇ ਤੇ ਸਭ ਤੋਂ ਦੁਨੀਆ ਤੋਂ ਵੱਡੀ ਨਾਲੇਜ ਇਹਨਾਂ ਕੋਲ ਹੀ ਮਿਲ ਸਕਦੀ ਹੈ ਕੋਈ ਬੰਦਾ😮 ਫੋਰ ਨਹੀਂ ਹੋ ਸਕਦਾ❤
@dhamigym1907
@dhamigym1907 5 ай бұрын
Bhut Favourite Bapu ❤
@lakhasandhu04231
@lakhasandhu04231 8 ай бұрын
ਸਰਦਾਰ ਬਲਕੌਰ ਸਿੰਘ ਜੀ, ਸਤਿ ਸ੍ਰੀ ਅਕਾਲ।
@dilbagsingh3192
@dilbagsingh3192 8 ай бұрын
Very good ji.God bless you ❤
@nanaksingh8174
@nanaksingh8174 8 ай бұрын
ਬਾਪੂ ਜੀ ਜੋ ਸਾਹਮਣੇ ਬੈਠਾ ਇਸਨੂੰ ਟੋਕਣਾ ਚਾਹੀਦਾ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਹਰੀ ਸਿੰਘ ਨਲੂਆ ਹੀ ਬੋਲ ਰਿਹਾ ਜਰਾ ਇੱਜ਼ਤ ਕਰੋ
@user-gi6pd1tb8r
@user-gi6pd1tb8r 5 ай бұрын
Salute a Bapu Balkaur Singh Ji nu .....❤
@newmanavjagartiandolan1882
@newmanavjagartiandolan1882 8 ай бұрын
असी हरियाने हिसार तों हाँ, बलकौर साहब नू इक़ बार मिलना चाहूदु हाँ। क्यों क्योंकि इन्हा दा सारा ज़ोर मानवता नू बचाऊण लिए है, ते क़िर्त किसानी नू अहमियत देदें ने, हक़ न्याय दे पक्ष ते हैं। मै सलाम नमस्कार, सत श्रीअकाल वाहेगुरु आप जी नू, महिपाल मानव हिसार हरियाणा
@dharmveersingh9162
@dharmveersingh9162 5 ай бұрын
ਬਾਪੂ ਬਲਕੌਰ ਸਿੰਘ ਜਿੰਦਾਬਾਦ
@GurtejSingh-us6gw
@GurtejSingh-us6gw 5 ай бұрын
ਬਹੁਤ ਬਹੁਤ ਬਹੁਤ ਵਧੀਆ ਜੀ ਧੰਨਵਾਦ ਜੀ
@hardasdhillon
@hardasdhillon 5 ай бұрын
Bapu ਬਲਕੌਰ ਸਿੰਘ ❤❤❤❤❤
@GurvinderSingh-el8hf
@GurvinderSingh-el8hf 7 ай бұрын
Bapu ji thodia gallan bahut vadia teh knowledgeable ne teh Dil krda tusi sunai jao. 👍
@RajaSingh-oi5bw
@RajaSingh-oi5bw 2 ай бұрын
ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਗੱਲਾਂ ਦੀ ਕੋਈ ਕੀਮਤ ਨਹੀਂ, ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੇ ਤੁਸੀਂ ਸਾਨੂੰ ਗਿਆਨ ਵੰਡਦੇ ਰਹੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤❤🙏🙏
@harpreetsingh124
@harpreetsingh124 7 ай бұрын
ਬਾਪੂ ਜੀ ਤੁਸੀ ਕੋਈ ਕਿਤਾਬ ਲਿਖੀ ਆ ? ਪੜ੍ਹ ਲਮਾ ਗੇ ਬਹੁਤ ਵਧੀਆ ਵਿਚਾਰ ਆ ਥੋਡੇ
@nokianokia2694
@nokianokia2694 7 ай бұрын
ਭਗਤ ਸਿੰਘ ਨੂੰ ਪੜੂ ਲਵੋ ਕੋਈ ਫਰਕ ਨਹੀਂ
@harwinderkaler6252
@harwinderkaler6252 7 ай бұрын
Bhi ji is great I love bhi balkor singh je
@GurwinderSingh-xt2jj
@GurwinderSingh-xt2jj 6 ай бұрын
Baapu g tu c great o ......bahut sohna motivation karde o ......real hestory dasde o......God bless 🙏🙏🙏🙏🙏🙏🙏
@gurbaajsingh-qo4rw
@gurbaajsingh-qo4rw 8 ай бұрын
Wahguruji❤❤❤❤❤❤❤❤❤
@dee3557
@dee3557 8 ай бұрын
Bahut vadhia lagda bapu ji nu sun k...treasure of knowledge....salute...
