No video

Leave It (Official Video) | Baaghi | Jassi X | Majhail Rakaat | New Punjabi Song 2023

  Рет қаралды 9,832,488

Majhail Rakaat

Majhail Rakaat

Күн бұрын

#leaveit #baaghi #jassix #majhailrakaat #newpunjabisong2023 #latestpunjabisong2023
Presenting the latest Punjabi Song 2023 “Leave It“ by Baaghi.
The music of the new Punjabi song is given by Jassi X.
While lyrics are penned by Baaghi.
Enjoy and stay connected with us and Subscribe to our channel 👉 / @majhailrakaat
Leave It
⭐️ Credits ⭐️
➟ Song: Leave It
➟ Singer/Lyrics: Baaghi
➟ Music: Jassi X
➟ Producer: Sunny Bal
➟ DOP: Gurchet Sandhu
➟ Asst. Director: Bobby Brar, Jashan Dhiman
➟ Choreographer: Lucky Gill
➟ Makeup: Udit Makeover
➟ Video: Redknot Arts
➟ Reel Promotion: Shine Media
➟ Digital partner/Online Promotion: Pixilar Studios
➟ Label: Majhail Rakaat
Digital Partner and Distribution By: Pixilar Studios
/ pixilar_studios
Contact For queries: +91 98555 54400
Email: hello@pixilarstudios.com
Enjoy & Stay Connected With us !
Follow Us On
KZfaq: / @majhailrakaat
Instagram: / majhailrakaat
Latest punjabi song 2023
New punjabi song 2023
Latest punjabi songs 2023
New punjabi songs 2023
New Punjabi Song Baaghi
Latest Punjabi Song Baaghi
Latest punjabi song 2023 Latest this week
New punjabi song 2023 Latest this week
Latest punjabi songs 2023 Latest this week
New punjabi songs 2023 Latest this week
Latest punjabi song 2023 Bass Boosted
New Punjabi song Reaction
Latest punjabi song 2023 Playlist
Putt sanu e
Yakka
Love you bapu
New punjabi song 2023
New punjabi song 2023
Latest punjabi songs 2023
New punjabi songs 2023

Пікірлер: 2 800
@Shindealavlogs
@Shindealavlogs 10 ай бұрын
ਸਤਿਸ੍ਰੀ ਅਕਾਲ ਜੀ ਇਹ ਗੀਤ ਮੇਰੀ ਜਿੰਦਗੀ ਨਾ ਕਾਫੀ ਜੁੜਿਆ ਹੋਇਆ ਆ ਤਹਾਂਨੂ ਕਿਵੇਂ ਲੱਗਾ ਸੁਣ ਕ ਦੱਸਿਓ
@Balbir595
@Balbir595 10 ай бұрын
Att veere🎉❤ Love you
@harsh0300
@harsh0300 10 ай бұрын
Siraa ustad next song
@harmanbhardwaj7051
@harmanbhardwaj7051 10 ай бұрын
3 pera ida lga jida bai mere te likhe dita howe. Ghent gane jane rabb tanu hamesha ida hi tarakiya baksh da rhe ❤❤ love you broo dilo pyar tade nal ❤️
@pindaanwale5894
@pindaanwale5894 10 ай бұрын
🎉🎉
@arsh_baaghi
@arsh_baaghi 10 ай бұрын
Sirra babe
@RajSingh-xf3tb
@RajSingh-xf3tb 10 ай бұрын
ਬਾਈ ਮੈਂ ਤੈਨੂੰ ਪਹਿਲੀ ਵਾਰ ਸੁਣਿਆ ਤੇਰੀ ਆਵਾਜ਼ ਵਿੱਚ ਜੋ ਦਰਦ ਆ ਉਸਨੂੰ ਮੈਂ ਬਹੁਤ ਨੇੜਿਓਂ ਮਹਿਸੂਸ ਕੀਤਾ ... ਬਹੁਤ ਮਿਹਨਤ ਕੀਤੀ ਲੱਗਦੀ... ਅਜੇ ਬਹੁਤ ਅੱਗੇ ਜਾਣਾ ਤੂੰ ਇਹ ਤਾਂ ਸ਼ੁਰੂਆਤ ਆ.. ਲਵ ਯੂ bro..
