ਲੱਭ ਗਿਆ ਪੰਜਾਬ ਦਾ ਲੱਦਾਖ ਵਰਗਾ ਬਰਫੀਲਾ ਪਿੰਡ | ਜਿੱਥੇ ਪੈਂਦੀ 3 ਤੋ 4 ਫੁੱਟ ਤੱਕ ਬਰਫ਼

  Рет қаралды 74,114

PB7 RIDER

PB7 RIDER

4 күн бұрын

ਲੱਭ ਗਿਆ ਪੰਜਾਬ ਦਾ ਲੱਦਾਖ ਵਰਗਾ ਬਰਫੀਲਾ ਪਿੰਡ | ਜਿੱਥੇ ਪੈਂਦੀ 3 ਤੋ 4 ਫੁੱਟ ਤੱਕ ਬਰਫ਼
‪@pb7rider‬
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Пікірлер: 192
@amreekkaur4136
@amreekkaur4136 18 сағат бұрын
ਹਿਮਾਚਲ ਜਾਣ ਦੀ ਲੋੜ ਨਹੀ ਪੰਜਾਬ ਦੇ ਇੰਨਾ ਪਿੰਡਾ ਵਿੱਚ ਜਾਣਾ ਚਾਹੀਦਾ ਨਾਲੇ ਆਪਣੇ ਪੰਜਾਬੀਆ ਦੀ ਹੈਲਪ ਜੋ ਜਾਇਆ ਕਰੇਗੀ ॥ ਸਰਕਾਰਾ ਨੂੰ ਇੰਨਾ ਲੋਕਾ ਦੀ ਸਾਰ ਲੈਣੀ ਚਾਹੀਦੀ ਹੈ ॥ ਟੂਰਿਸਟਾ ਵਾਸਤੇ ਪਿਕਨਿਕ ਸਪਾਟ ਬਣਾਉਣੇ ਚਾਹੀਦੇ ਹਨ ॥
@ravinderpourh564
@ravinderpourh564 2 күн бұрын
ਘੁੰਮਣ ਫਿਰਨ ਦੇ ਸ਼ੋਕੀਨਾ ਨੂੰ ਇੱਧਰ ਨੂੰ ਰੁੱਖ ਕਰਨਾ ਚਾਹੀਦਾ ਹੈ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਵੀਡੀਓ ਐ ਕਿ ਪੰਜਾਬ ਚ ਕਿੱਥੇ ਬਰਫ਼ ਪੈਣ ਲੱਗ ਪਈ ਬਹੁਤ ਵਧੀਆ ਹੁੰਦੀਆਂ ਵੀਰ ਜੀ ਦੀਆਂ ਵੀਡੀਓ ਵੀਰ ਨੂੰ ਸਪੋਟ ਜਰੂਰ ਕਰਿਆ ਕਰੋ ਜੀ ਲਾਇਕ ਕੋਮੈਂਟਸ ਸ਼ੇਅਰ ਜਰੂਰ ਕਰਿਓ ਆਪਣੇ ਭਰਾ ਦੇ ਚੈਨਲ ਨੂੰ ਸਬਕਰਾਈਬ ਜਰੂਰ ਕਰਿਓ ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
@charanjeetgill1708
@charanjeetgill1708 2 күн бұрын
ਆਪਣੇ ਪੰਜਾਬ ਦਾ ਬਹੁਤ ਸੋਹਣਾ ਪਿੰਡ ਹੈ ਜੀ। ਮਨ ਖ਼ੁਸ਼ ਹੋ ਗਿਆ ਜੀ। ਜਾਇਆ ਕਰੋ ਵਾਈ ਆਪਣੇ ਪੰਜਾਬ ਦੇ ਪਿੰਡ ਦੀ ਮਦੱਦ ਕਰੀਏ ਰਲ ਮਿਲ ਕੇ ਜੀ।
@varinder3847
@varinder3847 18 сағат бұрын
Kithe ay eh pind
@rattanjeetthakur3861
@rattanjeetthakur3861 Күн бұрын
Punjab ਗੌਰਮਿੰਟ ਨੂੰ ਇਸ ਏਰੀਏ ਦੀ ਡਿਵੈਲਪਟਮੈਂਟ ਕਰਵਾਉਣੀ ਚਾਹੀਦੀ ਏ
@kuldeepsinghdhiman2759
@kuldeepsinghdhiman2759 2 күн бұрын
ਕਾਕਾ ਜੀ ਪਿੰਡ ਦਾ ਪੂਰਾ ਪਤਾ ਦਸਣਾ ਚਾਹੀਦਾ ਹੈ ਜ਼ਿਲ੍ਹਾ ਤਹਿਸੀਲ ਲੋਕੇਸ਼ਨ ਅਧੂਰੀ ਜਾਣਕਾਰੀ ਹੈ।
@Ranjit-Sidhu
@Ranjit-Sidhu Күн бұрын
Video ch address dita hai - Village - Skairni, Dunera , Pathankot, Punjab- 145022
@SukhwinderSingh-wq5ip
@SukhwinderSingh-wq5ip 2 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@SatnamSingh-fe3tg
@SatnamSingh-fe3tg 2 күн бұрын
Dhan Guru Nanak Dev g Chadikala Rakhna 🙏
@Kanwarnau-nihal-singh70
