ਮਾਂ ਦਾ ਸਾਇਆ | ਭਾਗ ੧੪ MAA DA SAYA (Mother’s shadow) Episode 14 Punjabi web series | Punjabi video

  Рет қаралды 76,066

Punjabi Life

Punjabi Life

14 күн бұрын

mann0048@gmail.com

Пікірлер: 160
@prabhdhillon2348
@prabhdhillon2348 12 күн бұрын
ਅੰਕਲ ਜੀ ਹੁਣ ਤਾਂ ਦਾਜ ਦਹੇਜ ਦਾ ਰਿਵਾਜ ਨਹੀਂ ਆ ਪਰ ਇਹੋ ਜਿਹੀਆਂ ਮਾਤਾ ਹੋਣ ਜਿਸ ਘਰ ਵਿਚ ਓਥੇ ਕਦੀ ਵੀ ਸੁਲਾ ਹੋ ਸਕਦੀ ਆ ਤੁਹਾਡੇ ਘਰ ਵਿੱਚ ਸਾਰਾ ਕਸੂਰ ਅਤੇ ਪੁਆੜੇ ਦੀ ਜੜ ਮਾਤਾ ਤੇ ਸੁੱਖ ਆ ❤❤ ਨਾਈਸ ਸਟੋਰੀ
@anmolkahlon1974
@anmolkahlon1974 12 күн бұрын
ਲੈ ਬਈ ਮਨਪਰੀਤ ਤੇਰੀ ਸਸ ਨਹੀ ਕਿਸੇ ਨੂੰ ਵਾਰੇ ਆਉਣ ਦਿੰਦੀ ਸੁਖ ਨੂੰ ਨਾ ਕੁਝ ਨਾ ਕਈ ਮਾਤਾ ਪੁਵਾੜੇ ਦੀ ਜੵੜ ਕੰਮਚੋਰ ਅੰਕਲ.ਨੇ ਗਲਾ ਸਹੀ ਕੀਤੀਆ
@Nav_____750
@Nav_____750 12 күн бұрын
ਮਾਂਵਾਂ ਬਗੈਰ ਕੋਈ ਕੁਝ ਨਹੀਂ ਦਿੰਦਾ
@neetugold6136
@neetugold6136 12 күн бұрын
ਘਰ ਸਿਆਣੇ ਬੰਦੇ ਤੇ ਜ਼ਿੰਮੇਵਾਰੀ ਹੁੰਦੀ ਹੈ।ਘਰ ਦਾ ਮਾਹੌਲ ਵਧੀਆ ਬਣਾ ਕੇ ਰੱਖੇ।
@kuldeepkaur2465
@kuldeepkaur2465 12 күн бұрын
ਮਾਤਾ ਪੁਆੜੇ ਦੀ ਜੜ੍ਹ ਐ ਸਭਤੋਂ ਪਹਿਲਾਂ ਇਸ ਨੂੰ ਸੁਧਾਰੋ ਫੇਰ ਨੰਬਰ ਲਾਉ ਸੁਖ ਦਾ ਚਾਬਲੀ ਫਿਰਦੀ ਐ
@kuldeepgarcha-2457
@kuldeepgarcha-2457 12 күн бұрын
ਸੁੱਖ ਦੀ ਜੁਬਾਨ ਖਿੱਚਣ ਵਾਲੀ
@ranglapunjabgangsar4859
@ranglapunjabgangsar4859 12 күн бұрын
ਮਨਪ੍ਰੀਤ ਅੱਜ ਤਾਂ ਵੀਰ ਨੇ ਵੀ ਸੁਖ ਵਾਂਗ ਰੰਗ ਵਟਾ ਲਏ 😅😅
@kuldeepgarcha-2457
@kuldeepgarcha-2457 12 күн бұрын
ਮਾਂ ਨੇ ਘਰ ਦਾ ਬੇੜਾ ਗਰਕ ਕੀਤਾ ਏਹਨੂੰ ਨੂੰਹਾਂ ਨੀ ਰੱਖਣੀਆਂ ਆਉਦੀਆਂ ਬੱਸ ਟੌਹਰ ਕੱਢਣ ਤੋ ਬਿਨਾਂ ਕੱਖ ਨੀ ਆਉਦਾ
@pritpalkaur69
@pritpalkaur69 12 күн бұрын
Very emotional heart touching episode today
@mehaksofia4972
@mehaksofia4972 12 күн бұрын
Very nice 👍👍👍 ji papa ji
@RanjitSingh-gu6gp
@RanjitSingh-gu6gp 12 күн бұрын