@GurpreetSingh-kw5ol
@GurpreetSingh-kw5ol 10 ай бұрын
Sai gal bro jeonda reh veera rub chardikala kare
@rubalverma3563
@rubalverma3563 10 ай бұрын
Veer baggi ta fer baggi he va 😊
@Desi_boys876
@Desi_boys876 10 ай бұрын
​@@GurpreetSingh-kw5ol0000 0
@user-pt3cp1gg2b
@user-pt3cp1gg2b 10 ай бұрын
​@bhaihaitumera3269ii
@user-pt3cp1gg2b
@user-pt3cp1gg2b 10 ай бұрын
​8i8888ì
@sukhkang4547
@sukhkang4547 5 ай бұрын
ਸ਼ਾਬਾਸ ਬਾਗ਼ੀ , ਜੱਟਾ ਇਹ ਗਾਉਣ ਲਈ ਜੁਰਤ ਚਾਹੀਦੀ ਆ ਜੋ ਬਾਖੂਬੀ ਤੇਰੇ ਵਿਚ ਹੈ ਜਿਉਂਦਾ ਵੱਸਦਾ ਰੈਹ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੱਤੀ ਵਾਹ ਨਾ ਲੱਗੇ ਇਦਾ ਹੀ ਸੱਚ ਬਿਆਨ ਕਰਦਾ ਰਹੇ.🙏
@jasssingh1401
@jasssingh1401 9 ай бұрын
ਸੌਂਹ ਰੱਬ ਦੀ ਜੱਟਾ , ਜਮਾ ਈ ਬਹੁਤ ਵੱਡਾ ਦਿਲ ਚੁੱਕੀ ਫਿਰਦਾ ਬਾਗੀਆਂ ਵਾਲਾ, ਇਹ ਕੁਦਰਤ ਦਾ ਨਿਜਮ ਜਿਹੜੀ ਚੀਜ਼ ਦੀ ਜੜ ਨਿੱਗਰ ਹੋਵੇ ਓਹ ਸਦਾਬਹਾਰ ਹੁੰਦੀ ਐ, ਇੱਕ ਤਾਂ ਨਾਮ ਬਾਗੀ ,ਜਾਤ ਬਾਗੀ,ਅਣਖ ਬਾਗੀ, ਸੁਭਾਅ ਬਾਗੀ ਤੇ ਬਾਕੀ ਬੋਲ ਤਾਂ ਫੇਰ ਬਾਗੀ ਹੋਣੇ ਈ ਸੀ ,, ਜੀਅ ਓ ਜੱਟਾ , legend ਆ ਜੱਟਾ
@SanjayKumar-fr6mj
@SanjayKumar-fr6mj 9 ай бұрын
ਬਾਕਰਪੁਰੀਏ ਸਿੰਦੇ ਨੇ ਕਖੋ ਲੱਖ ਬਣਾ ਦਿੱਤਾ ਜੈ ਸਾਂਈਆਂ ਦੀ ਦਾਤਾ ਹਮੇਸ਼ ਚਾੜਦੀ ਕਲਾਂ ਚ ਰੱਖੇ 🙏🏻🙏🏻
@wordsareswords
@wordsareswords Ай бұрын
Hehe ohdi aapdi paati payi ki kahi jana 😂
@sonasekhafitness9139
@sonasekhafitness9139 10 ай бұрын
ਕੋਈ ਸ਼ਬਦ ਨੀ ਗਾਣੇ ਦਿ ਸਿਫ਼ਤ ਲਈ ਵੀਰ ਬਹੁਤ ਵਧੀਆ 🙏🏽👍
@gillharjinder5488
@gillharjinder5488 9 ай бұрын
ਵੀਰੇ ਤੇਰੀ ਅਵਾਜ ਤੋਂ ਲਗਦਾ ਆ ਕਿ ਬੋਤ ਮਿਹਨਤ ਕੀਤੀ ਆ ਸਿਰਾ ਆ ਵੀਰ ਜੀ lbju ❤❤❤
@JatinderSingh-ej9yr
@JatinderSingh-ej9yr 9 күн бұрын
ਹੀਰਿਆ ਤੋਂ ਮਹਿਗੀ ਮੇਰੀ ਮਾਂ ਨੇ ਸੋਨਾ ਨੀ ਕਦੇ ਪਾ ਕੇ ਦੇਖਿਆ ❤ bahut vadiya song veere 💯💯
@foujimukerian1013
@foujimukerian1013 10 ай бұрын
ਖਿੱਚ ਕੇ ਰੱਖ BAGGI ਆੳਣ ਵਾਲਾ Time ਤੇਰਾ ਮਿੱਤਰਾਂ Support ਕਰੋ ਸਾਰੇ ਵੀਰ ਜੀ !