@Kanwarnau-nihal-singh70 2 күн бұрын
ਵਾਹ ਜੀ ਵਾਹ, ਕਿਆ ਬਾਤ ਹੈ, ਵੀਰ ਜੀ, ਮੈਂ ਦੁਨੇਰਾ ਤੱਕ ਤਾਂ ਗਿਆ ਹਾਂ ਪਰ ਇਸ ਪਿੰਡ ਦੇ ਬਾਰੇ ਹੁਣ ਪਤਾ ਲੱਗਾ, ਅਸੀਂ ਵੀ ਹੁਣ ਜਰੂਰ ਜਾਵਾਂਗੇ, ਲੋਕੇਸ਼ਨ ਦੱਸਣਾ ਜਰੂਰੀ ਹੈ, ਤਾਂਹੀ ਹੋਰ ਲੋਕ ਜਾਣਗੇ, ਦਿਲੋਂ ਧੰਨਵਾਦ ਜੀ!
@Mika786moga
@Mika786moga 15 сағат бұрын
NRI ਵੀਰ ਏਥੇ ਜਾਓ ਘੁੰਮਣ ਤੇ ਜੋਂ ਆਪਣੇ ਪੰਜਾਬੀ ਵੀਰ ਹੋਰ ਸੌਖੇ ਹੋ ਜਾਣ ਸਾਡੀਆ ਮਾਵਾ ਦੀ ਅੱਖਾਂ ਦੇ ਕੈਂਪ ਲਗਾਇਆ ਜਾਵੇ ਤੇ ਬਚਿਆ ਦੇ ਲਈ ਵੀ ਕੁਝ ਸਾਂਝੀਆਂ ਜਗਹਾ ਪਾਰਕ ਬਣਾਇਆ ਜਾਵੇ,,,
@user-dd2gg4up8x
@user-dd2gg4up8x 2 күн бұрын
ਬਹੁਤ ਵਧੀਆ ਵੀਡੀਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ
@user-xt1es2tl7z
@user-xt1es2tl7z 2 күн бұрын
ਹਿਮਾਚਲ ਨਾਲੋਂ ਪੰਜਾਬ ਦੇ ਇੱਹ ਪਿੰਡ ਸੱਕੇਰਲੀ ਬੱਰਫੀਲੈ ਪਿੰਡ ਵਿੱਚ ਸੈਰ ਲੱਈ ਜਾਈਆਂ ਕੱਰੋ ਇੰਨਾਂ ਪੰਜਾਬੀ ਲੋਕਾਂ ਦੇ ਸੈਰ ਕੱਰਕੇ ਪੈਸੇ ਵਟਾਇਆਂ ਕੱਰੋ ਤੇ ਇੰਨਾਂ ਦੀ ਹਿੱਲਪ ਇੰਨੀ ਕੱਰੋ ਇੱਹ ਇੱਕ ਸੁੰਦਰ ਸੈਰ ਕੱਰਨ ਵਾਲੀ ਜੱਗਾ ਬੱਣ ਜਾਵੇ ਹਿਮਾਚਲ ਹੋਰ ਸਟੇਟ ਵਿੱਚ ਬੱਰਫ ਦੇਖਣ ਲੱਈ ਜਾਣਾ ਹੀ ਨਾ ਪੱਵੇ ਇੱਥੇ ਹੀ ਕੁੱਲੂੱ ਮਨਾਲੀ ਸ਼ਿਮਲੇ ਵਾਂਗ ਬੱਰਫ ਦੇਖਣ ਪੰਜਾਬੀ ਜਾਣ ਇੱਹ ਨੂੰ ਹਿਲਪ ਕੱਰਕੇ ਟੂਰੇਸਟ ਜੱਗਾ ਬਣਾਉ ਜੀ
@ajayverma3708
@ajayverma3708 Күн бұрын
Veer ji es pind Di location te distt bare daso ji
@SushilKumar-bm9kj
@SushilKumar-bm9kj Күн бұрын
Village sakreli, Post office Dunera Distt Pathankot. Dunera se 10 kilo meter distance h g
@ajayverma3708
@ajayverma3708 Күн бұрын
@@SushilKumar-bm9kj ..dhanwad veer ji 🙏
@lakhveersinghmallan4273
@lakhveersinghmallan4273 Күн бұрын
❤❤❤❤
@punjabiweatherchannel
@punjabiweatherchannel 16 сағат бұрын
💧💧🌦️🌦️🌦️🌧️🌧️🌧️
@phumansingh372
@phumansingh372 2 күн бұрын
ਸਕੀਨੀ ਹੁਸ਼ਿਆਰਪੁਰ ਵਿੱਚ
@gurpreetkarda6319
@gurpreetkarda6319 2 күн бұрын
Very beautiful place. Please request to Punjab government to keep this place safe and develop this beautiful place for tourists 👍🌹🙏
@gurpartapbajwa8361
@gurpartapbajwa8361 2 күн бұрын
ਸ਼ੁਕਰੀਆ ਤੇਰਾ ਮੁੰਡਿਆ ਹੁਣ ਏਥੇ ਹੀ ਆਇਆ ਕਰਾਂਗੇ ਇੱਸ ਦਾ ਪੂਰਾ ਪਤਾ। ਦੱਸ ਦੇਵੀ ਧੱਨਵਾਦ
