No video

ਲੁਧਿਆਣਾ ਪੁਲਿਸ ਵਲੋਂ ਵਿਵਾਦਿਤ ਸ਼ਿਵ ਸੈਨਾ ਦੇ ਨੇਤਾ ਵਿਰੁੱਧ FIR

  Рет қаралды 16,549

ABC Punjab

ABC Punjab

Күн бұрын

ਲੁਧਿਆਣਾ ਪੁਲਿਸ ਵਲੋਂ ਵਿਵਾਦਿਤ ਸ਼ਿਵ ਸੈਨਾ ਦੇ ਨੇਤਾ ਵਿਰੁੱਧ FIR
ਵਿਵਾਦਿਤ ਨੇਤਾ ਸਮੇਤ 3 ਜਾਣਿਆ ਵਿਰੁੱਧ ਭੜਕਾਊ ਟਿੱਪਣੀਆਂ ਦੇ ਦੋਸ਼ 'ਚ ਕੇਸ
#abcpunjab #punjab #shivsena
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 115
@karamsingh5855
@karamsingh5855 Ай бұрын
ਬਹੁਤ ਵਧੀਆ ਕੀਤਾ C P ਸਾਹਿਬ ਸ਼੍ਰੀ ਕੁਲਦੀਪ ਸਿੰਘ ਚਾਹਲ ਜੀ ਨੇ ਕਿਉ ਕਿ ਕਿਸੇ ਨੂੰ ਕੋਈ ਹੱਕ ਨਹੀ ਕਿਸੇ ਧਰਮ ਕੌਮ ਖਿਲਾਫ ਬੋਲੇ ਧਰਮ ਸਭ ਦੇ ਸਾਂਝੇ ਹਨ
@jatinderdeol6942
@jatinderdeol6942 Ай бұрын
ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਜ਼ਿੰਦਾਬਾਦ 👍 ਇਹਨਾਂ ਬਾਂਦਰਾਂ ਸ਼ਿਵ ਸੈਨਿਕਾਂ ਉਤੇ NSA ਲਗਾਈ ਜਾਵੇ।
@SUKHDEVSINGH-gp6es
@SUKHDEVSINGH-gp6es Ай бұрын
apni bari ghomat dhakka krdi pher kyu rona start karn lagh penda ho
@Simuhamu-t1y
@Simuhamu-t1y Ай бұрын
⁠​⁠​⁠@@SUKHDEVSINGH-gp6esacha te tu chaunda ki oh jo marji bakwas krn te asi suni jayiye ? Dimaag set aa tera ? Disda hi pya kon ron dya 😂
@BhupinderSingh-gz7os
@BhupinderSingh-gz7os Ай бұрын
ਬਹੁਤ ਹੀ ਵਧੀਆ ਕੀਤਾ ਧੰਨਵਾਦ ਵੀਰ ਦਾ
@jasbirkaur372
@jasbirkaur372 Ай бұрын
ਬਹੁਤ ਵਧੀਆਂ ਕੀਤਾ ਐਵੇਂ ਗਲਤ ਬੋਲੀ ਜਾਂਦੇ, ਸਿੱਖਾਂ ਲਈ
@LakhwinderSingh-xb4id
@LakhwinderSingh-xb4id Ай бұрын
ਜੇਕਰ ਪੰਜਾਬ ਪੁਲਿਸ ਇਹਨਾਂ ਲੋਕਾਂ ਖਿਲਾਫ ਇਸੇ ਤਰ੍ਹਾਂ ਕਾਰਵਾਈ ਕਰਦੀ ਰਹੀ ਤਾਂ ਹਾਲਾਤ ਸੁਖਾਵੇਂ ਰਹਿਣਗੇ। ਬਹੁਤ ਵਧੀਆ ਕੰਮ ਕੀਤਾ ਗਿਆ ਹੈ।
@BhinderSingh-sz5vb
@BhinderSingh-sz5vb Ай бұрын