@PrinceMahla-nt9in
@PrinceMahla-nt9in 10 ай бұрын
Nice cmt veer
@World.anthem.records
@World.anthem.records 10 ай бұрын
Copy of promises by sabi bhinder
@ManishSharnamodgill-ok3ro
@ManishSharnamodgill-ok3ro 2 ай бұрын
Tu apna dekh one kr hi lena😂😂 vadda sport da
@user-ui4gn5sw8t
@user-ui4gn5sw8t 10 ай бұрын
ਬਾਈ ਜੀ ਤੁਹੀ ਮੇਰੀ ਗਰੀਬੀ ਦੀ ਕਹਾਣੀ ਬਯਾ ਕਰਤੀ ਥੋੜਾ ਏਹ ਗੀਤ ਸੁਣਕੇ ਓਸ ਦਿਨ ਦਾ ਇੰਤਜਾਰ ਆ ਜਦੋਂ ਮੇਰੇ anti ਮੇਰੇ ਕੋਲ ਆਉਣ ਗੇ ਜੇਹੜੇ ਅੱਜ ਮੈਨੂੰ ਟਿੱਚਰਾਂ ਕਰਦੇ ਆ great song baaai ji love you ❤
@Pankaj_Bisnoe
@Pankaj_Bisnoe 9 ай бұрын
Daily 10 barrrr suntaaaa huu 🎉❤
@sodhisaab42
@sodhisaab42 3 ай бұрын
Sidhu is king 👑
@GurpreetGill-qz1wv
@GurpreetGill-qz1wv 6 күн бұрын
Wrong
@jagrajdhurkot5720
@jagrajdhurkot5720 10 ай бұрын
ਬੈਟਰੀ ਚਾਰਜ ਕਰਤੀ ਗਾਣੇ ਨੇ, ਘੈਂਟ ਆ
@Sukhraj_Rai786
@Sukhraj_Rai786 10 ай бұрын
ਵਾਹਿਗੁਰੂ ਜੀ ਵੀਰ ਤੇਰੇ ਸਿਰ ਤੇ ਸੱਦਾ ਹੱਥ ਰੱਖੇ ਬੋਹਤ ਸੋਣਾ ਗੀਤ ਵੀਰ ❤️❤️❤️❤️❤️🙏🙏🙏🙏
@ILU866
@ILU866 9 ай бұрын
ਸਵਾਦ ਹੀ ਲਿਆ ਤਾ ਮੈਂ ਕਿਹਾ ❤❤
@Desi.pida.ale.
@Desi.pida.ale. 9 ай бұрын
ਖਿੱਚ ਕੇ ਰੱਖ ਕੰਮ ਬਾਈ ❤
@ButtaSingh-gu1us
@ButtaSingh-gu1us 10 ай бұрын
ਬਹੁਤ ਬਹੁਤ ਧੰਨਵਾਦ ਬਾਗੀ ਵੀਰ ਜੀ ਮੇਰੀ ਆਵਾਜ਼ ਨੂੰ ਮਾਣ ਦੇਣ ਲਈ ਤੇਰਾ ਵੀਰ ਕਬੱਡੀ ਕੁਮੈਂਟੇਟਰ ਬੂਟਾ ਉਮਰੀਆਣਾ
@Hanifali-king
@Hanifali-king 10 ай бұрын
@GurpreetSingh-kw5ol
@GurpreetSingh-kw5ol 10 ай бұрын
Butta te fer butta e a
@Gurimoga
@Gurimoga 10 ай бұрын
Ustaad ji🎉
@satwinderhundal3630
@satwinderhundal3630 10 ай бұрын
Siraa bai
@manidhurkabaddireferee8448
