#Live

  Рет қаралды 103,927

Ajit WebTV

Ajit WebTV

Жыл бұрын

#Live : ਬਾਬਾ ਸ਼ੇਖ਼ ਫ਼ਰੀਦ ਮੇਲੇ 'ਤੇ ਗਾਇਕ ਸਤਿੰਦਰ ਸਰਤਾਜ ਨੇ ਬੰਨ੍ਹਿਆ ਰੰਗ
#SatinderSartaaj #singer #Faridkot #BabaSheikhFarid #Mela #Ajit #AjitWebTv #DailyAjit #Punjab #PunjabiNews #PunjabNews
beta.ajitjalandhar.com/
Daily Ajit E-Paper:
epaper.ajitjalandhar.com/
Facebook:
/ dailyajit
Instagram :
/ ajitnews
Follow us on Twitter:
/ dailyajitnews
ਅਜੀਤ ਦਾ ਐਂਡਰਾਇਡ ਐੱਪ ਡਾਊਨਲੋਡ ਕਰਣ ਲਈ click ਕਰੋ play.google.com/store/apps/de...
ios ਯੂਜ਼ਰਸ ਲਈ apps.apple.com/in/app/ajit/id...

Пікірлер: 134
@drtaggar
@drtaggar Жыл бұрын
ਬਾਬਾ ਫ਼ਰੀਦ ਮੇਲੇ ਉੱਤੇ ਅਜਿਹੇ ਖ਼ਾਸ ਪ੍ਰੋਗਰਾਮ ਕੇਵਲ ਤੇ ਕੇਵਲ ਖਾਸ ਲੋਕਾਂ ਲਈ ਉਲੀਕੇ ਜਾਂਦੇ ਹਨ। ਇਹ ਅਮਲ ਪਿਛਲੇ 20 ਸਾਲਾਂ ਤੋਂ ਦੇਖ ਰਹੇ ਹਾਂ। ਸੋ ਆਪਣੀ ਇਜ਼ੱਤ ਆਪਣੇ ਹੱਥ ਰੱਖ ਕੇ ਜਾਣਾ ਹੀ ਛੱਡਿਆ ਹੋਇਆ ਹੈ। ਜਿਉਂਦਾ ਰਹੇ ਯੂਟਿਊਬ ਜਿਸ ਉੱਤੇ ਪ੍ਰੋਗਰਾਮ ਦੇਖਣ ਨੂੰ ਮਿਲ ਜਾਂਦੇ ਆ।
@avikaur11
@avikaur11 Жыл бұрын
Is it true Sir?
@tvsittare7126
@tvsittare7126 Жыл бұрын
Tusi loog vi tan star nu dekhan hi jaande ho mela chh jaeya kaaro naa bohot allag allag artist milde ohhna nu appreciate kardeya kari
@nirmalkaur5835
@nirmalkaur5835 Жыл бұрын
Bilkul
@sukh31
@sukh31 Жыл бұрын
ਆਸ ਹੈ ਤੈਨੂੰ ਪਤਾ ਹੋਊ ਕੀ ਮੁੱਲ ਹੈ ਕਾਮੇ ਸੀਰੀ ਦਾ ? ਉਸ ਮਗਰੋਂ ਹੀ ਸਮਝ ਚ ਆਉਂਦਾ, ਰੁਤਬਾ ਅਸਲ ਫ਼ਕੀਰੀ ਦਾ👆✍️👌🎤👌👌🥰🥰🙏
@lauleenbhalla9773
@lauleenbhalla9773 Жыл бұрын
Only one no match of his type, great and down to earth personality. Love you dear Dr Satinder Sartaj 💕 God bless you ❤️
@gurpawanromana6832
@gurpawanromana6832 Жыл бұрын
ਆਹਾ ਕਿਆ ਬਾਤਾਂ ਬਾਬਾ ਫਰੀਦ ਜੀ ਰਹਿਮਤਾ ਕਰਦੇ ਰਹਿਣ ਤੁਸੀ ਆਉਦੇ ਰਵੋਂ ਗਰੀਬਾ ਨੂੰ ਸੁਣਨ ਦਾ ਮੌਕਾ ਮਿਲੇ🙏🙏🙏🙏🙏🥰🥰
