Love Story Lovepreet Ghuman, ਪੇਂਡੂ ਮੁੰਡੇ ਦਾ ਫਿਲਮਾਂ ਵਾਲੀ ਨਾਲ ਵਿਆਹ। Aman Punia। Amandeep Kaur Virk।

  Рет қаралды 414,783

Rang Punjab De : Dharma Haryau

Rang Punjab De : Dharma Haryau

Жыл бұрын

#interview #newvirulvideo #rangpunjabde #haryauwale #motivational
Exclusive interview Lovepreet Ghuman, Aman Punia
Amandeep Kaur Virk
Aman Chhajla
Rang Punjab De
Dharma Haryau
9876155179

Пікірлер: 350
@sukhnandanromana1011
@sukhnandanromana1011 Жыл бұрын
ਜੋੜੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ❤❤
@overseerbhullar4560
@overseerbhullar4560 Жыл бұрын
ਬਹੁਤ ਵਧੀਆ ਸੋਚ ਦੇ ਮਾਲਕ ਹੋ ਲਵਪ੍ਰੀਤ ਭੈਣ ਜੀ ਪ੍ਰਮਾਤਮਾਂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭੈਣ ਜੀ, ਤੁਹਾਡੀਆਂ ਫਿਲਮਾਂ ਭੈਣ ਲਵਪ੍ਰੀਤ ਜੀ ਬਹੁਤ ਵਧੀਆ ਹੁੰਦੀਆਂ ਨੇ ਜੀ
@jastejrangi7935
@jastejrangi7935 Жыл бұрын
ਬੇਟਾ ਜੀ ਜਿਨ੍ਹਾਂ ਦੀ ਘਰੇ ਪੁੱਛ ਪ੍ਰਤੀਤ ਨਹੀਂ ਹੁੰਦੀ ਉਹੀਂ ਸਵਾਲ ਘਟੀਆ ਸੋਚ ਵਾਲੇ ਕਰਦੇ ਨੇਂ ਸੋ ਆਪਣੇ ਕੰਮ ਵਲ ਧਿਆਨ ਦਿਓ ਲਵਪ੍ਰੀਤ ਪੁੱਤਰ ਸਾਨੂੰ ਬਹੁਤ ਖੁਸ਼ੀ ਐ ਤੈਨੂੰ ਜੀਵਨ ਸਾਥੀ ਬਹੁਤ ਵਧੀਆ ਇਨਸਾਨ ਮਿਲਿਆ so God bless you beta congratulations to all family members 🙏❤️ jasbir kaur6 mohali your aunty
@pubgboyofficial8280
@pubgboyofficial8280 Жыл бұрын
ਜਹਿੜੇ ਦੂਜੇ ਕੰਮਾਂ ਵਿੱਚ ਦਖਲ ਅੰਦਾਜੀ ਦੇਣ ਵਾਲੇ ਰਿਸ਼ਤੇਦਾਰਾ ਨੂੰ ਆਪਦੇ ਘਰ ਕੋਈ ਪੁੱਛ ਗਿੱਛ ਨਹੀਂ ਹੁੰਦੀ ਦੂਜੇ ਘਰਾਂ ਵਿੱਚ ਹੀ ਦਖ਼ਲ ਅੰਦਾਜ਼ੀ ਦੇਣਾ ਆਪਣਾ ਫਰਜ਼ ਸਮਝਦੇ ਹਨ
@singhapurstudy3477
@singhapurstudy3477 Жыл бұрын
shi keha sade v ho 5..7
@Manu-kj1zb
@Manu-kj1zb Жыл бұрын
Iloveyou
@yodhasingh9465
@yodhasingh9465 Жыл бұрын
ਸਹੀ ਗੱਲ ਆ ਬਾਈ ਸਾਡੇ v ਤਾਏ ਦੇ ਮੁੰਡੇ ਬਾਹਰ ਚੌਧਰੀ ਬਣਦੇ ਤੇ ਘਰ ਘਰਵਾਲੀ ਆ ਮੂਹਰੇ ਬਿੱਲੀ ਬਣੇ ਹੁੰਦੇ ਆ😂😂
@sukhnandanromana1011
@sukhnandanromana1011 Жыл бұрын
ਲਬਪਰੀਤ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਅਮਨਪੂਨੀਆ ਬਹੁਤ ਹੀ ਵਧੀਆ ਲੱਗਿਆ ਜਦੋਂ ਲਬਪਰੀਤ ਦੇ ਹੱਥਾਂ ਵਿਚ ਹੱਥ ਪਾਉਣਾ