ਅੱਜ ਕਲ ਏਨੀਂ ਚਲਾਕੀ ਨੀ ਚਲਦੀ ਤੁਹਾਡੇ ਵਰਗੀਆਂ ਨੂੰਹ ਸੱਸ ਨੂੰ ਡਾਂਗ ਨੀ ਵਰਦੀ
@user-tw8co2lg8l
@user-tw8co2lg8l 12 күн бұрын
ਸੁਖ ਬਹੁਤ ਜਿਆਦਾ ਬੋਲਦੀ ਆ
@roopmarok3352
@roopmarok3352 10 күн бұрын
Harek vedio wich hi bohut boldi aa
@sahibdeepsingh5268
@sahibdeepsingh5268 12 күн бұрын
Uncle ji tuhade warge father in law hr mapeya di dhee nu milan jina di soch boht wadia ji uncle ji rab tuhanu lambi umar bakshe🙏🙏
@JaspreetSingh-rs9qo
@JaspreetSingh-rs9qo 12 күн бұрын
ਮਾਤਾ ਤਾ ਦਾਜ ਦੀ ਭੁੱਖੀ ਹੈ
@kittu.k
@kittu.k 12 күн бұрын
ਮੈਨੂੰ ਮਨਪ੍ਰੀਤ ਤੇ ਬਹੋਤ ਗੁੱਸਾ ਆਉਂਦਾ ਮਿਣ ਮਿਣ ਕਰਦੀ ਰਹਿੰਦੀ ਆ ਠੋਕ ਕੇ ਜਵਾਬ ਨੀ ਦਿੱਤਾ ਜਾਂਦਾ ਹੱਦ ਹੋਗੀ ਆ ਜਵਾਬ ਦੋ ਠੋਕ ਕੇ ਸਾਨੂੰ ਵੀ ਸਕੂਨ ਮਿਲੇ
@baldishkaur6944
@baldishkaur6944 12 күн бұрын
ਸਭ। ਤੋਂ। ਵਧੀਅ। ਤਾਂ। ਗੁਰਸਾਹਿਬ। ਵੀਰ। ਜੀ। ਦਾ। ਰੋਲ। ਆ
@user-zt6rb1jv8w
@user-zt6rb1jv8w 12 күн бұрын
Bahut sohni story all members blessings wheguru ji
@ravinderkaur9092
@ravinderkaur9092 12 күн бұрын
ਬੁਡੜੀਏ ਭਾਵੇਂ ਨਾਟਕ ਹੈ ਪਰ ਤੇਰੇ ਵਰਗੀਆਂ ਜ਼ਨਾਨੀਆਂ ਨੂੰ ਤੇ ਮੰੂਹ ਕਾਲਾ ਕਰ ਦੇਣਾ ਚਾਹੀਦਾ ਹੈ ਸੁਖ ਤੁ ਮੇਰੇ ਸਾਂ ਮਣੇ ਆ ਤੇ ਤੇਰਾ ਕੀ ਹਾਲ ਕਰਾ
@gursahibdavinder
@gursahibdavinder 12 күн бұрын
Dhanwad ji
@inderjitmukker7126
@inderjitmukker7126 12 күн бұрын
ਸੁਖ ਤੇ ਸੱਸ਼ ਨੂੰ ਡੰਡਿਆਂ ਦੀ ਕਮੀ ਆ
@JaspreetSingh-rs9qo
@JaspreetSingh-rs9qo 12 күн бұрын
ਮਾਤਾ ਦਾ ਕਸੂਰ ਹੈ
@user-ub8hk6jw6m
@user-ub8hk6jw6m 8 күн бұрын
Right buSahi Gale Bapuji bahut badhiya
@Gurmeetkaur-op7rd
@Gurmeetkaur-op7rd 12 күн бұрын
Uncle ji de acting superb aunty nu sudro
@JaspreetSingh-rs9qo
@JaspreetSingh-rs9qo 12 күн бұрын
ਸੁੱਖ ਦੇ ਤਾ ਚਪੇੜਾਂ ਪੈਣਾ ਚਾਹੀਦਾ ਹੈ