@manidhurkabaddireferee8448 10 ай бұрын
Gud job ji
@chahalpb0879
@chahalpb0879 10 ай бұрын
ਬਾੲੀ ਸਵਾਦ ਅਾ ਗਿਅਾ ਤੇਰਾ ਗੀਤ ਸੁਣਕੇ ਮੈਨੂੰ ੲਿੱਦਾ ਲੱਗਦਾ ਜਿੱਦਾ ਤੁਸੀ ਮੇਰੀ ਹੀ ਸਟੋਰੀ ਗਾਅ ਦਿੱਤੀ ਹੁੰਦੀ ਬਹੁਤ ਗਰੀਬੀ ਦੇਖੀ ਬਾੲੀ ਅਾਪਾ ਵੀ ਪਰ ਹੁਣ ਵਾਹਿਗੁਰੂ ਦੀ ਫੁੱਲ ਕ੍ਰਿਪਾ ੲੇ ਬਹੁਤ ਵਧੀਅਾ ਚੱਲਦੀ ਲਾੲੀਫ ਹੁਣ ਸ਼ੁਕਰਾਨਾ ਕਰੀਦਾ ਹਰ ਟਾੲੀਮ ਵਾਹਿਗੁਰੂ ਜੀ ਦਾ ਤੇ ਸ਼ਰੀਕਾ ਮੂਰੇ ਤੁਹਾਡਾ ਗੀਤ ਵੀ ਵਾਰ ਵਾਰ ਲਾੲੀਦਾ
@ManjinderKaur-qp4gx
@ManjinderKaur-qp4gx 3 ай бұрын
ਸਹੀ ਏ ਜੀ ❤
@jaisharmaa9
@jaisharmaa9 9 ай бұрын
Baaghi tah fir Baaghi ah ❤
@user-bh4eq9yf2k
@user-bh4eq9yf2k Ай бұрын
ਸਾਡੇ ਵੀ ਰਿਸ਼ਤੇਦਾਰ ਲੋਕ ਸਾਨੂੰ ਵਾਧੂ ਤਾਨੇ ਮਾਰਦੇ
@ajangurditpura60
@ajangurditpura60 10 ай бұрын
ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਇਹਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ❤❤❤
@ROHIT_Sethi140
@ROHIT_Sethi140 10 ай бұрын
ਕਿਆ ਬਾਤ ਬਾਇ. ਪਹਿਲੀ ਵਾਰ ਸੁਣਿਆ ਤੈਨੂੰ ਨਜ਼ਾਰਾ ਆ ਗਯਾ ਬਾਈ. ਕਿਆ ਕਲਮ ਕਿਆ ਅਵਾਜ. ❤. ਹੁਣ repeat ਤੇ ਚਲੂ ਪੁੱਤ ਸ਼ਿੰਦੇ ਦਾ 😊❤❤
@yaarshahkotye6747
@yaarshahkotye6747 Ай бұрын
Seme to me bro
@user-xp5gp4ty5o
@user-xp5gp4ty5o 29 күн бұрын
ਬਹੁਤ ਬਹੁਤ ਸੋਹਣਾ ਗੀਤ
@blooddonorandwelfaresociet4087
@blooddonorandwelfaresociet4087 18 күн бұрын
ਬਹੁਤ ਵਧੀਆ ਗਾਣਾ ❤ਹੌਸਲਾ ਹੋ ਜਾਂਦਾ ਬਹੁਤ ਆਪਣੇ ਨਾਲ ਏਦਾਂ ਹੀ ਹੋਇਆ ਚਲ ਰਹੀ ਜ਼ਿੰਦਗੀ ਹਾਲੇ
@AmitKumar-kq9zc
@AmitKumar-kq9zc 10 ай бұрын
ਮੇਰੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਇਹ ਗਿਤ ❤❤ Love you aa vr
@user-qt3rp3gf9y
@user-qt3rp3gf9y 10 ай бұрын
ਸਕੂਨ ਆ ਗਿਆ ਆ song sun ke veere❤❤
@happysinghsingh3423