@gurpindersinghsandhu1489
@gurpindersinghsandhu1489 Жыл бұрын
Sartaj veer ji agle mele te bs eh kheyal rakheyo k eh mela amir hi nhi grib banda v tuhanu sun ske khula akhara laeo baba farid ji mehar karan
@user-mz3tn4ji7f
@user-mz3tn4ji7f Жыл бұрын
ਬੜੀ ਰੂਹ ਨਾਲ ਆਏ ਸੀ ਪਰ ਪ੍ਰਬੰਧਕਾ ਦੇ ਬੇਢੰਗੇ ਪ੍ਰਬੰਧ ਕਾਰਨ ਬੜੇ ਰੋਹ ਨਾਲ ਵਾਪਿਸ ਮੁੜਨਾ ਪਿਆ
@selfmade1177
@selfmade1177 Жыл бұрын
Sahi gal aa,Khali kursiya nu suna ke aya bai
@RamanDeep-qk3xk
@RamanDeep-qk3xk Жыл бұрын
Enter ni hon dita ki fyda yr
@sukhpalsingh4723
@sukhpalsingh4723 Жыл бұрын
ਆਇਆਂ ਨੂੰ ਵਾਪਸ ਮੋੜਤਾ,, ਬਹੁਤ ਹੀ ਗ਼ਲਤ ਕੀਤਾ,,ਗੌਣਵਾਲੇ ਨੂੰ ਜੰਨਤਾ ਦੀ ਤਾੜੀ ਦਾ ਨਸ਼ਾ ਹੁੰਦਾ ਹੈ
@gurpawanromana6832
@gurpawanromana6832 Жыл бұрын
ਰੋ ਕੇ ਵਾਪਿਸ ਮੁੜੇ ਆ ਬਾਬਾ ਜੀ ਰਾਤ
@sukhpalsingh4723
@sukhpalsingh4723 Жыл бұрын
ਬਹੁਤ ਮਾੜਾ ਕੀਤਾ ਪ੍ਰਬੰਧਕਾਂ ਨੇ
@ramankaur470
@ramankaur470 Жыл бұрын
es insan lai industry da har Award shota a , bakmal aa Sartaj bai 👍👍🙏🙏😘😘😘😘😘
@animallovers7641
@animallovers7641 Жыл бұрын
Vip reh geya baba farid ji da mela
@deeprelaxmusic1917
@deeprelaxmusic1917 Жыл бұрын
ਬਾਈ ਜੀ ਨੂੰ ਸੁਣਨ ਲਈ ਇੱਕ ਵਾਰ ਮਲੋਟ ਜਾਣਾ ਸੀ ਪਰ ਰੱਬ ਨੂੰ ਮਨਜੂਰ ਨਹੀਂ ਸੀ। ਬਾਬਾ ਫਰੀਦ ਜੀ ਨੇ ਮੇਰੀ ਆਸ ਪੂਰੀ ਕੀਤੀ । thanks GOD love u sartaz bhagi ..
@manihans3972
@manihans3972 Жыл бұрын
ਗਰੀਬ ਸਰੋਤਿਆ ਦਾ ਵੀ ਸੋਚੋ ਯਾਰ
@missdiamondrose
@missdiamondrose Жыл бұрын
MY FAVOURITE.... THIS IS WHY HES THE BEST SINGER IN THE WORLD...Rosie UK
@barindersingh4640
@barindersingh4640 Жыл бұрын
ਰੱਬ ਦੇ ਰੰਗ ਚ ਰੰਗੀ ਰੂਹ
@sambhavjain5314
@sambhavjain5314 Жыл бұрын
One and only " Down to Earth" present generation singer...