@rajwindershergill9281
@rajwindershergill9281 12 күн бұрын
ਹੁਣ ਦਹੇਜ ਦੇਣ ਲੈਣ ਦਾ ਰਿਵਾਜ ਨਈ ਸਾਡੇ ਦੁਆਬੇ ਚ
@balbirkaur3940
@balbirkaur3940 12 күн бұрын
good veer g
@joymackelvey4960
@joymackelvey4960 12 күн бұрын
Sukh dee guth putti chaper lga Manpreet
@pinderlehal
@pinderlehal 12 күн бұрын
Sade majhe vich v heni
@rajwantkaurvirk229
@rajwantkaurvirk229 12 күн бұрын
Bulkul right asi v Dobaba to aa ji
@MajorSingh-xm8mt
@MajorSingh-xm8mt 12 күн бұрын
Sukh di neet.mary haa
@user-is2fg9id7c
@user-is2fg9id7c 12 күн бұрын
ਅੰਕਲ ਜੀ ਤੁਹਾਡਾ ਸੁਭਾਅ ਬਹੁਤ ਵਧੀਆ ਲੱਗਦਾ
@ravinderkaur9092
@ravinderkaur9092 12 күн бұрын
ਪਰ ਅਕਲ ਦੀ ਚਲਦੀ ਨਹੀਂ ਬੂੜੀ ਬੁਹਤ ਮਾੜੀ ਘਰ ਦਾ ਬੇੜਾ ਗਰਕ ਕਰਤਾ
@user-zd2nc2hb5u
@user-zd2nc2hb5u 12 күн бұрын
Uncle ji sab nu thik kardo Nice acting uncle ji
@sukhjeetkaur68
@sukhjeetkaur68 12 күн бұрын
Sohni video aa g 🎉🎉🎉🎉
@sukhjindersingh8991
@sukhjindersingh8991 11 күн бұрын
Manpreet bhut Changi kuri aa🎉
@manjitkaur6747
@manjitkaur6747 12 күн бұрын
Very nice stoty ❤sukh bohut kupty aa🎉sudher ja sukh🎉sare pesse manpreet nu devo❤❤
@baldishkaur6944
@baldishkaur6944 12 күн бұрын
ਸੁਖ। ਤੇਰਾ। ਕਿਤੇ। ਭਲਾ। ਨਹੀਂ। ਹੋਣਾ ਏਦਾਂ। ਦੀ। ਵੀਡਿਓ। ਲੋਕਾਂ। ਦੇ। ਘਰ। ਖਰਾਬ। ਕਰਦੀ। ਆ
@swarnjeetkaur5726
@swarnjeetkaur5726 12 күн бұрын
Very Very nice video ji God bless you always
@user-wm7xm6gu8n
@user-wm7xm6gu8n 12 күн бұрын
Very nice story ji ❤❤❤❤❤🎉🎉
@kulweerkaur1111
@kulweerkaur1111 12 күн бұрын
ਇਕ ਵਾਰ ਮਨਪ੍ਰੀਤ ਫੈਮਲੀ ਨੂੰ ਵੱਖਰੇ ਕਰ ਦਿਓ, ਫੇਰ ਪਤਾ ਲਗਣੈ ਸੁਖ ਤੇ ਸੱਸ ਦੇ ਪਿਆਰ ਦਾ!!!
