LIVE : ਸਿੱਧਵਾਂ ਤੇ ਭਗਵੰਤ ਮਾਨ ਹੋਏ ਆਮੋ ਸਾਹਮਣੇ ਸਿੱਧੀ ਟੱਕਰ | Khabarsaar - Behind The News |

  Рет қаралды 13,103

SANJHA TV HD CANADA

4 күн бұрын

LIVE : ਸਿੱਧਵਾਂ ਤੇ ਭਗਵੰਤ ਮਾਨ ਹੋਏ ਆਮੋ ਸਾਹਮਣੇ ਸਿੱਧੀ ਟੱਕਰ
ਬਾਗੀ ਧੜੇ ਨੇ ਬੀੜੀਆਂ ਤੋਪਾਂ ਸੁਖਬੀਰ ਬਾਦਲ ਵੱਲ
ਜਲੰਧਰ ਤੋਂ ਅਕਾਲੀ ਦਲ ਦੀ ਉਮੀਦਵਾਰ ਨੇ ਅੰਮ੍ਰਿਤਪਾਲ ਦੇ ਪਰਿਵਾਰ ਕੋਲੋ ਮੰਗੀ ਹਮਾਇਤ | Khabarsaar - Behind The News | Sanjha TV
#sanjhatv #sanjhatvcanada
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
SanjhaTV
Twitter
sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Пікірлер: 46
@ajitsingh736
@ajitsingh736 4 күн бұрын
ਮਾਇਆ ਧਾਰੀ ਅਤਿ ਅੰਨ੍ਹਾ ਬੋਲਾ,ਸਬਦ ਨਾਂ ਸੁਣਦੀ ਬਹੁ ਰੋਲ ਘਚੋਲਾ! ਇਹ ਹਾਲ ਹੈ ਸੁਖਬੀਰ ਬਾਦਲ ਦਾ ਅੱਜ ਕੱਲ । ਉਸਨੂੰ ਸੁੱਝ ਨਹੀਂ ਰਿਹਾ,ਉਹ ਕੀ ਕਰੇ ਕੀ ਨਾਂ ਕਰੇ ।
@user-lz5qe2hz1n
@user-lz5qe2hz1n 4 күн бұрын
ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਜੀ ਪਰ ਅੱਜ ਕੱਲ ਨਾਰੀਅਲ ਲਾਲ ਕੱਪੜੇ ਵਿਚ ਬੰਨ ਕੇ ਨਹੀ ਰੱਖੇ ਜਾ ਰਹੇ ਹਨ ਬੰਦ ਕਰਵਾ ਦਿੱਤੇ ਹਨ ਹੋ ਸਕਦਾ ਕਿਸੇ ਪਛੜੇ ਹੋਏ ਇਲਾਕੇ ਵਿੱਚ ਹੋ ਰਿਹਾ ਹੋਵੇ ਪਰ ਆਮ ਪਿੰਡਾਂ ਸ਼ਹਿਰਾਂ ਵਿੱਚ ਇਹ ਰਿਵਾਜ ਬੰਦ ਕਰ ਦਿੱਤਾ ਹੈ
@user-yq9mm2nq6k
@user-yq9mm2nq6k 4 күн бұрын
All Punjabies MP's Should talk about Amritpal even AAP MP'S
@sarbjitsingh45
@sarbjitsingh45 4 күн бұрын
Yes it’s 3 MP with Waheguru ji ka Khalsa Waheguru ji ki Fathey
@kashmiragehla3804
@kashmiragehla3804 4 күн бұрын
ਸਿਮਰਤ ਕੌਰ ਬਾਦਲ ਨੇ ਅਤੇ ਸਰਬਜੀਤ ਸਿੰਘ ਨੇ ਸਹੀ ਢੰਗ ਨਾਲ ਫਤਿਹ ਬੁਲਾਈ ਸੀ
@satindergrewal4998
@satindergrewal4998 4 күн бұрын
ਹਰਸਿਮਰਤ ਕੌਰ ਬਾਦਲ ਦਾ ਨਾਮ ਨੀ ਇਹ ਲੈ ਸਕਦੇ ਖਾਸਕਰਕੇਆਹ ਭੱਟੀ
@ajitsingh2298
@ajitsingh2298 4 күн бұрын
\
@niranjansinghsandhu1520
@niranjansinghsandhu1520 4 күн бұрын
ਬਹੁਤ ਵਧੀਆ ਜੀ
@dalvirsingh5222
@dalvirsingh5222 4 күн бұрын
Harsimrat nay b fathe bulai si !don’t ignore her please and thanks.
@tirthanandraghbirsingh9266
@tirthanandraghbirsingh9266 4 күн бұрын
ਕਿਤੇ ਤੋਪਾਂ ਦਾ ਮੂੰਹ ਤੁਹਾਡੇ ਵੱਲ ਹੀ ਨਾ ਕਰ ਦੇਣ ਜ਼ਰਾ ਬਚ ਕੇ ਰਹਿਓ।
@bhupinderchhokar8969
@bhupinderchhokar8969 4 күн бұрын
जेकर. कोई .धर्म. ना होता >>> संसार.. शांत. होता
@karamsinghcheema7085
@karamsinghcheema7085 4 күн бұрын
1970 mejistic snema di gall hai ji moga punjab
@singh.pradeep
@singh.pradeep 3 күн бұрын
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@jaswindernamberdar2844
@jaswindernamberdar2844 4 күн бұрын
ਸਤਿ ਸ੍ਰੀ ਆਕਾਲ ਸ ਕੁਲਦੀਪ ਸਿੰਘ ਜੀ ਤੇ ਜਸਵੀਰ ਸਿੰਘ ਪੱਟੀ ਸਾਬ 🙏🙏🙏🙏🙏🌹
@mandeepsingh9189
@mandeepsingh9189 4 күн бұрын
Ssa S. Kuldeep Singh Ji 🙏🙏Ssa S. Jasbir Singh Patti Ji 🙏🙏Mandeep Singh Chahal Italy 🇮🇹 Gurdaspur 🙏🙏
@jasbirsinghgill481
@jasbirsinghgill481 4 күн бұрын
Patti sab good vichar ji
@jagirsingh5309
@jagirsingh5309 4 күн бұрын
Hrsimrat kaur ne vi fte bulai c
@gopi2bhatti
@gopi2bhatti 4 күн бұрын
ਭਾਈ ਸਰਬਜੀਤ ਸਿੰਘ ਨੇ ਫ਼ਤਹਿ ਬੁਲਾਈ ਆ
@bhupinderchhokar8969
@bhupinderchhokar8969 4 күн бұрын
GOLACK DA DHANN. LEY BETHA...BADAL KEANU
@dr.paramjitsinghsumra179
@dr.paramjitsinghsumra179 4 күн бұрын
ਸਾਂਝਾ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ," 🙏 ਸਤਿ ਸ੍ਰੀ ਅਕਾਲ ਇਕ ਵਾਰ ਫਿਰ ਪ੍ਰਵਾਨ ਕਰਿਓ ਜੀ।
@narindersharma8310
@narindersharma8310 3 күн бұрын
Bibi harsimrat Kaur ne v fateh bulai ji
@narindersharma8310
@narindersharma8310 3 күн бұрын
Bhai Gurdaas ji has written vaar about PATANJALI YOG
@baldevSingh-pd1ez
@baldevSingh-pd1ez 4 күн бұрын
S Kuldep SINGH JI DR jasveer Singh patti saheb ji SSA BATHINDA
@narindersharma8310
@narindersharma8310 3 күн бұрын
Previously you were condemning Amrit pal singh
@Kuldeep1954
@Kuldeep1954 23 сағат бұрын
Very nice kuldeepsingh
@karamdhillon5751
@karamdhillon5751 3 күн бұрын
ਉਹ ਇੰਜੀਨੀਅਰ ਨੈਸ਼ਨਲ ਕਾਨਫਰੰਸ ਦਾ ਨਹੀ ਉਹ ਤਾ ਆਜ਼ਾਦ ਮੈਂਬਰ ਹੈ ਜੋ ਪਿਛਲੇ 5ਸਾਲ ਤੋ ਜੇਲ ਵਿਚ ਹੈ
@narindersharma8310
@narindersharma8310 3 күн бұрын
Ramgaria misal was based on Ram Garh in Pakistan
@harjeetsingh9645
@harjeetsingh9645 4 күн бұрын
Balram Jakhar congress da leadr c’ josh de nal nal tatha da dian rakhea kro khabra de Badshah sahib
@sukhwantsingh2513
@sukhwantsingh2513 4 күн бұрын
Patti,sahib,aaj,kal, information,di,loordh,nhi,u,tube,te,vekh,lavo,hor,v,kai,m,ps,ne,v, jaakara,bulia,h,ji,p,l,z,pehllan,metar,wachia,kro,,,,
@narindersharma8310
@narindersharma8310 3 күн бұрын
Who were priests in those mandirs in darbaar sahib, were they Hindus or sikhs ?
@narindersharma8310
@narindersharma8310 3 күн бұрын
Mahants were part of Sikh dharam These temples in darbar sahib were also there during banda singh bahadur
@dalbirsingh5890
@dalbirsingh5890 4 күн бұрын
ਕਾਲੀ ਵਰਤੋਂ ਖੂਜੀਂ ਡੂਮਣੀ ਗਾਵੇ ਆਲ ਪਤਾਲ ਅਜੇ ਦੇਖਦੇ ਜਾਓ ਕੀ ਕੁੱਝ ਹੁੰਦਾ
@JaswantSingh-cm6vk
@JaswantSingh-cm6vk 4 күн бұрын
Patti Sahib ! Balram Jakhar was congress leader, kindly note
@narindersharma8310
@narindersharma8310 3 күн бұрын
R u justifying giving saropa to general Dayer?
@satindergrewal4998
@satindergrewal4998 4 күн бұрын
ਹਰਸਿਮਰਤ ਕੌਰ ਬਾਦਲ ਦੀ ਫਤਿਹ ਨੀ ਸੁਣਾਈ ਦਿੰਦੀ ਇਹਨਾਂ ਨੂੰ
@AHUJASS
@AHUJASS 3 күн бұрын
If Sukhbir can be pardoned then when the girl has asked for pardon why do Akal thakht should continue such matters.
@narindersharma8310
@narindersharma8310 3 күн бұрын
Yes, you are right
@narindersharma8310
@narindersharma8310 3 күн бұрын
She has not committed any murder
@satindergrewal4998
@satindergrewal4998 4 күн бұрын
ਕੰਗਣਾਰਣੌਤ ਦੀ ਭੈਣ ਨੀ ਉਹ ਬੀਬੀਗੁਜਰਾਤ ਦੇ ਕਾਂਗਰਸੀ ਨੇਤਾ ਦੀ ਧੀ ਆ
@AHUJASS
@AHUJASS 3 күн бұрын
All one man party including bjp, akali dal and aap will soon vanish soon because the democracy is game of numbers.
@jetasingh7933
@jetasingh7933 4 күн бұрын
Tuhade varge vidvana ne sikh kom nu kamjor kita ea
@karamdhillon5751
@karamdhillon5751 3 күн бұрын
ਐਵੇਂ ਕਨਫਿਉਜਨ ਨਾ ਖੜਾ ਕਰੋ ਕਿ ਇੱਥੇ ਮੰਦਰ ਹੁੰਦੇ ਸੀ
@nirmalsinghbajwa8708
@nirmalsinghbajwa8708 3 күн бұрын
ਇਹਨਾ ਇੱਕ ਇਹ ਗੱਲ ਮਾੜੀ ਕਹੀ ਅਤੇ ਦੁਜੀ ਚੋਪਹਿਰਾ ਸਾਬ ਨੂੰ ਡਰਾਮਾ ਕਹੀ ਜਾਂਦੇ ਨੇ
Получилось у Вики?😂 #хабибка
00:14
ХАБИБ
Рет қаралды 6 МЛН
When You Get Ran Over By A Car...
00:15
Jojo Sim
Рет қаралды 4,7 МЛН
Вечный ДВИГАТЕЛЬ!⚙️ #shorts
00:27
Гараж 54
Рет қаралды 12 МЛН
FOOLED THE GUARD🤢
00:54
INO
Рет қаралды 63 МЛН
Получилось у Вики?😂 #хабибка
00:14
ХАБИБ
Рет қаралды 6 МЛН