LIVE ਟੀਵੀ ਸੋਅ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਰਹੇ ਸਨ ਨਕਲ। ਮੌਕੇ ਤੇ ਪਹੁੰਚ ਗਈਆ ਨਿਹੰਗ ਸਿੰਘ ਜਥੇਬੰਦੀਆਂ

  Рет қаралды 122,665

KHANNA TIMES TV CHANNEL

KHANNA TIMES TV CHANNEL

17 күн бұрын

ਟੀਵੀ ਸੋਅ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰ ਰਹੇ ਸਨ ਨਕਲ। ਜਦੋਂ ਮੌਕੇ ਤੇ ਪਹੁੰਚ ਗਈਆ ਨਿਹੰਗ ਸਿੰਘ ਜਥੇਬੰਦੀਆਂ
#latestnews #video #news #punjabi

Пікірлер: 42
@user-nd2st2zt7q
@user-nd2st2zt7q 14 күн бұрын
ਸਿੱਖਾਂ ਦੇ ਗੁਰਦੁਆਰਾ ਸਾਹਿਬਾਂ ਨੂੰ ਏਹ ਨਿਕਲੀ ਬਣਾ ਕੇ , ਤੇ ਨਕਲੀ ਸਿੱਖ ਬਣਕੇ ਨਕਲੀ ਆਦਿ ਬਹੁਤ ਵੱਡਾ ਜ਼ੁਲਮ ਹੈ, ਏਨਾ ਤੇ ਪਰਚਾ ਹੋਣਾਂ ,ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ. ਏਨਾਂ lokan ਨੇ ਖੇਡ ਸਮਝ ਲਿਆ.
@user-nd2st2zt7q
@user-nd2st2zt7q 14 күн бұрын
ਵਾਹਿਗੁਰੂ ਜੀ
@user-lv9wq8jc5w
@user-lv9wq8jc5w 14 күн бұрын
Wahe guru🙏 ji
@harbhejsingh3069
@harbhejsingh3069 14 күн бұрын
ਲਾਹਨਤ ਇਹਨਾਂ ਦੇ ਸਿੱਖ ਸਿੱਖ ਬਣ ਕੇ ਭਾਵੇਂ ਸਿਰ ਬਿਠਾਈ ਬੈਠੇ ਨੇ
@goodjosh3871
@goodjosh3871 14 күн бұрын
ਨਕਲ ਫੜੀ ਜਾਵੇ ਤੇ ਮਾਸਟਰ ਵੀ ਗਲ ਲਾਲ ਕਰ ਦਿੰਦਾ ਥੱਪੜ ਮਾਰ ਮਾਰ ਇਹ ਕਿਵੇਂ ਬਚ ਜਾਂਦੇ ਨੇ।ਏਹਨਾ ਨੂੰ ਨੱਥ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਹੀ ਪਾ ਸਕਦੇ ਨੇ ਹੋਰ ਕਿਸੇ ਚ ਦਮ ਨੀ ਜੇਹੜਾ ਪ੍ਰਸਾਸਨ ਨੂੰ ਸਵਾਲ ਕਰੇ ਇਸ ਗਲ ਤੇ
@Kawaljitsingh1313
@Kawaljitsingh1313 14 күн бұрын
GRATHI APNE CHID4EN NU BE EDUCATED😊
@Kawaljitsingh1313
@Kawaljitsingh1313 14 күн бұрын
PREsident kethe hai
@jassgamer6928
@jassgamer6928 14 күн бұрын
Mohali di hai ji
@Kawaljitsingh1313
@Kawaljitsingh1313 14 күн бұрын
WEHE GURU JI KOI RAGI GRANHTI APNE CHILDREN NU GRANTHI NA BANAO SARE SUNEO
@user-oi8wy1ur2p
@user-oi8wy1ur2p 14 күн бұрын
Gharuan morinda
@jatinderdhanoa7201
@jatinderdhanoa7201 14 күн бұрын
ਬਾਈ ਜੀ ਹੁਣ ਹਰੇਕ ਈ ਘੜੰਮ ਚੋਧਰੀ ਬਣਿਆ ਫਿਰਦਾ ਹੈ ਪੱਤਰਕਾਰ ਸ਼ਾਹਿਬ ਤੁਹਾਡੇ ਵਰਗੇ ਬੰਦਿਆਂ ਕਰਕੇ ਹੀ ਸਾਡਾ ਸਿੱਖ ਧਰਮ ਨਹੀ ਵੱਧ ਰਿਹਾ