@SatnamSingh-mc2oq
@SatnamSingh-mc2oq 4 ай бұрын
Right 22 G ❤
@sunmeetsingh6140
@sunmeetsingh6140 6 ай бұрын
No words pehla interview meh Bina rukya Sunya.proud to be a sikh and punjabi.memory refresh karti
@SukhwinderKaur-yd7qt
@SukhwinderKaur-yd7qt 8 ай бұрын
Nice information ji thank you so much ji 🙏🙏👏👏
@user-lx2gw3fo5w
@user-lx2gw3fo5w 8 ай бұрын
Sada bapu g Sach bolda Par sade bapu g nu kush lok bura Pala bolde aa Sharm ni odi Ena nu Me.kdi kdi bapu g nu bolda hunda Ki shdo lok nhi samj sakde Ta menu bolde hunde aa Put me ta loka nu samjoda rhuga je Mera kehn nal koi 5 lok v samj ge Me safal ho jana aa Kehda time lagna aa par samj Jan ge Bas aapne lok Magar bahut jalde lag jande aa copy krn bahut jalde lag jande aa Koi Bahar to aa ke 4 galla tareef deya Kar de Aapne lok us nu rab samjan lag jande aa Aahi kehda aapna ik bura pakh aa Me bapu g nu akshar Mel da aa Galla batta krda aa Bahut kush sikhan nu melda aa Bapu g free time sade farm house aa jande aa Shanti laye Kyo ki sada farm house pind to bahut dur aa shanti aa panchi aa deya aawaja aaye jandi aa Tree bahut aa fruit tree aa Har ik fruit tree aa 7 kila vich farm house aa 700 to jyda tree aa fruit tree saya wale tree Panchi aa de ghr bnai hoye aa me Aabde hathi bnai aa panchi aa laye ghr me Menu lok sade pind de pagal bolde aa Ki eba tree laye janda rehda Aba faltu panchi de ghr bnai janda rehda aa Par aa sab me bapu g to sikh aa kudrat nu pyar krna Menu bapu g ne sikhaya aa Me te bapu g hun farm house jyada time spend krde aa
