No video

ਮਾਂ ਦੇ ਜਾਣ ਤੋਂ ਬਾਅਦ ਨਾਨੀ ਜੀ ਪਿਤਾ ਭਰਾ ਪ੍ਰੀਵਾਰ ਨੂੰ ਮਿਲਦਿਆਂ ਭਾਈ ਸਾਹਿਬ | Dhadrianwale

  Рет қаралды 1,046,492

Emm Pee

Emm Pee

Күн бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 1 200
@u.pdepunjabipind1620
@u.pdepunjabipind1620 11 ай бұрын
ਮਾਂ ਤਾਂ ਮਾਂ ਹੁੰਦੀ ਹੈ ਜੀ ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ 🙏 ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ੋ 🙏
@amardeep1775
@amardeep1775 11 ай бұрын
ਮਾਂ ਦਾ ਘਾਟਾ ਪੂਰਾ ਨਹੀਂ ਹੋ ਸਕਦਾ, ਵਾਹਿਗੁਰੂ ਜੀ ਮਿਹਰ ਕਰਨ, ਭਾਈ ਸਾਹਿਬ ਜੀ ਤੇ 🙏🙏😭😭
@arshthind6726
@arshthind6726 11 ай бұрын
Mere ma 1990 c cale gye c aj me bahot royea menu muat keon ne aude bhahb ji
@lif173
@lif173 11 ай бұрын
Maa varga ghan sawa bitta
@psingh3851
@psingh3851 11 ай бұрын
ਮਾਂ ਤੋਂ ਬਿਨਾਂ ਕੋਈ ਨਹੀ ਪੁੱਛਦਾ । 🙏😢
@harvindersinghpb08
@harvindersinghpb08 11 ай бұрын
ਬੰਦਾ ਦਿਲ ਤੋਂ ਜਿੰਨਾ ਮਰਜ਼ੀ ਮਜ਼ਬੂਤ ਹੋਵੇ ਪਰ ਮਾਂ ਦਾ ਵਿਛੋੜਾ ਮੋਮ ਵਾਂਗ ਪਿਘਲ੍ਹਾ ਕੇ ਰੱਖ ਦਿੰਦਾ 😢😢😢
@deepraj_kaurz
@deepraj_kaurz 11 ай бұрын
Salute ਮਾਏਂ ਤੇਰੀ ਕੁੱਖ ਨੂੰ ਤੂੰ ਹੀਰਾ ਜਣਿਐ ...🙌
@SukhwinderSingh-ox9hu
@SukhwinderSingh-ox9hu 11 ай бұрын
Jo guru ramdas nagri Amma imarat bolda c
@yengsinghh2283
@yengsinghh2283 11 ай бұрын
@@SukhwinderSingh-ox9hu tusi chor jatt gurdware malan nu
@jugshergill182
@jugshergill182 11 ай бұрын
Khada hira aa eh nira gidran da goohn aa
@Truth-Always
@Truth-Always 11 ай бұрын
@@jugshergill182ਲੱਗਦਾ ਤੂੰ ਆਪਣੇ ਵਾਰੇ ਗੱਲ ਕਹਿ ਰਿਹਾ।
@Shimlapuriwala2023
@Shimlapuriwala2023 11 ай бұрын
ਮਾਂ ਦਾ ਤੁਰ ਜਾਣਾ ਦੁਖਦਾਈ ਹੈ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ। ਜਿਨ੍ਹਾਂ ਦੀਆਂ ਮਾਵਾਂ ਇਸ ਫਾਨੀ ਦੁਨੀਆ ਨੂੰ ਛੱਡ ਕੇ ਚੱਲ ਵਸੀਆਂ ਰੱਬ ਜਾਣਦਾ ਕਿੱਡਾ ਵੱਡਾ ਦੁੱਖ ਹੈ।
@malwinderwalia2119
@malwinderwalia2119 11 ай бұрын
ਬਹੁਤ ਹੀ ਦੁੱਖ ਹੋਇਆ ਵਾਹਿਗੁਰੂ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ
@variamsingh9550
@variamsingh9550 11 ай бұрын
ਭਾਈ ਸਾਹਿਬ ਜੀ ਬਹੁਤ ਦੁੱਖ ਹੋਇਆ ਇਹ ਸਭ ਵੇਖ ਕਿ ਮਾਵਾਂ ਠੰਡੀਆ ਛਾਵਾਂ ਹੁੰਦੀਆ ਨੇ ਦਾਸ ਦੀ ਮਾਤਾ ਨੂੰ ਵਿਛੜਿਆ 21ਸਾਲ ਹੋ ਗਏ ਲੇਕਿਨ ਅੱਜ ਵੀ ਮਾਂ ਦਾ ਪਿਆਰ ਯਾਦ ਆਊਦਾ ਹੈ ਭਾਈ ਸਾਹਿਬ ਜੀ ਨੂੰ ਅਤੇ ਪਰਿਵਾਰ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ 🙏🙏🙏🙏😢😢😢😢