ਇਹ ਕੰਮ ਪਹਿਲਾਂ ਹੀ ਕਰ ਲੈਂਦੇ ਨਾ ਗੋਰਾ ਥਾਪਰ ਤੇ ਹਮਲਾ ਹੁੰਦਾ ਨਾ ਨਿਹੰਗ ਸਿੰਘ ਜੇਲ੍ਹ ਜਾਂਦੇ
@MalkitSingh-gq4uc
@MalkitSingh-gq4uc Ай бұрын
ਕਮਿਸ਼ਨਰ ਸਾਹਿਬ ਵਧੀਆ ਕੰਮ ਕੀਤਾ ਪਰ ਦੇਰ ਨਾਲ ਇਹੋ ਜਿਹੇ ਗ਼ਲਤ ਬਿਆਨਬਾਜ਼ੀਆਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਾ ਜਾਵੇ।
@inderjitsingh9476
@inderjitsingh9476 Ай бұрын
ਬਹੁਤ ਵਧੀਆ….ਜੇ ਪੁਲਿਸ ਹੀ ਆਪਣਾ ਕੰਮ ਠੀਕ ਢੰਗ ਨਾਲ ਤੇ ਸਮੇਂ ਸਿਰ ਕਰ ਦਵੇ ਤਾਂ ਹੋਰ ਕਿਸੇ ਨੂੰ ਕਾਨੂੰਨ ਹੱਥਾਂ ਚ ਲੈਣ ਦੀ ਲੋੜ ਨਾ ਪਵੇ
@sukhdevsingh8756
@sukhdevsingh8756 Ай бұрын
ਇਹ ਨਸ਼ਾ ਵੀ ਸਪਲਾਈ ਕਰ ਦੇ ਹੋਣ ਗੇ ਸੀ ਆਈ ਏ ਸਟਾਫ ਲੈ ਜਾ ਕੇ ਪੜਤਾਲ ਕੀਤੀ ਜਾਏ
@AvtarSingh-pw7fv
@AvtarSingh-pw7fv Ай бұрын
ਦੇਰ ਆਏ ਪਰ ਦਰੁਸਤ ਆਏ ਪੁਲਿਸ ਦੀ ਇਸ ਕਾਰਵਾਈ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਨੀ ਹੀ ਥੋੜੀ ਹੈ ਸੋ ਜਿੰਨੀ ਛੇਤੀ ਹੋ ਸਕੇ ਪਕੜ ਕੇ ਅੰਦਰ ਕਰ ਦੇਣਾ ਚਾਹੀਦਾ ਹੈ
@jewancillcom1244
@jewancillcom1244 Ай бұрын
ਕਾਰਵਾਈ ਪਹਿਲਾਂ ਹੋਣੀ ਚਾਹੀਦਾ
@RavinderSingh-sn1ku
@RavinderSingh-sn1ku Ай бұрын
ਛੋਟੀ ਜਿਹੀ ਧਾਰਾ ਲਗਾ ਕੇ ਕੁਝ ਨਹੀਂ ਹੋਣਾ ਇਹਨਾਂ ਨੂੰ NSA ਕਿਉਂ ਨਹੀਂ ਲਗਦੀ
@ParwinderSingh-je2nk
@ParwinderSingh-je2nk Ай бұрын
WAHEGURU JI KA KHALSA WAHEGURU JI KI FATHE
@ParwinderSingh-je2nk
@ParwinderSingh-je2nk Ай бұрын
NSA TA SERF GURU KE SINGHA WASTE HAI PUNJAB SARKAR NU GURU KE SINGH CHANGE NE LAGDE
@pamajawadha5325
@pamajawadha5325 Ай бұрын
Nsa eda nhi lagdi veer
@user-em5nl5tx2b
@user-em5nl5tx2b Ай бұрын
ਇਹਨਾ ਸ਼ਿਵਸੈਨੀਆ ਤੇ ਦੇਸ਼ ਧ੍ਰੋਹ ਦੇ ਕੇਸ ਕਿਓ ਨਹੀ ਪੈਂਦੇ? ਇਹਨਾ ਨੂੰ ਅਸਾਮ ਦੀਆਂ ਜੇਹਲਾਂ ਵਿੱਚ ਕਿਓ ਨਹੀ ਸੁੱਟਿਆ ਜਾਂਦਾ? ਪੰਜਾਬ ਦਾ ਸੱਭ ਤੋ ਜ਼ਿਆਦਾ ਮਹੌਲ ਸ਼ਿਵਸੈਨੀਏ ਖਰਾਬ ਕਰ ਰਹੇ ਹਨ !
