ਮਾਂ ਮੈਂ ਤੈਨੂੰ ਫੇਰ ਮਿਲਾਂਗੀ ॥ PART 2 ॥ PUNJABI SHORT FILM ॥

  Рет қаралды 1,542,583

LOVEPREET GHUMAAN

LOVEPREET GHUMAAN

10 ай бұрын

Staring: Lovepreet ghumaan / Taary bhangu / Arsh ghumaan / Kuldeep Dosanjh/ Jaspal Kaur / Manju mahal / Bikr Singh / Zora Singh …
Story : Lovepreet Ghumaan..
Song : Lovepreet Ghumaan
Direction : Arsh Ghumaan..
DOP : Aman Kainth..

Пікірлер: 502
@abhaychauke845
@abhaychauke845 10 ай бұрын
ਲਵਪ੍ਰੀਤ ਭੈਣ ਮੈ ਤੇਰੀਆਂ ਸਾਰੀਆਂ ਵੀਡੀਓ ਵੇਖਦੀ ਬਹੁਤ ਸੋਹਣੀਆਂ ਹੁੰਦੀਆਂ
@karabhutal857
@karabhutal857 3 ай бұрын
ਬਹੁਤ ਘੈਟ ਸਟੋਰੀ ਡਾਕੀਆ ਸਾਬ
@kaur.kaur_7245
@kaur.kaur_7245 10 ай бұрын
ਦੀਦੀ ਜੀ ਤੁਹਾਡੀਆਂ ਸਾਰੀਆਂ ਵੀਡਿਓ ਹੀ ਬਹੁਤ ਸੋਹਣੀਆ ਹੁੰਦੀਆ ਆ👌👌👌👌👌👌ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਆ k ਤੁਹਾਡੀਆਂ ਵੀਡਿਓ ਲਮੀਆ ਹੁੰਦੀਆ ਆ ❤❤ ਮੈ ਤੁਹਾਡੀਆਂ ਸਾਰੀਆ ਵੀਡਿਓ ਵੇਖਦੀ ਆ ਮੈਨੂੰ ਬਹੁਤ ਇੰਤਜ਼ਾਰ ਰਹਿੰਦਾ ਆ ਤੁਹਾਡੀਆਂ ਵੀਡਿਓ ਦਾ❤ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਤਰੱਕੀਆ ਦੇਣ🙏🙏🙏🙏🙏
@JaskaranSingh-kx3mb
@JaskaranSingh-kx3mb 10 ай бұрын
ਹੱਥ ਜੋੜ ਕੇ ਬੇਨਤੀ ਏ ਜੀ ਆਪਣੀ ਧੀ ਵਾਂਗ ਨੂੰਹ ਦੇ ਦੁੱਖ ਨੂੰ ਵੀ ਸਮਝ ਲਿਆ ਕਰੋ ਸੱਚੀ ਵੀਡੀਓ ਨੂੰ ਦੇਖ ਕੇ ਬਹੁਤ ਰੌਣਾ ਆਉਂਦਾ ਏ ਲਵਪ੍ਰੀਤ ਤਰੱਕੀਆਂ ਬਖਸ਼ੇ
@lovepreetghumaan5208
@lovepreetghumaan5208 10 ай бұрын
🙏💖
@user-tf5lv3js2j
@user-tf5lv3js2j 9 ай бұрын
​@@lovepreetghumaan5208de❤ hu hu
@veenasharma8242
@veenasharma8242 3 ай бұрын
P
@veenajain1344
@veenajain1344 2 ай бұрын
111111111111111111111111111111111111
@kuldeepKaur-wm7rj
@kuldeepKaur-wm7rj 2 ай бұрын
​@@lovepreetghumaan5208y
@gurvinderkullar5431
@gurvinderkullar5431 10 ай бұрын
❤❤ਸਾਰੀ ਵੀਡੀਓ ਦੇਖ ਕੇ ਮੈਂ ਦੇਖਿਆ ਕਿ ਅੱਜ ਤੋਂ 50ਸਾਲ ਪਹਿਲਾਂ ਸਸਾ ਇਝ ਹੀ ਕਰਦੀਆਂ ਸਨ,ਸਸ ਦਾ ਰੋਲ ਬਾਹਲ਼ਾ ਘੈਂਟ ਹੈ,ਜੇ ਅੱਜ ਦੀ ਨੂੰਹ ਹੁੰਦੀ ਤਾਂ ਸਸ ਨੂੰ ਘਰੋਂ ਕੱਢਿਆ ਹੁੰਦਾ,ਬੁਢੀਏ ਤੈਨੂੰ ਘੜੀਸ ਘੜੀਸ ਕੇ ਕੁੱਟਦੀ ਫਿਰ ਪਤਾ ਲੱਗਦਾ ਨੂੰਹ ਇਝ ਹੁੰਦੀ ਹੈ, ਜੀ ਧੰਨਵਾਦ