@talwinderkaur3073
@talwinderkaur3073 12 күн бұрын
So nice Manpreet jii❤❤❤❤❤❤
@Jasbirkaurbhullar828
@Jasbirkaurbhullar828 12 күн бұрын
Very nice story sukh bohut kupty aa manpreet di acting super 👌👌👌👌❤️❤️❤️❤️❤️❤️❤️💕💕💕💕🙏🙏🙏🙏🙏🙏
@Gurpreet1643
@Gurpreet1643 11 күн бұрын
Very nice video ❤
@GurjantSingh-qz5er
@GurjantSingh-qz5er 12 күн бұрын
Nice story g 🎉❤❤
@user-dl4xo8ji8k
@user-dl4xo8ji8k 12 күн бұрын
Very nice video g ❤❤❤❤
@sangeetakhurana5814
@sangeetakhurana5814 12 күн бұрын
❤ nice sukh te Manpreet di act v nice
@nirmaljitsingh1357
@nirmaljitsingh1357 12 күн бұрын
Very nice video
@kulwinderkaur4841
@kulwinderkaur4841 12 күн бұрын
ਬਹੁਤ ਸਟੋਰੀ ਸੋਹਣੀ ਆ
@inderjitmukker7126
@inderjitmukker7126 12 күн бұрын
ਮਨਪਰੀਤ , ਸੁਖ ਨੂੰ ਇਕ ਵਾਰੀ ਗੁਤ ਤੋ ਫੜ ਕੇ ,ਸੲਨੂੰ ਸੁਆਦ ਲਿਆ ਕੇ ਦਿਖਾ
@DaljitSingh-pv3to
@DaljitSingh-pv3to 12 күн бұрын
Very Very nice video ji ❤❤❤❤❤
@nirmlakellay8427
@nirmlakellay8427 12 күн бұрын
@MandeepKaur-xs2yz
@MandeepKaur-xs2yz 12 күн бұрын
V nyc video
@tehatpreetsingh4865
@tehatpreetsingh4865 11 күн бұрын
Sukh bohot boldi a .is nu video cho bahar kdo.id di bak bak nhi suni jandi.is di bak bak ne tuhadi video falop kr deni a.bohot bhedi lagdi a Sukh.
@NavjotKaur-fe1sv
@NavjotKaur-fe1sv 12 күн бұрын
Uncle ji bahut nice
@swarnjeetkaur5726
@swarnjeetkaur5726 12 күн бұрын
Very nice video ji
@harpreetbatth9438
@harpreetbatth9438 12 күн бұрын
ਸੁਖੱ।ਭੇਣ। ਤੇਰੀ ਰੋਲ। ਬਹੁਤ ਸੋਹਣਾ❤❤❤❤❤❤❤❤❤❤❤❤❤❤❤❤❤❤❤❤❤
@sukhvinderkaur28
@sukhvinderkaur28 12 күн бұрын
Sat siri akal ji 🙏
@gurshan3933
@gurshan3933 12 күн бұрын
First like 👍
@sehajsidhu1514
@sehajsidhu1514 12 күн бұрын
Baby sukh video bhout funny 🎉🎉🎉🎉
@FACTTOEND
@FACTTOEND 8 күн бұрын
ਏਥੇ ਸਭ ਲਿਖ ਰਹੇ ਨੇ ਕਿ ਦਾਜ਼ ਨਹੀਂ ਹੁਣ ਕੋਈ ਲੈਂਦਾ ਫਿਰ ਜੇਹੜੇ ਲੋਕ ਦਾਜ਼ ਲੈਂਦੇ ਨੇ ਓਹ ਲੋਕ ਕੌਣ ਨੇ ਕੁਝ ਦਿਨ ਪਹਿਲਾ ਕਿਸੇ ਕੁੜੀ ਦੀ ਬਰਾਤ ਵਾਪਸ ਮੁੜ ਗਈ ਕਿ ਪੈਲੇਸ ਵਿਚ ac ਨਹੀਂ ਸੀ ਲੱਗਾ ਬਾਕੀ ਰਹੀ ਦਾਜ਼ ਦੀ ਗਲ ਦਾਜ਼ ਹੁਣ ਲੋਕ ਸਗੋ ਜਿਆਦਾ ਲੈਂਦੇ ਨੇ ਜਿਥੇ ਪਹਿਲਾ ਲੋੜ ਮੁਤਾਬਿਕ ਚੀਜਾ ਕੁੜੀ ਨੂੰ ਦਿੱਤੀਆਂ ਜਾਂਦੀਆਂ ਸੀ ਓਥੇ ਹੁਣ ਗੱਡੀ ਬੁਲੇਟ AC ਤੇ ਹੋਰ ਬਹੁਤ ਕੁਝ ਦਿੱਤਾ ਤੇ ਲਿਆ ਜਾਂਦਾ
