ਆਮ ਆਦਮੀ ਪਾਰਟੀ ਦਾ ਵਰਕਰ ਇੰਤਕਾਲ ਕਰਵਾਉਣ ਦੇ ਨਾਮ ਤੇ ਸਾਡੇ ਤੋਂ 2 ਲੱਖ ਰੁਪਏ ਖਾ ਗਿਆ, ਕਹਿੰਦਾ MLA ਮੇਰੇ ਰਾਹੀਂ

  Рет қаралды 27,360

LOK AWAZ TV

LOK AWAZ TV

4 күн бұрын

ਆਮ ਆਦਮੀ ਪਾਰਟੀ ਦਾ ਵਰਕਰ ਇੰਤਕਾਲ ਕਰਵਾਉਣ ਦੇ ਨਾਮ ਤੇ ਸਾਡੇ ਤੋਂ 2 ਲੱਖ ਰੁਪਏ ਖਾ ਗਿਆ,
ਕਹਿੰਦਾ MLA ਮੇਰੇ ਰਾਹੀਂ ਲੈਂਦਾ ਪੈਸੇ,
ਕੀ ਇਹ ਹੈ ਕੱਟੜ ਇਮਾਨਦਾਰੀ?
ਮੈਂ ਪੈਸੇ ਨਹੀਂ ਖਾਦੇ, ਮੈਂ ਤਾਂ ਰਾਜ਼ੀਨਾਮਾ ਕਰਵਾਇਆ ਸੀ - ਆਪ ਆਗੂ।
#punjab #punjabgovt #bhagwantmann #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 339
@Newone-qd8tp
@Newone-qd8tp 3 күн бұрын
ਰਜਿਸਟਰੀ ਹੋਣ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਇੰਤਕਾਲ ਦਰਜ ਹੋਣਾ ਲਾਜ਼ਮੀ ਆ ਪਰ ਇਹ ਧੰਦਾ ਜ਼ੋਰਾਂ ਸ਼ੋਰਾਂ ਤੇ ਹੋ ਰਿਹਾ
@shagungill5266
@shagungill5266 3 күн бұрын
Tahio ta rupee lutn da trika bniya hoya majbur kita janda bnde nu
@Bhullar22
@Bhullar22 2 күн бұрын
ਹਾਂ ਬਾਈ ਇੰਤਕਾਲ ਆਪੇ ਹੀ ਚੜ੍ਹ ਜਾਂਦਾ ਏ 1 ਮਹੀਨੇ ਦੇ ਅੰਦਰ ਰਜਿਸਟਰੀ ਹੋਣ ਤੋਂ ਬਾਅਦ 100,200 ਰੁਪੈ ਫੀਸ ਲੱਗਦੀ ਏ ਵੱਧ ਤੋਂ ਵੱਧ
@shagungill5266
@shagungill5266 Күн бұрын
​@@Bhullar22kehn di gl aa sachai har jgha ni hundi
@preetsidhu3131
@preetsidhu3131 14 сағат бұрын
Y j intkal si si ga ta 2 lakh kio Kam phala appa app krda a do numbr de te phrr khne doje nu a j Kam galt si ta hi do lakh deita ho
@user-uw8fq7oq9d
@user-uw8fq7oq9d 3 күн бұрын
ਇਹਨਾਂ ਦੀਆਂ ਗੱਲਾਂ ਤੇ ਚੁੱਟਕਲੇ ਹਨ ਜਿਵੇਂ ਭਗਵੰਤ ਮਾਨ ਇਮਾਨਦਾਰੀ ਇਮਾਨਦਾਰੀ ਪਿੱਟਦਾ ਹੈ ਤੇ ਸਾਰਾ ਕੁੱਝ ਚੱਲ ਰਿਹਾ ਹੈ
@shagungill5266
@shagungill5266 3 күн бұрын
Jo Number bhagwant maan ne jaari kite aa una te v bhot call msg kite prof Send kite aago koi jbaw ni ulta MLA ne khud sada number block paa dita unlimited prof aa aa news nl asi koi rupee bapis ni mngna chahunde na hi sanu miln asi bass sachai nu sab de samne rakhni kise hor grib nl eda na howe
@goldygoldychahal2723
@goldygoldychahal2723 3 күн бұрын
ਇਹ ਵਰਕਰ ਨਹੀਂ ਦਲਾਲ ਆ ਐੱਮਐਲਏ ਦਾ
@shagungill5266
@shagungill5266 3 күн бұрын
Ryt enae rahi rupee pahunchde aa tahio MLA ne Number block kita
@arshdeep7181
@arshdeep7181 2 күн бұрын
​@@shagungill5266but burra hal a Punjab da 🙏
@shagungill5266
@shagungill5266 2 күн бұрын
​@@arshdeep7181hji
@shagungill5266
@shagungill5266 2 күн бұрын
​@@arshdeep7181sarkar ne kita
@punjabisubah8189
@punjabisubah8189 2 күн бұрын
😊😊​@@shagungill5266
@shagungill5266
@shagungill5266 3 күн бұрын
ਭਾਨੇ ਸਿੱਧੁ ਤੇ 10000 ਦਾ ਝੂਠਾ ਇਲਜਾਮ ਲਾ ਕੇ ਕੇਸ ਦਰਜ ਕਿਤਾ ਗਿਆ ਸੀ ਆ ਤਾਂ ਫੇਰ ਭੀ 2 ਲੱਖ ਦਾ ਸੱਚਾ ਇਲਜਾਮ ਹੈ ਫਿਰ ਇਨ੍ਹਾਂ ਤੇ ਕੇਸ ਕਿਊ ਨੀ ਦਰਜ ਹੁੰਦਾ😮
@kashmirsingh390
@kashmirsingh390 3 күн бұрын
ਹੋਰ ਕਿਹੜਾ ਬਦਲਾਅ ਦੇ ਸਿੰਗ ਲੱਗੇ ਹੁੰਦੇ ਹਨ ਇਸੇ ਤਰ੍ਹਾਂ ਬਦਲਾਅ ਸ਼ੁਰੂ ਹੋ ਗਿਆ
@HappySingh-pi4wh
@HappySingh-pi4wh 3 күн бұрын
ਮਾਨ ਸਾਹਿਬ ਤੁਹਾਡੇ ਵਰਕਰ ਭੋਲੇ ਭਾਲੇ ਲੋਕਾਂ ਨੂੰ ਟਾਊਟ ਬਣ ਕੇ ਲੁੱਟ ਰਹੇ ਹਨ
@shagungill5266
@shagungill5266 3 күн бұрын
​@@HappySingh-pi4whbilkul to MLA khud insaaf mngo ta number block krdi aa sirf lut ni rhe jhoothe parche diya damkiya deke jail.andr sutn di gla krke majbur krke rupee luttde apne tota rahi helpline number v kise kam da ni koi help ni hundi jhooth aa sab
@DHALIWAL303
@DHALIWAL303 3 күн бұрын
ਭਗਵੰਤ ਨੂੰ ਹਲੇ ਵੀ ਬਹੁਤ ਵੱਡਾ ਵਹਿਮ ਆ ਵੀ ਉਹ ਜਲੰਧਰ ਦੀ ਜਿਮਨੀ ਚੋਣ ਵੀ ਜਿੱਤ ਲੁਗਾ ਹੋਰ ਤਾਂ ਹੋਰ ਇਕ ਵਹਿਮ ਹੋਰ ਰੱਖੀ ਫਿਰਦਾ ਵੀ ਜਿਵੇ ਮੈਂ 2022 ਚ ਸਰਕਾਰ ਬਣਾ ਗੇ ਚੁਟਕਲੇ ਸਣਾ ਕੇ ਕਹਾਣੀਆਂ ਸਣਾ ਕੇ ਇਸੇ ਤਰਾਂ 2027 ਵੀ ਸਰਕਾਰ ਬਣਾ ਦੁਗਾ ਮੈਂ ਪਰ ਇਹਨੂੰ ਏਹ ਨੀ ਪਤਾ ਲੋਕ ਹੁਣ ਸਮਝ ਚੁੱਕੇ ਨੇ ਤੇਰੀਆਂ ਚਾਲਾਂ ਹੁਣ ਤੈਨੂੰ ਲੋਕਾਂ ਨੇ ਵਾਹਣੀ ਪਾਕੇ ਭੱਜਾ ਕੇ ਦਿੱਲੀ ਵਾੜਨਾ ਤੇ ਤੇਰੀ ਕਦੇ ਦੁਬਾਰਾ ਹੁਣ ਸਰਕਾਰ ਨੀ ਬਨਣ ਦੇਣੀ
