ਮੇਰੇ ਹੱਕ ਦਾ ਪਾਣੀ (ਭਾਗ-9)Mare Hakk da Pani (The End)New Latest Punjabi Movie 2024! Dhillon mansa wala

  Рет қаралды 176,642

Dhillon mansa wala

Dhillon mansa wala

Ай бұрын

Mare Hakk da Pani (The End) New Latest Punjabi Movie 2024 !! Dhillon mansa wala
#Dhillonmansawala #Amandhillon #dhillonfilmproduction #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Mare hakk da pani (Ep-1)
• ਮੇਰੇ ਹੱਕ ਦਾ ਪਾਣੀ !! Ma...
Mare hakk da pani (Ep-2)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-3)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-4)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-5)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-6)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 375
@amandhillon
@amandhillon Ай бұрын
ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਕਿਵੇਂ ਲੱਗੀ ਕੂਮੈਂਟ ਕਰਕੇ ਜਰੂਰ ਦੱਸੋ ਵਧੀਆ ਲੱਗੇ ਸ਼ੇਅਰ ਜਰੂਰ ਕਰਦੋ ਜੀ ਧੰਨਵਾਦ 🙏
@rajsingh2776
@rajsingh2776 Ай бұрын
ਬਹੁਤ ਵਧੀਆ ਸਟੋਰੀ ਬਹੁਤ ਵਧੀਆ ਨਤੀਜਾ ਪਰ ਇੱਕ ਗੱਲ ਹੈ ਰਾਜ ਇੱਕ ਫੌਜੀ ਸੀ ਉਸਨੇ ਬਦਲਾ ਲਿਆ ਪਰ ਕਤਲ ਕਰਨ ਵੇਲੇ ਉਸਦੇ ਹੱਥ ਵਿੱਚ ਰਿਵਾਲਵਰ ਫੜਿਆ ਸੀ ਉਸਦੇ ਹੱਥ ਕੰਬ ਰਹੇ ਸੀ ਰਿਵਾਲਵਰ ਰਾਈਫਲ ਫੌਜੀ ਲਈ ਖਿਡੌਣਾ ਹੁੰਦੇ ਹਨ ਪਰ ਦੁਸਮਣੀ ਅਵੀ ਨਾਲ ਵੀਸੀ ਉਹ ਤਾਂ ਪਹਿਲਾਂ ਹੀ ਕਹਿਦਾ ਸੀ ਹਰਜੀਤ ਨੂੰ ਮਾਰਣ ਲਈ ਭਾਵੇਂ ਉਸਤੋਂ ਉਹਲਾ ਰੱਖਿਆ ਗਿਆ ਸੀਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@ManjitKaur-lu7oy
@ManjitKaur-lu7oy Ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ ਐਡ ਤੇ 09ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।❤❤❤❤❤❤❤❤
@meetokaur6000
@meetokaur6000 Ай бұрын
