ਮੀਡੀਆ ਸਾਹਮਣੇ ਆਏ Dismissed SHO Navdeep Singh, ਬਿਕਰਮ ਮਜੀਠੀਆ ਨੂੰ ਕਰਤਾ Challenge,

  Рет қаралды 13,208

Jagbani

Jagbani

6 күн бұрын

ਮੀਡੀਆ ਸਾਹਮਣੇ ਆਏ Dismissed SHO Navdeep Singh, ਬਿਕਰਮ ਮਜੀਠੀਆ ਨੂੰ ਕਰਤਾ Challenge, ਜਾਣੋ ਕੀ ਹੈ ਪੂਰਾ ਮਾਮਲਾ
#latestnews #punjabinews #punjabi #LatestUpdate #Punjab #Punjabi #UpdateOfficialਮੀਡੀਆ ਸਾਹਮਣੇ ਆਏ Dismissed SHO Navdeep Singh, ਬਿਕਰਮ ਮਜੀਠੀਆ ਨੂੰ ਕਰਤਾ Challenge, ਜਾਣੋ ਕੀ ਹੈ ਪੂਰਾ ਮਾਮਲਾ
#latestnews #punjabinews #punjabi #LatestUpdate #Punjab #Punjabi #Update website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 89
@balbirgill9961
@balbirgill9961 2 күн бұрын
SHO ਨਹੀਂ ਸਗੋਂ ਰੱਬ ਸਮਝਣ ਲੱਗ ਪੈਂਦੇ ਆ ਕੁਰਸੀ ਤੇ ਕਈ ਲੋਕ।
@Harjindersingh-mj9lj
@Harjindersingh-mj9lj 19 сағат бұрын
ਪੁਲਸ ਨੇ ਹਮੇਸ਼ਾਂ ਹੀ ਲੋਕਾ ਧੱਕਾ ਕੀਤਾ
@KartarSingh-es8mo
@KartarSingh-es8mo 3 күн бұрын
ਦੋ ਘਰ ਉਜਾੜ ਦਿੱਤੇ ਸ਼ਰਮ ਨੀ ਆਉਦੀ ਘਟੀਆ ਇਨਸਾਨ ਨੂੰ
@KartarSingh-es8mo
@KartarSingh-es8mo 3 күн бұрын
ਸਕਲ ਤੋ ਹੀ ਰਿਸ਼ਵਤਖੋਰ ਲਗਦਾ ਸਕਲ ਦੇਖੋ ਇਸ ਦੀ ਘਟੀਆ ਇਨਸਾਨ
@sukhbatth9089
@sukhbatth9089 2 күн бұрын
ਇਹ ਸਾਰਾ ਜਲਾਦ ਆ ਜਲਾਦ
@satpalsingh8770
@satpalsingh8770 2 күн бұрын
ਸਬਜੀ ਰੇਹੜੀ ਲਾਹ ਹੁਣ ਪੁਲਸ ਭੁਲ ਜਾ ਹੁਣ
@pindawale-bi5vi
@pindawale-bi5vi 14 сағат бұрын
Eh esnu ohi sja mil rhi, rehdi nu tudd marn di, or 2 ghar ujarn de..
@user-pw4yb3oh4s
@user-pw4yb3oh4s Күн бұрын
ਇਹ ਐਸ ਐਚ ਓ ਬਹੁਤ ਹੀ ਹਨਕਾਰੀ ਬੰਦਾ
@gurdeepsinghgrewal5329
@gurdeepsinghgrewal5329 2 күн бұрын
ਫਿਕਟ ਸਾਰੀ ਦੁਨੀਆਂ ਨੂੰ ਪਤਾ ਦੋ ਘਰ ਉਜਾੜ ਕੇ ਕਨੂੰਨ ਸਖਾਉਦਾ
@gurdeepsinghgrewal5329
@gurdeepsinghgrewal5329 2 күн бұрын
ਇਹਨੂੰ ਬਖਸਨਾ ਨੀ ਚਾਹੀਦਾ
@punjjaabdesh8659
@punjjaabdesh8659 13 сағат бұрын
ਬੰਦਾ ਦੁਬਾਰਾ ਹੌਂਸਲੇ ਚ ਆ ਗਿਆ, ਹੋਗੀ ਸੈਟਿੰਗ।
@gurpreetloham2628
@gurpreetloham2628 18 сағат бұрын
ਰੱਬ ਦੇ ਘਰ ਦੇਰ ਐ ਪਰ ਅੰਧੇਰ ਨਹੀ ਐ
@shivanisharma5562
@shivanisharma5562 3 сағат бұрын
ਆਪ ਨੇ ਸ਼ਹੀ ਕਿਹਾ ਹੈ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@GurpreetSingh-df4se
@GurpreetSingh-df4se 2 күн бұрын
Navdeep parmatma kdi maaf ni karega tanu
@gurjindersingh7202
@gurjindersingh7202 3 күн бұрын
ਹੰਕਾਰੀ
@karanjatt9986
@karanjatt9986 3 күн бұрын
CM ਭਗਵੰਤ ਸਿੰਘ ਮਾਨ ਜੀ ਨੂੰ ਚਾਹੀਦਾ ਹੈ ਕਿ ਉਹ ਆਪ ਨਿੱਜੀ ਦਿਲਚਸਪੀ ਲੈ ਕੇ ਕੇਸ ਦੀ ਇਨਕੁਆਰੀ ਸੀ ਬੀ ਆਈ ਤੋਂ ਕਰਵਾਉਣ। ਤਾਂ ਜੋ ਪੰਜਾਬੀਆਂ ਨੂੰ ਸਚਾਈ ਪਤਾ ਲੱਗ ਸਕੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਮਿਲ ਸਕੇ ਨਹੀਂ ਤਾਂ ਅਜਿਹੇ ਕੇਸ ਵਾਪਰਦੇ ਹੀ ਰਹਿਣਗੇ
@sukhbatth9089
@sukhbatth9089 2 күн бұрын
ਜਲਾਦ
@YadwinderSingh-st6st
@YadwinderSingh-st6st 16 сағат бұрын
ਰੱਬ ਦੇ ਘਰ ਦੇਰ ਆ ਅੰਧੇਰ ਨਹੀਂ ਗ਼ਰੀਬਾਂ ਲਈ ਸਹੀ ਸੋਚ ਨਹੀਂ ਸੀ ਰੇਹੜੀ ਵਾਲੇ ਨਾਲ ਕੀ ਕੀਤਾ ਸੀ ਬਹੁਤ ਧੱਕਾ ਕਰਦਾ ਸੀ ਰੱਬ ਤੋ ਡਰੋ ਰੱਬ ਦੀ ਕਚਹਿਰੀ ਵਿੱਚ ਸਿਰਫ ਤੁਹਾਡੇ ਚੰਗੇ ਬੁਰੇ ਕਰਮ ਨਾਲ ਜਾਣਗੇ
@RanjitSingh-oq1lq
@RanjitSingh-oq1lq Күн бұрын
Besshram..lucha
@user-gr3qe1hd1u
@user-gr3qe1hd1u 3 күн бұрын
Pappia.tenu.saja.millu
@moneysharma4558
@moneysharma4558 3 сағат бұрын
ਇਕ ਘਰ ਖ਼ਤਮ ਹੋ ਗਿਆ ਪਰਿਵਾਰ ਦਾ ਬੁਰਾ ਹਾਲ ਹੈ ਬੁਹਤ ਗ਼ਲਤ ਹੋਇਆ ਰੱਬ ਕਦੀ ਮੁਆਫ ਨਹੀਂ ਕਰੂਗਾ
@gurjindersingh7202
@gurjindersingh7202 3 күн бұрын
ਕੰਜਰ
@shivanisharma5562
@shivanisharma5562 3 сағат бұрын
ਰਿਸ਼ਵਤ ਖੋਰੀ ਬੰਦ ਹੋਣੀ ਚਾਹੀਦੀ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@SantokSingh-fj7lp
@SantokSingh-fj7lp 4 күн бұрын
Dis. Mis. Kro. Ena. Nu. Jeal. Baju. Ji. 2.munda.khtam.kita
@gurwindersingh-qv4tu
@gurwindersingh-qv4tu 4 күн бұрын
Ese ne 2 pra Marwan te
@amandeepsekhon22
@amandeepsekhon22 14 сағат бұрын
ਬੁਚੜ ਇਸ ਬੁਚੜ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ
@denmarkwale
@denmarkwale 5 күн бұрын
Chwal aa gyi muhre
@gsinghgsingh8393
@gsinghgsingh8393 Күн бұрын
Papp
@bhinderpalsingh2714
@bhinderpalsingh2714 3 күн бұрын
Tu v garib nu lata marda c
@user-gr3qe1hd1u
@user-gr3qe1hd1u 3 күн бұрын
Jado.koi Apda.marda.fher.pata.lagda
@rajivsharma9096
@rajivsharma9096 3 күн бұрын
ये मतलब नहीं अगर कोई पुलिस में है तो पुरा परिवार पुलिस में है
@HarjindersinghSidhu-j8k
@HarjindersinghSidhu-j8k 2 күн бұрын
Sach kehda aa eh incovery police kol hi aa ehna kol nai police ta police di hi gal karo
@tejindersingh2977
@tejindersingh2977 5 сағат бұрын
Rabb ne tenu sza jaur dio wait kr
@KuldeepSingh-cj6ce
@KuldeepSingh-cj6ce 2 сағат бұрын
There is limit to everything
@user-jz1mb9vs4q
@user-jz1mb9vs4q 8 сағат бұрын
Sho sahib ji police kinne ku ledy Di izat kardi lok sab jan de
@balwindersinghbhangu1497
@balwindersinghbhangu1497 Күн бұрын
Eh apne ap nu rab sam.jda c
@jinduhappo7767
@jinduhappo7767 2 сағат бұрын
Rong police man
@graniteworld9116
@graniteworld9116 14 сағат бұрын
Shakal dekho is banday de
@gurjantsingh772
@gurjantsingh772 17 сағат бұрын
Ih malang banda nu dismiss kar do
@harneksingh3845
@harneksingh3845 5 сағат бұрын
Es de chhitar fero
@user-qy2ip3ov3s
@user-qy2ip3ov3s 10 сағат бұрын
Yeh.dismissed. theek..aaa
@user-jz1mb9vs4q
@user-jz1mb9vs4q 8 сағат бұрын
A ta jail cha hona chaida a bhar ghumda
@user-uf2qh4vz6t
@user-uf2qh4vz6t Сағат бұрын
Tara warga Sho loka da gar ojara Ana police wala nu saja milni chida ha
@yadwinderpannu7709
@yadwinderpannu7709 14 сағат бұрын
You killed two brothers
@user-jz1mb9vs4q
@user-jz1mb9vs4q 8 сағат бұрын
Tu ghar kraab kita kisses nu ena majboor karna k onaa NE mout nu gal laya
@NirmalSingh-lt3pq
@NirmalSingh-lt3pq 4 сағат бұрын
99 police man dog
@user-jz1mb9vs4q
@user-jz1mb9vs4q 8 сағат бұрын
1 spai homgard wale apne App nu sho wali feling rakhde amm bande nu kuch nai smajde
@gurjitsinghgrewal-gl1vf
@gurjitsinghgrewal-gl1vf 11 сағат бұрын
SHO, you should feel shame you killed two sons of aold father, if you are nice why DGP suspended you on phagwara incident you kicked a poor person which sells veg ,Australia episode what you do,Now Govt Dismmised you you not feel shame silly character
@simarsingh7046
@simarsingh7046 Күн бұрын
Tera Ahunkaar satwe Asmaan te c . Jdo corona caall ch garib d rerhi te lat mari c yaad wa
@Rajvir2411
@Rajvir2411 14 сағат бұрын
Majitha Sher banda ❤❤
@advocateamritpalsinghgill
@advocateamritpalsinghgill 11 сағат бұрын
is banda nu bada hankar see waheguru nu bhul ga see hon be es di boli which hankar bolda kuta banda
@veerethekedar4283
@veerethekedar4283 Күн бұрын
Hun dimag de garmi ke khinde aa
@Mickseghalmika
@Mickseghalmika 4 күн бұрын
22 g melponene nember
@kuldeepsabharwal4417
@kuldeepsabharwal4417 4 сағат бұрын
ਇਹ ਵੀ ਸਾਲਾ ਹੰਕਾਰੀ ਬਹੁਤ ਆ
@bhupinderparmar6035
@bhupinderparmar6035 2 күн бұрын
Paid chennal
@baldevji5991
@baldevji5991 Сағат бұрын
Do jidgiya brbad karke ajj vi eh sahi turiya firda huda arab desh ch is di garadan kalam kar dena si
@kuldeepsidhu1908
@kuldeepsidhu1908 4 күн бұрын
‍Ehde Nal Chnge Hue Bahut Hankria Huia Se
@baldevji5991
@baldevji5991 Сағат бұрын
Is kote sho nu baksiya na jave is ne do parivara Diya jidgiya tbha kitiya ne
@sharnjits715
@sharnjits715 15 сағат бұрын
👎👎👎👎
@jugraajsingh486
@jugraajsingh486 2 күн бұрын
Aape biji Aape hi khahe.
@VijaySharma-jh8or
@VijaySharma-jh8or Күн бұрын
Navdeep ji tuhanu kise kol apni safai den di koi jarurat nahi tuhada masala court vich pending hai aur aaj majithia ya kaler kol koi hak nahi ji
@balbirgill9961
@balbirgill9961 2 күн бұрын
Mr. if you are saying right then you put the facts before Hon'ble court.
@HartejSingh-cd1rq
@HartejSingh-cd1rq 4 сағат бұрын
👎👎👎👎👎👎👎👎👎👎👎👎
@ArshpreetSingh-qg4zy
@ArshpreetSingh-qg4zy 4 күн бұрын
Majhteya vota vatorn da. Mara live hoe jada hae hor ke madad kar reha haepar ha hoeya va hae kanun rahe jekar sajja bande hoe ta sajja Mel jawege ja ba ejaet bare ho jawega dova vitcho ek gll however he vota vatorn lae bar bar name lenda majheteya y
@GopalSingh-GS786
@GopalSingh-GS786 4 күн бұрын
Navdip ji God bless you... DSP Goraya
@BhupinderSingh-fy9fk
@BhupinderSingh-fy9fk Сағат бұрын
Majithia jhooth di pand ha
@PawanGhumman-ft1hp
@PawanGhumman-ft1hp Күн бұрын
Rishwatkhor muh te likhiya
@VikramjeetSingh-wi2xx
@VikramjeetSingh-wi2xx 2 күн бұрын
Facebook vidvana de comment jrur pro.
@user-rq2ks1dl6y
@user-rq2ks1dl6y 3 күн бұрын
Aiwe marge aidi maa te bhain te chad de
@amitguleria617
@amitguleria617 2 сағат бұрын
Ye galat SHO hai
@user-gr3qe1hd1u
@user-gr3qe1hd1u 3 күн бұрын
Eh.adalta.ne.ki.insaf .karna...upparli.adalat.to.bachi.pappia...hankaria.so.maria
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,6 МЛН
HOW DID HE WIN? 😱
00:33
Topper Guild
Рет қаралды 27 МЛН
Became invisible for one day!  #funny #wednesday #memes
00:25
Watch Me
Рет қаралды 49 МЛН
I CAN’T BELIEVE I LOST 😱
00:46
Topper Guild
Рет қаралды 97 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,6 МЛН