@Kawaljitsingh1313
@Kawaljitsingh1313 14 күн бұрын
GRANTH8 SINGH APNNE CHILDREN GO ABROAD
@user-ef4qh2zy9m
@user-ef4qh2zy9m 14 күн бұрын
ਸੁਹਾਗ ਰਾਤ ਵੀ ਨੁੰਹ ਦੀ ਸੂਟ ਕਰ ਲਈ 😡😡ਉਹ ਵੀ ਲੋਕ,,,,,,,,,,,,,,,,,ਸ਼ਰਮ ਕਰ 🤬🤬🤬🤬🤬🤬🤬
@amannaushehra6738
@amannaushehra6738 14 күн бұрын
Waheguru ji
@sherjangsingh4876
@sherjangsingh4876 14 күн бұрын
Khalsa ji adress Or M No falash kro ji tan ke tussi kome de janm aa sakon
@user-on7ps2bx9t
@user-on7ps2bx9t 14 күн бұрын
ਅਸੀਂ ਵਾਰ ਵਾਰ ਕਹਿਨੇ ਆ ਆਪਣੇ ਗਿਰਦਾਰ ਬੰਦੇ ਨੂੰ ਪਹਿਲਾਂ ਪਛਾਣੋ ਉਹਦੇ ਮਾਰੋ ਗਿੱਟਿਆਂ ਚ ਗੋਲੀ ਦੁਸ਼ਮਣ ਨੂੰ ਬਾਅਦ ਚ ਫੜੋ
@rajmohindersingh2869
@rajmohindersingh2869 14 күн бұрын
ਇੰਨਾਂ ਨੂੰ ਕੋਈ ਕਿਸੇ ਦਾ ਡਰ ਨਹੀਂ ਹੈ,ਨਾ ਹੀ ਇੰਨਾ ਨੂੰ ਕੋਈ ਸ਼ਰਮ ਹਯਾ ਨਹੀਂ ਹੈ, ਤੁਸੀਂ ਇੰਝ ਵਾਰਤਾ ਲਾਪ ਨਾਂ ਕਰੋ, ਇੰਨਾ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ, ਜਿਨ੍ਹਾਂ ਗੁਨਾਹ ਸਰਸੇ ਵਾਲੇ ਸਾਧ ਦਾ ਸੀ,ਇਹ ਉਸ ਤੋਂ ਵੀ ਜ਼ਿਆਦਾ ਗੁਨਾਹ ਹੈ।
@Kawaljitsingh1313
@Kawaljitsingh1313 14 күн бұрын
GURUDUWARE DE PRADHAN APNE PUTER NU GRANTHI KEU NAHI BANAUDE
@BsKhalsa-dh7by
@BsKhalsa-dh7by 14 күн бұрын
ਕਿੱਥੇ ਦੀ ਘਟਨਾ ਹੈ ਜੀ
@user-on7ps2bx9t
@user-on7ps2bx9t 14 күн бұрын
ਇਹਨੂੰ ਫੜ ਕੇ ਸ਼੍ਰੋਮਣੀ ਕਮੇਟੀ ਵਾਲੇ ਦੇ ਪੇਸ਼ ਕਰੋ ਅਕਾਲ ਤਖਤ ਦੇ ਇਸ ਬੰਦੇ ਨੂੰ ਨਾਲ ਲੈ ਕੇ ਜਾਓ
@mukhtarsingh3581
@mukhtarsingh3581 14 күн бұрын
ਕਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਵਾਇਆ ਬਾਦਲ ਆਰ ਐਸ ਐਸ ਦਾ ਅੱਡਾ ਬਣ ਚੁੱਕੀ ਆ? ਇਸ ਕਮੇਟੀ ਦਲਜੀਤ ਚੀਮਾ ਕਾਣਾ ਸਿੱਖਿਆ ਮੰਤਰੀ ਰਹਿੰਦਿਆਂ ਗੁਰੂ ਸਾਹਿਬਾਨ ਦਾ ਇਤਿਹਾਸ ਵਿਗਾੜਿਆ
@akshbrar1074
@akshbrar1074 13 күн бұрын
ਬਿੱਲ ਕੁੱਲ ਸਹੀ ਇਹ ਮਸਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਧਿਆਨ ਚ ਲਿਆ ਕੇ ਕੋਈ ਫੈਸਲਾ ਲਿਆ ਜਾਵੇ jo ਕੇ ਅੱਗੇ ਤੋਂ ਜਾਣੇ ਅਣਜਾਣੇ ਚ ਕੋਈ ਇਹੋ ਜਿਹਾ ਕੰਮ ਨਾ ਕਰੇ ਅਕਾਲ ਤਖ਼ਤ ਮਹਾਨ ਹੈ
@Kawaljitsingh1313
@Kawaljitsingh1313 14 күн бұрын
NO BE Pthi labour karo