ਕਰਮਾਂ ਤੇ ਉਸਦਾ ਵੱਡਾ ਨੇ ਕਾਤਲ ਕੀਤਾ ਬਹੁਤ ਹੀ ਭੀਰੇ ਜੀਹਲ ਦੋਨਾਂ ਭਰਾਵਾਂ ਨੂੰ ਹੋਣੀ ਚਾਹੀਦਾ ਸੋਨੀਆ ਤੈਨੂੰ ਕਿਸੇ ਗੱਲ ਨਹੀਂ ਪਤਾ 🌹🙏 ਐਜਲੀ ਤੇਰੇ ਭਰਾ ਝੂਠ ਬਹੁਤ ਬੋਲਦੇ ਰਾਜ ਤੁਹਾਡਾ ਪਰਿਵਾਰ ਬਹੁਤ ਸਚ ਤੇ ਚਲਦਾ
@kuldipkaur5688
@kuldipkaur5688 Ай бұрын
ਬਹੁਤ ਸਿੱਖਿਆਦਾਇਕ ਵੀਡੀਓ ਹੈ ਜੀ ਇਸਦੇ ਸਾਰੇ ਭਾਗ ਬਹੁਤ ਹੀ ਤਾਰੀਕੇ ਨਾਲ ਬਣਾਏ ਗਏ ਨੇ ਸਾਰੇ ਮੈਂਬਰਜ਼ ਦੀ ਐਕਟਿੰਗ ਬਾਕਮਾਲ ਸੀ ਰਾਜ ਵੀਰ ਜੀ ਬਹੁਤ ਬਹਾਦਰ ਨਿਕਲੇ।
@DhandeepSingh-en2vl
@DhandeepSingh-en2vl Ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ। ਇਸ ਕਹਾਣੀ ਦੇ ਸਾਰੇ ਭਾਗ ਦੇਖੇ ਅਤੇ ਬਹੁਤ ਹੀ ਵਧੀਆ ਲੱਗੇ ਅਤੇ ਐਂਡ ਵੀ ਬਹੁਤ ਹੀ ਵਧੀਆ ਹੋਇਆ, ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏 ਸਾਰਿਆਂ ਨੂੰ
@ArshkalyanKalyan-fl7kv
@ArshkalyanKalyan-fl7kv Ай бұрын
Nice ending anti❤
@Kamaljitkaurwm5hg5sg4e
@Kamaljitkaurwm5hg5sg4e Ай бұрын
ਮਜ਼ਾ ਆ ਗਿਆ ਰਾਜ ਦਾ fesla ਦੇਖ ਕੇ
@Virk-2022
@Virk-2022 Ай бұрын
ਸੀਬੋ ਨੇ ਦੋ ਘਰ ਬਰਬਾਦ ਕਰਤੇ 😢😢 ਹੁਣ ਮਾਰਲਾ ਦੁਹਾਤੜਾ ਬੈਠ ਕੇ ।
@user-gz9jt1eh1w
@user-gz9jt1eh1w Ай бұрын
ਹੰਕਾਰ ਦਾ ਸਿਰ ਨੀਵਾਂ ਹੁੰਦਾ ਸੀਬੇ ਕਰਮੇਂ ਤੇ ਨਿਹਾਲ ਨੇ ਕੀ ਖੱਟਿਆ ਦੁਸ਼ਮਣੀ ਵਿੱਚ ਦੋ ਘਰ ਬਰਬਾਦ ਕਰ ਦਿੱਤੇ ਰਾਜ ਬਾਈ ਬਹੂਤ ਵਧੀਆ ਕੀਤਾ ਅਮਨ ਦੀਦੀ ਰਾਜ ਬਾਈ ਸਾਥ ਦੇਣ ਲਾਈ ਧੰਨਵਾਦ❤❤❤❤❤
@Maninder_brar
@Maninder_brar Ай бұрын
ਹੰਕਾਰ ਦਾ ਸਿਰ ਨੀਵਾਂ ਹੁੰਦਾ ਹੀ ਆ ਕੀ ਮਿਲਿਆ ਸਿੱਬੋ ਨੂੰ ਦੋ ਘਰ ਬਰਬਾਦ ਕਰ ਦਿੱਤੇ,,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤
@user-ui9xj5pm2c
@user-ui9xj5pm2c Ай бұрын
❤❤❤❤❤❤❤❤
@Harjinder_x01
@Harjinder_x01 Ай бұрын
Bahut sohni story c ji end v bahut vdiya kita
@msf5937
@msf5937 Ай бұрын
ਬਹੁਤ ਹੀ ਲੱਗੀ ਵੀਡੀਓ ਇਸ ਤਰ੍ਹਾਂ ਹਜ਼ਾਰਾ ਘਰ ਬਰਬਾਦ ਹੋਗੇ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@gurdeeptejay7295
@gurdeeptejay7295 Ай бұрын
ਬਹੁਤ ਹੀ ਵਧੀਆ ਸਟੋਰੀ ਸੀ। ਬਹੁਤ ਵਧੀਆ ਵੀਡੀਓ। ਤੇ ਬਹੁਤ ਵਧੀਆ ਐਕਟਿੰਗ।Very Nice.👌👌👍👍🤝🤝✋✋👏🙏❤️❤️.