@SukhwinderSingh-nl1nx
@SukhwinderSingh-nl1nx 11 ай бұрын
ਪ੍ਰਣਾਮ ਪਿਆਰੀ ਮਾਂ ਨੂੰ ਜਿਸ ਨੇ, ਸਿੱਖ ਧਰਮ ਦੇ ਅਨਮੋਲ ਹੀਰੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਜਨਮ ਦਿੱਤਾ, ਅਲਵਿਦਾ ਪਿਆਰੀ ਮਾਂ
@parmjitkaur156
@parmjitkaur156 11 ай бұрын
😢😢
@bhaigurmeetsinghmeetalwarw1454
@bhaigurmeetsinghmeetalwarw1454 11 ай бұрын
😢😢🙏🙏
@ramneekkaur6168
@ramneekkaur6168 11 ай бұрын
😢😢😢
@user-eq8tw4gv7n
@user-eq8tw4gv7n 11 ай бұрын
Miss you ma😭😭😭😭
@daljitkaur8039
@daljitkaur8039 11 ай бұрын
😢😢😢😢 Waheguru ji
@KamaljitKaur-fy3uu
@KamaljitKaur-fy3uu 11 ай бұрын
ਇਹ ਵਿਛੋੜਾ ਦੇਖਿਆ ਵੀ ਨਹੀਂ ਜਾ ਰਿਹਾ 😭 ਬਹੁਤ ਦੁਖਦਾਈ ਹੈ ਜੀ 🙏🏻 ਪਲੀਜ਼ ਸੰਭਾਲੋ ਆਪਣੇ ਆਪ ਨੂੰ ਜੀ 🙏🏻 ਤੁਸੀਂ ਸ਼ੇਰ ਪੁੱਤਰ ਓ ਉਸ ਬਹਾਦਰ ਮਾਤਾ ਜੀ ਦੇ 🙏🏻😭
@eknoorsingh5892
@eknoorsingh5892 11 ай бұрын
ਵਖਰੀ ਗੱਲ ਹੈ ਜੀ ਸਾਨੂੰ ਭਾਈ ਸਾਹਿਬ ਜੀ ਨੇ ਬਹੁਤ ਕੁਸ਼ ਸਿਖਾਇਆ ਏ ਬਹੁਤ ਮਜ਼ਬੂਤ ਕੀਤਾਹੈ ਹਲਾਤਾਂ ਨਾਲ ਲੜਣ ਲਈ ਪਰ ਅੱਜ ਭਾਈ ਸਾਹਿਬ ਜੀ ਦੇ ਮਾਤਾ ਜੀ ਦਾ ਵਿਛੋੜਾ ਦੇਖ ਕੇ ਮੈਂ ਮਜਬੂਤ ਨਹੀਂ ਰਹਿ ਸਕਿਆ ਬਹੁਤ ਦੁੱਖ ਹੋਇਆ ਮੈਂ 😭😭😥😥ਰਿਹਾ ਪਤਾ ਨਹੀਂ ਕਿਉਂ ਇਨਾ ਵਿਰਾਗ ਆ ਰਿਹਾ ਪਰ ਮੇਹਸੂਸ ਕਰ ਰਿਹਾ ਕੀ ਸਚ ਮੁੱਚ ਮਾਂ ਤਾ ਮਾਂ ਹੀ ਹੁੰਦੀ ਆ ਜੀ 🙏🙏🙏😥😢😭
@jaspreetbhullar8398
@jaspreetbhullar8398 11 ай бұрын
ਮਾਂ ਤੋਂ ਵਿਛੜਣ ਦਾ ਤੁਹਾਡਾ ਇਹ ਦਰਦ ਦੇਖਿਆ ਨਹੀਂ ਜਾ ਰਿਹਾ ਹੈ ਜੀ 😭😭 ਭਾਈ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਹਿੰਮਤ ਬਖਸ਼ਣ ਜੀ 🥺🙏🙏
@balwindersingh-nz2hm
@balwindersingh-nz2hm 11 ай бұрын
ਭਾਈ ਸਾਹਿਬ ਆਪਾਂ ਪੜ੍ਹਦੇ ਰਹੇ ਹਾਂ, ਧੰਨ ਧੰਨ ਨੇਂ ਉਹਨਾਂ ਦੀਆਂ ਮਾਵਾਂ ਜਿਨਾ ਦੇ ਪੁੱਤ ਨਾਮ ਜਪਦੇ। ਭਾਈ ਸਾਹਿਬ ਤੁਸੀਂ ਵੀ ਧੰਨ ਮਾਂ ਵੀ ਧੰਨ ਅਤੇ ਗੁਰੂ ਜੀ ਵੀ ਧੰਨ।
@KuldeepSingh-nj2sb
@KuldeepSingh-nj2sb 11 ай бұрын
ਪਰਮਾਤਮਾ ਮਾਤਾ ਜੀ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
@surinderkuar1847
@surinderkuar1847 11 ай бұрын
Waheguru ji 🙏🙏
@ParminderSingh-us5xx
@ParminderSingh-us5xx 11 ай бұрын
ਸਲੂਟ ਹੈ ਮਾਤਾ ਜੀ ਨੂੰ ਇਕ ਹੀਰਾ ਪੁੱਤਰ ਨੂੰ ਜਨਮ ਦਿੱਤਾ
@goldenconstruction9810
@goldenconstruction9810 11 ай бұрын
ਬਹੁਤ ਹੀ ਦੁੱਖ ਦਾਈ ਖਬਰ ਹੈ ਵਾਹਿਗੁਰੂ ਜੀ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
@NirmalSingh-hn8xu
@NirmalSingh-hn8xu 11 ай бұрын
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇ
@guruji6383
@guruji6383 11 ай бұрын
ਜਦੋ ਸਾਨੂੰ ਹੋਂਸਲੇ ਦੇਣ ਵਾਲੇ ਚਲੇ ਜਾਂਦੇ ਨੇ। ਔਰ ਜਦੋਂ ਸਾਨੂੰ ਹੋਂਸਲਿਆ ਦੀ ਲੋੜ ਹੁੰਦੀ ਹੈ ਉਦੋਂ ਉਹ ਨਾ ਹੋਣ ਫਿਰ ਜ਼ਿਆਦਾ ਯਾਦ ਆਉਂਦੀ ਆ ਉਹਨਾਂ ਦੀ । ਵਾਹਿਗੁਰੂ ਜੀ ਭਾਣਾਂ ਮੰਨਣ ਦਾ ਬਲ ਬਖਸ਼ਣ ਪਰਿਵਾਰ ਨੂੰ
@amarajitproductions3902
@amarajitproductions3902 11 ай бұрын
ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ ਅਤੇ ਪੀ੍ਵਾਰ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖ਼ਸ਼ਣ - ਵਾਹਿਗੁਰੂ ਜੀ.
@rinkudhaliwal8981
@rinkudhaliwal8981 11 ай бұрын
ਮਾਂ ਵਰਗਾ ਘਣਛਾਵਾਂ ਬੂਟਾ ਮੈਂਨੂੰ ਨਜਰ ਨਾ ਆਵੇ ਜਿਸ ਤੋਂ ਉਧਾਰੀਆਂ ਲੈ ਕੇ ਛਾਵਾਂ ਰੱਬ ਨੇ ਸਵਰਗ ਬਣਾਏ 🙏🙏😭😭
@paramjeetkaur5566
@paramjeetkaur5566 11 ай бұрын
Waheguru ji 🙏🏼🙏🏼😭😭ਜੀ ਮਾਂ ਤੇ ਮਾਂ ਆ🙏🏼🙏🏼
@KamaljeetKaur-ch6tq
@KamaljeetKaur-ch6tq 11 ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ।
@gurtejsingh6104
@gurtejsingh6104 11 ай бұрын
ਭਾਈ ਸਾਹਿਬ ਜੀ ਆਪ ਜੀ ਦੇ ਮਾਤਾ ਜੀ ਦੇ ਅਕਾਲ ਚਲਾਣੇ ਦਾ ਬਹੁਤ ਹੀ ਦੁਖ ਹੋਇਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਭਾਈ ਸਾਹਿਬ ਤੇ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@avtarsingh-lt2eo
@avtarsingh-lt2eo 11 ай бұрын
ਵਾਹਿਗੁਰੂ ਜੀ ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਦੇਣ, ਤੇ ਭਾਈ ਸਾਬ੍ਹ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ
@jagdipsingh1473
@jagdipsingh1473 11 ай бұрын
ਧੰਨ ਸੀ ਮਾਤਾ ਜਿਨਾ ਬਾਬਾ ਜੀ ਨੂੰ ਜਨਮ ਦਿੱਤਾ 🙏🙌
@bhupinderbhupindersingh8604
@bhupinderbhupindersingh8604 11 ай бұрын
ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ੇ
@amardeep1775
@amardeep1775 11 ай бұрын
ਭਾਈ ਸਾਹਿਬ ਜੀ, ਹਿਮਤ ਰੱਖਿਓ ਜੀ ,, ਵਾਹਿਗੁਰੂ ਜੀ ਮਾਤਾ ਜੀ ਦੇ ਆਤਮਾ ਨੂੰ ਸ਼ਾਂਤੀ ਬਖ਼ਸ਼ੇ 😭😭
@jassalkaur3548
@jassalkaur3548 11 ай бұрын
🙏🙏🙏🙏😭😭😭😭😭😭
@giankaur8867
@giankaur8867 11 ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣਾ ਸਤਿਨਾਮ ਸ੍ਰੀ ਵਾਹਿਗੁਰੂ ਜੀ 🙏
@nofarmernofood6552
@nofarmernofood6552 11 ай бұрын
ਭਾਇ ਸਾਹਿਬ ਜੀ, ਹਿਮਤ ਰਖਿੳ। ਵਾਹਿਗੁਰੂ ਜੀ ਉਣਾ ਨੂੰ ਆਪਣੇ ਚਰਨਾਂ ਨਾਲ ਜੋੜ ਲੈਣ🙏🏻🙏🏻🙏🏻😔😭😭
@lovelykamboj1476
@lovelykamboj1476 11 ай бұрын
Maa ta maa hundi ea pher o kisa pathi de hoya ja aam insaan de......maa ta maa ea👏👏👏👏👏waheguru vichdi atma nu apna chrnaa nal jod ka rakhn👏👏👏👏😭😭😭
@Mysimplegarden1
@Mysimplegarden1 11 ай бұрын
ਸੱਚੇ ਪਾਤਸ਼ਾਹ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।
@LOVEFOREVERSS11
@LOVEFOREVERSS11 11 ай бұрын
ਮਾਤਾ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਜੀ । ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸਤਿਨਾਮ ਵਾਹਿਗੁਰੂ ਜੀ।
@rajwantkaur3135
@rajwantkaur3135 11 ай бұрын
ਪੀੜ ਹੋਈ ਭਾਈ ਸਾਹਿਬ ਜੀ ਦੀ ਅੱਖ ਚ ਹੰਝੂ ਦੇਖ ਕੇ😭😭
@nirbhaisingh371
@nirbhaisingh371 11 ай бұрын
ਵਾਹਿਗੂਰੁ ਜੀ ਭਾਈ ਸਾਹਿਬ ਅਤੇ ਓਹਨਾਂ ਦੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
@gursehajsingh2216
@gursehajsingh2216 11 ай бұрын
Waheguru 😢😢😢🥺🥺🥺🥺🥺😔😔😔😔😔😟😟😥😥🙏🏻🙏🏻🙏🏻🙏🏻🙏🏻 ਵਾਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 😢😢😢😢
@kuljitkot107
@kuljitkot107 11 ай бұрын
ਧੰਨ ਹੈ ਮਾਂ ਜਿਸ ਸਿੱਖ ਪ੍ਰਚਾਰਕ ਭਾਈ ਰਣਜੀਤ ਖਾਲਸਾ ਢੱਡਰੀਆਂ ਨੂੰ ਜਨਮ ਦਿੱਤਾ 😂😂😂😢😢🙏ਮਾਂਵਾਂ ਮਾਂਵਾਂ ਹੁੰਦੀਆਂ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ਣ 🙏🙏
@kulwinderpal2840
@kulwinderpal2840 11 ай бұрын
ਮਾਂ ਤੇ ਮਾਂ ਹੀ ਹੁੰਦੀ ਹੈ। ਬਹੁਤ ਹੀ ਦੁਖਦਾਇਕ ਖਬਰ ਹੈ, ਵਾਹਿਗੁਰੂ ਜੀ ਉਨ੍ਹਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ।
@user-ql6vx6oq1m
@user-ql6vx6oq1m 11 ай бұрын
ਬਹੁਤ ਦੁੱਖ ਦਾ ਸਮਾਂ ਭਾਈ ਸਾਹਿਬ ਤੇ😢
@hardeepkaurgill6633
@hardeepkaurgill6633 11 ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣਾ ਪ੍ਰੀਵਾਰ ਨੂੰ ‌ਭਾਣਾ ਮੰਨਣ ਦਾ ਬਲ ਬਖਸ਼ਣਾ
@balwindertiwana8806
@balwindertiwana8806 11 ай бұрын
ਵਾਹਿਗੁਰੂ ਜੀ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬੱਖਸਣ।
@kultarsinghcheema-ml3uq
@kultarsinghcheema-ml3uq 11 ай бұрын
ਵਾਹਿਗੁਰੂ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ਣ ਜੀ । ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ।
@parveenkaur2583
@parveenkaur2583 11 ай бұрын
ਵਾਹਿਗੁਰੂ ਜੀ ਮਾਤਾ ਜੀ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ 🙏😭
@waheguruji3281
@waheguruji3281 11 ай бұрын
ਧੰਨ ਜਨਨੀ ਜਿਨਿ ਜਾਇਆ।। ਸਿੱਖ ਕੌਮ ਦੇ ਹੀਰੇ,ਮਹਾਨ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ। ਅਜਿਹੇ ਮਹਾਨ ਮਾਤਾ ਜੀ ਨੂੰ ਕਰੋੜਾਂ ਵਾਰ ਨਮਸਕਾਰ ਹੈ ਜਿੰਨਾਂ ਨੇ ਮਹਾਨ ਹੀਰੇ ਨੂੰ ਜਨਮ ਦਿੱਤਾ।
@mintssidhu1117
@mintssidhu1117 11 ай бұрын
Waheguru.ji Waheguru.ji Waheguru.ji
@lovepreetsingh4877
@lovepreetsingh4877 11 ай бұрын
ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@ravindersingh-fj2hx
@ravindersingh-fj2hx 11 ай бұрын
ਇਨਸਾਨ ਕਿੰਨੇ ਵੀ ਸਬਰ ਹੌੰਸਲੇ ਵਾਲਾ ਹੋਵੇ,ਪਰ ਮਾਂ-ਪਿਉ ਦਾ ਦੁੱਖ ਹਮੇਸ਼ਾ ਅਸਹਿ ਹੁੰਦਾ ਹੈ। ਮਾਤਾ ਜੀ ਹਮੇਸ਼ਾ ਹੀ ਭਾਈ ਸਾਬ੍ਹ ਜੀ ਦੀ ਬਹੁਤ ਫਿਕਰ ਕਰਦੇ ਰਹਿੰਦੇ ਸਨ ਅਤੇ ਉਹਨਾ ਦਾ ਸਭ ਤੋਂ ਵੱਡਾ ਹੌਂਸਲਾ ਵੀ ਸਨ ਮਾਤਾ ਜੀ। ਮਾਂ ਦਾ ਘਾਟਾ ਕੋਈ ਕਦੇ ਪੂਰਾ ਨਾ ਕਰ ਸਕਦਾ ਹੈ ਤੇ ਨਾ ਹੀ ਪੂਰਾ ਹੋ ਸਕਦਾ ਹੈ। ਇਸ ਘੜੀ ਅਸੀਂ ਭਾਈ ਸਾਬ੍ਹ ਜੀ ਅਤੇ ਸਾਰੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ
@user-il5qy8mi1c
@user-il5qy8mi1c 11 ай бұрын
ਮਾ ਦਾ ਤੁਰ ਜਾਣਾ ਬੜਾ ਦੁਖਦਾਈ ਸਮਾ ਹੈ , ਸਤਿਗੁਰੂ ਜੀ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ,
@sonu_Jeetan
@sonu_Jeetan 11 ай бұрын
ਬਹੁਤ ਦੁੱਖ ਦਾ ਸਮਾਂ ਹੈ ਭਾਈ ਸਾਹਿਬ ਜੀ ਪਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏
@JaswinderSingh-ch6yz
@JaswinderSingh-ch6yz 11 ай бұрын
ਮਾ ਬਾਪ ਤੋਹ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ 😭😭😭😭 ਪਰ ਭਾਈ ਸਾਹਿਬ ਤੁਸੀਂ ਸਾਡੇ ਵਾਂਗ ਕਾਯਮ ਰਹਿਣਾ ਚੜਦੀ ਕਲਾ ਚ ਰਹਿਣਾ
@hardevsingh4443
@hardevsingh4443 11 ай бұрын
ਵਹਿਗੁਰੂ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੋ ਪਿਛੇ ਬਾਬਾ ਜੀ ਅਤੇ ਸਾਰੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੋ ਹਰਦੇਵ ਸੀਂਗੋ
@tajwrsingh5990
@tajwrsingh5990 11 ай бұрын
ਇੱਕ ਐਸੀ ਮਾਂ ਦੁਨੀਆਂ ਤੋਂ ਗਈ ਏ ,, ਜਿਸਨੇ ਇੱਕ ਸਾਧ , ਭਗਤ , ਗੁਣੀ ਗਿਆਨੀ , ਕਥਾ ਬਾਚਕ , ਬਹਿਮ ਭਰਮ ਵਿੱਚੋਂ ਬਾਹਰ ਕੱਢਣ ਵਾਲੇ ਸਪੁੱਤਰ ਨੂੰ ਜਨਮ ਦਿੱਤਾ ਹੈ 🙏 ਧੰਨ ਉਹ ਕੁੱਖ ਜਿਸਦੇ ਪੁੱਤਰ ਨੇ ਲੱਖਾਂ ਸੰਗਤਾਂ ਨੂੰ ਅਮਰਿਤ ਛਕਾਇਆ 🙏 ਰਹਿੰਦੀ ਦੁਨੀਆਂ ਤੱਕ ਹਰ ਕੋਈ ਪ੍ਰਣਾਮ ਕਰੇਗਾ ਇਸ ਭਗਤਣੀ ਮਾਂ ਨੂੰ 🙏🙏 😟
@devinderpalsingh1010
@devinderpalsingh1010 11 ай бұрын
ਧੰਨ ਧੰਨ ਭਾਈ ਸਾਹਿਬ ਜੀ ਧੰਨ ਧੰਨ ਭਾਈ ਸਾਹਿਬ ਜੀ ਦਾ ਪ੍ਰਵਾਰ 🙏🙏
@sidhuphotography4852
@sidhuphotography4852 11 ай бұрын
Waheguru waheguru ji 🙏
@somagill6982
@somagill6982 11 ай бұрын
Maa da ghata poora nahi hunda Aisi maa nu Salam jisne ek heera peda kitta he 🙏🙏
@kamaldeepsingh5035
@kamaldeepsingh5035 11 ай бұрын
ਬਹੁਤ ਮਹਾਨ ਮਾਂ ਸੀ ਭਾਈ ਸਾਬ ਜੀ ਜਿਸ ਨੇ ਤੁਹਾਡੇ ਵਰਗਾ ਵਿਦਵਾਨ ਯੋਧਾ ਪੈਦਾ ਕੀਤਾ।
@nirvairkaur3319
@nirvairkaur3319 11 ай бұрын
