Ludhiana Nihang Singh arrest | Ludhiana News | ਨਿਹੰਗ ਸਿੰਘਾਂ ਵੱਲੋਂ ਸ਼ਿਵ ਸੈਨਾ ਆਗੂ ਤੇ ਹ/ਮਲੇ | BREAKING

  Рет қаралды 34,107

Apna Punjab Media TV

Apna Punjab Media TV

24 күн бұрын

#Crime #Ludhiana #ludhiananews
Ludhiana Nihang Singh arrest | Ludhiana News | ਨਿਹੰਗ ਸਿੰਘਾਂ ਵੱਲੋਂ ਸ਼ਿਵ ਸੈਨਾ ਆਗੂ ਤੇ ਹ/ਮਲੇ | BREAKING
#Crime #Ludhiana #Ludhiananews abplive #Shivsena #Sandeepthapar #Nihangsingharrest #Ludhiaanpolice #Khannapolice #Fatehgarhsahibpolice #Punjabpolice
ਲੁਧਿਆਣਾ : ਸ਼ਿਵ ਸੈਨਾ ਆਗੂ ਨੂੰ ਵੱਢਣ ਵਾਲੇ ਨਿਹੰਗ ਸਿੰਘ ਕਾਬੂ
ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਲੀਡਰ ਨੂੰ ਤਲਵਾਰਾਂ ਨਾਲ ਵੱਢਿਆ
ਨਿਹੰਗਾਂ ਨੇ ਸ਼ਿਵ ਸੈਨਾ ਆਗੂ ਨੂੰ ਘੇਰ ਕੇ ਮਾਰੀਆਂ ਸਿੱਧੀਆਂ ਤਲਵਾਰਾਂ
ਨਿਹੰਗ ਸਿੰਘਾਂ ਨੇ ਜਾਰੀ ਕੀਤੀ ਸੀ ਵੀਡੀਓ, ਦੱਸੀ ਹਮਲੇ ਦੀ ਵਜ੍ਹਾ
ਲੁਧਿਆਣਾ ਚ ਸ਼ਿਵ ਸੈਨਾ ਆਗੂ ਤੇ ਹਮਲਾ ਕਰਨ ਵਾਲੇ 2 ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ ਗਿਆ |
ਜਦਕਿ ਇਨ੍ਹਾਂ ਦੇ ਤੀਸਰੇ ਸਾਥੀ ਦੀ ਭਾਲ ਜਾਰੀ ਹੈ |
ਮੁਲਜ਼ਮਾਂ ਦੀ ਪਹਿਚਾਣ ਸਿੰਘ ਵਜੋਂ ਹੋਈ ਹੈ |
ਮੁਲਜ਼ਮਾਂ ਦੀ ਗਿਰਫਤਾਰੀ ਲਈ ਲੁਧਿਆਣਾ-ਖੰਨਾ ਤੇ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਵਲੋਂ ਜੁਆਇੰਟ ਅਪ੍ਰੇਸ਼ਨ ਚਲਾਇਆ ਗਿਆ |
ਮੁਲਜ਼ਮਾਂ ਨੂੰ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਕੋਲੋਂ ਕਾਬੂ ਕਰ ਲਿਆ ਗਿਆ
ਤੇ ਇਨ੍ਹਾਂ ਕੋਲੋਂ ਸ਼ਿਵ ਸੈਨਾ ਆਗੂ ਦਾ ਸਕੂਟਰ ਵੀ ਬਰਾਮਦ ਕਰ ਲਿਆ ਗਿਆ |
ਜ਼ਿਕਰ ਏ ਖਾਸ ਹੈ 5 ਜੁਲਾਈ 2024
ਨੂੰ ਲੁਧਿਆਣਾ 'ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ 'ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ |
ਨਿਹੰਗ ਸਿੰਘਾਂ ਨੇ ਸੜਕ ਦੇ ਵਿਚਕਾਰ ਸ਼ਿਵ ਸੈਨਾ ਲੀਡਰ 'ਤੇ ਤਲਵਾਰਾਂ ਨਾਲ ਹਮਲਾ ਕੀਤਾ
ਇਹ ਸਾਰੀ ਵਾਰਦਾਤ CCTV ਚ ਕੈਦ ਹੋਈ ਹੈ |
CCTV ਫੁਟੇਜ਼ ਚ ਹਮਲਾਵਰ ਸਿੰਘ ਸੰਦੀਪ ਥਾਪਰ ਦੇ ਸਿੱਧੀਆਂ ਤਲਵਾਰਾਂ ਮਾਰਦੇ ਨਜ਼ਰ ਆ ਰਹੇ ਹਨ
ਹਮਲੇ ਤੋਂ ਬਾਅਦ ਨਿਹੰਗ ਸ਼ਿਵ ਸੈਨਾ ਲੀਡਰ ਦਾ ਸਕੂਟਰ ਲੈ ਕੇ ਫਰਾਰ ਹੋ ਗਏ।