@harbhindersandhu7046
@harbhindersandhu7046 8 ай бұрын
Brilliant Q and a. Thanks both of you
@goldybharti8278
@goldybharti8278 8 ай бұрын
Salute
@RajaSingh-oi5bw
@RajaSingh-oi5bw 2 ай бұрын
ਬਹੁਤ ਵਧੀਆ ਵਿਚਾਰ ਬਾਪੂ ਜੀ ❤❤🙏🙏
@daljitguddu01
@daljitguddu01 2 ай бұрын
ਬਾਪੂ ਬਲਕੌਰ ਨੀ ਬੋਲਦਾ... ਇਹ ਗਿਆਨ ਬੋਲਦਾ❤
@BinduMavi-rq8zh
@BinduMavi-rq8zh 8 ай бұрын
ਲਆਰਡ ਲਾਰੇਂਸ ਨੇ ਜੇਲਾਂ ਤੇ ਪੁਲਿਸ ਬਣਵਾਈ ਸੀ ਕਿਓਕਿ ੳਉਸਦਾ ਕਹਿਣਾ ਸੀ ਭਾਰਤ ਖਾਸ ਕਰ ਪੰਜਾਬ ਨੂੰ ਦੇ ਕਬਜ਼ੇ ਵਿੱਚ ਰੱਖਣਾ ਹੈ ਤਾਂ ਹਰ ਸਮੇਂ ਯੁੱਧ ਲਈ ਤਿਆਰ ਰਹਿਣਾ ਪਵੇਗਾ, ਇਸੇ ਲਈ ਅੰਗਰੇਜ਼ਾਂ ਨੇ ਸ਼ਿਮਲਾ ਕਸੌਲੀ ਡਲਹੋਜੀ, ਮਨਸੂਰੀ ਲਾਓਸ ਡਿਓਨ , 262 ਹਿਲ ਸਟੇਸ਼ਨ ਸਕੂਲ ਜੋਂ ਕਿ ਜ਼ਖ਼ਮੀ ਮਰੇ ਅੰਗਰੇਜ ਫੋਜੀਆਂ ਵਾਸਤੇ ਬਣਵਆਏ੍ਰ ਤਾਂ ਜੋਂ ਹਰ ਪਲ ਹਰ ਸਮੇ੍ 24 ਘੰਟੇ 12 ਮਹੀਨੇ ਯੁੱਧ ਕੀਤੇ ਜਾ ਸਕਣ, 1852-53 ਦੀ ਸਮਾਂ ਸੀ, ਉਸ ਨੇ ਕਓਨਟਏਨਮਏਟ ਜੋਨ ਬਣਵਾਏ ਸਨ, ਪੰਜਾਬ ਵਿੱਚ 1837 ਵਿੱਚ ਫਿਰੋਜ਼ਪੁਰ ਆਇਆ ਸੀ, ਤੇ ਮਾਹਾਰਾਜਾ ਰਣਜੀਤ ਸਿੰਘ ਨਾਲ ਦੋਸਤੀ ਨਾ ਲਈ ਸੀ ਕਿਓਂਕਿ ਓਹ੍ਰ ਪਓਲਈਟਈਕਲ ਏਜੰਟ ਸੀ ਇੰਗਲੈਂਡ ਦਾ, ਫਿਰ ਉਸਨੇ ਪੰਜਾਬ ਵਿੱਚ 2-3 ਸਾਲ ਰੋਜ਼ਾਨਾ ਸਰਵੇ ਕੀਤਾ 30-40 ਕਿਲੋਮੀਟਰ ਰੋਜ਼, ਪੁਰੇ ਪੰਜਾਬ ਦਾ ਜੋਂ ਕਿ ਅੱਜ ਪਾਕਿਸਤਾਨ ਵਿੱਚ ਵੀ ਹੈ, ਪੰਜਾਬ ਤੋਂ ਪਹਿਲਾਂ ਕਲਕੱਤਾ ਵਿਖੇ ਰਹਿ ਕੇ੍ ੳਉਸਨੇ ਪੰਜਾਬੀ ੳਊਰਦੂ ਫ਼ਾਰਸੀ ਭਾਸ਼ਾਵਾਂ ਸਿਖੀਆ ਸਨ ਦੋ ਤਿੰਨ ਸਾਲ, ਓਹ 1857 ਦੀ ਕ੍ਰਾਂਤੀਕਾਰੀਆ ਦੇ ਹੱਥੋਂ ਲੱਖਨੳ ਵਿਖੇ ਮਾਰੇਆ ਗਿਆ ਪਰ ਉਸ ਸਮੇਂ ਬਾਕੀ ਬੱਚਦੇ ਅੰਗਰੇਜ ਫੋਜੀ ਸਨਾਵਰ ਸਕੂਲ ਸਿਮਲਾ, ਮਨਸੂਰੀ ਵਿਖੇ ਜੰਗਲਾ ਵਿੱਚ ਪਹਾੜਾਂ ਦੇ ਵਿੱਚ ਸੁਰਖਿਅਤ ਸਥਾਨਾਂ ਵੱਲ ਛਿਪ ਕੇ ਇਲਾਜ ੍ਰਕਰਵਾਓਦੇ ਸਨ ਇਹਨਾਂ ਥਾਵਾਂ ਤੇ ਜੰਗਲ ਵਿਖੇ ਹੂੰਦੇ੍ਰਸਨ ਭਾਰਤੀ ਲੋਕਾਂ ਦੀ ਅਐਠਟਰੀ ਬੰਦ ਸੀ, ਇਹਨਾਂ ਵਿੱਚ ਮਾਓਟ ਆਬੁ, ਉਟੀ, ਅੰਡਮਾਨ ਨਿਕੋਬਾਰ,ਬਾਕੀ ਫਿਰੋਜ਼ਪੁਰ, 262 ਸਥਾਨ ਸਨ, ਤੇ ਹੈਰਾਨੀ ਦੀ ਗੱਲ ਇਹ ਗੱਲ ਹੈ ਕਿ ਜਿਹਨਾਂ ਲੋਕਾਂ ਨੇ ਲੋਕਲ ਰਾਜੇ ਜਿੰਨੇ ਵੀ ਹਨ ਜਿੰਨਾਂ ਉਸ ਸਮੇ ਅੰਗਰੇਜਾ ਨੁੰ ਮਦਦ ਕੀਤੀ ਉਹ ਸਾਰੇ ਦੇ ਸਾਰੇ ਉਹਨਾ ਦੀ ਨਵੀਂ ਪੀੜੀ ਅੰਗਰੇਜ਼ਆ ਦੇ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਰਹੇ ਤੇ ਜੋਂ ਕਿ ਬਾਦ 1857 ਦੀ ਕ੍ਰਾਂਤੀ ਤੋਂ ਬਾਦ ਲਾਰਡ ਲ ਰਿਪਨ ਨੇ ਸੈਲਫ ਸਰਕਾਰਾਂ ਬਣਾਇਆ ਯੂ ਪੀ ਅੈਸ ਸੀ, ਜ਼ਿਆਦਾ ਜਾਣਕਾਰੀ ਲਈ ਬਾਓਗਰਾਫੀ ਲਾਰਡ ਲਾਰੇਂਸ ਪੜੋ
@tarnbirkaur7765
@tarnbirkaur7765 10 ай бұрын
Waheguru 🙏
@SahotaSaab-
@SahotaSaab- 5 ай бұрын
ਬਾਪੂ ਜੀ ਅਸਲ ਖੋਰਾਕ ਮਾਸ ਹੀ ਸੀ ਇਨਸਾਨ ਦੀ ਇਹ ਸਾਚ ਹੈ
@snehascraftycorner1994
@snehascraftycorner1994 6 ай бұрын
A lot of thanks Bapu ji
@SunnySingh-ug8uq
@SunnySingh-ug8uq Ай бұрын
Veri good bapu balkar Singh
@gurdarshansingh1227
@gurdarshansingh1227 7 ай бұрын
Pa G Mubarka Bahut Tohanu...Mere Sb To Favourite Te Bahut Suljhe Sajjan Bapu G...Bahut Sikh Mildi A Ina Diya Glla Sunn K
@hardipsingh4012
@hardipsingh4012 5 ай бұрын
very polite man slout bapu ji
@manjitkaurhundal5018
@manjitkaurhundal5018 8 ай бұрын
🙏🏻🙏🏻🙏🏻🙏vry nice .vast knowledge
@gurbaajsingh-qo4rw
@gurbaajsingh-qo4rw 8 ай бұрын
Wahguruji❤good
@amanrai5619
@amanrai5619 5 ай бұрын
Waheguru g❤❤❤❤
@SurinderSingh-rq7zu
@SurinderSingh-rq7zu 5 күн бұрын
Bappu ji ssa,Bahut vidia lagea video sun ke Thanwad ji.