@shagungill5266
@shagungill5266 3 күн бұрын
MLA v number block krdi aa te jo number bhagwant maan ne jaari kite c una te v bhot conct kita aago jbaw milda k court ch jao asi kuvh ni kr sakde aa h asl sachai us CM de helpline number di
@rajasidhu4712
@rajasidhu4712 3 күн бұрын
ਪਿੰਡ ਆਦਮਪੁਰਾ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੇ ਡੇਢ ਤੋਲਾ ਸੋਨਾ ਲਿਆ ਹੈ ਇੱਕ ਗਰੀਬ ਤੋਂ
@shagungill5266
@shagungill5266 3 күн бұрын
Cont kro news uplod krwao te us di bejti krwao hor kise nl na kr sake eda
@shagungill5266
@shagungill5266 Күн бұрын
Please mere nl cont tuhada sona bapis krwon lyi asi full jor lwge
@ramandeepsingh7572
@ramandeepsingh7572 2 күн бұрын
ਖੱਚ, ਪਤਾ, ,,,ਲੱਖ। ,ਜਿੰਦਾਬਾਦ
@harpreetsinghsingh7934
@harpreetsinghsingh7934 3 күн бұрын
ਬਦਲਾਵ ਆ ਰਿਹਾ
@shagungill5266
@shagungill5266 3 күн бұрын
Hanji full lutt ghsut aa jo awaj uthau unu bhane sidhu wangu chk k jail ch sut de aa
@hardeepsinghcheema429
@hardeepsinghcheema429 3 күн бұрын
ਆਗਿਆ ਬਦਲਾਅ I ਪਹਿਲਾਂ ਪੈਸੇ ਹੱਥੋ ਹੱਥੀਂ ਲੈਣ ਦੇਣ ਹੁੰਦਾ ਸੀ I ਹੁਣ ਰਿਸ਼ਵਤ ਵੀ ਗੂਗਲ pay ਨਾਲ ਦਿੱਤੀ ਜਾਂਦੀ ਹੈ I ਇਹਨੂੰ ਹੀ ਬਦਲਾਵ ਕਹਿੰਦੇ. ਨੇ
@shagungill5266
@shagungill5266 3 күн бұрын
Sham nu Police chonki ch bula k bde parche di damki de k hwalaat ch betha k ltaa suhage ch fsa k majbur krke lete jande Rupee o v apne tot se throw
@TaraSingh-gs2qz
@TaraSingh-gs2qz 3 күн бұрын
ਭਗਵੰਤਮਾਨ ਸਾਰਾ ਇਹ ਜਿਹੜੇ ਤਾਂ ਪੁਲਿਸ ਦੇ ਟੋਡ ਨੇ ਇਹਨਾਂ ਤੇ ਪਰਚੇ ਕਰਾ ਕਰਾ ਅੰਦਰ ਹਟੋ ਜੇਲਾਂ ਚ ਫੇਸ ਉਧਾਰ ਹੋਊ
@shagungill5266
@shagungill5266 3 күн бұрын
Situ kon kutti chora nal ral gyi rupee ena rahi lete jande te kiha janda barshtachar hatt gya majbur kita janda bda parcha hou bda parcha hou keh k Police duwara
@amerjeetsingh833
@amerjeetsingh833 3 күн бұрын
ਜਿਸ ਨਾਲ ਧੱਕਾ ਹੁੰਦਾ ਉਹ ਜਾਣਦਾ ਪਰ ਸੱਚ ਬੋਲਣ ਵਾਲੇ ਬੇਧੜਕ ਹੋ ਕੇ ਬੋਲਦੇ ਹਨ
@lovepreetbhattiPB07
@lovepreetbhattiPB07 3 күн бұрын
ਸਹੀ ਗੱਲ ਕੀਤੀ ਤੁਸੀ ਬਿਲਕੁਲ 🧎🏻‍♂️😔
@shagungill5266
@shagungill5266 3 күн бұрын
Hji jhoothe parchiya di damki de k bhot draa rhe c te dra rhe aa
@user-tb8ji3ct6b
@user-tb8ji3ct6b 2 күн бұрын
ਸ਼ਰੇਆਮ ਪੇਸੈ ਲੈ ਰਿਹੇ ਤਹਸੀਲਦਾਰ ਤੇ ਪਟਵਾਰੀ ਤੇ ਰੀਡਰ ਸਭ ਰਲ਼ੇ ਹੋਏ ਨੇ
@shagungill5266
@shagungill5266 2 күн бұрын
Hji una nu pta MlA tak hisa pahunchde aa ena te koi case nhi hunda
@sardarsaab1007
@sardarsaab1007 3 күн бұрын
ਕਿਹੜਾ ਕੰਜ਼ਰ ਕਹਿੰਦਾ ਭ੍ਰਿਸ਼ਟਾਚਾਰ ਖਤਮ ਹੋ ਗਿਆ ਭ੍ਰਿਸ਼ਟਾਚਾਰ ਮਹਿੰਗ ਹੋ ਗਿਆ ਪਹਿਲਾਂ ਨਾਲੋਂ ਰਿਸ਼ਵਤ ਤਿੰਨ ਗੁਣਾ ਮਹਿੰਗੀ ਹੋ ਗਈ ਰਾਮੇ ਤਲਵੰਡੀ ਸਾਬੋ ਦੇ ਏਰੀਏ ਵਿੱਚ ਜਿਨੇ ਵੀ ਦੋ ਨੰਬਰ ਦੇ ਕੰਮ ਚਲਦੇ ਨੇ ਸਭ ਬਲਜਿੰਦਰ ਕੌਰ ਇਮਾਨਦਾਰ ਪਾਰਟੀ ਦੀ ਦੇਖ ਰੇਖ ਵਿੱਚ ਚੱਲ ਰਹੇ ਨੇ
@shagungill5266
@shagungill5266 3 күн бұрын
Tota rahi rupee khande aa te insaaf mngo ta number block kr dindi aa sadi awaj nu davon lyi sade te jhoothe case ponde aa
@ArshdeepSingh-oh4qk
@ArshdeepSingh-oh4qk 3 күн бұрын
ਇਹ ਭੁੱਖੇ ਨੰਗੇ ਖਾਣਗੇ ਪੰਜਾਬ ਨੂੰ ਜਲੰਧਰ ਚ ਦੱਸਾਂਗੇ
@shagungill5266
@shagungill5266 3 күн бұрын
Good unlimited prof aa bhana sidhu te jhootha parcha hoya hun aa sacha parcha cut ni rhe
@user-tg7wn6iz4i
@user-tg7wn6iz4i 3 күн бұрын
ਇਹ ਸਰਕਾਰ ਸਭ ਨਾਲੋ ਮਾੜੀ ਹੇ ਭੰਤੇ ਦੀ ਸਰਕਾਰ ਮੁਰਦਾਬਾਦ❤❤❤❤❤❤❤❤❤❤❤❤❤❤❤❤❤❤❤❤❤❤❤❤❤
@shagungill5266
@shagungill5266 3 күн бұрын
Thnku 🎉 MLA khud number block krdi aa insaaf name di chij ni jo Number jaari kise c bhagwant maan ne othe v kuch sunwayi ni hundi
@gurdevbrar3986
@gurdevbrar3986 3 күн бұрын
ਬਦਲਾਅ ਜਿੰਦਾਬਾਦ
@shagungill5266
@shagungill5266 3 күн бұрын
Dhanyavad ji hun aa sadi awaj nu davon gye
@user-uw8fq7oq9d
@user-uw8fq7oq9d 3 күн бұрын
ਦੋਸ਼ੀਆਂ ਤੇ ਸੱਖਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ
@shagungill5266
@shagungill5266 3 күн бұрын
Kru kon sab mile hoye aa unlimited prof aa sade kol DSP sir te muh te kiha k m rupee khade aa ji fr v koi karvai ni ulta sade te karvai krde k unu dhmkone o
@dilrajwarval8290
@dilrajwarval8290 2 күн бұрын
ਬਹੁਤ ਜੋਰਾ ਸ਼ੋਰਾ ਤੇ ਕੰਮ ਸਭ ਪਾਸੇ ਚੱਲ ਰਿਹਾ
@shagungill5266
@shagungill5266 2 күн бұрын
Hjji Ena te koi parcha v ni hunda sarkar de under hi chlda aa sab
@user-ub1ew5th1c
@user-ub1ew5th1c 3 күн бұрын
ਇਹ ਨੂੰ ਸਮਝੌਤਾ ਕਰਵਾਉਣ ਵਾਸਤੇ ਕਿਸ ਨੇ ਅਧਿਕਾਰ ਦਿੱਤਾ ਇਹ ਸਮਝੌਤੇ ਕਰਵਾਉਣ ਵਾਲੀ ਕਿਹੜੀ ਜੌਬ ਆ
@shagungill5266
@shagungill5266 3 күн бұрын
Jhooth unu kuch samj ni lgi ta une ik dam aa bhana le leta jado k rupee ta intkaal de name te lete sade to unlimited prof aa samjote di ta koi gl hi ni c
@balwantsinghtiwana6594
@balwantsinghtiwana6594 3 күн бұрын
ਹਾਂ ਜੀ ਮਾਨ ਸਾਹਿਬ ਹੁਣ ਦੇਖਦੇ ਹਾਂ ਤੁਸੀਂ ਕੀ ਕਾਰਵਾਈ ਕਰਦੇ ਹੋ ਹੇਠਲੇ ਪੱਧਰ ਤੇ ਬਹੁਤ ਬੁਰਾ ਹਾਲ ਹੈ ਰਿਸ਼ਵਤ ਖੋਰੀ ਸਰੇਆਮ ਚੱਲਦੀ ਹੈ ਜਦੋਂ ਡੀ ਐਸ ਪੀ ਦੇ ਨਾਮ ਤੇ ਪੈਸੇ ਲਏ ਫ਼ੇਰ ਉਸ ਬੰਦੇ ਤੇ ਡੀ ਐਸ ਪੀ ਨੇ ਪਰਚਾ ਕਿਉਂ ਨਹੀਂ ਕੀਤਾ ਸਭ ਮਿਲੇ ਹੋਏ ਨੇ
@shagungill5266
@shagungill5266 3 күн бұрын
Recording h sade kol andr di puri has k bol riha k sir tuhade name te m Rupee lete aa fr v parcha ni bhana sidhu te jhootha parcha te hun sacha parcha v ni kita gya DSP sham nu ude nl drink krda parcha kida krdu rupee ude tak v gye aa kuch
@gurmukhsingh9717
@gurmukhsingh9717 3 күн бұрын
ਭਗਵੰਤ ਮਾਨ ਮੁੱਖ ਮੰਤਰੀ ਜੀ ਤੁਸੀਂ ਕਿਥੇ ਚਲੇ ਗਏ ਆਮ ਆਦਮੀ ਪਾਰਟੀ ਦੇ ਨਾਂਮ ਤੇ ਗਰੀਬ ਲੋਕਾਂ ਤੋਂ ਪੈਸੇ ਲੁੱਟੀ ਜਾਂਦੇ ਨੇ ਬੜੀ ਸ਼ਰਮ ਵਾਲੀ ਗੱਲ ਜਦੋਂ ਕਿਸੇ ਗਰੀਬ ਪਟਵਾਰੀ ਤੋਂ ਇੰਤਕਾਲ ਕਰਵਾਉਣ ਲਈ ਆਮ ਆਦਮੀ ਪਾਰਟੀ ਦੇ ਨਾਲ ਇੱਕ ਬੰਦੇ ਨੇ ਇਸ ਪਰਿਵਾਰ ਤੋਂ ਦੋ ਲੱਖ ਰੁਪਏ ਲੇ ਕੇ ਨਾਂ ਕੰਮ ਕੀਤਾ ਨਾਂ ਪੈਸੇ ਵਾਪਸ ਕਰਦਾ ਇਸ ਬੰਦੇ ਤੇ ਪਰਚਾ ਦਰਜ਼ ਹੋਣਾ ਚਾਹੀਦਾ ਇੱਕ ਪੱਕੀ ਕਾਂਗਰਸ ਪਾਰਟੀ ਤੇ ਆਕਲੀ ਦਲ ਤੋਂ ਜਾਂਦਾ ਲੁੱਟ ਕਰਦੇ ਨੇ ਆਮ ਆਦਮੀ ਪਾਰਟੀ ਵਾਲੇ
@shagungill5266
@shagungill5266 3 күн бұрын
Kuch parcha ni ulta sade te parcha hon ja riha k tuc unu damkiya dine jhootha parcha
@gagnadeepsingh9815
@gagnadeepsingh9815 3 күн бұрын
ਸਾਰੀ ਰਲੀ ਮਿਲੀ ਖੇਡ ਚੱਲਦੀ ਆ ਬਾਈ ,, ਅਸਲ ਸੱਚਾਈ ਤੋ ਲੋਕ ਕੋਹਾਂ ਦੂਰ ਨੇ ,,
@shagungill5266
@shagungill5266 3 күн бұрын
​@@gagnadeepsingh9815ohi sachai ta dasna chahunde aa asi k bhana sidhu te jhootha parcha ho sakda 10000 da fr 2 lakh Da sacha parcha kyu ni hoya case kyu ni darj kita DSP kol hass k boliya k hnji m rupee khade aa tuhade name te v fr v parcha ni
@shagungill5266
@shagungill5266 3 күн бұрын
Bhana sidhu te 10 hjar da jhootha parcha ho sakda ena te 2 lakh Da sacha parcha v ni hunda DSP kol hass k das riha c k m rupee kha gya ji himmt c meri
@ParamjeetKaur-fs5no
@ParamjeetKaur-fs5no 2 күн бұрын
Insaaf mile bilkul sahi aa
@sukhdevsingh8756
@sukhdevsingh8756 3 күн бұрын
ਝੰਡੇ 🎉 ਝੰਡਾ ਲਹਿਰਾਇਆ ਗਿਆ ਐ
@shagungill5266
@shagungill5266 3 күн бұрын
Puri family mil k lutt di h
@ParamjeetKaur-fs5no
@ParamjeetKaur-fs5no 2 күн бұрын
Bilkul sahi aa 😮
@ReshamGill-y6u
@ReshamGill-y6u 2 күн бұрын
Good sahi aa
@navindersingh4275
@navindersingh4275 2 күн бұрын
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਬਾਦ ਰਿਸਵਤ ਦਸ ਗੁਣਾ ਵਧ ਗੲਈ ਹੈ ਕੀ ਇੰਤਕਾਲ ਦੀ ਲਖਾ ਦੇ ਹਿਸਾਬ ਨਾਲ ਫੀਸ ਹੁੰਦੀ ਹੈ। ਮੁਖ ਮੰਤਰੀ ਦੇਵੇਗਾ ਜਵਾਬ
@shagungill5266
@shagungill5266 2 күн бұрын