@happysinghsingh3423 9 ай бұрын
Bhut khoob ਵੱਡੇ ਵੀਰ ਜੀ ਬਾਗੀ ਵੀਰੇ milna ਤੁਹਾਨੂੰ ਕਿੱਥੇ ਮਿਲੋ ਗੇ
@rahulff8830
@rahulff8830 9 ай бұрын
Parmatma sonu bhot aage la k jave very nice song 🎉🎉🎉🎉🎉🎉🎉❤❤❤
@preetbuttar9304
@preetbuttar9304 10 ай бұрын
ਬਹੁਤ ਮੁਬਾਰਕਾਂ ਵੀਰ ਬਹੁਤ ਵਧੀਆ ਕਾਬਿਲੇ ਤਾਰੀਫ ਆ ਬਾਕੀ ਤੁਹਾਡੀ ਸੋਚ ਵਧੀਆ ਨਵੇਂ ਮੁੰਡਿਆ ਨੂੰ ਮੌਕਾ ਦਿੱਤਾ
@VickygillGillvicky
@VickygillGillvicky 10 ай бұрын
ਛੱਡ ਰਹਿਣ ਦੇ ਤੂੰ❤️ਜੱਟੀਏ ਨੀਂ ਏਵੀਂ ਆਪਣੇ ਹੀ ਬੱਚੇ ਨੇਂ Siraaaa baaghi paji👌👌
@LovelySingh-ci3uk
@LovelySingh-ci3uk Ай бұрын
Bhai bhut inspiration mildi h is song sidhu bhai toh baad tera song touch kr giya mere dil nu 10 din toh Countinous suniya a song. ❤❤❤❤
@RavinderSingh-bl8lw
@RavinderSingh-bl8lw 9 ай бұрын
ਮੈ ਹਰ ਓਸ ਇਨਸਾਨ ਤੇ ਮਾਣ ਕਰਦਾ ਹਾਂ ਓਹਨਾਂ ਨੂੰ ਸਲਾਮ ਕਰਦਾ ਹਾਂ ..ਜੋ ਪਹਾਂੜਾਂ ਵਰਗੇ ਮਾੜੇ ਹਲਾਤਾਂ ਦੀ ਹਿੱਕ ਪਾੜਕੇ ਕਾਮਯਾਬੀ ਨੂੰ ਵਿਆਹ ਕੇ ਲਿਆਉਦੇ ਨੇ.....
@mandeepsinghpb2986
@mandeepsinghpb2986 10 ай бұрын
ਬਾਈ ਬਾਗ਼ੀ ਦਾ ਰਾਵਣ ਗਾਣਾ ਬਹੁਤ ਘੈਂਟ ਆ 🔥👌 ਬਾਗ਼ੀ ਬਾਈ ਦੇ ਗਾਣੇ ਸਾਰੇ ਹੀ ਘੈਂਟ ਆ 👌👌👌
@pankajkumarnath
@pankajkumarnath 10 ай бұрын
ਭਾਗੀ ਭਾਈ ਜਿਊਂਦਾ ਰਹੇ..ਸੱਚ ਬੋਲਦਾ ਭਾਈ 😊
@user-sv8lt5cf9y
@user-sv8lt5cf9y 9 ай бұрын
Great Great song. Heard ,today while traveling. Great inspiration . Superb heart touching voice. Keep it up ,
@pardhansaab9549
@pardhansaab9549 10 ай бұрын
JEHDE EH SONG REPEAT TAY CHLDA OH LIKE KRO❤
@user-ev6xv2dm4x
@user-ev6xv2dm4x 10 ай бұрын
ਬਾਈ ਬਹੁਤ ਵਧੀਆ ਗਾਇਆ ਰੱਬ ਤੈਨੂੰ ਖੁਸ਼ ਰੱਖੇ
@amandeep__550.