ਇਸ ਤੋਂ ਬਾਅਦ ਸੰਦੀਪ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ
ਉਸ ਨੂੰ ਸੀਐਮਸੀ ਰੈਫਰ ਕਰ ਦਿੱਤਾ ਗਿਆ। ਜਿਥੇ ਉਸਦੀ ਹਾਲਤ ਸਥਿਰ ਹੈ |
About Our Media Channel:
Apna Punjab Media Tv is an exclusive news channel on KZfaq which streams news related to Punjab, New York, India and the World and also special coverage Globally . Along with the news, coverage and stores on this channel we also has verified business news/promotions and shows on special supplements/events which are interesting and informative worldwide. Subscribe to our channel: / apnapunjabmediatv to get updated on regular basis.
Apna Punjab Media Tv: An open platform to explore and spread your voice worldwide. If you have any story , news coverage or other worldwide issue, can contact us at info@apnapunjabmedia.com or WhatsApp +91 7009 075920.
For Latest news and updates and daily newspaper , log on to: www.apnapunjabmedia.com
Follow Us on Twitter:
/ apnapunjabmedia
Like Us on Facebook:
/ apnapunjabmedia
Follow Us on Instagram:
/ apnapunjabmedia
All Right Reserved By Apna Punjab Media Group Inc.

Пікірлер: 193
@BalwinderKaur-nx4kv
@BalwinderKaur-nx4kv 22 күн бұрын
ਜੇ ਕਿਰਪਾਨ ਤੇ ਬੈਨ ਮੰਗਦੇ ਹੋ ਤਾਂ ਅਸੀਂ ਤੁਹਾਡੀ ਬੇਲਗਾਮ ਜ਼ੁਬਾਨ ਤੇ ਵੀ ਬੈਨ ਕੀਤਾ ਜਾਵੇ ਏਹਦੀ ਮੰਗ ਕਰਾਂਗੇ ।
@lovespreet2976
@lovespreet2976 22 күн бұрын
ਸਾਰਾ ਜੁਬਾਨ ਦਾ ਰਸ ਹੁੰਦਾ ਜੋ ਬਾਅਦ ਵਿੱਚ ਭੁਗਤਣਾ ਪੈਂਦਾ ਅਸਲ ਵਿੱਚ ਅਸੀਂ ਕਿਸੇ ਨਾ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਇੱਕ ਦੂਸਰੇ ਨੂੰ ਬੋਲਣ ਲੱਗ ਪੈਂਦੇ ਹਾਂ ਇਹੀ ਮਾੜੀ ਗੱਲ ਹੈ ਫੇਰ ਨਤੀਜਾ ਤਾਂ ਭੁਗਤਨਾ ਪਵੇਗਾ ਚਾਹੇ ਉਹ ਕਿਸੇ ਵੀ ਕੌਮ ਦਾ ਹੋਵੇ
@sunilforu3723
@sunilforu3723 21 күн бұрын
Isi in different dress
@Sanjiv.ji-tt2dd
@Sanjiv.ji-tt2dd 21 күн бұрын
Nehanga da kussa
@shubamsingh1616
@shubamsingh1616 20 күн бұрын
Koi na kaka 1984 Ala duja part be ready ae fhir dekh de aa tadi jev kida bacandi ae tuanu 😤
@gurkiratsingh2205
@gurkiratsingh2205 20 күн бұрын
​@@Sanjiv.ji-tt2ddਤੁਹਾਡੀਆਂ ਦਾਦੀਆਂ ਨਾਨੀਆਂ ਇਹਨਾਂ ਨਹਿੰਗ ਸਿੰਘਾਂ ਨੇ ਛੁਡਵਾਈਆਂ ਇਹ ਗੱਲ ਯਾਦ ਰੱਖੋ
@gurkiratsingh2205
@gurkiratsingh2205 20 күн бұрын
​@@shubamsingh1616ਪੀਓ ਗਊਆਂ ਦਾ ਮੂਤ ਨਾਓ ਗੋਬਰ ਨਾਲ ਤੜਾਗੀਆਂ ਸਿੰਘਾਂ ਦੇ ਨਾਲ ਆਪਣੀ ਮੰਮੀ ਇੰਦਰਾ ਨੂੰ ਪੁੱਛੋ ਜਾ ਕੇ ਉਸ ਦਾ ਕੀ ਹਾਲ ਹੋਇਆ
@user-oo6ej8xt3u
@user-oo6ej8xt3u 17 күн бұрын
ਆਪਣੀ ਗਲਤੀ ਕਦੇ ਨੀਂ ਮੰਨਣੀ ਜੇ ਕੋਈ ਇਨਾਂ ਵਾਰੇ ਬੋਲੇ ਤਾਂ ਗਲਤ ਜਦੋ ਆਪ ਇਸਾਈਆਂ ਵਾਰੇ ਗਲਤ ਬੋਲਦੇ ਨੇ ਉਦੋ ਕਿ ਇਹ ਲੋਕ ਕਦੇ ਨੀ ਸੁਧਰਦੇ ਨਾ ਰੱਬ ਦਾ ਡਰ ਨਾ ਪ੍ਰਸ਼ਾਸਨ ਦਾ ਡਰ
@user-pv4jn7wp5j
@user-pv4jn7wp5j 22 күн бұрын
ਜਿਨਾ ਕਿਸੇ ਥਰਮ ਨੂੰ ਮਦਾ ਬੋਲੋ ਗੇ ਫਿਰ ਇਦਾ ਹੀ ਹੁੰਦਾ ਹੈ ਜੀ
@harindersinghjohal835
@harindersinghjohal835 22 күн бұрын
ਵੀਰ ਜੀ ਆਪਣੀ ਜੀਭ ਵਿੱਚ ਹੱਡੀ ਨਹੀ ਹੁੰਦੀ ਪਰ ਮਾੜੀ ਬੋਲਚਾਲ ਕਰਕੇ ਹੱਡੀਆ ਤੁੜਵਾ ਜਰੂਰ ਦਿੰਦੀ ਹੈ ਜੀ। ਆਪਸੀ ਪਿਆਰ ਬਣਾਈ ਰੱਖੋ ਜੀ।
@ranapartap1501
@ranapartap1501 22 күн бұрын
je Hindu nu punjab vich rhena ha ti sikha da gulaaam ban ke rehna pavage and koye hindu CM nu punjab vich nahin banan devaga
@sunilforu3723
@sunilforu3723 21 күн бұрын
​@@ranapartap1501agr esa HR Hindu bolne LG pda to imagine kr ke dekho😂😂
@ranapartap1501
@ranapartap1501 21 күн бұрын
@@sunilforu3723 Difference is Hindu sirf bolta kuch kerta nahin
@rajeshmalik751
@rajeshmalik751 20 күн бұрын
ये जो हमला हुआ ये क्या था शायद 1984को बुलावा दे रहे हैं
@jarmejasinghbrar9111
@jarmejasinghbrar9111 21 күн бұрын
ਥੋਡੀ ਜ਼ੁਬਾਨ ਤੇ ਵੀ ਬੈਨ ਹੋਣਾ ਚਾਹੀਦੈ ਹੈ
@sunnygandisha4941
@sunnygandisha4941 20 күн бұрын
Jai Shree Ram
@GuriGuri-lc6zo
@GuriGuri-lc6zo 22 күн бұрын
ਬਹੁਤ ਵਧੀਆ ਜੀ ਸੰਤਾਂ ਬਾਰੇ ਬੋਲਦਾ ਸੀ
@AmanMcgill
@AmanMcgill 14 күн бұрын
Chhanttt Bhindruu g 🤡🤣
@user-sx9dl3ri9v
@user-sx9dl3ri9v 22 күн бұрын
Phle bkws krde fir sqrity mngde ne
@brajeshsingh9352
@brajeshsingh9352 20 күн бұрын
Shame on you PB police
@BalwinderKaur-nx4kv
@BalwinderKaur-nx4kv 22 күн бұрын
ਘਟ ਏਹ ਵੀ ਨੀਂ ਕਵੀਸ਼ਰੀ ਨੂੰ ਕਿਹੜਾ ਰੰਗ ਦਈ ਜਾ ਰਹੇ ਨੇ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਪਰ ਸ਼ਿਵ ਸੈਨਾ ਵਾਲੇ ਸਾਰੇ ਫਸਾਦ ਦੀ ਜੜ ਆ ।
@iqbalchoudhary1352
@iqbalchoudhary1352 20 күн бұрын
Jai shree ram
@user-kh9cl7cb5z
@user-kh9cl7cb5z 21 күн бұрын
Bae yaar kisi ko galt mat bolo aapko security lene ki jarurat hi nahi padegi
@Nikkojii
@Nikkojii 22 күн бұрын
Situation of ludhiana 😢😮
@Hindustan7778
@Hindustan7778 22 күн бұрын
Khalistan murdabad
@user-wd4pb4iq3b
@user-wd4pb4iq3b 20 күн бұрын
ਬਈ ਜੀ ਕਿਸੇ ਨੂੰ ਮਾੜਾ ਨਾ ਬੋਲੋ ਇਹ ਲੰਡੂ ਮਿਲ ਕੇ ਭੋਕਦੇ ਨੇ ਆਵੇ ਹੀ ਕਰਨ ਗੇ ਜੀਭ ਤੇ ਕੰਟਰੋਲ ਰੱਖੋ
@AngrejSingh-lg8dy
@AngrejSingh-lg8dy 21 күн бұрын
ਸਿੱਖ ਨਾਲ ਕਰਕੇ ਵੇਖ ਲਵੋ
@HarpalSingh-fn6bi
@HarpalSingh-fn6bi 22 күн бұрын
1984 ਵਿਚ ਵੀ ਪੰਜਾਬ ਡਰ ਗਿਆ ਸੀ
@bhojpuriya9878
@bhojpuriya9878 22 күн бұрын
Nihang ko lagam lagay jalldi
@rajeshmalik751
@rajeshmalik751 20 күн бұрын
हिंदू किस लिए चुप है
@RajwindarSingh-g2e
@RajwindarSingh-g2e 16 күн бұрын
❤😊
@love_jeetjatt
@love_jeetjatt 16 күн бұрын
Love you Punjabi ♥️♥️♥️👍👍
@Armaan-he5my
@Armaan-he5my 16 күн бұрын
ਰਾਜ ਕਰੇਗਾ ਖਾਲਸਾ 🚩
@amarjitdhillon7116
@amarjitdhillon7116 21 күн бұрын
🎉🎉🎉
@LakhveerDhillon-zm9dj
@LakhveerDhillon-zm9dj 21 күн бұрын
ਯਾਰ ਘੋਨੇ ਦੇ ਪਿੱਛੇ ਕਿਉਂ ਰੋਲਾ ਪਾ ਰਹੇ ਉ😂😂
@user-fq2vb6br6n
@user-fq2vb6br6n 18 күн бұрын
Ghone Bande nhi Honde.
@nareshthakur-kn5by
@nareshthakur-kn5by 18 күн бұрын
Jo hoya galat hoya eh gall bilkul theek aa k bhai chare da theka sirf hindu ne nahi leya dove paso hi gall bnu j Punjab da sikh eh smjhda h k Punjab sirf oss da h ta fir hindu nu v eh smjhn ch time nahi lgu k poora Hindustan oss da h
@pankajnegi6748
@pankajnegi6748 16 күн бұрын
Bhai in bc ko sir mat chadya kro
@reshamsingh7501
@reshamsingh7501 21 күн бұрын
ਗਲਤ ਨਹੀ ਬੋਲਣਾ ਚਾਹਦਾ ਇੰਨਾਂ ਨੂੰ ਕਿਸੇ ਸਿੰਘਾ ਬਾਰੇ
@VijaySharma-jh8or
@VijaySharma-jh8or 21 күн бұрын
Police 🚨gunmen upar bharosa na karo khud apni rakhia aap karo eh tan mufat da bojh chuki firde ho.
@KaramSingh-if4li
@KaramSingh-if4li 20 күн бұрын
Hindu neta hor party ch v ne ohna nu koi kujhh nhi kehnde
@sunnyguru7006
@sunnyguru7006 22 күн бұрын
Shiv sena di Security Radh karo Bakwaas apne Aap band ho jayegi
@ranapartap1501
@ranapartap1501 22 күн бұрын
kehri security? oh mota policia jehra bhaaj gaya?
@Jatt-PB02
@Jatt-PB02 18 күн бұрын
​@@ranapartap1501te tuu lag jaa security te 😂
@Sahil-km2rk
@Sahil-km2rk 19 күн бұрын
Kirpa te ban he lgna chahida...eh hun nihatheya te hath Jodn wale majluma te vaar krke bhjn LG pye...
@AjayGupta-tq3yu
@AjayGupta-tq3yu 18 күн бұрын
Bharat main ,,,,ek west bangal tha,,,aur ek punjab ban chuka hai jo hinduo per julum ho raha hai....😢😢😢😢
@poonam3723
@poonam3723 19 күн бұрын
ਮਾੜੀ ਗੱਲ ਆ ਕਿਸੇ ਨਿਹੱਥੇ ਨੂੰ ਮਾਰਨਾ ਇਹ ਕੋਈ ਬਹਾਦਰੀ ਨਹੀਂ
@ekammattu-m3h
@ekammattu-m3h 18 күн бұрын
Juban da ras a ji thapar dyan videos dekh leo
@PremKumar-ml4kt
@PremKumar-ml4kt 20 күн бұрын
ਨਸ਼ੇੜੀ ਨਿਹੰਗਾਂ ਨੂੰ ਠੋਕੋ
@user-hb7sq1uq9p
@user-hb7sq1uq9p 18 күн бұрын
Nihathe te waar karna thek nahi
@HappySingh-ql4gj
@HappySingh-ql4gj 20 күн бұрын
ਸ਼ਿਵ ਸੈਨਾ ਵੀ ਜੁਬਾਨ ਤੇ ਕੰਟਰੋਲ ਕਰੇ ▪︎ਆ ਬੈਲ ਮੁਝੇ ਮਾਰ ਜੇ ਤੁਸੀਂ ਖੁਦ ਕਰੋਗੇ , ਫੇਰ ਕਸੂਰ ਕਿਹਦਾ ਹੈ ▪︎
@gurmailsingh-kl7ht
@gurmailsingh-kl7ht 20 күн бұрын
ਜਵਾਨ ਦਾ ਰਸ ਹੈ ਕਿਨਾ ਮਿਠਾ ਸੀ ਜੇਹੋਰ ਦੇਖਣਾ ਤਾ ਗੁਰੂ ਦੇ ਖਾਲਸੇ ਘੋਟਾ ਲਾ ਕੇ ਮਿਠਾ ਕਰ ਦੇਦੇ ਆ
@anilrajput4604
@anilrajput4604 17 күн бұрын
Yeh ek sazish k tehat hamla kiya gaya h
@user-me9cr9vp9t
@user-me9cr9vp9t 16 күн бұрын
BaBa ji
@mohittyagi3028
@mohittyagi3028 20 күн бұрын
1984 bhul gye sayad dobara dekhana hoga desh ko jarurat hai dobara
@VijayLaddi-l3m
@VijayLaddi-l3m 18 күн бұрын
nihathe te var karna daleri nhi bhj Kyun gye si
@HarishKumar-nv4li