@Mandeepkaurvlogs123
@Mandeepkaurvlogs123 12 күн бұрын
Nice video ♥️
@JaspreetSingh-rs9qo
@JaspreetSingh-rs9qo 12 күн бұрын
ਕੰਮ ਵੰਡ ਕੇ ਦਿਊ ਸੁੱਖ ਨੂੰ ਕੰਮ ਤੇ ਲਉ
@user-cl2py8zz2d
@user-cl2py8zz2d 11 күн бұрын
V nice
@PalwinderKaur-uu4bt
@PalwinderKaur-uu4bt 12 күн бұрын
Nice ji❤❤❤❤❤
@Sukhwinderkaur-zi1dw
@Sukhwinderkaur-zi1dw 12 күн бұрын
❤👌🏼👌🏼👌🏼👌🏼👌🏼👌🏼
@davinderkaur1121
@davinderkaur1121 12 күн бұрын
Nice story ji
@AnyrobbyAnyrobby-vh3yw
@AnyrobbyAnyrobby-vh3yw 12 күн бұрын
Very nice story❤❤
@gillbrother7786
@gillbrother7786 12 күн бұрын
Manpreet dear sister very nice acting ❤❤❤❤
@turks8020
@turks8020 12 күн бұрын
Nice video
@gurmeetkaur8307
@gurmeetkaur8307 12 күн бұрын
Davinder de siyape ne sare , manpreet naal farak kardi hai
@user-jo2uk2nj9n
@user-jo2uk2nj9n 12 күн бұрын
Kai vaar ghar de bajurg v zindi nhi jeen dende fir khana vadde bande di kaddar nhi karde manpreet bapu nu naal kar alag ho ja mata nu ohna naal karde
@kaurpreetkomal8
@kaurpreetkomal8 10 күн бұрын
Nice
@vimalpreet6775
@vimalpreet6775 12 күн бұрын
Har ghar ch rotiya da e siyapa aa
@gurseeratkaur2ndc250
@gurseeratkaur2ndc250 12 күн бұрын
Nice 👍👍
@jagjitsandhu562
@jagjitsandhu562 12 күн бұрын
❤❤❤❤❤❤❤❤❤
@meetokaur6000
@meetokaur6000 12 күн бұрын
ਮਨਪ੍ਰੀਤ ਦੀ ਸੱਸ ਸੁੱਖ ਦਾ ਪੱਖ ਪੁਰ ਦੀ ਹਮੇਸ਼ਾਂ ਪਤਾ ਨਹੀਂ ਐਦਾਂ ਕਿਉਂ ਇਨ੍ਹਾਂ ਫਰਕ ਕਰਦੀ ਨਹੁੰ ਵਿਚ ਅਜ ਕੱਲ ਕਦੇ ਦਾਜ ਨਹੀਂ ਲੈਣਾ ਨਾ ਹੀ ਦੇਣਾ ਸੱਸ ਪਹਿਲੀ ਜੇਹੜੀ ਦਾਜ ਦੀ ਭੁੱਖੀ ਸੋਹਰਆ ਕਹਿ ਪੈਸੇ ਲੈ ਕੇ ਸਜੇ ਸਾਰੇ ਭਾਂਡੇ ਲੈਊ ਏਦਾਂ ਵੀ ਨਹੀਂ ਮੰਨਦੀ ਕਲੇਸ਼ ਮੁਕ ਜਾਵੇ nice video ਸੁੱਖ ਮੁਕਤ ਦਾ ਖਾਣਾ ਕੁੱਛ ਕਰਣਾ ਕਲੇਸ਼ ਬਹੁਤ ਹੀ ਕਰਦੀ uk 🌹🙏
@inderjitmukker7126
@inderjitmukker7126 12 күн бұрын
ਸੁਖ ਨੂੰ ਚਪੇੜਾਂ ਦੀ ਕਮੀ ਆ
@harmilanbatti3850
@harmilanbatti3850 12 күн бұрын
Nice story
@asharani1128
@asharani1128 12 күн бұрын
Sukh acting very supportive
@palwinderkaur5461
@palwinderkaur5461 12 күн бұрын
Super super super super super super super super super super
@ramansandhu2626