ਮਾਤਾ ਜੀ ਚਰਨਾਂ ਚ ਨਮ‌ਸਕਾਰ। ਅਜਿਹੇ ਮਹਾਨ ‌ਪੁੱਤ ਨੂੰ ਜਨਮ ਦਿੱਤਾ। ਵਾਹਿਗੁਰੂ ਜੀ।
@amritkaur8374
@amritkaur8374 11 ай бұрын
Waheguru ji Waheguru ji... 🙏🙏
@SinderKaur-uc6nb
@SinderKaur-uc6nb 11 ай бұрын
ਕੋਟਿ ਕੋਟਿ ਪ੍ਰਣਾਮ ਮਾਤਾ ਜੀ ਨੂੰ ਜਿਸ ਨੇ ਧਾਰਮਿਕ ਭਾਵਨਾਵਾਂ ਵਾਲੇ ਪੁੱਤ ਜਨਮ ਦਿੱਤਾ
@MukeshKumar-sc9pm
@MukeshKumar-sc9pm 11 ай бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਮਾਤਾ ਜੀ ਨੂੰ
@rupinderkaur6356
@rupinderkaur6356 11 ай бұрын
Waheguru ji Mata ji nu apne charna vich sathaan bakhaseo g🙏🙏
@nariderjitkaur-vt1pb
@nariderjitkaur-vt1pb 11 ай бұрын
ਮਾ ਤਹਿ ਮਾਂ ਹੁੰਦੀ ਏ ਜੀ ਬਹੁਤ ਦੁੱਖ ਦੀ ਗੱਲ ਹੈ ਮਾਂ ਤੁਰ ਗਈ
@gurdevsingh3957
@gurdevsingh3957 11 ай бұрын
ਬਹੁਤ ਵੱਡਾ ਘਾਟਾ ਪਿਆ ਹੈ ਮਾਤਾ ਜੀ ਦੇ ਜਾਣਦਾਂ ਵਾਹਿਗੁਰੂ ਜੀ ਮਾਤਾ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਭਾਈ ਸਾਹਿਬ ਜੀ ਨੂੰ ਤੇ ਸਾਰੇ ਪਰਿਵਾਰ ਨੂੰ ਅਤੇ ਸਿੱਖ ਸੰਗਤ ਭਾਣਾ ਮੰਨਣ ਦਾ ਬਲ ਬਖਸ਼ਣ ਜੀ
@gurjeetkaur9238
@gurjeetkaur9238 11 ай бұрын
ਮਾਤਾ ਜੀ ਦੀ ਕੁੱਖ ਨੂੰ ਸਲਾਮ ਜਿਨਾਂ ਨੇ ਹੀਰੇ ਨੂੰ ਜੰਮਿਆਂ ਚਾਨਣ ਲਈ 🙏
@kirankaur4504
@kirankaur4504 11 ай бұрын
ਮਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਵਾਹਿਗੁਰੂ ਜੀ ਮਿਹਰ ਕਰਨਾ ਪਰਿਵਾਰ ਤੇ 👏👏👏👏👏👏
@JagdeepSingh-gg3dd
@JagdeepSingh-gg3dd 11 ай бұрын
ਮਾਂ ਤਾਂ ਮਾਂ ਹੁੰਦੀ ਆ ਇਸ ਜੱਗ ਵਿੱਚ ਮਾਂ ਤੋਂ ਵੱਧ ਤੁਹਾਨੂੰ ਕੋਈ ਹੋਰ ਪਿਆਰ ਨੀ ਦੇ ਸਕਦਾ 😢😢
@BaljinderSingh-pq8qi
@BaljinderSingh-pq8qi 11 ай бұрын
ਸੱਚੇ ਪਾਤਸ਼ਾਹ ਵਾਹਿਗੂਰੁ ਮਾਤਾ ਜੀ ਨੂੰ ਆਪਣੇ ਵਿੱਚ ਨਿਵਾਸ ਦੇਣ 🙏
@Malhanseditz
@Malhanseditz 11 ай бұрын
Waheguru Ji
@OZVEDAElectrohomeopathy
@OZVEDAElectrohomeopathy 11 ай бұрын
ਧੰਨ ਮਾਤਾ ਜੀ ਇਸ ਤਰਾ ਦੇ ਹੀਰੇ ਪੁੱਤ ਜਮਣ ਵਾਲੀਆ ਮਾਵਾ ਧੰਨ ਹਨ ਰੱਬੀ ਰੂਹ ਸਨ ਮਾਤਾ ਜੀ ।
@parhaladsingh8437
@parhaladsingh8437 11 ай бұрын
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ। ਬਹੁਤ ਦੁੱਖ ਹੁੰਦਾ ਹੈ ਜਾਂਦਾ ਇੱਕ ਮਾਂ ਦਾ ਸਾਇਆ ਸਿਰ ਤੋਂ ਉੱਠ ਜਾਂਦਾ ਹੈ। ਗੁਰੂ ਸਾਹਿਬ ਕਿਰਪਾ ਕਰਨ।
@gurvirgill8109
@gurvirgill8109 11 ай бұрын
ਵਾਹਿਗੁਰੂ ਜੀ ਭਾਣਾਂ ਮੰਨਣ ਦਾ ਬਲ ਬਖਸ਼ਣ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ 🙏🙏
@JaswinderSingh-qh6ss
@JaswinderSingh-qh6ss 11 ай бұрын
ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ 🙏🏻
@vaninder.
@vaninder. 11 ай бұрын
ਗੁਰੂ ਦਾ ਸਿੱਖ ਸੁਖ,ਦੁਖ ਵਿੱਚ ਇਕ ਸਮਾਨ ਰਹਿੰਦਾਂ ਹੈ ਅਤੇ ਹੋਰਾਂ ਨੂੰ ਵੀ ਅਡੋਲ ਅਵਸਥਾ ਵਿੱਚ ਵਿਚਰਨ ਲਈ ਪ੍ਰੇਰਿਤ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਯਾਦ ਕਰੋ।ਕਾਇਆ ਨੂੰ ਨਹੀਂ ਰੌਣਾ ਚਾਹੀਦਾ ਬਲਕਿ ਉਸ ਦੇ ਮਹਾਨ ਕਰਮਾਂ ਨੂੰ ਮਾਰਗ ਦਰਸ਼ਨ ਬਣਾਉਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@armann9905
@armann9905 11 ай бұрын
Jdo sode hoi koi ghtna fr pta lgu maa kise di v hove eda ni boldia hunda 😔
@inderjitdhillon2479
@inderjitdhillon2479 11 ай бұрын
Thonu pta v hai bhai sahib da apni maa nal kina pyar c
@NishanSingh-wq4qy
@NishanSingh-wq4qy 11 ай бұрын
Waheguru ji🙏
@user-gd8bq1lv4x
@user-gd8bq1lv4x 11 ай бұрын
ਪਤਾ ਲਗਾ ਕੇ ਪਿਅਾਰੀ ਮਾਤਾ ਜੀ ਵਾਹਿਗੁਰੂ ਵਲੋ ਦਿਤੇ ਸਵਾਸ ਪੁਰਾ ਕਰਕੇ ਵਾਪਿਸ ਵਾਹਿਗੁਰੂ ਜੀ ਦੇ ਚਰਨਾ ਵਿਚ ਚਲੇ ਗੲੇ ਸੁਣ ਦੁਖ ਹੋੲਿਅਾ ਲੇਹ ਲਦਾਖ ਦੀਅਾਂ ਪਹਾੜੀਆਂ ਤੇ ਬੈਠਾ ਡਿੳੂਟੀ ਦੋਰਾਨ ਤੁਹਾਡੇ ਦੁਖ ਵਿਚ ਸਾਮਲ ਹਾ ਵਾਹਿਗੁਰੂ ਵਿਛੜੀ ਅਾਤਮਾ ਨੂੰ ਅਾਪਣੇ ਚਰਨਾ ਵਿਚ ਨਿਵਾਸ ਬਖਸ਼ਣਾ ਪਰਿਵਾਰ ਨੂੂ ਭਾਣਾ ਮੰਨਣ ਦਾ ਬਲ ਬਖਸ਼ਣਾ Gurpreet singh foji J&k
@kgtvharyana6550
@kgtvharyana6550 11 ай бұрын
ਜਿਨ੍ਹਾਂ ਚਿਰ ਪਾਈ ਰਣਜੀਤ ਸਿੰਘ ਜੀ ਦੀ ਆਵਾਜ਼ ਰਹੇਗੀ ਉਨ੍ਹਾਂ ਚਿਰ ਲੋਕ ਮਾਤਾ ਜੀ ਨੂੰ ਨੀ ਪੁਲ ਸੱਕਦੇ
@ManjitKaur-wl9hr
@ManjitKaur-wl9hr 11 ай бұрын
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦੀ ਤਾਕਤ ਬਖਸ਼ਣ 🙏🙏
@kamalpreet6295
@kamalpreet6295 11 ай бұрын
Waheguru ji 😭😭
@manjotsingh7884
@manjotsingh7884 11 ай бұрын
ਬਹੁਤ ਦੁੱਖ ਵਾਲੀ ਗੱਲ ਹੈ ਜੀ ਮਾਂ ਤਾਂ ਮਾਂ ਹੁੰਦੀ ਆ ਜੀ।
@swarnajitkaursandhu2444
@swarnajitkaursandhu2444 11 ай бұрын
Waheguru ji sare privar bhana mannan da bal bakhshn ji and Mata ji nu apne charna vich nivas bakhshn 🙏🙏😢😢
@tejveersingh411
@tejveersingh411 11 ай бұрын
Waheguru ji😢😢😢😢😭😭😭😭🙏🙏🙏🙏
@rajwindershergill9251
@rajwindershergill9251 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurlabhsingh8072
@gurlabhsingh8072 11 ай бұрын
ਮਾਂ ਤਾਂ ਫੇਰ ਮਾਂ ਹੀ ਹੈ ਨਾ ਪਾਲਣਹਾਰ ਦੁੱਖ ਤਾਂ ਵੱਡਾ ਹੈ ਮਾਂ ਬਾਪ ਦਾ ਜੀ
@nirogikaya9383
@nirogikaya9383 11 ай бұрын
ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਭਾਈ ਸਾਹਿਬ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ🙏🙏🙏
@navjotbrarm2795
@navjotbrarm2795 11 ай бұрын
ਵਾਹਿਗੁਰੂ ਚਰਨਾਂ ਵਿਚ ਨਿਵਾਸ ਬਖਸ਼ਣ ਧੰਨ ਗੁਰੂ ਨਾਨਕ
@user-tx2de2vr4q