@gurkiratpal4504
@gurkiratpal4504 6 ай бұрын
all time favourite 👌👍
@RajRani-tn4ut
@RajRani-tn4ut 8 ай бұрын
Thankyou
@SunnyVlog3338
@SunnyVlog3338 7 ай бұрын
Bhut wdia bapu ji dia galla
@swarnjeet4428
@swarnjeet4428 4 ай бұрын
ਧੰਨਵਾਦ ਬਾਈ ਜੀ
@masterboyblog
@masterboyblog 8 ай бұрын
🙏🙏👌👌👌great interview
@ListenandLearnMusic
@ListenandLearnMusic 6 ай бұрын
ਵਾਹ ਜੀ ਵਾਹ ਕਮਾਲ ਦੀ ਜਾਣਕਾਰੀ ਦੇ ਰਹੇ
@darshansidhu4810
@darshansidhu4810 6 ай бұрын
Bapu ji 🙏 Waheguru ji Mehr kro
@bharpursingh6919
@bharpursingh6919 7 ай бұрын
ਬਲਕੌਰ ਸਿੰਘ ਜੀ ਲਾਲ਼ ਸਲਾਮ ।
@sukhpalpannusukhipannu9659
@sukhpalpannusukhipannu9659 6 ай бұрын
ਬਾਪੂ ਜੀ ਜਦੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾ ਲੋਕ ਪੜੇ ਲਿਖੇ ਸੀ ਗਿਆਨੀ ਸੀ ਅੰਗਰੇਜ ਫੇਰ ਲੁੱਟ ਕੇ ਖਾ ਗਏ ਕਿਵੇ ਇਹ ਦੱਸੋ ਨਹੀ ਕੋਈ ਕਿਤਾਬ ਦੱਸੋ ਜਿਸ ਨਾਲ ਮੇਰਾ ਮਨ ਸਾਨਤ ਹੋਵੇ 🙏🙏🙏
@sskherisingh5223
@sskherisingh5223 Ай бұрын
Thank You so much for Good Information 👍
@ravindergill9225
@ravindergill9225 4 ай бұрын
ਜੀ,. ਬਲਿਊ ਸਟਾਰ ਸਮੇਂ, ਨਿੰਹਗ ਸੰਤਾ ਸਿੰਘ ਨੂੰ ਸਮੇਂ ਦੀ ਸਰਕਾਰ ਨੇ ਵਰਤਿਆ ਅਕਾਲ ਤਖ਼ਤ ਦੀ ਬਿਲਡਿੰਗ ਬਣਵਾਈ,.
@luckysingh-po1gh
@luckysingh-po1gh 5 ай бұрын
Waheguru ji 🙏🌹
@amrinderkumar3919
@amrinderkumar3919 8 ай бұрын
Eni knowledge kise nu ni hgi bapu g jini ❤❤
@goraayali8223
@goraayali8223 7 ай бұрын
Good information 👍❤❤❤
@JagjitSingh-pc9rt
@JagjitSingh-pc9rt 5 күн бұрын
Good..thauts
@Sameer-sh4xp
@Sameer-sh4xp 5 күн бұрын
@baazzafar8556
@baazzafar8556 8 ай бұрын
Well done exilant interview
@kashmirhundal1217
@kashmirhundal1217 8 ай бұрын
Very good ji Godbless you all always waheguru ji 🙏
@user-ld4jf5fb3i
@user-ld4jf5fb3i 8 ай бұрын
Bapu ji, you are having lots of knowledge in gurbani, remarkable speech and language therapy, God bless you, live long life, really you are great man ❤
@BalwinderSingh-il7qv
@BalwinderSingh-il7qv 6 ай бұрын
Ipc Indian penal code nahi coorrrr a
@BalwinderSingh-il7qv
@BalwinderSingh-il7qv 6 ай бұрын
Sukkking of the innocent peoples
@BalwinderSingh-il7qv
@BalwinderSingh-il7qv 6 ай бұрын
Nwo government
@mohpreetsingh4448
@mohpreetsingh4448 4 ай бұрын
❤❤
@armaanpandhi6946
@armaanpandhi6946 21 күн бұрын
@punjabpolice ਜਾਂ ਹੋਰ ਸੂਬੇਆਂ ਦੀ ਪੁਲਸ ਨੂੰ ਜ਼ਰੂਰ ਸੁਣਨਾ ਚਾਹੀਦਾ ਕਿ ਉਹ ਆਮ ਨਾਗਰਿਕ ਦੇ ਨੌਕਰ ਹਨ ਚਾਹੇ ਅਹੁਦਾ ਕਿੱਢਾ ਵੀ ਵੱਡਾ ਕਿਉਂ ਨਾ ਹੋਵੇ।
@jogewaladairyfarm3617
@jogewaladairyfarm3617 8 ай бұрын
Good man Sardar ji
@user-vs3jy4ww3n
@user-vs3jy4ww3n 7 ай бұрын
Love you babu
@user-xq3cn3ev3s
@user-xq3cn3ev3s 6 ай бұрын
❤❤❤❤
@Arya-rz5tr
@Arya-rz5tr 6 ай бұрын
Love you from Haryana Ambala❤
@arsharsh3526
@arsharsh3526 8 ай бұрын
Very nice
@DDBDSJ
@DDBDSJ 6 ай бұрын
We bow to such 47:36 47:40 mirecal Sardar 47:49 Bapu and feel proud of this personality. 48:12 personality.MayGod bless him with good health happiness and sweet long life .