@KuldeepSingh-sj7gk
@KuldeepSingh-sj7gk Жыл бұрын
ਭੈਣ ਭਰਾ ਜੀ ਤੁਹਾਡੀ ਜੋੜੀ ਬਹੁਤ ਵਧੀਆ ਹੈ ਜੀ ਪਰਮਾਤਮਾ ਤਾਹਨੂੰ ਹੇਮਸਾ ਸਾਰਿਆਂ ਨੂੰ ਖੁਸ਼ ਰੱਖਣ ਜੀ ਕਿਸੇ ਦੇ ਮਗਰ ਲੱਗ ਕੇ ਕਦੇ ਵੀ ਰਿਸ਼ਤਾ ਨਾਂ ਖ਼ਰਾਬ ਕਰਨਾ ਜੀ ❤️🥰❤️💯💯
@amanjudge8795
@amanjudge8795 Жыл бұрын
ਤੁਹਾਡੀ ਇੱਜ਼ਤ ਕਰਦਾਂ ਮੁੰਡਾਂ ਲਵ ਪ੍ਰੀਤ
@dhaliwalvlogs1697
@dhaliwalvlogs1697 Жыл бұрын
ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰਨ
@veerpalkashmir1947
@veerpalkashmir1947 Жыл бұрын
Very nice sis 👍 ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੁਹਡੀ ਜੋੜੀ ਹਮੇਸ਼ਾ ਬਣਾਈ ਰੱਖਣ🌹🌹💓💓👌👌
@Manpreetkaur-tl1ir
@Manpreetkaur-tl1ir Жыл бұрын
Mera ta bhene Rona aggea tuhadi interview vekh k🥺🥺lvu so much bhene
@hardeepdharni8697
@hardeepdharni8697 2 ай бұрын
ਜੋੜੀ ਨੂੰ ਬਹੁਤ ਬਹੁਤ ਮੁਵਾਰਕਾ ਮੈਨੂੰ ਤੁਹਾਡੀ ਮੁਵੀਆ ਬਹੁਤ ਸੋਹਣੀਆ ਲੱਗਦੀਆਂ ❤❤❤❤❤ ਤਰੱਕੀਆਂ ਵਖਸੇ ਚੰੜਦੀਆ ਕਲਾਂ ਵਿੱਚ ਰੱਖੇ ਜੀ ਪੁੱਤਰ ਬਹੁਤ ਸਾਉ ਲੱਗਦਾ 🎉🎉🎉🎉🎉🎉 ਦਿਨ ਦੁਖਣੀ ਰਾਤ ਚੌਗਣੀ ਤਰੱਕੀ ਕਰੋ ਲੋਕਾ ਦੀ ਪਰਵਾਹ ਨੀ ਕਰਨੀ ਬੇਟਾ ਜੀ ਲੋਕ ਬਹੁਤ ਕੁਝ ਭੌਂਕਦੇ ਨੇ ਕੋਈ ਗੱਲ ਨੀ ਕੁੱਤੇ ਭੌਕਕੇ ਲੱਗ ਜਾਂਦੇ ਨੀ❤❤❤❤❤❤ ਲਵਪ੍ਰੀਤ ਤੇਰੀਆਂ ਗੱਲ ਹੀ ਬਹੁਤ ਸੋਹਣੀਆ ਲੱਗੀਆਂ🎉🎉🎉🎉🎉🎉
@user-js6nm7sq3w
@user-js6nm7sq3w Ай бұрын
Very nice jpri putt waheguru ji hamesha khush rakhe mere putt nu hamesha chardi kla ch rakhe love you putt ❤❤❤❤❤
@SukhwinderKaur-rg8ou
@SukhwinderKaur-rg8ou Ай бұрын
Vahut sohni Jodi hai ji God bless you waheguru tuhanu chardikala ch rakhe ❤❤❤❤❤❤❤❤❤❤
@kamalpreet6571
@kamalpreet6571 Жыл бұрын
God bless u both baba g tuhadi hr wish puri krn lokan di prva ni kri jo tuhada Dil krda o kro💞💞
@charan3879
@charan3879 2 ай бұрын
It was a pleasure watching you Lovepreet with your husband. I normally do not watch Punjabi or any dramas because my Punjabi language is limited. Watch English movies but your dramas are excellent. Well done.