@chhinder_raj_chauhan
@chhinder_raj_chauhan Жыл бұрын
Asi 190 km travel krke aaye c faridkot sartaaj sir nu vekhn but mela ta Only vip loka lyi c
@Agri_point
@Agri_point Жыл бұрын
Bai ji asi 220 kilo meter to aye si
@gurjitromana6545
@gurjitromana6545 Жыл бұрын
O my god
@preetpalsingh7825
@preetpalsingh7825 Жыл бұрын
i missing this show😐😐
@lakhveersingh8728
@lakhveersingh8728 Жыл бұрын
I miss show this but this show is brilliant sardar ji sartaj ✍shayar 🙏 JAI BABAA Farid ji 🙏
@manihans3972
@manihans3972 Жыл бұрын
Bas roun aa ਰਿਹਾਅ
@mureed-e-sartaaj8860
@mureed-e-sartaaj8860 Жыл бұрын
Boht Khoob ...... ❤️❤️❤️❤️❤️
@ranisahibasartaaj5231
@ranisahibasartaaj5231 Жыл бұрын
Love you Sartaaj G love u my jaaaaan ❤️🌹🙏🏼
@sargunss1790
@sargunss1790 Жыл бұрын
ਜਿਹੜੇ ਮੁੜੇ ਨੇ ਉਨ੍ਹਾਂ ਨੂੰ ਲੋੜ ਨਹੀਂ ਸੀ। ਜਿਹੜੇ ਬੇਸਮਝ ਸੀ ਉਹਨਾਂ ਨੂੰ ਸਰਤਾਜ ਦੇ ਗਾਣੇ ਸੁਣਨ ਦੀ ਲੋੜ ਸੀ
@amarjitsingh-ty1vf
@amarjitsingh-ty1vf Жыл бұрын
Babe Freed ji di mehar bani rhe,Saŕtaj beta
@brarbrar8762
@brarbrar8762 Жыл бұрын
Waah kya baat g sartaj saab
@hellgate112007
@hellgate112007 Жыл бұрын
Waheguru ji beta app ji day opar kirpa rhkan ji
@manihans3972
@manihans3972 Жыл бұрын
ਮਰਨ ਤੋ ਪਹਿਲਾ ਮੁਲਾਕਾਤ ਹੋਵੇ
@gurpawanromana6832
@gurpawanromana6832 Жыл бұрын
ਹੌਸਲਾ ਰੱਖਿਓ ਬਾਬਾ ਜੀ ਜਰੂਰ ਮਿਲੋਂਗੇ🤗🤗🙌🙌🙏
@Gurvinderromana007
@Gurvinderromana007 9 күн бұрын
ਵੀਰੇ ਮੈਨੂੰ ਤਾਂ ਥੋਡੇ ਵਰਗੇ ਲੋਕਾਂ ਚ ਵੀ ਰੱਬ ਦਿਖਦਾ ਤੁਸੀ ਸਭ ਸਰਤਾਜ ਵਰਗੇ ਓ ❤❤❤
@jaiveersahota5691
@jaiveersahota5691 Жыл бұрын
ਜਿੰਨਾ ਸ਼ਾਨਦਾਰ ਗਾਇਆ, ਉਸਤੋਂ ਕਈ ਜਿਆਦਾ ਬੇਕਾਰ ਪ੍ਰਬੰਧ ਸੀ....। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਸਿਰਫ਼ VIP ਲੋਕਾਂ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਇਹ ਮੇਲਾ ਸਿਰਫ ਅਮੀਰ ਲੋਕਾਂ ਦੇ ਪੈਸੇ ਪਹਿਚਾਣ ਦਾ ਮੁਹਤਾਜ ਬਣ ਕੇ ਰਹਿ ਗਿਆ।
@nirmalkaur5835
@nirmalkaur5835 Жыл бұрын
Bilkul
@Khalsakaur4545
@Khalsakaur4545 Жыл бұрын
Hnji bai g bilkul sahi gal av g
@babbalferozpur3693
@babbalferozpur3693 Жыл бұрын
Sahi gall a veer g
@kulwinderKaur-bv3gb
@kulwinderKaur-bv3gb Жыл бұрын
ਬਿਲਕੁਲ ਸਹੀ ਬੋਲਿਆ ਜੀ ਆਪ ਨੇ
@manihans3972
@manihans3972 Жыл бұрын
Bhut pyar
