No video

ਮਾੜਾ ਅਧੀਆ • BAD ADHIYA | New Punjabi Comedy Movies 2020 | Punjabi Short Movie 2020 |

  Рет қаралды 2,983,866

DESI MASTI PINDA WALE

DESI MASTI PINDA WALE

Күн бұрын

join 👇🏻
Facebook page ;- / dharnatjhinjer
instgram:- www.instagram....
contact :- ph 8195865948 ( whats app )
for Business :- Babaldeepsingh955@gmail.com
------------------------------------------------------------------------------------------------------------------------------------
Video Title
ਮਾੜਾ ਅਧੀਆ BAD ADHIYA | New Punjabi Comedy Movies 2020 | Punjabi Short Movie 2020 |
----------------------------------------------------------------------------------------------------------------------
staring :-Dharnat Jhinjer , Babaldeep Jhinjer , satta maan , siknder hamirgarh, sukh dahiya, haedeep kaur , anmol jhinjer
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer
Story writer :- Gurwinder singh and Desi Masti Pinda Wale
Poster work :- satta Maan
---------------------------------------------------------------------------------------------------------------
--------------------------------------------------------------------------------------------------------
#hamirgarh #desimastipindawale #dharnatjhinjer

Пікірлер: 1 600
@gurwindersinghjalalana9960
@gurwindersinghjalalana9960 3 жыл бұрын
ਕੀੜੀ ਤੋਂ ਸਿੱਖ ਓਏ ਕੀੜੀ ਤੋਂ ਧਰਨਾਟ ਸਿੰਘ ਸੋ ਬਾਰ ਡਿੱਗਦੀ ਹੈ Very NYC 2967,😆😁
@chanpreet9736
@chanpreet9736 3 жыл бұрын
..please. 0 Park Pppp Pppp Pppp Pppp please Pppp Pppp Pppp Pppp Pppp Pppp Pppp Pppp plea
@pendujatt2920
@pendujatt2920 3 жыл бұрын
Good
@jaswinderpal4383
@jaswinderpal4383 3 жыл бұрын
Nice
@user-uf9gr5vf4s
@user-uf9gr5vf4s 5 ай бұрын
​@@jaswinderpal4383😊1 ni
@jassihundaljassi2792
@jassihundaljassi2792 3 жыл бұрын
😃😃😃😃ਓ ਬੱਲੇ ਬੱਲੇ ਧਨਾਡ ਅੱਤ ਕਰਾ ਤੀ ਬੱਬੂ ਨਾਲ ਤਾ ਵੀਡਿਓ ਹੋਰ ਵੀ ਵਧੀਅਾ ਬਣਦੀ ਅਾ
@harmindersinghrosha2916
@harmindersinghrosha2916 3 жыл бұрын
Harminder Singh from Japan 🇯🇵. Very good ਚੱਕ ਦੋ ਫੱਟੇ
@sbentertainment1763
@sbentertainment1763 3 жыл бұрын
ਬਹੁਤ ਵਧੀਆ ਧਰਨਾਟ ਬਾਈ ਜੀ
@narinderrandhawa2623
@narinderrandhawa2623 3 жыл бұрын
ਸ਼ੁਰੂ ਹੋਣ ਤੋਂ ਪਹਿਲਾਂ ਹੀ like
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋGg
@rishukumarichoudhary5704
@rishukumarichoudhary5704 3 жыл бұрын
Pp😇😅😮
@rishukumarichoudhary5704
@rishukumarichoudhary5704 3 жыл бұрын
Lovel 0k
@makhanbhai7301
@makhanbhai7301 3 жыл бұрын
@@videosforyou9715 a
@hardeepkaurbabbu326
@hardeepkaurbabbu326 3 жыл бұрын
Att
@user-gw5pl3nc1j
@user-gw5pl3nc1j 3 жыл бұрын
Hloo
@user-gw5pl3nc1j
@user-gw5pl3nc1j 3 жыл бұрын
Mam
@happyrehalgurkeet3713
@happyrehalgurkeet3713 3 жыл бұрын
Hiii
@Somi-jq2gz
@Somi-jq2gz 3 жыл бұрын
👌👌👌
@baggagill1883
@baggagill1883 3 жыл бұрын
Hi
@laddibrar2458
@laddibrar2458 3 жыл бұрын
ਧਰਨਾਟ ਜੀ ਕਹਾਣੀ ਬਹੁਤ ਵਧੀਆ ਸੀ ਹੱਸ ਹੱਸ ਬੱਖੀਆ ਦੁਖਣ ਲੱਗ ਪਈਆਂ
@HardeepKaur-kn8up
@HardeepKaur-kn8up 3 жыл бұрын
Xxx
@HardeepKaur-kn8up
@HardeepKaur-kn8up 3 жыл бұрын
I xx
@hoenysingh4482
@hoenysingh4482 3 жыл бұрын
@@HardeepKaur-kn8up hello
@rajuraikot955raju2
@rajuraikot955raju2 3 жыл бұрын
ਵਾਹ ੳੁੲੇ ਧਰਨਾਟ ਬਾੲੀ ਜਿੳੁਂਦਾ ਵੱਸਦਾ ਰਹਿ ੲਿਹ ਵੀਡੀੳੁ ਵੀ ਬਹੁਤ ਘੈਂਟ ਹੈ, Love u ਬਾੲੀ ਕੌਲੀ ਭਰ ਕੇ
@batthgamer293
@batthgamer293 3 жыл бұрын
Jedhe jedhe dharant nu pyar krde ah like kro
@OmprakashSingh-qe7sm
@OmprakashSingh-qe7sm 3 жыл бұрын
Bleble
@avtarsamra2823
@avtarsamra2823 3 жыл бұрын
ਧਰਨਾਟਿਆ ਜੀ ਪਰਗਟ ਬਾਹਰ ਚਲਿਆ ਗਿਆ ਅਤੇ ਬਾਹਰ ਜਾ ਕੇ ਉਸ ਨੇ ਵੀਡੀਓ ਪਾਈ ਨੀ ਹੋਰ ਠੀਕ ਠਾਕ ਹੋ ਅਤੇ ਮਾੜੇ ਅਧੀਏ ਦਾ ਅਗਲਾ ਭਾਗ ਜਲਦੀ ਬਣਾਓ ਜੀ ਲਵ ਯੂ ਜੀ ਸਰ ਜੀ ਫਿਲਮ ਦੇ ਤੋਰ ਤੇ ਨਕਲੀ ਮੋਦੀ ਬਣਾਕੇ ਉਸ ਦੀ ਤਸੱਲੀ ਕਰਵਾਓਜੀ
@kushvirkumar5591
@kushvirkumar5591 3 жыл бұрын
⁸ŕŕŕ
@hardeepkaur7510
@hardeepkaur7510 3 жыл бұрын
@@OmprakashSingh-qe7sm jķkkjk
@gurmukhsandhu7305
@gurmukhsandhu7305 3 жыл бұрын
ਪੂਰੀ ਸਿਰਾ ਵੀਡੀੳ ਆ ਧਰਮ ਨਾਲ ਨਜ਼ਾਰਾ ਆ ਗਿਆ ਬਹੁਤ ਹੀ ਵਧੀਆ ਇਹੋ ਜਿਹੀ ਹੀ ਕਹਾਣੀ ਅਨੋਖੀ ਤੇ ਵੀਡੀਓ ਬਣਾਇਆ ਕਰੋ
@sodhisingh2435
@sodhisingh2435 Жыл бұрын
Pl
@sodhisingh2435
@sodhisingh2435 Жыл бұрын