@rupindersohi4066
@rupindersohi4066 10 ай бұрын
Nice song sn k ta sach ee Rona aunda ga bhut kudiya de sachi story aa ehh
@gurpinderkaur8286
@gurpinderkaur8286 10 ай бұрын
ਲਵਪ੍ਰੀਤ ਪੁੱਤ ਤੇਰੀ ਐਕਟਿੰਗ ਬਹੁਤ ਸੋਹਣੀ ,ਹੈ ਗਾਣਾ ਤਾ ਰਵਾ ਦੀਦਾ ਹੈ
@SidhuGoldy-qd2dj
@SidhuGoldy-qd2dj 10 ай бұрын
Sachi gll aw lovepreet soda a song Dil nu sachi hart krda vse story v bhut Soni aw God bless you
@pargetsingh1931
@pargetsingh1931 10 ай бұрын
ਸੱਸ ਤਾ ਸੱਸ ਹੁੰਦੀ ਹੈ ਦੀਦੀ ਅੱਜ ਰੋਣਾ ਆ ਗਿਆ ਸਹੀ ਗੱਲ ਆ ਦੀਦੀ ਸੋਹਰੇ ਤਾ ਸੋਹਰੇ ਹੁੰਦੇ ਦਿਲ ਨੂੰ ਛੂਹਣ ਵਾਲਾ ❤❤❤😢😢😢
@sheelarani8265
@sheelarani8265 8 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤❤❤❤❤❤❤😮😮😅😊
@asharani-yp6mv
@asharani-yp6mv 4 сағат бұрын
Di eh bahut sohna natak aa I love 😘 my mom maa
@ArmaanSamrao-wo3zc
@ArmaanSamrao-wo3zc 10 ай бұрын
Suchi love dee Rona aa gya vedio dekh k 😢😢❤❤❤❤
@GurpreetSingh-nh9mz
@GurpreetSingh-nh9mz 7 ай бұрын
ਲਵਪ੍ਰੀਤ ਭੈਣੇ ਗੀਤ ਸੁਣ ਕੇ ਰੋਨਾ ਆ ਗਿਆ
@parvinderkaur23
@parvinderkaur23 10 ай бұрын
ਲਵਪ੍ਰੀਤ ਤੁਹਾਡੀ ਵੀਡੀਉ ਦਾ ਗੀਤ ਬਹੁਤ ਵਧੀਆ ਹੈ ਲਵਪ੍ਰੀਤ ਤਾਰੀ ਵੀਡੀਉ ਵਿੱਚ ਤੁਹਾਡਾ ਘੱਟ ਸਾਥ ਦਿੰਦਾ ਹੈ ਅਕਾਸ ਵਧੀਆ ਸਾਥ ਦਿੰਦਾ ਸੀ ਤੁਹਾਡੀ ਵੀਡੀਉ ਵਧੀਆ ਹੁੰਦੀ ਹੈ ਵਹਿਗੁਰੂ ਜੀ ਸਾਰੀ ਟੀਮ ਨੂੰ ਲਵਪ੍ਰੀਤ ਤਰੱਕੀ ਬਖਸ਼ੇ ਪਰਵਿੰਦਰ ਕੌਰ ਬਰਨਾਲਾ
@KulwinderSingh-fy4ew
@KulwinderSingh-fy4ew 3 ай бұрын
😊😊😊
@rajwantkaur5713
@rajwantkaur5713 10 ай бұрын
ਲਵਪ੍ਰੀਤ ਤੇਰਾ ਗੀਤ ਵਿਚ ਬਹੁਤ ਦਰਦ ਵਾਕਿਆ ਸਸ ਦਾ ਰੂਪ ਵਿਖਾ ਦਿੱਤਾ
@JaswindersinghSidhu-mt9vb
@JaswindersinghSidhu-mt9vb 10 ай бұрын
Very very beautiful story sister God bless you rabb thonu hamesha khush rakhe ❤❤
@makhanchahal3038
@makhanchahal3038 10 ай бұрын
Very nice video g Lovepreet sister all Family
@AmandeepKaur-eo9qw
@AmandeepKaur-eo9qw 10 ай бұрын
Nice di ghar ghar di kahani aaa same too you di and god bless you❤❤