@ekamgill314
@ekamgill314 Жыл бұрын
ਬਹੁਤ ਵਧੀਆ ਜੋੜੀ ਹੈ ਪਰਮਾਤਮਾ ਚੜਦੀ ਕਲਾ
@jasbrar-wy4hd
@jasbrar-wy4hd Жыл бұрын
ਬਹੁਤ ਸੋਹਣੀ ਜੋੜੀ ਆ ਦੀਦੀ ਜੀ ਰੱਬ ਹਮੇਸ਼ਾ ਖੁਸ਼ ਰੱਖੇ ਦੋਵੇ ਨੂੰ❤❤❤
@KamalShergill683
@KamalShergill683 Жыл бұрын
Lovepreet & Aman veer proud of you ❤️❣️😍
@SabiSingh-jn3mg
@SabiSingh-jn3mg Жыл бұрын
ਲੋਕੀ ਇਹ ਕੰਮ ਕਰਨ ਲਈ ਵਹਿਲੇ ਹੋ ਗਏ ਇੰਟਰਵਿਊ ਬਹੁਤ ਛੇਤੀ ਕਰਨ ਲਈ ਆ ਜਾਂਦੇ ਮੈ ਕਦੇ ਕੋਈ ਕੀਰਤਨੀ ਜਥਾ ਢਾਡੀ ਜਥਾ ਕਥਾ ਵਾਚਕ ਦੀਆਂ ਇੰਟਰਵਿਊ ਨਹੀ ਦੇਖੀ
@SukhwinderKaur-rg8ou
@SukhwinderKaur-rg8ou Ай бұрын
Lovepreet very good job ❤❤❤❤❤❤❤❤❤❤❤
@iqbalsran7866
@iqbalsran7866 Жыл бұрын
Congratulations dear love preet waheguru ji mehar karangae nice interview 👍
@BalwinderSingh-ec9kj
@BalwinderSingh-ec9kj Жыл бұрын
ਤੁਹਾਡੀ ਜੋੜੀ ਬਹੁਤ ਵਧੀਆ ਪ੍ਰਮਾਤਮਾ ਚੜਦੀ ਕਲਾ ਵਿਚ ਰਖੇ
@RakeshKumar-zl3ud
@RakeshKumar-zl3ud Жыл бұрын
ਬਹੁਤ ਵਧੀਆ ਇੰਟਰਵਿਊ ਲੱਗੀ ਰਾਕੇਸ਼ ਕੁਮਾਰ ਜੈਤੋ ਮੰਡੀ
@lovejotkaurgill6744
@lovejotkaurgill6744 Жыл бұрын
Loka da km hunda bhokna ajkl lok 2 janeya nu pyar krn waleya nu kdi ikthe ni dekhde tuadi bhot shoni jodi aa wheguru ji tuadi Jodi edha bnai rakhn ❤️❤️❤️❤️❤️❤️😘😘😘
@amansidhu7086
@amansidhu7086 Жыл бұрын
Bhut Vadiya acting karde o Sara Jine god bless you love you too
@deepatwaldeepatwal4797
@deepatwaldeepatwal4797 Жыл бұрын
Baut vadiya ne lovepreet sistr and ehna di sistr manpreet and veer ji v baut nice person ne lovely❤❤❤ jodi
@SurjeetSingh-yg9kt
@SurjeetSingh-yg9kt Жыл бұрын
ਲਵਪ੍ਰੀਤ ਲੱਭੋ ਨੇ ਵਿਆਹ ਕਰਵਾ ਲਿਆ ਬਹੁਤ ਵਧੀਆ ਕਰਿਆ ਪਰਮਾਤਮਾ ਤਰੱਕੀਆਂ ਤੇ ਚੜਦੀ ਕਲਾ ਬਖਸ਼ੇ
@kuldeepkaur2770
@kuldeepkaur2770 11 ай бұрын
Lovepreet tu bdi pyari a menu Mera Dil krda tenu miln nu teria sb vedios dekhdia god blesses
@jasspreetbrar
@jasspreetbrar Жыл бұрын
ਵਾਹਿਗੁਰੂ ਥੋਡੀ ਜੋੜੀ ਹਮੇਸ਼ਾ ਖੁਸ਼ ਰੱਖਣ
@isharsingh9556
@isharsingh9556 11 ай бұрын
Wahguru ji mehar rkalhan love pree.t ta
@balwinderbinder9068
@balwinderbinder9068 Жыл бұрын
ਬਹੁਤ ਹੀ ਵਧੀਆ ਜੋੜੀ ਹੈ ਪਰਮਾਤਮਾ ਖੁਸ਼ੀ ਰੱਖੇ
@GaganBrar-gm6os
@GaganBrar-gm6os 10 ай бұрын
ਵਿਆਹ ਦੀ ਬਹੁਤ ਬਹੁਤ ਵਧਾਈ ਹੋਵੇ ਭੈਣ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ
@Reetjhamat
@Reetjhamat Жыл бұрын
Bhaji boht jada nice aa lovepreet dee ...god bless u both
@habeebchaudhry5926
@habeebchaudhry5926 7 ай бұрын
Very Nice Interview! CONGRATULATIONS! LOVE & PRAYERS from LONDON UK 🇬🇧 🙏❤ 🙏
@BaljeetKaur-du4xs
@BaljeetKaur-du4xs Жыл бұрын
Rab sonu hamasha khush rakha lovepreet de and jiju ji gbu ❤❤
@pardeepdhillon3229
@pardeepdhillon3229 Жыл бұрын
Waheguru ewi pyar bnyai rakhye Tuhade Yarra 😍😍And bhabhi ji
@sukhwinderkaurdhillion5727
@sukhwinderkaurdhillion5727 11 ай бұрын
ਬੇਟਾ ਤੁਹਾਡੀਆਂ ਫਿਲਮਾਂ ਮੈਨੂੰ ਬਹੁਤ ਬਹੁਤ ਪਸੰਦ ਹਨ ਵਾਹਿਗੁਰੂ ਜੀ ਹਮੇਸਾ ਤੇਰੇ ਸਿਰ ਉੱਪਰ ਮੇਹਰ ਭਰਿਆ ਹੱਥ ਰੱਖਣ ❤
@user-mw3fh5qs3q
@user-mw3fh5qs3q Жыл бұрын
ਚੜ੍ਹਦੀ ਕਲਾ ਰਹੇ ਬੇਟਾ ਜੀ।
@jagseerbehniwal7935
@jagseerbehniwal7935 Ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉 ਆਪਣਾ ਉਹ ਵੀ ਜਿਹੜਾ ਉਹਨੂੰ ਤਿਆਰੀ ਕਰੇ ਦਿਨ ਦੁਗਣਾ ਰਾਤ ਚੌਗਣੀ ਤਰੱਕੀ ਬਖਸੇ ਭਾਈ ਸੱਚੇ ਪਾਤਸ਼ਾਹ ਤੁਹਾਨੂੰ ਜੋੜੀ ਨੂੰ
@prabhpreetkaur-sd8wk
@prabhpreetkaur-sd8wk Ай бұрын
Buhat vdiya sis and bro waheguru g tuhanu chardi kala ch rakhn
@jonykambo812
@jonykambo812 Жыл бұрын
Waheguru ji hamasa Khush rakhe 🙏🙏♥️♥️
@navibadesha006
@navibadesha006 Жыл бұрын
so cute lovepreet di and aman jiju tusi bohot khush rho 🥰❤️👌
@kulwinderkulwinderssd9300
@kulwinderkulwinderssd9300 Жыл бұрын
ਤੁਹਾਡੀਆਂ ਗੱਲਾਂ ਬਹੁਤ ਸਹੀ ਸੀ
@AshaRani-qd6ue
@AshaRani-qd6ue Жыл бұрын
Bot sohni jodi❤🎉💕 May God bless you both 🌹🌹💕
@harpreetbhthal7826
@harpreetbhthal7826 10 ай бұрын
ਜੋੜੀ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਘਰ ਵਿੱਚ ਪਿਆਰ ਹੋਣਾ ਚਾਹੀਦਾ ਲਵਪ੍ਰੀਤ ਜੀ ਸਤਿ ਸ੍ਰੀ ਆਕਾਲ ਜੀ ਖੁਸ਼ ਰਹੋ ❤❤❤❤❤
@championgamemap6485
@championgamemap6485 Жыл бұрын
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਜੋੜੀ ਨੂੰ
@nirmalkaur161
@nirmalkaur161 2 ай бұрын
Lovepreet bete. Aap hamesha chardi kala vich rho congratulations bete❤
@FaraattaTv
@FaraattaTv Жыл бұрын
Bahut sohni jodi aa , kam tan kam bai g . Kuri nal inspirational bhena tusi .
@amandhillon5693
@amandhillon5693 3 ай бұрын