@HarishKumar-nv4li 22 күн бұрын
You are right shive sana ji ❤🇨🇦
@user-bo1bz8ne6s
@user-bo1bz8ne6s 22 күн бұрын
Massowala de v scorti vapas
@gauravdutta2843
@gauravdutta2843 20 күн бұрын
Scorty✅ security ✖️
@user-im7cc6mt2p
@user-im7cc6mt2p 21 күн бұрын
Hindu Sikh bhaichara barkrar juban te lagam rakho
@neelfitness2086
@neelfitness2086 21 күн бұрын
Tuhanu security di ki load tusi surme ho ! Kise v kom nu maada bologe taan agla jawab dewega! Apni jubaan control rakho
@ashurajput9668
@ashurajput9668 20 күн бұрын
Hahhaha khalsa 😂😂😂😂😂
@jellyd99jarnail95
@jellyd99jarnail95 19 күн бұрын
Tusi ve marro
@sukisingh5933
@sukisingh5933 22 күн бұрын
ravneet bittu thappar vargya dah mouth control karo galt glla karda rendah va oh!!
@armypower1483
@armypower1483 21 күн бұрын
ਤੁਹਾਡਾ ਵੀ ਇਹੀ ਹਾਲ ਹੋਣਾ ਕੰਜਰੋ 😂😂
@brajeshsingh9352
@brajeshsingh9352 20 күн бұрын
Khalistan murdawad
@VakeelGrewal
@VakeelGrewal 20 күн бұрын
Bittu juban da rus aaaa Veer
@OMA407
@OMA407 21 күн бұрын
Kirpab ban bahut zaruri hai,kisi bhi unstable bande kol hathyaar nai hona chahida...Eh lok eh ni sochde ki punjab to bahar vi saadecwarge kaafi sikh rehde hege aa.kare koi te bhare koi.Saare hath6aar saariya banduka enha to le leniya chahidiya ne.Tuhanu guru nai hankaar hukm dinda hai...
@baldevsingh6371
@baldevsingh6371 21 күн бұрын
Bane nu hath nahi darpok hai
@rishabhvinayak4403
@rishabhvinayak4403 16 күн бұрын
Nhi hun je pange launge tan jawab tan milega hi
@kullargaming
@kullargaming 22 күн бұрын
Juban band rakho sab thik hojnge hlat
@sunilforu3723
@sunilforu3723 21 күн бұрын
Oo Bhai in punjabyo ko ku sedte ho nashe kr kr ke pagal ho gye he,kisi ko bhi kaat dete he,
@messigaming509
@messigaming509 19 күн бұрын
Jekar eh haal riha ta ...pher ounjab da rabb rakha...do takatvar saan bhirhn ge ta ujjdu punjab hi...ik paase hr hr mahadev naare challna te ik paase bole so nihaal..hun tusi socho os time baare socho kuj ni bachna
@deepakkabir624
@deepakkabir624 21 күн бұрын
Enna
@mobileimei8779
@mobileimei8779 17 күн бұрын
8:54 A logg aap galt bolde ne bahad vich Talvara vardeea phir hidu Dharam le aade aa hudu khtre vich galt a aaguu hudde aa sikh dharm kise naal galt nahi krda
@bisheshsingh1075
@bisheshsingh1075 18 күн бұрын
J.nich.ka.kam.hota.h.nihathe.insan.ko.marna.