@RajinderSingh-xk3yx
@RajinderSingh-xk3yx 5 ай бұрын
Very informative video
@hardipsingh4012
@hardipsingh4012 5 ай бұрын
kay baat bapu ji
@yaarmereranglerecords1762
@yaarmereranglerecords1762 7 ай бұрын
GOOD JOB
@user-xy4wc4dt7m
@user-xy4wc4dt7m 7 ай бұрын
Very good view bapu ji
@bharpursingh6919
@bharpursingh6919 7 ай бұрын
Very good.
@kulwinderbining7866
@kulwinderbining7866 8 ай бұрын
🙏🙏
@ManjitsinghManki
@ManjitsinghManki Ай бұрын
ਤੁਸੀ ਸੰਭਵ ਜਾਣਦੇ ਹੋ ਪੰਜਾਬ ਬਚਾ ਸਕਦੇ ਹੋ
@avtarsinghgill9354
@avtarsinghgill9354 7 ай бұрын
ਬਲਕੌਰ ਸਿੰਘ ਜੀ ਸਤਿ ਸ੍ਰੀ ਅਕਾਲ ਬਾਬਾ ਨਾਨਕ ਜੀ ਕੁਰਕਸ਼ੇਤਰ ਵਿਖੇ ਜਦੋਂਗਏ ਸੀ ਸੂਰਜ ਗ੍ਰਹਣ ਲੱਗਿਆ ਸੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਨੂੰ ਵੀ ਖਵਾਇਆ ਸੀ ਰਾਜਾ ਸ਼ਿਕਾਰ ਖੇਡਣ ਆ ਗਿਆ ਸੀ। ਉਸ ਗੁਰਦਵਾਰੇ ਵਿਖੇ ਸੰਗਮਰਮਰ ਦੀ ਸਿਲ੍ਹ ਉਪਰ ਇਹ ਇਬਾਰਤ ਅੱਜ ਵੀ ਲਿਖੀ ਹੋਈ ਹੈ ਮੈਂ ਆਪ 2015 ਵਿੱਚ ਪੜੀ ਹੈ।
@amritbrar3274
@amritbrar3274 8 ай бұрын
Dnvad bapu g sat Sri akal
@user-nw4hp3cu3w
@user-nw4hp3cu3w 6 ай бұрын
Very good ji
@user-yc5vi9tp5n
@user-yc5vi9tp5n 9 ай бұрын
Nice g
@Gymboy_mani
@Gymboy_mani 8 ай бұрын
Video nu views kyu ni aye eh sade lok sun na nhi chaunde eh gln waheguru mehr kre🙏
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 895 М.
Show with Bapu Balkaur Singh Gill | Political | EP 345 | Talk with Rattan
39:56
Show with Baba Balkaur Singh | EP 60 | Talk with Rattan
37:10
Talk with Rattan
Рет қаралды 105 М.