No video

ਖ਼ਾਲਸਾ ਪ੍ਰਾਇਮਰੀ ਤੇ ਮਿਡਲ ਸਕੂਲ ਬਣ ਗਿਆ ਹੁਣ - ਪਾਕਿਸਤਾਨ ਮਾਡਲ ਹਾਈ ਸਕੂਲ । Faisalabad to Lahore । Pak 45

  Рет қаралды 120,671

Nishan Singh Australia

Nishan Singh Australia

Күн бұрын

Google Location : goo.gl/maps/aC...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 232
@NishanSinghAustralia
@NishanSinghAustralia Жыл бұрын
🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏 KZfaq ਤੇ ਚੈਂਨਲ Nishan Singh Australia ਤੇ ਨਵੀਆਂ ਵੀਡੀਓ ਵੇਖੋ । ਆਪ subscribe ਕਰੋ ਤੇ ਹੋਰਨਾਂ ਨੂੰ ਵੀ ਕਰਾਓ 🙏 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jasbirkaurmalhi4968
@jasbirkaurmalhi4968 Жыл бұрын
Thanks
@nirbhaisingh8894
@nirbhaisingh8894 Жыл бұрын
Dhan Dhan Shri Guru Nanak Dev Sahib ji 🙏 ❤️ Dhan Dhan Shri Guru Arjan Dev Sahib ji 🙏 ❤️ Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 ❤️
@raghbardass473
@raghbardass473 Жыл бұрын
Great respect for sikh gurughar by pak Muslims.
@kitkat3039
@kitkat3039 Жыл бұрын
ਲਾਇਲਪੁਰ ਪਾਕਿਸਤਾਨੀ ਪੰਜਾਬ ਦਾ ਦੂਜਾ ਵੱਡਾ ਸ਼ਹਿਰ ਹੈ, ਫ਼ੈਸਲਾਬਾਦ ਦਾ Land area ਦਿੱਲੀ ਜਿਤਨਾ ਹੈ,
@kitkat3039
@kitkat3039 Жыл бұрын
ਵੀਰ ਜੀ, ਆਪ ਜੀ ਨੂੰ ਹਿੰਦੀ ਆਉਂਦੀ ਹੈ???
@DarshanSingh-se4ct
@DarshanSingh-se4ct Жыл бұрын
ਰੱਬ ਕਰੇ ਇਸ ਸਕੂਲ ਵਿੱਚ ਪੜੇ ਵਿਦਿਆਰਥੀ ਦੁਨੀਆਂ ਭਰ ਵਿੱਚ ਉੱਚੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਇਨਸਾਨੀਅਤ ਦੀ ਸੇਵਾ ਕਰਨ ਤੇ ਇਸ ਸਕੂਲ ਦਾ ਨਾਮ ਉੱਚਾ ਕਰਨ
@kanwarjeetsingh1086
@kanwarjeetsingh1086 Жыл бұрын
ਬਹੁਤ ਮਨ ਭਰ ਆਇਆ,ਮੇਰੇ ਪਿਤਾ ਜੀ,ਦਾਦਾ ਜੀ ਅਤੇ ਪੜਦਾਦਾ ਜੀ ਅਪਣੇ ਇਲਾਕੇ ਨੂੰ ਯਾਦ ਕਰ ਕੇ ਉਦਾਸ ਹੋ ਜਾਂਦੇ ਸੀ ,ਮੇ ਹੁਣ63 ਸਾਲ ਦਾ ਹਾਂ ਪਰ ਉਨ੍ਹਾਂ ਦੀ ਵੇਦਨਾ ਨੂੰ ਸਮਝਦਾ ਹਾਂ ਉਹ ਅਪਣੇ ਪਿੰਡ ਜਾਣ ਨੂੰ ਤਰਸਦੇ ਰਹੇ,ਆਪ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ
@lakhwinderbrar6560
@lakhwinderbrar6560 Жыл бұрын
Sir Ji tusi Jaa aayo Layalpur ek waar ,❤❤❤❤❤❤❤
@mannkhushwinder
@mannkhushwinder Жыл бұрын
All thanks to the Gandhi family, we left so much behind
@bahadursingh9718
@bahadursingh9718 Жыл бұрын
ਵੀਰ ਖਾਲਸਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋਂ ਆਪਣੇ ਗੁਰੂ ਘਰਾਂ ਦੇ ਦਰਸ਼ਨ ਕਰਵਾਏ ਗਏ ਤੇ ਕਰਵਾਉਂਦੇ ਰਹੋਂ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
@SukhjinderSingh-wu6sc
@SukhjinderSingh-wu6sc Жыл бұрын
ਇੱਕ ਗੱਲ ਬਹੁਤ ਵਧੀਆ ਲੱਗੀ ਕੇ ਪਾਕਿਸਤਾਨੀ ਵੀਰਾਂ ਨੇ ਸਕੂਲ / ਗੁਰਦੁਆਰਾ ਸਾਹਿਬ ਦੇ ਕਮਰਿਆਂ ਨਾਲ ਛੇੜ ਛਾੜ ਨਹੀਂ ਕੀਤੀ ਅਤੇ ਬਹੁਤ ਵਧੀਆ ਸੰਭਾਲ ਕੇ ਰੱਖਿਆ ਹੋਇਆ 🙏🙏🙏
@JasveerSingh-ji4sl
@JasveerSingh-ji4sl Жыл бұрын
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਖਾਲਸੇ ਦਾ ਰਾਜ ਛੇਤੀ ਹੋਵੇ 🙏🙏 ਸਾਡਾ ਪੰਜਾਬ ਅਤੇ ਸਾਡੇ ਸਾਰੇ ਅਸਥਾਨ ਅਜ਼ਾਦ ਹੋਵਣ
@user-kq7xn5iw6t
@user-kq7xn5iw6t Жыл бұрын
ਨਾਸਿਰ ਢਿੱਲੋਂ ਤੇ ਵੀਰ ਭਿੰਡਰ ਤੇ ਭਾਈ ਨਿਸ਼ਾਨ ਸਿੰਘ ਖਾਲਸਾ ਨੂੰ ਸਤ ਸ੍ਰੀ ਆਕਾਲ 🙏🏼
@MannatandAshmeet0911
@MannatandAshmeet0911 Жыл бұрын
ਬਹੁਤ ਸੋਹਣਾ ਸ਼ਹਿਰ ਹੈ ਤੇ ਬੜੀਆਂ ਸਹੋਣੀ ਬਿਲਡਿੰਗ ਹਨ ਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ🙏🙏
@GurwinderSingh-zi4fd
@GurwinderSingh-zi4fd Жыл бұрын
ਬਾਬਾ ਜੀ ਲਾਇਲਪੁਰ ਦਾ ਗੁਰੁਦਆਰਾ ਸਾਹਿਬ ਤੇ ਬਜ਼ਾਰ ਦਿਖਾਉਣ ਲਈ ਧੰਨਵਾਦ, ਸਾਡੇ ਨਾਨਕੇ ਪਰਿਵਾਰ ਵਾਲੇ ਵੀ ਲਾਇਲਪੁਰ ਦੇ ਚਕ 72 ਤੋਂ ਉਠ ਕੇ ਗਏ ਹਨ, ਉਹ ਵੀ ਦਸਦੇ ਹੁੰਦੇ ਸਨ ਕਿ ਘੰਟਾ ਘਰ ਤੋਂ ਅੱਠ ਬਜਾਰ ਨਿਕਲਦੇ ਸਨ, ਜਦੋਂ ਅੰਗਰੇਜਾਂ ਨੇ ਬਾਰਾਂ ਵਸਾਉਣੀਆ ਸ਼ੁਰੂ ਕੀਤੀਆਂ ਉਨਾ ਨੇ ਨਕਸ਼ੇ ਮੁਤਾਬਕ ਸ਼ਹਿਰ ਤੇ ਪਿੰਡ ਵਸਾਏ, ਵਾਹਿਗੁਰੂ ਸਭਨਾਂ ਤੇ ਮਿਹਰ ਭਰਿਆ ਹੱਥ ਰੱਖਣ ਜੀ
@kanwarjeetsingh1086
@kanwarjeetsingh1086 Жыл бұрын