Bilkul koi jbaw ni sarkar kol khaan bniya hoya bss luttn te jor aa
@LuckySingh-pc9jy
@LuckySingh-pc9jy 2 күн бұрын
ਇਹਨਾਂ ਨੂੰ ਹੈੱਡ ਆਫ਼ਿਸ ਸ਼੍ਰੋਮਣੀ ਅਕਾਲੀ ਬਠਿੰਡਾ ਜਾਣਾਂ ਚਾਹੀਦਾ 👉✌️⚖️⚖️⚖️✊✊
@shagungill5266
@shagungill5266 2 күн бұрын
Sab jgha gye aa normal bnde di kite sunwayi ni hundi CM tak application aa bheji hoi aa sab kuch try krke thakk har k media Ch aye ta jo hor kise grib nl eda na ho sake
@user-rt8dg2xt8h
@user-rt8dg2xt8h 3 күн бұрын
ਬਾਈ ਅਹੁਦਾ ਨਹੀਂ ਇਸ ਕੋਲ ਆ ਤਾਂ ਦਲਾਲੀ ਲੈ ਰਿਹਾ ਮੰਨ ਰਿਹਾ ਪੈਸੇ ਲਏ ਨੇ
@shagungill5266
@shagungill5266 3 күн бұрын
MLA khud number block kr gyi koi v Police DSP tak koi hass k kehnda m Rupee kha gya ji fr v koi parcha ni kyunki MLA da bnda
@SardoolsinghKang
@SardoolsinghKang 2 күн бұрын
ਡੀ ਐਸ ਪੀ ਸਾਹਿਬ ਸਮਝੌਤਾ ਕਾਹਦਾ ਕਰਵਾਇਆ ਰਿਸ਼ਵਤ ਦਾ ਇਹ ਕਿਹੋ ਜਿਹਾ ਕਾਨੂੰਨ ਰਿਸ਼ਵਤ ਵਾਲੇ ਨੂੰ ਫੜਕੇ ਅੰਦਰ ਕਿਉਂ ਨੀ ਕੀਤਾ ਡੀ ਐਸ ਪੀ ਨੂੰ ਤਲਬ ਕੀਤਾ ਜਾਵੇ
@shagungill5266
@shagungill5266 2 күн бұрын
Bilkul andr di Recording aa sade kol DSP kol hass k kehn lga c tuhade name te m rupee khade ji fr v koi parcha ni thode je rupee bapis krwa te sada muh bnd krn lyi DSP or MlA udi full spot ch aa aj v sanu call krn lge k tuhade te parcha krnge jhootha dhamkiya da
@shagungill5266
@shagungill5266 2 күн бұрын
DSP krke hi o Tension free aa k parcha kru kon DSP nl apni hegi aa gl baat puri
@Kkk19649
@Kkk19649 3 күн бұрын
ਏਰੀਏ ਦੇ ਲੋਕਾਂ ਨੂੰ ਚਾਹੀਦਾ ਇਹਨਾਂ ਦੇ ਨਾਲ ਖੜਨ। ਇਹਨਾਂ ਨੂੰ ਦਬਾਉਣ ਲਈ ਧੱਕਾ ਹੋ ਸਕਦਾ।
@shagungill5266
@shagungill5266 3 күн бұрын
Phla v bhot kita hun v sanu jhoothe case aa ch andr sutnge agar bhana sidhu te 10 hjar da jhootha ilzaam laa k case ho sakda ethe 2 lakh da sach te v case ni hoya kyunki AAP khud aa ethe
@Kkk19649
@Kkk19649 3 күн бұрын
@@shagungill5266 ਦ੍ਰਿੜ ਇਰਾਦੇ ਨਾਲ ਅੱਗੇ ਵਧਣਾ। ਕੋਈ ਕੁੱਝ ਨੀ ਵਿਗਾੜ ਸਕਦਾ। ਰੱਬ ਤੋ ਬਿਨਾ ਕਿਸੇ ਦਾ ਆਸਰਾ ਨੀ ਤਕਣਾ। ਡਟ ਕੇ ਸਾਹਮਣਾ ਕਰਨਾ। ਕਿਸੇ ਤੇ ਵੀ ਭਰੋਸਾ ਕਰਕੇ ਕੋਈ ਗੱਲ ਨੀ ਕਰਨੀ। ਨਾਂ ਹੀ ਡਰਕੇ ਇਧਰ ਉਧਰ ਭਜਣਾਂ। ਹਮੇਸ਼ਾ ਸਚਾਈ ਦੀ ਹੀ ਜਿੱਤ ਹੁੰਦੀ ਹੈ।
@ParamjeetKaur-fs5no
@ParamjeetKaur-fs5no 2 күн бұрын
Insaaf
@user-oh2jy7ig1z
@user-oh2jy7ig1z 3 күн бұрын
ਇੱਕ ਸਾਲ ਪਹਿਲਾਂ ਮੈਂ ਇੰਤਕਾਲ ਕਰੌਣ ਗਿਆ ਸੀ ਪਟਵਾਰੀ ਦੇ ਸੈਨ ਕਰੋਣੇ ਸੀ ਅੰਦਰ ਆਪ ਦੇ MC ਬੈਠੇ ਸੀ ਮੈਂ ਕਾਂਗਰਸੀ ਹੋਣ ਤੇ ਵਾਹਰ ਆਗਿਆ ਮੈ ਕਾਗਜ਼ PN ਨੂੰ ਫ਼ੜ ਦਿੱਤੇ ਯਾਰੀ ਦੋਸਤੀ ਕਰਕੇ ਰਿਸ਼ਵਤ ਕੋਈ ਨਹੀਂ ਦਿਤੀ ਉਹ ਅੰਦਰ ਗਿਆ ਕਾਗ਼ਜ਼ ਲੈਕੇ ਗਿਆ ਦਸ ਮਿੰਟਾਂ ਬਾਅਦ ਮੈਨੂੰ ਵਾਜ ਮਾਰੀ ਮੈਂ ਅੰਦਰ ਗਿਆ ਕਾਗ਼ਜ਼ ਫ਼ੜ ਕੇ ਵਾਪਸ ਮੁੜਨ ਲੱਗਾ ਤਾਂ ਰੋਲਾ ਪਾਤਾ ਸਾਡੇ ਪੁਛੇ ਬਿਨਾਂ ਸੈਨ ਕਿਵੇਂ ਕੀਤੇ ਪਟਵਾਰੀ ਕਿਹਦਾ ਮੇਰੀ ਮਰਜ਼ੀ ਫੇਰ ML ਨੂੰ ਫੋਨ ਲਾਇਆ ਸਾਡੀ ਤਾ ਪੂਛ ਦੱਸ ਹੈਣੀ ਜੀ ਉਸ ਬਾਦ ਉਹ ਬੰਦੇ ਬੀਜ ਲੈਣ ਵਗਗੇ ਸੀ
@shagungill5266
@shagungill5266 3 күн бұрын
Rupee bhalde bss hrek chij de or kuch ni
@sukhsandhu4405
@sukhsandhu4405 2 күн бұрын
C.m. sHib. Rival khori. And nsha tasking Jordan te hai.
@AmandeepSingh-tn7dd
@AmandeepSingh-tn7dd 3 күн бұрын
Waheguru ji 🙏❤️ ... Es badlaw ton Sade te rhm kro
@lovepreet-pf9mk
@lovepreet-pf9mk 3 күн бұрын
ਇਹ ਬੰਦੇ ਦੀਆ ਗੱਲਾ ਤੋਂ ਲਗਦਾ ਸ਼ਰੇਆਮ ਝੂਠ ਬੋਲ ਰਿਹਾਂ । ਗਰੀਬ ਪਰਿਵਾਰ ਕਦੇ ਵੀ ਧਮਕੀ ਕਿਸੇ ਤਕੜੇ ਬੰਦੇ ਨੂੰ ਨਹੀਂ ਦੇ ਸਕਦਾ । ਰਹੀ ਗੱਲ M L A ਬਲਜਿੰਦਰ ਕੌਰ ਦੀ ਉਹ ਕਦੇ ਵੀ ਬਠਿੰਡੇ ਜ਼ਿਲ੍ਹੇ ਦੇ ਲੋਕਾਂ ਨੂੰ ਪੈਸੇ ਤੋਂ ਬਿਨ੍ਹਾਂ ਇਨਸਾਫ਼ ਨਹੀਂ ਦਵਾ ਸਕਦੀ ।
@shagungill5266
@shagungill5266 3 күн бұрын
MLA number block kr gyi DSP is bnde nl mil k sade te jhoothe parche pon lga k asi enu damki dine aa khud case to bachn lyi ulta jhoothe parche paa rhe aa dhmkia de
@BaljeetSingh-fr3by
@BaljeetSingh-fr3by 2 күн бұрын
🙏🙏