@alishagakhar1486
@alishagakhar1486 10 ай бұрын
ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏 ਬਹੁਤ ਸੋਹਣੀ ਸਟੋਰੀ ਬਣਾਈ ਹੈ ਲਵਪ੍ਰੀਤ ਦੀਦੀ 👌 ਤੁਹਾਡੀ ਸਟੋਰੀ ਦਿਲ ਨੂੰ ਛੂਹਣ ਵਾਲੀ ਹੈ🔥 ਤੁਹਾਡੀ ਸੱਸ ਬਹੁਤ ਚਾਲਾਕ ਹੈ ਬਹੁਤ ਗੱਲਤ ਕਰ ਰਹੀ ਪੇਕਿਆਂ ਨੂੰ ਨਹੀਂ ਮਿਲਣ ਦਿੰਦੀ ਐਵੇ ਦੀ ਸੱਸ ਕਿਸੇ ਨੂੰ ਦੇਵੇ 😢 ਬਹੁਤ ਰੌਣ ਵਾਲੀ ਸਟੋਰੀ ਹੈ ਤੇ ਤੁਸੀਂ ਗਾਣਾ ਵੀ ਬਹੁਤ ਸੋਹਣਾ ਗਾਇਆ ਹੈ👌ਸੱਚੀ ਦੀਦੀ ਤੁਹਾਨੂੰ ਰੌਣਦੀ ਨੂੰ ਦੇਖਿਆ ਨਹੀ ਜਾਂਦਾ 😭 ਬਹੁਤ ਦਿਲ ਦੁਖਾਂਣ ਵਾਲੀ ਸਟੋਰੀ ਹੈ 💔 ਮੈ ਤੁਹਾਡੀ ਬਹੁਤ ਵੱਡੀ ਫੈਨ ਹਾਂ ਜੀ ਲਵਪ੍ਰੀਤ ਦੀਦੀ ❤️ ਮੈਨੂੰ ਉਡੀਕ ਹੈ ਜੀ ਤੁਹਾਡੀ ਸਟੋਰੀ ਦੇ ਅਗਲੇ ਭਾਗ ਦੀ 👍 ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਮੈਬਰਾਂ ਨੂੰ ਤਰੱਕੀਆਂ ਬਖਸ਼ਣ ਅਤੇ ਏਦਾਂ ਹੀ ਖੁਸ਼ ਰਹੋ ਤੰਦਰੁਸਤ ਰਹੋ ਅਤੇ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੋ 😇 ਲਵ ਯੂ ❤️ 🇦🇺
@Sawrajsingh-yk5zc
@Sawrajsingh-yk5zc 10 ай бұрын
L
@sandeepkaur663
@sandeepkaur663 9 ай бұрын
Sukar rab da k meri sass eda di nhi 🙏🏻🙏🏻 jine din marzi la awa peke teh jdo marzi chl jawa❤❤
@kirat874
@kirat874 10 ай бұрын
Lovepreet didi bht vdya waheguru khush rakhe sari team nu sare dabb ke share kro like comment jrur kro❤
@user-ef1hz4fc2q
@user-ef1hz4fc2q 10 ай бұрын
ਬਹੁਤ ਵਧੀਆ ਵੀਡੀਓ ਜਿਉਂਦੇ ਵਸਦੇ ਰਹੋ ਖੂਸ। ਰਹੋ
@madhujhamb1630
@madhujhamb1630 10 ай бұрын
Lovepreet bete Mera aapse bt krne ko Dil kr rha h love you beta God bless you
@KamaljeetKaur-qe7gr
@KamaljeetKaur-qe7gr 10 ай бұрын
ਲਵਪੀ੍ਤ ਪੁੱਤਰ ਇਹਨਾ ਨੂੰ ਖੂਂਜੇ ਲਾ ਕੇ ਰੱਖ
@goragora7157
@goragora7157 10 ай бұрын
ਲਵਪ੍ਰੀਤ ਦੀਦੀ ਤੁਹਾਨੂੰ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ
@user-yn3mf1gf4z
@user-yn3mf1gf4z 10 ай бұрын
😢menu ve
@brarsaab7463
@brarsaab7463 2 ай бұрын
Mera nal ve edha hi hunda aa 😢nyc story
@gurnoorkaur1273
@gurnoorkaur1273 2 ай бұрын
Manu v Jan ne dende
@ManpreetKaur-si2zh
@ManpreetKaur-si2zh 10 ай бұрын
Bhout soni vadio aa lovepreet dii
@user-bk8kx2nz3n
@user-bk8kx2nz3n Ай бұрын
Very good acting love Preet ❤from lahore pakistan ❤IQBAL BHATTI
@punjabdjkala2248
@punjabdjkala2248 10 ай бұрын
Very nice video waheguru ji God bless you ❤❤
@lakhvirsingh9614
@lakhvirsingh9614 10 ай бұрын
Preet Dee thanks Lovepreet Dee nu samzen lee
@benipalbrothers5306
@benipalbrothers5306 10 ай бұрын
ਅਜ ਮਜਾ ਆ ਗਿਆ ਜਦੋਂ ਲਵਪ੍ਰੀਤ ਨੇ ਸਸ ਨੂੰ ਜਵਾਬ ਦਿੱਤਾ
@JagtarSidhu-tm3qv
@JagtarSidhu-tm3qv 2 ай бұрын
ਬਹੁਤ ਸੋਹਣੀ ਵੀਡੀਓ ਐ
@SkKaur-oq9nl
@SkKaur-oq9nl 10 ай бұрын
ਲਵਪ੍ੀਤ ਵੀਡਓੁ ਬਹੁਤ ਸੋਹਣੀ ਬਣਾੲੀ ਹੈ ਗੀਤ ਵੀ ਬਹੁਤ ਸੋਹਣਾ ਗਾੲੇਅਾ 🙏
@lovepreetghumaan5208
@lovepreetghumaan5208 10 ай бұрын
🙏
@jassbrar477
@jassbrar477 10 ай бұрын
Lovpreet dear God bless you 🙏🥰
@JaspalSingh-be7jz
@JaspalSingh-be7jz 10 ай бұрын
ਲਵਪ੍ਰੀਤ ਭੈਣ ਅੱਜ ਮੇਰਾ ਲਿਖਿਆ ਕਮੈਂਟ ਤੁਹਾਨੂੰ ਪਸੰਦ ਆਇਆ ਮੈਨੂੰ ਬਹੁਤ ਖੁਸੀ ਹੋਈ
@parvinderkaur-fl1ke
@parvinderkaur-fl1ke 10 ай бұрын
Very nice lagi video love preet di God bless you 👌🙏
@user-uw3cg4mc4p
@user-uw3cg4mc4p 10 ай бұрын
Very nice video rona a gya schii vekh ke😢😢😢😢
@user-me1jp2tt4z
@user-me1jp2tt4z 10 ай бұрын
Bahut vadiaa story aa lovepreet didi❤❤❤❤
@KulwinderShergill-qj5tv
@KulwinderShergill-qj5tv 10 ай бұрын
ਲਵਪ੍ਰੀਤ ਦੀਦੀ ਜੀ ਜਿੰਨਾ ਆਪਾਂ ਸੱਸ ਸਹੁਰੇ ਨੂੰ ਇਜ਼ਤ ਦੇਈਏ ਉਹਨਾਂ ਹੀ ਸਿਰ ਚ ਗਲੀਆਂ ਕਰਦੇ ਆ। ਜੇ ਅੱਗੋਂ ਜਵਾਬ ਦੇਈਏ ਫਿਰ ਕਹਿਣਾਂ ਨੂੰਹਾਂ ਮੂਹਰੇ ਬੋਲਦੀਆਂ ਆ।। ਕਿੰਨਾ ਦੁਖ ਹੁੰਦਾ ਧੀਆਂ ਨੂੰ ਜਦ ਪਿਓ ਭਰਾ ਘਰ ਤੋਂ ਰੋਟੀ ਪਾਣੀ ਤੋਂ ਭੁੱਖੇ ਜਾਣ 😢😭 ਹਾਏ ਰੱਬਾ ਕਿੰਨੀ ਵਧੀਆ ਕਹਾਣੀ ਲਿਖੀ ਹੈ। ਦਿੱਲ ਤੇ ਦਿਮਾਗ ਉਤੇ ਛਾ ਗਈ । ਲਵਪ੍ਰੀਤ ਦੀਦੀ ਜਿਓਂਦੇ ਵੱਸਦੇ ਰਹੋ ਵਾਹਿਗੁਰੂ ਜੀ ਬਹੁਤ ਸਾਰੀਆਂ ਖੁਸ਼ੀਆਂ ਦੇਣ ਤੁਹਾਨੂੰ।। ਕੁਲਵਿੰਦਰ ਕੌਰ ਸ਼ੇਰਗਿੱਲ ❤️
@BaldevSingh-gj9kz
@BaldevSingh-gj9kz 3 ай бұрын
😊😊😊😊😊😅😅😅😊r
@user-xr4ws2wh2w
@user-xr4ws2wh2w 2 ай бұрын
AA aqaà1à😊p​@@BaldevSingh-gj9kz
@ghuman__sisters
@ghuman__sisters 10 ай бұрын
Emotional story🥀🥀🥀bute interesting video❤❤❤wahaguru g thunu hamsha khush rakhna💯😘
@manjeetraguvanshiya6443
@manjeetraguvanshiya6443 10 ай бұрын
Love bete bahut vadhia song lgaia bilkul shi vedio 👌👌👌👌👌👌👌🥰❤🙏
@Karanaujlafan142
@Karanaujlafan142 10 ай бұрын
Very nice ji video God bless you dear friend s 🎉🎉❤❤🎉🎉
@aao_kuch_sikhiye
@aao_kuch_sikhiye 23 күн бұрын
Very nice ji 👍 God bless you all
@singhgurtej5180
@singhgurtej5180 10 ай бұрын
Hun te preet vi aa gyi hun Jaan do lovepreet nu peke 😢😢 very nice story good bless you all family members
@Love-mb2so
@Love-mb2so 10 ай бұрын
Bohat vadhiya g very nice ❤❤❤❤❤❤❤❤❤
@Love-mb2so
@Love-mb2so 10 ай бұрын
Hlo Lovepreet g
@Love-mb2so
@Love-mb2so 10 ай бұрын
Ma thahdeya sariya videos dakhde ha de rabb hamasha chardhi kalla ch rakhan thahanu atay thahade sare team nu 👍👍👍👍👍👍👍👍
@Love-mb2so
@Love-mb2so 10 ай бұрын
Shaie gl ha de sass ta hi hunde ha sass kadday ma nhi ban sakhde chahay nuu jinna marji krlay sass da par sass nu nu dhee nhi samaj de
@JAGJEETKAUR-g2x
@JAGJEETKAUR-g2x Күн бұрын
Aese lagta hai jaise meri hi bhan ki life pr story hai..😢
@user-bi8nw6jk8e
@user-bi8nw6jk8e 10 ай бұрын
Bhot Sohni video g all da best sari team nu
@gurmeensingh9925
@gurmeensingh9925 9 ай бұрын
ਦੀਦੀ ਜੀ ਤੁਹਾਡੀ ਸਾਰੀਆਂ ਹੀ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ 👌🏻👌🏻👌🏻👌🏻ਜੀ ਇਸ ਵੀਡੀਓ ਨੂੰ ਦੇਖ ਕੇ ਰੋਣਾ ਆ ਗਿਆ ਜੀ ਸੱਚੀ ਮੇਰੇ ਨਾਲ਼ ਵੀ ਇਵੇਂ ਹੀ ਹੁੰਦਾ ਜੀ 😢😢
@Kamal-xf1zh
@Kamal-xf1zh 10 ай бұрын
Very nice story ❤❤ kamal chandigarh
@surjeetsinghdullat493
@surjeetsinghdullat493 10 ай бұрын
ਲਵਪ੍ਰੀਤ ਦੀਦੀ ਵਿਡੀਓ ਬਹੁਤ ਵਧੀਆ ਹੈ ਗੀਤ ਵੀ ਬਹੁਤ ਵਧੀਆ ਗਾਇਆ 👌👌👌
@amndeepkaur6757
@amndeepkaur6757 10 ай бұрын
ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ
@manjotbhoday2773
@manjotbhoday2773 10 ай бұрын
ਮੈਨੂੰ ਤਾਂ ਵੀਡਿਓ ਦੇਖ ਕੇ ਰੋਣਾ ਆਈ ਜਾਂਦਾ 😢😢
@saggusao2808
@saggusao2808 10 ай бұрын
Bhhht Vidya video a Lovepreet ji ❤
@amancheema7818
@amancheema7818 10 ай бұрын
Very nice episode lovepreet di
@paramjitkaur495
@paramjitkaur495 10 ай бұрын
❤fateh ji very very good ji waheguru ji❤👌👏
@preetkaur02zna
@preetkaur02zna 10 ай бұрын
V nice video lovepreet didi rona on lag gya tuhanu dekh ke👌
@DineshDinesh-nv3bn
@DineshDinesh-nv3bn 10 ай бұрын
V nyc video god bless u waiting for next part lovepreet dii acting v nyc aa dii apko royta dekh rona ayya gya 😅😅😅
@manjeetkaur949
@manjeetkaur949 10 ай бұрын
ਲਵਪ੍ਰੀਤ ਤੇਰੀ ਵੀਡੀਉ ਘੈਟ ਹੁੰਦੀ ਹੈ
@sukhdeepsingh7232
@sukhdeepsingh7232 10 ай бұрын
Very nice video didi bhut emotional song c didi 😢😢😢
@RupinderKaur-wq4rc
@RupinderKaur-wq4rc 3 ай бұрын
Bahut nal eih he hond ji simly ve insan he janda
@ekamgill314
@ekamgill314 10 ай бұрын
ਪ੍ਰੀਤ ਦੀਦੀ ਵੀਡੀਓ ਬਹੁਤ ਸੋਹਣੀ ਹੈ ਰੱਬ ਹਮੇਸਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਮੇਰੇ ਨਾਲ ਇਹੀ ਹੋਇਆ ਏਕਮ ਗਿੱਲ ਨੰਨੂ ਗਿੱਲ
@surinderkaur8396
@surinderkaur8396 10 ай бұрын
The song is very nice. Emotional story and Good work all team members. God bless you.
@ParvinderSamra
@ParvinderSamra 10 ай бұрын
Very nice story good messages ❤❤
@ekamjotsingh654
@ekamjotsingh654 10 ай бұрын
ਲਵਪ੍ਰੀਤ ਜੀ ਮੈਂ ਤੁਹਾਡੀ ਸਾਰੀ ਵੀਡੀਓ ਦੇਖਦੀ❤❤
@jassjass8415
@jassjass8415 10 ай бұрын
Buht buht buht vadia video g 👌👌👌 buht sohna song g 🌹🌹🌹🌹🌹 God always bless you❤❤❤❤❤
@charanjitsingh9943
@charanjitsingh9943 4 ай бұрын
V nice role of lovepreet' s fathers . We all must learn from this movie.
@manjitkaursandhu4785
@manjitkaursandhu4785 10 ай бұрын
Bhut dukh hunda jdo ada hunda Waheguru ji kisa de dhe nal ada na howa 😢😢
@kaursukhidhillon9272
@kaursukhidhillon9272 10 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਦੀਦੀ 👌👌👌❤❤❤
@kulvinderkaur3760
@kulvinderkaur3760 10 ай бұрын
Lovepreet video ch jo song chal riha tuhadi aavaj aa so sweet❤
@agamjotsingh9166
@agamjotsingh9166 10 ай бұрын
Bhut vdiya video a didi ⭐⭐⭐⭐⭐
@ravindersinghravinder5454
@ravindersinghravinder5454 10 ай бұрын
Vadiya.story.hai.Lovpreet.ji.Preet.fir.V.tuhade.haq.witch.boldi.hai
@krishgaba-ec3su
@krishgaba-ec3su 10 ай бұрын
ਬਹੁਤ ਵਧੀਆ ਵਿਡਿਉ ❤❤❤❤
@user-sq8rh8gq2o
@user-sq8rh8gq2o 10 ай бұрын
bahut hi jde vdia story aa didi.....emotional v bahut aa...keep it up didi
@SukhpalSinghDhaliwal-xt2rt
@SukhpalSinghDhaliwal-xt2rt 10 ай бұрын
❤ ਬਹੁਤ ਵਧੀਆ ਹੈ
@amritbala9767
@amritbala9767 Ай бұрын
bahut sunder story l
@sonysonykhan7475
@sonysonykhan7475 10 ай бұрын
Lovepreet didi tuc bhot vadiya video bnodeo ❤❤
@manisidhu79
@manisidhu79 10 ай бұрын
ਬਹੁਤ ਵਧੀਆ ਵੀਡਿਓ 🎉
@AjayGupta-tm7vw
@AjayGupta-tm7vw 10 ай бұрын
Very nice story lovepreet Didi God bless you waiting for next part
@Jashandeep758
@Jashandeep758 10 ай бұрын
Very nice video 🎉🎉
@gurjeetsekhon2998
@gurjeetsekhon2998 10 ай бұрын
ਮੇਰੀ ਸੱਸ ਤਾਂ ਬਹੁਤ ਚੰਗੀ ਹੈ ਉਹਨਾ ਨੇ ਇਹਦਾ ਕਦੀ ਨਹੀਂ ਕੀਤਾ ਮੇਰੇ ਨਾਲ , ਪਰ ਇਹ ਬਹੁਤ ਗਲਤ ਹੈ ਰੱਬ ਇਸ ਤਰ੍ਹਾਂ ਦੀ ਸੱਸ ਕਿਸੇ ਨੂੰ ਨਾ ਦੇਵੇ
@user-rn5gi3ln7l
@user-rn5gi3ln7l 10 ай бұрын
Meri sas v Bhut nice a, jd ki m forign ch a, jdo v India aoundi a ta khud kehndi a k ja maa nu mil a reh lyi jinna dil kre
@HasanKhan-kw6of
@HasanKhan-kw6of 10 ай бұрын
ਆਪਣੀ ਧੀ ਤਾ ਧੀ ਆ ਨੂੰਹ ਵੀ ਤਾ ਕਿਸੇ ਦੀ ਆ
@PoojaPooja-yg1dy
@PoojaPooja-yg1dy 10 ай бұрын
Very nice story lovepreet sister ji
@SonuSharma-to6tb
@SonuSharma-to6tb 10 ай бұрын
very nice video 👍👍👍very emotional story aa g 😢😢😢video dekh k rona aa gya 😢😢god bless u all team members
@RavinderSingh-gb4cs
@RavinderSingh-gb4cs 9 ай бұрын
Very emotional story ❤❤❤❤❤ God bless you 🙏🌹🙏🙏🌹🙏💐
@user-is2wp9vq2f
@user-is2wp9vq2f 10 ай бұрын
Lovepreet dhee Rani SSA v vgood dujja bhagvhut theek hhghar vich nouh jini marji changi hobe par ssus maa nhi ban sakdi dhanbadRanjit ss Mahil pur
@bandanachaudhary116
@bandanachaudhary116 10 ай бұрын
ਬਹੁਤ ਬਹੁਤ ਵਧੀਆ ❤❤❤❤❤❤
@eetsingh8923
@eetsingh8923 10 ай бұрын
V nice video ji God bless you 👌👌 sachi Rona a gaya
@AMARPALSINGH-xw4tm
@AMARPALSINGH-xw4tm 10 ай бұрын
Very nice video 👌👌🎉
@amanbrar1911
@amanbrar1911 10 ай бұрын
Nice video 👍👍❤❤
@benipalbrothers5306
@benipalbrothers5306 10 ай бұрын
ਤਾਰੀ ਨੂੰ ਲਵਪ੍ਰੀਤ ਦਾ ਸਾਥ ਦੇਣਾ ਚਾਹੀਦਾ ਸੀ। ਤਾਰੀ ਦੀ ਗਲਤੀ ਸੀ
@WasimAkram-qt2ly
@WasimAkram-qt2ly 6 ай бұрын
Thank you g miss you didi g your family 💗💗💗💗
@AmandeepKaur-gw2bv
@AmandeepKaur-gw2bv 10 ай бұрын
Very very nice ❤❤
@BalrajSingh-uy4um
@BalrajSingh-uy4um 10 ай бұрын
❤❤❤❤❤❤❤good 👍 👌
@GurnoorSandhu-yp6uh
@GurnoorSandhu-yp6uh 10 ай бұрын
Very nice song dido bhutt jada suprrr❤ dil nu cho gya song
@robinsingh3156
@robinsingh3156 10 ай бұрын
Bhot vadia video😢😭
@ManishKumar-jm3go
@ManishKumar-jm3go 10 ай бұрын
ਲਵਪ੍ਰੀਤ ਜੀ ਗਾਣਾ ਬਹੁਤ ਵਧੀਆ ਰੋਣਾ ਆ ਗਿਆ
@beena4851
@beena4851 10 ай бұрын
Lovepreet di very very very nice song
@HarvinderKaur-tq6nu
@HarvinderKaur-tq6nu 2 ай бұрын
Bhaut sohni story a
@harmeetkaur3048
@harmeetkaur3048 10 ай бұрын
ਲਵਪਰੀਤ ਤੇਰੀ ਸੱਸ ਬਹੁਤ ਮਾੜੀ ਆ
@harjindermangat9934
@harjindermangat9934 10 ай бұрын
ਆਲੂਆਂ ਦੀ ਦਾਲ ਕਿਹੜੀ ਹੁੰਦੀ ਐ ?
@user-fh9ll1mi6o
@user-fh9ll1mi6o 10 ай бұрын
Satnam shri waheguru ji sab te karpa rahkna ji
@user-sj5jd5jm4r
@user-sj5jd5jm4r 10 ай бұрын
😢😢very nice video ❤❤good Message❤❤
MISS CIRCLE STUDENTS BULLY ME!
00:12
Andreas Eskander
Рет қаралды 14 МЛН
Red❤️+Green💚=
00:38
ISSEI / いっせい
Рет қаралды 80 МЛН
Женская драка в Кызылорде
00:53
AIRAN
Рет қаралды 461 М.
ਭੂਆ ਦਾ ਸੰਧਾਰਾ || PUNJABI SHORT VIDEO ||
13:43
Deesh Prem Vlog
Рет қаралды 54 М.
ਜੇਠ ਤੇ ਜ਼ੁਲਮ#new punjabi short video
27:18
Family Movie
Рет қаралды 1,2 МЛН
200 IQ рабочий😳
0:28
FilmBytes
Рет қаралды 2,9 МЛН
Gymrat CAT is a CHEATER?! 🙀 #kitten #cat #cute #aicat
0:45
Stunning Cat Stories
Рет қаралды 10 МЛН
Best Toilet Gadgets and #Hacks you must try!!💩💩
0:49
Poly Holy Yow
Рет қаралды 4,9 МЛН
Всегда проверяйте зеркала
0:19
Up Your Brains
Рет қаралды 21 МЛН
Creeper HEAD Fish Tank
0:26
RAWWFishing
Рет қаралды 11 МЛН
КАЧЕЛИ ИЗ АРБУЗА #юмор#cat  #топ
0:24
Лайки Like
Рет қаралды 1,5 МЛН