Рет қаралды 653
ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਮੋਤੀ ਰਾਮ ਮਹਿਰਾ ਜੀ ਦੇ ਗੁਰਦੁਆਰਾ ਸਾਹਿਬ ਦੇ ਤੇ ਉਹਨਾਂ ਗਿਲਾਸਾ ਦੇ ਜਿਨਾਂ ਗਿਲਾਸਾ ਵਿੱਚ ਮੋਤੀ ਰਾਮ ਮਹਿਰਾ ਜੀ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾਇਆ ਸੀ ਸੋ ਵੀਡੀਓ ਪੂਰੀ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਆਓ ਕਰੀਏ ਦਰਸ਼ਨ ਵਾਹਿਗੁਰੂ ਮੇਹਰ ਕਰੇ ਤੁਹਾਡੇ ਸਭ ਤੇ #waheguru #rajveersinghubhi #viral #trending #uk #canada#youtube #world #punjab #darbarsahib