@rajuarora3163
@rajuarora3163 2 күн бұрын
Mla ਬਲਜਿੰਦਰ ਕੌਰ ਰਿਫਿਨਰੀ ਵਿਚੋਂ ਵੀ ਹਿਸਾ ਲੈਂਦੀ ਆ
@shagungill5266
@shagungill5266 2 күн бұрын
Ha bilkul sade ale rupee cho v ude tak gye aa tahio number block kr gye or us bnde te koi parcha v ni hon dinde
@Sarymansa
@Sarymansa 2 күн бұрын
bilkul nirpakh channel ,, good job ,, maninder ji
@shagungill5266
@shagungill5266 2 күн бұрын
Hji bhot vadya sachai loka tak pahunchai
@ManpreetSingh-d4f
@ManpreetSingh-d4f Күн бұрын
Good
@BaljinderSingh-lq7lt
@BaljinderSingh-lq7lt 3 күн бұрын
Bera gark ho gia Punjab da
@shagungill5266
@shagungill5266 3 күн бұрын
Khud sarkar krwa rhi aa
@PalveerDhillon98
@PalveerDhillon98 3 күн бұрын
ਵੀਰ ਜੀ ਮਾਫ ਕਰ,ਨਾ ਹੁਣ ਇੰਤਕਾਲ ਨਾਲ ਹੀ ਹੋ ਜਾਦਾ
@shagungill5266
@shagungill5266 3 күн бұрын
Hoya ni c time nikl riha c ta asi majbur hoke Rupee dite aa
@user-yj6gk2gq2u
@user-yj6gk2gq2u 2 күн бұрын
ਸਾਡੇ ਤੋ ਵੀ ਆਪਣੀ ਮਾਤਾ ਜੀ ਦੀ ਮੌਤ ਤੋ ਬਾਅਦ ਵਿਰਾਸਤ ਦਰਜ ਕਰਵਾਉਣ ਦਾ 3050000 ਸਾਢੇ ਤਿੰਨ ਲੱਖ ਰੁਪਏ ਮੰਗ ਕਰ ਰਹਿ ਆ ।ਤਲਵੰਡੀ ਸਾਬੋ ਹੀ ਆ ਸਾਡਾ ਕੰਮ ਵੀ ਜਮੀਨ ਦਾ ।
@shagungill5266
@shagungill5266 2 күн бұрын
Aage ao media ch ena nu muh tod jbaw deu fr mng k dekhn
@jaspreetsinghbrar286
@jaspreetsinghbrar286 3 күн бұрын
Ek chhora
@ManjitSingh-nm3qj
@ManjitSingh-nm3qj 2 күн бұрын
It shows police and Revenue nexus
@sandhulahorie604
@sandhulahorie604 3 күн бұрын
ਭ੍ਰਿਸ਼ਟਾਚਾਰ ਦਾ ਵਾਅਦਾ ਕੀਤਾ ਹੈ ਉਸ ਨੂੰ ਨਿਭਾਉਣਾ ਹੈ ਪਰ ਇੰਤਕਾਲ ਦੀ ਪਾਰਟੀ ਲੈਣ ਦਾ ਕੀ ਡਰ ਹੈ
@shagungill5266
@shagungill5266 3 күн бұрын
Bhrashtachar htton de name te apne tota rhi Rupee leke saf suthri sarkar da daba krde aa helpline number v jhootha bniya koi help hulp ni lut kasut bss
@gnsingh411
@gnsingh411 2 күн бұрын
ਪਾਰਟੀਆਂ ਨਾਲ ਪਾਰਟੀ ਚਲਦੀ ਹੈ।
@shagungill5266
@shagungill5266 2 күн бұрын
​@@gnsingh411hji
@balla.b6267
@balla.b6267 2 күн бұрын
ਕਾਰਵਾਈ ਹੋਣੀ ਚਾਹਦੀ ਆ।
@shagungill5266
@shagungill5266 2 күн бұрын
Karvai kru kon MLA Number block kr gyi DSP de muh te hass k kehnda k m rupee khade aa fr v koi parcha ni kuch ni jado hath ute sarkar da tahio agla rupee khanda
@jslakhi6464
@jslakhi6464 3 күн бұрын
NOC ਦਾ ਵੀ ਬਹੁਤ ਵੱਡਾ ਪੰਗਾ ਪੈ ਰਿਹਾ ਕੌਈ ਵੀ ਕਮ ਨਹੀਂ ਹੋ ਰਿਹਾ
@shagungill5266
@shagungill5266 3 күн бұрын
Rupee di jhaak krde bss har km.ch
@manvirdhaliwal-cu3sy
@manvirdhaliwal-cu3sy 2 күн бұрын
ਭੇਡਾਂ ਨੀ ਮੰਨਦੀਆਂ
@jaanveersingh7819
@jaanveersingh7819 2 күн бұрын
ਐਮ ਐਲ ਏ ਪਾਰਟੀ ਦੀਆਂ ਜੜ੍ਹਾ ਇਸ ਤਰਾਂ ਪੁਟ ਰਹੇ ਜਿਵੇਂ ਖਾਲੀਦਲ ਦੀਆਂ ਬਾਦਲਾਂ ਪੱਟੀਆਂ
@shagungill5266
@shagungill5266 2 күн бұрын
MLA number tak block kr gye
@BaljinderSingh-lq7lt
@BaljinderSingh-lq7lt 3 күн бұрын
Sare Punjab vich eh garo jam kar riha
@shagungill5266
@shagungill5266 3 күн бұрын
Sarkar action lwe ta sudar howe ethe ta kutti chora nl mili aa
@banarsidass3604
@banarsidass3604 2 күн бұрын
ਤਹਿਸੀਲਾਂ ਤਾਂ ਭ੍ਰਿਸ਼ਟਾਚਾਰ ਦੇ ਸਭ ਤੋ ਵੱਡੇ ਅੱਡੇ ਬਣੇ ਹੋੲੇ ਹਨ ਇੰਨਾ ਨੂੰ ਕਿਸੇ ਦਾ ਕੋਈ ਡਰ ਨਈਂ
@shagungill5266
@shagungill5266 2 күн бұрын
Bilkul shream rupee lete jande koi parcha ni hunda ena te helpline number sirf name de aa koi km.ni aunde sun k shad dinde gl bss
@akhtiarsingh4554
@akhtiarsingh4554 3 күн бұрын
AAp MLA sare hi vigre ne!
@shagungill5266
@shagungill5266 3 күн бұрын
Lutt ghsut to bina kam ni khan te hoye aa
@tonytony4429
@tonytony4429 2 күн бұрын
🐕‍🦺💯💷🐕‍🦺💶🐕‍🦺💵🐕‍🦺💴🐕‍🦺💯🐕‍🦺💯. Punjab police All Suspend
@tonytony4429
@tonytony4429 2 күн бұрын