@amandeep__550. 10 ай бұрын
Chk k rkh kmm nu shinde aalea 🦅🦅🔥🔥❤️ ... .. legend never die 💔
@onlytrue7990
@onlytrue7990 6 ай бұрын
Gana sira a 22 Kite WAHEGURU sada v time lihave jaldi te fir asi v a song gayie
@MalhiCollection-bh5ml
@MalhiCollection-bh5ml 10 ай бұрын
ਬਾਈ ਜੀ ਮੈਨੂੰ ਤਾਂ ਬਹੁਤ ਮਨਪਸੰਦ ਗੀਤ ਲੱਗਾ 👌👌👌
@devjungral4212
@devjungral4212 10 ай бұрын
Pehli vaar suneya dil khush ho gya nazara aa gya god bless you veere
@singhsandhu8651
@singhsandhu8651 7 ай бұрын
ਵਾਹ ਵੀਰ ਬੜਾ ਲਭਿਆ ਅੰਮ੍ਰਿਤ ਵੀਰ ਬਾਰੇ ਗੀਤ ਤੇ ਸੰਤ ਭਿੰਡਰਵਾਲਿਆਂ ਬਾਰੇ ਸੁਣਨ ਤੋ ਬਾਅਦ,,ਕਿਸੇ ਨੇ ਦਸਿਆ ਬਾਗ਼ੀ ਮੈਨੂੰ ਲੱਗਾ ਗੀਤ ਦਾ ਨਾਮ ਆ ਸਰਚ ਕਰਨ ਬਾਅਦ ਆਈ
@RobinChhina-di1lt
@RobinChhina-di1lt 4 ай бұрын
Att song bro ❤❤❤❤❤
@rohitkumarrkay
@rohitkumarrkay 10 ай бұрын
ਭੁੱਲਣੇ ਔਖੇ ਓਹ ਚੇਹਰੇ ਜੋਂ ਚੱਲਦੀ ਮੇਹਨਤ ਵਿੱਚ ਮਖੌਲਾਂ ਕਰ ਗਏ ਨੇ ਘਰ ਮੰਨਿਆ ਕੱਚੇ ਆ ਪਰ ਨਾ ਇਰਾਦੇ ਕੱਚੇ ਨੇ ਬਦਵੋ ਜਹੀ ਆਈ ਆ ਮੇਰੇ ਅਪਣੇ ਮਚੇ ਨੇ 😍
@Vickyvicky-l4y
@Vickyvicky-l4y 10 ай бұрын
Baaghi ta fer Baaghi aa 🎉🎉🎉 Love uuuu veera ❤❤
@sranravinder7164
@sranravinder7164 9 ай бұрын
ਖਿਚੀ ਰੱਖ ਕੰਮ ਨੁ ਵੀਰ ❤❤
@HarmanBhagat-ig6rh
@HarmanBhagat-ig6rh 25 күн бұрын
Nice song❤❤
@GurdeepSingh-et1cq
@GurdeepSingh-et1cq 10 ай бұрын
Bahut vadia Geet aw Veer maalak hamesha Chardi klaa vich Rakhe Tuhanu ...Waheguru Ji
@Gurpalgill-bv3ip
@Gurpalgill-bv3ip 10 ай бұрын
ਬਹੁਤ ਸਿਰਾ ਗਾਣਾ ਆ ਵੀਰੇ
@AkashDeep-vt1qu
@AkashDeep-vt1qu 21 күн бұрын
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਗੀਤ ਰਾਹੀਂ ਸੁਨੇਹਾ ਸੀ ਗਰੀਬੀ ਤੋਂ ਉੱਪਰ ਉਠੱਣ ਦਾ
@buttar7892
@buttar7892 10 ай бұрын
Motivation lines and Great video👍🏼 at last. ਅੱਤ ਕਰਾਇ ਭਾਓ👍🏼
@ranjhatera
@ranjhatera 10 ай бұрын
Sira laaya pea jaatta
@muhammadsaleh943
@muhammadsaleh943 9 ай бұрын
Love u pajiii Attt kr chadi a Khuda chardi kla vich rakhye Ameen
@Arslamalik7788
@Arslamalik7788 10 ай бұрын
Big love big respect from 🇵🇰🇵🇰🇵🇰
@baaghi_shindeala187
@baaghi_shindeala187 10 ай бұрын
ਹੁਣ ਕੀ ਕਹਾ ਬਹੁਤ ਸੱਚ ਬੋਲਿਆ ❤❤❤
@Lambardaar279
@Lambardaar279 10 ай бұрын
Bai Sade NL v eho kuj hoya c pr ajj waheguru ne guddi ambera layi aa song bhut sira aa 🎉🎉🎉❤❤❤❤❤❤
@user-jr8xk2jr4l
@user-jr8xk2jr4l 5 ай бұрын
Teri gaal sahi a bhai 😢😢😢😢😢😢😮😮😮❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-bh4eq9yf2k
@user-bh4eq9yf2k Ай бұрын
ਬਹੁਤ ਵਧੀਆ ਗੀਤ ਆ ਵੀਰ ਜੀ ਮੇਰੀ ਵੀ ਇਦਾਂ ਦੀ ਲਾਈਫ ਆ
@ravibhandal2000
@ravibhandal2000 10 ай бұрын
ਬਹੁਤ ਵਧੀਆ ਬਾਈ ਜੀ ❤❤❤❤❤❤❤❤