God bless you Lovepreet sister you are doing great job .I have seen lots of yours movie that were amazing stay blessed always !!!!
@gurjindersingh3638
@gurjindersingh3638 Жыл бұрын
Waheguru g chardi klla rakhe g 🙏 lovepreet and Aman punia g 🙏 good luck 👍
@hardeepkaur7958
@hardeepkaur7958 Жыл бұрын
Sweet couple veer ji tussi bahot personalted ho God bless you
@singhjaugseer5556
@singhjaugseer5556 9 ай бұрын
ਬਹੁਤ ਵਧੀਆ ਜੋੜੀ ਆ ਦੀਦੀ ਤੇ ਵੀਰ ਜੀ ਦੀ congratulations
@rajeevwartia733
@rajeevwartia733 11 ай бұрын
Very very nice 👍 congratulations ❤❤❤❤❤❤ Boht sohne lgde dono rabb tuhanu duniya di hr khusi deve
@babaldeepkala892
@babaldeepkala892 Жыл бұрын
Very nice ❤ waheguru g hmesha thonu chardi kla ch rkhn
@rajinderkaur3852
@rajinderkaur3852 2 ай бұрын
Aap di Jodi bahut soni hai lovepreet beta g God bless you 🎉❤️❤️❤️❤️❤️
@manishabains9844
@manishabains9844 Жыл бұрын
Waheguru ji thnu hamesha kush rakhn ❤️
@gurmeet3684
@gurmeet3684 Жыл бұрын
Waheguru ji hemasha khush rakhan
@AmandeepSingh-ul9mz
@AmandeepSingh-ul9mz Жыл бұрын
ਬਹੁਤ ਵਧੀਆ ਜੀ
@manrajkaur8466
@manrajkaur8466 Жыл бұрын
Boht vdiya c interview
@reenakailey979
@reenakailey979 Жыл бұрын
Very nice story' rab tuhadi jori nu hemesha khush rakhe
@parveenginda4989
@parveenginda4989 Жыл бұрын
Jodi bahut sohni a ji Dona di soch vi bahut wadia a ji
@HarinderSingh-zb1gn
@HarinderSingh-zb1gn Жыл бұрын
ਲਵਪ੍ਰੀਤ ਬੇਟਾ ਜੀ ਸਦਾ ਖੁਸ਼ ਰਹੌ ਜੀ ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ 🙏
@user-hz3hc3st7z
@user-hz3hc3st7z 2 ай бұрын
ਵਿਆਹ ਕਰਵਾਉਣ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤ ਰੱਬ ਤੁਹਾਡੀ ਲੰਬੀ ਉਮਰ ਕਰੇ ਧੰਨਵਾਦ
@harinder1640
@harinder1640 Жыл бұрын
Wehuguru Ji hamsha khus rakhe tuhnu
@deepkaur2195
@deepkaur2195 Жыл бұрын
Bhut vadia, but ehna ne kde show nhi c kita k relation vich aa , sidha engagement hoyi , we thought it's an arrange marriage. Happy married life both of you
@Reetjhamat
@Reetjhamat Жыл бұрын
Boht sohne lgde dono ...rabb tuhanu duniya di hr khushi deve...