@Lakha-ov5mr
@Lakha-ov5mr Ай бұрын
ਅਸੀਂ ਇਸ ਪੁਲਿਸ ਵਾਲੇ ਨੂੰ ਸਲਾਮ ਕਰਦੇ ਹਾਂ।
@mann-kg4pg
@mann-kg4pg Ай бұрын
ਇਹੋ ਜਿਹੇ ਚਿੱਕੜ ਚੌਧਰੀਆਂ ਦੇ ਪਿਛਵਾੜੇ ਡੰਡਾ ਪਾ ਕੇ ਫੇਰਨਾ ਚਾਹੀਦਾ,, ਆਮ ਲੋਕਾਂ ਨੂੰ ਤਾਂ ਪੁਲਿਸ ਨਾਜਾਇਜ਼ ਦੀ ਜਾਂਨ ਤੋਂ ਵੀ ਮਾਰ ਦਿੰਦੀ ਹੈ। ਹੁਸ਼ਿਆਰਪੁਰ ਤੋਂ ਬੰਦਾ ਚੱਕ ਕੇ ਗੁਰਦਾਸਪੁਰ ਦੀ CIA ਨੇ ਕੁੱਟ ਕੁੱਟ ਕੇ ਮਾਰਤਾ,, ਕੁਝ ਨਹੀਂ ਬਣਿਆ।
@SanjeevSnji
@SanjeevSnji Ай бұрын
ਬਹੁਤ ਵਧੀਆ ਹੋਇਆ 👍👍
@GurmeetSingh-us4km
@GurmeetSingh-us4km Ай бұрын
ਬਹੁਤ ਵਧੀਆ ਕਦਮ
@BALDEVSINGH-uf1po
@BALDEVSINGH-uf1po Ай бұрын
ਇੱਕ ਦੂਜੇ ਫਿਰਕੇ ਵਿਰੁੱਧ ਬੋਲਕੇ ਸਮਾਜ ਵਿਰੋਧੀ ਅਨਸਰ,ਆਪਣੇ ਸਮਾਜ ਦੇ ਨੇਤਾ ਬਣਨਾ ਚਾਹੁੰਦੇ ਹਨ।ਅਜਿਹੇ ਘਟੀਆ ਅਨਸਰਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
@PabbusinghPabbusingh-vb3po
@PabbusinghPabbusingh-vb3po Ай бұрын
ਬਹੁਤ ਵਧੀਆ ਕੀਤਾ ਜੀ ਸਿੱਖ ਭਾਈਚਾਰੇ ਨਾਲ ਤਾਂ ਜੇਲ੍ਹਾਂ ਭਰੀਆਂ ਹੋਈਆਂ ਨੇ ਥੋੜ੍ਹੇ ਸ਼ਿਵਸੈਨਾ ਅੰਦਰ ਗੲਏ ਤਾਂ ਲੜਾਈ ਨਾ ਮੁਕ ਜਾਏ
@JagjitSingh-uz4dv
@JagjitSingh-uz4dv Ай бұрын
ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕੀਤਾ ਰੱਖੋਂ ਨੱਪ ਕੇ
@narinderpalsingh4086
@narinderpalsingh4086 Ай бұрын
ਸਭ ਡਰਾਮਾ ਹੋ ਰਿਹਾ, ਇਹਨਾ ਦੇ ਖਿਲਾਫ ਐਨ ਐਸ ਏ ਕਿੳ ਨਹੀ ਲਗਾਈ ਜਾਂਦੀ ?
@gurlalvirk2968
@gurlalvirk2968 Ай бұрын
NSA NSA. NSA NSA. NSA NSA LAGAO
@MRMKhalsa
@MRMKhalsa Ай бұрын
ਇਨਾ ਲੋਕਾਂ ਨੂੰ ਕਾਨੂੰਨ ਨੱਥ ਪਾਵੇ ਨਹੀਂ ਤਾਂ ਫਿਰ ਬਹੁਤ ਸਾਰੇ ਇਸੇ ਐਕਸੀਡੈਂਟ ਹੋ ਜਾਂਦੇ ਨੇ ਜਿਹੜੇ ਨਾ ਸਮਾਜ ਲਈ ਚੰਗੇ ਨੇ ਤੇ ਨਾ ਹੀ ਸਰਕਾਰ ਲਈ
@Tangovlog_CHD
@Tangovlog_CHD Ай бұрын
CP sab zindabad 💪💪🏻💪🏻😊
@MRMKhalsa
@MRMKhalsa Ай бұрын
ਉਸੇ ਵੀ ਧਰਮ ਮਾਰੇ ਗਲਤ ਬੋਲਣਾ ਸਹੀ ਨਹੀਂ ਹੈਗਾ ਜੀ ਜਿੱਥੇ ਗੱਲ ਰਹੀ ਦਰਬਾਰ ਸਾਹਿਬ ਦੀ ਉਥੇ ਤਾਂ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਜੀ ਸਿੱਖ ਵੀ ਆਉਂਦੇ ਆ ਮੁਸਲਮਾਨ ਹਿੰਦੂ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਜੀ ਇਸ ਕਰਕੇ ਦਰਬਾਰ ਸਾਹਿਬ ਬਾਰੇ ਕਦੇ ਵੀ ਗਲਤ ਟਿੱਪਣੀ ਨਹੀਂ ਕਰਨੀ ਚਾਹੀਦੀ
@NirmalSingh-bz3si
@NirmalSingh-bz3si Ай бұрын
ਅੱਤਵਾਦੀ ,,,,,,,,
@Sukhvir_kaur120
@Sukhvir_kaur120 Ай бұрын
Hun ena ta Nsa v lagio
@sonnysingh859
@sonnysingh859 Ай бұрын
Action ਕੋਈ ਨਹੀ ਹੋਣਾ ਇਹ ਪੰਜਾਬ ਪੁਲਿਸ ਹੈ ਸਿੱਖਾਂ ਲਈ ਦਿੱਲੀ ਦੀ ਪਾਰਟੀ
@knowledgegrow4500
@knowledgegrow4500 Ай бұрын
ਸ਼ਕਲ ਤੋਂ ਤਾਂ ਇਹਨਾਂ ਨੂੰ ਕੋਈ ਪਾਣੀ ਨਾ ਪੁੱਛੇ ਬਣ ਸ਼ਿਵ ਸੈਨਾ ਨੇਤਾ ਜਾਂਦੇ ਨੇ
@kulwindermander1721
@kulwindermander1721 Ай бұрын
Sir eh Govt da Security Dhari Govt da Gunde na jehna da kam Dange karwane a but SSP chail Sahib Very good job
@singhkarnail3953
@singhkarnail3953 Ай бұрын
BAHUT VADHIA KEETA 👍 👍👍👍
@gurlalvirk2968
@gurlalvirk2968 Ай бұрын
NSA lagao ena te
@sukhchainjohal7949
@sukhchainjohal7949 Ай бұрын
Very good
@rashpalsingh5699
@rashpalsingh5699 Ай бұрын
ਪਹਿਲਾਂ ਐਂ ਦੱਸੋ ਬਈ NSA ਲਾਈ ਕਿ ਨਹੀਂ ? ਦਿਬੜੂ ਗੜ ਭੇਜਿਆ ਕਿ ਨਹੀਂ ? ਕਿ ਦਿਖਾਵਾ ਈ ਕੀਤਾ ???
@sweetymalhotra4070
@sweetymalhotra4070 Ай бұрын
NSA ਕਯੋਂ ਨਹੀਂ ਲਾਂਦੇ ਓਹ ਹਿੰਦੂ ਹੈ ਇਸ ਕਰਕੇ ❤
@ParwinderSingh-je2nk
@ParwinderSingh-je2nk Ай бұрын
WAHEGURU JI KA KHALSA WAHEGURU JI KI FATHE
@user-fl9xc5js8h
@user-fl9xc5js8h Ай бұрын
Aaina shiv Sena wale ya te NSA Loni chahi di ye nale security wapas lai jaaye aahi log mahool kharab kar dai han Ludhiana police da bahot bahot dhanwad kar dai ha 👌👌
@user-ue9vl9br4p
@user-ue9vl9br4p Ай бұрын
Good
@MRMKhalsa
@MRMKhalsa Ай бұрын
ਇਹ ਤਾਂ ਸਿਰਫ ਗੋਂਗਲੂ ਉਪਰ ਮਿੱਟੀ ਝਾੜੀ ਹ ਜੀ ਕਿਹੜੇ ਮੁਕਦਮੇ ਦਰਜ ਕਰਦੇ ਨੇ ਇਹ ਜੇ ਪਹਿਲਾਂ ਇਹਨਾਂ ਦੇ ਨੇ ਮੂੰਹ ਫਟੇ ਹੋਏ ਨੇ ਪਹਿਲਾਂ ਹੀ ਮੁਕਦਮੇ ਦਰਜ ਕਰਦੇ ਕਾਹਨੂੰ ਇਥੇ ਤੱਕ ਗੱਲਾਂ ਹੁੰਦੀਆਂ
@bhupinderjitsingh7648
@bhupinderjitsingh7648 Ай бұрын
ਇਹ ਚਵਲ ਗਲਤ ਬਿਆਨੀ ਬਿਆਨਬਾਜੀ ਕਰਕੇ ਗੰਨਮੈਨ ਲੇਣੇ ਚਾਹੁੰਦਾ
@SUN0685
@SUN0685 Ай бұрын
Lagao hun NSA es bander te ....
@mehaksandhu3552
@mehaksandhu3552 Ай бұрын
ਸਹੀ✅
@onkarsinghpurewal990
@onkarsinghpurewal990 Ай бұрын
CP Sahib dhanwaad. Aag uglan wala koi bhi kise dharam de khilf bole jail vich bhejo who koi sikh hindu muslim howe.
@pamajawadha5325
@pamajawadha5325 Ай бұрын
S kuldeep singh chal sab good police officer police vich bhut vadia kam kar raha n hor police officer nu v s kuldeep singh vangu kam kar na chida jo kisa d dharm khilaf gal karda sikh hindu muslam ishi ekta jindabad punjab Punjabi jindabad
@iqbalsandhuiqbalsingh2779
@iqbalsandhuiqbalsingh2779 Ай бұрын
Monky Saina
@kanwaljeetsingh7863
@kanwaljeetsingh7863 Ай бұрын
Waheguru
@baldevsinghgillbudhsinghwa9352
@baldevsinghgillbudhsinghwa9352 Ай бұрын
ਬਹੁਤ ਵਧੀਆ ਕੰਮ ਪੁਲਸ ਵਾਲਿਆ ਦਾ
@PardeepSharma-ib2is
@PardeepSharma-ib2is Ай бұрын
Very good 👍👍👍👍
@nirmaldhiman773
@nirmaldhiman773 Ай бұрын
Bute Te V Karvai Hove Ih V Sikhan Vrudh Bharhkaou Biaan Denda
@DilbagSingh-th3yv
@DilbagSingh-th3yv Ай бұрын
गुड गुड गुड गुड गुड गुड
@BhupinderSingh-jn5ej
@BhupinderSingh-jn5ej Ай бұрын
Bhut.wadiya.kam.kita.commisner.sahib.ne.jo.ve.bharkau.bole.os.te.case.kita.jave.ta.jo.smaj.vich.santi.ho.sake
@inderpalqatar5999
@inderpalqatar5999 Ай бұрын
Enna Bandra te NSE Lai jae
@harindersingh1740
@harindersingh1740 Ай бұрын
SAREY PUNJAB VICH IK LUDHIANA SHEHAR HI HAI JIDER 40-50 NAKLI SHIV SENA.DE LEADER NE JONHA NE BADMASHI OR PUNJAB DA MAHOL KHARAB KARAN OR HINDU+SIKH BHAI CHREY VICH DARAR PAAN DA HI KAAM KAR RAHEY NE PATA NAHIN LUDHIANA DI POLICE YA TE DARPOK HAI YA INHI LEADERAN DE NAAL MILI HOYEE HAI LUDHIANA VICH KOI KPS GILL VARGA POLICE OFFICER CHAHIDA HAI JO GALAT BAYAN BAZI OR MAHOL KHARAB KARAN DA KAAM KAREY CHAHEY KISI VI DHARAM DE NAAL ATTACH HOVEY USDI JUBAN NU CHANGI TARAH NAAL LAGAM LAGA DEVEY OR IMMEDIATELY FIR DARZ KAR KE JAIL ANDER BAND KAR DEVEY OR ISDEY UPER KOI ZAMANAT OR BAIL NAHIN HONI CHAHIDI NAHIN TE INHA SHIV SENA WALEYAN NE SAREY PUNJAB DA HI BEDA GARAK KAR DENA HAI IS LAYEE SAHI TIME TE SAHI KADAM CHUKEY POLICE
@mehakpreetkaur2496
@mehakpreetkaur2496 Ай бұрын
👌🏻👌🏻
@shankygavri9028
@shankygavri9028 Ай бұрын
Gud job by police
@JaswantSandhu-db9bs
@JaswantSandhu-db9bs Ай бұрын
Bahut wadea
@hazurkhehra6838
@hazurkhehra6838 Ай бұрын
2027 ch amritpal singh nu cm banao ji plz share masle Hal ho jange ji plz 🙏🏻
@Barindahill
@Barindahill Ай бұрын
Iss government di kussi kaarvai amit arora kyon nai chakde 😂😂😂😂
@bobbysekhon6106
@bobbysekhon6106 Ай бұрын
BHAI AMRITPAL SINGH KHALSA ZINDABAD ✌️ BHAI SARABJIT SINGH KHALSA ZINDABAD ✌️
@er.jaswindersingh4028
@er.jaswindersingh4028 Ай бұрын
ਏਹ ਸਾਰੇ ਵਿਹਲੇ ਨੇ ਪੈਸੇ ਬਣਾਉਣ ਦਾ jariya ਹੈਗਾ ਏਨਾ ਦਾ Nsa ਲਗਾਓ
@nikkasingh3561
@nikkasingh3561 Ай бұрын
Punjab de nakali sivsena di paropti jabat kare sarkar
@hazurkhehra6838
@hazurkhehra6838 Ай бұрын
Amritpal singh nu cm banao ji plz share masle Hal ho jange ji plz 🙏🏻
@user-mi1ko6um9r
@user-mi1ko6um9r Ай бұрын
Nice a ji kese nu v koi hak ne kese de khelaf galat bolan da
@hazurkhehra6838
@hazurkhehra6838 Ай бұрын
Amritpal singh jinabab
@JaswinderSingh-rn3sb
@JaswinderSingh-rn3sb Ай бұрын
Dharm sare satkaryog hn,kise v dharm bare galt nhi bolna chahida.
@daljitsingh9233
@daljitsingh9233 Ай бұрын
Bandra te nsa kado lagagi
@Singh-by1z
@Singh-by1z Ай бұрын
Hun sab thik ho jao ga
@hazurkhehra6838
@hazurkhehra6838 Ай бұрын
Punjab da ek hi Hal amritpal singh nu cm banao ji plz share masle Hal ho jange ji plz 🙏🏻
@ParwinderSingh-je2nk
@ParwinderSingh-je2nk Ай бұрын
Yaar Koyi bhi bandar sev sena da lider ban janda Hai
@lakhvindersingh4784
@lakhvindersingh4784 Ай бұрын
Police. Komishiner. Jinda. Bad. Bought asha kur rea nye. Officer. Saab. Jo bi. Shiv sena. Bale. Galt bolde mye innaa upper. Karbai kurni chyia
@BaldevSingh-mi5lg
@BaldevSingh-mi5lg Ай бұрын
Punjab da mahol kharab karn wala koi vi baksheya nahin jana chahida. Punjab ne 1978 ton 1995 takk eho jehe lakan karke bahut santaap bhogeya.
@jatindersinghmatharu2070
@jatindersinghmatharu2070 Ай бұрын
Koi t chnga kum kita 😊
@Jaspreetsingh-gs3zz
@Jaspreetsingh-gs3zz Ай бұрын
Nsa lagaoo edete shiv senna
@hazurkhehra6838
@hazurkhehra6838 Ай бұрын
Nsa lao ehna te
@LakhwinderSingh-yq4bb
@LakhwinderSingh-yq4bb Ай бұрын
Dibrugarh bandar v bhejo
@LakhvinderSingh-jo3ni
@LakhvinderSingh-jo3ni Ай бұрын
Enha nu zutia ve fayri chahide police wadyia Kam ker rahi ha
@ParwinderSingh-je2nk
@ParwinderSingh-je2nk Ай бұрын
Chee Punjab cah chnnge bandiya Nu GURU Ke Sikha Nu Jhuthe mamliya cah fasha ke anddar karde ho hor bandar sena Nu Security dinde Ho
@MS-nt8cx
@MS-nt8cx Ай бұрын
Hindu Ahtakwad buhat bar gaya hai... In par NSA lgaa k jail bhejo
@gurmitsingh3651
@gurmitsingh3651 Ай бұрын
Ki ena shiv sena walian te nsa lagoo?
@user-ir9cg1rc9o
@user-ir9cg1rc9o Ай бұрын
Gunman de do nahi te a ki fada
@manjitsinghrandhawa1487
@manjitsinghrandhawa1487 Ай бұрын
Shiv shana valva pur karvai kati jeia
@Singhcollection715
@Singhcollection715 Ай бұрын
Jekr police apni jumevari nibave ta sikh nu karvai krn di lodd na pve
@ArshpreetSingh-qg4zy
@ArshpreetSingh-qg4zy Ай бұрын
Samj ne aunde sikh kon de sena kahnde Sade nal Dhaka ho reha hae shiv sena de ledar kehnde Sade nal Dhaka ho reha ena dove pakha nu caheda apes vitch dekh laen kale nal klla bake koma nu karn deo kert kamae ehe wehlad bean bean kahel de han jdo kmm kar karn waleya nu ta ser khurkan de wehal nahe hae hendu mushlem sikh esae sab bahe bahe rehan deo sanu sab vitch lal rang da he khoon hae kese vitch koe fark nahe dharm bad vitch pehla ase ensan han es lae pehla ensaneat
@RanjitSingh-lg2hc
@RanjitSingh-lg2hc Ай бұрын
Pehle khalistani keh ke hun direct sikha da naam le ke Galt bolde aa
@SinghParamjeet-n6v
@SinghParamjeet-n6v Ай бұрын
Ena te,NSA lga k jell suto
@JaswinderSingh-rn3sb
@JaswinderSingh-rn3sb Ай бұрын
Ena shiv sena valea te v NSA kagaya jave ta k bakian nu v akal aa javegi
@user-wl9eb2ib2b
@user-wl9eb2ib2b Ай бұрын
C p chaal SAB JINDABAD
@multiadschannel2867
@multiadschannel2867 Ай бұрын
Shut their mouth
@manjitsinghrandhawa1487
@manjitsinghrandhawa1487 Ай бұрын
Eana shiv shana tea nsa lagio dabugar jeal mean shito Punjab k moshal karb kern vaia handu nea
@jaspreetsinghbrar286
@jaspreetsinghbrar286 Ай бұрын
Bandar Saini
@Ambarsaia434
@Ambarsaia434 Ай бұрын
Punjab ch shiv sena walea d fanty lao raj k ,,e punjab da mahol kharab krde ne
@gurbakhsingh9665
@gurbakhsingh9665 Ай бұрын
KATHUA , OPERATION CHAL REHA WA .BHARTIA SENA DA SAATH DEO .
@RobRooch-rc3wm
@RobRooch-rc3wm Ай бұрын
Eh sall bhiyee aa ludhiana de
@dhattsaab-911
@dhattsaab-911 Ай бұрын
Shiv Saina nahi Bander Saina kaho.enha nu Chahal sahab daang Ferro.phir eh bander soot honay.
@LakhvirSingh-vf4eg
@LakhvirSingh-vf4eg Ай бұрын
Good
@Harrykaint
@Harrykaint Ай бұрын
Very good
@amanAman-gb3ry
@amanAman-gb3ry Ай бұрын
Good
@aulakhts3177
@aulakhts3177 Ай бұрын
Good
Doing This Instead Of Studying.. 😳
00:12
Jojo Sim
Рет қаралды 31 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 12 МЛН
Look at two different videos 😁 @karina-kola
00:11
Andrey Grechka
Рет қаралды 11 МЛН
艾莎撒娇得到王子的原谅#艾莎
00:24
在逃的公主
Рет қаралды 43 МЛН
Doing This Instead Of Studying.. 😳
00:12
Jojo Sim
Рет қаралды 31 МЛН