ਸਾਡਾ ਪਿੰਡ ਚਕ 204 ਤਹਿਸੀਲ ਜੜਾਂ ਵਾਲਾ
@musclehutbodybuilding2583
@musclehutbodybuilding2583 Жыл бұрын
ਜਦੌ ਏਹ ਤਖਤੀਆਂ ਲੱਗੀਆਂ ਇਹਨਾ ਦੇ ਅੱਗਲੇ ਵਾਰਿਸ ਪੜ੍ਹਦੇ ਹੋਣਗੇ ਕਿੰਨਾ ਚੰਗਾ ਲੱਗਦਾ ਹੋਵੇਗਾ ਓਹਨਾਂ ਨੂੰ ਅਪਣੇ ਬੁਜੁਰਗਾਂ ਦੇ ਨਾਮ ਪੜਕੇ। ਜੌ ਲੋਕ ਸੇਵਾ ਕਰਕੇ ਅਪਣਾ ਨਾਮ ਲਿਖਦੇ ਹਨ ਸ਼ਾਇਦ ਇਹ ਗਲਤ ਨਹੀ। ਹਰ ਇਕ ਚੀਜ਼ ਦਾ ਕੋਈ ਮਤਲਬ ਜਰੂਰ ਹੁੰਦਾ ਹੈ
@emaansinghmaan79
@emaansinghmaan79 Жыл бұрын
ਸਦਾ ਵਸਦਾ ਰਹੇ ਪਾਕਿਸਤਾਨ
@AvtarSingh-rt9zu
@AvtarSingh-rt9zu Жыл бұрын
Kise no ojaran vale jaroor ojarde honde han.
@kuldeepsinghkamboj5741
@kuldeepsinghkamboj5741 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@Thor-gj5wc
@Thor-gj5wc Жыл бұрын
ਸਾਡੇ ਦਾਦਾ ਜੀ ਵੀ ਦਸਦੇ ਉਹ ਲਾਇਲਪੁਰ ਦੇ ਸੀ 47 ਚ ਪੰਜਾਬ ਲੁਧਿਆਣੇ ਆਏ ਸੀ 2009 ਤੱਕ ਉਹ ਇਥੇ ਦੀਆ ਹੀ ਗਲਾ ਕਰਦੇ ਰਹੇ ਕਿ ਲਾਇਲਪੁਰ ਲਾਹੌਰ ਦੇਖਣ ਵੇਲੇ ਸ਼ਹਿਰ ਹਨ ਅੱਜ ਉਨਾਂ ਦੇ ਸ਼ਹਿਰ ਨੂ ਦੇਖਣ ਨੂ ਦਾ ਮੌਕਾ ਮਿਲਿਆ ਧੰਨਵਾਦ ਨਿਸ਼ਾਨ ਸਿੰਘ ਜੀ
@kiranjeet9389
@kiranjeet9389 Жыл бұрын
ਪਾਕਿਸਤਾਨ ਦੇ ਪਿੰਡਾਂ ਦਾ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੂੰ ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਸਹੂਲਤਾਂ ਤੋਂ ਵਾਂਝੇ ਹਨ ਪਰ ਸਾਰੇ
@tarandhillon05
@tarandhillon05 Жыл бұрын
ਦੋਵੇਂ ਵੀਰ ਬਹੁਤ ਸੋਹਣਾ ਪਿਆਰ ਦਾ ਸਬੂਤ ਦੇ ਰਹੇ ਆ...ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@SukhdeepSingh-zo7vg
@SukhdeepSingh-zo7vg Жыл бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।
@Ranjit-Sidhu
@Ranjit-Sidhu Жыл бұрын
2 great personalities in one screen. I am big fan of Nasir Dhillon Veer Ji. Jinna kam Dhillon sahib ne kita ha Punjabian waste, Noble prize milna chahida.. te haje te umar vi ghat ha veer di, haje hor bahut kuch krna baaki ha.