@user-tx2de2vr4q 11 ай бұрын
ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@amankaur-pg5ir
@amankaur-pg5ir 11 ай бұрын
Waheguru ji
@jaswindersinghjaswindersin569
@jaswindersinghjaswindersin569 11 ай бұрын
Waheguru app ji de angsang sadda u r very brave guru ji singh u r all people hart love u and miss u
@HardeepKaur-ip8ze
@HardeepKaur-ip8ze 11 ай бұрын
ਵਾਹਿਗੁਰੂ ਜੀ
@jaswinderkaurkaur5673
@jaswinderkaurkaur5673 11 ай бұрын
ਵਾਹਿਗੁਰੂ ਜੀ🙏
@satnaamsingh7614
@satnaamsingh7614 11 ай бұрын
Waheguru Waheguru Waheguru Waheguru Waheguru Waheguru Waheguru Ji👏
@nvdeepkaur5114
@nvdeepkaur5114 11 ай бұрын
WaheGuru ji Mata ji nu apne charna vich niwas bkshn.. 🙏🙏🙏
@manmohankaur8697
@manmohankaur8697 11 ай бұрын
ਮਾਂ ਦਾ ਘਾਟਾ ਕਦੇ ਪੂਰਾ ਨਹੀ ਹੋ ਸਕਦਾ 😭😭
@ParminderSingh-yg1qh
@ParminderSingh-yg1qh 11 ай бұрын
ਮਾਂ ਤਾਂ ਮਾਂ ਹੀ ਹੁੰਦੀ ਹੈ ਵਾਹਿਗੁਰੂ ਜੀ
@gurdeepsidhu7891
@gurdeepsidhu7891 11 ай бұрын
ਸਲੂਟ ਮਾਤਾ ਜੀ ਨੂੰ 🙏🙏😭😭
@gurnamrandhawa4990
@gurnamrandhawa4990 11 ай бұрын
ਧੰਨ ਹੈ ਮਾ ਦੀ ਕੁੱਖ ਜਿਸ ਨੇ ਹੀਰਾ ਪੁੱਤ ਜੰਮਿਆ
@elpatron6382
@elpatron6382 11 ай бұрын
I wish bhai saab and his family a lot of strenght to go through this tough time. Rip for mata ji thankyou to mata ji for raising such a son she is in our hearts. Love you bhai saab…you are my brother thank you for everything ❤❤❤❤❤🥹🥹
@Ramanjot-creativity
@Ramanjot-creativity 11 ай бұрын
ਸੁਣ ਕੇ ਬਹੁਤ ਦੁੱਖ ਲੱਗਿਆ ਜੀ 😭😭😭
@tarankang298
@tarankang298 11 ай бұрын
ਵਾਹਿਗੁਰੂ ਜੀ ਆਪਣੇ ਤੁਰ ਜਾਣ ਦਾ ਦੁਖ ਸਹਿਣ ਨਹੀਂ ਹੁੰਦਾ ਪੁੱਤ ਮਾਂ ਦਾ ਰਿਸ਼ਤਾ ਰੱਬ ਵਰਗਾ ਹੁੰਦਾ ਹੈ ਜਿਸ ਦੇ ਚਲੇ ਜਾਣ ਉਹੀ ਇਸ ਦੁਖ ਨੂੰ ਜਾਣਦੇ ਹਨ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ
@ravindersingh-ui7ul
@ravindersingh-ui7ul 11 ай бұрын
Maa di khukh nu salute 100 100 war waheguru ji 🙏
@user-mt1nw1nn4b
@user-mt1nw1nn4b 11 ай бұрын
ਧੰਨ ਮਾਤਾ ਜੀ
@manjeets735
@manjeets735 11 ай бұрын
ਸਤਿਗੁਰੂ ਸਚੇ ਪਾਤਸ਼ਾਹ ਆਪ ਜੀ ਨੂੰ ਹਿੰਮਤ ਬਖਸ਼ਣ
@hs6163
@hs6163 11 ай бұрын
Waheguru ji har maa nu lami sari umar deni 🙏🙏😭
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 12 МЛН
Whoa
01:00
Justin Flom
Рет қаралды 31 МЛН
ROLLING DOWN
00:20
Natan por Aí
Рет қаралды 11 МЛН