@sukhdevkauratwal9609
@sukhdevkauratwal9609 Жыл бұрын
God bless you beta both of you 🙏 🙌
@BeantKaur-ov1ww
@BeantKaur-ov1ww 5 ай бұрын
ਪੁੱਤ ਸੋਡੀ ਜੋੜੀ ਹਮੇਸ਼ਾ ਬਣੀ ਰਹੇ ਪੁੱਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਪੁੱਤ ਤੁਸੀਂ
@gurmeetkaur1523
@gurmeetkaur1523 Жыл бұрын
Bahut badhiya lagi ji thadi interview loka da km hunda bolana but tuc apna km karde raho.bahut sohni jodi aa ji waheguru ji hamesha khush rakhan tandrusat rakhan 🙏🥰💓🥰
@gurpreetkaurkaur4558
@gurpreetkaurkaur4558 Жыл бұрын
Bhut vadia di loka da ta Kam dakal andaji Krna hunda but tusi bhut nice o
@BalbirkaurBalbirkaur-bv8gn
@BalbirkaurBalbirkaur-bv8gn 3 ай бұрын
Bhot sohni jodi 👌waheguru ji hmesha khush rakhn❤🎉
@user-bz2wn6yc7s
@user-bz2wn6yc7s 9 ай бұрын
lovepreet beta khush rho jodi bhut vdiya g
@satvirsingh2719
@satvirsingh2719 3 ай бұрын
Bhutt vdiya dii and bro best of luck 💕💕💕👍👍👍
@SukhwinderKaur-qf6bs
@SukhwinderKaur-qf6bs Жыл бұрын
ਲਵ ਪ੍ਰੀਤ your hasband very nice 👍
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਜੋੜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@saggusao2808
@saggusao2808 Жыл бұрын
Bhhht Vidya ghanttttt looking beautiful Jodi ❤️ ..
@rimpalrani6555
@rimpalrani6555 Жыл бұрын
Lovepreet Dee thnu miln te dil krda thadi joddi v bhut sohni h
@harinderkaur0075
@harinderkaur0075 Жыл бұрын
Very very nice video rab tahanu hamesha khush rakhe
@amansidhu7086
@amansidhu7086 Жыл бұрын
Bhut Vadiya Lagya thoda interview
@NeerajSaini-wl5li
@NeerajSaini-wl5li Жыл бұрын
Bohut vadia
@pritpalsingh7996
@pritpalsingh7996 Жыл бұрын
Lovepreet bouth beautiful kudi a and husband a bouth sohna a jodi number one
@sahilbhuller3450
@sahilbhuller3450 Жыл бұрын
Bahut vadia covrej👍
@lovepreetsran3903
@lovepreetsran3903 Жыл бұрын
Bahut vdia gla kitia bhain lovepreet ne duniya di parwah na krya kro 🙏🙏
@halwaravicky6923
@halwaravicky6923 Жыл бұрын
Sreek aaa da km hi eho tc apna khus raho god bless both are you😘🙏❤
@avinashkaur892
@avinashkaur892 10 ай бұрын
Bete waheguru ji tuhanu dher saryan kushiyan baksan 💞💞💕💕🥰🥰
@khush_can_khush_will
@khush_can_khush_will Жыл бұрын
God bless you both guys
@SandeepSingh-zb3ft
@SandeepSingh-zb3ft Жыл бұрын
ਬਹੁਤ ਸੋਹਣੀ ਜੋੜੀ ਆ
@KuldeepSingh-qg4tj