@gurmeetmangat279
@gurmeetmangat279 Жыл бұрын
ਵਾਹਿਗੁਰੂ ਜੀ ਲੈਲਪੁਰ ਦਾ ਘੈਟਾ ਤੇ ਗੁਰਦੁਆਰਾ ਸਾਹਿਬ ਬਹੁਤ ਸੁੰਦਰ ਲੱਗੇਂ ਭਾਈ ਨਿਸ਼ਾਨ ਸਿੰਘ ਜੀ ਤੇ ਨਾਸ਼ਰ ਢਿੱਲੋਂ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@gurmeetghotraenjoys6785
@gurmeetghotraenjoys6785 Жыл бұрын
ਵਾਹਿਗੁਰੂ ਜੀ। ਗੁਰੂਦਵਾਰਾ ਸਾਹਿਬ ਵੀ ਸ਼ਿਕਸ਼ਾ ਮਿਲਦੀ ਸਕੂਲ ਵਿੱਚ ਸ਼ਿਕਸ਼ਾ ਮਿਲਦੀ ਇੰਨਾਂ ਬਹੁ ਵੰਦਿਆ ਕਿਤਾ ਇੰਨਾਂ ਬਹੁਤ ਵਦਿਆ ਕਿਤਾ ਕੰਮ
@reshamjitkaur147
@reshamjitkaur147 Жыл бұрын
I appreciate people of Pakistan, they have maintained the old history very nicely, in India we see everything is demolished and made new, which has lost the reality of the ancient touch/feel. Thanku people of Pakistan!
@battlegrounddl1198
@battlegrounddl1198 Жыл бұрын
1947ਨੇ ਸਿੱਖ ਕੌਮ ਨੂੰ ਅਪਾਹਿਜ ਕਰ ਦਿੱਤਾ ਵਾਹਿਗੁਰੂ ਜੀ ਤੰਦਰੁਸਤ ਕਰ ਦੇਵੋ 🙏
@user-kq7xn5iw6t
@user-kq7xn5iw6t Жыл бұрын
ਲਾਇਲਪੁਰ ਸ਼ਹਿਰ ਸੋਹਣਾਂ 👍
@harrydhesi7388
@harrydhesi7388 Жыл бұрын
very nice work.Our ancestors were also from Faisla Baad .we also visited our ancestors village JB53 Dhesian.People there gave us so much love and respect,we will always remember it.Thanks Pakistani brothers
@gurmukhsingh6126
@gurmukhsingh6126 Жыл бұрын
ਸਾਰੇ ਵੀਰਾਂ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ
@JaspalSingh-co1gx
@JaspalSingh-co1gx Жыл бұрын
ਹੁਣ ਪਤਾ ਲੱਗਾ ਉੱਜੜਿਆ ਤਾਂ ਪੰਜਾਬ ਸੀ ਬਹੁਤ ਕੀਮਤੀ ਇਲਾਕਾ ਗਵਾ ਬੈਠੇ ਬੇਵਕੂਫ ਲੀਡਰਾਂ ਕਰਕੇ
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀ ਕਲਾ ਬਖਸ਼ੋ ਜੀ ।
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ
@sukhwinderrupal7225
@sukhwinderrupal7225 Жыл бұрын
ਆਹ ਗੱਲ ਪਾਕਿਸਤਾਨ ਵਾਲਿਆਂ ਦੀ ਇੱਕ ਗੱਲ ਵਧੀਆ ਲੱਗੀ ਕਿ ਜੋ ਗੁਰੂਦੁਆਰਾ ਸਾਹਿਬ ਨੂੰ ਸਕੂਲਾਂ ਵਿੱਚ ਤਬਦੀਲ ਕੀਤਾ ਹੈ। ਕਿਉਂਕਿ ਗੁਰਦੁਆਰਾ ਸਾਹਿਬ ਵੀ ਸਿੱਖਿਆ ਦੇ ਕੇਂਦਰ ਹਨ ਅਤੇ ਸਕੂਲ ਵੀ
@SukhwinderSingh-wq5ip
@SukhwinderSingh-wq5ip Жыл бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@user-ov8xf7sm8o
@user-ov8xf7sm8o 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੁਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurwantsandhu2699
@gurwantsandhu2699 Жыл бұрын
ਬਹੁਤ ਵਧੀਆ ਰੋਣਕ ਮੇਲਾ ਖੁਸ਼ ਰਹੋ
@kanwarjeetsingh1086
@kanwarjeetsingh1086 Жыл бұрын
ਵੀਰ ਜੀ ਮੇਰੇ ਪਿਤਾ ਜੀ ਵੀ ਲਾਇਲਪੁਰ ਤੋਂ ਆਏ ਸੀ ਇਸੇ ਸਕੂਲ ਤੋਂ ਦਸਵੀਂ ਕੀਤੀ ਸੀ,ਚਕ 204 ਤਹਿਸੀਲ ਜੜਾਂ ਵਾਲਾ ਜਿਲਾ ਲਾਇਲਪੁਰ ਵਿਚ ਰਹਿੰਦੇ ਸਨ ,ਘੰਟਾ ਘਰ ਮੇਰੇ ਪਿਤਾ ਜੀ ਘੁੰਮਣ ਫਿਰਨ ਜਾਂਦੇ ਸਨ,ਵੱਡੇ ਜਿਮੀਦਾਰ ਸਨ ਉਨ੍ਹਾਂ ਦੇ ਵੱਡੇ,ਬਾਰ ਆਬਾਦ ਕੀਤੀ ਸੀ ।ਤੁਸੀ ਅਪਣੇ ਬਾਰੇ ਦਸੋ ਵੀਰ ਜੀ ।
@swarnsingh6145
@swarnsingh6145 Жыл бұрын
ਬਹੁਤ ਵਧੀਆ ਲੱਗਿਆ ਨਿਸ਼ਾਨ ਸਿੰਘ ਜੀ ਪਾਕਿਸਤਾਨ ਦੀ ਸੈਰ ਗੁਰਧਾਮਾਂ ਦੇ ਦਰਸ਼ਨ ਧੰਨ ਧੰਨ ਹੋ ਗਈ ਖਾਲਸਾ ਜੀ ਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@jashpalsingh1875
@jashpalsingh1875 Жыл бұрын
Angrejo ਤੁਹਾਡਾ ਕੱਖ ਨਾ ਰਹੇ ਪੰਜਾਬ ਨੂੰ ਬਰਬਾਦ ਕੀਤਾ ਤੁਸਾਂ 😢😢😢😢
@neerajsinghbhar966
@neerajsinghbhar966 Жыл бұрын
Bhai ji angrej nahi ab bhi dushman nahi pahchale ,
@gurindermohansingh1515
@gurindermohansingh1515 Жыл бұрын
My grand parents were from layalpur, mandi tandiala wali. Very nice veerji you are sharing amazing videos of all gurdwara sahib. Asi ghar bathe darshan kar rahe han Ji🙏🙏
@sarbjitkaur2648
@sarbjitkaur2648 Жыл бұрын
bhut vadiya lagda dekh ke Gurdwara sahib dekh ke dukh bhut lagda a wichhode da🙏🙏🌹🌹waheguru g ka khalsa waheguru g ki fateh
@kn-et1ob
@kn-et1ob Жыл бұрын
ਵਾਹਿਗੁਰੂ ਜੀ 🙏🙏
@jaspalsingh1326
@jaspalsingh1326 Жыл бұрын
ਧੰਨ ਗੁਰੂ ਨਾਨਕ ਦੇਵ ਜੀ
@balrajsinghnagi1175
@balrajsinghnagi1175 Жыл бұрын
Pakistan nu asi marha nai keh sakde jithe assade Val sade mangu madh Gyan godharhi aad gurdware thah dite hun te hun lehnde bane sadoan imarta di ehni hifajat karde a salute a Pakistan nu