Ed
@sukhwantsingh3901
@sukhwantsingh3901 3 жыл бұрын
ਧਰਨਾਟ ਵੀਰ ਵਧੀਆ ਫਿਲਮ ਬਣਾਉ ਜਦੋਂ ਵੇਖਣ ਦਾ ਨਜਾਰਾ ਆਉਦਾ ਉਅਦੇ ਨੂੰ ਵੀਅਡਉ ਖਤਮ ਹੋ ਜਾਦੀ ਆ nice comedy veer parmat chadi cala raka sarey teem ta 🌹🌹🌹🌹🌹
@virpalsingh293
@virpalsingh293 3 жыл бұрын
Jasnoor kaur Np
@beantghumaan6266
@beantghumaan6266 3 жыл бұрын
ਅੱਤ ਕਰਾਤੀ ਬਹੁਤ ਘੈਂਟ ਵੀਡੀਓ very funny
@lakhwindarsingh3365
@lakhwindarsingh3365 3 жыл бұрын
Bhut vdiya acting 😘
@mikaakkuwalia2250
@mikaakkuwalia2250 3 жыл бұрын
ਧਰਨਾਟ ਵੀਰ ਦਿਲ ਤੋ ਸਲੂਟ ਆ ਤੁਹਾਨੂੰ
@goruvinkay9833
@goruvinkay9833 3 жыл бұрын
Yb
@baljindersingh5928
@baljindersingh5928 3 жыл бұрын
Baljinber
@inderjitbhatti3288
@inderjitbhatti3288 3 жыл бұрын
ਬੁਹੁਤਵਧੀਅਾ ਵੀਡੀਓ ਹਧਰਨਾਟ ਤੈਨੰ ਦੇਖ ਬਹੁਤ ਮਜਾ ਅਾੳੁਦਾ ਤੁਹਾਡੀ ਸਾਰੀ ਟੀਮ ਬਹੁਤ ਵਧੀਅਾ ਰੋਲਵੀ Very good ਹੈ ਤੇਪਿੰਡ ਵੀ ਦਸੋ ਕਿਹੜਾ ਹੈ?
@virpalsingh293
@virpalsingh293 3 жыл бұрын
Girl gamer jasnoor kaur
@virpalsingh293
@virpalsingh293 3 жыл бұрын
Girls gamer jasnoor kaur Nice
@jattbndeatttbnde6146
@jattbndeatttbnde6146 3 жыл бұрын
Bai dharnat tu tn sachi sman khanda hona 110% sman v Vdiya aya hoya tere kol... kha k nazara v full Lnda bai tu tn asli sman da swad tu lnda.....sirrraa bnda 👌👌👌
@preetmaan8647
@preetmaan8647 3 жыл бұрын
Babaldeep,satta,skinder,anmol,sukh full support
@lovepreetdhillon302
@lovepreetdhillon302 3 жыл бұрын
Sirra y ਟਰਾਂਸਫਾਰਮਰ de fuse Te ਮੱਛ ਦੀ ਪੁੱਛ ਦਾ ਵਾਲ👍😂😂😂
@barinderkaur317
@barinderkaur317 3 жыл бұрын
Very funny..dharnat did well to that unfair person.
@pritpalverma877
@pritpalverma877 3 жыл бұрын
End video jatta
@balsingh7032
@balsingh7032 3 жыл бұрын
ਧਨਰਾਟ ਵੀਰ ਐਕਟਿੰਗ ਬਹੁਤ ਵਧੀਆ ਲੱਗੀ ਮੈਡਮ ਜੀ ਦਾ ਰੋਲ ਬਹੁਤ ਵਧੀਆ ਲੱਗਿਆ।
@tarsembuttar7705
@tarsembuttar7705 3 жыл бұрын
Sdff
@aramansingharamansingh5381
@aramansingharamansingh5381 2 жыл бұрын
🙋🏻‍♂️💗💗💗💗
@xBatth_Gaming
@xBatth_Gaming 3 жыл бұрын
ਬਹੁਤ ਵਧੀਆ 👌👌
@jabarjung6183
@jabarjung6183 3 жыл бұрын
dharnat ta kamal hai ...kya acting hai ...vvv nice video & so funny ....
@jasveerkaurjasveerkaur160
@jasveerkaurjasveerkaur160 3 жыл бұрын
Bhut vydia vade Veer wahaguru mehar kare 😂😂😆😂😂😂
@priyankarandhawa5456
@priyankarandhawa5456 3 жыл бұрын
Excellent👍👍i laugh so much😂😂
@kulvindersidhu9556
@kulvindersidhu9556 3 жыл бұрын
Ryt dear
@jazzkaur7249
@jazzkaur7249 3 жыл бұрын
Siraaaa siraaaaa siraaaaaaaaaaaaaaa always rock 💞💞💞💞💞💞💞💞💞💞💞💞💞💞💞😎😎😎😎😎dharnat and babbu Sis god blessing your team
@arshbrar552
@arshbrar552 3 жыл бұрын
hi
@baljitmaan2704
@baljitmaan2704 Жыл бұрын
ਬੱਲੇ ਵੀਰੇ ਧਰਨਾਟ ਸਾਰੀ ਟੀਮ ਨੂੰ ਤੇ ਤੈਨੂੰ ਲੱਖ ਲੱਖ ਵਾਰੀ ਮੁਬਰਕਾਂ ਇਸ ਤਰਾ ਦੀਆ ਵੀਡੀਓ ਬਣਾਉਂਦੇ ਰਹੋ
@nardeepdhimanjilasangrursa2230
@nardeepdhimanjilasangrursa2230 2 жыл бұрын
ਬਹੁਤ ਵਧੀਆ ਵੀਡੀਓ ਲੱਗੀ ਸਿਰਾ ਕਰਤਾ ਬਾਈ ਜੀ ❤️❤️❤️❤️❤️👍👍👍👍👍👍🙏🏻🙏🏻🙏🏻🙏🏻🙏🏻
@gurlalsingh7970
@gurlalsingh7970 3 жыл бұрын
Nice video vere 👌👌❤️
@vikassehgal7738
@vikassehgal7738 3 жыл бұрын
Marvelous video .
@amnindersingh141
@amnindersingh141 3 жыл бұрын
Love you dharnat 22
@tonykhipal2396
@tonykhipal2396 3 жыл бұрын
ਹਾਹਾਹਾ ਅਧੀਏ ਤੋਂ ਬੋਤਲ ਬੋਤਲ ਤੋਂ ਪੱਕਾ ਬਣ ਜਾਉ ਡੱਬਾ ਵੇਖ ਲਈ ਅੱਜ ਵੀਡੀਓ ਸੱਚੀ ਮਿਸਤਰੀ ਦਾ ਸੁਬਾ ਐ ਕੱਬਾ ਕਾਮਯਾਬ ਹੁੰਦਾ ਸਰੀਰ ਖਾ ਕੇ ਟਰਮਾਡੋਲ ਤੇ ਭੁੱਕੀ ਖਿਆਲ ਨਹੀਂ ਜਵਾਕਾਂ ਦਾ ਤਾਹੀ ਜਿੰਦ ਘਰਦਿਆਂ ਦੀ ਸੁੱਕੀ ਸਭ ਕੁਝ ਭੁੱਲਿਆ ਫਿਰਦਾ ਬੱਸ ਨਸ਼ਿਆਂ ਵੱਲ ਹੋਇਆ ਧਿਆਨ ਵੱਢ ਦੇ ਕੋਹੜ ਨਸ਼ਿਆਂ ਦਾ ਦੇਖੀ ਚਲਦੀ ਫੇਰ ਮਿੱਤਰਾ ਤੇਰੀ ਦੁਕਾਨ
@avtarsamra2823
@avtarsamra2823 3 жыл бұрын
ਧਰਨਾਟ ਜੀ ਖੀਸੇ ਚ ਪੂਰੀ ਹੇਅਰ ਪਾਰਟ ਦੀ ਦੁਕਾਨ ਪਾ ਕੇ ਚਲਦਾ ਐ ਜੀ ਲਵ ਯੂ ਜੀਤ ਮਿਸਤਰੀ ਨੂੰ ਖਾਣਾ ਤੂੰ ਹੀ ਕੀਤਾ ਐ।ਜੀ ਤੁਸੀ ਕਰ ਗੇ ਪਲਸ ਵਨ ਸੋਹਣਿਆ ਸਾਥੋਂ ਦੇਵੀ ਨਾ ਹੋਈ
@bsharl4452
@bsharl4452 3 жыл бұрын
ਕਿੱਲੋ ਭੁੱਕੀ ਹਾਹਾਂ ਹਾਹਾ
@kalshokar3984
@kalshokar3984 3 жыл бұрын
Great video so funny ❤️❤️❤️❤️🙏🏽🙏🏽🙏🏽🙏🏽🥰🥰🥰🥰🥰
@mahlsidhu9702
@mahlsidhu9702 3 жыл бұрын
Attt siraa endd kokaa gadrr 👌👌👌
@beinghuman4622
@beinghuman4622 3 жыл бұрын
Actress Di acting awesome aa
@aunveerkaur488
@aunveerkaur488 3 жыл бұрын
ਲਵ ਯੂ ਵੀਰੇ ਟਰਾਲੀ ਭਰਕੇ
@harmanbenipal2967
@harmanbenipal2967 3 жыл бұрын
ਮੋਟਰ ਤਾਂ ਵੀਰੇ ਦਵਾਰੇ ਫੇਰ ਖਡਗੀ😀😂😂😂😂😂😀
@chotanavreetshort1032
@chotanavreetshort1032 3 жыл бұрын
siraaaa video Darnaat
@HarjinderSingh-cs8uk
@HarjinderSingh-cs8uk 3 жыл бұрын
🤣🤣😂😂 mada adhya
@sawarnsingh2274
@sawarnsingh2274 3 жыл бұрын
ਧਰਨਾਟ ਬਾਈ ਸਿਰਾ ਵੀਡੀੳ ਐ
@Nareshkumar-fk7cj
@Nareshkumar-fk7cj 3 жыл бұрын
ਧਰਨਾਟ ਧਰਨਾਟ ਹੀ ਹੈ ਕਲਾਕਾਰ
@balwindermander7136
@balwindermander7136 3 жыл бұрын
ਬਹੁਤ ਵਧੀਆ ਵੀਡੀਓ ਹੈ ਜੀ
@LovepreetSingh-ku8yv
@LovepreetSingh-ku8yv 3 жыл бұрын
Nice
@j.sdhindsasinghsardar523
@j.sdhindsasinghsardar523 3 жыл бұрын
ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ।
@JodaSingh-bc9ce
@JodaSingh-bc9ce 11 ай бұрын
Y
@ashaarora4806
@ashaarora4806 3 жыл бұрын
Wow dharnat asi ta fan ho gayi
@souravkumar-fg7jx
@souravkumar-fg7jx 3 жыл бұрын
ਬਹੁਤ ਸੋਹਣੀ ਵਿਡੀਉ ਸੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਪਰਮਾਤਮਾ ਤੂਹਾਨੂੰ ਚੜ੍ਹਦੀ ਕਲਾ ਚ ਰੱੱਖੇ
@dalvirsingh6507
@dalvirsingh6507 3 жыл бұрын
.
@KuldeepSingh-wi4fy
@KuldeepSingh-wi4fy 2 жыл бұрын
ਧਰਨਾਟ ਬਾਈ ਵੀਡੀਓ ਵੇਖਣ ਦਾ ਨਜ਼ਾਰਾ ਆ ਜਾਂਦਾ ਦਿਲ ਕਰਦਾ ਵਾਰ ਵਾਰ ਵੇਖ ਦੇ ਰਹੀਏ
@KuldeepSingh-wi4fy
@KuldeepSingh-wi4fy 2 жыл бұрын
ਬੱਲੇ ਵੀਰ ਧਰਨਾਟ ਸਾਰੀ ਟੀਮ ਨੂੰ ਤੇ ਤੈਨੂੰ ਲਖ ਲਖ ਵਾਰੀ ਮੁਬਾਰਕਾਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋ
@SukhmanderSingh-uy3xc
@SukhmanderSingh-uy3xc 27 күн бұрын
ਧਰਨਾਟ ਠੀਕ ਹੀ ਕਹਿੰਦਾ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਬੇਲੀ ਦੇ ਦਿਊਂ ਸ ਸ ਬਾਠਿੰਡੇ ਵਾਲੇ 🎉
@kuldeepkamal4936
@kuldeepkamal4936 3 жыл бұрын
ਬਹੁਤ ਵਧੀਆ ਹੈ ਧਰਨਾਟ ਵੀਰ
@SukhmanderSingh-uy3xc
@SukhmanderSingh-uy3xc 29 күн бұрын
ਧਰਨਾਟ ਤੇਰੀ ਦਾਰੂ ਭੁੱਕੀ ਬੰਦ ਹੋ ਗਈ ਸ ਸ ਬਾਠਿੰਡੇ ਵਾਲੇ 🎉
@kalathiara548
@kalathiara548 3 жыл бұрын
ਧਰਨਾਟ ਵੀਡੀਓ ਬੜੀ ਵਧੀਅਾਂ ਬਨਾੳੁਦਾਂ ਮਿੱਤਰਾਂ ,ਅਾਂ ਵਿਡਿਓ ਵੀ ਬੜੀ ਜਬਰਦਸਤ ਬਣਾੲੀ ਹੈ ਰੱਬ ਤੇਰੀ ੳੁਮਰ ਲੰਬੀ ਕਰੇ ਸੱਜਣਾਂ
@sehajathoul7314
@sehajathoul7314 3 жыл бұрын
Staring bahut vadia c Didi di acting Vali Maja a gea
@manjeetsingh2901
@manjeetsingh2901 3 жыл бұрын
ਗੁੱਡ ਵੀਰ ਜੀ ਲਵ ਯੂ ਖੁਸ਼ ਰਹੋ
@simarjeet5771
@simarjeet5771 3 жыл бұрын
Very nice veera ...😂😂