Punjab police suspended All police
@inderpalkaur2342
@inderpalkaur2342 2 күн бұрын
These middlemen are workers of the A A P. Looters.
@gurdevsingh22Q
@gurdevsingh22Q 3 күн бұрын
ਸਾਡੇ ਏਧਰ ਸਰਪੰਚ ਖਾ ਗਿਆ ਪੈਸੇ ਲੋਕਾਂ ਦੇ ਕਿਹੜਾ ਮਕਾਨ ਦੇ ਪੈਸੇ ਦਵਾ ਦਿਓ ਜਿਹੜੇ ਕੱਚੇ ਮਕਾਨ ਆਲਿਆ ਨੂੰ ਮਿਲਦੇ ਆ...... ਨਾ ਮਕਾਨ ਦੇ ਪੈਸੇ ਦਿੱਤੇ ਨਾ ਸਾਡੇ ਪੈਸੇ ਦਿੱਤੇ
@shagungill5266
@shagungill5266 3 күн бұрын
Media ch jaa k usdi insult kro kise mu muh dikhon like na shdo himmt lro
@BaljinderSingh-lq7lt
@BaljinderSingh-lq7lt 3 күн бұрын
Dekh lo badlaw
@shagungill5266
@shagungill5266 3 күн бұрын
Name de helpline Number aa try krio koi kam ni aunge
@satwinderpanju9049
@satwinderpanju9049 3 күн бұрын
ਆਮ ਆਦਮੀ ਪਾਰਟੀ ਦੀ ਬਦਨਾਮੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਹੀ ਕਰਵਾਈ ਜਾ ਰਹੀ ਹੈ ਭਗਵੰਤ ਮਾਨ ਮੁੱਖ ਮੰਤਰੀ ਹੈ ਉਸ ਨੂੰ ਕੁਝ ਪਤਾ ਹੀ ਨਹੀਂ ਕਮਾਲ ਦੀ ਗੱਲ ਹੈ
@shagungill5266
@shagungill5266 3 күн бұрын
MLA khud nu mile c number block kr gyi griba to rupee kha kha k lut mcha rakhi
@tonytony4429
@tonytony4429 2 күн бұрын
Police suspend police 🐕‍🦺. 2027. 2027
@DhanwantSingh-qx9pm
@DhanwantSingh-qx9pm 3 күн бұрын
O Punjab nu kha gi app party
@shagungill5266
@shagungill5266 3 күн бұрын
Bilkul insaaf name di chij ni sign tak te rupee lgde har km.ch
@user-qf6jd1de6q
@user-qf6jd1de6q 2 күн бұрын
Hor vote dio
@shagungill5266
@shagungill5266 2 күн бұрын
Ryt
@jashansidhu6381
@jashansidhu6381 3 күн бұрын
Ene ta emandari de Bye Sare P/Bਵਿਚ। ਚਲਦਾ ਹੈ ਹਰ ਤਹਿਸੀਲ ਵਿਚ ਜ਼ੋਰਾਂ ਤੇ
@shagungill5266
@shagungill5266 3 күн бұрын
Hji jado uper tak rupee janda howe insaaf v kitho milna
@user-qf6jd1de6q
@user-qf6jd1de6q 2 күн бұрын
New law aa Gia fir kro
@surindersingh22katoch99
@surindersingh22katoch99 Күн бұрын
ਇਨ੍ਹਾਂ ਝਾੜੂ ਵਾਲੀਆਂ ਨੇ ਬਹੁਤ ਬੁਰਾ ਹਾਲ ਕਰਤਾ ਪੰਜਾਬ ਦਾ ਇਨ੍ਹਾਂ ਦੇ ਆਪਣੇ MLA, ਮੰਤਰੀ ਤੇ ਹੋਰ Volunteers ਸੱਭ ਦੱਬ ਕੇ ਭ੍ਰਿਸ਼ਟਾਚਾਰ ਕਰ ਰਹੇ ਹਨ..ਕੋਈ ਸ਼ਰਮ ਨਹੀਂ ਇਨ੍ਹਾਂ ਨੂੰ
@shagungill5266
@shagungill5266 Күн бұрын
Bilkul je asi awaj uthayi ta hun ulta sade te jhoothe parche honge shyd
@OfficialReet1998
@OfficialReet1998 2 күн бұрын
ਆਪ ਮੁਰਦਾਬਾਦ
@ArshdeepSingh-oh4qk
@ArshdeepSingh-oh4qk 3 күн бұрын
ਪੁਲਿਸ ਵਾਲੇ 70, ਗਰਕੇ ਪੲਏ ਨੇ
@shagungill5266
@shagungill5266 3 күн бұрын
Bda parcha hou tuhade te chlo sito ena nu hwaalaat ch suhage ch ltaa fsa k dra damka k sham da jugad krde
@baljindersinghbrar5138
@baljindersinghbrar5138 2 күн бұрын
Baut bura hall a AAP da Sirre de chor a
@YuvrajSingh-ni8sr
@YuvrajSingh-ni8sr 3 күн бұрын
Aap fel
@shagungill5266
@shagungill5266 3 күн бұрын
Hmesha lyi Rupee khan te hoi a
@pp99986
@pp99986 3 күн бұрын
Without money patwari khm nhi krda Punjab which 25000 rs demand ho c
@shagungill5266
@shagungill5266 3 күн бұрын
Sarkar rokdi ni ena te koi parcha v ni hunda kyunki sarkar tak janda adha paise
@baldevcheema160
@baldevcheema160 3 күн бұрын
75000 rs Riswet Nahi Aam party Workerky karky Nil
@shagungill5266
@shagungill5266 3 күн бұрын
Rishwat bina sign tak ni hunde kise kaagj te sarkar jimedar h sab di
@nirmalkharoud2392
@nirmalkharoud2392 Күн бұрын
ਇਨਕਲਾਬ ਜ਼ਿੰਦਾਬਾਦ 😂
@user-xc9xh9fw7c
@user-xc9xh9fw7c 6 сағат бұрын
🎉🎉🎉🎉🎉🎉🎉
@sukhsandhu4405
@sukhsandhu4405 2 күн бұрын
Intkaal ta apne aap ho jandsa hai Eh koi hor chakar hai
@shagungill5266
@shagungill5266 2 күн бұрын
Rupee khane hon ta ik nika ja bhana hi kafi aa