@besocial8606
@besocial8606 Жыл бұрын
ਕਈ ਵਾਰ ਦਿਲ ਵਿਚ ਖਿਆਲ ਆਉਂਦਾ ਕੀ ਜੇ ਦੇਸ 20 25 ਸਾਲ ਬਾਦ ਵਿੱਚ ਅਜਾਦ ਹੁੰਦਾ ਤਾਂ ਸਾਇਦ ਦੇਸ ਦੀ ਬੰਡ ਨਾ ਹੁੰਦੀ
@punjjaabdesh8659
@punjjaabdesh8659 Жыл бұрын
ਵਾਹਿਗੁਰੂ, ਵਾਹਿਗੁਰੂ ਸ਼ੁਕਰ ਆ ਤੇਰਾ ।
@niranjansinghjhinjer1370
@niranjansinghjhinjer1370 Жыл бұрын
Waheguru ji Ka Khalsa Waheguru ji Ki Fateh 🙏 Bot waddi sewa nibha rahe ne Khalsa ji 🙏
@GurpreetSingh-bx2uc
@GurpreetSingh-bx2uc Жыл бұрын
Waheguru ji waheguru ji waheguru ji waheguru ji waheguru ji
@AnjuSharma-it1nu
@AnjuSharma-it1nu Жыл бұрын
Waheguru ji ka Khalsa waheguru ji ki Fateh 🎉🎉🎉🎉🎉
@harinderkhurdban1927
@harinderkhurdban1927 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👌👌
@sre972
@sre972 Жыл бұрын
Waheguru ji da khalsa waheguru ji di Fateh chadi kala vich rehna mere veer Punjabi lehrer wale
@jotsinghjoshansingh750
@jotsinghjoshansingh750 Жыл бұрын
ਵਾਕਿਆ ਹੀ ਭਾਰਤ ਪਾਕਿਸਤਾਨ ਦੀ ਵੰਡ ਦਾ ਨੁਕਸਾਨ ਕਦੇ ਪੂਰਾ ਨਹੀਂ ਹੋ ਸਕਦਾ ਇਸ ਨਾਲੋ ਚੰਗਾ ਇਹ ਦੇਸ਼ ਕਦੇ ਅਜ਼ਾਦ ਨਾ ਹੁੰਦੇ । ਸਾਡੇ ਵਾਲਿਆ ਨੇ ਕੁਰਬਾਨੀਆ ਕਿਸ ਲਈ ਦਿੱਤੀਆਂ ਸਨ ਸਿਰਫ ਪੰਜਾਬ ਵੰਡਣ ਲਈ ।
@HarmanSingh-cz7cf
@HarmanSingh-cz7cf Жыл бұрын
sat sri aakal bhai saab ,,,,bhout skoon milda thuadi video dekh k ,,,unj aapne bajurg v layalpur to c 74jb layalpur to ,,,,pr hun assi sirhind (FATEHGARH SAHIB )Rehnde aaa ,,,,dilon dhanwaad ,,waheguru ji da khalsa ,waheguru ji di fateh 🙏🙏🙏🙏
@AvtarSingh0590
@AvtarSingh0590 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਜੀ।
@Uppal-ny5le
@Uppal-ny5le Жыл бұрын
Waheguru ji
@karamsinghkharoud8626
@karamsinghkharoud8626 Жыл бұрын
ਵਾਹਿਗੁਰੂ ਜੀ 🌹🌹💐🙏🏻
@tanbirsingh777
@tanbirsingh777 Жыл бұрын
ਵਾਹਿਗੁਰੂ ਜੀ ਕੀ ਫਤਿਹ ਜੀ ❤
@msingh3476
@msingh3476 Жыл бұрын
Waheguru ji.. Pun. Pak. Jindabaad...
@sarbjeetsingh8638
@sarbjeetsingh8638 Жыл бұрын
ਵਾਹਿਗੁਰੂ ਜੀ
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🙏🙏🙏🙏🙏🙏🙏🙏🙏🙏
@sonusp9110
@sonusp9110 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhpalsingh2769
@sukhpalsingh2769 Жыл бұрын
ਸਾਡੇ ਦਾਦਾ ਜੀ ਲਾਇਲਪੁਰ ਤਲਾਵਾ ਗਟੀ 200 2 ਦੇ ਰਹਿਣ ਵਾਲੇ ਸੀ ਅੱਜ ਕਲ ਬਿਜਲੀ ਘਰ ਵਾ ਸਾਡੀ ਜਮ ਨ਼਼਼ ਵਿੱਚ
@ss.27
@ss.27 5 ай бұрын
Dhan Guru Pita Sahib Sri Guru Nanak Sahib g Maharaj
@BalwinderSingh-tk6hc
@BalwinderSingh-tk6hc Жыл бұрын
Waheguru ji Very good
@deepmalhiludhiana6052
@deepmalhiludhiana6052 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@manjotkailey8475
@manjotkailey8475 Жыл бұрын
Wahsguru..G..Ka..Khalsa..Shre..Waheguru..G..Ke..Fateh..G
@GurpreetSingh-sy9bx
@GurpreetSingh-sy9bx Жыл бұрын
Waheguru ji ka khalsa waheguru ji ke fathe 🙏🙏
@gurpreetkanda9635
@gurpreetkanda9635 Жыл бұрын
veer ji tuhade kr ke mai v aaj apne vadya di jamam bho de darshan kite dhanwad ji❤
@manpreetsehgal1727
@manpreetsehgal1727 Жыл бұрын
Satnam Shri Waheguru Sahib Ji
@sulakhansingh7536
@sulakhansingh7536 Жыл бұрын
WAHEGURU ji ka khalsa Waheguru ji ki Fatey 🙏
@sikhgamer1638
@sikhgamer1638 Жыл бұрын
Waheguru ji 🙏🙏🙏🙏🙏🙏
@guri681
@guri681 Жыл бұрын
🙏🙏ਵਾਹਿਗੁਰੂ ਜੀ 🙏🙏
@sukhmohansingh7260
@sukhmohansingh7260 Жыл бұрын
Nuksaan hoya Punjabi community da hor nu fark nahi paya
@asloharka3381
@asloharka3381 Жыл бұрын
Bhai nishan Singh ji .....bhut dhanwad ji thuadaa...sade Dada ji sardar Makhan singh Gyani. Ji......layalpur tu gaya ccc. Requset hai ji 160 chak no te janial pind dikhadoo jii
@roshansingh2351
@roshansingh2351 Жыл бұрын
Satnaam shri waheguru ji mehar krn G
@Kashmirsingh-ih5cq
@Kashmirsingh-ih5cq Жыл бұрын
Lalapur make furangu good city but my father from multan coming 1947
@ifthikarlaligill9342
@ifthikarlaligill9342 Жыл бұрын
Thanks nice and informative video
@raonisar9053
@raonisar9053 Жыл бұрын
ਮੈਨੂੰ ਵੀ ਥੋੜੀ ਥੋੜੀ ਪਨਜਾਬੀ ਆਉਂਦੀ ਹੈ। ਦੋ ਚਾਰ ਹੋਰ ਕਿਤਾਬਾਂ ਦੀ ਲੋੜ ਹੈ।
@sonyfoujigurdaspur
@sonyfoujigurdaspur Жыл бұрын
Very nice Khalsa g
@gurbhagsingh8324
@gurbhagsingh8324 Жыл бұрын
ਵੀਰ ਜੀ ਕੱਲ੍ਹ ਤੁਸੀਂ ਵੀਡੀਓ ਨਹੀ ਪਾਈ ਸਾਰਾ ਦਿਨ ਚੈਨ ਨਹੀਂ ਆਇਆ
@NishanSinghAustralia
@NishanSinghAustralia Жыл бұрын
ਹੁਣ ਤਾਂ ਗੁਰੂ ਸਾਹਿਬ ਨੇ ੭੦੦ ਤੋਂ ਵੱਧ ਵੀਡੀਓ ਦਾ ਖਜਾਨਾ ਬਖਸ਼ਿਆ ਹੈ, ਆਪ ਜੀ ਹੋਰ ਇਤਿਹਾਸ ਨਾਲ ਸਾਂਝ ਪਾ ਲਿਆ ਕਰੋ 🙏
@karanvirdhillon3115
@karanvirdhillon3115 Жыл бұрын
😀🙏❤️❤️🙏🙏
@sikhgamer1638
@sikhgamer1638 Жыл бұрын
@@NishanSinghAustralia hnji bhai Sahib Ji 🙏🙏🙏🙏🙏🙏
@savjitsingh8947
@savjitsingh8947 Жыл бұрын
ਚੜ੍ਹਦੀ ਕਲਾ ਜੀਓ
@ravinderbath7764
@ravinderbath7764 Жыл бұрын
Waheguru jii ka Khalsa Waheguru jii ki Fateh 🙏🏼
@davinderk1192
@davinderk1192 Жыл бұрын
Sada Pakistan sda hasda vasda rhe hr waqt ardaas hai prmatma paas🙏🙏🙏🙏🙏
@satyadevg
@satyadevg Жыл бұрын
🙏SatnaamSreeWaheguruji🙏
@seeratdhaliwal5177
@seeratdhaliwal5177 Жыл бұрын
Ths Veer
@sukhdevkaur9697
@sukhdevkaur9697 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@Darkmafia111
@Darkmafia111 Жыл бұрын
Thanks bhai sahib ji bhaut bhaut tuhada ithas sarwan karon lyi ❤
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@Mahdiehrajpoot
@Mahdiehrajpoot Жыл бұрын
Nice sardar ji ❤️❤️🌹
@balrajsingh4182
@balrajsingh4182 Жыл бұрын
Waheguru jì ka khalsa waheguru ji ķi fteh ji ❤❤❤❤❤
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@sukhbirsingh54682
@sukhbirsingh54682 Жыл бұрын
ਬਹੁਤ ਵਧੀਆ ਹੈ ਜੀ
@kanwarjeetsingh1086
@kanwarjeetsingh1086 Жыл бұрын
Hasde vasde rho mere Pakistani bheno ate bharavo
@ajitpalkharoud7608
@ajitpalkharoud7608 21 күн бұрын
Wahaguru❤ g
@davinderk1192
@davinderk1192 Жыл бұрын
So nice of veer g waheguru ji sb di chardikla kro g Sanu v darshan krao g plzzzzz😊😊
@jatindersinghvickythind8919
@jatindersinghvickythind8919 11 ай бұрын
Bohat soni video ji
@manjindersingh4278
@manjindersingh4278 Жыл бұрын
Very interested
@sidhumusicsm8056
@sidhumusicsm8056 Жыл бұрын
ਬਹੁਤ ਵਧੀਆ video 📹 ❤️ ♥️ 🙏🙏🙏🙏
@baljitrandhawa8705
@baljitrandhawa8705 Жыл бұрын
Salam sare Vira nu
@DilpreetSinghCHEEMA
@DilpreetSinghCHEEMA Жыл бұрын
Waheguru ji 🙏🏼🙏🏼❤️
@sukhveersingh8764
@sukhveersingh8764 Жыл бұрын
ਪਾਕਿਸਤਾਨੀ ਵੀਰ very nyc
@rajveermander3217
@rajveermander3217 Жыл бұрын
Waheguru Ji
@amarjitdhillon7116
@amarjitdhillon7116 Жыл бұрын
Allah Mehar karn g
@rajvirkaur910
@rajvirkaur910 Жыл бұрын
Satnam waheguru ji
@harpreetSingh-oh2ev
@harpreetSingh-oh2ev Жыл бұрын
Waheguru ji 🙏
@gurpreetbhullar2383
@gurpreetbhullar2383 Жыл бұрын
Waheguru Jee
This Dumbbell Is Impossible To Lift!
01:00
Stokes Twins
Рет қаралды 36 МЛН
王子原来是假正经#艾莎
00:39
在逃的公主
Рет қаралды 16 МЛН
ROLLING DOWN
00:20
Natan por Aí
Рет қаралды 11 МЛН
Кадр сыртындағы қызықтар | Келінжан
00:16
This Dumbbell Is Impossible To Lift!
01:00
Stokes Twins
Рет қаралды 36 МЛН