@shivagill4992
@shivagill4992 Жыл бұрын
Wah wah wah Sartaj
@balrajsingh7470
@balrajsingh7470 Жыл бұрын
Waheguru Baba Farid g de tille te har sall sartaj awee Veer te mehar Rakhi maalka
@divyastudiofdk9884
@divyastudiofdk9884 Жыл бұрын
Nice 👍👍
@yadwindersingh4071
@yadwindersingh4071 Жыл бұрын
Good good g
@sakattarsinghboporai7062
@sakattarsinghboporai7062 Жыл бұрын
Good
@parmkaur292
@parmkaur292 Жыл бұрын
Love you beta
@MandeepKaur-px6lq
@MandeepKaur-px6lq Жыл бұрын
Wehaguru g 🙏🙏👏👏🙇‍♀️🙇‍♀️🌹
@paramjeetphooji6845
@paramjeetphooji6845 Жыл бұрын
ਰੂਹ ਨੂੰ ਸ਼ੂ ਗਿਆ ਸਰਤਾਜ ਦਾ ਪ੍ਰੋਗਰਾਮ
@manihans3972
@manihans3972 Жыл бұрын
ਜਜ਼ਬੇ
@manihans3972
@manihans3972 Жыл бұрын
Miss you yaar
@ShubhamThakur-wb6ob
@ShubhamThakur-wb6ob Жыл бұрын
Jai hooo Baba JI
@KulwantKaur-gx5gy
@KulwantKaur-gx5gy Жыл бұрын
Baba Farid ji
@jarnailsingh1731
@jarnailsingh1731 Жыл бұрын
Very nice singer
@jaspal6363
@jaspal6363 Жыл бұрын
I love you sartaj ji
@amarjotsingh3489
@amarjotsingh3489 Жыл бұрын
ਬਾਈ ਪਹਿਲੀ ਵਾਰ ਵਾਪਸ ਮੁੜ ਕੇ ਆਇਆ 15ਸਾਲ ਚੋ
@danisharora5759
@danisharora5759 Жыл бұрын
Shi kea
@harrybrar7285
@harrybrar7285 Жыл бұрын
Shi gl aa
@manjinderbumrah7300
@manjinderbumrah7300 Жыл бұрын
@kakukotkapura7899
@kakukotkapura7899 Жыл бұрын
Vip reh gyaaa mela 🙁
@sukhwinderrehill9590
@sukhwinderrehill9590 Жыл бұрын
Vip lokan noo shing lagge jo ameer lok hi dekh skde ne ki uccha ki nima bandia rab ne do hi akkhan ditiane eh jroor hai ameer noat barsaunde ne greeb duama dinde ne ameeran tun jada greebdi dua 100kmm krugi ajmake dekhlio peer fkeer sabde sanjhe hunde ne 🙏🙏🙏 waheguru
@DeepGurdeep-cp7jo
@DeepGurdeep-cp7jo 2 ай бұрын
Ok
@manihans3972
@manihans3972 Жыл бұрын
ਜੀਓ
@nirmalkaur5835
@nirmalkaur5835 Жыл бұрын
ਇਹ ਮੇਲਾ ਨਹੀਂ ਼ਲੁਟ ਹੈ 🤥 ਲੋਕਾਂ ਨੂੰ ਬਾਬਾ ਫਰੀਦ ਜੀ ਦੇ ਨਾਂ ਤੇ ਲੁੱਟ ਰਹੇ ਨੇ
@sehajtannujaanuthelanders9333
@sehajtannujaanuthelanders9333 Жыл бұрын
Camera clarity vi Sahi karloveer
@tejalande
@tejalande Жыл бұрын
ਪਾਸ ਕੋਲ ਹੋਣ ਦੇ ਬਾਵਜੂਦ ਵੀ ਧੱਕੇ ਖਾਣੇ ਪਏ... ਬਹੁਤ ਘਟੀਆ ਬੰਦੋਬਸਤ ਸੀ.. ਜਿਲ੍ਹਾ ਪ੍ਰਸ਼ਾਸਨ ਨੇ ਸ਼ਰਮਸਾਰ ਕੀਤਾ..
