No video

LAWRENCE Bishnoi custodial TV interview- What is finally disclosed in Spl DGP's Status report in HC?

  Рет қаралды 41,735

Ritesh Lakhi Unplugged

Ritesh Lakhi Unplugged

Ай бұрын

Пікірлер: 187
@user-on7ps2bx9t
@user-on7ps2bx9t Ай бұрын
ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੋ ਵੀ ਸੈਂਟਰ ਕਰ ਰਹੀ ਆ ਬਹੁਤ ਗਲਤ ਕਰ ਰਹੀ ਹੈ ਪੰਜਾਬ ਦੇ ਪੰਜਾਬ ਦੀ ਨਫਰਤ ਨੂੰ ਖਤਮ ਕਰ ਦੇਵੇ ਨਹੀਂ ਤਾਂ ਇੱਕ ਐਸਾ ਜ ਮਾਹੌਲ ਬਣੂਗਾ ਜੋ ਇਹਨਾਂ ਤੇ ਨਹੀਂ ਸਾਂਭਿਆ ਜਾਊਗਾ
@ajayakumarpradhan7150
@ajayakumarpradhan7150 Ай бұрын
Bhagwant Mann Jab Tak Punjab Ke Chief Minister Rahege Tab Tak Sidhu Moose Wala Ko Insaaf Nehi Milega 🔥
@sharrymaan2671
@sharrymaan2671 Ай бұрын
We need Badal Sarkar
@KulbirSingh-es5bx
@KulbirSingh-es5bx Ай бұрын
ਜਿਥੇ ਪੈਂਤੀ ਹਜਾਰ ਲਾਸ਼ਾਂ ਨੀ ਲਭੀਆਂ ਓਥੇ ਇੰਟਰਵਿਊ ਕਿਥੇ ਲਭਣੀ ਆ 😢
@kulbirgill8461
@kulbirgill8461 Ай бұрын
Sahi keha,,ethe auhdedaar rsookh di ਵਰਤੋਂ ਕਰਦੇ ਨੇ,,ਇਹ ਸਿਸਟਮ ਅਪਰਾਧੀ a,, social media te koi control nai ji
@BittuChambal-vl4hr
@BittuChambal-vl4hr Ай бұрын
Right ji 👍👍
@warriorshistory5372
@warriorshistory5372 Ай бұрын
ਦਿੱਲੀ ਵਿੱਚ ਲੱਖਾਂ ਸਿੱਖ ਮਾਰਤੇ ਉਨਾਂ ਦੀਆਂ ਤਾਂ ਲਾਸ਼ਾਂ ਵੀ ਮਿਲਿਆ ਉਨ੍ਹਾਂ ਨੂੰ ਕੀ ਇਨਸਾਫ਼ ਮਿਲਿਆ
@rajsingh9221
@rajsingh9221 Ай бұрын
35 ਹਜਾਰ ਦਾ ਸਬੂਤ ਹੈਗਾ ਤੇਰੇ ਕੋਲ ? Urine drinker
@rajsingh9221
@rajsingh9221 Ай бұрын
ਮੋਦੀ ਨੇ ਦੰਗੇ ਕਰਵਾ ਕੇ ਹਜ਼ਾਰਾ ਮੁਸਲਿਮ ਮਰਵਾਏ ਉਸਦਾ ਸਬੂਤ ਵੀ ਹੈਗਾ ਓਥੇ ਇਨਸਾਫ਼ ਨੀ ਮਿਲਿਆ interview ਟੱਟੂ ਲਭਨੀ
@mrpaulpal
@mrpaulpal Ай бұрын
ਸਿੱਧੂ ਦੇ ਚਾਚੇ ਨੇ ਪਹਿਲਾ ਹੀ ਕਹਿਤਾ ਸੀ ਚੰਡੀਗ੍ਹੜ ਕੋਲ ਪੁਲਿਸ ਨੇ ਕਰਵਾਈ ਏ
@jaspalsingh9569
@jaspalsingh9569 Ай бұрын