@KuldeepSingh-qg4tj 8 ай бұрын
Congratulations didi.very nice Jodi. God bless you always ji🎉
@JaswinderKaur-cd3no
@JaswinderKaur-cd3no Жыл бұрын
Very nice interview
@ManpreetKaur-hz6hu
@ManpreetKaur-hz6hu Жыл бұрын
Very nice interview sis and veer ji
@jashanbatth6593
@jashanbatth6593 Жыл бұрын
Waheguru chardkila vich rakhana
@jasvirkaurgill6731
@jasvirkaurgill6731 Ай бұрын
Beautiful couple putt God tuhanu hamesha khush rakhan jasvir Raipur makha from bathinda ❤❤
@harpreet3736
@harpreet3736 Жыл бұрын
ਰੱਬ ਖ਼ੁਸ਼ ਰੱਖੇ
@parmkhan5286
@parmkhan5286 Жыл бұрын
Allah thada pyar himesha lai bnai rakhe🤲🤲
@harjinderpurba8170
@harjinderpurba8170 5 ай бұрын
Rab thanu hmesha khush rakhe lovepreet beta
@BabliSingh-zy2lt
@BabliSingh-zy2lt Жыл бұрын
Nice ji bahut badiya Galla kitiya tuc
@smilepreetsingh4534
@smilepreetsingh4534 Жыл бұрын
Sab ton Vadia gl eh lge ke mainu jo Didi ne keha ke agar Kuri Sahi hoye ta kise di himat Ni kuj glt kehn di
@user-xh8tr5ir8q
@user-xh8tr5ir8q Ай бұрын
Bhout sohni soch❤
@merajahan4932
@merajahan4932 Жыл бұрын
God bless u both
@kamlarani8052
@kamlarani8052 2 ай бұрын
Very nice interview and sooooo cute couple God bless you both❤❤❤❤
@manjitkaur-wy1tg
@manjitkaur-wy1tg 3 ай бұрын
ਬਹੁਤ ਵਧੀਆ ਜੀ 👌👌❤️❤️👍👍🙏🙏
Behind the scene (Tera peg) song ​⁠@lovepreetghumaan5208
36:46
LG music 🎵
Рет қаралды 73 М.
Kuldeep Kaur Dosanjh Interview|Punjabi Short Movie Actress Interview|Mani Parvez|Kaint Punjabi
34:09
Kaint Punjabi (ਘੈਂਟ ਪੰਜਾਬੀ)
Рет қаралды 669 М.
Fast and Furious: New Zealand 🚗
00:29
How Ridiculous
Рет қаралды 24 МЛН
Despicable Me Fart Blaster
00:51
_vector_
Рет қаралды 28 МЛН
ਸ਼ੌਕੀਨਣ ਸੱਸ ॥ PUNJABI SHORT FILM ॥
20:37
LOVEPREET GHUMAAN
Рет қаралды 194 М.
Aman Preet Bathinda| Amanpreet After Marriage Interview|Kaint Punjabi
1:21:35
Kaint Punjabi (ਘੈਂਟ ਪੰਜਾਬੀ)
Рет қаралды 1,3 МЛН
lovepreet ghuman marriage Pali lovers full video.#jaggo
21:45
Daljit Satikya Wala
Рет қаралды 72 М.
ਨਾਲ ਦੇ ਪਿੰਡ ਵਾਲੀ ॥ PUNJABI SHORT FILM ॥
28:31
LOVEPREET GHUMAAN
Рет қаралды 357 М.
КАРОЧЕ НЕУДОБНАЯ СИТУАЦИЯ😱🔥 #shorts
0:45
ПОПОВИЧИ
Рет қаралды 6 МЛН
It worked for me)
0:19
F&T Team
Рет қаралды 11 МЛН
Secret Experiment Toothpaste Pt.4 😱 #shorts
0:35
Mr DegrEE
Рет қаралды 20 МЛН