@deepsingh9301
@deepsingh9301 10 ай бұрын
Veer g waheguru ji hor mehar kre tuhade te 🙏🙏🙏
@rahulff8830
@rahulff8830 9 ай бұрын
Sam aahe khani a sadi seraaaa song ma 20 bar sun leaa ma bor ne hoey attttttttttt song aasa aavaaj bhot ghaint aa 🎉🎉🎉🎉🎉🎉🎉🎉🎉❤❤❤❤❤❤i love this song ❤❤❤❤❤❤❤❤❤❤❤❤❤❤❤
@ravimaan995
@ravimaan995 10 ай бұрын
ਬਹੁਤ ਵਧੀਆ ❤❤
@preetkulrian7546
@preetkulrian7546 10 ай бұрын
Waheguru trkiya bakhse veere❤
@aksh.randhawa
@aksh.randhawa 10 ай бұрын
Bhut Vadia Bai ji Khake Rakho Km Waheguru Ji Tainu Mehnat Da Ball Bekshe 🙏🔥
@gurindersingh0608
@gurindersingh0608 9 ай бұрын
Ajj di dunia da sachhh... Awesome song bai g keep it up👍👍👍
@mkkhanattend9455
@mkkhanattend9455 9 ай бұрын
ਬਾਈ ਜੀ ਬਹੁਤ ਹੀ ਸੱਚ ਲਿਖੀਆ ❤❤
@ajayjaat7690
@ajayjaat7690 10 ай бұрын
Legend never die 🦅🦅🦅🦅
@rohitkaushik4636
@rohitkaushik4636 10 ай бұрын
Baaghi shindeaala....G.O.A.T Love from haryana ❤
@ChiragKumar-qk4kh
@ChiragKumar-qk4kh 2 ай бұрын
ਮਿਹਨਤ ਕਰਦਾ ਰਹਿ ਬਾਗ਼ੀ। ਵੀਰੇ ਦੁਨੀਆ ਪੈਰਾਂ ਵਿੱਚ ਪਈ ਐ
@ajayjaat7690
@ajayjaat7690 10 ай бұрын
Rest in power legend 🔥🔥🔥🔥
@gurpreetrai7768
@gurpreetrai7768 9 ай бұрын
Bhai sira latta ❤❤ love you bro ❤❤ Gana din chhe vajya love you so much ❤❤🥰🥰💘💘
@kunalpareek7881
@kunalpareek7881 10 ай бұрын
This became my favorite song 💖
@rajivsingh830
@rajivsingh830 10 ай бұрын
Bahut sohna geet aa veere ❤ Sai Tuhanu hor trakiyan bakshan ❤
@ravimaan995
@ravimaan995 10 ай бұрын
ਬਹੁਤ ਵਧੀਆ ❤❤❤
@sajansandhu6158
@sajansandhu6158 10 ай бұрын
End bhai jiii bas ida hii songs banno bhai jiii ❤❤❤❤❤❤❤❤❤
@sodhisabherwal3685
@sodhisabherwal3685 Ай бұрын
Hanji baagi g tuci kal Talwandi mehma wich ronaka la ditiya par ik gall madi kiti eda stage chad ke nahi jana chahida g thanu . Par maza aa gya thnu sun ke
@user-pb2xw1pr7h
@user-pb2xw1pr7h 10 ай бұрын
sirra aa bai oye ❤
@saddamempire5983
@saddamempire5983 10 ай бұрын
🎉Next ❤ Level ❤ VOICE ❤❤❤
@RanjeetSandhu-ne4wr
@RanjeetSandhu-ne4wr Ай бұрын
ਬਹੁਤ ਵਧੀਆ ਗੀਤ ਵੀਰ ❤❤❤❤❤
@kishannath5537
@kishannath5537 10 ай бұрын
ਕਿਆ ਬਾਤ ਹੈ ਪਾਜੀ ❤❤🎉🎉
@sonyrajput89000
@sonyrajput89000 10 ай бұрын
Legend never die
@Userkxfkxkxk
@Userkxfkxkxk 10 ай бұрын
🐑
@hamidullah364
@hamidullah364 9 ай бұрын
bot
@BHULLAR1.5M
@BHULLAR1.5M 8 ай бұрын
ਹਰ ਜਗਾ ਭੇਡਾਂ ਮੂੰਹ ਮਾਰਦੀਆਂ ਵਿਚਾਰਾ ਮਰ ਗਿਆ ਹੁਣ ਤਾਂ ਉਹਨੂੰ ਵਰਤਣਾ ਛੱਡ ਦੋ
@pmehmi4579
@pmehmi4579 10 ай бұрын
Bhai ji awesome song. Jai SAI JI DI 🙏🙏🙏🙏🙏
@rahulff8830
@rahulff8830 9 ай бұрын
Bhot bhot pyar sade vlo sonu ta song nu🎉🎉🎉🎉🎉🎉🎉🎉🎉🎉❤❤❤❤❤❤❤❤
@perogamers5586
@perogamers5586 5 ай бұрын
Sare apne hi bachs ne❤❤❤❤
@Vikramjit_Singh_Bajwa
@Vikramjit_Singh_Bajwa 10 ай бұрын
Waheguru ਜੀ ਭਰਾ ਨੂੰ ਖੁਸ਼ ਰੱਖੇ 🙏
@gggofficial0044
@gggofficial0044 10 ай бұрын
youtube.com/@gggofficial0044?si=U4gKORYj_qlDGXXY❤
@arsh_baaghi
@arsh_baaghi 10 ай бұрын
Bahut vadia song veer rab chardikala vich rakhe tanu❤❤
@royalmusic6034
@royalmusic6034 10 ай бұрын
Sirra bro ❤❤❤
@hardevindersinghbal
@hardevindersinghbal 9 ай бұрын
ਬਹੁਤ ਵਧੀਆ ਗੀਤ ਗਾਇਆ ਵੀਰ ਜੀ
@Xxxxx12131
@Xxxxx12131 2 ай бұрын
ਨਹੀਂ ਮੰਨਦਾ ਬਾਗ਼ੀ ਤਾਂ ਸੱਚੀ ਬਾਗ਼ੀ ਆ Love u ਬਾਗ਼ੀ love u love u ❤❤❤❤❤❤❤
@BaldevSingh-dz8cf
@BaldevSingh-dz8cf 10 ай бұрын
ਬਹੁਤ ਵਧੀਆ ਵੀਰ ਜੀ ਆਵਾਜ਼ ਤੁਹਾਡੀ
@inder6055
@inder6055 10 ай бұрын
Waaah ❤❤mere veerree❤❤❤sai ji hmesha hmesha khush rakhe aapnu 😊🤲🏼☺️
@surinder6496
@surinder6496 7 ай бұрын
End krata 22 sira I love this song God bless you brother love you
@Thomas..leharka.805
@Thomas..leharka.805 9 ай бұрын
Meri vi life tey based ah song ........kaffi heemat mily.... Thanks 🙏 so much ......veere waheguru tainu samrath bakshay .....🎉.........bhali Hove .
@Tractor_fans_
@Tractor_fans_ 10 ай бұрын
Lyrics are lit❤️‍🔥
@SukhdevSingh-wt5zh
@SukhdevSingh-wt5zh 10 ай бұрын
Keinntt song big bro waheguru tuhanu hmesha chardi klaa vich rakhe ..(.love you jaane)❤❤❤❤❤
@trending_videos_creator_
@trending_videos_creator_ 10 ай бұрын
Bahut sohna song aaa vr khich k rakh kmm god bless you 💥💥🫶🏻
@surinder6496
@surinder6496 7 ай бұрын
Shidhu tho baad 22 main tuhada fan han
@samhundal7466
@samhundal7466 10 ай бұрын
Sirra song bai ji❤
@ramandeepbains5401
@ramandeepbains5401 10 ай бұрын
This song make me cry and I feel my life and still doing hard work but I believe that I m close to my destination sukar aa mere waheguru ji sa
@atoz_writes9493
@atoz_writes9493 9 ай бұрын
never give up veera
@SherozKhan-xi8np
@SherozKhan-xi8np 2 ай бұрын
Nice song❤❤❤❤❤
The Giant sleep in the town 👹🛏️🏡
00:24
Construction Site
Рет қаралды 18 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 27 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 31 МЛН
The Giant sleep in the town 👹🛏️🏡
00:24
Construction Site
Рет қаралды 18 МЛН