ਇਹ ਸਭ ਲੋਕਾ ਦਾ ਪੈਸਾ ਤੇ ਟਾਈਮ ਬਰਬਾਦ ਕਰਨ ਦਾ ਤਰੀਕਾ ਹੈ ਸਿਧਾ ਉਸ ਪਤਰਕਾਰ ਨੂੰ ਲਮਾ ਪਾਉ ਪੰਦਰਾ ਮਿੰਟਾਵਿਚ ਪਤਾ ਲਗ ਜਾਵੇਗਾ ਇੰਟਰਵਿਉ ਕਿਥੇ ਹੋਈਹੈ
@kmldeepramgarhia5899
@kmldeepramgarhia5899 Ай бұрын
ਕੁਝ ਨਹੀਂ ਹੋਣਾ ਭਰਾ 😢ਸਿੱਧੂ ਦੇ ਮਾ ਪਿਓ ਨੂੰ ਕਦੇ ਇਨਸਾਫ਼ ਨੀ ਮਿਲਣਾ
@harpreetharpreetsingh6483
@harpreetharpreetsingh6483 Ай бұрын
ਸਹੀ ਕਿਹਾ ,ਮਾੜੇ ਬੰਦੇ ਤੋ ਨਿੱਕਰ ਤੱਕ ਲਹਾ ਲੇਦੇ ਤੇ ਜਦੋ ਅੱਗੇ ਥੱਖੜਾ ਖੜਾ ਹੋਵੇ ਤਾ ਪੂੰਛ ਪਿੱਛੇ ਦੇ ਲੈਦੇਂ ਮਾੜੀ ਕੁੱਤੀ ਵਾਂਗ😅
@harpreetsinghthind2816
@harpreetsinghthind2816 Ай бұрын
🙏🚩ਪੰਜਾਬ ਦਾ ਪੁੱਤ,,,,, ਸਿੱਧੂ ਮੁੱਸੇਵਾਲਾ,,,,, ਇਨਸਾਫ਼,,,ਵਾਹਿਗੁਰੂ
@YAARMALANG
@YAARMALANG Ай бұрын
Justice for sidhu Moosewala true media person great sir
@user-on7ps2bx9t
@user-on7ps2bx9t Ай бұрын
ਮੇਰੇ ਹਿਸਾਬ ਨਾਲ ਦਿੱਲੀ ਸੈਂਟਰ ਦੀ ਸਰਕਾਰ ਏਜੰਸੀ ਜੋ ਵੀ ਹੈ ਉਹ ਪੰਜਾਬ ਸਰਕਾਰ ਨੂੰ ਪੰਜਾਬ ਨੂੰ ਇਹ ਦਿਖਾਣਾ ਕਿ ਤੁਹਾਡੇ ਤੋਂ ਵੀ ਉੱਪਰ ਕੋਈ ਬੈਠਾ ਹੈ ਕਿ ਤੁਸੀਂ ਨਹੀਂ ਬੋਲ ਸਕਦੇ ਦੇਖੋ ਯੂਪੀ ਦੇ ਵਿੱਚ ਪੰਜਾਂ ਸਿੰਘਾਂ ਦੇ ਘਰ ਢਾਹ ਤੇ ਕੋਈ ਬੋਲਿਆ ਕਿਉਂ ਕਿ ਉਹ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਆ ਜਗਿੰਦਰ ਪਟਿਆਲਾ ਵੀ ਸਿੱਖਾਂ ਦਾ ਅੰਦਰੋਂ ਬਹੁਤ ਜਿਆਦੇ ਬੈਰੀਅਰ
@pargatdhaliwal3198
@pargatdhaliwal3198 Ай бұрын
ਜੋਗਿੰਦਰ ਪਟਿਆਲ ਇਸ ਕਾਰਨ ਸਿੱਖਾਂ ਨੂੰ ਨਫ਼ਰਤ ਕਰਦਾ ਹੈ ਕਿ ਸੁਣਨ ਵਿੱਚ ਆਇਆ ਹੈ ਕਿ ਜਦੋਂ ਚੰਡੀਗੜ੍ਹ ਬੰਬ ਧਮਾਕੇ ਵਿੱਚ ਬੇਅੰਤ ਸਿੰਘ ਸੀ ਅੈਮ ਮਾਰਿਆ ਗਿਆ ਸੀ ਉਸ ਟਾਈਮ ਉਸ ਬੰਬ ਧਮਾਕੇ ਵਿੱਚ ਪਟਿਆਲ ਦਾ ਪਿਤਾ ਮਾਰਿਆ ਗਿਆ ਸੀ ਇਸ ਕਾਰਨ ਪੰਜਾਬ ਤੇ ਸਿੱਖਾਂ ਨੂੰ ਨਫ਼ਰਤ ਕਰਦਾ ਹੈ
@jagmindersingh1361
@jagmindersingh1361 Ай бұрын
Mann lied by saying goldybrar arrest and dgp lied by saying interview is not held in Punjab so Punjab government is not serious on law and order in Punjab.