@manvir6090
@manvir6090 2 күн бұрын
Beautiful place in Punjab wow
@user-uu3uc7ec8j
@user-uu3uc7ec8j Күн бұрын
Ok g❤❤❤❤❤ manvir g
@santoshpaul2538
@santoshpaul2538 2 күн бұрын
Nice place. Thanks for sharing so unknown places. Always stay blessed ji ❤️
@jassjas931
@jassjas931 22 сағат бұрын
Very good villages . Like it Wow places.......... ❤❤❤❤❤❤❤❤❤❤❤❤
@nishansingh2216
@nishansingh2216 2 күн бұрын
Punjab Govt must take out some time from its busy schedule and attention towards basic needs of people living in these areas. Should open schools,enhance medical facilities,😢build approach roads and devolpe tourist spots.Give them motherly treatment not step motherly. Give them feeling that they are living in Punjab,whi ch is dipicted in a poem,sohne deshan vichon desh Punjab ni sayeo jiven phulan vichon phul gulab ni sayeo It should attract the attention of our Punjab Govt. I am not only hopeful but surpeople of such areas will not be ignored and given justice as this U Tuber has earlier has shown some places where people are deserting their homes due to non availability of basic needs Share it with maximum people so that it reach and attract the attention of our Punjab Govt. Thanks a lot.
@varindersharma6039
@varindersharma6039 2 күн бұрын
Pathankot too dhanera
@kulwantsingh6606
@kulwantsingh6606 2 күн бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
@BaldevSingh-mi5lg
@BaldevSingh-mi5lg 2 күн бұрын
Punjab Sarkar agar eho jehe jagah nu tourist spot promote kare ta sanu Himachal Pradesh jaan di jarurat nahin. Ethe di development sadkan te awajayi da intzaam val sarkar dhayan deve ta jo ehna lokan di vi tarakki hove. School te education val vi sarkar nu dhayan dena chahida.
