No video

ਮੂਸੇਵਾਲੇ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਪਹੁੰਚੇ ਜੋਨੀ ਬਾਬਾ | Jani baba

  Рет қаралды 521,886

The Summer News

The Summer News

2 жыл бұрын

ਮੂਸੇਵਾਲੇ ਦੇ ਮਾਪਿਆਂ ਨਾਲ ਦੁੱਖ ਵੰਡਾਉਣ ਪਹੁੰਚੇ ਜੋਨੀ ਬਾਬਾ
#TheSummerNews #Punjabnews #Punjabichannel #Janibaba #Sidhumoosewala
The Summer News - We Cover, what required to be Covered.
Do Find us at :
Facebook
The Summer News: / thesummernews
The Summer News Delhi: / tsndelhi
The Summer News Haryana: / thesummernewsharyana
The Summer News Himachal: / thesummernewshimachal
Twitter: / thesummernews2
Instagram: / the.summer.news
Website: www.thesummerne...

Пікірлер: 232
@gurbindersingh8553
@gurbindersingh8553 Жыл бұрын
ਬਿਲਕੁਲ ਸੱਚ ਹੈ ਬਾਬਾ ਜੀ, ਸਿੱਧੂ ਮੂਸੇਵਾਲਾ ਇੱਕ ਹੀਰਾ ਸੀ ਪੰਜਾਬ ਦਾ
@pammiwalia7013
@pammiwalia7013 2 жыл бұрын
🙏ਧੰਨ ਗੁਰੂ ਨਾਨਕ ਬਾਬਾ ਜੀ🙏 ਬਹੁਤ ਵਧੀਆ ਕੀਤਾ ਪਰਿਵਾਰ ਦਾ ਦੁੱਖ ਵੰਡਾਇਆ, ਬਾਬਾ ਜੀ ਅੱਜ ਮੇਰੇ ਪੇਕਿਆਂ ਦੇ ਸ਼ਹਿਰ ਮਾਨਸਾ ਗਏ ਓਹ ਵੀ ਕਿਹੜੇ ਹਾਲਾਤਾਂ ਚ, ਬਾਬਾ ਜੀ ਕੀ ਕਸੂਰ ਸੀ ਇਹਨਾ ਮਾਪਿਆਂ ਦਾ ਜਿਨ੍ਹਾਂ ਦਾ ਪੁੱਤ ਵੈਰੀਆਂ ਨੇ ਮਿੰਟਾ ਚ ਖਤਮ ਕਰ ਦਿੱਤਾ ਓਦਣ ਦਾ ਜੀ ਨੀ ਲਗ ਰਿਹਾ ਬਹੁਤ ਰੋਨੇ ਆਂ ਸਿੱਧੂ ਪੁੱਤ ਨੂੰ ਯਾਦ ਕਰ ਕਰ ਕੇ, ਅਸੀਂ ਵੀ ਬੱਚਿਆਂ ਵਾਲੇ ਆਂ 🙏 ਰੱਬਾ ਇਹੋ ਜਾ ਨਾ ਹੋਵੇ ਕਿਸੇ ਨਾਲ😰😰
@ranjitkaur8573
@ranjitkaur8573 2 жыл бұрын
ਬਹੁਤ ਵਧੀਆਂ ਗੱਲਾ ਬਾਬਾ ਜੀ ਨੇ ਕੀਤੀਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।
@Sandeep-cz4hf
@Sandeep-cz4hf 2 жыл бұрын
Aa joni baba nee hee marwayha veer nuu
@JasbirKaur-vy3yr
@JasbirKaur-vy3yr Жыл бұрын
@@Sandeep-cz4hf 111111111
@paramdasparamdas6632
@paramdasparamdas6632 Жыл бұрын
Joni baba jeeven desee Sub da bhala kercee Aa Joni sahib jee chungoo jee chungoo jee
@baba5663
@baba5663 2 жыл бұрын
ਬਾਬਾ ਜੀ ਤੁਹਾਡੀ ਆ ਸਾਰੀਆਂ ਗੱਲਾਂ ਹੀ ਬਹੁਤ ਚੰਗੀਆਂ ਸਮਝਣ ਵਾਲੀ ਗੱਲ ਆ ਬਾਬਾ ਜੀ ਤੁਹਾਡੀ ,,,ਧੰਨਵਾਦ ਬਾਬਾ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾ ਕੱਢ ਕੇ ਸਿਧੂ ਦੇ ਬਾਪ ਨਾਲ ਦੁੱਖ ਵੰਡਾਉਣ ਆਏ ਜੀ
@saabchand1260
@saabchand1260 8 ай бұрын
Waheguru ji
@GurwinderSingh-md6zo
@GurwinderSingh-md6zo 2 жыл бұрын