@HardeepSingh-jy2ln
@HardeepSingh-jy2ln Ай бұрын
ਚੱਪਣੀ ਚ ਨੱਕ ਡੁਬੋਲੋ ਝਾੜੂ ਆਲਿਓ ਹੁਣ ਨੀ ਜਿੱਤਦੇ ਤੁਸੀਂ ਜਿੰਨਾ ਜੋਰ ਮਰਜ਼ੀ ਲਾ ਲਿਓ ਥੋਡੇ ਚੋਂ ਸਿੱਧੂ ਦੇ ਕਤਲ ਦੀ ਬੋਅ ਆਉਂਦੀ ਹੈ ਜਿਵੇਂ ਭਗਵੰਤ ਮਾਨ ਨੂੰ ਲੋਕਾਂ ਨੇ ਓਪਰ ਚੜਾਇਆ ਓਵੇਂ ਹੀ ਹੁਣ ਥੱਲੇ ਸੁੱਟਣਗੇ ਜੇਲ੍ਹ ਮੰਤਰੀ ਭਗਵੰਤ ਮਾਨ ਜੀ ਅਸਤੀਫਾ ਬਣਦਾ ਥੋਡਾ ਅਸੀਂ ਆਹ ਕੰਮ ਲਈ ਬਦਲਾਅ ਨਹੀਂ ਲਿਆਂਦਾ ਹੁਣ ਤਾਂ ਝਾੜੂ ਤੋਂ ਨਫ਼ਰਤ ਜਿਹੀ ਹੋਗੀ ਕਿਵੇਂ ਸੈਂਟਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਸਿੱਧੂ ਖਤਮ ਕੀਤਾ ਸਿੱਧੂ ਬਾਈ ਹੁਣ ਤਾਂ ਅਮਰ ਹੋ ਗਿਆ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ
@Sing-ek2ed
@Sing-ek2ed Ай бұрын
Gal ikalli jhaadu waleya di nahi eh saare ikko sikke de do paase ne,, sikhan nu apni dhir khadi karni pawegi
@harpreetsinghthind2816
@harpreetsinghthind2816 Ай бұрын
@@HardeepSingh-jy2ln 🙏🚩🚩🚩🚩🚩🚩🚩🚩🚩🚩🚩🚩🙏🙏🙏🙏🚩🚩🚩🚩🌹🌹🌹🌹🌹ਵਾਹਿਗੁਰੂ
@anoopbains1665
@anoopbains1665 Ай бұрын
bai dooje te ilzaam launa saukha, tu Yt te comment karn to ilawa ki kita sidhu lai
@HardeepSingh-jy2ln
@HardeepSingh-jy2ln Ай бұрын
@@anoopbains1665 ਇਲਜ਼ਾਮ ਕੱਲਾ ਮੈਂ ਨੀ ਲਾਉਂਦਾ ਸਾਰਾ ਪੰਜਾਬ ਲਾ ਰਿਹਾ, ਹਾਈਕੋਰਟ ਲਾ ਰਹੀ ਹੈ ਕਿ ਬਿਸ਼ਨੋਈ ਦੀ ਇੰਟਰਵਿਊ ਨੂੰ ਲੈਕੇ ਭਗਵੰਤ ਮਾਨ ਨੇ ਝੂਠ ਬੋਲਿਆ ਕਿ ਇੰਟਰਵਿਊ ਪੰਜਾਬ ਚ ਨੀ ਹੋਈ, ਕੋਰਟ ਨੇ ਝਾੜ ਪਾਈ ਆ ਡੇਢ ਸਾਲ ਤੱਕ ਥੋਨੂੰ ਇੰਟਰਵਿਊ ਦਾ ਨੀ ਪਤਾ ਲੱਗਿਆ ਕਿੱਥੇ ਤੇ ਕਿਉਂ ਹੋਈ ਕਿਹੜੇ ਅਧਿਕਾਰੀ ਜ਼ਿੰਮੇਵਾਰ ਨੇ ਜੇਲ੍ਹ ਮੰਤਰੀ ਭਗਵੰਤ ਮਾਨ ਗ੍ਰਹਿ ਮੰਤਰੀ ਤੇ ਪੰਜਾਬ ਦਾ ਮੁਖੀ ਭਗਵੰਤ ਮਾਨ ਐਨੇ ਵੱਡੇ ਤੇ ਦਿਨ ਦਿਹਾੜੇ ਖੌਫ਼ਨਾਕ ਕਤਲੇਆਮ ਦੇ ਦੋਸ਼ੀਅਾਂ ਨੂੰ ਬਚਾ ਰਿਹਾ ਫਿਰ ਇਸ ਤੋਂ ਵੱਡਾ ਕਸੂਰਵਾਰ ਕੌਣ ਹੋ ਸਕਦਾ?? ਪਬਲਿਕ ਨੂੰ ਦਿਖ ਰਿਹਾ, ਕੋਰਟਾਂ ਨੂੰ ਦਿਖ ਰਿਹਾ ਮੈਂ ਕੱਲਾ ਨੀ ਇੰਟਰਨੈੱਟ ਚੈੱਕ ਕਰ ਲੱਖਾਂ ਕਰੋੜਾਂ ਲੋਕ ਹਰ ਰੋਜ਼ ਸਿੱਧੂ ਦੇ ਇਨਸਾਫ਼ ਲਈ ਕਮੈਂਟ ਕਰ ਰਹੇ ਨੇ ਸਿੱਧੂ ਬਾਰੇ ਖ਼ਬਰਾਂ ਆਲੇ ਜਿਹੜੇ ਮਰਜੀ ਨਿਊਜ਼ ਚੈਨਲ ਤੇ ਜਾਕੇ ਦੇਖਲਾ
@Sing-ek2ed
@Sing-ek2ed Ай бұрын
@@anoopbains1665 iljaam bilkul sahi ah bhagwant mann da bedha baitha gande aande da
@beantsharma9183
@beantsharma9183 Ай бұрын
Justice for Subhdeep Singh Sidhu moose wala Bai 🙏
@sikandersingh7611
@sikandersingh7611 Ай бұрын
ਜੇ ਇਹ ਇੰਟਰਵਿਊ ਪੰਜਾਬ ਵਿੱਚ ਨਾ ਹੋਈ ਹੁੰਦੀ ਤਾ ਪੰਜਾਬ ਪੁਲਿਸ਼ ਨੇ ਉਸੇ ਟਾਈਮ ਕਹਿਣਾ ਸੀ ਜਾਚ ਹੋਵੇ ਹੁਣ ਪੁਲਿਸ਼ ਬੋਲਦੀ ਨਹੀ ਹੈ
@rbrar3859
@rbrar3859 Ай бұрын
ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ। ਧੰਨਵਾਦ ਲੱਖੀ ਜੀ।
@leviparrish2386
@leviparrish2386 Ай бұрын
GOD BLESS SIDHU 🙌 FAMILY
@kuldeepveertegurudikirpaha7774
@kuldeepveertegurudikirpaha7774 Ай бұрын
Why not Jagwinder Patiyal interrogated so for
@ranjdeol9170
@ranjdeol9170 21 күн бұрын
Yeah interrogated jagwinder patiyal sample
@JitenderKumar-lp2yv
@JitenderKumar-lp2yv Ай бұрын
#JusticeForSidhuMoosewala🔥 Dil Se❤ Respect & Love for Sidhu Moosewalla Bhai
@Sing-ek2ed
@Sing-ek2ed Ай бұрын