@mramarjeetsinghdhliwalpati5902
@mramarjeetsinghdhliwalpati5902 3 жыл бұрын
Gud bathende wali partner nic h
@karamjitdhillon5061
@karamjitdhillon5061 3 жыл бұрын
Veer ji great idea great veer miss you
@kamdhillon4607
@kamdhillon4607 3 жыл бұрын
Very very good bro?😀😀😀👍👍👍👍😀😀😀
@rajsingh2776
@rajsingh2776 Жыл бұрын
Dharnat is very good aictior. His role is very samrat thak you
@navjitkaur7275
@navjitkaur7275 3 жыл бұрын
Thudi video enddddddddd 👌👌👌👌👌👌👌👌👌👌👌👌👌👌👌a bhai
@samrasaab9041
@samrasaab9041 3 жыл бұрын
Dharnat jatta end hee karaayi jana lub u
@harpreetbhathal1421
@harpreetbhathal1421 3 жыл бұрын
Very very nice 👌🙏🙏
@gurpalvirk335
@gurpalvirk335 3 жыл бұрын
End. All team good acting 😂😂😂😂😂😂😂
@ajayKumar-eq5zw
@ajayKumar-eq5zw 3 жыл бұрын
siraaaaaaaaaaaaaa bro
@gurudhaliwaldhaliwal7268
@gurudhaliwaldhaliwal7268 3 жыл бұрын
Bai ji video bhot khaint ea 👌👌👌👌👌👌👌👌👌👌👌👌👌👌👌👌👌👌👌
@johansingh2609
@johansingh2609 3 жыл бұрын
Yfjhgkg
@dr.avtarkamana8487
@dr.avtarkamana8487 3 жыл бұрын
Love u dharnat bro
@bhangucreators4651
@bhangucreators4651 3 жыл бұрын
End a jatto video 👍👍👌👌💪💪
@baljitdhillon3586
@baljitdhillon3586 3 жыл бұрын
Very nice 👍 bro i love 💕 it
@ritikakathuria1550
@ritikakathuria1550 3 жыл бұрын
Dharnaat ji tusi ta mind blowing ho ji mere fevruit 🥰💞
@palvindersingh7822
@palvindersingh7822 3 жыл бұрын
Very fine ji😀
@harmeetkaur7698
@harmeetkaur7698 3 жыл бұрын
Dharnat de acting sira
@Harjindersinghgerman3096
@Harjindersinghgerman3096 3 жыл бұрын
Top a Bai ji
@hamidnadeem5265
@hamidnadeem5265 3 жыл бұрын
Real treat listening to punjabi language courtesy Hardeep Kaur.Her dialogue delivery is marvellous
@malkitsinghdhillon4810
@malkitsinghdhillon4810 3 жыл бұрын
Ppp
@ManpreetSingh-ez7kn
@ManpreetSingh-ez7kn 3 жыл бұрын
Veeri GOOD
@balwanthande1997
@balwanthande1997 3 жыл бұрын
ਬਾਈ ਧਰਨਾਟ ਦੇ ਖਾਂਦੇ ਹੋਏ ਡੋਡੇ ਤੇ ਘਰਵਾਲੀ ਦੇ ਸਵਾਲ ਕਾਲਜੇ ਠੰਡ ਪਾ ਦਿੰਦੇ ਆ ਲੰਡੇ ਨੂੰ ਖੁੰਡਾ 100 ਕੋਹ ਦਾ ਵਲ ਪਾਕੇ ਮਿਲਿਆ ਬਾਈ ਜਰੂਰ ਦੇਖੋ ਧਰਨਾਟ ਦੀ ਕਬਜੀ ਕਿਸਤਰਾਂ ਖੋਲ੍ਹਦੀ ਹੈ ਮਿਸਤਰੀ ਦੀ ਅੱਖ ਇੱਕ ਧਰਨਾਟ ਕੱਢਦਾ ਤੇ ਦੂਜੀ ਅੱਖ ਭੰਨਣ ਦੀ ਚਿਤਾਵਨੀ ਆਟੇ ਨੂੰ ਪਲੇਥਣ ਲੱਗਦਾ ਦੇਖੋ
@JagdishSingh-yp2pc
@JagdishSingh-yp2pc 3 жыл бұрын
ਬਹੁਤ ਸ਼ਾਨਦਾਰ ਦਿਲ ਟੱਚ
@hardeepsidhu2055
@hardeepsidhu2055 2 жыл бұрын
ਬਹੁਤ ਸੁਹਣੀ ਜੋੜੀ ਹੈ
@brarmovies8610
@brarmovies8610 3 жыл бұрын
Sirra
@harbanssingh7378
@harbanssingh7378 3 жыл бұрын
Q
@avtarsamra2823
@avtarsamra2823 3 жыл бұрын
ਬਾਈ ਜੀ ਇਕ ਚਮਚਾ ਮਿੱਠਾ ਸੋਭਾ ਖਾ ਲੈ ਮੰਜੀ ਫਿਰੇ
@simmideep8344
@simmideep8344 3 жыл бұрын
ਕਿਰਸ਼ਨ ਸਰਮਾਂ ਘੁੰਨਸ ਬਰਨਾਲਾ ਤੋਂ ਵਾਹਿਗੁਰੂ ਜੀ 🚩🚩❤❤👆👆🍎🍇🍑🍀🌴🚩🚩😎😎
@BalwinderSingh-ce8iw
@BalwinderSingh-ce8iw Жыл бұрын
Gurwinder Romana diss sangrur village NAMOL Bahut vadhia video by
@mylifemyexperience8973
@mylifemyexperience8973 3 жыл бұрын
Nice👌👌👌👌👍👍👍👍
@jaggakotli4799
@jaggakotli4799 3 жыл бұрын
ਬਹੁਤ ਵਧੀਆ ਧਰਨਾਟ ਬਾਈ
@NishanSingh-or5zl
@NishanSingh-or5zl 3 жыл бұрын
Jjju
@KuldeepSingh-wi4fy
@KuldeepSingh-wi4fy 2 жыл бұрын
ਬਾਈ ਜੀ ਧਰਨਾਟ ਕਹਾਣੀ ਬਹੁਤ ਵਧੀਆ ਕਦੇ ਵੀ ਮਿਸਤਰੀ ਨਾਲ ਨਾ ਲਗਾਵੋ ਨਾ ਹੀ ਪਟਵਾਰੀ ਨਾਲ ਨਹੀਂ ਤਾਂ ਓਨੀ ਦੇ ਅਕੰਤੀ ਭਰਨਾ ਪਵੇਗਾ ਗਾ
@happysandhu3409
@happysandhu3409 3 жыл бұрын
Sirrra 22 dharnat 😂😂🤣🤣
@sukhpreet_mahla_8558
@sukhpreet_mahla_8558 3 жыл бұрын
ਬਹੁਤ ਵਧੀਆ
@tarjhhnveerdhohhggol6840
@tarjhhnveerdhohhggol6840 3 жыл бұрын
Nice
@sattunambardar6551
@sattunambardar6551 3 жыл бұрын
ਧਰਨਾਟ ਯਾਰਾ ਨਹੀ ਰੀਸਾ ਤੇਰੀਆ 😘😘ਜਉਦਾ ਵੱਸਦਾ ਰਹਿ 🤗
@inderjotsidhu6321
@inderjotsidhu6321 3 жыл бұрын
dharnat najara aa janda bai teri video vekh k
@rashpindersingh3769
@rashpindersingh3769 3 жыл бұрын
Sirra acting aa bai jhinjar bai teri👌👌❤
@kulwindersimisingh6752
@kulwindersimisingh6752 3 жыл бұрын
love u 2 dharnaat 22
@mandeepsinghdandiwalmandee5770
@mandeepsinghdandiwalmandee5770 3 жыл бұрын
Good work veer ji
@varinderjanagal5003
@varinderjanagal5003 3 жыл бұрын
Att ae paji pure kite tu
@yadwindersarao9321
@yadwindersarao9321 3 жыл бұрын
Sirrra y jma aggggg♥️♥️♥️♥️👌👌👌👌👌
@KINGFF-rq5qy
@KINGFF-rq5qy 3 жыл бұрын
ਬਹੁਤ ਵਦਿਆ ਵੀਰ
@VarinderSingh-sc7bb
@VarinderSingh-sc7bb 3 жыл бұрын
21 ਤੋਪਾਂ ਦੀ ਸਲਾਮੀ
@videosforyou9715
@videosforyou9715 3 жыл бұрын
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋGh
@ramankhan5311
@ramankhan5311 3 жыл бұрын
Nyc aaa video
@JaswinderSingh-wf8my
@JaswinderSingh-wf8my 3 жыл бұрын
Nice ji uuuuuuuuuuuuuuuuuuuuuuuuuuuuuu created aa very nice videos bro
@sukhdeepsinghsukhdeepsingh5563
@sukhdeepsinghsukhdeepsingh5563 3 жыл бұрын
So nice ji bhout jada funny aa🤣🤣🤣
@manindermaninder3117
@manindermaninder3117 3 жыл бұрын
Nice video👌👍
@JagdeepSingh-qx4rc
@JagdeepSingh-qx4rc 3 жыл бұрын
NYC video veer g
@cr7fan44
@cr7fan44 2 жыл бұрын
Sira darnatak y ji sira
@sukhpreetkaur4774
@sukhpreetkaur4774 3 жыл бұрын
Awesome acting dharnt paji nd with didi 👌👌😘😘😘
@BalwinderSingh-jw5ws
@BalwinderSingh-jw5ws Жыл бұрын
ਧਰਨਾਟ ਖੁਸ਼ ਰਹੋ ਬੇਟਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🎂🎉🎈🎂🎉🎈🎂🎉
@harmanbenipal2967
@harmanbenipal2967 3 жыл бұрын
ਇਕ ਵਾਰ ਫੇਰ ਗੋਰ ਨਾਲ ਦੇਖ ਕੇ ਪਤਾ ਲੱਗਦਾ 😂😂😂
Can This Bubble Save My Life? 😱
00:55
Topper Guild
Рет қаралды 76 МЛН
Parenting hacks and gadgets against mosquitoes 🦟👶
00:21
Let's GLOW!
Рет қаралды 13 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 7 МЛН
ਮੋਡਰਨ ਭਾਬੀ || Modern Bhabhi || New Punjabi Video
21:08
ਪੇਕਿਆਂ ਦੀ ਆਸ ॥ PUNJABI SHORT FILM ॥
18:08
LOVEPREET GHUMAAN
Рет қаралды 1,2 МЛН
Soni and Tasleem Abbas Best Comedy Show || @tasleemabbasstudio
23:43
Tasleem Abbas Official
Рет қаралды 68 М.
ਪਟਵਾਰੀ •NEW SHORT PUNJABI MOVIE  || PUNJAB LIFE
23:54
Punjab Life
Рет қаралды 505 М.
Kubhi Sas  ||  Punjabi pocket Film  ||
16:40
North-Indian cooking
Рет қаралды 1,8 МЛН
Jugadi Jatt de karname | desi masti pinda wale | latest punjabi videos
33:15
DESI MASTI PINDA WALE
Рет қаралды 2,3 МЛН
Can This Bubble Save My Life? 😱
00:55
Topper Guild
Рет қаралды 76 МЛН