@BaljinderSingh-cy6dd
@BaljinderSingh-cy6dd Жыл бұрын
ਕੀ ਫਾਇਦਾ ਮੇਲੇ ਦਾ ਸਰਤਾਜ ਨਾਲੋਂ ਗੁਰਦਾਸ ਮਾਨ ਵਧੀਆ ਹੈ ਜਿਸ ਨੇ ਆਪਣੇ ਦਰਸ਼ਕਾਂ ਨੂੰ ਨਾਲ ਦਾਖਲ ਹੋਣ ਤੇ ਮੇਲਾ ਛੱਡਣਾ ਸਹੀ ਸਮਝਿਆ ਸੀ ਨਾਲੇ ਸਰਕਾਰ ਦਾ ਮਾੜਾ ਪ੍ਰਬੰਧ
@nirmalkaur5835
@nirmalkaur5835 Жыл бұрын
Bilkul
@artistteji3793
@artistteji3793 Жыл бұрын
Kmaal tan ji ho e gya c raat .. faridkot Administration democracy bhul gyi
@manihans3972
@manihans3972 Жыл бұрын
Tenu miln auna si par ਪ੍ਰਬੰਧਕ ਇਜਾਜਤ ਨਹੀਂ ਦਿੰਦੇ
@Waheguruwaheguru5566
@Waheguruwaheguru5566 Жыл бұрын
ਫ਼ਰੀਦਕੋਟ ਵਿੱਚ ਇਹ ਮੇਲਾ ਆਮ ਆਦਮੀ ਪਾਰਟੀ ਦੇ ਵੀਆਈਪੀ ਕਲਚਰ ਦੀ ਭੇਂਟ ਚੜ੍ਹ ਗਿਆ
@apnapunjab8
@apnapunjab8 Жыл бұрын
trueeee
@sukhpreetkaurbrar2490
@sukhpreetkaurbrar2490 Жыл бұрын
Bilkul right ji
@jugadijatt4030
@jugadijatt4030 Жыл бұрын
Ji bilkul ...akhe jis kol paas aa ohi ja skda ...hadd ho gyi ,sari umar de dekh rhe aa mela , kde ni hoeya c awe , ja ta sidha keh do vi ene di tikat aa , paas ta hun har koi ni le skda ...