@user-en4no9vu4l
@user-en4no9vu4l Ай бұрын
ਬਹੁਤ ਵਧੀਆ ਕਹਾਣੀ ਹੈ ਸਿਰਾ
@GurjantSingh-xt6pb
@GurjantSingh-xt6pb Ай бұрын
ਬਹੁਤ ਵਧੀਆ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@RajdeepGill-zl3ox
@RajdeepGill-zl3ox Ай бұрын
ਬਹੁਤ ਵਧੀਆ ਜੀ
@sanjeevsharma4454
@sanjeevsharma4454 Ай бұрын
Bohut hi badiya episode ji Abhi veer ji da act Bohut Bohut hi pyara lga ji
@Khurmiclothhouse
@Khurmiclothhouse Ай бұрын
Bahut vdia c sari story sari teem nu waheguru chaddi kla ch rakhe
@JagjeetSingh-bq4og
@JagjeetSingh-bq4og Ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@baljitsingh4854
@baljitsingh4854 Ай бұрын
Raj bai amanji and all team very good massage God bless you all team members very good acting (from USA 🇺🇸 ❤
@RajKumari10326
@RajKumari10326 Ай бұрын
Bahut ही बढ़िया जी all team members are very active God bless 🙌 your team
@MandeepKaur-nc5dm
@MandeepKaur-nc5dm Ай бұрын
Bahut Vidya End keta aa g pappi loga nu sja De ke End keta g Aman dii I love your team ♥️ ❤️ 💖 💕 💗 💙 ♥️
@Harvinder1105
@Harvinder1105 Ай бұрын
Foji foji foji foji foji da roll 💣💣💣💣💣💣💣💣
@gurinderjitsingh8233
@gurinderjitsingh8233 Ай бұрын
Bought Soni video ji mera ta😢😢 a Gaya ji ❤❤ God bless you
@meetokaur6000
@meetokaur6000 Ай бұрын
Nice ending ਬਿਲਕੁਲ ਸਹੀ ਦੁਸ਼ਮਣ ਨੀ ਵਿਚ ਕੁੱਛ ਨਹੀਂ ਕਦੇ ਹੁੰਦੇ ਹਕਾਰ ਸਾਰਾ ਕੁੱਛ ਬਰਬਾਦੀ ਕਰ ਦਿਦਾ uk 🌹🙏 ਸਾਰੇ ਭਾਗ ਬਹੁਤ ਹੀ ਸੋਹਣੇ ਸੀ thanks
@user-ms4gp9cm6c
@user-ms4gp9cm6c Ай бұрын
Same badsheer ji nice video mary grandmother thanu miss karda na 🙂🙂🙂🙂🙂🙂🙂🙂🙂❤️❤️❤️
@SimranKaur-xp8xy
@SimranKaur-xp8xy Ай бұрын
very nice god bless you team members 🙏🙏👌🏻👌🏻👍👍👍
@DimpleSharma-th6qo
@DimpleSharma-th6qo Ай бұрын
ਸਾਨੂੰ ਤੁਹਾਡੀਆਂ ਸਾਰੀਆਂ video ਬਹੁਤ ਵਧੀਆ ਲਗਦੀਆਂ ਨੇ 😊
@babybansal7679
@babybansal7679 Ай бұрын
God bless you all team members
@sidhu4385
@sidhu4385 Ай бұрын
Ik hor bhut hi vdia series da end hu gya Sare hi team members bhut sohni acting krde a❤❤❤
@GurinderSingh-ow5wl
@GurinderSingh-ow5wl Ай бұрын
JAI MATA DI..
@user-cc4lu9fh2s
@user-cc4lu9fh2s Ай бұрын
Sare part very nice good story 👍 jessi karni wessi bharni
@user-eo4kk3dn1b
@user-eo4kk3dn1b Ай бұрын
ਬਹੁਤ ਵਧੀਆ ਵੀਡੀਓ ਵੀਰ ਜੀ ❤❤
@user-dg4hr6tx6w
@user-dg4hr6tx6w Ай бұрын
Very nice video ji Jassi kaur rangi bathinda ❤❤❤❤❤❤❤❤❤🎉🎉🎉🎉🎉🎉🎉
@sukhrajkaurgrewal3782
@sukhrajkaurgrewal3782 Ай бұрын
ਜੈਸੀ ਕਰਨੀ ਬੈਲੀ ਭਰਨੀ
@KuldeepSingh-nr5ck
@KuldeepSingh-nr5ck Ай бұрын
Bahut yadyia Aman sis and Raj bro ❤❤❤
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਸਟੋਰੀ ਏ
@user-wx5ru9jg4d
@user-wx5ru9jg4d Ай бұрын
Very nice story God bless you harpreet Kaur sandoha
@sewaksinghmattu3468
@sewaksinghmattu3468 Ай бұрын
Very nice story God bless you all teem🌺🌺🌺🌺🌺🌺🌺🌺🌺
@parmindermangat657
@parmindermangat657 Ай бұрын
Very nice video god bless you all family ❤❤🎉🎉
@GurkeeratdhillonSaab
@GurkeeratdhillonSaab Ай бұрын