Johni ਬਾਬਾ ਜੀ dil ਦੇ ਸੱਚੇ ਹਨ ਗੱਲਾਂ ਵਿੱਚ ਕੋਈ ਵਿਖਾਵਾ ਨਹੀਂ ਦਿਲ ਚੋਂ ਸੱਚਾਈ ਨਾਲ ਗੱਲਾਂ kitian
@Daske.WaleSahi
@Daske.WaleSahi 2 жыл бұрын
ਬਿੱਲਕੁਲ ਸਹੀ ਗੱਲਾਂ ਕੀਤੀਆਂ ਜੌਨੀ ਬਾਬੇ ਨੇ
@user-nc1ih8ch6j
@user-nc1ih8ch6j 2 жыл бұрын
ਮੈਂ ਜੋਨੀ ਬਾਬਾ ਜੀ ਦਾ ਫ਼ੈਨ ਆ
@yadwindergill914
@yadwindergill914 2 жыл бұрын
ਬਾਬਾ ਜੀ ਥੋਡੀਆ ਸਾਰੀਆ ਗੱਲਾਂ ਸਚਾਈ ਦੇ ਬਹੁਤ ਨੇੜੇ ਨੇ..ਵਾਹਿਗੁਰੂ ਮੇਹਰ ਕਰਨ ਜੀ ਸਰਿਆ ਤੇ.....
@daljindersumra3473
@daljindersumra3473 2 жыл бұрын
Waheguru g ❤️ 💖 ♥️
@GurmeetKaur-qc8bj
@GurmeetKaur-qc8bj 2 жыл бұрын
@@daljindersumra3473 oj kjjjj kjjjonjj ojbbbbbbb o j bkb joo oj obbbb onjoj ojj oj oj o o o ojn ojbjojb oj
@GurmeetKaur-qc8bj
@GurmeetKaur-qc8bj 2 жыл бұрын
@@daljindersumra3473 oj kjjjj kjjjonjj ojbbbbbbb o j bkb joo oj obbbb onjoj jojjj o k ojj oj oj o o o ojn ojbjojb oj
@GurmeetKaur-qc8bj
@GurmeetKaur-qc8bj 2 жыл бұрын
@@daljindersumra3473 oj kjjjj kjjjonjj ojbbbbbbb o j bkb joo oj obbbb onjoj jojjj o k jjo jojoj ojj oj oj o o o ojn ojbjojb oj
@GurmeetKaur-qc8bj
@GurmeetKaur-qc8bj 2 жыл бұрын
@@daljindersumra3473 oj kjjjj kjjjonjj ojbbbbbbb o j bkb joo oj obbbb onjoj jojjj o k jjo jojoj ojj oj oj o o o ojn ojbjojb oj
@bhinderduhewala2853
@bhinderduhewala2853 2 жыл бұрын
ਬਾਬਾ ਜੀ ਨੇ ਬਹੁਤ ਵਧੀਆ ਵਿਚਾਰ ਪੇਸ ਕੀਤੇ ਬਹੁਤ ਬਹੁਤ ਧੰਨਵਾਦ ਜੀ
@khindasurjit5301
@khindasurjit5301 2 жыл бұрын
ਵਧੀਆ ਕਿਹਾ ਕਿ ਗੈਂਗਸਟਰ ਬਣੇ ਕਿਉਂ ਸਰਕਾਰਾਂ ਦੀਆਂ ਬੇਈਮਾਨੀਆਂ ਰਿਸ਼ਵਤਾਂ ਲੈਣ ਵਾਲੇ ਲੀਡਰਾਂ ਨੂੰ ਫਾਹੇ ਲਾਉਣਾ ਚਾਹੀਦਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ RIP sidhu muse vala
@jpstudioscreenstatus2996
@jpstudioscreenstatus2996 2 жыл бұрын
ਜੈ ਐਵੇਂ ਰਿਹਾ ਗੀਤਾਂ ਚੋਂ ਸੱਚ ਬੋਲਦਾ ਤਾਂ ਆਉਣ ਵਾਲੀ ਪੀੜ੍ਹੀ ਐਜੂਕੇਟ ਬਣੂਗੀ 😭
@barinderkaurhundal9856
@barinderkaurhundal9856 2 жыл бұрын
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੁਸੀ ਬਾਬਾ ਜੀ ਬਹੁਤ ਵਧੀਆ ਇਨਸਾਨ ਸੀ ਸਿਧੂ ਜੀ ਮਾ ਬਾਪ ਨੂੰ ਤਾ ਆਪਣੇj ਬੱਚੇਦੀ ਹਮੇਸ਼ਾ ਕਮੀ ਰਹਿਣੀ ਆ
@creativeminds2224
@creativeminds2224 2 жыл бұрын
ਬਹੁਤ ਵਧੀਆ ਵੀਚਾਰ ਬਾਬਾ ਜੀ ਤੁਹਾਡੇ
@kashmirkaur8478
@kashmirkaur8478 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ 👏❤️👋🌹
@kashmirkaur8478
@kashmirkaur8478 2 жыл бұрын
ਬਹੁਤ ਮਿਠੀ ਅਵਾਜ਼ ਸਾਰਿਆ ਲਿਡਰਾ ਗੰਦੀਆਂ ਰਾਜ਼ ਨਿਤੀਆ ਨਾਲੋਂ ਵਧੀਆ ਭਾਰ ਵੰਡ ਲੳੁ ਕੋਈ ਦੁਖੱ ਵੰਡੀਆਂ ਨਹੀਂ ਜਾਂਦਾ
@amandeepbal5732
@amandeepbal5732 2 жыл бұрын
Waheguru ji
@sukhmaansaab1963
@sukhmaansaab1963 2 жыл бұрын
ਬਹੁਤ ਵਧੀਆ ਗੱਲਾ ਕਰ ਰਹੇ ਨੇ ਜੋਨੀ ਬਾਬਾ ਜੀ ਇਕ ਇਕ ਗੱਲ ਸਹੀ ਅਾ ,ਸਰਕਾਰ ਨੂੰ ਕੁਸ਼ ਕਰਨਾ ਚਾਹੀਦਾ
@sachiyagallan7889
@sachiyagallan7889 2 жыл бұрын
ਸਹੀ ਗੱਲ ਆ ਬਾਬਾ ਜੀ ਦੀ gangster ਬਣੇ ਆ ਕਿਸੇ ਨੇ ਦੁੱਖ ਦਿੱਤਾ ਤਾਂ ਪਰ ਜਿਨਾ ਨੂੰ ਇਹ ਮਾਰ ਰਹੇ ਨੇ ਓਹਨਾ ਨੇ ਤਾਂ ਨਹੀ ਬਣਾਇਆ ਇਹਨਾ ਨੂੰ ਗੈਂਗਸਟਰ
@chanderkanta9642
@chanderkanta9642 2 жыл бұрын
🙏 ਬਾਬਾ ਜੀ ਨੇ ਬਹੁਤ ਸੁੰਦਰ ਗੱਲਾਂ ਕੀਤੀਆਂ ਧੰਨਵਾਦ 🙏🙏🙏🙏🙏
@pushpinderkaur97
@pushpinderkaur97 2 жыл бұрын
Baba ji bhut hi vadhia kiha hai ji tusi sb sch kiha hai ji
@JagjeetSingh-kn4vv
@JagjeetSingh-kn4vv 2 жыл бұрын
ਕੋਈ ਹਾਲ ਨਹੀਂ ਬਾਬੇਆ ਦਾ ਵਾਹਿਗੁਰੂ ਜੀ ਭਲਾ ਕਰੀ
@jass4375
@jass4375 2 жыл бұрын
ਮਾ ਬਾਪ ਤੇ ਦੁੱਖਾਂ ਦਾ ਪਹਾੜ ਟੁੱਟਾ ਹੋਇਆ। ਕੇ ਸਕਤਾ ਸਕਤੇ ਕਿ ਮਾਰੇ,ਤਾਂ ਮਨ ਰੋਸ ਨਾ ਹੋਈ। ਸਕਤਾ ਸੀਹ ਮਾਰੇ ਪੈ ਵਗੈ,ਖਸਮੈ ਸਾ ਪੁਰਸਾਈ।
@kashmirsingh7509
@kashmirsingh7509 2 жыл бұрын
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️🙏
@rajsandhu4219
@rajsandhu4219 2 жыл бұрын
ਸਤਿ ਸ੍ਰੀ ਅਕਾਲ ਜੀ ਬਾਬਾ ਜੀ
@meradeshhovepunjab2937
@meradeshhovepunjab2937 2 жыл бұрын
ਸ਼ੂਰਮਾ ਸੀ ਬਾਈ ਮੂਸੇਵiਲਾ
@jasvirkaursidhu1627
@jasvirkaursidhu1627 2 жыл бұрын
Mera veer sidhu moosewala legend aa
@messi-zm3uo
@messi-zm3uo 2 жыл бұрын
Legend never die 🙏🏻 ❤ Rip 🙏🏻 🕊 Miss u 😢 💔 😞 sidhu We never forget 295 & 5911 We want justice ⚖ justice ⚖ justice ⚖ justice ⚖
@dhaliwaljaswant4128
@dhaliwaljaswant4128 2 жыл бұрын
ਬਾਬਾ ਜੀ ਬਹੁਤ ਵਧੀਆ ਜੀ
@BalwantSingh-xi8wj
@BalwantSingh-xi8wj 2 жыл бұрын
🙋💯👉 Sidhu bai sidhu c koi nahi ban sakta sidhu moose wala yarr 💪👳❤❤❤❤❤❤❤❤❤💙💙💙💙💙💙💙 😢😢😢😢😢😢
@sharanjhutty3180
@sharanjhutty3180 2 жыл бұрын
very good speech baba ji.....
@JasmineKhan-pm2jp
@JasmineKhan-pm2jp 2 жыл бұрын
Bahut badhiya waheguru Ji Da Khalsa waheguru Ji
@RanjitSingh-eq2rv
@RanjitSingh-eq2rv 2 жыл бұрын
Waheguru g 😭
@sharanjhutty3180
@sharanjhutty3180 2 жыл бұрын
sadu banda c.waheguru ji waheguru ji 🙏🙏🙏🙏🙏apne chana nal la rakhna ji.....
@lovesahil6036
@lovesahil6036 2 жыл бұрын
Bhut vadia insan aa joni baba ji
@BaljitSingh-hq5ip
@BaljitSingh-hq5ip 2 жыл бұрын
Good speech baba ji
@ManjitKaur-ej4ws
@ManjitKaur-ej4ws 2 жыл бұрын
Waheguru ji 🙏🏼🙏🏼
@daljitkaur8487
@daljitkaur8487 2 жыл бұрын
Sahi gal baba ji
@paramdasparamdas6632
@paramdasparamdas6632 Жыл бұрын
Waheguru jee Mahatma Sahib jeo You are GREAT you have such an Awesome flow of sympathetic message😢 I always weep when I watch this and all videos of moosewala 😢😢😢😭🥲😭😭💐💐PARAM das 6:54
@heeraamit2520
@heeraamit2520 2 жыл бұрын
ਬਿਲਕੁਲ ਸਹੀ ਬਾਬਾ ਜੀ
@TarsemSingh-of5tz
@TarsemSingh-of5tz 2 жыл бұрын
ਬਾਬਾ ਜੀ ਬਿਲਕੁਲ ਠੀਕ ਆ
@daljitkaur8487
@daljitkaur8487 2 жыл бұрын
Miss u bro
@Lakhwindersingh-mx3qi
@Lakhwindersingh-mx3qi 2 жыл бұрын
Wa baba g very nice g
@karansandhu2956
@karansandhu2956 2 ай бұрын
ਬਹੁਤ ਵਧੀਆ ਗਲਬਾਤ ਕੀਤੀ ਹੈ ਜੀ ਧੰਨ ਵਾਦ ਜੀ
@LakhvirSingh-le2uc
@LakhvirSingh-le2uc 2 жыл бұрын
Waheguru ji 🙏🙏😭😭 Never forget
@onlyfuns6821
@onlyfuns6821 2 жыл бұрын
Jonny baba jindabad sirra bnnda jonny baba
@baljittoor1905
@baljittoor1905 2 жыл бұрын
That is so nice off baba Joni ji , good thoughts to meet with parents
@balwinderkumar5361
@balwinderkumar5361 2 жыл бұрын
Baki landar babeya nalo ta vadia yr
@gurdassinghgurdassingh6061
@gurdassinghgurdassingh6061 2 жыл бұрын
Jine pakhandi saad ture firde ne eh sab lander ne babe ta shri Guru granth sahib ji ne
@hardeepsinghsingh7016
@hardeepsinghsingh7016 2 жыл бұрын
Waheguru ji
@ravindersinghmullanpur1932
@ravindersinghmullanpur1932 2 жыл бұрын
ਵਾਹਿਗੁਰੂ ਜੀਓ
@paramdasparamdas6632
@paramdasparamdas6632 2 жыл бұрын
Never heard sidhu jee but my heart weeps every day very SAD what a death Follow sahib Siri Guru Granth Sahib jee it is all abut love and peace
@RanaAsif-dr6fg
@RanaAsif-dr6fg 2 жыл бұрын
My lovely 🌹❤️🌹 great bro Sidhu moose Wala allah pak Bhai ko jannat ul firdos mn alla muqaam ataa frmae amen or lawahiqeen ko sabre Jameel ataa frmae amen
@tindermaan7434
@tindermaan7434 2 жыл бұрын
Waheguru g
@narinderubhi3298
@narinderubhi3298 2 жыл бұрын
Bilkul sahi hai baba ji
@rampalrampal953
@rampalrampal953 2 жыл бұрын
Baba g sachi sidhu bhae ik sant c ida koe kida apni mout vare ds sakda koe mhatma e ds sakda Sidhu bhae amar rhe
@jaspalheer3423
@jaspalheer3423 2 жыл бұрын
Whaeguru ji
@premkumarpremkumar874
@premkumarpremkumar874 2 жыл бұрын
Sidhu koi rab rooh see koe shakk Nahin . Sidhu Bilkul shaheed Ho gya .
@avansandhu6963
@avansandhu6963 2 жыл бұрын
Wage guru ji
@gurpreetkaurdhillon4695
@gurpreetkaurdhillon4695 2 жыл бұрын
Waheguru ji waheguru ji
@rajnikhanna9770
@rajnikhanna9770 2 жыл бұрын
Sahi gall khi tusi baba ki
@butasingh7657
@butasingh7657 2 жыл бұрын
Baba Ji di gll Sahi hai Ji Waheguru Ji waheguru Ji
@pardeepbhatti118
@pardeepbhatti118 2 жыл бұрын
Wahe guru ji mehar karo ji sab te 😞🙏🙏
@jagrajsingh6079
@jagrajsingh6079 2 жыл бұрын
ajj minu Baba Ji vdia lagya
@surjeetkaur4451
@surjeetkaur4451 2 жыл бұрын
Sahi gall a 🙏🏻
@harpreethunjan9801
@harpreethunjan9801 2 жыл бұрын
Tusi saria gallan sachi keha baba g
@sukhchain9841
@sukhchain9841 2 жыл бұрын
Miss you sidhu bai
@LakhvinderSingh-fo1wo
@LakhvinderSingh-fo1wo Жыл бұрын
Sada bhai Hira c sidhu 😭😭💔💔🥺🥺😢😢 Amar ho gya Bhai sidhu 🙏💐
@jotimaan1553
@jotimaan1553 2 жыл бұрын
We are spirits having a human experience. That’s what he was….. he was a spirit that came, rose to fame so quickly and knew all along how long he was going to be on Earth. May he Rest In Peace 🕊🕊🕊🕊
@mewasingh9324
@mewasingh9324 2 жыл бұрын
So Sad ! WAHEGURU G ! 🙏🙏🙏🙏🙏
@mewasingh9324
@mewasingh9324 2 жыл бұрын
Thanks 🙏 🙏
@LakhvinderSingh-fo1wo
@LakhvinderSingh-fo1wo Жыл бұрын
Baba ji thuhadiya sariya galan sach ne👌👏🙏 miss you Sidhu legend 🚜💪😭💔🥺 sada bhai amar rahe 🙏💐
@UnfilteredOffRoad
@UnfilteredOffRoad 2 жыл бұрын
Sohni anchor with cute Jonny baba
@rajpalkaurrajpal4774
@rajpalkaurrajpal4774 2 жыл бұрын
Waheguru ji🙏🙏🙏🙏
@amarjotsinghmander6982
@amarjotsinghmander6982 2 жыл бұрын
Sahi gal
@dadsangel1855
@dadsangel1855 2 жыл бұрын
God bless you baba ji 🙏
@sachiyagallan7889
@sachiyagallan7889 2 жыл бұрын
ਵੈਸੇ ਦੁੱਖ ਬਹੁਤ ਆ ਮੈਨੂੰ ਵਿ ਕਦੇ ਇੰਨਾ ਦੁੱਖ ਨਹੀ ਹੋਇਆ ਕਿਸੇ ਦਾ ਪਰ ਯਰ ਇਹਨਾਂ ਦਿਨਾਂ ਵਿਚ 7 ਫੌਜੀ ਵੀਰ ਵਿ ਸ਼ਹੀਦ ਹੋਏ ਆ ਓਵੀ ਮਾਂ ਦੇ ਪੁੱਤ ਸੀ ਓਹਨਾ ਦੇ ਘਰ ਕੋਈ ਗੇਆ ਕੇ ਨਹੀ ਦੁੱਖ ਸਾਂਝਾ ਕਰਨ ਇੱਦਰ ਹੀ ਤੁਰੇ ਫਿਰਦੇ ਆ ਮੀਡੀਆ ਵਾਲੇ ਵਿ ਕੋਈ ਨਹੀਂ ਗੇਆ ਓਥੇ ਓਹਨਾ ਬਾਰੇ ਕਿਸੇ ਨੂੰ ਪਤਾ ਹੀ ਨਹੀਂ
@JaskaranSingh-lu2vc
@JaskaranSingh-lu2vc 2 жыл бұрын
Kyuki fauji apni family lyi kamonde a nd moosevala all countries vich a nd sbb d help krda c
@laviarora158
@laviarora158 2 жыл бұрын
Veer comapare na kria kro plzz
@sachiyagallan7889
@sachiyagallan7889 2 жыл бұрын
@@JaskaranSingh-lu2vc vire tusi ethe galat ho foji Vir Kalla pese lyi nhi desh de lyi khade aa ke je foji bordra te na hon ta aapa vi nhi reh sakde kioki aapa kush kar nhi sakde aapa comment Karn joge hi aa ke waheguru ji mehar krio priwar te
@rampalrampal953
@rampalrampal953 2 жыл бұрын
Sachi baba g j ih munda gaik na hunda ta ik bhut vda sant hunda
@gurjindersingh1612
@gurjindersingh1612 2 жыл бұрын
Waheguru g 🙏🙏🙏🙏🙏
@kaurjatti2002
@kaurjatti2002 Жыл бұрын
Justice for Sidhu Legend Put 🙏🙏
@rajivmehta7379
@rajivmehta7379 2 жыл бұрын
His decision to stay in village with his parents and do work in fields along with singing songs which he was fond of went against him .He had been getting threats and might have discussed with friends about same.He was always daring in his talks and songs but never expected that he will be attacked with automatic latest weapons with large number of shooters etc for which he could not save himself.
@HarjitSingh-ll7pw
@HarjitSingh-ll7pw 2 жыл бұрын
Very nice baba ji
@singh.prince2310
@singh.prince2310 2 жыл бұрын
Waheguru Ji
@gurminderkaur9809
@gurminderkaur9809 2 жыл бұрын
Very true
@GagaonBhullar
@GagaonBhullar 2 жыл бұрын
baba g karku te gagster vich fark aa g karku kome ley marde aa, gagster sarkara chlodia
@ratanBhatti
@ratanBhatti 6 ай бұрын
Miss u Sidhu mussa wala
@preetkalerpreet604
@preetkalerpreet604 2 ай бұрын
Waheguru ji ka khalsa waheguru ji fathe
@SurjeetSingh-kv8pd
@SurjeetSingh-kv8pd 2 жыл бұрын
ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ , ਰੱਬ ਕਦੇ ਵੀ ਕਿਸੇ ਦਾ ਬੁਰਾ ਨਹੀ ਕਰਦਾ,
@jasmailsandhu6707
@jasmailsandhu6707 2 жыл бұрын
Bikul sahi kiha tusi
@AVTARSINGH-cv6mb
@AVTARSINGH-cv6mb 2 жыл бұрын
Ehto bura ki hunda dassi
@paramkaur4314
@paramkaur4314 2 жыл бұрын
His naal hunda bs ush nu hi pta...waheguru mahar kre
@ssbajwa183
@ssbajwa183 2 жыл бұрын
tu mar janda moosewale di jgah fer me ih gll tere lyi keh dinda 😠
@ssbajwa183
@ssbajwa183 2 жыл бұрын
@KaurSatvir79 shi keha ji jini ardaas loka sidhu lyi kiti aa je rab sunda sadi ta ohnu mod dinda ja ly ke hi na janda kujj ni krda sade change lyi bss apne change lyi krda rab vi Matlabi aa😭💔🥺
@SamSung-pw8ef
@SamSung-pw8ef 2 жыл бұрын
Baba ji musevala ji amar ho ge ne sab khuc pta sir ohna no
@surindersingh535
@surindersingh535 2 жыл бұрын
bahot vadhiya kiha Jony babe ne .pehla delhi dharne ch v giya,c hun dukh sanjha karan v ayia . nahi ta kuj ku babe bs video g e bna k magarmach de ashu baha rahe ne
@LakhwinderSingh-uh8uu
@LakhwinderSingh-uh8uu Жыл бұрын
ਸਹੀ ਗੱਲ ਹੈ ਬਾਬਾ ਜੀ ਦੀ😢
@baljitkaur4175
@baljitkaur4175 2 жыл бұрын
Maawaa dai putt nah marro please 🤗 right BABA ji 🙏🏻 thik khaa hai BABA ji 🙏🏻🤗 Wehaguru mehar karan Veer ji di rooh tai 🙏🏻 jis tan lagai O hi jhanai 🙏🏻🤗🤗🤗
@surinderkaur2645
@surinderkaur2645 2 жыл бұрын
waheguru ji
@happysardar775
@happysardar775 2 жыл бұрын
Very good Baba Ji
@user-fh1vi8gv6l
@user-fh1vi8gv6l 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ParminderKaur-bk1oq
@ParminderKaur-bk1oq 2 жыл бұрын
Waheguru ji waheguru ji waheguru ji waheguru ji waheguru ji
@jaswinderKaur-od7pf
@jaswinderKaur-od7pf 2 жыл бұрын
😭😭😭😭😭😭🙏🙏
@RakeshKumar-gy9lz
@RakeshKumar-gy9lz 2 жыл бұрын
Such keha babha ji
@gskang6451
@gskang6451 2 жыл бұрын
ਵਾਹਿਗੁਰੂ ਜੀ 😣🙏
@anureetkaur8901
@anureetkaur8901 2 жыл бұрын
🙏
@JasvirSingh-zp6ej
@JasvirSingh-zp6ej 2 жыл бұрын
Unemployeed nu employeed kray sarkar sarkara fail ho chukkia han koi v sarkar nhi sundi sirf apnay ghar hi bhardia han eda kdo tak ????????????????
@jasveerkaur5606
@jasveerkaur5606 2 жыл бұрын
Wahe guru jii
@Gurjeetsingh-hx9fq
@Gurjeetsingh-hx9fq 2 жыл бұрын
Joni joni yes baba
@AvtarSingh-ep3zr
@AvtarSingh-ep3zr 2 жыл бұрын
Waheguru ji waheguru ji waheguru waheguru waheguru geetan de bol pehala he eh kuj maut bare das gaye
@sarbjitsinghsarbjitsingh8282
@sarbjitsinghsarbjitsingh8282 2 жыл бұрын
😭😭😭😭😭😭😭😭😭
@parvindersingh-qo2bc
@parvindersingh-qo2bc 2 жыл бұрын
Permatma. Nal. Jurree. Ruuh. Aa. Veer jony. Jeee
ОБЯЗАТЕЛЬНО СОВЕРШАЙТЕ ДОБРО!❤❤❤
00:45
艾莎撒娇得到王子的原谅#艾莎
00:24
在逃的公主
Рет қаралды 44 МЛН
ОБЯЗАТЕЛЬНО СОВЕРШАЙТЕ ДОБРО!❤❤❤
00:45