@ramansandhu2626 12 күн бұрын
Anti g nu samaj ni aundi shi galt da pta ni lagda
@triptatripta1639
@triptatripta1639 12 күн бұрын
Very nice story
@manpreetkaur5902
@manpreetkaur5902 8 күн бұрын
chatti sukh pera te paninhi pain dindi
@saritalamba205
@saritalamba205 12 күн бұрын
Anckal ji aapka rol varye nice
@FACTTOEND
@FACTTOEND 8 күн бұрын
ਮਨਪ੍ਰੀਤ ਬੋਲੀ ਵੀ ਜਾਂਦੀ ਏ ਤੇ ਕਹੀ ਵੀ ਜਾਂਦੀ ਕੀ ਮੈਂ ਕੁਝ ਕਹਿੰਦੀ ਨਹੀਂ ਨਾਲੇ ਕਹਿ ਜਾਂਦੀ ਮੇਰਾ ਪਿਉ ਭਾਬੀ ਦੇ ਹੱਥਾਂ ਵਿਚ ਆ ਕੇ ਕਹਿੰਦੀ ਮੇਰੇ ਪੀਉ ਨੂੰ ਨੂੰ ਪਹਿਲਾਂ ਕਹਿੰਦੇ ਦਾਜ਼ ਦੇਣ ਨੂੰ ਓਨੇ ਦੇ ਦੇਣਾ ਸੀ ਬੰਦਾ ਪੁਸ਼ੇ ਦਾਜ਼ ਮੰਗਿਆ ਨੀ ਕਰਦਾ ਕੋਈ ਪਰ ਹਰ ਇਕ ਦੇ ਦਿਲ ਵਿਚ ਹੁੰਦਾ ਕਿ ਦਾਜ਼ ਮਿਲੇ ਤੇ ਕੁੜੀ ਵਾਲੇ ਆਪ ਵੀ ਆਪਣੀ ਮਰਜੀ ਨਾਲ ਦਿੰਦੇ ਨੇ
@Rungzindagiky
@Rungzindagiky 12 күн бұрын
Har dramy ch sukh no larki banaya vy😂 lag da sukh no laran di boht jach vy
@user-sw3mr2eb3c
@user-sw3mr2eb3c 12 күн бұрын
ਸੁਖ ਬੜੀ ਚਲਾਕ ਹੈ।ਹਰ ਇੱਕ ਵੀਡੀਓ ਵਿਚ ਲੜਦੀ ਰਹਿੰਦੀ ਹੈ।
@Glowgamingg
@Glowgamingg 12 күн бұрын
ਸੁੱਖ ਵੱਡਣ ਵਾਲੀ ਏ
@aulakhaulakh8872
@aulakhaulakh8872 12 күн бұрын
Real story
@user-yt1rn7gm8f
@user-yt1rn7gm8f 11 күн бұрын
ਬਾਪੂ ਜੀ ਪਹਿਲਾਂ ਕਰੋ ਦਵਿੰਦਰ ਨੂੰ ਲੋਟ।ਫਿਰ ਕਰੋਸੁਖ ਨੂੰ ਠੀਕ।
@KulwinderKaur-dr5gw
@KulwinderKaur-dr5gw 12 күн бұрын
ਸੁੱਖ ਗੱਲ ਕਰ ਕੇ ਮੁਕਰ ਰਹੀ ਹੈ
@manpreetkaur5902
@manpreetkaur5902 8 күн бұрын
eh munda ta manpreet dasukh
@user-pd1lo5oy4w
@user-pd1lo5oy4w 11 күн бұрын
Part num 13 kidar
@pramilaparashar7716
@pramilaparashar7716 11 күн бұрын
Papa ji nu appe hi chori naal paise dene chahide c Manpreet nu
@manpreetkaur5902
@manpreetkaur5902 8 күн бұрын
eh mata ta manpreet di dushman ha ehnu ta sukh hi disdi a dka tord di nhi fer vi sukh sukhkrdifrdi mata kl nu bimar shmar hoyi n te na hi sukh nete na hi suman ne sewa krni a
@ritukamal6719
@ritukamal6719 12 күн бұрын
Unkal g tusi thik karda ho Manpreet da satha do❤❤
@Strongkudi
@Strongkudi 12 күн бұрын
Eh eh reality sachi hunda edda hi aa mere nal v ehi hoa si Manpreet wang Pehla Gold pwa lia kehnde sman ki karna Baher ta chl Jana Oh 3 mahine rehne tang kar ditte Apne bhande kad Apna sman kad Fer Ghar deya ne sara saman bnwa ke ditta petiya bhande sab one month ch Ma baher aagi Hun Ohna joga hi aa sab kuch Aapa gaye ni Dubara os ghar 😢 Eh galla aa bas kuch ni lena Jine joge howe bhande furniture ta jrur deyo dhiya nu Gold da koi kam ni bhukhya de ghara ch
@ManpreetKaur-th9nh
@ManpreetKaur-th9nh 12 күн бұрын
13 part nai aya
@RajinderKaur-rc5uz
@RajinderKaur-rc5uz 12 күн бұрын
ਸੁਖ ਤੇ ਆਂਟੀ ਫੱਫਣੇ ਕੁਟਣੀ ਆ ਦੋਵੇ ਅੰਕਲ ਜੀ ਡਾਂਗ ਫੇਰੋ ਅੰਕਲ ਤੇ ਮਨਪ੍ਰੀਤ ਬਹੁਤ ਚੰਗੀ
@user-ho6pe5nb1x
@user-ho6pe5nb1x 12 күн бұрын
Sade duvabe vich daj da rivaj nhi
@Ayushkumar-om1qt
@Ayushkumar-om1qt 12 күн бұрын
😂😂😂😂😂
@rekhapanwar3881
@rekhapanwar3881 12 күн бұрын
Sukh nu vekh k menu bahut gussa aunda hai jhuti kmchor kise thaan di
@princebajwa6928
@princebajwa6928 12 күн бұрын
Shi kiha mainu khud bhut gussa aaunda
@kulweerkaur1111
@kulweerkaur1111 12 күн бұрын
ਜਿਹੜੇ ਘਰ 'ਚ ਸੱਸਾਂ, ਨੂੰਹਾਂ ਵਿੱਚ ਪੱਖਪਾਤ ਕਰਦੀਆਂ, ਫਰਕ ਰੱਖਦੀਆਂ ਹਨ, ਓਸ ਘਰ 'ਚੋਂ ਲੜਾਈ-ਝਗੜੇ, ਕਲੇਸ਼, ਮੈਂ-ਮੈਂ ਤੂੰ-ਤੂੰ ਕਦੇ ਵੀ ਨ੍ਹੀਂ ਮੁੱਕ ਸਕਦੀ!!
@kanwaljitkaur421
@kanwaljitkaur421 12 күн бұрын
Meri sass v same eda hi kardi a
@SohanjitKaur-kb4hc
@SohanjitKaur-kb4hc 12 күн бұрын
Uncle g thodi soch vadyiea bht ap e ly avo jo ly ky auna
@avneetkaur8517
@avneetkaur8517 12 күн бұрын
Sukh ek no de chutti hai
@navnitkaur5775
@navnitkaur5775 12 күн бұрын
meri sass v eda krdi c
@Kamladevi-fb9mn
@Kamladevi-fb9mn 12 күн бұрын
ਸੁਖ ਨੂੰ ਜਰਾ ਅਕਲ ਨੀ ਬੋਲਣ ਦਾ ਪਤਾ ਹੀ ਨੀ
@rekhapanwar3881
@rekhapanwar3881 12 күн бұрын
Plzz manprit didi tusi strong bano aa sukh tey mata ne had kr diti Haan bus sukh de hi prdey pay jandi hai shrm kr mata
Balloon Pop Racing Is INTENSE!!!
01:00
A4
Рет қаралды 16 МЛН
[Vowel]물고기는 물에서 살아야 해🐟🤣Fish have to live in the water #funny
00:53
taro Vanjaran gaddian wali / PART 14(PUNJABI SHORT FILM)
37:37
Kala sidhu
Рет қаралды 26 М.
ਘਰ ਪੱਟਣੀ  ਗੁਆਢਣ #vlog  #familyvlog #shortvideo
20:53
Waheguru boutique 23
Рет қаралды 13 М.