@mobileimei8779
@mobileimei8779 17 күн бұрын
8:54 A logg aap galt bolde ne bahad vich Talvara vardeea phir hidu Dharam le aade aa hudu khtre vich galt a aaguu hudde aa sikh dharm kise naal galt nahi krda 6:03
@GurpreetSingh-wp4nx
@GurpreetSingh-wp4nx 19 күн бұрын
Juban bandh rakho juban Jo mara na bolo
@gurmailsingh3766
@gurmailsingh3766 19 күн бұрын
ਤੁਹਡੀ ਜ਼ੁਬਾਨ ਤੇ ਬੈਨ ਹੋਣਾ ਚਾਹੀਦਾ ਹੈ
@gillsaab1984
@gillsaab1984 16 күн бұрын
😂😂😂😂😂😂
@InderjitBrar-eh3mb
@InderjitBrar-eh3mb 19 күн бұрын
Jubaan da rass milia
@bittubajwa9785
@bittubajwa9785 20 күн бұрын
Nihang Singh Jindabad
@harmeshsingh5773
@harmeshsingh5773 22 күн бұрын
Khalistan ❤❤🎉
@user-nm8yg5qg4f
@user-nm8yg5qg4f 22 күн бұрын
Kahlistan murdabad hai aur murdabad rahe ga
@RajinderSingh-el4li
@RajinderSingh-el4li 20 күн бұрын
Appne juban ta control karo kyu punjab da mohal khrab karde ho thude to bina hor kise nu koi dhimki nahi dinda hor loge be punjab wich biba security ta reh rahi na
@garry6431
@garry6431 22 күн бұрын
Ahh ki ho gya
@mohittyagi3028
@mohittyagi3028 20 күн бұрын
Iska anjam bhugtna hoga yaad rekhna
@ArshpreetSingh-qg4zy
@ArshpreetSingh-qg4zy 12 күн бұрын
Dushman mare ta haseya na sajjna v tur jana es vitch ke ho gaeya three man ek bande nu pae v oh v kerpana nal par os nu ta fer ne khuj hoeya hun oh ta ehe rola pounge v nehathe te three mana ne bar keta par maharaj ta sade pakh vitch hae es lae bach gaeya sant baba jarnail singh g mahan sacseat san
@poonam3723
@poonam3723 19 күн бұрын
ਕੀ ਬੋਲਦੇ ਵੀਡੀਓ ਦੇਖਿਓ
@MandeepSingh-vj3ck
@MandeepSingh-vj3ck 16 күн бұрын
Ihna di juban te bain lagna cahda hai
@JagseerSingh-kb8ut
@JagseerSingh-kb8ut 20 күн бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ
@ManishKumar-io1sh
@ManishKumar-io1sh 22 күн бұрын
Shastar rakhya karan layi ne na ki kise nihate te var karan layi Bera garage Ho reha Punjab da ek duje DE vari ho gaye sare
@GursewakSingh-bg7cw
@GursewakSingh-bg7cw 11 күн бұрын
🥚Anda shilta 😂
@devinderraidu6322
@devinderraidu6322 22 күн бұрын
Nahate Bande se bahar Karen Sikkim s kaun si hai😂😂 Vasco dosti gurbani thoda kandappa good morning eknath Shinde a Gaya ji😂😂
@sudeshsharma3972
@sudeshsharma3972 21 күн бұрын
Nihango kise guru ne esa kerne ko nhi kha
@DavinderSingh-xj4ip
@DavinderSingh-xj4ip 21 күн бұрын
Msla samjaon di vjai barkao Bolin wale video ta action hona chaida
@user-en5rv9il7o
@user-en5rv9il7o 22 күн бұрын
😂😂
@gulzarsingh3746
@gulzarsingh3746 17 күн бұрын
J sikhan noon galat bolna sokha Hey vadna okha nahin
@rajnikant5489
@rajnikant5489 22 күн бұрын
Police nai nai ne kita ba
@narpinderkaur2285
@narpinderkaur2285 19 күн бұрын
Kandh nal mar sir
@CharanjitSinghSandhu-fi9wh
@CharanjitSinghSandhu-fi9wh 22 күн бұрын
Apna mouhe band rahho khise dharm de khilaf na bolia jheve thank you
@ranapartap1501
@ranapartap1501 22 күн бұрын
yes punjab vich Hindu sikha da gulaam baan ka rehan nahin tha eh hi hovaga
@sanjeetsingh9832
@sanjeetsingh9832 20 күн бұрын
Juban da ras na post poan
@devinderraidu6322
@devinderraidu6322 22 күн бұрын
Namaste paida ho gaya na Duniya se Josh dikhayen netra aadami jute bar karke nihang se gana dikha deta Yaseen Pankaj message Leyland tamak Sada koi Nahin mor kahan se urai daag Shakira
@satinderguri5197
@satinderguri5197 19 күн бұрын
Sahi news bolya Kar eh vi das ke ohne 36 din pehla ki kita sii
@ummerrasheed027
@ummerrasheed027 20 күн бұрын
Dehli mai kitne sikh bhaiyu ko kat kar shaheed kiya gaya wo kya tha 1984
@arvindchaudhary641
@arvindchaudhary641 20 күн бұрын
Ban kro punjab
@DavinderSingh-xj4ip
@DavinderSingh-xj4ip 21 күн бұрын
Tusi ve ludhiana ch reh rhe kina control kita drama nhi krna chaida
@Englishwithjeet
@Englishwithjeet 20 күн бұрын
Putt shiter wajne bologe te
@kiratwellnessclub
@kiratwellnessclub 22 күн бұрын
Je fit hunda ta bhj k bch skda c
@Englishwithjeet
@Englishwithjeet 20 күн бұрын
Mudke hath hi jodne hunde tusi
@ShahabSing-kb5lt
@ShahabSing-kb5lt 21 күн бұрын
Bhai kisi ko kyon galat bolna hai JB in ki video dekhta tha sardaron ko bahut bura Bhala bolate Hain yah aadami inki youtuber per dekho kya gandgi bolate Hain sardaron ko
@VakeelGrewal
@VakeelGrewal 20 күн бұрын
Na bolo sikha nu gult
@sultansingh9719
@sultansingh9719 22 күн бұрын
ਇਹਨੇ ਪੰਪ ਲਾ ਲਾ ਕੇ ਗੋਰੇ ਦਾ ਕੰਮ ਕਰਵਾਇਆ
@kumarkumar7300
@kumarkumar7300 21 күн бұрын
Juban bandh rakho
@devinderraidu6322
@devinderraidu6322 22 күн бұрын
Khush rahe ho kripan ek dandeli today ekadashi prastuti dashara tusi hijade ho hijade wrong
@harpalsingh5575
@harpalsingh5575 21 күн бұрын
Jena we Badar sana andar Badka pokda na bitu tary bud we dukde honi tanu hojaba moka bali babaser
@jewancillcom1244
@jewancillcom1244 20 күн бұрын
ਦਿੱਲੀ ਵਿੱਚ ਹਜ਼ਾਰਾਂ ਸਿੱਖ ਕਾਤਲ ਕੀਤੇ ਸਨ
@harvindersingh6658
@harvindersingh6658 20 күн бұрын
Tari vi vari aie la
@harpalsingh5575
@harpalsingh5575 21 күн бұрын
Naftt tah karda tusy Sikha nu athbadi kana kalstani jara we sanu adaha da chabad beluga jumabar kud hobaga
@AnmolSidhu-j3q
@AnmolSidhu-j3q 21 күн бұрын
Ehne te jindgi te ਮੌਤ ti jang var hi lardi aa singha nu push k dekho ਕੀਨੀਆ ਕੁਰਬਾਨੀਆਂ ਦਿੱਤੀਆਂ ne sikha ne hun tak ਕੁਰਬਾਨੀਆਂ ਦਿੰਦੇ aa rahe han
@parmindersingh5982
@parmindersingh5982 22 күн бұрын
Aasi to koi ne dare lagda tu kambda piya
Double Stacked Pizza @Lionfield @ChefRush
00:33
albert_cancook
Рет қаралды 85 МЛН
New model rc bird unboxing and testing
00:10
Ruhul Shorts
Рет қаралды 25 МЛН
Самый Молодой Актёр Без Оскара 😂
00:13
Глеб Рандалайнен
Рет қаралды 11 МЛН