ਕੁੱਝ ਨਹੀਂ ਪਤਾ ਲੱਗਣਾ ਕਿਉਂਕਿ ਇਹ ਕੰਮ ਜਿੰਨਾ ਨੇ ਕਰਵਾਇਆ ਉਹ ਕਿੱਥੋਂ ਇੰਨਸਾਫ ਦੇ ਦੇਣਗੇ, ਭੋਲ਼ੇ ਲੋਕ ਉੱਲੂ ਬਣ ਜਾਂਦੇ ਨੇ ਰਿਪੋਰਟਾਂ ਵੇਖ ਕੇ
@motivationforpeaceandlove2486
@motivationforpeaceandlove2486 Ай бұрын
Mainu tan eh lagda, hun galla karan naal, insaf mangan naal ni milna, khud hi niptare karne paine aa.
@charanjeetsingh7782
@charanjeetsingh7782 Ай бұрын
ਸਰਕਾਰਾਂ ਦਾ ਜਵਾਈ ਬਿਸ਼ਨੋਈ
@charanjitrandhawa6067
@charanjitrandhawa6067 Ай бұрын
Bhagwant should submit his resignation from the position of chief minister. We seek justice for Sidhu Moosewala. #justiceforsidhumossewala"
@bhagwantsingh611
@bhagwantsingh611 Ай бұрын
ਇਹ ਕੋਰਟ ਜਲਾਦ ਨਕਲੀ ਨਹਿੰਗ ਅਜੀਤ ਸਿੰਘ ਪਹੂਲਾ ਵੱਲੋ ਮਨੁੱਖੀ ਅਧਿਕਾਰਾ ਦੀ ਸ਼ਰੇਆਮ ਉਲਘਣਾ ਕੀਤੀ ਗਈ ਸੀ ਕਿਥੇ ਸਨ
@sukhsingh9072
@sukhsingh9072 Ай бұрын
ik gall mainu samaj nhi aundi jagwinder patiayal nu kyu nhi puchde v kis date nu interview kiti c, os din d movement dekhlo lwaerance d v kis kol c, police kol ya jail ya kehdi state ch c. jagwinder patiayal te FIR honi chahidi vaise IT act d
@ranjdeol9170
@ranjdeol9170 21 күн бұрын
Yeah
@Sidhu_mooseism
@Sidhu_mooseism Ай бұрын
Ritesh lakhi sir you r the best of best 👑Justice for sidhu moose wala
@singh_aj_
@singh_aj_ Ай бұрын
Jehne interview lai ohnu lamma pao … timestamps lao te clear ho jayega time and location … asal gal eh ae k eh kujh karna he nahi chahnde…. bas uljhai jande ne … #Justiceforsidhumoosewala
@bhavikpandya5911
@bhavikpandya5911 Ай бұрын
We need justice for Sidhu moosewala 💔💔💔💔💔
@gurpinderkaur316
@gurpinderkaur316 Ай бұрын
Mil to gya justice sidhu ne b marviya tha vicky bhai gurlal bhai usko bhagwan ne upper bheg diya yahi justice h bhagwan ka sahi hua h sidhu k sath
@balamsidhu6961
@balamsidhu6961 Ай бұрын
ਬਠਿੰਡੇ ਜੇਲ ਵਿੱਚੋਂ ਕਿਸੇ ਵੀ ਕਿਸਮ ਦਾ ਫੋਨ ਲੈ ਸਕਦੇ ਹੋ
@rishab246
@rishab246 Ай бұрын
Lawrence bishnoi zindabad ✊🏻
@leechang9133
@leechang9133 Ай бұрын
ਏਦਾ ਲਗਦਾ ਹੈ ਕਿ ਇਹ ਇੰਟਰਵਿਊ CIA ਸਟਾਫ਼ ਖਰੜ ਵਿਖੇ ਹੋਈ ਹੈ, ਓਥੇ ਬਿਸ਼ਨੋਈ ਇਕ ਮਹੀਨੇ ਤੋਂ ਵੱਧ ਸਮਾਂ ਰਿਹਾ ਹੈ। ਉਸ ਸਮੇਂ ਦੇ ਇੰਚਾਰਜ CIA ਅਤੇ DSP CIA ਦਾ ਰੋਲ ਵਾਚਿਆ ਜਾਣਾ ਚਾਹੀਦਾ ਹੈ।
@npsbrar560
@npsbrar560 Ай бұрын
ਜੇ ਇੰਟਰਵਿਊ ਕਰਨਾ ਇੱਕ ਕ੍ਰਾਈਮ ਹੋਇਆ ਹੈ ਅਤੇ ਲਾਰੈਂਸ ਬਿਸ਼ਨੋਈ ਮੁਲਜ਼ਮ ਹੈ ਤਾਂ ਉਸ ਉੱਤੇ ਹੀ ਕਾਰਵਾਈ ਕੀਤੀ ਜਾ ਸਕਦੀ ਸੀ। ਰਿਮਾਂਡ ਦੌਰਾਨ ਉਸਨੇ ਸਭ ਦੱਸ ਦੇਣਾ ਸੀ। ਪਰ ਸਰਕਾਰ ਦੀ ਸ਼ਾਇਦ ਕੋਈ ਹੋਰ ਸਕੀਮ ਹੈ।
@lakhwindersingh804
@lakhwindersingh804 Ай бұрын
Hun Ta Dasdo Kehda police wala bahar nu bhaj gya apni naukri Chad ke Balkaur Singh kis nu kehde
@honeygrewal2381
@honeygrewal2381 Ай бұрын
Ehe system a india da jithe gangsters de lai ehne laws ne pr ik aam insaaan lai koi law nahi ... Shame on our system ..
@sidhu7572
@sidhu7572 Ай бұрын
#justiceforsidhumossewala
@roopgillsingh4038
@roopgillsingh4038 Ай бұрын
Justice sidhu moosewala
@bhavikpandya5911
@bhavikpandya5911 Ай бұрын
#justiceforsidhumoosewala
@kulbirgill8461
@kulbirgill8461 Ай бұрын
ਅਸੀਂ ਦੇਸ਼ ਦੇ ਵਾਸੀਂ ਹਾਂ ਜਿਥੇ ਦੋਸ਼ੀ ਸਜਾ ਜਾਬਤਾ ਨੇ ਓਹ ਅਰਾਮਗਾਹ ਚ ਰਹਿੰਦੇ ਨੇ।ਤੇ ਓਥੇ ਬੈਠ busniss ਕਰ ਰਹੇ ਨੇ।ਸ਼ਰਮ ਆਉਂਦੀ ਇਸ ਲਈ kurbainan ਕੀਤੀਆਂ c saade ਲੋਕਾਂ ਨੇ?ਇਸ ਸਿਸਟਮ ਦਾ ਪੂਰੀ ਤਰ੍ਹਾਂ ਬਾਈਕਾਟ ਕਰੋ।ਵੋਟ ਚ nota switch saare jaane dbaao,,waar waar hrek election ch Edan rkho,,,mere bhra,,saara refresh hon wala,,,
@Vajeerbbn
@Vajeerbbn Ай бұрын
Justice for sidhu moosewala❤❤❤
@lakhwindersingh804
@lakhwindersingh804 Ай бұрын
Investigation 2G Speed
@Vimaldigu
@Vimaldigu Ай бұрын
ਨਿਰਭਉ ਨਿਰਵੈਰ ਪੱਤਰਕਾਰ ਰਿਤੇਸ਼ ਲੱਖੀ❤
@manbirsingh6023
@manbirsingh6023 Ай бұрын
Ghussu ji pehla ehda mtlb samja
@kaur_brar772
@kaur_brar772 Ай бұрын
😂😂
@madhvendrasingh806
@madhvendrasingh806 Ай бұрын
Thanks sir for sharing information pta ni asli bande nam kado bhar aunge haje tan kundi kithe hor hi ghumi jandi
@gurjotsingh962
@gurjotsingh962 Ай бұрын
Very good reporting sir hats off 🙏🙏
@shivikabhatyal3941
@shivikabhatyal3941 Ай бұрын
Jai balkari❤❤❤❤ Salaam sahida nu Lawrence bishnoi zindabad
@jagdishsingh-le7tt
@jagdishsingh-le7tt Ай бұрын
Justice for Sidhumoose wala ❤❤
@BittuChambal-vl4hr
@BittuChambal-vl4hr Ай бұрын
Good job paaji 👍👍👍👍
@satnamsandhu1116
@satnamsandhu1116 Ай бұрын
Justice for sidhu moose wala
@harpalburj7871
@harpalburj7871 Ай бұрын
Shavashe lakhi vr ,Salute Sir ,Punjab police toh jyada tuc jor jyada laya, Great job 👍❤
@user-jb2tn4zy4p
@user-jb2tn4zy4p Ай бұрын
lokaa nu jmaa fudu samjhdi sarkara je koi sarkari sheh na hundi ta mint ch jine interview kayi ohnu chakde oh date dasda kis din gal hoyi dates to pta lag janda us time kehdi jail ch custody c gal mukki pambad busse ch paayi aa janta wese jina nu maadi moti samjh hai sabnu pta politicians di sheh baki marwa una ne hi dena eh v auga time jado isto saare kamm nikal gaye lokaa layi sb raaj reh jana kyoki jis din v isto wadiya tarike nal ouch partaal hogyi badey politiciana de raaj khul jaane isnu marwana b ehna hi h
@sukhbirsingh7003
@sukhbirsingh7003 Ай бұрын
Remand yatra mainu yaad ji🎉
@ajayakumarpradhan7150
@ajayakumarpradhan7150 Ай бұрын
Bhagwant Mann Ne Lawrence Bishnoi Ke Sath Milkar Sidhu Moose Wala Ko Mara Hai Iss Ka Karvaai Hona Chahiye 🙏
@gurpinderkaur316
@gurpinderkaur316 Ай бұрын
Vicky bhai gurlal bhai ko sidhu ne marviya h uspe b karvai honi chahia sidhu b khalistani criminal tha koi hero nhi tha
@AmarSingh-qh7be
@AmarSingh-qh7be Ай бұрын
Musewala amar rahe
@JaswinderKaur-wu5oc
@JaswinderKaur-wu5oc Ай бұрын
💯 right ji
@sukhbirsinghdhillon3702
@sukhbirsinghdhillon3702 Ай бұрын
Welcome Ritesh jj.Aap bethdark reporter ho. Sannu maan ha aap ji upper.Thanks sir Lion Punjab.........
@juzarminhas8246
@juzarminhas8246 Ай бұрын
Amat shah nu pusho
@sunitamishra8511
@sunitamishra8511 Ай бұрын
Lawrence ❤ ❤ ❤ ❤ ❤ ❤ ❤
@lovenpeace271
@lovenpeace271 Ай бұрын
Jail minister Pegwant Mann
@reshamsinghbrar6630
@reshamsinghbrar6630 Ай бұрын
Thanks!
@ShyamSunder-vt5eq
@ShyamSunder-vt5eq Ай бұрын
जानकारी के लिए धन्यवाद पत्रकार महोदय जी, चैनल छोटा हो या बड़ा इंटरव्यू तो आपने भी बहुत किए हैं इंटरव्यू के कड़ी में आतंकवादी का इंटरव्यू करने में भी आपको शर्म संख्या महसूस नहीं हुई अब सरकार पर सवाल, थोड़ा आईना देखा, आप का मकसद सिर्फ एक तरफ अल्लाह मखाना हो सकता है पत्रकारिता नहीं, जवाब के इंतजार में एक छोटा आदमी
@pargatdhaliwal3198
@pargatdhaliwal3198 Ай бұрын
ਜੋਗਿੰਦਰ ਪਟਿਆਲ ਸਾਰੇ ਪੰਜਾਬੀ ਭਾਈਚਾਰੇ ਸਿੱਖਾਂ ਨੂੰ ਨਫ਼ਰਤ ਕਰਦਾ ਹੈ ਕਿਉਂਕਿ ਉਸ ਦਾ ਪਿਤਾ ਇੱਕ ਬੰਬ ਧਮਾਕੇ ਮਾਰਿਆ ਸੀ ਉਹ ਬੰਬ ਧਮਾਕਾ ਸਿੱਖ ਨੌਜਵਾਨਾਂ ਨੇ ਕੀਤਾ ਸੀ
@jattmind5220
@jattmind5220 Ай бұрын
Well information paji ma kuj information kise topic te tuhade nal share krni chnda
@shrutithakur556
@shrutithakur556 Ай бұрын
Talent no doubt bahut tha usme pr Lawrence ki taraf ki story suune k baad ye bhi sahi lgta hai.....kher dono hi case me layers bahut hai so you never know
@Jashan1234n4
@Jashan1234n4 Ай бұрын
Justice sidhu mossa wale❤❤❤❤
@SatvinderPal
@SatvinderPal Ай бұрын
#justicforsidhumoosewala
@bhajjisinghmaan7127
@bhajjisinghmaan7127 Ай бұрын
#justiceforsidhumoosewala❤❤
@sarabjitdhaliwal4388
@sarabjitdhaliwal4388 Ай бұрын
#Justice for sidhu moosewala
@neutralpeopleofindia6515
@neutralpeopleofindia6515 Ай бұрын
Jis dhalle neh interview keta lodance da ,usnu chakko sabto pehla ,kro torture jive sadde singha naal hundi hai ,
@harpreetharpreetsingh6483
@harpreetharpreetsingh6483 Ай бұрын
ਸਾਡੇ ਲੋਕਾ ਨੇ ਆਪਣਾ ਸਟੈਂਡਰਡ ਆਪ ਡਾਊਨ ਕੀਤਾ ,,,ਰੱਬ ਨੇ ਜਮੀਨ ਦਿੱਤੀ ,ਧਰਤੀ ਇੰਨੀ ਪਵਿੱਤਰ ਆ ਉਪਜਾਊ ਆ ,ਪਰ ਫੇਰ ਵੀ ਦਰੀਆ ਵਿਛਾ ਉਸ ਸਰਕਾਰ ਦੀਆ ਮਿੰਨਤਾ ਕਰ ਰਹੇ ਨੇ ਜਿਸ ਸਰਕਾਰ ਨੇ ਸਾਡੀ ਸਭ ਤੋ ਪਵਿੱਤਰ ਜਗਾ ਤੇ ਟੈਂਕ ਤੱਕ ਚਾੜ ਦਿੱਤੇ ਸੀ ,,ਕੀ ਤੁਸੀ ਉਸ ਟਾਇਮ ਦੇ ਨੋਜਵਾਨ ਵਰਗ ਨੂ ਮੂਰਖ ਸਮਝ ਦੇ ਓ ਕੇ ਓਹਨਾ ਨੇ ਹਥਿਆਰ ਕਿਓਂ ਚੁੱਕੇ ਸੀ ,ਧੱਕਾ ਉਸ ਟਾਇਮ ਵੀ ਇਸ ਤਰਾ ਹੁੰਦਾ ਸੀ ,ਹੁੰਦਾ ਰਹਿਣਾ ,,ਤੁਸੀ ਆਪ ਸਿਆਣੇ ਓ ਲੋਕੋ ,ਸਾਡੇ ਪੰਜਾਬ ਦੇ ਗੈਂਸਟਰ ਆਂ ਦਾ ਉਸੇ ਟਾਇਮ ਇੰਨਕਾਊਟਰ ਤੇ ਆਕੀ ਸਟੇਟਾ ਵਾਲੇਆ ਨਮੂਨੇਆ ਨੂ ਜੇਲਾ ਂ ਚ ਵੀ ਆਈ ਪੀ ਸਹੂਲਤਾ ,ਕਿਓ ਨੀ ਸਮਝਦੇ ਤੁਸੀ ,ਕੇ ਹੱਕ ਲੈਣ ਲਈ ਏਕਾ ਤੇ ਖੂਨ ਦੋਨੋ ਵਹਾਣੇ ਪੈਦੇਂ ,ਪਰ ਸਾਡੇ ਇੱਥੇ ਜਿੰਨਾ ਨੇ ਖੂਨ ਵਹਾਏ ਓਹਨਾ ਨੂ ਤਾ ਕੋਈ ਯਾਦ ਵੀ ਨੀ ਕਰਦਾ ਮੱਦਦ ਤਾ ਦੂਰ ਦੀ ਗੱਲ ਆ
@Punjzaabi_guy_
@Punjzaabi_guy_ Ай бұрын
Desi mosaad da kmm lgda
@mahibhangra
@mahibhangra Ай бұрын
Lakhi veere tere assi fan si but tu Sidhu de naam te view litte be.tu kalla banda ha chanda ta sidhu nu bacha sakda si..tenu attack to pehla sabh kuchh pta si.par aj tak tu Sidhu de justice di gal ni kiti
@gurpinderkaur316
@gurpinderkaur316 Ай бұрын
Sidhu koi sant nhi tha khalistani tha hame koi dukh nhi h sidhu k marne ka
@BhupinderSingh-kp7tr
@BhupinderSingh-kp7tr Ай бұрын
Sat Sri akal ji ❤❤❤❤❤
@bhajjisinghmaan7127
@bhajjisinghmaan7127 Ай бұрын
#justiceforsidhumoosewala😢
@Dhillonamerica
@Dhillonamerica Ай бұрын
Punjab police te sarkar khatam
@jagtarSinghdhaliwal-nu6su
@jagtarSinghdhaliwal-nu6su Ай бұрын
TUSI KIHA C SIDHU MOOSEWALA DE GAWAH NAHI GAYE PAR USDE PITA NE KIHA AHJI GAL NI KOYI
@bhajjisinghmaan7127
@bhajjisinghmaan7127 Ай бұрын
#justiceforsidhumoosewala🔥
@SatnamSingh-wu6qw
@SatnamSingh-wu6qw Ай бұрын
#Justice for sidhu Moosewala
@Dhillonamerica
@Dhillonamerica Ай бұрын
👍🏻👍🏻
@sukhbirsingh7003
@sukhbirsingh7003 Ай бұрын
Salute sir ji 🎉
@GurcharanSingh-fq1wc
@GurcharanSingh-fq1wc Ай бұрын
Good news ji
@jagdishsingh-le7tt
@jagdishsingh-le7tt Ай бұрын
Sidhumoose wala ❤❤
@kmldeepramgarhia5899
@kmldeepramgarhia5899 Ай бұрын
ਕੁਝ ਨਹੀਂ ਹੋਣਾ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਣੀ।😢ਸਾਡੇ ਪੰਜਾਬ ਵਿੱਚ ਤਾਂ ਇਨਸਾਫ਼ ਦੀ ਕੋਈ ਉਮੀਦ ਨਹੀਂ।ਬਸ ਜੌ ਚਲਾ ਗਿਆ ਹੁਣ ਸਬਰ ਕਰੋ😢
@SamBrar-xn7ti
@SamBrar-xn7ti Ай бұрын
Punjab police ritesh lakhi ton advise leh sakdi si.
@SandeepSharma-xq8jy
@SandeepSharma-xq8jy Ай бұрын
Respect sir 🙏🏿
@sukhsharankaur4255
@sukhsharankaur4255 Ай бұрын
Very Simple ho is reporter is reporting him ask him Da
@amanpreetkaur8266
@amanpreetkaur8266 Ай бұрын
Bro job bro
@Anhadjot5
@Anhadjot5 Ай бұрын
Justice for Sidhu Moosa Wala
@happy0865
@happy0865 Ай бұрын
👍🙏
@surindernijjar7024
@surindernijjar7024 Ай бұрын
Good job ❤
@kaur_brar772
@kaur_brar772 Ай бұрын
Ritesh ji aap ne Sandeep nagal te Vicky de insaaf ke liye zor kyo nahi 😏 lgaya aisi baato pr toh aap ka bohut zor lgda hai 🤨 kaise mane ke aap parkari sachi hai
@trucker518
@trucker518 Ай бұрын
Doing great job lakhi saab
@KulbirSingh-es5bx
@KulbirSingh-es5bx Ай бұрын
ਪੰਜਾਬ ਦਾ ਪੁੱਤਰ ਕਰਨ ਵਾਲਿਆ ਲਈ ਬਿਸ਼ਨੌਈ ਵੀ ਪੰਜਾਬ ਦਾ ਪੁੱਤਰ ਆ ।😮😮😮
@user-uq8gy4io5f
@user-uq8gy4io5f Ай бұрын
Very good work
@bittusandhu9638
@bittusandhu9638 Ай бұрын
😮😮😮😮
@user-ij4dg8dp5q
@user-ij4dg8dp5q Ай бұрын
ਪੰਜਾਬ ਦੀ ਬਠਿੰਡਾ ਜੇਲ ਚ ਹੋਈ ਆ 😊
@madhvendrasingh806
@madhvendrasingh806 Ай бұрын
Eh case taan haje vi bhut dur nazar a riha asli shazish kadiya kolo ,hori e passe investigation nu kichi ja riha asli kam pta ni kdu hou
@KuldeepSingh-yr9ig
@KuldeepSingh-yr9ig Ай бұрын
Bishnoi nu push lo
@jhajj0473
@jhajj0473 Ай бұрын
Jokes the name of inqurye
@user-xf5db4ez5p
@user-xf5db4ez5p Ай бұрын
Justice for Sidhu mouse wala 🙏🙏😭😭😭😭😭😭😭😭
@kamalgill2746
@kamalgill2746 Ай бұрын
ਜਿਨ੍ਹਾਂ ਜੋਰ ਸਿੱਧੂ ਦੇ ਇਨਸਾਫ਼ ਲਈ ਸਾਰੇ ਮੀਡੀਆ ਦਾ ਲੱਗਿਆਂ ਪਿਆ ਕੀ ਸੰਨਦੀਪ ਨੰਗਲ ਅੰਬੀਆਂ ਵਿੱਕੀ ਮਿਟੂਖੇਡਾ ਤੇ ਵੀ ਲਾ ਲਿਆ ਕਰੋ ਉਹ ਵੀ ਕਿਸੇ ਦੇ ਪੁੱਤ ਸੀ
@kaur_brar772
@kaur_brar772 Ай бұрын
Una nu eh log putt kithe mande a is gall ta dukh hai Punjab log hi dogle a
@kaur_brar772
@kaur_brar772 Ай бұрын
Una nu eh kise de putt nahi mande yeh mande ta una de qatal bi aaj jaila de aandar hude dogle 😡 log
@jot765
@jot765 Ай бұрын
ਵੀਰੇ ਤੂੰ ਜਾਕੇ ਕੇਸ ਲੜਲਾ ਓਹਨਾ ਦਾ😅
@kamalgill2746
@kamalgill2746 Ай бұрын
@@jot765 ਕੇਸ ਤੇ ਵੀਰੇ ਲੜਦੇ ਆ ਘਰਵਾਲੇ ਪਰ ਉਹਨਾਂ ਦੇ ਕੇਸ ਦੀ ਗੱਲ ਮੀਡੀਆ ਕਿਉਂ ਨਹੀਂ ਦਿਖਾਉਂਦਾ ਆਪਣੇ ਵਿਚੋਂ ਕਿੰਨੇ ਜਾਣੇ ਗੱਲ ਕਰਦੇ ਉਹਨਾਂ ਦੀ
@Ria-90
@Ria-90 Ай бұрын
Jitne bhi log smw ke liye justice ki mang kar rhe.. kya kbhi sandeep, gurlal aur vicky ke liye manga ? Kya wo panjab ke bete nhi the ? Shaganpreet ko wapis lane ki baat kyu nhi karte ? Shame on such people.
@bhupindersingh6575
@bhupindersingh6575 Ай бұрын
Good job
@user-jk2nx4rx7j
@user-jk2nx4rx7j Ай бұрын
Bishnoi k sir pe doval modi raw ka hath hai
@raman52463
@raman52463 Ай бұрын
L880
How I Did The SELF BENDING Spoon 😱🥄 #shorts
00:19
Wian
Рет қаралды 35 МЛН
Пройди игру и получи 5 чупа-чупсов (2024)
00:49
Екатерина Ковалева
Рет қаралды 1,7 МЛН
WORLD'S SHORTEST WOMAN
00:58
Stokes Twins
Рет қаралды 180 МЛН
How I Did The SELF BENDING Spoon 😱🥄 #shorts
00:19
Wian
Рет қаралды 35 МЛН