@baldevsingh3568
@baldevsingh3568 14 күн бұрын
Shooting walian nu Anand karj kise hor treeke naal show kar dene c tuhanu sikha da hall pta hai shooting ta hundi hi nakal hai sikhi te na filma bnao na kise rasam nu shoot kro eh sabh cheeza bazar vich vikdian ne
@MalkeetSingh-pk6sf
@MalkeetSingh-pk6sf 14 күн бұрын
ਤੁਸੀਂ ਰੂੜੀ ਵਾਦੀ ਹੋ ਸਿੱਖ ਧਰਮ ਦਾ ਨੁਕਸਾਨ ਕਰ ਰਹੇ ਹੋ
@Kawaljitsingh1313
@Kawaljitsingh1313 14 күн бұрын
Koi granhti na bano labour karo
@Kawaljitsingh1313
@Kawaljitsingh1313 14 күн бұрын
SARE DEKHO GRANTHI SEVENT HAI
@Kawaljitsingh1313
@Kawaljitsingh1313 14 күн бұрын
NO BE SIKH PRACHAK
@kDeepClicks
@kDeepClicks 14 күн бұрын
Eho jahe dale press walean krke sikh pishe ne Je ena nu pushe koi bahut sare bande shoot te thoda bahut drug le lende ne jida sigrat tanbaku gutka etc Je apan gurughar ch shoot krie tan aa veaddvi nhi Sare tan hi dummi bna ke shoot krde ne bahar
@harrybrar7635
@harrybrar7635 13 күн бұрын
pr nkli guru sjauna vajra kuraht a sikhi ch guru ne saaf keha na kro shoot
@MalkeetSingh-pk6sf
@MalkeetSingh-pk6sf 14 күн бұрын
ਜਿਹੜਾ ਕੁਝ ਤੁਸੀਂ ਕਰ ਰਹੇ ਹੋ ਇਹ ਵੀ ਅਸਲੀ ਸਿੱਖ ਨਹੀਂ ਕਰਦਾ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਪੱਤਰ ਕਾਰ ਜੀ ਤੁਸੀਂ ਵੀ ਨਹੀਂ ਮੰਨਦੇ ਜਿਹੜੀਆਂ ਲਾਵਾ ਪੜੀਆਂ ਜਾਂਦੀਆਂ ਹਨ ਕੀ ਵਿਆਹ ਬਾਰੇ ਹਨ
@kalvinderphull3682
@kalvinderphull3682 14 күн бұрын
Chor sahib jado guru sahib de upper hunda hai asli chore sahib ta udon ton banda hai.
@malkiatsingh1309
@malkiatsingh1309 14 күн бұрын
Gata la devo ehna sarean de
@malkiatsingh1309
@malkiatsingh1309 14 күн бұрын
Jutian fero fer kaboom ange
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 14 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН