Ludhiana News | ਗਰਭਵਤੀ ਨੂੰਹ ਦੀ ਜਾਨ ਦੇ ਦੁਸ਼ਮਣ ਕਿਉਂ ਬਣੇ ਸਹੁਰੇ ? ਜਾਣੋ ਪੂਰਾ ਮਾਮਲਾ | News18 Punjab

  Рет қаралды 374,140

News18 Punjab/Haryana/Himachal

News18 Punjab/Haryana/Himachal

4 ай бұрын

Ludhiana News | ਗਰਭਵਤੀ ਨੂੰਹ ਦੀ ਜਾਨ ਦੇ ਦੁਸ਼ਮਣ ਕਿਉਂ ਬਣੇ ਸਹੁਰੇ ? ਜਾਣੋ ਪੂਰਾ ਮਾਮਲਾ | News18 Punjab
#LudhianaNews #punjabnews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Ludhiana
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 168
@user-wf8ck4fc2m
@user-wf8ck4fc2m 4 ай бұрын
ਪਤੀ ਅਤੇ ਸਹੁਰੇ 'ਤੇ ਜਲਦੀ ਤੋਂ ਜਲਦੀ ਕੇਸ ਦਰਜ ਕੀਤਾ ਜਾਵੇ, NRI ਦੋਵੇਂ ਭੈਣਾਂ ਪਾਸਪੋਰਟ ਪੁਲਿਸ ਨੂੰ ਜਦੋਂ ਤੱਕ ਅਦਾਲਤ ਨੇ ਅਸਲ ਸਥਿਤੀ ਨਹੀਂ ਦੱਸੀ ਉਦੋਂ ਤੱਕ ਕੀਤਾ ਜਾਵੇ ਹਿਰਾਸਤ 'ਚ🇨🇦
@MotiLal-qj9sp
@MotiLal-qj9sp 4 ай бұрын
ਇਸੇ ਲਈ ਤਾਂ ਲੋਕ ਕੁੜੀਆਂ ਜੰਮਣ ਤੋ ਡਰਦੇ ਹਨ ਪਾਲ ਕੇ ਪੜਾ ਮੁੜ ਵਿਆਹ ਕੇ ਇਸ ਤਰ੍ਹਾਂ ਦੀਆਂ ਤਸਦਤਾ ਸੁਣਕੇ ਦਿਲ ਕੰਬ ਜਾਂਦਾ ਹੈ ਬਹੁਤ ਹੀ ਦੁੱਖ ਲੱਗਾ
@balvirdhaliwal1041
@balvirdhaliwal1041 4 ай бұрын
ਇਹੋ ਜਿਹੇ ਜੱਲਾਦਾਂ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਨੇ। ਜੱਲਾਂਦ
@TheAngelgrewal
@TheAngelgrewal 4 ай бұрын
Eh sade pind di news e.. Kudi di maaa te already 10case chalde ne.. eh larh k kudi nu sohre gharo laike gayi c. Pind di panchyaat mojood c jis din eh Avdi kudi nu lai ke gaye . Sara kudi da ghar kudi di maa ne khraab kita. Kudi di maa de pairo sara kujh hoya. Kudi ta delivery to 2mahine pehla hi lar k peke baithi c.. hun eh munde walya to 50 lakh mang rahe naale jmeen keh rahi ea k mere kudi de name lgawo. Munde walya de ghar ta 2 kamm walia pakkia aandia . Sari khabar jhoothi e
@peetisandhu1324
@peetisandhu1324 3 ай бұрын
😮​@@TheAngelgrewal
@sandeepkaur2365
@sandeepkaur2365 3 ай бұрын
​@@TheAngelgrewal​​@TheAngelgrewal jdo kudi de gharde kudi di support ch khad jaan fr oh ghar khrab krde.. Jdo munde de maa peo always e vich reh k ghar khrab krde oh ni kise nu dikhda.. J eni e prblm hundi kudiya de maa peo to ta.. Anath ashram cho kudi nu viah lyonde.. Na koi mgr aunda na koi kuj kehnda.. Jive mrji kudi nu tang kri jnde.. Ji de nal beeti hundi ohnu pta hunda
@kavaljitkaur8562
@kavaljitkaur8562 3 ай бұрын
@@TheAngelgrewalte veere fir koi ta solution hunda a na itho tak gal puhuchan to pehla karna chahida c hun te bara lamba lekh likhia 🇬🇧
@kavaljitkaur8562
@kavaljitkaur8562 3 ай бұрын
Dusri gal kuri di galti ta hovegi anjame kids di ki galti c Issa jawab de sakde veer jee
@goldysidhu6562
@goldysidhu6562 4 ай бұрын
ਪੂਰੇ ਪਰਿਵਾਰ ਤੇ ਸਖਤ ਸਜ਼ਾ ਦਿੱਤੀ ਜਾਵੇ
@user-zb2lp5oz7x
@user-zb2lp5oz7x 4 ай бұрын
ਜ਼ਨਾਨੀ ਤੇ ਜ਼ਨਾਨੀ ਦੇ ਦੁੱਖ ਸਮਝ ਚਾਹੀਦੀ ਹੈ ਕਿਉਂਕਿ ਉਨ੍ਹਾਂ ਨਾਲ ਵੀ ਹੋ ਸਕਦਾ ਹੈ
@Ekamjeetgill6890
@Ekamjeetgill6890 4 ай бұрын
ਲੱਖ ਲਾਨਤਾ ਇਹੋ ਜਿਹੇ ਸਹੁਰੇ ਪਰਿਵਾਰ ਨੂੰ
@jaurrajinder2940
@jaurrajinder2940 3 ай бұрын
...
@sadhsingh2036
@sadhsingh2036 4 ай бұрын
ਕੁੜੀ ਜੰਮਣ ਦਾ ਡਰ ਨਹੀ ਸਿਰਫ ਪੁਤਰ ਤੇਰੀ ਕਿਸਮਤ ਤੋ ਡਰ ਲਗਦਾ ਕੇ ਤੇਰੀ ਕਿਸਮਤ ਵਿਚ ਕੀ ਲਿਖਿਆ ਦਾਤਾ ਨੇ ਬਾਕੀ ਇਸ ਤਰਾ ਦੇ ਲਾਲਚੀ ਤੇ ਕੁਤੇ ਪ੍ਰਵਾਰਾ ਦੇ ਫਿੱਟੇ ਮੁੰਹ ਆਪਣੀਆ ਧੀਆ ਹੋਣ ਦੇ ਬਾਵਜੁਦ ਵੀ ਬੱਚੀ ਨੁੰ ਤੰਗ ਕਰ ਰਹੇ ,,ਸਖਤ ਤੋ ਸਖਤ ਕਾਰਵਾਈ ਹੋਵੇ ਅੱਗੇ ਤੋ ਇਹਨਾ ਕੰਜਰਾ ਨੁੰ ਸਿੱਖਿਆ ਮਿਲੇ
@sikh8396
@sikh8396 4 ай бұрын
ਵਾਹਿਗੁਰੂ ਜੀ ਮੇਹਰ ਕਰੋ ਇਹੋ ਜਿਹੇ ਜਾਲ ਲੋਕਾਂ ਤੇ
@chanchalsingh9938
@chanchalsingh9938 4 ай бұрын
ਗਰੀਬ ਪਰਿਵਾਰ ਦੀ ਧੀਆ ਦਾ ਸੌਚੌ ਕਿਸ ਮਾਰਿਆ ਜਾ ਰਿਆ ਹੈ ਪਰਿਵਾਰ ਦਾ ਰੌ ਰੌ ਬੁਰਾ ਹਾਲ ਹੋਇਆ ਪਿਆ ਕੌਈ ਸਾਥ ਨਹੀ ਦੇ ਰਿਆ ਕਿੰਥੇ ਮਰਗੇ ਪੁਲੀਸ ਵਾਲੇ ਕਿੰਥੇ ਗਈਆ ਜੰਥੇ ਬੰਦੀਆ ਸਿੰਘ ਦਾ ਕੰਮ ਧੀਆ ਭੈਣਾ ਦਾ ਖਿਆਲ ਰੱਖਣ ਦਾ ਏ ਰੌ ਰੌ ਦਁਸ ਰਿਆ ਪਰਿਵਾਰ
@ManjitSingh-hq5wn
@ManjitSingh-hq5wn 4 ай бұрын
ਗਲ ਠੀਕ ਪਰ ਸਰਕਾਰ ਦਾ ਵੀ ਫਰਜ਼ ਬਣਦਾ ਹੈ ਜਨਤਾ ਦੀ ਰਖਿਆ ਕਰਨ ਦਾ
@karnailsingh7225
@karnailsingh7225 4 ай бұрын
ਪੂਰੇ ਪਰਿਵਾਰ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@manpreetmanpreet8593
@manpreetmanpreet8593 4 ай бұрын
naa yaar kudiyan nu tang na kariya karo bade fudu loki hunde joo dujiyan di kudi nal eda karde ja ahi aapni kudi nal howe fr ehna nu agg lagdi respect karo ehna di naa ki ehna nu tang karo
@user-nq5or5fx4q
@user-nq5or5fx4q 4 ай бұрын
News bad Ce , Thank you bai je 🙏 I'm Bint Rai. JODHPUR PAKHAR ( Maur Mandi ) Bathinda
@AmandeepSingh-bu4wn
@AmandeepSingh-bu4wn 4 ай бұрын
ਲੱਖ ਲਾਹਨਤ ਏ
@harnetchoudhary1782
@harnetchoudhary1782 4 ай бұрын
ਵਾਹਿਗੁਰੂ ਜੀ
@sahil.sidhu.2008
@sahil.sidhu.2008 4 ай бұрын
Waheguru Ji
@simranrana9297
@simranrana9297 20 күн бұрын
Waheguru ji 😮
@Ramniksingh-vr7py
@Ramniksingh-vr7py 4 ай бұрын
Waheguru ji mehar kare
@parmjitkaurgrewal4373
@parmjitkaurgrewal4373 4 ай бұрын
ਇਹ ਲੁਧਿਆਣਾ ਵਾਲੀਆ ਨੰਦਾ ਇਸ ਤਰ੍ਹਾਂ ਹੀ ਕਰਦੀਆਂ ਹਨ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਕੀਤਾ
@KuldeepKaur-xb9jk
@KuldeepKaur-xb9jk 4 ай бұрын
Right di
@dharmindercheema8842
@dharmindercheema8842 4 ай бұрын
Sungrur barnala side da rista nai chal da Ludhiana side
@JassDhindsa-qi6bk
@JassDhindsa-qi6bk 4 ай бұрын
Waheguru ji
@SantokSingh-fj7lp
@SantokSingh-fj7lp 12 күн бұрын
Wahe. Guru. Ji
@Kamal_billing
@Kamal_billing 3 ай бұрын
Hey waheguru
@kuldipkaurkalsi923
@kuldipkaurkalsi923 4 ай бұрын
ਬੇੜਾ ਗਰਕ ਗਿਆ ਸੁਹਰੇ ਨੁ ਸਜਾ ਮਲਨੀ ਚਾਹੀਦੀ ਹੇ ਤੁਹਾਨੁ ਕੁੜੀ ਨੁ ਭੇਹਣਾ ਨਹੀ ਸੀ ਚਾਹੀਦੀ
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@salwinderkaur6581
@salwinderkaur6581 4 ай бұрын
ਆਈ ਲੈਟ ਵਾਲਾ ਵਿਆਹ ਲਗਦਾ ਹੈ
@user-wz7ok7ly5m
@user-wz7ok7ly5m 3 ай бұрын
Waheguruji waheguru ji waheguru ji 😢😢
@paramjitkaur7082
@paramjitkaur7082 4 ай бұрын
Lokan nu iss tarah nahi karna chahida dheeyan ghar di Ronek hundiyan hun piyar karo🙏
@kulwantsingh9902
@kulwantsingh9902 4 ай бұрын
ਲੜਕੀ ਪਰਿਵਾਰ ਦਾ ਪੱਖ ਸੁਣ ਲਿਆ ਪਰ ਲੜਕੇ ਪਰਿਵਾਰ ਦਾ ਪੱਖ ਸੁਣਨਾ ਵੀ ਚਾਹੀਦਾ ਹੈ ਫਿਰ ਪਤਾ ਲੱਗੂ ਕਿਸ ਦੀ ਗਲਤੀ ਹੈ ਧੰਨਵਾਦ
@baljeetgill3304
@baljeetgill3304 4 ай бұрын
Veer jado tuhadi dhee bhain nal edda hoya fr dujja pakh samjh aauga edda nahi onna
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@simranrana9297
@simranrana9297 20 күн бұрын
😮😢😢
@kimkaur1928
@kimkaur1928 4 ай бұрын
ਭੈਣੇ ਪਲੀਜ਼ ਵਾਪਿਸ ਨਾਂ ਜਾਵੀਂ ਸੌਹਰੇ
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@sukhmandersingh8599
@sukhmandersingh8599 3 ай бұрын
Waheguru ji sister te mehr kro ji 🙏
@parnamsinghchahal6673
@parnamsinghchahal6673 4 ай бұрын
ਇਹਨਾਂ ਮੂਰਖਾ ਨੂੰ ਦੱਸੋ ਕਿ ਔਰਤ ਇੱਕ ਧਰਤੀ ਦੀ ਤਰਾ ਹੁੰਦੀ ਆ ਲੜਕੀ ਜਾਂ ਲੜਕੇ ਨੂੰਜਨਮ ਦੇਣਾ ਉਸ ਦੇ ਵੱਸ ਚ ਨਹੀ ਹੁੰਦਾਜਿਹੜਾ ਆਦਮੀ ਹੈ ਉਸ ਕੋਲ ਨਰ ਜਾਂ ਮਾਦਾ ਸ਼ੁਕਰਾਣੂ ਹੁੰਦੇ ਹਨ ਲੜਕੀ ਤੇ ਇਲਜ਼ਾਮ ਲਾਉਣਾ ਗਲਤ ਹੈ
@TheAngelgrewal
@TheAngelgrewal 4 ай бұрын
Eh sade pind di news e.. Kudi di maaa te already 10case chalde ne.. eh larh k kudi nu sohre gharo laike gayi c. Pind di panchyaat mojood c jis din eh Avdi kudi nu lai ke gaye . Sara kudi da ghar kudi di maa ne khraab kita. Kudi di maa de pairo sara kujh hoya. Kudi ta delivery to 2mahine pehla hi lar k peke baithi c.. hun eh munde walya to 50 lakh mang rahe naale jmeen keh rahi ea k mere kudi de name lgawo. Munde walya de ghar ta 2 kamm walia pakkia aandia . Sari khabar jhoothi e
@baljeetgill3304
@baljeetgill3304 4 ай бұрын
Anpadh loka nu kithe pta a gala da
@sandeepkaur2365
@sandeepkaur2365 3 ай бұрын
​@@TheAngelgrewal​​@TheAngelgrewal jdo kudi de gharde kudi di support ch khad jaan fr oh ghar khrab krde.. Jdo munde de maa peo always e vich reh k ghar khrab krde oh ni kise nu dikhda.. J eni e prblm hundi kudiya de maa peo to ta.. Anath ashram cho kudi nu viah lyonde.. Na koi mgr aunda na koi kuj kehnda.. Jive mrji kudi nu tang kri jnde.. Ji de nal beeti hundi ohnu pta hunda
@sandeepkaur2365
@sandeepkaur2365 3 ай бұрын
​@TheAngelgrewal hun ohna te v case chl pe.. Ja k jail cho bail krwa lya.. Jdo puri gal da pta na hove ta.. Boln to pehla soch lo..
@ashukarnania9995
@ashukarnania9995 4 ай бұрын
Kini sohni wife c rakhni NAHI ayi privar nu
@rajparkash8815
@rajparkash8815 3 ай бұрын
ਠਰਕੀ ਸਹੁਰਾ ਪਿਓ ਪੁੱਤ ਦੀ ਮਿਲੀ ਭੁਗਤ ਹੋਣੀਂ
@PARGATSINGH-fz6ek
@PARGATSINGH-fz6ek 4 ай бұрын
Pure Pariwar te karwai honi chahidi hai Ji
@Kaur-ic1be
@Kaur-ic1be 4 ай бұрын
Police vale v duji side d gal krde pye ehna nu shrm n andi kise d beti nl ena galt ho reha aa
@MB-uv4qu
@MB-uv4qu 4 ай бұрын
Wahiguru ji🙏🏻 ena dovay kudiaya nal v es toh vad ena da khar karab hovay. En teh sakat parcha karo, es Beti nu khar vich sara hisa deavo. . Eh Zero lokh he eh kam karday han
@pindawale-bi5vi
@pindawale-bi5vi 4 ай бұрын
Kini sohni kuri aa. Dur fitte mooh eho jihe lokan de.. Meria 3 betiya.. bache ta Rabb di den..
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@Lilythebest1st
@Lilythebest1st 4 ай бұрын
Shame on this groom side family how low people have become..
@JaswinderSingh-bz3vo
@JaswinderSingh-bz3vo 4 ай бұрын
Es vich sare de name kyu likhde ne bad vich kudi de galti nikalde hai
@MandeepSingh-qu9jk
@MandeepSingh-qu9jk 3 ай бұрын
ਕੁੜੀ ਦੀ ਮਾਂ ਦੀ ਜਵਾਨ ਕੈਂਚੀ ਵਾਂਗੂੰ ਚੱਲਦੀ ਹੈ ਜਿਸ ਦੀ ਧੀ ਨਾਲ ਇਹੋ ਜਿਹਾ ਹੋਵੇ ਉਸ ਨੂੰ ਤਾਂ ਕੋਈ ਗੱਲ ਵੀ ਨਹੀਂ ਆਉਂਦੀ ਛਾਣ ਵੀਣ ਚੰਗੀ ਹੋਣੀ ਚਾਹੀਦੀ ਹੈ
@sandeepkaur2365
@sandeepkaur2365 3 ай бұрын
Jehda dukhi hou oh bolu ga e.. Jehda sacha hunda ohdi juban ape e chl pendi.. Ji ne jhooth bolna hunda.. Ohnu ni gl aundi hundi.. Ohnu boln lge nu sochna penda. Jehdiya gla sach hundiya oh ape juban te aundiya
@amanpreetkaur224
@amanpreetkaur224 2 ай бұрын
ਤੂੰ ਆਪਣੀ ਭੈਣ ਦੇ ਕੇ ਦੇਖ ਲੈ ਉਥੇ
@sandeepkaur2365
@sandeepkaur2365 2 ай бұрын
​@@amanpreetkaur224sahi aa
@kashbassey9149
@kashbassey9149 4 ай бұрын
In laws are absolutly disgusting! Greedy for dowry Father in law making sexual advances Sister in laws mentally torturing Pressurizing the girl re wanting only boys Domestic abuse!! So much trauma in such a short space of time😢 Parents please dont send your daughter to the in laws..PLEASE
@gs7458
@gs7458 4 ай бұрын
Newlyweds nal Edan kiun hoia, I feel less dowry, Ya munde nu kudi pasand ni, Ya kudi da before marriage kuch samne a gia
@user-kn9fd1qz4p
@user-kn9fd1qz4p 4 ай бұрын
Ihana nu sja diti jave ohana di kudi nal ind hove pta lage
@GurbaazSingh-nw7vs
@GurbaazSingh-nw7vs 3 ай бұрын
Mere nal v ave e hunda g
@nirmaldhiman773
@nirmaldhiman773 4 ай бұрын
Doshi koi V Hove Sakhat Karvai Kre Prshashan
@jaspalsingh9068
@jaspalsingh9068 4 ай бұрын
ih contect vihah hai saure te munde te kese darj karo
@user-vn8ph4ky2v
@user-vn8ph4ky2v 4 ай бұрын
A → ਅ
@sukhbirkaurkhalsa2261
@sukhbirkaurkhalsa2261 4 ай бұрын
ਇਹੋ ਜਿਹੇ ਦਰਿੰਦਿਆਂ ਨੂੰ ਫਾਹੇ ਟੰਗਣਾ ਚਾਹੀਦਾ ਹੈ
@chanchalsingh9938
@chanchalsingh9938 4 ай бұрын
.
@rajwindersingh6302
@rajwindersingh6302 4 ай бұрын
maa pyo nu dekh k trs aunda waheguru bhain nu insaaf dwe🙏🙏🙏🙏🙏😢
@RAJWINDERKAUR-py2cw
@RAJWINDERKAUR-py2cw 4 ай бұрын
Veerre koi insaf nhi kudiya nu milda
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@user-kn9fd1qz4p
@user-kn9fd1qz4p 4 ай бұрын
Is nalo ta talak lao
@lovepreetdhiman9864
@lovepreetdhiman9864 4 ай бұрын
ehjea nu ta chngi trh pta dsdo rabb ethe e sb dikhayega
@user-sw2ph9pn9m
@user-sw2ph9pn9m 4 ай бұрын
Eh de ch kodi di ki gulti si gulti te munde si kudi awade ghar sea leakar andiya ne eh ta munde swal puchna chaida ki tere ch kami hai jo kudi hui hai.
@kiranaulakh4788
@kiranaulakh4788 3 ай бұрын
ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@balwinderkaurbindubindu7809
@balwinderkaurbindubindu7809 3 ай бұрын
Oh my God eda de lok ih
@sandeepkaur2365
@sandeepkaur2365 3 ай бұрын
Boht aish kiti os paise te ehna ne crora ch paisa milya c.. Hwa boht khrab hoi c ehna di
@kiranaulakh4788
@kiranaulakh4788 3 ай бұрын
@@sandeepkaur2365 shi gl a g sada paise c oh rabb dekhda koi na sab ethe he bharnia
@user-mc8pc7cb8q
@user-mc8pc7cb8q 4 ай бұрын
Munda nasal jya kini sohni ku rhi fr b nkhre
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@TarsemSingh-tv8sm
@TarsemSingh-tv8sm 4 ай бұрын
Dusri side di vi khabar daso ek te sara eljam na lagai ja
@TheAngelgrewal
@TheAngelgrewal 4 ай бұрын
Eh sade pind di news e.. Kudi di maaa te already 10case chalde ne.. eh larh k kudi nu sohre gharo laike gayi c. Pind di panchyaat mojood c jis din eh Avdi kudi nu lai ke gaye . Sara kudi da ghar kudi di maa ne khraab kita. Kudi di maa de pairo sara kujh hoya. Kudi ta delivery to 2mahine pehla hi lar k peke baithi c.. hun eh munde walya to 50 lakh mang rahe naale jmeen keh rahi ea k mere kudi de name lgawo. Munde walya de ghar ta 2 kamm walia pakkia aandia . Sari khabar jhoothi e
@sandeepkaur2365
@sandeepkaur2365 3 ай бұрын
​@@TheAngelgrewal j tu majood c ta ds.. Thode pind di panchyat ta hai e jhoothi.. Sarpach ne khud kiha k eh bande boht gande nabeda krlo ge ta sahi rhoge.. Asi kuj bol ni skde asi vota leniya hundiya... Dogle bande.. Dono passe agg londe.. Ghar vson ch koi raaji nai hunda.. Sgo ghar todn ch sare.. Thode sarpanch da ta khud da ni koi stand haiga
@sushmitarai8081
@sushmitarai8081 4 ай бұрын
Ana wargeya nu gel ch dako fir pata lagu kise di dhi nu kiwe tang kita jaanda
@rajwindersingh6302
@rajwindersingh6302 4 ай бұрын
munde diya bhaina nu shrm chahidiya kise dii dhee nu ewe tng krdioo kuttiyeo jdo thodhe nll bnu fir pta lgu koini krni bhrni sbb ehthe e aw ohh din door nii jdo thodhe nll ewe hona waheguru kudi dii family nu honsla te insaaf bakshi 🙏🙏🙏🙏
@sandeepkaur2365
@sandeepkaur2365 3 ай бұрын
Bhaina de ta aap 2, 2 viah hoye ne.. Duje thaa ja k vssiya hoiya..
@ParmjeetVerma-xy7wo
@ParmjeetVerma-xy7wo 4 ай бұрын
Kure nu ansaf deta java sohrea saja dete jave
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@AmanpreetKaur-tr8yu
@AmanpreetKaur-tr8yu 3 ай бұрын
Noha nu tang karne waleya doshiya di khud di okat nahi hundi
@user-mr5sr9ks7l
@user-mr5sr9ks7l 4 ай бұрын
😢
@TarsemSingh-tv8sm
@TarsemSingh-tv8sm 4 ай бұрын
Asli gal kush hor hai munda canada shura galat kama tu mana karda es karke shure te eljam lagda
@sandeepkaur2365
@sandeepkaur2365 3 ай бұрын
Visa tuc lwa k dita hona canada da hna
@garmalsingh4181
@garmalsingh4181 4 ай бұрын
Eljam a jene marje lagae jawo daj dahej our sahure walo made nazer tang preshan jene marje eljam nanda nu v vitch he ghaset lende han agle jdo koe rola pae. Jawe fer ta nand nandoeya sab vitche he ragde jande han beth ke gllbat karke alag ho jawo bake judwe bacheya da taxmande a pta lag gaeya ehe kethu pta lag gaeya v janm laen waleya kudea han tuse kehnde hon v nanda kehndea jekar kudea nu janm deeta ta ase ne rakhna
@TheAngelgrewal
@TheAngelgrewal 4 ай бұрын
Eh sade pind di news e.. Kudi di maaa te already 10case chalde ne.. eh larh k kudi nu sohre gharo laike gayi c. Pind di panchyaat mojood c jis din eh Avdi kudi nu lai ke gaye . Sara kudi da ghar kudi di maa ne khraab kita. Kudi di maa de pairo sara kujh hoya. Kudi ta delivery to 2mahine pehla hi lar k peke baithi c.. hun eh munde walya to 50 lakh mang rahe naale jmeen keh rahi ea k mere kudi de name lgawo. Munde walya de ghar ta 2 kamm walia pakkia aandia . Sari khabar jhoothi e
@sandeepkaur2365
@sandeepkaur2365 3 ай бұрын
​​@@TheAngelgrewaljdo kudi de gharde kudi di support ch khad jaan fr oh ghar khrab krde.. Jdo munde de maa peo always e vich reh k ghar khrab krde ...avde munde nu oh ni kise nu dikhda.. J eni e prblm hundi kudiya de maa peo to ta.. Anath ashram cho kudi nu viah lyonde.. Na koi mgr aunda na koi kuj kehnda.. Jive mrji kudi nu tang kri jnde.. Ji de nal beeti hundi ohnu pta hunda
@gurindergrewal5450
@gurindergrewal5450 4 ай бұрын
ਬਿਲਕੁਲ ਗ਼ਲਤ ਕਹਿੰਦੇ ਨੇ% ਗ਼ਲਤ ਕੁੜੀ ਵਾਲੇ।
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@sandeepkaur2365
@sandeepkaur2365 2 ай бұрын
Acha j munde vale ene e sache c.. Parcha hon to pehla e ghar nu lock la k kyu bhaj ge.. Hospital aunde sambde avdi aulad nu.. Jine duniya v nai c dekhi ohda ki kasoor c ohda bhog ni pen dita.. Oh rooh da shraf ta lgna e c.. Gurudware nu lock laya c ajj aap lockup ch bethe ne.. Parmatma sab dekhda.. Oh insaf krda.. Banda ni kuj kr skda.. Sab bhugtn ge jo jo shamil c .. Ohde ghar der aa andher nai..
@Anmolramandeepkaurmangat
@Anmolramandeepkaurmangat 4 ай бұрын
Police to ki umeed rakh sakde,,jo keh rhe bacha kutmar nal nai marea.
@ParminderKaur-fv7nj
@ParminderKaur-fv7nj 4 ай бұрын
Je kuri de parents sakhte vartde hen ta eh dosh llea janda kuri de ma nhe vasen dende
@sandeepkaur2365
@sandeepkaur2365 3 ай бұрын
Sahi gl aa.. Kudi de parents to prblm hon lg jndi fr.. Ohna ne kudi vechi nai hundi.. Jo avdi kudi di support v na krn
@lalitagill3288
@lalitagill3288 3 күн бұрын
Bht mara krde sohre 😢😢😢😢
@ramangill1403
@ramangill1403 4 ай бұрын
Gujjarwal Pind de lok ehda de hi aa ehi such a eh nuha nu insaan ni samhj de ehna diyaa kudiyaa ch hi jaan aa loka diyaa kudiyaa vich na jaan aa na hi ohna diyaa feelings ne ehna loka nu saza jarur milni chaidi aa
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@sandeepkaur2365
@sandeepkaur2365 3 ай бұрын
Boht gande lok gujjarwal de ..
@rajwindersingh6302
@rajwindersingh6302 4 ай бұрын
kinni sohni kudi c bchri jlada ne zindgi khrab krti bchari diii
@ParminderKaur-fv7nj
@ParminderKaur-fv7nj 4 ай бұрын
Sade nal ve eve he sab kuj hoea sade kuri de ve certifekat luku lea sade nal ve kuri kulu Ghar da kharcha pane dende C eh jehri police he eh kuria da sath ne dende eh jehre vich pen vale Apne jemevari chukde hen eh June de4 Kure mar ne jande one dear kuri val nhe honde sab tamasha vekhde hen sade kuri nu pad ve nhe le dende C sas jis kuri de kesmat kharb niklde he na sath ne denda samjo osda de end mara hunda
@ParminderKaur-fv7nj
@ParminderKaur-fv7nj 4 ай бұрын
Kuri third degree torcher keta janda koi sath denda ma Jena merje roi Jan sab temasha vekhde ne koi unsafe ne milda eh jehre police he eh pesa balder he
@AmanpreetKaur-tr8yu
@AmanpreetKaur-tr8yu 3 ай бұрын
Puthe karo doshiya nu
@-uz3we
@-uz3we 4 ай бұрын
Baksho nhi
@krishmamehra5367
@krishmamehra5367 4 ай бұрын
Lakh di lanth ae ahoo jhe suhre privar te,, pure suhre privar nu hi sjaa milni chide ae
@jaswant5395
@jaswant5395 3 ай бұрын
ਇਹ ਊਹਹੋ ਹਨ ਇਹਨਾਂ ਨੇ ਪਹਿਲਾਂ ਵੀ ਆਫਿਸ ਵਿਚ ਕਰਦੇ
@manjeetdevi543
@manjeetdevi543 4 ай бұрын
😡😡
@user-gv4gu3ug5l
@user-gv4gu3ug5l 4 ай бұрын
Kanu vasn dinde aa bhene Eve de shore
@yashinder3946
@yashinder3946 4 ай бұрын
PR jis nu kjra shore milde ne Ona nu he PTA ki ki julm shine pende ne
@gorisingh5602
@gorisingh5602 4 ай бұрын
Kalyugi parivaar
@user-cx5wu2vg3q
@user-cx5wu2vg3q 4 ай бұрын
Kudiya v kat nahi mamle di puri jach honi chaidi hai apni galti koi nahi dasda Aaj kal aandiya baad vich ne ghr deya toh pehle vakhra kadiya ne
@sandeepkaur2365
@sandeepkaur2365 2 ай бұрын
Kudi di glti ho skdi.. Jine aje duniya v nai dekhi c.. Ohdi ki glti c.. Ohda bhog v nai pen dita ehna ne.. Ji de nal biti hundi ohnu pta hunda.. Gla krniya boht saukhiya hundiya
@balwinderbains9256
@balwinderbains9256 4 ай бұрын
Jutia pharo Shura private nu.Jutia pharo old man nu.
@sarbjeetkaur1179
@sarbjeetkaur1179 4 ай бұрын
Jell vich kro sara privar
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@amar8471
@amar8471 4 ай бұрын
Galti ta maa di v a jado pata c ki beti nu marde aa fir kiyu sarpanch naal ja ke suhre shad i dhee nu baki suhriya nu ta rab hi dso
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@sandeepkaur2365
@sandeepkaur2365 3 ай бұрын
Har maa baap ehi chonda k sadi dhee da ghar bass j.. Ki pta sudhar jaan oh..bt eho jiya nu lgda k sada ki kr lya.. Asi jive mrji tang kriye kise di dhee nu
@ashukarnania9995
@ashukarnania9995 4 ай бұрын
Ghar tabah ho gea 😢
@devika5556
@devika5556 4 ай бұрын
Munda kinna sona h
@jigerpalsingh3931
@jigerpalsingh3931 6 күн бұрын
Bad
@baljeetgill3304
@baljeetgill3304 4 ай бұрын
Lakh lahnat kanjro, tusi bacheya de layak nahi, Rabb tuhanu bacheya lai tarsave 😡😡
@varinderkaur5027
@varinderkaur5027 4 ай бұрын
Kudi nu vi bachai jaman di ki pye si
@sandeepkaur2365
@sandeepkaur2365 3 ай бұрын
Jdo viah ho jnda.. Sohre ta odo e mhine baad bache jmn lai kehn lg jnde.. Force krn lg jnde.. J kudi ne viah na nbona hove fr bache na jmn
@gurindergrewal5450
@gurindergrewal5450 4 ай бұрын
ਮੰਜੇ ਤੇ ਬੈਠੀ ਦੀ ਸੇਵਾ ਹੁੰਦੀ ਸੀ, ਕਾਰਣ ਕੁੱਝ ਹੋਰ ਹੈ। ਮੈਂ ਕਿਸੇ ਦੀ ਹਮਾਇਤ ਨਹੀਂ ਕਰਦੀ ।ਪਰ ਪੇਕਿਆਂ ਦੀ ਦਖਲਅੰਦਾਜ਼ੀ ਜ਼ਿਆਦਾ ਜ਼ਿਆਦਾ ਜ਼ਿਆਦਾ। ਸਹੁਰੇ ਤੇ ਇਲਜਾਮ ਲਾਇਆ ਬਿਲਕੁਲ ਝੂਠ ਹੈ
@ramangill1403
@ramangill1403 4 ай бұрын
Thunu ki pta jina di dhee dukhi hundi aa ohna nu pta hunda tuc ta apdi dsti ehtho de lok ehda de hi aa
@kiranaulakh4788
@kiranaulakh4788 3 ай бұрын
@kiranaulakh4788 1 minute ago ਇਸ ਮੁੰਡੇ ਦੀ ਭੈਣ ਅਮਨ ਦਾ ਵਿਆਹ ਮੇਰੇ ਭਰਾ ਨਾਲ ਹੋਇਆ ਸੀ ਮੇਰਾ ਭਰਾ ਐਕਸੀਡੇਟ ਚੋ ਮਰ ਿਗਆ ਸੀ ਆਸਟਰੇਲੀਆ ਅਮਨ ਸਾਰੇ ਪੈਸੇ ਲੇ ਕੇ ਮੁੱਕਰ ਗਈ ਸੀ ਪਿਹਲਾ ਸਾਰਾ ਖ਼ਰਚਾ ਕਰਕੇ ਅਸੀ ਭੇਜੀ ਸੀ ਿਜਵੇ ਦੀ ਕਰੌਗੇ ਉਹੀ ਹੌਣੀ ਸਭ ਨੂ ਸਖ਼ਤ ਸਜ਼ਾ ਹੋਣੀ ਚਾਹੀਦੀ
@sandeepkaur2365
@sandeepkaur2365 3 ай бұрын
Tu ta sewa kr k aundi c manje te bethi di.. Jina maa peo ne avdi dhee nu jnm dita paalya pdaya likhaya viah kita.. Oh avdi kudi nu support v na krn... Koi kudi vechi ni hundi.. J eni e prblm hundi kudi de ghrdya to ta anath ashram cho kudi viah lyonde...mostly loka nu ehi prblm hundi k kudi de ghrde na aun mgr asi jo mrji kri jaiye kudi nal. . . Jdo thodiya kudiya de sohre bina knock kre room ch aaunge.. Rasoi ch mgr aa k khad j fr pta lgu... Ji de nal hoi hundi ohnu pta hunda.. Bahro ta sare chnge e hunde dekhn nu
@gurindergrewal5450
@gurindergrewal5450 3 ай бұрын
@@sandeepkaur2365 menu darsal sari gall hun pata chali .vese ksur Dona perivar da hunda .kise da ghat kise da thora
@gurindergrewal5450
@gurindergrewal5450 3 ай бұрын
@@sandeepkaur2365 mai ta ki seva karni c ..suneya hi c aas pass ton . whaheguru bhali kre
@TanvirsinghBhullar
@TanvirsinghBhullar 3 ай бұрын
Very bed family
@jashandeepsingh7908
@jashandeepsingh7908 4 ай бұрын
Ludhiana vich rishtye na karo eh lok chage nai hunde
@amritpaldhanesar4466
@amritpaldhanesar4466 4 ай бұрын
Kuj soch ke comment karyo eh bi jhuth boldi aa
@SonySony-ks2ho
@SonySony-ks2ho 4 ай бұрын
ਮਲੰਗ ਬੰਦੇ
@yashinder3946
@yashinder3946 4 ай бұрын
Ha bai Kai bar beti bale fer sohcde ki PTA akjr smj Jan tor dide
@TarveenThakur
@TarveenThakur 4 ай бұрын
aa sb ton bdda paap hai pr jekr police nu sakayat kiti jaave taan police paise khaa laindi hai ate sakhat kaarvai nhi kiti jaandi jadon kise ki mout ho jaave taan fer police bahut tezi dikhaun da drama krna shuru kr dendi hai
@TheAngelgrewal
@TheAngelgrewal 4 ай бұрын
Eh sade pind di news e.. Kudi di maaa te already 10case chalde ne.. eh larh k kudi nu sohre gharo laike gayi c. Pind di panchyaat mojood c jis din eh Avdi kudi nu lai ke gaye . Sara kudi da ghar kudi di maa ne khraab kita. Kudi di maa de pairo sara kujh hoya. Kudi ta delivery to 2mahine pehla hi lar k peke baithi c.. hun eh munde walya to 50 lakh mang rahe naale jmeen keh rahi ea k mere kudi de name lgawo. Munde walya de ghar ta 2 kamm walia pakkia aandia . Sari khabar jhoothi e
@sandeepkaur2365
@sandeepkaur2365 3 ай бұрын
​@@TheAngelgrewal​​@TheAngelgrewal jdo kudi de gharde kudi di support ch khad jaan fr oh ghar khrab krde.. Jdo munde de maa peo always e vich reh k ghar khrab krde oh ni kise nu dikhda.. J eni e prblm hundi kudiya de maa peo to ta.. Anath ashram cho kudi nu viah lyonde.. Na koi mgr aunda na koi kuj kehnda.. Jive mrji kudi nu tang kri jnde.. Ji de nal beeti hundi ohnu pta hunda
@amritpaldhanesar4466
@amritpaldhanesar4466 4 ай бұрын
100 parsent jhuth bolde aa pind cho pta karna chahida ghar di chabi kon kise nu de janda sra sar jhuth aa
@singhbrother5676
@singhbrother5676 4 ай бұрын
Single rho ajj De time sare jaanvar aa
@TarveenThakur
@TarveenThakur 4 ай бұрын
be had kamjor case bnaya hai police ne isda kujh nhi bnana hai
@gurpreetsinghguridhillon6736
@gurpreetsinghguridhillon6736 14 күн бұрын
Eh kudi apde peke chli jve es bnde nu sed dve je munda v hoia ta v na dve hor vedhia ijet krn ala munda milu
Red❤️+Green💚=
00:38
ISSEI / いっせい
Рет қаралды 82 МЛН
Best KFC Homemade For My Son #cooking #shorts
00:58
BANKII
Рет қаралды 62 МЛН
Clowns abuse children#Short #Officer Rabbit #angel
00:51
兔子警官
Рет қаралды 77 МЛН
WHAT’S THAT?
00:27
Natan por Aí
Рет қаралды 14 МЛН
Red❤️+Green💚=
00:38
ISSEI / いっせい
Рет қаралды 82 МЛН