@RanjitSingh-ob4ig
@RanjitSingh-ob4ig Күн бұрын
Very nice relaxing videos, Good Vlogger
@pb7rider
@pb7rider Күн бұрын
Thank you so much 🙂
@user-kt2jp5cw8f
@user-kt2jp5cw8f 2 күн бұрын
ਵੀਰ ਅਮਿ੍ਤਪਾਲ ਬਹੁਤ ਨੇਕਦਿਲ ਇੰਨਸਾਨ ਹੈ ।
@DeepTravel-PB08
@DeepTravel-PB08 2 күн бұрын
Punjab da pind wow bot vadiya jankari aa main jarur javaga ethe ho sakta ta 👌👌👌
@ameekprakashsinghwaraich3173
@ameekprakashsinghwaraich3173 2 күн бұрын
Bahut Vadhia Veer
@user-pc4br8py8m
@user-pc4br8py8m 2 күн бұрын
Salute aa inha loka nu very tufflife 😢😮Manoj Prabhakar
@haridassenterprises5502
@haridassenterprises5502 2 күн бұрын
Excellent hidden place
@user-us7bg2bf6t
@user-us7bg2bf6t 2 күн бұрын
wow nice location
@balwinderkumar1152
@balwinderkumar1152 2 күн бұрын
Tuhadi mehnat boldi🎉
@DalipSingh-ok6iw
@DalipSingh-ok6iw 2 күн бұрын
Jila Pathankot tahsildar Kala paint dhanera
@user-pe1tc4sz7j
@user-pe1tc4sz7j 2 күн бұрын
Paji vaha ji waha bauth vadya jaga aa
@user-ws5uj2ht5h
@user-ws5uj2ht5h 2 күн бұрын
ਘੈਟ ਪੰਜਾਬੀ ਜੱਟ 🌹🌹🙏🙏👍👍🌹🚜🚗🚜🚗🍇🍓🍅🍎🌹🌹🌹
@sitarammadhopuri890
@sitarammadhopuri890 2 күн бұрын
ਸ਼ਾਬਾਸ਼ ਅੰਮ੍ਰਿਤਪਾਲ
@jasvirgill927
@jasvirgill927 2 күн бұрын
Very nice place 😊
@user-zn9cl8ko2n
@user-zn9cl8ko2n 2 күн бұрын
Very nice information Shukriya
@harbanskaur8146
@harbanskaur8146 12 сағат бұрын
ਬਹੁਤ ਵਧੀਆ
@Satnamsingh-hm8wr
@Satnamsingh-hm8wr Күн бұрын
Very good jankari
@user-jp5sp4dr9b
@user-jp5sp4dr9b Күн бұрын
ਵੀਰ ਜੀ ਉਹਨਾਂ ਸਮਿਆਂ ਵਿੱਚ ਸੁਵਰਗ ਤੋਂ ਸੁੰਦਰ ❤❤❤❤
@pb7rider
@pb7rider Күн бұрын
Thanks🙏🙏
@assaini3399
@assaini3399 8 сағат бұрын
The Hon'ble chief minister of Punjab should take care of these neglected. Villages of Punjab
@gurpartapbajwa8361
@gurpartapbajwa8361 2 күн бұрын
Tornto ਤੋਂ ਆਉਣਾ ਅਸੀਂ
@navdeepkaur5951
@navdeepkaur5951 2 күн бұрын
punjab ch labho thande aerre jithe tourest place bnaia jave hun hamachl na jana pve hun udm krke punjab pehla hi sunder hor v bnao jo prmatma karda shi krda hun punjab ch hi tourist places ban jan singho karlo udm te guru ghr bna ke eho jahia jga te bhkti kro
@MalkitSingh-is6kp
@MalkitSingh-is6kp 7 сағат бұрын
Nice 👍 and beautiful ❤️❤️❤️❤️
@user-ux2jv9kd4q
@user-ux2jv9kd4q Күн бұрын
ਵੀਰ ਜੀ ਪਿੰਡ ਤਹਿਸੀਲ ਜ਼ਿਲ੍ਹਾ ਪੂਰਾ ਪਾਤਾ ਦਸਿਆ ਕਰੋ ਅਧੂਰੇ ਵੀਡੀਓ ਰਹਿਏ ਉਂ
@BinduVirk
@BinduVirk Күн бұрын
Near mini goa
@pb7rider
@pb7rider Күн бұрын
Puri video dekho , complete address dasiya hoya hai
@hardeepsingh4030
@hardeepsingh4030 2 күн бұрын
ਮੈਂ ਦੁਨੇਰਾ ਕੋਲ 2-3 ਸਾਲ ਰਿਹਾ ਹਾਂ,ਸਕੇਰਨੀ ਪਿੰਡ ਦਾ ਨਾਮ ਤਾਂ ਸੁਣਿਆ ਨਹੀਂ ਕਦੇ,ਵੈਸੇ ਇਲਾਕਾ ਬੜਾ ਵਧੀਐ ਏਥੇ
@user-fc9zc9jc2s
@user-fc9zc9jc2s Күн бұрын
Salute Vir tuhanu
@ManjitSingh-ic7eb
@ManjitSingh-ic7eb 2 күн бұрын
Very informative
@user-zd5dx2vo3h
@user-zd5dx2vo3h 2 күн бұрын
Very nice place
@jagirsandhu6356
@jagirsandhu6356 Күн бұрын
Good information ❤❤❤❤❤
@pb7rider
@pb7rider Күн бұрын
Thanks
@akkailey
@akkailey 2 күн бұрын
good work👍👍
@user-wc3fy7fq8k
@user-wc3fy7fq8k 2 күн бұрын
Bo wadia paji 🎉🎉
@jeetachumber6997
@jeetachumber6997 2 күн бұрын
Good.video
@JayGee58
@JayGee58 2 күн бұрын
Good efforts Amritpal ji
@KuldeepSingh-ch4lw
@KuldeepSingh-ch4lw 2 күн бұрын
Gentleman Rider,you are trying best to explore rare & hidden places❗️.No doubt ,snowfall in Punjab village is really surprising‼️. Ensure minimum risk,Informative superb video . 👍jasrotia.
@KulwinderKhakh-ns5sn
@KulwinderKhakh-ns5sn 2 күн бұрын
Government should construct roads and bus service ASAP......Waheguru G
@BalkarSingh-ky5bh
@BalkarSingh-ky5bh Күн бұрын
Very nice 👌
@pb7rider
@pb7rider Күн бұрын
Thanks 😊
@jagdevgarcha5839
@jagdevgarcha5839 2 күн бұрын
Good knowledge
@Parvinder5273
@Parvinder5273 2 күн бұрын
Salute tenu bai Amritpal ❤❤❤❤
@jaspalsingh4941
@jaspalsingh4941 2 күн бұрын
🙏🙏 Very nice village Bai g from 🇺🇸
@jaswinderkaur75
@jaswinderkaur75 2 күн бұрын
Very nice video
@davinsandhu1433
@davinsandhu1433 Күн бұрын
Govt should develop this area
@pb7rider
@pb7rider Күн бұрын
Thanks🙏🙏
@Jassi_Inder
@Jassi_Inder 2 күн бұрын
Bahut wadiya dikhaaya ..Amrit..Jaswinder from Garhshankar 🎉🎉🎉🎉
@msmavi7595
@msmavi7595 2 күн бұрын
👍
@PritpalSingh-vb4xp
@PritpalSingh-vb4xp 2 күн бұрын
Nice
@rajulamba8597
@rajulamba8597 2 күн бұрын
Very nice
@panchamlal8591
@panchamlal8591 Күн бұрын
3 feet barf dalhousie ni paindi bhai 😂😂😂😂😂😂
@dalipsinghgilldeep4287
@dalipsinghgilldeep4287 Күн бұрын
Shimla di height 7500 ft hai the bhi 3ft brf nahi pendi niri gp
@JaspalSingh-fi5jy
@JaspalSingh-fi5jy 2 күн бұрын
Good job
@navdeepkaur5951
@navdeepkaur5951 2 күн бұрын
punjab ch eho jehe pinda nu tourist place bnaia jave te hamachal na jana pave
@ParamjitKaur-bp4de
@ParamjitKaur-bp4de 2 күн бұрын
ਹਿਮਾਚਲੀ ਲੋਕਾਂ ਨੂੰ ਇੱਥੇ ਥਾ ਨਾ ਦੇਣਾ ਢਾਬੇ ਖੋਲਣ ਨੂੰ । ਆਪਣੇ ਪੰਜਾਬੀਆਂ ਨੂੰ ਕੰਮ ਕਾਜ ਦਿਓ ।
@SandeepKumar-gv4tb
@SandeepKumar-gv4tb 2 күн бұрын
👍👍
@JasbirSingh-ht4nx
@JasbirSingh-ht4nx 2 күн бұрын
Ma vi jana paji amartipal
@panchamlal8591
@panchamlal8591 Күн бұрын
Snow fall bi ho sakda aithe 😂😂😂😂
@akashgill9088
@akashgill9088 2 күн бұрын
Hello baayie je satsryi akall je 🎉 good bedeo🎉mansa🎉🌸🌸🌸🌸🌸🌸🌸🌸🌸🌸
@jogasingh-wv6eh
@jogasingh-wv6eh 2 күн бұрын
❤❤❤❤❤❤❤
@kamaljeetgrewal2479
@kamaljeetgrewal2479 Күн бұрын
Wow
@pb7rider
@pb7rider Күн бұрын
Thanks🙏🙏
@jagtarmann9939
@jagtarmann9939 2 күн бұрын
ਬਾਈ ਜੀ ਇਸ ਪਿੰਡ ਦੀ ਪੁਰੀ ਲੋਕੇਸਨ ਦੱਸੋ ਕਿੱਥੇ ਹੈ
@BinduVirk
@BinduVirk Күн бұрын
Near mini Goa
@gurpartapbajwa8361
@gurpartapbajwa8361 2 күн бұрын
ਆਪਣਾ ਫੂਨ ਵੀ ਸੈਨਡ ਕਰ ਦਿਉ ਜੇ ਹੋ ਸਕੇ ਤਾਂ ਪਲੀਜ ਧੰਨਵਾਦ
@SurjeetSingh-cq5sw
@SurjeetSingh-cq5sw 2 күн бұрын
ਸਤਿ ਸੀ੍ ਅਕਾਲ ਵੀਰ ਜੀ
@user-vp8hr1dk7i
@user-vp8hr1dk7i Күн бұрын
❤❤❤❤❤
@pb7rider
@pb7rider Күн бұрын
Thanks🙏🙏
@Jagseer_singh1520
@Jagseer_singh1520 2 күн бұрын
🌴🙏🏻🙏🏻🌴🌿🌿👌🏻
@playviews6974
@playviews6974 Күн бұрын
Bahut din baad video aayi he ..........👍 Sewa singh Delhi
@balwinderkumar1152
@balwinderkumar1152 2 күн бұрын
Paji t-shirt bot vadia g
@KaramSingh-yo2gr
@KaramSingh-yo2gr 15 сағат бұрын
ਵੀਰ ਬਰਫ ਕੇੜੇ ਮਹੀਨੇ ਵਿੱਚ ਪੇਦੀ ਆ
@user-lo4dm3qh3j
@user-lo4dm3qh3j 2 күн бұрын
Paji jai masih ki very good information about our punjab but ?aap ji kharcha kis trah maintain krde ho
@Mika786moga
@Mika786moga 17 сағат бұрын
ਮੈ ਛੋਟਾ ਹੁੰਦਾ ਗਿਆ ਸੀ,,,
@Bhaktimarg_raas
@Bhaktimarg_raas 2 күн бұрын
Very good veer ji tuci sanu ghr bethe kinna kuch dikha dende.
@user-ix5cl5kh3p
@user-ix5cl5kh3p 2 күн бұрын
Bhagtman he as jga nuHil Station bna do ta jo unjabi bhar na ja ky ass jga ty Hnemoon ja Veva de Video bña skn jl
@AmitKumar-ih2um
@AmitKumar-ih2um 2 күн бұрын
ਵੀਡਿਓ ਬਣਾਉਣ ਦਾ ਤਜ਼ੁਰਬਾ ਘੱਟ ਹੈ ਤੁਹਾਡੇ ਕੋਲ।। ਪਹਿਲਾਂ ਸਿੱਖੋ ਵੀਡਿਓ ਬਣਾਉਣਾ।। ਕਿਉੰਕਿ ਪੂਰੀ ਵੀਡਿਓ ਚ ਪਿੰਡ ਦਾ ਨਾਮ ਨਹੀਂ ਲਿਆ
@BinduVirk
@BinduVirk Күн бұрын
Near mini goa village skairni district Pathankot
@PrabhpalSMavi
@PrabhpalSMavi 2 күн бұрын
Thank you Ji ❤
@user-ix5cl5kh3p
@user-ix5cl5kh3p 2 күн бұрын
Bai Camraman nu ve nall pic❤
@TarsemSingh-of2sg
@TarsemSingh-of2sg 12 сағат бұрын
ਕੰਮ ਤਾਂ ਤੁਸੀਂ ਵਧੀਆ ਕੀਤਾ ਪਰ ਜਾਣਕਾਰੀ ਅਧੂਰੀ ਹੈ ਤੁਹਾਡੀ
@sakinderboparai3046
@sakinderboparai3046 Күн бұрын
ਤੂੰ ਤਾਂ ਪਹਿਲਾਂ ਹੀ। ਡਰਾਈ ਜਾਨੈ। ਵੀ ਖਰਾਬ ਰਸਤਾ ਹੈ।
@kulwantsinghmarwa2378
@kulwantsinghmarwa2378 Күн бұрын
Chandigarh to Kinni Dur Hai Eha pind ???
@ramsingh3611
@ramsingh3611 2 күн бұрын
ਕਦੇ ਹਿਮਾਚਲ ਪ੍ਰਦੇਸ਼ ਵੀ ਪੰਜਾਬ ਦਾ ਹਿੱਸਾ ਹੁੰਦਾ ਸੀ
@ParamjitKaur-bp4de
@ParamjitKaur-bp4de 2 күн бұрын
ਹੁਣ ਪਹਾੜੀਏ ਅੱਖਾਂ ਦਿਖਾਉਂਦੇ ਆ।
@nkvonnet
@nkvonnet 7 сағат бұрын
This wrong information. There is no place where snowfall is noted till date.
@gurpartapbajwa8361
@gurpartapbajwa8361 2 күн бұрын
ਮੈਨੂੰ ਇਸ ਦਾ ਪਤਾ ਸੈਂਡ ਕਰ ਦਿਓ ਪਲੀਜ
@BinduVirk
@BinduVirk Күн бұрын
Village skairni Tes dunera district Pathankot near mini goa
@SarwanDass-qp1pi
@SarwanDass-qp1pi 2 күн бұрын
Haanji ki Haal ehh ji thodaaaaaaaaaaaaaaaa Amritlal Singh ji Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏
@Premsinghvirk-rp9ym
@Premsinghvirk-rp9ym 12 сағат бұрын
Kihra Sehar lagda te rasta
@balwinderkumar1152
@balwinderkumar1152 2 күн бұрын
Bot shona paji eh vlog❤
@rameshkumar-oz4gv
@rameshkumar-oz4gv 2 күн бұрын
dear amritpal ji the place is not shown in google map please guide.mark in google map.thanks
@Gill_cinematographer
@Gill_cinematographer Күн бұрын
Bai kiyo gappan mari jana yr akhe barf pendi .. bhrawa adress ta dss deyakr
@JasbirSingh-ht4nx
@JasbirSingh-ht4nx 2 күн бұрын
Hoshiarpur to kini door ha pind da nam ki please dasna
@BaldevMehra-eu6hq
@BaldevMehra-eu6hq 6 сағат бұрын
Electric and water system keho jeha hai tell about it
@pb7rider
@pb7rider 54 секунд бұрын
Good, Thanks 🙏🙏
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 463 М.
버블티로 체감되는 요즘 물가
00:16
진영민yeongmin
Рет қаралды 96 МЛН
Osman Kalyoncu Sonu Üzücü Saddest Videos Dream Engine 170 #shorts
00:27
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 463 М.