@KulbirSingh-es5bx
@KulbirSingh-es5bx 2 күн бұрын
1000 ਤੋਂ ਲੈਕੇ ਪੰਜ ਹਜ਼ਾਰ ਰੁਪਏ ਤੱਕ ਫੀਸ ਆ ਸਰਕਾਰੀ ਇੰਤਕਾਲ ਦੀ ।ਪਰ ਆ ਲੱਖਾਂ ਰੁਪਏ ਕਿਵੇਂ ਹੋਇਆ ਏ। ਮੈਂ ਸ਼ਹਿਰ ਦੀ ਜਮੀਨ ਦਾ ਇੰਤਕਾਲ ਕਰਵਾਇਆ ਏ ਸਿਰਫ ਪੈਂਤੀ ਸੌ ਰੁਪਏ ਫੀਸ ਲਗੀ ਏ ਤੇ ਇਕ ਮਹੀਨੇ ਵਿਚ ਕੰਮ ਹੋਇਆ ਏ। ਝਗੜੇ ਕਰਕੇ ਪੈਸੇ ਚਲਦੇ ਆ ਓਦਾਂ ਨੀ ।
@shagungill5266
@shagungill5266 2 күн бұрын
Mhine ch itnkaal jruri hunda edro date tpi ja sahi c koi na koi bhana bna itnkaal kita ni ja riha majbur kita gya par Rupee kha k v kehda km kita fr
@sukhsandhu4405
@sukhsandhu4405 2 күн бұрын
Tehiseelan te kcheri and thania cho dlaal. Khatam kite jane chahide hn. Eh case ton bach jande hn. Ehna te v ksrvai honi chahidi hai.
@shagungill5266
@shagungill5266 2 күн бұрын
Bilkul je sarkar control kre ta sab vadya ho sakda par ethe sarkar bdaawa de rhi aa una nu parchiya to bcha rhi a
@harpreetsharma1799
@harpreetsharma1799 3 күн бұрын
ਪੱਤਰਕਾਰੀ ਬਾਕਮਾਲ ❤❤❤
@shagungill5266
@shagungill5266 3 күн бұрын
Sachai v insaaf di koi umeed ni bss loka nu sach dikhon di koshish aa
@amrindersharma7937
@amrindersharma7937 3 күн бұрын
INSAF KRO VRO IS PARIVAR NL PLEASE HELP KRO PLEASE 🙏🏼
@shagungill5266
@shagungill5266 3 күн бұрын
Koi insaaf ni miln wala DSP de muh te hass k kehnda m rupee khade aa ji fr v koi parcha ni bhana sidhu te jhootha parcha ethe sacha v ni
@shagungill5266
@shagungill5266 3 күн бұрын
Sanu insaaf miln di koi umeed ni bsss loka nu sach dikhon lyi media ch aye ta ki fr kise hor grib nal.eda na howe
@blessing9986
@blessing9986 3 күн бұрын
Eh patrkar na vik je kite gal sire na lau
@shagungill5266
@shagungill5266 3 күн бұрын
Bilkul dar h kyunki DSP de muh te une hass k kiha m rupee khade aa fr v koi parcha ni MLA nu mile une number block krta har jgha ja k dekhliya aa sadi akhri umeed aa loka nu sachai dikhon di bss kise hor grib nl thagi na howe
@kalasingh7248
@kalasingh7248 2 күн бұрын
Eh Badlav hai
@ParvinderSingh-lr9jy
@ParvinderSingh-lr9jy 2 күн бұрын
Kharar wich bhee paise le ke registeria hundia han, jihere registry 2000 wich hundia hun 50000 tak rate lagda hai
@shagungill5266
@shagungill5266 2 күн бұрын
Bilkul rupee bina sign tak ni hunde
@kakadhillondhillon1486
@kakadhillondhillon1486 3 күн бұрын
kattar imandar aap party wale
@shagungill5266
@shagungill5266 3 күн бұрын
Bilkul rupee bina sign tak ni krde bss Rupee Rupee ni ta bda parcha pa k andr sut dewnge sade khilf gye ta
@basantsingh4476
@basantsingh4476 3 күн бұрын
Dado kolo v25000hajarlita Libra vilgav to patwari
@shagungill5266
@shagungill5266 3 күн бұрын
Media ch aa k sachai loka tak pahunchao
@BaljinderSingh-lq7lt
@BaljinderSingh-lq7lt 3 күн бұрын
Kulddep ji hail di tiyari karo
@shagungill5266
@shagungill5266 3 күн бұрын
Kadi v ni DSP de muh te has k kehnda m rupee khade aa ji tuhade name te fr v koi parcha ni bhana sidhu te jhootha parcha ho gya ethe sacha v ni hunda sab mile aa sham nu ikathe beth k drink krde aa
@user-xl7wm7qb3l
@user-xl7wm7qb3l 3 күн бұрын
Lao kara Lao kam
@shagungill5266
@shagungill5266 3 күн бұрын
Sham nu tot de rahi Police station ch bula k hwalat ch sut k bde case di damki de k majbur k lutte jande aa rupee
@user-bo5rs8lx7y
@user-bo5rs8lx7y 2 күн бұрын
Badla
@BaljinderSingh-lq7lt
@BaljinderSingh-lq7lt 3 күн бұрын
Kuldeep te 420 da parcha karwo. ..
@shagungill5266
@shagungill5266 3 күн бұрын
Kru kon daso DSP de muh te hass k kehnda hnji m.sode name te rupee khade aa sade kol aa recording v aa ulta hun DSP sir kehn lge aa k tuhade te parcha hou kuldeep nu damkiya den da jhootha parcha ulta sade te
@shagungill5266
@shagungill5266 3 күн бұрын
Sham nu kathe beth k drink krde aa parcha kon kru bhana sidhu te jhootha parcha ho gya ethe sacha v ni ho riha
@akashnahar5603
@akashnahar5603 2 күн бұрын
22 g sab jagha te inda hi hunda a bass is nu badlav samjo😂😂😂
@shagungill5266
@shagungill5266 2 күн бұрын
Ryt
@charanjitsingh-pq5tq
@charanjitsingh-pq5tq 3 күн бұрын
Nahi ho sakda .kde b koi sarkar hove eh kam ni band hona.jmeen kise di eh kaun a paise lain wala.ik aplication vigilens no deo numbri.
@shagungill5266
@shagungill5266 3 күн бұрын
Sab krke dekhiya AAP da bnda hass k DSP aage kehnda m rupee khade ji ede te koi action ni hunda sarkar da hath ute
@PankajKumar-i2d
@PankajKumar-i2d 5 сағат бұрын
😮😮😮😮😮😮
@ManjitSingh-nm3qj
@ManjitSingh-nm3qj 2 күн бұрын
Very bad
@user-id9bm5ut7t
@user-id9bm5ut7t 2 күн бұрын
ਭਗਵੰਤ ਮਾਨ ਕੇਜਰੀਵਾਲ ਭਜਾਓ ਪੰਜਾਬ ਪੰਜਾਬੀ ਵਚਾਓ ਭਗਵੰਤ ਮਾਨ ਬਹੁਤ ਝੂਠ ਬੋਲਦੇ ਹਨ ਲੋਕਾਂ ਨੇ ਝਾੜੂ ਦਾ ਤਿਲਾ ਤਿਲਾ ਕਰ ਦਿੱਤਾ
@shagungill5266
@shagungill5266 2 күн бұрын
Bilkul ji sarkar khud krwa rhi aa 6 mhine hoge hje tak us bnde te koi parcha ni
@bhajansingh3849
@bhajansingh3849 2 күн бұрын
Sab to mikami sarkar
@shagungill5266
@shagungill5266 2 күн бұрын
Ryt
@JaspalSingh-rb5jq
@JaspalSingh-rb5jq 3 күн бұрын
Jwab den wala asli ledar a Badlaav, badlaav vadhu
@nazamsingh2056
@nazamsingh2056 3 күн бұрын
Ih.aap.di.emandari😊
@shagungill5266
@shagungill5266 3 күн бұрын
Swaa emandari helpline number v kam ni krde try kr k dekhlio koi help ni krda jo number jaari Kita
@user-ws2dt5vs1e
@user-ws2dt5vs1e 3 күн бұрын
Inatkal ch koi chakkar hoi. So that it happened ----
@shagungill5266
@shagungill5266 3 күн бұрын
Nhi bilkul ni Rupee bina sign v ni krde koi har chij ch Rupee chlda
@happynannu2869
@happynannu2869 Күн бұрын
Plot registration te loka Di lutt hoo rahi ae.Nawanher Banga da bhut marra hall ae
@shagungill5266
@shagungill5266 Күн бұрын
Sab nu samne auna chahida
@nirmaldhiman773
@nirmaldhiman773 3 күн бұрын
Ki Cm Maan MLA Te Karvai Krega Doshian Te
@shagungill5266
@shagungill5266 3 күн бұрын
Kadi v ni o bhot loka to rupee kha chuka asi kiha c media ch chl jawnge MLA kehnde chl jo koi dar ni kise nu koi karwayi ni
@sukhvindersingh8428
@sukhvindersingh8428 2 күн бұрын
Ikk parivaar de member v ikksaar nahi hunde jive hath dian ungla ikk saar nahi hunde Bhagwant Singh Mann is very honest CM par je kuj lok galat kam karde han tan ohna nu sajja v jaroor milni chahindi hea jive Mansa wale minister nu auhde ton hataya gia eh Congress te Akalian di sarkar nahi ke galat kam bardasht kite jange isdi Inquiry honi chahindi hea ke sach jhooth ki hea
@GurjinderSingh-ji1wz
@GurjinderSingh-ji1wz 3 күн бұрын
Mamle di teh takk jao ji
@ravindersidhu3387
@ravindersidhu3387 3 күн бұрын
Assi halka payal to aa sada vii 1lakh 20,000 kha gaya aam admi party wala
@shagungill5266
@shagungill5266 3 күн бұрын
To v aao samne cont kro apa mil k sab nu sach dikhiye te rupee khan wale di bejti sirf pind ch ni pure Punjab ch honi chahidi aa aage ao himmt kro
@shagungill5266
@shagungill5266 Күн бұрын
Tuhada rupee v bapis hoju ga gl kro
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН
Tom & Jerry !! 😂😂
00:59
Tibo InShape
Рет қаралды 60 МЛН
OMG😳 #tiktok #shorts #potapova_blog
00:58
Potapova_blog
Рет қаралды 4,1 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 28 МЛН
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН