Latest Punjabi Film 2023 | Karamjit Anmol | Gurpreet Ghuggi | Neeru Bajwa | BN Sharma |Tarsem Jassar

  Рет қаралды 36,808,083

FRIDAY RUSSH MOTION PICTURES

FRIDAY RUSSH MOTION PICTURES

3 жыл бұрын

#LatestPunjabiMovie #PunjabiMovie #NeeruBajwa
Friday Russh Motion Pictures , Ksshitij Chaudhary Films & Naresh Kathooria Films Presents Movie "UDA AIDA" Starring TARSEM JASSAR, NEERU BAJWA.
It is a perfect blend of comedy by Gurpreet Ghuggi, Karamjit Anmol and BN Sharma
Starring :- Tarsem Jassar , Neeru Bajwa
Director :- Ksshitij Chaudhary
Producer :- Rrupaali Gupta , Deepak Gupta , Ksshitij Chaudhary & Naresh Kathooria
Writter :- Naresh Kathooria
Lyrics :- Tarsem Jassar & Vinder Nathumajra
DOP :- Ajayan Vincent
Music :- R Guru & Gurcharan Singh
Line Producer :- Virasat Films
DI :- Pixel D Studios
DI Colorist :- Prakash Nikharge
Editor :- Tarun Chauhan
Costume :- Nitasha Bhateja Roy
Publicity Design :- Sardaar Saab & Hashtag Studios
Digitally Powered by : CBitss Digital

Пікірлер: 7 200
@preetipreeti5521
@preetipreeti5521 3 жыл бұрын
ਇਸ ਫਿਲਮ ਨੂੰ ਦੇਖਣ ਨਾਲ ਹਰ ਕੋਈ ਆਪਣੇ ਆਪ ਨੂੰ ਪੰਜਾਬੀ ਹੋਣ ਤੇ ਮਾਣ ਮਹਿਸੂਸ ਕਰੇਗਾ , ਤੇ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੀ ਮਾਂ ਬੋਲੀ ਦੇ ਲਈ ਕਿੰਨੇ ਨੌਜਵਾਨਾਂ ਨੇ ਆਪਣੀ ਜਾਨ ਕੁਰਬਾਨ ਕੀਤੀ ,
@henrylee3453
@henrylee3453 3 жыл бұрын
kzfaq.info/get/bejne/sNiies5jnty2dps.html
@man___44
@man___44 3 жыл бұрын
Bilkul Ryt!
@Villagelover13
@Villagelover13 3 жыл бұрын
Unable to understand 🙄
@kaurkhalsa1204
@kaurkhalsa1204 3 жыл бұрын
ਸਹੀ ਗੱਲ ਹੈ
@preetipreeti5521
@preetipreeti5521 3 жыл бұрын
@@infinityfield ok
@JaspreetKaur-sx1mf
@JaspreetKaur-sx1mf 3 жыл бұрын
ਮੈਨੂੰ ਮਾਣ ਆ ਕਿ ਮੇਰੀ ਮਾਂ ਬੋਲੀ ਪੰਜਾਬੀ ਆ ਤੇ ਮੈਂ ਧੰਨਵਾਦੀ ਹਾਂ ਆਪਣੇ ਮਾਪਿਆਂ ਦੀ ਜਿੰਨਾ ਨੇ ਮੈਨੂੰ ਇਹਦੇ ਨਾਲ ਜੋੜਕੇ ਰੱਖਿਆ ।❣️
@manpreet1870
@manpreet1870 3 жыл бұрын
.
@henrylee3453
@henrylee3453 3 жыл бұрын
kzfaq.info/get/bejne/sNiies5jnty2dps.html
@kaurkhalsa1204
@kaurkhalsa1204 3 жыл бұрын
ਸਹੀ ਗੱਲ ਹੈ
@SukhRecords2558
@SukhRecords2558 3 жыл бұрын
kzfaq.info/get/bejne/oNFopMpn0MWVemit.html
@ranjeetdeol2127
@ranjeetdeol2127 3 жыл бұрын
@@manpreet1870 me know sjs jiejsssssddd
@user-wd7zy5xe9v
@user-wd7zy5xe9v 3 жыл бұрын
ਮੇਰਾ ਜਿੰਦਾ ਵਸਦਾ ਰਹੇ ਪੰਜਾਬ ਤੇ ਮੈਰੀ ਮਾਂ ਬੋਲੀ ਪੰਜਾਬੀ 🥰🥰❤ ਸਾਨੂੰ ਮਾਣ ਆ ਪੰਜਾਬੀ ਹੋਣ ਤੇ ❤🙏
@punjabiadedildedhadkan5366
@punjabiadedildedhadkan5366 3 жыл бұрын
ਇਸ ਫਿਲਮ ਦੀ ਧਾਰਨਾ ਗ਼ਲਤ ਹੈ ਕਿਉਕਿ ਅਸੀ Ielts vich Band ਲੇਕੇ ਹੀ ਬਾਹਰ ਜਾਂਦੇ ਹਾ ।ਤਰੱਕੀ ਕਰਨ ਵਾਸਤੇ ਇੰਗਲਿਸ਼ ਜ਼ਰੂਰੀ ਹੈ।ਪੰਜਾਬੀ ਵੀ ਪੜ੍ਹੋ ਪਰ English ਬਹੁਤ ਹੀ ਜਰੂਰੀ ਹੈ ਅਸੀ ਸਿਰਫ ਭਾਵਨਾ ਚ ਹੀ ਫਸੇ ਹਾ ਤੁਸੀ ਆਪ ਸੋਚੋ ਜੀ ਸਰਕਾਰੀ ਸਕਲ਼ਾ ਦਾ ਕਿ ਹਾਲ ਨੇ ਬੱਚੇ ਗ਼ਲਤ ਸਕੂਲ ਚ ਪੜ੍ਹ ਕੇ ਨਸ਼ੇ ਚਿੱਟੇ ਤੇ ਲਗਦੇ ਹੁਣ ਮੇਰੇ ਪਿੰਡ ਦੇ ਸਰਕਾਰੀ ਸਕੂਲ ਦੇ ਮਾਸਟਰ ਸੁਤੇ ਰਹਿੰਦੇ ਹੁਣ ਤੇ ਬੱਚੇ ਸਕੂਲ ਦੇ ਬਾਹਰ ਜਾਕੇ ਭੰਗ ਮਲਦੇ ਰਹਿੰਦੇ ਹੁਣ ਇਸ lye madem ji ਬਚਿਆ ਦੇ ਵਧੀਆ ਭਵਿੱਖ ਲਈ ਵਧੀਆ Scholl te English ਜਰੂਰੀ ਹੈ
@ahmadhayat6425
@ahmadhayat6425 Жыл бұрын
Parents are the best gift given by god... Proud to be a punjabi😊Nd never forgotten your ma boli ਪੰਜਾਬੀ...🙏
@emaanfatima7925
@emaanfatima7925 Жыл бұрын
I'm not punjabi but I really like punjabi and sikhs❣❤😊they are so open hearted persons..😊
@user-eh9xe4tg5v
@user-eh9xe4tg5v 2 ай бұрын
hi nice
@jyotimalik4672
@jyotimalik4672 Ай бұрын
Correct 💯
@harpreetsingh1675
@harpreetsingh1675 3 жыл бұрын
ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਵੇ ਓਹ ਅੱਜ ਵੀ ਨੀ ਤੇ ਕੱਲ ਵੀ ਨੀ 🙏
@user-wd7zy5xe9v
@user-wd7zy5xe9v 3 жыл бұрын
ਬਿਲਕੁਲ ਸਹੀ ਵੀਰ 🥰🙏
@KulwinderSingh-qn7mc
@KulwinderSingh-qn7mc 3 жыл бұрын
ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ
@daljeetkaur1951
@daljeetkaur1951 3 жыл бұрын
Just ok 👍 j
@jaideepsinghart1570
@jaideepsinghart1570 3 жыл бұрын
@@daljeetkaur1951 a
@Its.deep2005
@Its.deep2005 3 жыл бұрын
Gall ta sahi aa ... Pur yr ajj kal bina fluent English de jobs vagaira milniya aukhiya ... Te nale je english fluent krni a fer punjabi touch nu chaddna hi painda .. try to understand that too ❤️
@timeless8505
@timeless8505 Жыл бұрын
Beautiful movie ,i am a muslim living in kuwait but i love my sikh brothers love you all punjabis from kuwait Wahe guru da khalsa ,wahe guru di fatah ,rabb rakkha
@lotsofcinema6504
@lotsofcinema6504 Жыл бұрын
I'm from Tamil nadu.. I respect Punjabi language nd culture..♥♥♥♥
@sukhdevsingh617
@sukhdevsingh617 3 жыл бұрын
ਜੱਸੜ ਬਹੁਤ ਹੀ ਵਧੀਆ ਸਨੇਹਾ ਦਿੱਤਾ ਧੰਨਵਾਦ ਸਾਰੀ ਟੀਮ ਦਾ ਸਾਨੂੰ ਪੰਜਾਬੀ ਹੋਣ ਤੇ ਮਾਣ ਹੈ
@baldevrandhawa6950
@baldevrandhawa6950 3 жыл бұрын
Send your message on Twitter and other than the first few months of this month to see what your Twitter profile has on the new app
@meghrajmunshi
@meghrajmunshi 3 жыл бұрын
पिछली बार मैंने गिप्पी ग्रेवाल की "अरदास" देखी थी, जो मेरे दिल को छू गई। आज भी उसके सीन्स मेरी आँखों के सामने घूमते हैं। लेकिन यह फिल्म अकेली नहीं है। हालांकि मेरे हिसाब से, यह आज तक की सबसे बेस्ट पंजाबी फिल्म है। लेकिन उसके बाद मैंने जिम्मी शेरगिल की "शरीक़" और "दाना-पानी" और तरसेम भाजी की "रब दा रेडियो" भी देखी, जो मुझे काफी अच्छी लगी। लेकिन यह फिल्म सबसे हटकर है। यह मौजूदा एजुकेशन सिस्टम और उसके खोखलेपन पर चोट करती है। और अंत में कई सारे सवाल छोड़ जाती है, जो दर्शक के दिमाग को मथकर रख देते हैं। हालांकि, मैं पंजाबी तो नहीं हूँ, लेकिन मुझे पंजाबी आती है। और सिर्फ आती ही नहीं, मुझे पंजाबी से प्यार है। यह भाषा मुझे अच्छी लगती है। इसीलिए मैं नहीं चाहता कि "पंजाबी" जैसी प्यारी भाषा कभी खत्म हो। सत् श्री अकाल!
@manishkadyan7777
@manishkadyan7777 3 жыл бұрын
Ji bhaishaab same m kahna chahta hu m bhi punjabi nhi hu but i understand and love it
@Lakhvinderlkahi355
@Lakhvinderlkahi355 3 жыл бұрын
Same pinch bhai 👍
@jagrajsingh5499
@jagrajsingh5499 2 жыл бұрын
Thanks
@DaljeetSingh-fu5qb
@DaljeetSingh-fu5qb Ай бұрын
Not only Punjabi should be saved from lacking behind but also south and many central regional languages. Bcz we are giving much imp to eng but we should promote our local languages also on roads public facilities and other public places. So that beauty of our languages can be saved🎉🎉
@MAXTAK36
@MAXTAK36 Жыл бұрын
ਜੈ ਜਵਾਨ ਜੈ ਕਿਸਾਨ 🙏 यह फिल्म मां बोली के प्रति प्रेम के साथ साथ ग्रामीण संस्कृति से ओतप्रोत है ❣️ इस प्यारी सी फिल्म को बार बार देखने पर भी मन नहीं भरता है 🤩🤩🤩🤩🤩
@littlequeen193
@littlequeen193 Жыл бұрын
I am Pakistani but I love Punjabi culture and their sweet language ❤❤❤
@NeelamMasih-nm2sf
@NeelamMasih-nm2sf 10 ай бұрын
Hay
@navaanshs9943
@navaanshs9943 3 жыл бұрын
ਇਸ ਫਿਲਮ ਨੂੰ ਦੇਖਣ ਤੋਂ ਬਾਅਦ ਪੰਜਾਬੀ ਮਾਂ ਬੋਲੀ ਦੇ ਲਈ ਸਤਿਕਾਰ ਹੋਰ ਵੱਧ ਗਿਆ ❤❤😇
@beebhaijaan
@beebhaijaan 3 жыл бұрын
I don't now hindi lenguage but you are graet man love from Pakistan
@navaanshs9943
@navaanshs9943 3 жыл бұрын
@@beebhaijaan thats Punjabi bro.. Not hindi
@beebhaijaan
@beebhaijaan 3 жыл бұрын
Ok bro sorry
@navaanshs9943
@navaanshs9943 3 жыл бұрын
@@beebhaijaan no problem
@hardeepkaur9120
@hardeepkaur9120 3 жыл бұрын
ਪਰ ੲਿਹਨਾਂ ਕੋਲੋ ਪੰਜਾਬੀ ਵਿਚ ਨਾਮ ਨੀ ਲਿਖ ਹੁੰਦਾ
@mandeepgill5876
@mandeepgill5876 3 жыл бұрын
ਬਹੁਤ ਵਧੀਆ ਕਹਾਣੀ ਲੱਗੀ, ਧੰਨਵਾਦ ਇਹੋ ਜਿਹੀਆਂ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ,
@Jashan_1915
@Jashan_1915 2 ай бұрын
ਬਹੁਤ ਵਧੀਆ ਫਿਲਮ ਹੈ ❤❤ਇਹ ਫਿਲਮ ਦੇ ਐਕਟਰ ਵੀ ਬਹੁਤ ਵਧੀਆ ਨੇ ਆ ਫਿਲਮ ਸਾਰੀਆਂ ਫਿਲਮਾਂ ਨਾਲੋਂ ਬਹੁਤ ਸੋਹਣੀ ਫਿਲਮ ਹੈ ❤❤❤❤ ਸਾਰੇ ਇਹ ਫਿਲਮ ਜ਼ਰੂਰ ਦੇਖਣ ਮੈਂ ਇਹ ਫਿਲਮ ਤਿੰਨ ਚਾਰ ਵਾਰਾ ਦੇਖ ਲੲਈ ਪਰ ਮੇਰਾ ਇਹ ਫਿਲਮ ਦੇਖਣ ਦਾ ਜੀਅ ਨਹੀਂ ਅੱਕਿਆ ❤❤❤ਪਰ‌ ਇਹ ਫਿਲਮ ਮੈਂ ਦੇਖ ਰਹੀ ਹਾ
@user-jv4gj6iy3h
@user-jv4gj6iy3h 10 ай бұрын
ਬਿਲਕੁਲ ਸਹੀ ਗੱਲ ਹੈ ਮਾਂ ਬੋਲੀ ਜੋ ਭੁੱਲ ਜਾਣਗੇ ਕੱਖਾਂ ਵਾਂਗੂ ਰੁਲ ਜਾਣਗੇ
@grwindersingh4237
@grwindersingh4237 3 жыл бұрын
ਜੋ ਪ੍ਰਾਈਵੇਟ ਸਕੂਲ ਪੰਜਾਬੀ ਬੋਲਣ ਜਾਂ ਪੜਨ ਤੋ ਮਨਾ ਕਰਦੇ ਹਨ ਅਜਿਹੇ ਸਕੂਲ ਬੰਦ ਹੋਣੇ ਚਾਹੀਦੇ ਹਨ ਪੜੋ ਪੰਜਾਬੀ,👍ਲਿਖੋ ਪੰਜਾਬੀ,✍ਸਿੱਖੋ ਪੰਜਾਬੀ✌
@user-wd7zy5xe9v
@user-wd7zy5xe9v 3 жыл бұрын
ਬਿਲਕੁਲ ਸਹੀ ਵੀਰ ਜੀ ਇਹ ਸਾਡੀ ਹੀ ਮਾਂ ਬੋਲੀ ਵਿੱਚ ਰਿਹ ਕੇ ਸਾਨੂੰ ਪੰਜਾਬੀ ਬੋਲਣ ਤੋ ਮਣਾਂ ਕਰਦੇ ਨੇ ਇਨ੍ਹਾਂ ਦਾ ਸਹੀ ਬਾਈਕਾਟ ਚਾਹੀਦਾ। ਪਰ ਸਾਡੇ ਪੰਜਾਬੀ ਲੋਕ ਹੀ ਇਸ ਗੱਲ ਦੇ ਜਿਮੇ ਵਾਰ ਨੇ 😢
@ManpreetSingh-ul8rh
@ManpreetSingh-ul8rh 3 жыл бұрын
Sai gal
@daljeetkaur1951
@daljeetkaur1951 3 жыл бұрын
@@ManpreetSingh-ul8rh just ok with you being there Henley know
@ManpreetSingh-ul8rh
@ManpreetSingh-ul8rh 3 жыл бұрын
@@daljeetkaur1951 punjabi bol
@baljinderkaur6764
@baljinderkaur6764 3 жыл бұрын
ਸਭ ਤੋਂ ਜਰੂਰੀ ਬੋਲੋ ਪੰਜਾਬੀ
@lakhasingh2460
@lakhasingh2460 2 жыл бұрын
ਵਾਹ ਜੱਸੜ ਬਾਈ ਉਸਤਾਦ ਜੀ ਇਹ ਫਿਲਮ ਨੇ ਤਾਂ ਅੱਖਾਂ ਚੋਂ ਪਾਣੀ ਹੀ ਲੈ ਆਂਦਾ ਜੀ, ਸਲੂਟ ਆ ਬਾਈ ਜੀ ਤੈਨੂੰ ਨਾਲ਼ੇ ਤੇਰੀ ਪੂਰੀ ਟੀਮ ਨੂੰ,, ਰੱਬ ਸੁੱਖ ਰੱਖੇ ♥️♥️
@KulwinderSingh-bu3tg
@KulwinderSingh-bu3tg 2 жыл бұрын
ਸੱਚ
@harshilharshil2351
@harshilharshil2351 2 жыл бұрын
Unable to understand 😁
@lovepreetkaurdhaliwal8010
@lovepreetkaurdhaliwal8010 2 жыл бұрын
@@KulwinderSingh-bu3tg dssdssssßsssdsssssddsssssssszsss
@tarnjotsinghsingh6843
@tarnjotsinghsingh6843 2 жыл бұрын
😭😭😭😭
@amrit7128
@amrit7128 2 жыл бұрын
Jkhu
@MRMKhalsa
@MRMKhalsa 10 ай бұрын
❤❤❤❤❤ ਵਾਹ ਜੀ ਕਮਾਲ ਸਾਡੀ ਪੰਜਾਬੀ ਬੋਲੀ ਤਾਂ ਪੰਜਾਬੀ ਬੋਲੀ ਤਾਂ ਮਾਂ ਅਸੀਂ ਬਹੁਤ ਪਿਆਰ ਕਰਦੇ ਆ ਮੈਨੂੰ ਬਹੁਤ ਵਧੀਆ ਲੱਗੀ ਸੀ ਫ਼ਿਲਮ ਘਰ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ❤❤❤❤🙏❤
@miantalha869
@miantalha869 Жыл бұрын
Yar maza aa gya a Punjabi Maa Boli Zindabad. Love From Gujranwala, Punjab 🇵🇰
@dr.rajivesharma6417
@dr.rajivesharma6417 3 жыл бұрын
ਇਸ ਫਿਲਮ ਨੂੰ ਵੇਖ ਕੇ ਮੇਰੇ ਬੜੇ ਸਵਾਲਾਂ ਦਾ ਜਵਾਬ ਮਿਲਿਆ, ਬਹੁਤ ਸੋਹਣੀ ਕਹਾਣੀ ਹੈ ਇਸ ਫਿਲਮ ਦੀ 🙏🙏
@HarpreetSingh-rh1zi
@HarpreetSingh-rh1zi 3 жыл бұрын
and
@harinderdhillon908
@harinderdhillon908 3 жыл бұрын
Tusi katu belong kar da ho
@renuarora387
@renuarora387 3 жыл бұрын
@@harinderdhillon908 qqqqqqqqqq
@naveedshafiq5583
@naveedshafiq5583 3 жыл бұрын
@@harinderdhillon908 ea
@brahamjotdhaliwal6961
@brahamjotdhaliwal6961 3 жыл бұрын
&jj9][*
@norangsingh4789
@norangsingh4789 3 жыл бұрын
jo jo punjabi ae like thoko sach bolo nhi tuhanu rabb ne maf nhi karna kade kyuki choth na bolo 😀😀😀
@gurwinderkaur7106
@gurwinderkaur7106 3 жыл бұрын
Had ha
@preetvirk7636
@preetvirk7636 3 жыл бұрын
🤣🤣
@aydggr4771
@aydggr4771 3 жыл бұрын
Pak Punjabi ✌🏻✌🏻
@ManpreetKaur-no8cm
@ManpreetKaur-no8cm 3 жыл бұрын
Sikh aa
@waqarjutt7710
@waqarjutt7710 3 жыл бұрын
I am Punjabi from lahore Pakistan
@naunihalbhullar1788
@naunihalbhullar1788 Жыл бұрын
ਬਹੁਤ ਵਧੀਆ ਫਿਲਮ ਸੀ ਪੁਰੀ ਟੀਮ ਨੇ ਰਲਕੇ ਇਹ ਵੀਡੀਓ ਬਣਾਈ ਗਈ ਹੈ ਪੰਜਾਬੀ ਭਾਸ਼ਾ ਮਾ ਬੋਲੀ ਏ ਵਾਹਿਗੁਰੂ ਚੜਦੀ ਕਲਾ ਕਰੇਂ ਸਾਰਿਆਂ ਤੇ 🙏🙏
@rupamukherjee8728
@rupamukherjee8728 3 ай бұрын
Very good message for our society. Mai bengali hunde huye vi punjabi sikh rahi aa. Tuhadi bhasa sahad ne. Mainu changa lagda ji. 💖💖
@Lovepreetsingh-ek9ne
@Lovepreetsingh-ek9ne 3 жыл бұрын
ਜਿੰਨੀ ਦੇਰ ਪਿੰਡ ਹਨ, ਪੰਜਾਬੀ ਜਿੰਦਾਬਾਦ
@jatindersingh6292
@jatindersingh6292 3 жыл бұрын
Pind to vaddi jannat koi ni
@jasneetkaur3276
@jasneetkaur3276 3 жыл бұрын
@@jatindersingh6292 2 ý7
@SukhRecords2558
@SukhRecords2558 3 жыл бұрын
kzfaq.info/get/bejne/oNFopMpn0MWVemit.html
@baljeetsolanki2235
@baljeetsolanki2235 3 жыл бұрын
Sachi gal h
@neetubhatti2414
@neetubhatti2414 2 жыл бұрын
Bilkul Sahi bro punjabi maa boli jindabad 💪💪
@sukhraj_singh1999
@sukhraj_singh1999 3 жыл бұрын
ਮੈਨੂੰ ਮੇਰੀ ਮਾਂ ਬੋਲੀ ਤੇ ਮਾਣ ਹੈ Im proud to be a punjabi and desi
@sanatangaurav
@sanatangaurav Жыл бұрын
बहुत अच्छी मुवी है हिन्दी अंग्रेजी के साथ ही कम से कम कोई भी एक देशी भाषा स्कूलों में कम्पल्सरी होनी चाहिए इस मुवी में एक पिता के संघर्ष के साथ ही परिवार और सामाजिक अड़चन और स्पोर्ट को भी दिखाया गया है साथ ही मुवी एजुकेशन सिस्टम में कामर्शियल कल्चर की ओर भी आपका ध्यान ले जाती है वास्तव में यह दिल छूने वाली है अस्सी पंजाबी नी ऑन दी है बट अस्सी देश नी हर भाषा नाल प्यार करदेआं तुस्सी दाशो मुवी नू लई कि ख्याल द ।
@palasishroy1759
@palasishroy1759 Жыл бұрын
ਹਰ ਭਾਰਤੀ ਲਈ ਦੁਖਦਾਈ ਹਕੀਕਤ। ਸਾਡੇ ਸਮਾਜ ਵਿੱਚ ਉਨ੍ਹਾਂ ਵਿੱਚੋਂ ਕੁਝ, ਉਹ ਦੂਜੇ ਵਿਅਕਤੀ ਨੂੰ ਆਪਣੀ ਅੰਗਰੇਜ਼ੀ ਬੋਲਣ ਦੀ ਸ਼ਕਤੀ ਦੁਆਰਾ ਨਿਰਣਾ ਕਰਦੇ ਹਨ। ਜੇਕਰ ਕੋਈ ਅੰਗਰੇਜ਼ੀ ਨਹੀਂ ਬੋਲ ਸਕਦਾ ਤਾਂ ਸਮਾਜ ਉਸ ਨੂੰ ਅਨਪੜ੍ਹ ਸਮਝਦਾ ਹੈ Bye the way .. Awesome movie Love for punjab and Punjabi ❤️❤️❤️ from West Bengal the North-eastern part of India. ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ🙏🙏🙏
@theoutsider8239
@theoutsider8239 3 жыл бұрын
ਘੱਟੋ ਘੱਟ ਆ ਗੱਲ ਕੀ ਮੈਨੂੰ ਪੰਜਾਬੀ ਹੋਣ ਤੇ ਮਾਣ ਆ ਇਸ ਨੂੰ I feel proud to be punjabi ਲਿਖ ਕੇ ਪੰਜਾਬੀ ਭਾਸ਼ਾ ਦਾ ਅਪਮਾਨ ਨਾ ਕਰੋ 🙏🙏
@user-wd7zy5xe9v
@user-wd7zy5xe9v 3 жыл бұрын
ਬਿਲਕੁਲ ਸਹੀ 😢🙏
@AmarjitSingh-uh3zo
@AmarjitSingh-uh3zo 3 жыл бұрын
I am proud of myself because i am punjabi and i also proud that i am the son of farmer And ਸਾਰੇ ਮੈਂਨੂੰ ਦੱਸੋ ਕੀ ਕੌਂਣ - ਕੌਂਣ ਕਿਸਾਨ ਦਾ ਪੁੱਤਰ ਹੈ
@norangsingh4789
@norangsingh4789 3 жыл бұрын
mein😁
@kaurkhalsa1204
@kaurkhalsa1204 3 жыл бұрын
Hmm 👍🙏
@manpreetsinghsonuchannal5602
@manpreetsinghsonuchannal5602 3 жыл бұрын
Asi be kissan de putt ha
@imhrithikpandey1332
@imhrithikpandey1332 Жыл бұрын
Beautiful and true concept of this movie.... 👌 I really liked the concept and the aim of this movie that our indigenous language should be respect by everyone no one can replace our indigenous language. हिंदी हैं हम पर अंग्रेजी भी ठीक जानते हैं इसका मतलब ये नहीं की हम अंग्रेज़ी को ज्यादा सम्मान देते हैं या कम सम्मान देते हैं। हम अपनी मातृभाषा हिंदी को सर्वोप्परी रखते हैं तत्पश्चात सभी भाषाओं का हम समान करते हैं।🙏🏻🌺🕉️
@kidsknowledge7604
@kidsknowledge7604 Жыл бұрын
Mayira madm so cute 🥰 eme de teacher hon ta bhut jiyada vadiya ❤
@HassanRaza-yv4wp
@HassanRaza-yv4wp Жыл бұрын
1:46:35
@ArshadAli-bk6qv
@ArshadAli-bk6qv 3 жыл бұрын
ਮੇਰੇ ਬੱਚੇ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਮੈਨੂੰ ਮਾਣ ਹੈ ਕਿ ਉਹ ਪੰਜਾਬੀ ਮਾਂ ਬੋਲੀ ਨੂੰ ਚੰਗੀ ਤਰ੍ਹਾ ਪੜ੍ਹਦੇ, ਬੋਲਦੇ ਤੇ ਸਮਝਦੇ ਹਨ !!!!!
@SatnamSingh-wu6gi
@SatnamSingh-wu6gi 3 жыл бұрын
I am proud of punjabi
@ArshadAli-bk6qv
@ArshadAli-bk6qv 3 жыл бұрын
@@SatnamSingh-wu6gi ਸ਼ੁਕਰੀਆ ਭਰਾ
@BalwinderSingh-xl7wf
@BalwinderSingh-xl7wf 3 жыл бұрын
Balwinder lam proudof being a punjabi
@singhsaab6495
@singhsaab6495 3 жыл бұрын
Bai bilkul sai proud to be punjabi maan v punjabi te
@ajayjayant1700
@ajayjayant1700 3 жыл бұрын
bai g sarkari school jinni growth kite assi aap sarkari de student aa✍️💯💥🤟
@learningpoint8144
@learningpoint8144 Жыл бұрын
Proud to be punjabi ❤️ and punjabi proud to parents
@ss-sp9zs
@ss-sp9zs Жыл бұрын
ਇਸ ਫਿਲਮ ਨੂੰ ਦੇਖਣ ਤੋ ਬਾਅਦ ਐਵੇਂ ਲੱਗਦਾ ਅਸੀਂ ਪੰਜਾਬੀ ਹਾਂ ਤਾਂ ਸਾਨੂੰ ਆਪਣੇ ਆਪ ਤੇ ਮਾਣ ਆ ❤️❤️😇 ਵੀ ਅਸੀਂ ਪੰਜਾਬੀ ਹਾਂ 😇❤️
@ManjeetKaur-kc6ev
@ManjeetKaur-kc6ev 3 жыл бұрын
ਸਾਡੀ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਅਸੀਂ ਵੱਡੇ ਉਪਰਾਲੇ ਕਰਨੇ ਚਾਹੀਦੇ ਹਨ 👍👍👍❤️❤️❤️🙏🙏🙏
@SandeepSingh-wr4ln
@SandeepSingh-wr4ln 3 жыл бұрын
😐😐😐.🤔🤔😐😐😐🤗😍🤣😚😋🤣😋😋
@SukhRecords2558
@SukhRecords2558 3 жыл бұрын
kzfaq.info/get/bejne/oNFopMpn0MWVemg.html,
@AmberdeepSingh721
@AmberdeepSingh721 3 жыл бұрын
ਜਿਵੇਂ ਕੀ ਆਪਣੇ ਜੁਆਕਾਂ ਨੂੰ ਨਿੱਜੀ ਸਕੂਲਾਂ ਵਿੱਚ ਪੱੜ‌੍ਹਾਉਣਾ ਬੰਦ ਕਰੀਏ, ਸਰਕਾਰੀ ਸਕੂਲਾਂ ਵਿੱਚ ਪੱੜ੍ਹਾਈ ਏ ਜੁਆਕਾਂ ਨਾਲ ਹਿੰਦੀ ਅਤੇ ਅੰਗਰੇਜ਼ੀ ਬੋਲਣਾ ਬੰਦ ਕਰੀਏ ਉਨ੍ਹਾਂ ਨਾਲ ਸਿਰਫ ਤੇ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੀਏ ਉਨ੍ਹਾਂ ਨੂੰ ਪੰਜਾਬੀ ਲਿੱਖਣ ਲਈ ਪ੍ਰੇਰੀਏ ਪੰਜਾਬੀ ਦੇ ਸ਼ਬਦਾਂ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਚੀਏ ਤਾਂ ਕਿਤੇ ਜਾ ਕੇ ਇਨ੍ਹਾਂ ਕੰਮ ਨਾਲ ਅਸੀਂ ਪੰਜਾਬੀ ਦਾ ਵੱਧ ਤੋਂ ਵੱਧ ਵਿਕਾਸ ਕਰ ਸਕਦੇ ਹਾਂ।
@AmberdeepSingh721
@AmberdeepSingh721 3 жыл бұрын
ਪੰਜਾਬੀ ਨਹੀਂ ਆਉਂਦੀ ਥੋਨੂੰ
@amandeepsinghsidhu317
@amandeepsinghsidhu317 3 жыл бұрын
@@mannnkk hlo ssa g
@sonukamboj2189
@sonukamboj2189 2 жыл бұрын
ਮੈਨੂੰ ਮਾਣ ਹੈ ਕਿ ਮੈਂ ਵੀ ਪੰਜਾਬੀ ਹਾਂ ਇਹੋ ਜਿਹੀਆਂ ਹੋਰ ਵੀ ਫਿਲਮਾਂ ਦੀ ਲੋਡ਼ ਹੈ ਆਪਣੇ ਪੰਜਾਬ ਨੂੰ 🙏🙏🙏🙏🙏
@rei1mm2
@rei1mm2 2 жыл бұрын
Hanji I am also proud ji!!!
@ramansandhu8284
@ramansandhu8284 2 жыл бұрын
,komal
@MalikImran-fe9ki
@MalikImran-fe9ki 5 ай бұрын
Ufgbbcn.
@MalikImran-fe9ki
@MalikImran-fe9ki 5 ай бұрын
​@ramansjhhhfgandhu8284
@muhammadrauf1538
@muhammadrauf1538 10 ай бұрын
Always proud to be a punjabi ❤
@sheenukapoor8278
@sheenukapoor8278 Жыл бұрын
Hats off to the thoughts of this film, Punjabi should be taught and spoken by every Punjabi, if they want to be called "Punjabi"
@arunakumari6048
@arunakumari6048 3 жыл бұрын
PUNJABI ne pureee world ch tk pyiii peyiii aaaa😍😍😎 Proud to be punjabi
@Harsirat_123
@Harsirat_123 3 жыл бұрын
Nice
@meenarani5267
@meenarani5267 3 жыл бұрын
Sahi kia tusi aa saliya no ki pta
@KamalKumar-zy9zz
@KamalKumar-zy9zz 3 жыл бұрын
Ryt.
@aqsakhan3883
@aqsakhan3883 3 жыл бұрын
À
@SukhRecords2558
@SukhRecords2558 3 жыл бұрын
kzfaq.info/get/bejne/oNFopMpn0MWVemg.html,
@gurjotkaur7803
@gurjotkaur7803 3 жыл бұрын
ਮੈਨੂੰ ਮੇਰੇ ਪੰਜਾਬਣ ਹੋਣ ਤੇ ਮਾਣ ਹੈ😎😎😎 ਹੁਣ ਤਕ ਦੀ ਸਭ ਤੋ ਬੰਬ ਫ਼ਿਲਮ ❤️❤️🔥🔥🔥🔥🔥🔥🔥🔥
@user-ys9wl7sl9m
@user-ys9wl7sl9m 3 жыл бұрын
Asha putt
@suhailaarif7052
@suhailaarif7052 2 жыл бұрын
Me Punjabi ta ni hu fer v Punjab te Punjabi da vada adab karda hu I love Punjab ,punjabi
@gurjotkaur7803
@gurjotkaur7803 2 жыл бұрын
@@suhailaarif7052 👍Gbu🙏
@GurpreetKaur-xr9qq
@GurpreetKaur-xr9qq Жыл бұрын
Lot of parents go through this pain to fulfill desires of their children. Great movie.
@deepsahota5573
@deepsahota5573 Жыл бұрын
ਹੋਰ ਬੋਲੀਆਂ ਸਿੱਖਣਾ ਜਿੰਨੀ ਚੰਗੀ ਗੱਲ ਹੈ , ਆਪਣੀ ਮਾਂ ਬੋਲੀ ਤੋ ਬੇਮੁੱਖ ਹੋਣਾ ਉੱਨੀ ਹੀ ਮਾੜੀ ਗੱਲ ਹੈ ।
@harjotsinghhundal5424
@harjotsinghhundal5424 3 жыл бұрын
ਬਹੁਤ ਵਧਿਆ ਜੀ ❤ਸਾਨੂੰ ਮਾਣ ਹੈ ਪੰਜਾਬੀ ਹੋਣ ਤੇ❤🌹🙏🏻🙏🏻
@henrylee3453
@henrylee3453 3 жыл бұрын
kzfaq.info/get/bejne/sNiies5jnty2dps.html
@bhullarvlogs5911
@bhullarvlogs5911 3 жыл бұрын
Sirra bhai
@babitagillbabita6656
@babitagillbabita6656 3 жыл бұрын
ਪੰਜਾਬੀ ਤਾਂ ਫਿਰ ਪੰਜਾਬੀ ੲੀ ਹੁੰਦੇ ਅਾ 💪😎
@henrylee3453
@henrylee3453 3 жыл бұрын
kzfaq.info/get/bejne/sNiies5jnty2dps.html
@jaswantkaur4544
@jaswantkaur4544 3 жыл бұрын
Vry nyc movei
@Deep_singh_deep
@Deep_singh_deep 3 жыл бұрын
ਹਾਂ ਵਈ ਪੰਜਾਬੀ ਤਾਂ ਪੰਜਾਬੀ ਈ
@maninderkaur3196
@maninderkaur3196 3 жыл бұрын
I love ❤️ my punjabi
@SukhRecords2558
@SukhRecords2558 3 жыл бұрын
kzfaq.info/get/bejne/oNFopMpn0MWVemim.html
@kiransharma3065
@kiransharma3065 Жыл бұрын
Very nice movie❤we should be proud of ourselves and our culture jai hind
@unknownperson3927
@unknownperson3927 Жыл бұрын
during the kingdom of maharaja ranjit singh English's peoples come here for work learn Punjabi feeling proud . its due to kingdom
@RajKumar-yf8zc
@RajKumar-yf8zc 3 жыл бұрын
ਮੈ ਮਾਣ ਮਹਿਸੂਸ ਕਰਦਾ ਵੀ ਮੇਰੇ ਬੱਚੇ ਸਰਕਾਰੀ ਸਕੂਲ ਵਿੱਚ ਪੜਦੇ ਆ ਅਤੇ ਅਸੀਂ ਠਾਠ ਪੰਜਾਬੀ ਬੋਲਦੇ ਆ ਅਤੇ ਸ਼ਹਿਰ ਤੋਂ ਦੂਰ ਪਿੰਡ ਰਹਿੰਦੇ ਆ ਜਿੱਥੇ ਮਾਂ ਬੋਲੀ ਪੰਜਾਬੀ ਦਾ ਪੂਰਾ ਮਾਣ ਸਤਿਕਾਰ ਆ
@rajkaur6345
@rajkaur6345 3 жыл бұрын
Very proud of you and your kids 💐
@rajkaur6345
@rajkaur6345 3 жыл бұрын
Keep it up 👍
@rajkaur6345
@rajkaur6345 3 жыл бұрын
Extremely nice 👍
@rajkaur6345
@rajkaur6345 3 жыл бұрын
Because governments school teachers well educated and well professionals ,I was educated from government schools,I'm proud of government schools teachers,I have good manners,I'm very responsible.
@kaurkhalsa1204
@kaurkhalsa1204 3 жыл бұрын
Hanji mai khud punjabi midium padhdi and mere chote bhain bhra v Punjabi midium.I proud to be punjabi very much 🥰🥰😍🥰
@Beautifulindiancultureandplace
@Beautifulindiancultureandplace 3 жыл бұрын
आज पता लगा मां पापा ने क्या क्या किया था मेरे लिए ... रुला दिता यार 😢😢
@aksdeepkaur6328
@aksdeepkaur6328 3 жыл бұрын
@LEGEND SIDHU MOOSE WALA Tu v uhdi language e boli aw.
@pankajratan3330
@pankajratan3330 3 жыл бұрын
@LEGEND SIDHU MOOSE WALA bai maarke mandasa aap tureya kro Khetan vall..bhaiiya nu hor bhatheri thaan ne kamm krn nu .. te tussi ehni sohni movie de thalle eho ji ghatiya gall krde ohn ..Thode sabhyachar da pata lagda etthe
@butarai4795
@butarai4795 3 жыл бұрын
@@aksdeepkaur6328 ਹਿੰਦੀ ਨਾਲ਼ ਇਨ੍ਹੀ ਨਫ਼ਰਤ ਲੱਗਦਾ ਤਹਾਨੂੰ ਮਰਚਾਂ ਲਾਗਿਆ,🤣😂😂😃
@tigerjatt5520
@tigerjatt5520 3 жыл бұрын
@LEGEND SIDHU MOOSE WALA ki glt kehta nitin ne
@kaurkhalsa1204
@kaurkhalsa1204 3 жыл бұрын
@LEGEND SIDHU MOOSE WALA jive apni maa boli punjabi ae ove ehna di maa boli Hindi aw so ehna nu galt ni kehna chahida 🙏🙏
@abidarain.4019
@abidarain.4019 2 жыл бұрын
PUNJABI is the sweetest language in the whole world....I proud to be a pure PUNJABI
@GurmeetSingh-xy8vx
@GurmeetSingh-xy8vx 2 жыл бұрын
ਮਾਂ ਬੋਲੀ ਨੂੰ ਜਿਉਂਦਾ ਰੱਖਣ ਵਾਲੇ ਇਸ ਤੋਂ ਵਧੀਆ ਫਿਲਮ ਮੈਨੂੰ ਨਹੀ ਲਗਦਾ ਕਿ ਕੋਈ ਹੋ ਸਕਦੀ ਆ🙏🙏🙏🙏🙏🙏🙏🙏
@punjabansukh4750
@punjabansukh4750 2 жыл бұрын
Proud feel honda ha apni punjabi boli ta ....asi ha punjabi 🥰🥰🥰🥰🥰👌🏻👌🏻👌🏻👌🏻🇮🇳🇮🇳🇮🇳🇮🇳🇮🇳🇮🇳🇮🇳🇮🇳🎉🎉🎉🎉🎉🎉🎉🎉🎉🎉🎉👌🏻
@munishkumar3420
@munishkumar3420 3 жыл бұрын
ਚੰਗੇ ਕੰਮ ਲਈ ਇਕ ਬਾਪ ਆਪਣੇ ਬੱਚੇ ਲਈ ਬਹੁਤ ਕੁਝ ਕਰ ਸਕਦਾ ਹਾਲਾਤ ਚਾਹੇ ਚੰਗੇ ਹੋਣ ਚਾਹੇ ਮਾੜੇ 🙏 ਸੱਚੀ ਰੋਣਾ ਆ ਗਿਆ 😢 ਫ਼ਿਲਮ ਵੇਖ ਕੇ 🙏
@mandeepnijjer8054
@mandeepnijjer8054 3 жыл бұрын
Nice film and moral
@user-wd7zy5xe9v
@user-wd7zy5xe9v 3 жыл бұрын
🥰❤👌
@jashanpreetkaurjashan8108
@jashanpreetkaurjashan8108 3 ай бұрын
I'm proud to be Punjabi and I love my Punjab and Punjabi is the best language
@myworldcreation0014
@myworldcreation0014 3 ай бұрын
Even that Americans told ever punjabi culture music ever they like..... religion also....stay blessed that we r punjabi
@Navjotkour024
@Navjotkour024 3 жыл бұрын
i am not punjabi.... but i have great respect for punjabi from depth of my ❤❤..
@Pawan_chotian4
@Pawan_chotian4 3 жыл бұрын
Love you ❤️ sister
@damanpreetsingh7248
@damanpreetsingh7248 3 жыл бұрын
But I m punjabi thnxx a lot for u dear
@posestylephoto8078
@posestylephoto8078 3 жыл бұрын
Right
@posestylephoto8078
@posestylephoto8078 3 жыл бұрын
Hi
@sandeepkourkhalsa730
@sandeepkourkhalsa730 3 жыл бұрын
Thanks..ji 💯waheguru ji tohanu hmesha khush rakhe
@jashanpreet5609
@jashanpreet5609 3 жыл бұрын
ਮੈਨੂੰ ਸਾਡੀ ਸਿੱਖ ਕੌਮ ਅਤੇ ਪੰਜਾਬੀ ਹੋਣ ਤੇ ਬਹੁਤ ਮਾਣ ਹੈ ਸਭ ਤੋਂ ਪਹਿਲਾਂ ਪੰਜਾਬੀ ਸਾਡੀ ਮਾਂ ਹੈ🙏🏻🙏🏻🙏🏻🙏🏻🙏🏻
@manjitdhilon6480
@manjitdhilon6480 3 жыл бұрын
There is two kinds of Punjabi, one from spoken Punjabi language from villages, and one people speak in cities like Chandigarh or big cities. Honestly people in cities don't want their kids be around people from villages . That true. And also they speak Punjabi with lots of ' Galan'( abusive language, like every time they get mad , they start abusive language against own daughters, mothers. And they say it's their culture. I want Punjabi, well spoken like Buleh Shah, Gurus , waris shah, like Gurdas man, Hans Raj Hans. Because of these people Punjabi is great.
@manjitdhilon6480
@manjitdhilon6480 3 жыл бұрын
Bhen deni da, Maan deni da. Bas eni gandi language.
@manjitdhilon6480
@manjitdhilon6480 3 жыл бұрын
We are talking about language. Why you bring religion. Sikh Kom di koee gal nahi how rahi.
@GurdeepSingh-bo2wg
@GurdeepSingh-bo2wg 2 жыл бұрын
@@manjitdhilon6480 do you think villagers are just abusive chandigarhis eat in dominos and wear brands they go in cars par pindwalen wang oh sarkaran da samnaa nahin kar sakde meinu ik soorma das jehra badee sheran da howe fark ehna ke chgandigarh wale english ch te pindan wale punjabi wich gaalan kad de nein
@GurdeepSingh-bo2wg
@GurdeepSingh-bo2wg 2 жыл бұрын
@@manjitdhilon6480 chandigarh wale headphone paake gaane laaake hotel wich burger di udek kar rahe hunde par gurughar di awaaz savere baze pindan walean de kaana wich pandi hai jadon pindan de bujurg 4 baze gurughar jande ohdon chandigarh walean di party khatam hundi aa
@user-yf3hr8oh8u
@user-yf3hr8oh8u 8 ай бұрын
Mai hp manali se hu pr mai punjabi mai baat krta hu or punjabi movies bahut achi lagti hai sat shri akal🙏🙏🙏🙏
@FirozKhan-ii3rc
@FirozKhan-ii3rc Жыл бұрын
After seeing this movie I can say Panjabi movie always show their culture with natural version best show off Punjab well done
@raamraam1076
@raamraam1076 3 жыл бұрын
Proud to be Indian.. Sare culture ch yahi sikhade hai ki.. Respect every one n every language.. I am from Rajasthan.. Sadi punjabi bhi kaim hai te sanu marathi bhi ondi hai.. Te gujrati bhi.. N yes.. Now days.. Malayalam learning.. Sat shri akal sariya nu
@gurisaini1433
@gurisaini1433 3 жыл бұрын
We All Need Teachers 👩‍🏫 Like Myra Mam 💕
@karandeepsingh4660
@karandeepsingh4660 3 жыл бұрын
Absolutely right
@arshchopra2902
@arshchopra2902 Жыл бұрын
I think our culture really need this kind of movies,who awake them about Punjabi culture.because is this true that our people forgetting about Punjabi culture.
@nightmare_gaming994
@nightmare_gaming994 Жыл бұрын
This was true ki aajj ang.medium ta sai per ajj kal doosre schools de wich wi punjabi bolan te rok hai mainu samaj ni aunda inj kato.l Jassard sir de ehe gall mere dill te laggi .ki apne jo lok America Canada de wich ne o maa boli nu sambhaal ke rakhede ne te kaihnde ne we are punjabi per ethe punjab de wich loka nu punjabi bolan ch sharam aundi hai 👏👏👏
@kimgrewal1661
@kimgrewal1661 3 жыл бұрын
My daughter asked me always if there is any Punjabi movie without topic of marriage 🤦🏻‍♀️ finally I got this awesome movie at social & true matter without viah viah di gal 👍🏻👍🏻👍🏻👍🏻👍🏻 keep it up should be make more movies at different social topics 🙏🏻
@hardeepkaur5920
@hardeepkaur5920 3 жыл бұрын
same here
@princemakkar8514
@princemakkar8514 3 жыл бұрын
Tell her to watch ardaas and ardaas 2 she wont dissapoint😉
@kimgrewal1661
@kimgrewal1661 3 жыл бұрын
@@princemakkar8514yeah we had watched those awesome movies and many other movies but there was topic of marriage too this is the only one movie without wedding plan lol Ardaas is on top of my all time favorite movies
@punjab2cyprus
@punjab2cyprus 3 жыл бұрын
ਮਾਣ ਹੈ ਪੰਜਾਬ ਵਿੱਚ ਜਨਮ ਲਿਆ, ਮਾਣ ਹੈ ਅਪਦੇ ਆਪ ਤੇ ਪੰਜਾਬੀ ਬੋਲਦੇ ਹਾਂ ਤੇ ਪੂਰੀ ਸ਼ਾਨ ਨਾਲ ਕਹੀਦੇ ਕੇ ਪੰਜਾਬੀ ਹਾਂ ... ਤੇ ਜਦ ਤੱਕ ਸਾਹ ਨੇ ਪੰਜਾਬੀ ਖਤਮ ਨਹੀਂ ਹੋਣ ਦੇਵਾਂਗੇ, ਕਿਉਂਕਿ ਇਹ ਬੋਲੀ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਬੱਖਸ਼ੀ ਹੈ
@samaronlycricket4242
@samaronlycricket4242 Жыл бұрын
As long as we live,we will not let our Punjabi language,culture and heritage disappear.We are proud to be Punjabi.
@blueberry4397
@blueberry4397 Жыл бұрын
West Punjab
@ajaibsingh4847
@ajaibsingh4847 Жыл бұрын
Taahi angrezi ch likhea sab
@GurnamSingh-of8iq
@GurnamSingh-of8iq 2 жыл бұрын
ਬਹੁਤ ਵਧੀਆ ਫਿਲਮ ਸਭ parents ਨੂੰ ਜ਼ਰੂਰ ਦੇਖਣੀ ਚਾਹੀਦੀ
@gursahi442
@gursahi442 3 жыл бұрын
ਮੇਰੇ ਬਹੁਤ ਸਾਰੇ ਦੋਸਤ ਤਾਮਿਲਨਾਡੂ ਤੇ ਹੋਰ ਸਟੇਟ ਤੋਂ ਨੇ। ਉਹ ਜਦ ਵੀ ਆਪਣੇ ਸਟੇਟ ਵਾਲਿਆਂ ਨੂੰ ਮਿਲਦੇ ਨੇ ਉਹ ਆਪਣੀ ਮਾਂ ਬੋਲੀ ਵਿਚ ਗੱਲ ਕਰਦੇ ਨੇ।
@mohammadsaqaib1454
@mohammadsaqaib1454 3 жыл бұрын
ਮੈਨੂੰ ਪੰਜਾਬੀ ਹੋਣ ਤੇ ਮਾਣ ਏ ❤️
@kulveersingh5029
@kulveersingh5029 3 жыл бұрын
Right
@ghourig4785
@ghourig4785 3 жыл бұрын
(+
@jattking-6997
@jattking-6997 3 жыл бұрын
Yes
@manjotsinghsonofgurpreetsi314
@manjotsinghsonofgurpreetsi314 3 жыл бұрын
Right
@bangtangirl_army
@bangtangirl_army 3 жыл бұрын
@@jattking-6997 hi
@aliusman1121
@aliusman1121 2 жыл бұрын
Language is just a way of communication, Punjabi does the same so nothing bad in it. A very good movie. From 🇵🇰🇵🇰🇵🇰
@hardeepkaur7967
@hardeepkaur7967 Жыл бұрын
ਹਰ ਭਾਸ਼ਾ ਸਿੱਖੋ ਸਿੱਖਣੀ ਵੀ ਚਾਹਦੀ ਕਿਚੀ ਨੂੰ ਦੇਖ ਕੇ ਪੱਕੀ ਨਹੀਂ ਡਾਈ ਦੀ ✌️👈ਮੈਂ ਪਿਆਰ ਆ ਪੰਜਾਬੀ ਨਾਲ 🤗🤗🤗😍😍✌️✌️👈😘😘😘😘😘😘😋😋😋
@sajansandhu5635
@sajansandhu5635 3 жыл бұрын
The whole movie is great but ma'am mayra character seemed best like innocent,, helpful,,attractive...... Specially Dressing sense of ma'am mayra is in all picture is awesome.........
@Vijaysingh-qu9rv
@Vijaysingh-qu9rv 3 жыл бұрын
Verry verry nice
@manbirkaursurjitsingh9a2hh82
@manbirkaursurjitsingh9a2hh82 3 жыл бұрын
We all need teachers like myra mam😍
@acet.v7359
@acet.v7359 3 жыл бұрын
Yeah
@RajkumarSingh-dd1xq
@RajkumarSingh-dd1xq 3 жыл бұрын
Yes
@jsnbal5249
@jsnbal5249 3 жыл бұрын
But sada teacher ta waden he pende a university Ch bachia nu 🤣
@jsnbal5249
@jsnbal5249 3 жыл бұрын
Tuhde warge NYC teacher chihde c gndu Ch
@SandeepSingh-vo4ss
@SandeepSingh-vo4ss 3 жыл бұрын
I think rather then wishing it , we should become one like them .
@SukhdeepSingh-fw2dq
@SukhdeepSingh-fw2dq 3 ай бұрын
bhttt sohna msg ditta eh film ch ... Jo ki ajjj da such hai Punjab da
@Offvlogz097
@Offvlogz097 11 ай бұрын
This is my 20th Punjabi muvie..love panjab from kerala
@AliRaza-bt1lb
@AliRaza-bt1lb 3 жыл бұрын
I m punjabi I m proud of you love from Pakistan punjabi zindabad 🥰🥰🥰🥰🥰
@sagarthakur9244
@sagarthakur9244 3 жыл бұрын
I love indian Punjabi
@RajinderSingh-wv4cz
@RajinderSingh-wv4cz 3 жыл бұрын
Zzz
@iamjasdeep5286
@iamjasdeep5286 3 жыл бұрын
Love u bro❤i am from india and I love punjabi
@mafiayar9449
@mafiayar9449 Жыл бұрын
Hindustan Zindabad ❤️
@SpeakEnglishwithDrDK
@SpeakEnglishwithDrDK 3 жыл бұрын
I am an English educator in the USA. Panjabi is my native language (mother tongue), and I proudly speak it with my husband, relatives in India, and my Indian friends in the USA. It's the language of my heart!
@KuldeepSingh-es2ez
@KuldeepSingh-es2ez Жыл бұрын
Good. Punjabi
@prisha88
@prisha88 Жыл бұрын
Please give me job of data entry or notes writing😢😢
@miantalha869
@miantalha869 Жыл бұрын
Punjabio Chak k rakho Apni maa boli nu.. Punjabi zindabad ❤❤❤
@WaseemAhmad-os4hb
@WaseemAhmad-os4hb 2 жыл бұрын
I love punjabi Main lahore tu ge. We are proud of Punjabi. Great language. Lots of love and respect from Pakistan 🇵🇰 ❤️
@Travelinfo179
@Travelinfo179 3 жыл бұрын
Our punjabi movies doesn't have unrealistic or fake actions or item songs like bollywood , tollywood and hollywood. But our movies are very simple which shows reality and uniqueness of our punjabi culture and makes our mind fresh with funny and emotional scenes. "Saanu maan hai punjabi hon te.. Proud to be a punjabi. "💓
@Pradeepsingh-kg2wk
@Pradeepsingh-kg2wk 3 жыл бұрын
L88o77l768888888iiioiiiiiiiik8344444
@SunilKumar-dh2eu
@SunilKumar-dh2eu 3 жыл бұрын
ौड टT_(๑・ω-)~♥”▄︻̷̿┻̿═━一🌳🌺😘🌳
@GurdevSingh-zk2lz
@GurdevSingh-zk2lz 3 жыл бұрын
KAJAL GUPTA Aap toh baniya haan punjabi kaise ho gaye🤔🤔🤔
@Jasdeep604
@Jasdeep604 3 жыл бұрын
This movie is unspeakable 💝💝
@Travelinfo179
@Travelinfo179 3 жыл бұрын
@@GurdevSingh-zk2lz yeh kya baat hui,singh Or sikh family hi thoda punjabi hote hai.. Punjab me rehne wala har koi punjabi hai..
@humantoAI
@humantoAI 2 жыл бұрын
I am Punjabi. Punjabi is a soft language. we should respect our mother language. Moral lesson from this movie 'English is a language not a criteria to judge anyone'.
@radhekrishna4988
@radhekrishna4988 Жыл бұрын
Superb movie Which tells us importance of our language Which tells us the struggle of our parents to give us best ❤ They forget their dreams to fulfill ours❤❤
@intazarahmad2453
@intazarahmad2453 3 жыл бұрын
I studied govt school as shown but today i am engineer. This is a big problems now a days with such families. Govt should improve the govt schools
@mohitgill1024
@mohitgill1024 2 жыл бұрын
I am from Haryana and I learnt Punjabi for 3 years it's very sweet language .it is heart touching .as every Indian listen Punjabi songs
@kirankapoor2472
@kirankapoor2472 2 жыл бұрын
Haryanvi also a sweet language bhai. Bhasa to sbhi achi hoti h 👍👍
@sukhdeepmattu4303
@sukhdeepmattu4303 Жыл бұрын
Proud to be a punjabi
@abhijot8037
@abhijot8037 7 ай бұрын
I am proud to be a Punjabi
@salkhan83
@salkhan83 3 жыл бұрын
I hope one day people will understand that English is a language NOT a measure of intelligence. Love Punjabi.
@Bellaciao92
@Bellaciao92 3 жыл бұрын
Or tm ye bat punjabi m b ker sakte thy
@lubnamohsin6738
@lubnamohsin6738 3 жыл бұрын
acha tttttttt
@sesharma3849
@sesharma3849 3 жыл бұрын
9
@HardeepSINGH-wz7cs
@HardeepSINGH-wz7cs 3 жыл бұрын
@@Bellaciao92 ohne meinu lgda english nu intelligence mesure samjn valea li hi likhea aa
@HardeepSINGH-wz7cs
@HardeepSINGH-wz7cs 3 жыл бұрын
I can speak 5 languages perfectly and working as a cadre rank officer in Europe. When i am in punjab i speak punjabi... I am proud to be punjabi... Ithe sirf ohna lai likhea jehre kangna vrgia te hor bakwas mere punjabi veera nal batmeezi krde aa offices vich punjabi boln te.... Shame on them
@nasirmeer2793
@nasirmeer2793 2 жыл бұрын
I am from Pakistan Punjab and I am proud to be Punjabi ... Learn every language but don't give up your language ... It was a very good movie and a very good message for East and West Punjab. 👏👏👏👏👏👏👏👏👏👏👏👏👏👏👏👏👏💕💕💕💕💕💕💕💕 Punjabi meri apni Ann ty Angrajji baganni ty baganni cheej ty kada maan ...?
@raihan985
@raihan985 2 жыл бұрын
💖💖💖 punjabi
@divyanshbatra8859
@divyanshbatra8859 2 жыл бұрын
Kya baat veere rab hasda vasda rakhe pura Punjab nu
@jojoexperience
@jojoexperience 2 жыл бұрын
Your country's official language is urdu. I feel bad for you guys.
@CooL-uj3qs
@CooL-uj3qs 2 жыл бұрын
Tum Pakistan se ho Apne atkvadio ko smjaa k rkha kro Mere ser dil bhai Foji ARMY valo per Dokhe se waaar n kre Dum hai to Samne se aaye
@vandanaarya8619
@vandanaarya8619 2 жыл бұрын
I am from Pakistan punjab and I am proud to be Punjabi... Learn every language but don't give up your language... It was a very good movie and a very good message for east and west panjabi
@zainulabdin1720
@zainulabdin1720 Жыл бұрын
Proud to be Punjabi ❤love from Pakistan Greetings from Dubai ❣️ Punjabi culture heritage will remain always for ever 😊
@ultimatesamarthkiduniya5215
@ultimatesamarthkiduniya5215 Жыл бұрын
Aa angrezi music mein de de tu punjabi touch...Nach Punjabban...Nach Punjabban!!!
@rajatfaujdar4494
@rajatfaujdar4494 8 ай бұрын
Indian 🇮🇳
@simranjeetkaur9343
@simranjeetkaur9343 7 ай бұрын
​@@rajatfaujdar4494d ryg😢😢
@simranjeetkaur9343
@simranjeetkaur9343 7 ай бұрын
17_5&6&6&67&6--
@m.ataulaleemsiddiqui9545
@m.ataulaleemsiddiqui9545 6 ай бұрын
Punjabi movies are the best movies these days.
@im_rohit2185
@im_rohit2185 3 жыл бұрын
bhai m to haryanva se hu pr is movie m sub kuch 100% true h... i love it must watch
@gurpreetrana7411
@gurpreetrana7411 2 жыл бұрын
ਪੰਜ਼ਾਬੀ ਸਾਡੀ ਸਾਨ ਸਾਡਾ ਮਾਣ🙏❤️
@SimranjotkaurDandiwal
@SimranjotkaurDandiwal 3 ай бұрын
Very nice jashar ji aj punjab nu tuhadi barge Malakar de jarurat hai I salute you
@simranjit6268
@simranjit6268 3 жыл бұрын
ਮੈਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੈ। 🙏🏻🙏🏻❤❤🌹🌹🌹
@irfanhaider9061
@irfanhaider9061 3 жыл бұрын
me pakistani i like panjabe move
@JaspalSingh-bh8so
@JaspalSingh-bh8so 3 жыл бұрын
Dungar 9ì0iioo0ò0000999 0
@arfanchowdary_official6756
@arfanchowdary_official6756 3 жыл бұрын
Har Booli Seekho Sekhni B Chahi Di.♥️💕 Har Pakki Vekh Ka Kachi Nahi Thahi Di.🙏👌👌
@dhull_02
@dhull_02 Жыл бұрын
ਆਈ ਲਵ ਪੰਜਾਬੀ ❤
@nikkidumoliya1504
@nikkidumoliya1504 10 ай бұрын
Am not Punjabi but proud to Punjabi community
@simransangrur6849
@simransangrur6849 3 жыл бұрын
ਮੈਂ ਪੰਜਾਬੀ ਅਤੇ ਮੈਨੂੰ ਮਾਣ ਹੈ ਮੇਰੀ ਮਾਂ ਬੋਲੀ ਤੇ ਕੌਣ ਕੌਣ ਪੰਜਾਬੀ ਨੂੰ ਸਤਿਕਾਰ ਦਿੰਦਾ ਹੈ
@official_sanjeev0088
@official_sanjeev0088 3 жыл бұрын
Manu v man aa
@simransangrur6849
@simransangrur6849 3 жыл бұрын
@@official_sanjeev0088 god bless you sohneya
@simransangrur6849
@simransangrur6849 3 жыл бұрын
@@amanpreetkaur2258 god bless u
@Deep_singh_deep
@Deep_singh_deep 3 жыл бұрын
ਮੈਂ ਵੀ ਪੰਜਾਬੀ
@shoibkhan285
@shoibkhan285 3 жыл бұрын
@@official_sanjeev0088 usisjsss
@arnoldmannays4999
@arnoldmannays4999 3 жыл бұрын
main UP wala si, pher bhi mainu punjab di boli, punjab da culture, punjab de log poore india toh sabse nekdil log lagde lagde haan..is film ne rula dia saanu..thanks for uploading this movie.
Moosa Jatt (Full Movie) | Sidhu Moose Wala | Sweetaj Brar | Latest Punjabi Movie
2:06:57
FRIDAY RUSSH MOTION PICTURES
Рет қаралды 51 МЛН
One moment can change your life ✨🔄
00:32
A4
Рет қаралды 34 МЛН
Double Stacked Pizza @Lionfield @ChefRush
00:33
albert_cancook
Рет қаралды 80 МЛН
A teacher captured the cutest moment at the nursery #shorts
00:33
Fabiosa Stories
Рет қаралды 7 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Punjabi Comedy
23:48
FRIDAY RUSSH MOTION PICTURES
Рет қаралды 10 МЛН
AATE DI CHIDI - Full Movie || Amrit Mann | Neeru Bajwa | New Punjabi Movie
2:20:04
NRI Munda | A Short Film | JaggieTv
37:10
Jaggie Tv
Рет қаралды 729 М.
Ashke Full Movie (HD) | Amrinder Gill | Sanjeeda Shaikh | Rhythm Boyz
2:03:51
Bacho Ne Ye Kar Liya 😱🥲
0:13
Sunnyy Rawal
Рет қаралды 42 МЛН
Sagawa1gou funny video 😂😂😂 | SAGAWA Best TikTok 2024 #shorts
0:59
Sagawa /さがわ
Рет қаралды 9 МЛН