@ShubhamThakur-wb6ob
@ShubhamThakur-wb6ob Жыл бұрын
🙏🌹🌹🌹🌹🌹🙏
@manihans3972
@manihans3972 Жыл бұрын
ਜਿਸ ਤਨ ਲਗਦੀ ਸੋ ਹੀ ਜਾਣੇ
@mandeepbrar6048
@mandeepbrar6048 Жыл бұрын
Hi
@mandeepbrar6048
@mandeepbrar6048 Жыл бұрын
Sirra video
@manihans3972
@manihans3972 Жыл бұрын
Haye shiv
@TarsemSingh-dc7tb
@TarsemSingh-dc7tb Жыл бұрын
👏👏👃
@veerarts7499
@veerarts7499 Жыл бұрын
Very nice soo sweet
@jugadijatt4030
@jugadijatt4030 Жыл бұрын
Eh mela only vip loka lyi hi hai...koi aam aadmi ethe eh sosh ke na awe ke oh sara mela dekh skda
@JKM208
@JKM208 Жыл бұрын
Bilkul right
@archiuttreja6718
@archiuttreja6718 Жыл бұрын
Koi Mza ni mera FDKਸਹਿਰ ਦੇ ਮੇਲੇ ਦਾ ਏ ਤਾਂ VIPਲੋਕਾ ਦਾ ਮੇਲਾ ਸਾਡਾ ਗਰੀਬ ਲੋਕਾਂ ਦਾ ਨਹੀਂ ਇਹ ਸੋੳ ਤਾਂ ਵਿਕਿਆ ਹੋਇਆ ਡਾਕਟਰ ਸਰਤਾਜ ਜੀ
@rakeshmonika7777
@rakeshmonika7777 Жыл бұрын
22 oh ess krke h jo sartaj Sunde ne bs ohi fr ticket lain ge fukre nhi aane fr
@sehajtannujaanuthelanders9333
@sehajtannujaanuthelanders9333 Жыл бұрын
Oo veer darshak vi dikha do
@sonukalra2481
@sonukalra2481 Жыл бұрын
Main faridkot to 32 km dur ferozepur to han,public de comments pade ta bda dukh lga,ki bohut saare lok sartaz g nu sun nhi sake,mele da matlab hunda h khula parband,par lagda h faridkot vich parband 0 si
@BalkarSingh-ot5kv
@BalkarSingh-ot5kv Жыл бұрын
Bhai ji tusi gaya tha bahut badhiya per bandh bahut bekar si kyunki sound system bilkul bhi Sahi nahin ham
@sonukalra2481
@sonukalra2481 Жыл бұрын
Sound ferozepur to mangva leni si,singla hi fi sound
@ushataneja6515
@ushataneja6515 Жыл бұрын
Card die nhi hm aa n ske
@animallovers7641
@animallovers7641 Жыл бұрын
Bai aam lok paresan kite tusi
@shivamshiva4194
@shivamshiva4194 Жыл бұрын
ਪ੍ਰਬੰਧਕਾ ਨੂੰ ਮੈਸੇਜ ਪੜਨੇ ਚਾਹੀਦੇ ਨੇ ਸਰਤਾਜ ਨੂੰ ਵੀ
@surindersinghkhalsa7047
@surindersinghkhalsa7047 Жыл бұрын
ਗਰੀਬ ਬੰਦੇ ਲਈ ਕੋਈ ਮੇਲਾ ਨਹੀਂ ਇਹ । ਇਹ ਮੇਲਾ ਤਾਂ ਕਾਰੋਬਾਰ ਬਣ ਗਿਆ ਅਮੀਰ ਲੋਕਾਂ ਲਈ। ਅਮੀਰ ਲੋਕਾਂ ਲਈ vip ਪਾਸ ਤੇ ਗਰੀਬ ਜਨਤਾ ਲਈ ਧੱਕੇ ਤੇ ਡੰਡੇ ਰਹਿ ਗਏ ਸਨ ਓਥੇ।
@nirmalkaur5835
@nirmalkaur5835 Жыл бұрын
Sahi kaha aap ne
@manihans3972
@manihans3972 Жыл бұрын
Tu mere sahan ch aa aa
@nirmalsingh1531
@nirmalsingh1531 Жыл бұрын
Love you bire
@balrajsingh8901
@balrajsingh8901 Жыл бұрын
ਬੇ ਸੁਰੇ ਗੀਤ ਗਾਏ , ਸਰਤਾਜ਼ ਨੇ। ਬਹੁਤ ਅਫਸੋਸ ਹੈ। ਬਲਰਾਜ ਸਿੰਘ ਕੋਰੇ ਵਾਲ।
@legaladvicelifeexperience23
@legaladvicelifeexperience23 Жыл бұрын
Surpb
@manihans3972
@manihans3972 Жыл бұрын
Meri ਭਾਵਨਾਵਾਂ ਤੁਸੀ ਸਮਜ ਹੀ ਨਹੀਂ ਸਕਦੇ
@manihans3972
@manihans3972 Жыл бұрын
Ik vaar sift
@lovemycanada
@lovemycanada Жыл бұрын
ih program keval VIP li reh gia c..aaam loka li ta keval kirtan hi sunan nu milia gurdyara mai godhri sahib vikhe...