ਵੀਡੀਓ ਦੇਖ ਕੇ ਇਹ ਨਤੀਜਾ ਮਿਲੀਆ ਕਈ ਲੋਕ ਆਪਣੇ ਸਵਾਰਥ ਲਈ ਕਿਸੇ ਦਾ ਕਤਲ ਵੀ ਕਰ ਸਕਦੇ ਨੇ ਆਪਣੇ ਵੇਲੇ ਰੋਦੇ ਨੇ ਪਿਆਰ ਨਾਲ ਰਹੋ ਜੀਉ ਤੇ ਜੀਣ ਦਿਉ
@palwinderkaur5461
@palwinderkaur5461 Ай бұрын
Awesome story ❤❤❤❤❤❤super super super super super super super super ❤❤❤❤❤
@manpreetkaurbrarbrar1264
@manpreetkaurbrarbrar1264 Ай бұрын
Very nice video aa sis and veerji god bless you 🙏👍❤️❤️❤️❤️
@rajwidersingh3641
@rajwidersingh3641 Ай бұрын
Hi made bandia nu hamesha rab dekhda hunda 😊😊😊 jis jis nu meri gal sahi lagi ta like kro 😊😊😊😊❤❤❤❤❤🤗🤗🙃🙃☺️☺️🙂🙂😊☺️
@ridhi1161
@ridhi1161 Ай бұрын
bhut vdia story c ❤ Finally abhi nu youngster da role dita next video ch v plz abhi nu youngster da role dena te main character bnana abhi ji nu plz ❤ Mainu abhi ji bhut vdia lgde ne ❤ Acting bhut sohni krde ne abhi ❤
@mandeepmann8730
@mandeepmann8730 Ай бұрын
Very very emotional video ji God bless you aman didi ji ❤❤❤❤
@Karanaujlafan142
@Karanaujlafan142 Ай бұрын
ਬਹੁਤ ਵਧੀਆ ਜੀ ਅਮਨ‌ ਭੈਣਜੀ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ
@AmritpalSingh-vt9sy
@AmritpalSingh-vt9sy Ай бұрын
ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤
@AvtarSingh-cs9nd
@AvtarSingh-cs9nd Ай бұрын
Vert nice VDO All parts. ABI veer ❤ you
@ashwinder45
@ashwinder45 Ай бұрын
Brilliant keep it up God bless you always all team mambers.
@SonuSharma-to6tb
@SonuSharma-to6tb Ай бұрын
Very nice video 👍👍👍👍God bless you all members
@laddibieber9854
@laddibieber9854 Ай бұрын
ਗੁੱਡ ਅਮਨ ਬੇਟਾ
@babybansal7679
@babybansal7679 Ай бұрын
Bhut vadia video aa nest video jaldi to jaldi aawaye
@ManjitKaur-bf2jw
@ManjitKaur-bf2jw Ай бұрын
Buhat h vadiya massage dita aaj kal buhat h katle ho rahe ne iho ankh krke
@baljitkaur6940
@baljitkaur6940 Ай бұрын
Heart touching very emotional story.video u are giving aa great msg through this video. Thanqq so much Aman Sis d Raj bai for amazing videos. Waiting for next new series like this .
@user-hx4zy3mv7i
@user-hx4zy3mv7i Ай бұрын
Very nice video a ji gulab dhillon Bathinda 🙏
@user-cz3ib4bq9m
@user-cz3ib4bq9m Ай бұрын
ਅਮਨ ਬੇਟੇ ਰਾਜ ਦਾ ਸੀਨ ਬਹੁਤ ਹੀ ਵਧੀਆ ਲਗਿਆ ਪਾਰਟ ਤਾਂ ਸਾਰੇ ਹੀ ਵਧੀਆ ਸੀ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@garrybhangu3857
@garrybhangu3857 Ай бұрын
Pop
@boharsingh7725
@boharsingh7725 Ай бұрын
ਬਹੁਤ ਵਧੀਆ ਬਾਈ 👍👍👍👍👍
@jsa-bb2mf
@jsa-bb2mf Ай бұрын
Vary vary vary nice video aman di 🎉🎉🎉🎉🎉
@jasjitkaur7475
@jasjitkaur7475 Ай бұрын
Very very nice video good massage God bless all team members 🌹 🌹🌹🌹🌹
@sukhdeepsidhu2342
@sukhdeepsidhu2342 Ай бұрын
Very nice story, Rajveer Dhillon veer, Aman dhillon sister ji 👍👍
@shaminderkaursandhu9747
@shaminderkaursandhu9747 Ай бұрын
Very good video aa nice story aa good message all people good job all team members gbu all ❤❤
@GurinderSingh-ow5wl
@GurinderSingh-ow5wl Ай бұрын
WAHEGURU JI .
@user-by2vv5jz9v
@user-by2vv5jz9v Ай бұрын
Very nice sister Aman sdhilon
@bhupindergaddu4562
@bhupindergaddu4562 Ай бұрын
Very good ending to story!!!!!! But I really don't understand why people carry so much hunker with them around, at the end of the day we have the right to be living our lives just like the people with lot's of money and land!!!! Very good 👍 story team🎉🎉🎉🎉🎉🎉
@harsimrankaursimran8262
@harsimrankaursimran8262 Ай бұрын
Very good all parts khush raho sara❤❤❤❤❤❤❤
@PreetAnu-rn5wv
@PreetAnu-rn5wv Ай бұрын
Nice video ji
@jagdeepsingh2918
@jagdeepsingh2918 Ай бұрын
Very nice video Aman didi Raj veera 🎉🎉🎉🎉
@Mandeep.maan21
@Mandeep.maan21 Ай бұрын
bhout vadia lga g raaz veer da ehh haq da badla lean wLa roop 🙏
@gaganbilling5152
@gaganbilling5152 Ай бұрын
Very nice video ji 👍
@SandeepKaur-qf1xf
@SandeepKaur-qf1xf Ай бұрын
Bht vdya video GBU all team always be happy ☺️❤
@user-fr2sr7oe8h
@user-fr2sr7oe8h Ай бұрын
Nice ❤ 1 first like
@ParminderKaur-yr9ih
@ParminderKaur-yr9ih Ай бұрын
ਅੱਤ ਰੱਬ ਦਾ ਵੈਰ ਸੱਚ ਹੀ ਕਿਹਾ ਸਿਆਣਿਆਂ ਨੇ ਸੀਬੋ ਦਾ ਆਪਣਾ ਵੀ ਘਰ ਬਰਬਾਦ ਹੋ ਗਿਆ
@sukhpreetbhatia8095
@sukhpreetbhatia8095 Ай бұрын
Ajj sonia didi da suit boht boht wadiya hai
@soniasonia1865
@soniasonia1865 Ай бұрын
❤❤❤
@babybansal7679
@babybansal7679 Ай бұрын
Waiting for nest video
@lakhvirsingh9614
@lakhvirsingh9614 Ай бұрын
ਸੀਬੋ nu apni kudi the fiker a per harjeet kisey the putt dee 😢😢
@jasmeenjasmeen137
@jasmeenjasmeen137 Ай бұрын
Right Janice vedio
@daljeetkaur7323
@daljeetkaur7323 Ай бұрын
Mm apko first video se dekh rahi
@user-hx4zy3mv7i
@user-hx4zy3mv7i Ай бұрын
ਬਹੁਤ ਬੁਰੀ ਮੌਤ ਮਰੋਗੇ ਪਾਪੀਓ ਉਹਦਾ ਭਰਾ ਵੀ ਜਿਊਂਦਾ ਏ ਸਜ਼ਾ ਜ਼ਰੂਰ ਦਿਉ, ਬਾਕੀ ਵਾਹਿਗੁਰੂ ਸਭ ਦੇਖਦੈ ਜ਼ਰੂਰ ਇਨਸਾਫ਼ ਕਰੂ🙏🙏
@rameshkumari9837
@rameshkumari9837 Ай бұрын
Raj bai officer ke paas pahuncha ke nhi
@CharanjeetKaur-sr3uo
@CharanjeetKaur-sr3uo Ай бұрын
ਬਹੁਤ ਵਧੀਆ ਜੀ ਚਰਨਜੀਤ ਕੌਰ ਮੋਜੌ
@Reeta_Rani__
@Reeta_Rani__ Ай бұрын
ਅੰਜਲੀ ਮਰਵਾਤਾ ਬੇਗਾਨਾ ਜਵਾਕ ਤਾਤਾ
@sukhwinderchahal3848
@sukhwinderchahal3848 Ай бұрын
❤​@@rameshkumari9837
@CharanjitRai-yd2us
@CharanjitRai-yd2us Ай бұрын
@@rameshkumari9837
@babybansal7679
@babybansal7679 Ай бұрын
Nest video jaldi to jaldi aawaye
@vmix-ki3zs
@vmix-ki3zs Ай бұрын
Ekta part hor Hoya chabida c Raj veer nu for Cho award milne chahida c Fer bhut vadiyalgna c
@sarabjeetkaur-rd8kd
@sarabjeetkaur-rd8kd Ай бұрын
ਸੀਬੋ ਹੁਣ ਕਿਉਂ ਕਾਲਜਾਂ ਫੜ ਦੀ ਐ ਹੁਣ ਪਤਾ ਲੱਗਦੈ ਆਪ ਦੀ ਧੀ ਤੇ ਗੱਲ ਆਈ ਤਾਂ ਕਿਵੇਂ ਕਾਲਜੇ ਨੂੰ ਅੱਗ ਲੱਗੀ ਆਪ ਦੀ ਧੀ ਨੂੰ ਮਾਰੋ ਬਰਾਬਰ ਸਵਾਲ ਤਾਂ ਫਿਰ ਆਉਗਾ ਲੰਬੀ ਸੀਬੋ
@daljeetkaur7323
@daljeetkaur7323 Ай бұрын
Am daljeet big fan of uu
@kalyanisyal5839
@kalyanisyal5839 Ай бұрын
Very nice video papia da ant kerta
@babybansal7679
@babybansal7679 Ай бұрын
Good job
@kskaurkaur4692
@kskaurkaur4692 Ай бұрын
Very Very Very nice video God ❤❤karamjeet Sidhu
@kuljitsingh2620
@kuljitsingh2620 26 күн бұрын
ਬਹੁਤ ਵਧੀਆ ਵੀਡੀਓ ਬਣਾਈ ਹੈ ਅਮਨ ਬੇਟਾ
@gurshansingh8127
@gurshansingh8127 Ай бұрын
ਬਹੁਤ ਵਧੀਆ ਲੱਗੇ ਜੀ
@lachhmansidhu8429
@lachhmansidhu8429 Ай бұрын
Bohat vadhia video. Sadness video.
@sukhjitsinghkhattra8261
@sukhjitsinghkhattra8261 Ай бұрын
ਬਹੁਤ ਬਹੁਤ ਵਧੀਆ ਵੀਰ ਜੀ🙏🙏
@Karanaujlafan142
@Karanaujlafan142 Ай бұрын
Very nice ji video God bless you dear friend s very good 🎉🎉
@SandhuGora-wu7mc
@SandhuGora-wu7mc Ай бұрын
Raj ne haneri liati 🎉end bhut vadia keeta 🎉🎉
@RaniRani-kc1nq
@RaniRani-kc1nq Ай бұрын
ਬਹੁਤ ਵਧੀਆ ਸੀ ਸਾਰੇ ਹੀ ਭਾਗ
@sarbjitkaur9202
@sarbjitkaur9202 Ай бұрын
Very nice God bless you 🙏🙏
@meetokaur6000
@meetokaur6000 Ай бұрын
Very nice ending 🌹🙏 uk
@jasvirsingh8096
@jasvirsingh8096 Ай бұрын
gadiaa vaali sibo nu sarem ni undi bagana put maar ke kive mude nu glet sabet kren lgee aa
@happyjoshi5426
@happyjoshi5426 Ай бұрын
Very nice Aman didi
@BalrajSingh-uy4um
@BalrajSingh-uy4um Ай бұрын
Nic video aman dhillon ji good 👍 ❤❤
@davinderdhillon7116
@davinderdhillon7116 Ай бұрын
❤❤❤ very nice moral ❤❤❤❤❤ . People should live and let live others. Proud on your Team choosing very good chapters. ❤❤❤ God bless u all.
Я не голоден
01:00
К-Media
Рет қаралды 9 МЛН
НЫСАНА КОНЦЕРТ 2024
2:26:34
Нысана театры
Рет қаралды 1,6 МЛН
ਧੀਆ ਦੀ ਪੇਕੇ ਘਰ ਸਰਦਾਰੀ ।
9:51
Amanpreet Kaur Toor
Рет қаралды 5 М.
Waka Waka 💦💃😁 #funnyshorts #rianashow
0:14
RianaShow
Рет қаралды 21 МЛН
Мне приснился очень страшный сон
0:38
Гаджеты вредно!!! ☎️😳😡 #funny #comedy
0:26
Fast Family LIFE
Рет қаралды 2,5 МЛН
Самая крепкая лысина в мире😁
0:30
EpicShortsRussia
Рет қаралды 2,8 МЛН
как пройти скулбоя за 36 секунд?
0:22
Holy Baam
Рет қаралды 1,5 МЛН
Потоп из какашек??? @zackdfilms - автор анимации.
0:31
Время знаний
Рет қаралды 5 МЛН