@gurpawanromana6832
@gurpawanromana6832 Жыл бұрын
ਗਰੀਬਾਂ ਲਈ ਗਾਉਣ ਵਾਲੇ ਨੂੰ ਅਮੀਰ ਹੀ ਦੇਖ ਸਕਦੇ ਸੀ ਕਮਾਲ ਆ ਲਾਹਨਤ ਆ ਪਰਬੰਧਕਾਂ ਤੇ
@nirmalkaur5835
@nirmalkaur5835 Жыл бұрын
Bilkul sahi kaha aap ne
@sukhwantsingh1390
@sukhwantsingh1390 Жыл бұрын
Amir loka da program Aam bande di entry nhai
@manihans3972
@manihans3972 Жыл бұрын
VIP loka nu sasari kal
@manihans3972
@manihans3972 Жыл бұрын
Tusi smjo meri feeeling
@v.i.pvloger6662
@v.i.pvloger6662 Жыл бұрын
Mela kala vip loka vaste ce
@nirmalkaur5835
@nirmalkaur5835 Жыл бұрын
Hon
@balwindergill9804
@balwindergill9804 Жыл бұрын
ਰਾਜ ਗਾਇਕ ਬਣਨਾ ਚਾਹੀਦਾ। ਲਫਜ਼ਾਂ ਦੀ ਬਾਕਮਾਲ ਚੋਣ। ਗਾਉਣ ਦਾ ਤਰੀਕਾ ਸਭ ਤੋਂ ਅਲੱਗ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ ਸਰਤਾਜ ਤੇ
@Inderjitsingh-ny9if
@Inderjitsingh-ny9if Жыл бұрын
ਬਿਲਕੁਲ ਬਿਲਕੁਲ ਸਹੀ ਲਿਖ ਰਹੇ ਹੋ ਤੁਸੀਂ ਸਰਤਾਜ ਤੇਲ ਨੂੰ ਪੰਜਾਬ ਦਾ ਰਾਜ ਕਵੀ gayaਕ ਘੋਸ਼ਿਤ ਕਰ ਦੇਣਾ ਚਾਹੀਦਾ ਹੈ
@sukhmanikaur2490
@sukhmanikaur2490 Жыл бұрын
2_3 scence kat kar dite ਗਰਧਰੀ ਲਾਲ ਵਾਲਾ song vi gya c
@Agri_point
@Agri_point Жыл бұрын
Hanji
@Ghaintvideo123
@Ghaintvideo123 Жыл бұрын
ਫਰੀਦਕੋਟ ਵਿੱਚ ਇਹ ਮੇਲਾ ਆਮ ਆਦਮੀ ਪਾਰਟੀ ਦੇ VIP ਭੇਂਡਾ ਦੀ ਭੇਂਟ ਚੜ ਗਿਆ ਏ ਬੜੀ ਖੁਸ਼ੀ ਨਾਲ ਆਏ ਸੀ ਪਹਿਲੀ ਵਾਰ ਨਿਰਾਸ਼ ਹੋ ਕੇ ਮੁੜਨਾ ਪਿਆ ਰੈਲੀਆਂ ਲਈ ਆਮ ਲੋਕ ਚਾਹੀਦੇ ਤੇ ਜਦੋ ਕੋਈ ਏਦਾ ਦਾ ਕੰਮ ਹੋਵੇ ਓਦੋਂ ਬਸ VIP ਹੀ ਅੱਗੇ ਜਾਣ । ਓਦੋਂ ਆਮ ਲੋਕ ਬਸ ਦੇਖ ਵੀ ਨਹੀਂ ਸਕਦੇ
@animallovers7641
@animallovers7641 Жыл бұрын
Bekar parband bai 15 killometar turke aye parkese ne andar he nai vadan dita
@Karamjeet777
@Karamjeet777 Жыл бұрын
ਪੁਲਿਸ ਨੇ ਬਾਹਰ ਗਰੀਬਾਂ ਤੇ ਪੂਰਾ ਸਮਾਂ ਬਨਿਆ...
@Inderjitsingh-ny9if
@Inderjitsingh-ny9if Жыл бұрын
ਕਮਾਲ ਦਾ ਸਰਤਾਜ ਕਮਾਦ ਦਾ ਦਾ ਕਮਾਲ ਦਾ ਸਰਤਾਜ ਦਾ ਕੈ ਦਾ ਕੋਈ ਸਾਨੀ ਨਹੀਂ
@himr5237
@himr5237 Жыл бұрын
Madi prabandha Karan program mein Shamil nahin ho sake wapas hona pya
@LakhwinderSingh-cg9op
@LakhwinderSingh-cg9op Жыл бұрын
Worst Administration ever.......😒😒😒😒
@harprabh3667
@harprabh3667 Жыл бұрын
Vade to vada ustad fall a es bande agge
@gagansingh6757
@gagansingh6757 Жыл бұрын
Bai asi tenu sun nahi sake
@manihans3972
@manihans3972 Жыл бұрын
Nhi sartaj
@gurpawanromana6832
@gurpawanromana6832 Жыл бұрын
ਕੋਈ ਫਾਇਦਾ ਨੀ ਹੋਇਆ ਅਮੀਰ ਹੀ ਦੇਖ ਸਕਦੇ ਸੀ ਬਸ ਆਮ ਬੰਦਾ ਨੀ
@artistteji3793
@artistteji3793 Жыл бұрын
Mela na ho k concert ban k reh gya .. sab pehla he planned c . Jaan buj k aam loka nu preshaan kita gya.. eho jeha Administration jyada time ni chaldi .. bhut dukhi hoye..
@kainth0056
@kainth0056 Жыл бұрын
Ehda fuddu kam ..je tiket rakhni pehlan keh dinde pencho ohde jande e na
@baljindermakkar6546
@baljindermakkar6546 Жыл бұрын
Baba Farid mele te singer bilkul nahi ane chahide . only kirtan darbar hona chahida hai.
@balwindergill9804
@balwindergill9804 Жыл бұрын
ਕਮਾਲ ਦੀ performance.
@gurpawanromana6832
@gurpawanromana6832 Жыл бұрын
ਕਿੰਨਾ ਕਮਾਲ ਗਾਇਆ ਪਰ ਘਟੀਆ ਪਰਬੰਧਕਾ ਨੇ ਸੁਣਨ ਨੀ ਦਿੱਤਾ
@natklakendrajagraon7076
@natklakendrajagraon7076 Жыл бұрын
Very bad .bilkul eh sufi klakar nhi hai.
@manihans3972
@manihans3972 Жыл бұрын
Nhi sartaj
@sehajtannujaanuthelanders9333
@sehajtannujaanuthelanders9333 Жыл бұрын
Oo veer camera clarity ta Sahi karlo
Дибала против вратаря Легенды
00:33
Mr. Oleynik
Рет қаралды 4,6 МЛН
孩子多的烦恼?#火影忍者 #家庭 #佐助
00:31
火影忍者一家
Рет қаралды 42 МЛН
Increíble final 😱
00:37
Juan De Dios Pantoja 2
Рет қаралды 115 МЛН
OMG😳 #tiktok #shorts #potapova_blog
00:58
Potapova_blog
Рет қаралды 4,3 МЛН
Aakhri Aapeel - Jalsa - Satinder Sartaaj - Live -  Jammu - MM World
26:58
Purana Punjab | All Chapter | Virasat Sandhu | Jukebox | Latest Punjabi Song 2023
25:01
HAPPY NEW YEAR 2022 with SATINDER SARTAJ SUFI NIGHT | Anand Vatika Farmhouse | Salempur | Ludhiana
2:51:56
Дибала против вратаря Легенды
00:33
Mr. Oleynik
Рет қаралды 4,6 МЛН